ਜਿਸ ਥਾਣੇਦਾਰ ਨੂੰ ਡਿਪਟੀ CM ਰੰਧਾਵਾ ਨੇ ਕੀਤਾ ਸਸਪੈਂਡ ਉਹ ਆ ਗਿਆ ਮੀਡੀਆ ਸਾਹਮਣੇ ਕਹਿੰਦੇ ...

แชร์
ฝัง
  • เผยแพร่เมื่อ 15 ต.ค. 2024

ความคิดเห็น • 686

  • @merebapuji2848
    @merebapuji2848 3 ปีที่แล้ว +39

    ਬੰਦਾ ਤਾਕਤ ਵਿੱਚ ਅੰਨਾ ਹੋ ਜਾਂਦਾ।ਰੰਧਾਵਾ ਮੰਤਰੀ ਹੋਣ ਦੀ ਫੀਲਿੰਗ ਲੈ ਗਿਆ

  • @veerpunjabi3984
    @veerpunjabi3984 3 ปีที่แล้ว +36

    ਕੋਈ ਵੀ ਨੌਕਰੀ ਬਹੁਤ ਮੁਸ਼ਕਲ ਨਾਲ ਮਿਲਦੀ ਆ ਉਸ ਨੌਕਰੀ ਤੋਂ ਹੀ ਘਰ ਤੇ ਬੱਚੇ ਪਲਦੇ ਆ ਛੋਟੀ ਜਿਹੀ ਗਲਤੀ ਨਾਲ ਉਹਨਾਂ ਨੂੰ ਨੌਕਰੀ ਤੋਂ ਕੱਢਣਾ ਬਹੁਤ ਥੱਕਾਂ ਆ

  • @shawindersingh2536
    @shawindersingh2536 3 ปีที่แล้ว +59

    ਅਸਲ ਵਜਾ ਏ ਹੈ ਕਿ ਮੁਲਾਜਮ ਘੱਟ ਨੇ
    ਨਵੇ ਮੁਲਾਜਮ ਭਰਤੀ ਕਰਦੇ ਨਹੀ।
    ਮੁਲਾਜਮ ਇੱਕ ਹੈ ਇੱਕ ਨੇ ਤਾ ਪੇਸਾਬ ਵੀ ਜਾਣਾ ਚਾਹੀਦਾ ਪਾਣੀ ਵੀ ਪੀਣਾ।

  • @balwantsingh9030
    @balwantsingh9030 3 ปีที่แล้ว +38

    ਰੰਧਾਵਾ ਸਾਹਿਬ ਮੰਤਰੀਆਂ ਵਾਲੇ ਕੰਮ ਕਰੋ । ਹੀਰੋ ਬਨਣ ਲਈ ਬਰਗਾੜੀ ਕਾਂਡ ਦੇ ਦੋਸ਼ੀਆਂ ਨੂੰ ਫੜਨ ਲਈ ਪੁਲੀਸ ਦੇ ਮੁਲਾਜ਼ਮਾਂ ਦੀ ਮੱਦਦ ਲੳ ।

  • @malkitghai4314
    @malkitghai4314 3 ปีที่แล้ว +61

    ਬਿਲਕੁਲ ਸਹੀ ਵਿਚਾਰ ਹਨ, ਇਸ ਏ ਐਸ ਆਈ ਦੇ, ਕਿਸੇ ਦਾ ਪਹਿਲਾ ਪੱਖ ਸੁਣਨਾ ਚਾਹੀਦਾ ਹੈ, ਦਫ਼ਤਰਾਂ ਦੇ ਰੋਜ਼ ਕਿੰਨੇ ਮੁਲਾਜ਼ਮ ਵੱਖ-ਵੱਖ ਕੰਮਾਂ ਲਈ ਉੱਚ ਦਫ਼ਤਰਾਂ ਜਾਂ ਫਿਰ ਕੋਰਟਾਂ ਵਿੱਚ ਜਾਂਦੇ ਹਨ, ਮੰਤਰੀ ਸਾਹਿਬ ਨੂੰ ਤਾਂ ਨਾਕਾ ਖ਼ਾਲੀ ਦਿੱਸ ਪਿਆ, ਤਾਂ ,ਸਸਪੈਂਡ ਕਰ ਦਿੱਤਾ,ਦੇਖੋ ਮੰਤਰੀ ਸਾਹਿਬ ਮੁਲਾਜ਼ਮਾਂ ਦੀ ਵੀ ਕੋਈ ਸਾਰ ਲਵੋ, ਪਿਛਲੇ ਕਈ ਸਾਲਾਂ ਤੋਂ ਆਪਣੇ ਹੱਕਾਂ ਦੀ ਗੱਲ ਕਰ ਰਹੇ ਨੇ, ਕੋਈ ਨਹੀਂ ਸੁਣ ਰਿਹਾ,ਇਹ ਪਹਿਲੀ ਵਾਰ ਹੋਇਆ ਹੈ , ਕੇ ਮੁਲਾਜ਼ਮ ਵਰਗ ਤੁਹਾਡੀ ਸਰਕਾਰ ਤੋਂ ਪ੍ਰੇਸ਼ਾਨ ਹੈ ।

  • @karanjatt9986
    @karanjatt9986 3 ปีที่แล้ว +50

    Asi ਦਾ ਪੱਖ ਸਹੀ ਹੈ,ਵੀਡੀਓ ਦੇ ਸ਼ੁਰੂ ਵਿੱਚ ਇਸਨੇ ਸਤਿ ਸ੍ਰੀ ਅਕਾਲ ਵੀ ਬਹੁਤ ਵਧੀਆ ਤਰੀਕੇ ਨਾਲ ਬੁਲਾਈ ਹੈ।
    ਪਰ ASI ਸਾਅਬ ,ਬਹੁਤੇ ਪੁਲਿਸ ਵਾਲੇ ਸੱਚ ਦਾ ਪੱਖ ਨਹੀਂ ਸੁਣਦੇ ,ਉਹ ਪੈਸੇ ਵਾਲੇ ਦਾ ਪੱਖ ਹੀ ਸੁਣਦੇ ਹਨ।

    • @palwindersingh6930
      @palwindersingh6930 3 ปีที่แล้ว +1

      Jo hoya theek hoya je asi theek nhi ta ritarment lai Lee ta ke kisi hor nu nokri mile ih Punjab da no 1 hytec naka h jinna v 2 no da mal ithon hi langda aa
      1*ik sheesha saf kar riha Jan waste
      2*dusra washroom giaa see
      *Point-. Nakey te koye vi nhi si

    • @devindersingh9332
      @devindersingh9332 3 ปีที่แล้ว +2

      Changga ee hoya Bai…Police wale vi paise toh bina kise da koi kamm nahi krde. Eh vi leadera hatho ee soot aunde aa

    • @jasbir10333
      @jasbir10333 3 ปีที่แล้ว +1

      @@devindersingh9332 ਲੀਡਰ ਤਾਂ ਸ਼ਾਇਦ ਪੈਸੇ ਨਹੀ ਖਾਂਦੇ।

    • @jasbir10333
      @jasbir10333 3 ปีที่แล้ว +1

      @@palwindersingh6930 ਲੀਡਰ ਤਾਂ ਸ਼ਾਇਦ ਪੈਸੇ ਨਹੀ ਖਾਂਦੇ।

  • @HarjinderSingh-ui7pv
    @HarjinderSingh-ui7pv 3 ปีที่แล้ว +27

    ਮੁਲਾਜਮਾਂ ਦੀ ਗਲਤੀ ਤੋਂ ਬਿਨਾਂ ਚਰਨਜੀਤ ਸਿੰਘ ਚੰਨੀ ਦੀ ਤਰਜ ਤੇ ਕਿਸੇ ਨੂੰ ਪਰੇਸ਼ਾਨ ਨਹੀਂ ਕਰਨਾ ਚਾਹੀਦਾ

  • @MandeepSingh-nc1fs
    @MandeepSingh-nc1fs 3 ปีที่แล้ว +86

    ਬਿਲਕੁਲ ਸਹੀ ਕਿਹਾ ਪੁਲਸ ਮੁਲਾਜਮ ਨੇ 👍

  • @VarinderSingh-io8lw
    @VarinderSingh-io8lw 3 ปีที่แล้ว +41

    ਫੁਕਰਪੁਣੇ ਵਿੱਚ ਮੰਤਰੀ ਨੇ ਸ਼ਸਪੈੰਡ ਕੀਤਾ ਬਿਨਾਂ ਗਲਤੀ ਤੋਂ..

  • @gurcharansingh6340
    @gurcharansingh6340 3 ปีที่แล้ว +134

    ਕਿਵੇਂ ਭੂਤਰਿਆ ਫਿਰਦਾ ਏ ਡਿਪਟੀ CM, ਜਿਵੇਂ ਇਹਨੇ ਬਰਗਾੜੀ ਜਾਂ ਬਹਿਬਲ ਕਲਾਂ ਦੇ ਦੋਸ਼ੀ ਫੜ ਲੈ ਹੁੰਦੇ ਨੇ। ਸ਼ਰਮ ਕਰ ਯਾਰ ਚੈਂਕਿੰਗ ਕਰਨੀ ਸੀ NDPS ACT ਦੇ ਮੁਕੱਦਮਿਆਂ ਦੀ ਕਰਦਾ ਅਤੇ ਦੋਸ਼ੀਆਂ ਨੂੰ ਤੁਰੰਤ ਗ੍ਰਿਫਤਾਰ ਕਰਨ ਦੇ ਹੁਕਮ ਦਿੰਦਾ। ਇਹ ਸਿਰਫ਼ ਡਰਾਮੇ ਬਾਜ਼ੀ ਏ ਇਸ ਤੋਂ ਇਲਾਵਾ ਕੁੱਝ ਵੀ ਨਹੀਂ।

    • @sahilmattu2348
      @sahilmattu2348 3 ปีที่แล้ว +1

      ਵੈਰੀ ਗੁੱਡ ਰੰਧਾਵਾ ਇਹੋ ਹੀ ਹੋਣਾ ਚਾਹੀਦਾ ਹੈ ਇਨ੍ਹਾਂ ਪਾਪੀਆਂ ਨਾਲ ਬੇਕਸੂਰ ਮਾਵਾਂ ਦੇ ਪੁੱਤ ਮਾਰ ਛੱਡੇ ਇਨ੍ਹਾਂ ਪੁਲਸ ਵਾਲਿਆਂ ਨੇ

    • @gurcharansingh6340
      @gurcharansingh6340 3 ปีที่แล้ว

      @@sahilmattu2348 ਜਿਨ੍ਹਾਂ ਨੂੰ ਸਸਪੈਂਡ ਕੀਤਾ ਹੈ ਇਨ੍ਹਾਂ ਨੇ ਮਾਵਾਂ ਦੇ ਪੁੱਤ ਨਹੀਂ ਮਾਰੇ, ਮਾਵਾਂ ਦੇ ਪੁੱਤ ਮਾਰੇ ਨੇ ਬਿਅੰਤੇ ਬੁੱਚੜ ਵਰਗਿਆਂ ਨੇ ਉਨ੍ਹਾਂ ਦੇ ਹੀ ਕੌਲੀ ਚੱਟ ਨੇ ਤੇਰੇ ਰੰਧਾਵੇ ਹੋਰੀਂ। ਰੰਧਾਵੇ ਦੀ ਅਕਲ ਦਾ ਸਾਰਿਆਂ ਪਤਾ ਲੱਗਾ ਗਿਆ ਜਿਹੜੇ ਮੁਲਾਜ਼ਮਾਂ ਨੇ 24 ਘੰਟੇ ਡਿਊਟੀ ਕੀਤੀ ਹੈ ਉਨ੍ਹਾਂ ਨੂੰ ਵੀ ਅਤੇ ਜਿਹੜਾ ਅਗਲੇ 24 ਘੰਟੇ ਡਿਊਟੀ ਕਰਨ ਲਈ ਹਾਜ਼ਰ ਖੜ੍ਹਾ ਉਸ ਨੂੰ ਵੀ ਬਿਨਾਂ ਵਜ੍ਹਾ ਸਸਪੈਂਡ ਕਰਵਾ ਦਿੱਤਾ, ਲਾਈਵ ਹੋ ਕੇ ਰੀਸ ਕਰਦਾ ਰਾਜੇ ਵੜਿੰਗ ਤੇ ਚੰਨੀ ਸਾਹਬ ਹੋਰਾਂ ਦੀਆਂ। ਏਸੇ ਕਰਕੇ ਵਾਹਿਗੁਰੂ ਜੀ ਨੇ ਇਸ ਨੂੰ CM ਨਹੀ ਬਣਨ ਦਿੱਤਾ ਇਹ ਐਵੇ CM ਬਣਨ ਦੀ ਖੁਸ਼ੀ ਵਿੱਚ ਪਾਗਲਾਂ ਤਰ੍ਹਾਂ ਘਰ ਢੋਲ ਤੇ ਭੰਗੜੇ ਪਵਾਈ ਗਿਆ।

    • @karanvirdhillon3115
      @karanvirdhillon3115 3 ปีที่แล้ว

      @@sahilmattu2348 fittay muh tere ...,..

    • @Sidhu-kh3sn
      @Sidhu-kh3sn หลายเดือนก่อน

      @@sahilmattu2348laudeya randhawa da tabbr vi check krr sbb too wddye bchhad ih congressyi jinna nojwan mundye mrrye 84 ch

  • @satnamsingh-oo5ch
    @satnamsingh-oo5ch 3 ปีที่แล้ว +79

    ਨਵੇਂ ਨਵੇਂ ਮੰਤਰੀ ਹਨ ਲੋਕਾਂ ਨੂੰ ਟੌਹਰ ਤਾਂ ਵਿਖਾਉਣੀ ਪੈਂਦੀ ਹੈ ਭਾਵੇਂ ਬਿਨਾਂ ਕਸੂਰੋਂ ਕਿਸੇ ਨੂੰ ਵੀ ਸਜ਼ਾ ਦੇਣੀ ਤੁਸੀਂ ਕੰਮ ਹੀ ਅਜਿਹੇ ਕਰੋ ਕਿ ਲੋਕ ਤੁਹਾਨੂੰ ਆਪ ਸਲਾਮਾਂ ਕਰਨ ਧੱਕੇ ਨਾਲ ਕੁਝ ਨਹੀਂ ਹੋਣਾ।

  • @rupindersinghpunjabpolice9018
    @rupindersinghpunjabpolice9018 3 ปีที่แล้ว +30

    ਅਕਸਰ ਹੀ ਪੁਲੀਸ ਨਾਲ ਲੀਡਰਾਂ ਵੱਲੋਂ ਧੱਕਾ ਹੁੰਦਾ ਹੈ ਇਹੋ ਜਿਹੇ ਲੀਡਰਾਂ ਦੀ ਲੋੜ ਨਹੀਂ ਪੰਜਾਬ ਨੂੰ, ਜਿਹੜਾ ਕੰਮ ਕਰਨਾ ਉਹ ਕੰਮ ਕਰੋ ਰੰਧਾਵਾ ਸਾਹਿਬ

  • @narinderaornaments
    @narinderaornaments 3 ปีที่แล้ว +36

    ਧੱਕੇਸ਼ਾਹੀ ਨਾ ਕਰੋ, ਜਨਤਾ ਦੀ ਕਚਿਹਰੀ ਵਿਚ ਸਸਪੈਂਡ ਹੋਣ ਲਈ ਤਿਆਰ ਰਹਿਣਾ।

  • @parkashsingh3286
    @parkashsingh3286 3 ปีที่แล้ว +66

    ਰੰਧਾਵਾ ਸਾਹਿਬ ਜੀ ਜਿਹੜਾ ਕੰਮ ਹੈ ਆਪ ਜੀ ਦਾ ਉਹੀ ਕਰੋ ਆਪ ਜੀ ਨੂੰ ਡਿਊਟੀ ਸੀਐਮ ਦਾ ਪੁਰਾ ਮਤਲਬ ਪਤਾ ਹੈ ਡਿਊਟੀ ਕੀ ਬਣਦੀ ਹੈ 🙏🙏🙏🙏🙏🙏🙏🙏🙏🙏🙏🙏🙏🙏🙏🙏

  • @simarnjitsingh1063
    @simarnjitsingh1063 3 ปีที่แล้ว +24

    ਹੁਣ ਨਾਕੇ ਚੈੱਕ ਕਰਨ ਲੱਗਾ ਸਾਢੇ ਚਾਰ ਕਿਥੇ ਮਰਿਆਂ ਹੋਇਆਂ ਸੀ ਪੰਜਾਬ ਨੂੰ ਲੁਟਿਆ ਤੇ ਰੱਜ ਕੇ ਲੁੱਟਿਆ ਹੁਣ ਕੰਜਰਾਂ ਨੂੰ ਨਾਕੇ ਚੈੱਕ ਕਰਨ ਦਾ ਚੇਤਾ ਆ ਗਿਆ

  • @bittudhaliwal582
    @bittudhaliwal582 3 ปีที่แล้ว +58

    ਕਾਂਗਰਸ ਵੀ saspend ਹੋਣੀ ਚਾਹੀਦੀ ਆ ਇਨ੍ਹਾਂ ਨੇ ਕੋਈ ਵਾਅਦਾ ਪੂਰਾ ਨੀ ਕੀਤਾ

  • @Rinkukhurdvlogs
    @Rinkukhurdvlogs 3 ปีที่แล้ว +74

    ਜਹੇੜੇ ਜਵਾਈਆ ਨੂੰ ਸੰਸਪੈਡ ਕਰਨਾ ਉੱਨਾ ਵੱਲ ਤਾ ਮੂੰਹ ਨਹੀ ਕਰਦੇ ਵੱਡਾ ਮੰਤਰੀ

    • @itsallaboutfun814
      @itsallaboutfun814 3 ปีที่แล้ว

      😄

    • @gurcharansingh6340
      @gurcharansingh6340 3 ปีที่แล้ว +2

      ਉਨ੍ਹਾਂ ਵੱਲ ਜੇ ਮੂੰਹ ਕਰਦਾ ਏ ਤਾਂ ਉਹ ਇਸ ਦੇ ਪਿਛਵਾੜੇ ਵਿੱਚ ਡਾਂਗ ਦੇ ਕੇ ਕੋਡਾ ਵੀ ਕਰ ਲੈਣਗੇ ।

    • @JaspalSingh-od7dz
      @JaspalSingh-od7dz 3 ปีที่แล้ว +1

      Apni tackt her koi dikhanda ha

  • @manjitsingh6788
    @manjitsingh6788 3 ปีที่แล้ว +92

    ਰੰਧਾਵਾ ਜੀ ਤੁਹਾਡਾ ਕਹਿਰ ਇਨਾ ਤੇ ਹੀ ਚਲ ਸਕਦਾ ਹੈ. ਤੁਸੀਂ ਤੇ ਤੁਹਾਡੇ ਸਾਥੀਆਂ ਨੇ ਕੀ ਕੁਛ ਨਹੀਂ ਕੀਤਾ ਹੋਣਾ. Power ਦਾ ਨਜੈਜ ਫਾਇਦਾ ਨਾ ਉਠਾਓ. ਰੱਬ ਦੀ ਲਾਠੀ ਵਿਚ..... ਤੁਸੀਂ ਸਮਜ਼ਦਾਰ ਹੋ. ਰੱਬ ਤੋਂ ਡਰ ਕੇ ਹੁਕਮ ਵਾਪਿਸ ਲਵੋ. ਪੁਲਸ ਵਾਲੇ ਮੇਰੇ ਰਿਸ਼ਤੇਦਾਰ ਜਾਂ ਵਾਕਫ਼ ਨਹੀਂ ਹਨ

    • @newgilltruckbodypatran
      @newgilltruckbodypatran 3 ปีที่แล้ว +3

      ਬਥੇਰਾ ਧੱਕਾ ਕਰਦੇ ਨੇ ਪੁਲਿਸ ਵਾਲੇ ਲੋਕਾ ਨਾਲ ਬਿਨਾ ਕਸੂਰ ਤੋ,ਜੇ ਅੱਜ ਇਹਨਾ ਨਾਲ ਹੋ ਗਿਆ ਫੇਰ ਕੀ ਧਰਤੀ ਫਟਗੀ

    • @jaspreetkumar7259
      @jaspreetkumar7259 3 ปีที่แล้ว

      @@newgilltruckbodypatran Bai ji sab made nai hunde a oke mere veer ( je tuhade aale duale koi mada Banda a ta ohde karke tusi sab nu made ta nai keh sakde a ) ( baki veer je tusi kahonge ke m shi a bs duniya ch ta ehvi shi nai a te je m kahunga ke m hi shi a ta ehvi shi nai a ) ( ess karke veer rahi gal police wale tang karde a ta document pure rakho te je fer v police wale paise lande a ta unha Di video bna lo ja online Ake sab nu dso taki sab nu pta chal ske ke ESS police wale ne paise laye a ) ( veer made ta APA a ke apa hi kyu paise de dinde a sko virodh kro eh nai ke paise fda do )

    • @jaspreetkumar7259
      @jaspreetkumar7259 3 ปีที่แล้ว +2

      @@newgilltruckbodypatran veer ji m te mere father ji te mother ji asi nawah Sher gae c raste Ch vichkar do mulazm chalan kat rahe c sanu rokiya te mere kol document nai c pure kyunki garmi karke m pjama pa ke geya c nai ta mere purse vich sab hunda a ( mere father ji v Punjab police to retired ne unha ne menu keha ke document dikha de m keha ke dady purse vich a oh Ghar a te dady kehnde ke sir tusi chalan kat do ) ( duji gal mere father ji ne eh nai keha ke m v sho retired Hoya a hune hi ) ( balki jehde chalan kat rahe c oh chote mulazm c te fer v dady ne keha ke ( sir ) chalan kat do moke te chalan kta dita ( veer mere father Saab suru to hi ehi gal kehnde ke jida baki mulazm paise lende a m uda nai krna a kyunki eda Di kmai da bachiya te niklda a mere father ji v ehi gal kehnde ke har koi mehant krda a sab ne apne bache palne a ess karke kise nu tang pareshan na kro ( mande o veer eh gal veer ji har sarkari mehkme Ch galat bande hunde a par sare nai har sarkar ch galat bande hunde a par sare nai ( ess karke waheguru ji di kirpa nal ena kush dita a rab ne pave sari zindagi Beth ke khaiye ) ( veer gal da bura na mni sab de apne Apne vichar ne koi shi sochda a te koi galat ) 🙏🙏🙏🙏🙏🙏

    • @deepsingh-gy3xb
      @deepsingh-gy3xb 3 ปีที่แล้ว +2

      Sahi kita jada tar police wale kanone waste ni apni jeb bharn waste tang karde hai

    • @newgilltruckbodypatran
      @newgilltruckbodypatran 3 ปีที่แล้ว +2

      @@jaspreetkumar7259 vir jyada polic waleya di ginti sode dady warge muljma wargi ni hegi,jyada ginti croupt loka di hi aa polic ch

  • @tiwanatv6454
    @tiwanatv6454 3 ปีที่แล้ว +82

    ਇਹ ਮੰਤਰੀ vip ਕਲੱਚਰ ਕਿਵੇਂ ਛੱਡਣ ਵਿਚਾਰੇ ਫੇਰ ਮੰਤਰੀ ਹੋਣ ਦਾ ਕੀ ਫਾਇਦਾ ਯਾਰ

    • @raghbirgill1379
      @raghbirgill1379 3 ปีที่แล้ว

      Marhey jat kitora labha pani pee pee afareya

  • @nirmalsingh836
    @nirmalsingh836 3 ปีที่แล้ว +20

    ਮੰਤਰੀ ਸਾਹਿਬ ਦਾ ਫੈਸਲਾ ਗਲਤ,
    ਮੁਲਾਜਮ ਨੂੰ ਬਹਾਲ ਕਰਨਾ ਚਾਹੀਦਾ.
    ਇਹੋ ਜਿਹੇ ਕੰਮ ਛੱਡਕੇ ਬਾਕੀ ਕੰਮ ਕਰੇ ਸਰਕਾਰ. ਧੰਨਵਾਦ.

  • @gurpreetsingh8655
    @gurpreetsingh8655 3 ปีที่แล้ว +50

    ਗਲਤ ਕੀਤਾ ਰੰਧਾਵਾ ਨੇ, ਵਿਚਾਰਾ ਡਿਊਟੀ ਤੇ ਹਾਜਰ ਖਡ਼ਾ ਸੀ ਪੁਲੀਸ ਮੁਲਾਜਮ,ਵਾਸ਼ਰੂਮ ਤਾ ਜਾਣਾ ਹੀ ਪੈ ਸਕਦਾ ਆ।

  • @raghbirsingh6909
    @raghbirsingh6909 3 ปีที่แล้ว +3

    ਰੇਤ ਅਤੇ ਨਸਾ ਮਾਫੀਆ ਨੂੰ ਤਾਂ ਹੱਥ ਨਹੀ ਪਾ ਸਕਦੇ ਪਰ ਹਕੂਮਤ ਦੇ ਨਸੇ ਵਿਚ ਅੰਨੇ ਹੋ ਕੇ ਵਿਚਾਰੇ ਹਾਜਰ ਮੁਲਾਜਮਾ ਨੂੰ ਬਿਨਾ ਵਜਾ ਮੁਅਤਲ ਕਰਨਾ ਕਿਧਰ ਦਾ ਇੰਸਾਫ ਹੈ।

  • @navdeepjindal2996
    @navdeepjindal2996 3 ปีที่แล้ว +4

    ਇਹ ਤਾਂ ਸਰਾਸਰ ਵਧੀਕੀ ਹੈ, ਪਬਲੀਸਿਟੀ ਸਟੰਟ ਲਈ।
    ਤਾਨਾਸ਼ਾਹੀ ਮੁਰਦਾਬਾਦ।

  • @ThanedaarParmar-kh3rg
    @ThanedaarParmar-kh3rg 6 หลายเดือนก่อน +1

    Waheguru ji Waheguru ji

  • @nasibbhullarnasib1294
    @nasibbhullarnasib1294 3 ปีที่แล้ว +1

    ਹੋਇਆ ਤਾ ਮਾੜਾ ਹੀ ਆ ਪਰ ਤੁਸੀਂ ਵੀ ਗਰੀਬਾਂ ਦੀ ਕਿੱਥੇ ਸੁਣਦੇ ਹੋ ਅੱਜ ਤੁਹਾਡੇ ਨਾਲ ਹੋਈ ਤਾਂ ਦੁੱਖ ਲੱਗਾ ਸਾਨੂੰ ਵੀ ਬਹੁਤ ਦੁੱਖ ਲਗਦਾ ਜਦੋਂ ਤੁਸੀਂ ਸਾਡੇ ਬਜੁਰਗ ,ਨੌਜਵਾਨ ਅਤੇ ਸਾਡੀਆਂ ਭੈਣਾਂ ਤੇ ਇਹਨਾਂ ਦੇ ਹੁਕਮਾਂ ਨਾਲ ਲਾਠੀਚਾਰਜ ਕਰਦੇ ਹੋ ।

  • @surrecords1
    @surrecords1 หลายเดือนก่อน +1

    Complaint ਵੀ ਨੀ ਕਰ ਸੱਕਦੇ ਐਵੇ ਦੇ ਮੰਤਰੀਆਂ ਦੀ ਬਾਅਦ ਵਿੱਚ ਟਾਰਚਰ ਕਰਨਗੇ 👍🏻👍🏻👍🏻

  • @geaviladlageaviladla8807
    @geaviladlageaviladla8807 3 ปีที่แล้ว +87

    ਜ਼ਿਆਦਾ ਤਰ ਪੁਲਿਸ ਡਿਉਟੀਆਂ ਤੇ ਬੈਠੇ ਹੀ ਮਿਲ਼ਦੇ ਹਨ ਦਿਨ ਹੋਵੇ ਜਾਂ ਰਾਤ

  • @majersingh1958
    @majersingh1958 3 ปีที่แล้ว +1

    ਰੰਧਾਵਾ ਸਾਹਿਬ ਜੀ ਤੂਸੀ ਬਹੁਤ ਸੋਹਣਾ ਕੰਮ ਕਰ ਦੇ ਹੋ ਪਰ ਮੇਰੇ ਹਿਸਾਬ ਨਾਲ਼ ਪਹਿਲਾਂ ਇਸ ਦੀ ਜਾਂਚ ਕਰੋ ਫੇਰ ਇਸ ਨੂੰ ਨੌਕਰੀ ਤੋਂ ਕੱਢ ਸਕਦੇ ਹੋ ਧੰਨਵਾਦ ਜੀ

  • @ਸਿੰਘ-ਣ2ਠ
    @ਸਿੰਘ-ਣ2ਠ 3 ปีที่แล้ว +26

    ਜੇ ਖੜੇ ਚਲਾਨ ਕੱਟ ਦੇ ਹੁੰਦੇ ਲੋਕਾਂ ਨੇ ਫੇਰ ਕਹਿੜਾ ਵਧੀਆ comment ਕਰਨੇ ਸੀ

  • @jagdevjagga2995
    @jagdevjagga2995 2 ปีที่แล้ว +1

    ਬੁਹਤ ਸੋਹਣੀ ਗੱਲ ਹੈ ਏਹਨਾਂ ਨਾਲ ਏਦਾ।ਹੋਣਾ।ਚਾਹੀਦਾ

  • @GurtejSingh-vv2pr
    @GurtejSingh-vv2pr หลายเดือนก่อน +1

    ਬਹੁਤ ਵਧੀਆ ਕੀਤਾ ਹੈ ਨੋਕਰੀ ਤੋਘਰ ਤੋਰ ਤਾ

  • @BALWINDERSingh-hu2fe
    @BALWINDERSingh-hu2fe 3 ปีที่แล้ว +3

    ਆਹ ਚੰਨੀ ਸਾਬ ਤਾਂ ਕਹਿੰਦੇ ਸੀ ਕਿ ਸਾਨੂੰ ਸਕਿਉਰਟੀ ਦੀ ਕੀ ਲੋੜ ਹੈ
    ਦੂਜੇ ਪਾਸੇ ਰੰਧਾਵਾ ਸਾਬ ਕਹਿੰਦੇ ਕਿ ਸਾਡੀ ਸ਼ਾਨ ਘੱਟਦੀ ਹੈ ਜਦੋਂ ਸਲਿਊਟ ਮਾਰਨ ਵਾਲੇ ਨਾ ਖੜ੍ਹੇ ਹੋਣ

  • @bw8dm
    @bw8dm 3 ปีที่แล้ว +3

    ਸੜਿਆ ਹੋਇਆ ਬੰਦਾ ਡਿਪਟੀ CM ਬਣਕੇ ਚਾਂਭਲ ਗਿਆ।

  • @KulwinderSingh-nv8qi
    @KulwinderSingh-nv8qi 3 ปีที่แล้ว +19

    ਰੰਧਾਵਾ ਥੋੜੇ ਦਿਨਾਂ ਦੇ ਮਹਿਮਾਨ ਹੋ ਦੁਬਾਰਾ ਇਸ ਜਨਮ ਚ ਮੌਕਾ ਨਹੀਂ ਮਿਲਣਾ। ਤੁਸੀ 4 -1/2 ਸਾਲ ਗੁੰਮ ਰਹੇ ਹੁਣ ਬਹੁਤ ਹੀਰੋ ਨਾ ਬਣੋ ਸਾਰਾ ਪੰਜਾਬ ਜਾਣਦਾ ਥੋਨੂੰ

  • @ruzcccc4641
    @ruzcccc4641 3 ปีที่แล้ว +26

    Asi saab ਗੁੱਸਾ ਨਾ ਮਨਿਓ ਪੁਲੀਸ ਵਾਲੇ ਪੂਰੇ ਫਿਟ ਹੋਣੇ ਚਾਹੀਦੇ ਹਨ ਤੁਹਾਨੂੰ ਤਾਂ ਹਾਰਟ ਦੀ ਪ੍ਰੌਬਲਮ ਹੈ ਨਾਲੇ ਸ਼ੂਗਰ ਦੀ ਫੇਰ ਤੁਸੀ ਰਿਟਾਇਰ ਮੇਂਟ ਲੈਅ ਕੇ ਘਰ ਬੈਠੋ ਤੇ ਨਵੇਂ ਮੁੰਡਿਆਂ ਨੂੰ ਮੌਕਾ ਦਿਉ ਬਾਕੀ ਰੰਧਾਵਾ ਸਾਬ ਨੇ ਵੀ ਗੱਲਤ ਕਿੱਤਾ ਉਹਨਾਂ ਨੂੰ ਵੀ ਮਜਬੂਰੀ ਸਮਝਣੀ ਚਾਹੀਦੀ ਸੀ

    • @ruzcccc4641
      @ruzcccc4641 3 ปีที่แล้ว

      @@MANPREETSINGH-hh2jk 🙏ok ji

  • @DilbagSingh-mm7pe
    @DilbagSingh-mm7pe 3 ปีที่แล้ว +1

    ਸ਼ਰਮ ਆਉਣੀ ਚਾਹੀਦੀ ਐਸੇ ਮੰਤਰੀ ਨੂੰ ਜਿਹੜੇ mla ਹਾਜਰ ਨਹੀ ਹੁੰਦ ਕੀ ਕਦੇ ਉਹਨਾ ਨੂੰ ਸਸਪਡ ਕਤਾ ਕਦੇ

  • @gurdevsinghmohlagurdevsing9552
    @gurdevsinghmohlagurdevsing9552 3 ปีที่แล้ว +13

    2022 ਵਿੱਚ ਪੰਜਾਬ ਦੀ ਜਨਤਾ ਇਸ ਸਰਕਾਰ ਨੂੰ ਕੁਰਸੀ ਤੋਂ ਲਾਹੁਣ ਜਾ ਰਹੀ ਹੈ । ਠਾਣੇਦਾਰ ਸਾਹਿਬ ਫ਼ਿਕਰ ਨਾ ਕਰੋ ਨਿਆਂ ਹੋ ਜਾਣਾ ਹੈ ।

  • @gurdevsingh8131
    @gurdevsingh8131 3 ปีที่แล้ว +4

    ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਸਹਿਬ ਜੀ ਕਿਰਪਾ ਕਰਨੀ ਸਰਬੱਤ ਦਾ ਭਲਾ ਕਰਨਾ ਜੀ।

  • @YG22G
    @YG22G 3 ปีที่แล้ว +1

    ਸਰਕਾਰੇ,ਜੇ ਇੰਨਾ ਦੇ ਲਿਫਾਫੇ ਬੰਨ ਲਾਏ ਫਿਰ ਕੀ ਬਣੂ ਤੁਹਾਡਾ।

  • @JaswantSingh-ru3dt
    @JaswantSingh-ru3dt 3 ปีที่แล้ว +1

    ਹੰਕਾਰੀਆ ਉਪ ਮੁੱਖ ਮੰਤਰੀ 1 ਮਹੀਨੇ ਦਾ
    ਲੋਕ ਇਸ ਨੂੰ ਸਦਾ ਲਈ ਸੰਸਪੈਡ ਕਰ ਦੇਣਗੇ
    ਲੋਕਾ ਨੂੰ ਰੋਜਗਾਰ ਦਿੳ ਜਿਹਰਾ ਕੰਮ ਕਰਨ ਵਾਲਾ ਉਹ ਕਰੋ

  • @msangha3319
    @msangha3319 3 ปีที่แล้ว +10

    ਮੰਤਰੀ ਦੂਜਾ ਰੱਬ ਹੁੰਦੇ ਆ ਕੁਝ ਵੀ ਕਲ ਸਕਦੇ ਨੇਂ, ਇਹ ਤਾਂ ਗਧੇ ਨੂੰ ਪਿਓ ਅਤੇ ਪਿਓ ਨੂੰ ਗਧਾ ਵੀ ਮੰਨਦੇ ਨੇਂ

  • @gurtejsingh7368
    @gurtejsingh7368 3 ปีที่แล้ว +6

    ਵੋਟਾਂ ਵਿੱਚ ਇਹਨਾਂ ਨੂੰ ਠੋਕਿਉ ਬਸ ਦੋ ਮਹੀਨਿਆਂ ਦੀ ਗੱਲ

  • @rajinderaustria7819
    @rajinderaustria7819 3 ปีที่แล้ว +7

    ਜਨਾਬ ਤੁਸੀਂ ਤੇ ਅਜੇ ਜਵਾਨ ਲੱਗ ਰਹੇ ਹੋ ਤੁਸੀਂ ਬੁੱਢੇ ਕਿਸੇ ਪਾਸਿਓਂ ਲਗਦੇ ਤਾਂ ਨਹੀਂ ਚਲੋ ਕੋਈ ਨਹੀਂ ਅੱਗੇ ਤੋਂ ਡਿਉਟੀ ਅੱਛੀ ਅਤੇ ਇਮਾਨਦਾਰੀ ਨਾਲ ਕਰੋਗੇ
    RAJINDER SINGH AUSTRIA

    • @MakhanSingh-bs3ty
      @MakhanSingh-bs3ty 3 ปีที่แล้ว +1

      ਜਵਾਨ ਤਾ ਹੈ ਦਾੜੀ ਛੋਟੀ ਆ ਤਾਜੀ ਕਲਫ ਕੀਤੀ ਆ

  • @hardishsingh2058
    @hardishsingh2058 3 ปีที่แล้ว +5

    ਪੁਲੀਸ ਵਿਭਾਗ ਤੇ ਵਧੀਆ ਕਾਰਵਾਈ ਕੀਤੀ ਧੰਨਵਾਦ

  • @ravindersinghgill314
    @ravindersinghgill314 3 ปีที่แล้ว +5

    ਅਨਫਿਟ ਮਲਾਜਮਾ ਨੂੰ ਪੱਕੇ ਤੌਰ ਤੇ ਘਰ ਭੇਜ ਦਿੱਤਾ ਜਾਣਾ ਚਾਹੀਦਾ ਹੈ ।।

    • @Kuldeep-wb3uq
      @Kuldeep-wb3uq 3 ปีที่แล้ว

      Bhai army vich bilkul es tra hei
      Low medical category Walia nu shelter appointment te retire minut de rahe ne

  • @pardeeptiwari7737
    @pardeeptiwari7737 3 ปีที่แล้ว +28

    500% Galat kita Mantri Saab ne!!!!

    • @jagjeetbring5260
      @jagjeetbring5260 3 ปีที่แล้ว +2

      Saab nu sale ne PhD Keti a anpad desh de sare politics ch aage 😂

  • @surindersinghfauji9141
    @surindersinghfauji9141 3 ปีที่แล้ว +2

    ਮੰਤਰੀਆ ਨੂੰ ਸੌਚ ਸਮਝ ਕੇ ਪਾਵਲ ਦੀ ਵਰਤੋ ਕਰਨੀ ਚਾਹੀਦੀ ਹੈ, ਪੁਲਿਸ ਵਾਲੇ ਗਲਤ ਨਹੀ ਹਨ। ਬੜੀ ਹਾਰਡ ਡੀੳਟੀ ਹੈ ਪੁਲਿਸ ਦੀ। ਮੰਤਰੀ ਮੱਜੇ ਕਰਦੇ ਹਨ।

  • @amarjeetsingh8636
    @amarjeetsingh8636 3 ปีที่แล้ว +4

    ਇਹ ਵੀ ਕਿਹੜਾ ਘੱਟ ਵਾ ਬੱਸਾਂ ਨੂੰ ਰੋਕ ਕੇ ਨਜਾਇਜ ਤੰਗ ਪ੍ਰੇਸ਼ਾਨ ਕਰਦੇ ਹਨ ਕਦੀ ਦਾਦੇ ਦੀਆਂ ਕਦੇ ਪੋਤੇ ਦੀਆਂ

    • @ParamjitSingh-zd5mu
      @ParamjitSingh-zd5mu 3 ปีที่แล้ว +2

      ਜਿਨ੍ਹਾ ਮਰਜੀ ਪੜਿਆ ਲਿਖਿਆ ਹੋਵੇਂ ਇਹ ਓਏ ਕਰਕੇ ਅਵਾਜ ਮਾਰਦੇ ਹਨ

    • @sarbsingh3127
      @sarbsingh3127 3 ปีที่แล้ว +1

      Right veer

  • @Rinkukhurdvlogs
    @Rinkukhurdvlogs 3 ปีที่แล้ว +6

    ਨਾਟਕ ਬਾਜ ਮੰਤਰੀ

  • @ParamjitSingh-zd5mu
    @ParamjitSingh-zd5mu 3 ปีที่แล้ว +6

    ਰੰਧਾਵਾ ਸਾਹਿਬ ਨੇ ਬਹੁਤ ਚੰਗਾ ਕੀਤਾ ਇਹ ਥਾਣੇਦਾਰ ਬੁੱਧੂ ਸਮਝ ਰਿਹਾ ਹੈ ਇਹ ਕੁਲ ਚਾਰ ਮੁਲਾਜਮ ਦਿਨ ਦੀ ਡਿਊਟੀ ਤੇ ਚਾਰ ਰਾਤ ਦੀ ਕਰ ਰਹੇ ਹਨ asi ਦੇ ਨਾਲ ਦਾ asi ਸਹਾਦਤ ਗਿਆ ਦੂਸਰਾ ਛੁੱਟੀ ਗਿਆ,, ਤੀਸਰੇ ਦੀ ਮੁਰਜਮ ਪੇਸੀ ਲਗ ਗਈ ਇਸਨੂੰ ਅਫਸਰਾਂ ਦੇ ਨੋਟਿਸ ਵਿਚ ਲੈਓਣਾ ਚਹਿਦਾ ਸੀ ਇਹ ਇਕਲਾ ਅਸਲੇ ਸਮੇਤ ਕਿਸ ਤਰਾਂ ਡਿਊਟੀ ਕਰ ਸਕਦਾ ਹੈ ਇਸ ਕਰਕੇ ਰੰਧਾਵਾ ਸਾਹਿਬ ਨੂੰ ਸੀਨਿਅਰ ਅਫਸਰਾਂ ਨੂੰ ਲਿਖਤੀ ਹੁਕਮ ਭੇਜਣਾ ਚਹਿਦਾ ਹੈ ਜਦੋਂ ਕੋਈ ਨਾਕੇ ਕਰਮਚਾਰੀ ਕਿਸੇ ਕੰਮ ਭੇਜਦੇ ਹੋ ਉਸਦੀ ਜਗਾ ਤੇ ਦੂਸਰਾ ਕਰਮਚਾਰੀ ਲੱਗਿਆਈਆ ਜਾਵੇ

  • @gurpreetsinghgill5752
    @gurpreetsinghgill5752 3 ปีที่แล้ว +4

    ਪੁਲਿਸ ਵਾਲ਼ੇ ਨਾਕਾ ਲਾਕੇ ਲੋਕਾਂ ਨੂੰ ਲੁੱਟ ਦੇ ਨਾਕੇ ਤੇ ਲੋਕ ਬਹੁਤ ਦੁਖੀ ਨੇਂ

  • @krishansingh786
    @krishansingh786 3 ปีที่แล้ว +10

    ਪਹਿਲਾਂ ਪੁਲਿਸ ਵਾਲੇ ਆਮ ਲੋਕਾਂ ਨਾਲ ਗੁੰਡਾਗਰਦੀ ਕਰਦੇ ਹਨ, ਨਜਾਇਜ਼ ਚਲਾਨ, ਜਦੋਂ ਕੋਈ ਡੰਡਾ ਚੜ੍ਹਾ ਦਿੰਦਾ ਹੈ,ਫੇਰ ਇਹਨਾਂ ਦੇ ਬਿਮਾਰੀਆਂ ਯਾਦ ਆ ਜਾਂਦੀਆਂ ਹਨ, ਇਹਨਾਂ ਨਾਲ ਇਸ ਤਰਾਂ ਹੀ ਹੋਣੀ ਚਾਹੀਦੀ ਹੈ

  • @GurlalSingh-hk2ff
    @GurlalSingh-hk2ff 2 ปีที่แล้ว

    ਮੰਤਰੀ ।ਸਹਿਬ।ਨੰ।ਆਪਣੀ ।ਤਨਖਾਹ।ਮਿਲ।ਜਾਵੇ।ਹੋਰ ।ਮਲਜਮ।ਭਾਰਤੀ ।ਕੀਤੇ।।ਸਰਕਾਰ ।ਕੋਲ।ਬਜਟ।ਨਹੀਂ

  • @padm55
    @padm55 3 ปีที่แล้ว +3

    ਲੋਕਾਂ ਵਿਚ1 ਚਨੀ ਚੰਨੀ ਹੋਈ ਪਈ ਸੀ। ਰੰਧਾਵੇ ਦਾ ਕਿਸੇ ਨੂੰ ਪਤਾ ਨਹੀਂ ਸੀ। ਇਸ ਨੇ ਜਾਣ ਕੇ ਕੀਤਾ, ਹੁਣ ਪਤਾ ਲੱਗ ਰਿਹਾ ਕਿ ਆਹ ਵੀ ਹੇਗਾ।

  • @sukhpalsingh9458
    @sukhpalsingh9458 3 ปีที่แล้ว +1

    ਇਹ ਮੰਤਰੀ ਜੇਕਰ ਆਪਣੀ ਡਿਊਟੀ ਇਨ੍ਹਾਂ ਹੀ ਵਫ਼ਾਦਾਰ ਹੈਂ ਤਾਂ ਪਹਿਲਾਂ ਪੰਜਾਬ ਦੀ ਜਨਤਾ ਨੂੰ ਆਪਣੀ ਉਹ ਡਿਊਟੀ ਪੂਰੀ ਕਰਕੇ ਵਿਖਾਵੇ ਜੋ ਉਸ ਕੁੱਝ ਸਾਲ ਪਹਿਲਾਂ ਇਸ ਮੰਤਰੀ ਬਰਗਾੜੀ ਵਿਖੇ ਜਨਤਾ ਦੀ ਹਾਜ਼ਰੀ ਵਿੱਚ ਵਾਅਦਾ ਕਰ ਕੇ ਆਇਆ ਸੀ ਹੁਣ ਤਾਂ ਮਹਿਕਮਾ ਵੀ ਇਸ ਵਫ਼ਾਦਾਰ ਮੰਤਰੀ ਕੋਲ ਹੈ ਬਾਕੀ ਮੰਤਰੀ ਸਾਹਿਬ ਜੀ ਪਬਲਿਕ ਇੰਨੀਂ ਗੂੰਗੀ ਵਹਿਰੀ ਨਹੀਂ ਹੈ ਮੌਕਾ ਮਿਲਿਆ ਤਾਂ ਸਵਾਲ ਜ਼ਰੂਰ ਪੁੱਛਿਆ ਜਾਵੇ

  • @bsr840
    @bsr840 3 ปีที่แล้ว +1

    ਬੇਅਦਬੀ ਅਤੇ ਨਸ਼ਿਆਂ ਦੇ ਮੁੱਦੇ ਤੇ ਤਾਂ ਇਹ ਕੁੱਝ ਕਰਨ ਜੋਗੇ ਨਹੀਂ । ਐਂਵੇ ਅੱਕੀਂ ਪਲਾਹੀ ਹੱਥ ਮਾਰੀ ਜਾਂਦੇ ਐ।

  • @sukhchainsinghsukhchain3459
    @sukhchainsinghsukhchain3459 3 ปีที่แล้ว +6

    ਜੇ ਬਜ਼ੁਰਗ ਉ ਤਾਂ ਘਰ ਬੈਠੋ ਫਿਰ ਨੋਜਵਾਨਾ ਨੂੰ ਮੋਕਾ ਦਿਉ ਅਸੀਂ ਤੁਹਾਡੇ ਕਰ ਕਿ ਹੀ ਬੇਰੁਜ਼ਗਾਰ ਆ ਸਾਨੂੰ ਵੀ ਮੋਕਾਂ ਮਿਲ਼ਨਾ ਚਾਹੀਦਾ

    • @ParamjitSingh-zd5mu
      @ParamjitSingh-zd5mu 3 ปีที่แล้ว +2

      ਨੌਜਵਾਨੋ ਹੁਣ ਜਾਗੋ ਸਾਡੇ ਬਜ਼ੁਰਗਾਂ ਨੇ 73 ਸਾਲ ਕਾਗਰਸ / ਤੇ ਅਕਾਲੀਆਂ ਨੂੰ ਵੋਟਾਂ ਪਾ ਕੇ ਪੰਜਾਬ ਨੂੰ ਕਰਜਾਈ ਕਰ ਦਿੱਤਾ ਰਿਸ਼ਵਤ ਖੋਰੀ ਬੰਦ ਕਰੋ ਰੋਜਗਾਰ ਦਾ ਪ੍ਰਬੰਧ ਕਰੋ

  • @ranranjit237
    @ranranjit237 5 หลายเดือนก่อน

    ਰੰਧਾਵਾ ਆਪਣੀ ਆਕੜ ਚੇ ਗਲ ਕਰਦਾ। ਹੰਕਾਰਿਆ ਹੈ। ਪੁਲਿਸ ਮੁਲਾਜਿਮ ਇਹਨਾਂ ਆਪਣੀ ਰਾਖੀ ਲਈ ਰੱਖੇ ਹਨ। ਡਿਊਟੀ ਥਾਣੇ ਚੇ ਮੁਲਾਜ਼ਮ ਸਟਾਫ ਘੱਟ ਹੈ

  • @JagjitSingh-ow1fv
    @JagjitSingh-ow1fv 3 ปีที่แล้ว +4

    ,, ਇਹਨਾ ਅਨੰਪਾੜਾ ਨੂੰ ਡਿਪਟੀ ਸੀਐਮ ਬਣਾਉਗੇ ਤਾ ਅਜਿਹੇ ਨਤੀਜੇ ਸਾਹਮਣੇ ਆਉਣ ਗੇ

  • @veerpunjabi3984
    @veerpunjabi3984 3 ปีที่แล้ว +5

    ਰੰਧਾਵਾ ਸਾਬ ਆਪਣੀ ਗਲਤੀ ਮੰਨਉ ਤੇ ਗ਼ਰੀਬਾਂ ਨੂੰ ਨੌਕਰੀ ਤੇ ਚਾੜਉ ਪਾਪ ਨਾਂ ਕਮਾਉ ਬਾਦਵਾਵਾ ਦੇਣਗੇ

  • @ravindersinghgill314
    @ravindersinghgill314 3 ปีที่แล้ว +4

    ਨਾਕੇ ਉਤੇ ਖੜਨ ਦੀ
    ਬਜਾਏ ਦੁਕਾਨਾਂ ਅੰਦਰ ਬੈਠ ਜਾੰਦੇ ਹਨ ।

  • @RDX_sports61
    @RDX_sports61 5 หลายเดือนก่อน

    ਹੰਕਾਰ ਝਲਕਦਾ ਹੈ ਰੰਧਾਵੇ ਤੋਂ,, ਕੋਈ ਨਾਲ ਲੇਕੇ ਨਹੀਂ ਜੰਮੇਆ ਕੰਨੂੰਨ ਨੂੰ ਸੁੱਖੁ😅😅😅

  • @gurmeetheer48
    @gurmeetheer48 2 ปีที่แล้ว

    ਇਹ ਸ਼ਰੇਆਮ ਗੱਲਤ ਹੈ ਪਿਸ਼ਾਬ ਕਰਨ ਤੋਂ ਕੋਈ ਵੀ ਅਫਸਰ ਨਹੀਂ ਰੋਕ ਸਕਦਾ ਉਹ ਆਪਣੀ ਡਿਊਟੀ ਤੇ ਹਾਜ਼ਰ ਹੈ ਇਹ ਤਾਂ ਬਹੁਤ ਬਹੁਤ ਗੱਲਤ ਹੋ ਗਿਆ ਵਿਚਾਰੇ ਨਾਲ

  • @HappySingh-ro6ep
    @HappySingh-ro6ep 3 ปีที่แล้ว

    ਲੀਡਰ ਆਪ ਸਲੂਟ ਮਰਵਾਓ ਬਾਕੀ ਜਨਤਾ ਦੀ ਕੋਈ ਕਦਰ ਨਹੀਂ

  • @geaviladlageaviladla8807
    @geaviladlageaviladla8807 3 ปีที่แล้ว +10

    ਕਹਿ ਰਿਹਾ ਬਜ਼ੁਰਗ ਹਾਂ ਫਿਰ ਪੈਨਸ਼ਨ ਜਾ ਬਹੁਤ ਦੁਨੀਆਂ ਬੇਰੁਜ਼ਗਾਰ ਘੁੰਮ ਰਹੀ

  • @Gurdeepsinghmoga
    @Gurdeepsinghmoga 2 ปีที่แล้ว

    ਰਥਾਵੇ ਚਿੱਟਾ ਤੇਰੇ ਲੀਡਰ ਆਪ ਵਕਾ ਰਹੇਆ
    ਜੋ ਪੁਲੀਸ ਵਾਲੇ ਚਿੱਟੇ ਵਾਲਿਆ ਨੂੰ ਪੈਸ਼ੇ ਲੈਕੇ
    ਛੱਡ ਰਹੇਆ ਓਹਨਾਂ ਨੂੰ ਸੱਸ਼ਪਿੰਡ ਕਰ
    ਡਿਪਟੀ CM ਵਾਲੀ ਡਿਊਟੀ ਕਰੋ
    ਫੋਕਾ ਰੋਬ ਨਾ ਮਾਰੋ
    ਤੂੰ ਜੇਲ ਮੰਤਰੀ ਰਿਆ ਕਿੰਨੀਆ ਜੇਲਾ ਵਿੱਚ
    ਛਾਪੇ ਮਾਰੇ ਸੀ ਕਿਨੇ ਜੇਲਰ ਸ਼ੱਸ਼ਪਿੰਡ ਕੀਤੇ
    ਕਿਨੀਆ ਜੇਲਾ ਵਿੱਚੋ ਨਸ਼ਾ ਫੜਿਆ
    ਤੁਸੀ ਸੱਬ ਚੋਰ ਆ
    ਐਵੇ ਗਰੀਬਾ ਤੇ ਰੋਬ ਮਾਰਨ ਵਾਲੇਆ

  • @mandeepgill7011
    @mandeepgill7011 3 ปีที่แล้ว +2

    ਬਹੁਤ ਗਲਤ ਕੀਤਾ ਮੰਤਰੀ ਨੇ ਖਾਲੀ ਸੁਰਖੀਆਂ ਬਟੋਰਨ ਲਈ ਅਗਲਾ ਪਹਿਲਾਂ ਹੀ ਮਰੀਜ਼ ਆ ਉਸਨੂੰ ਹੋਰ ਟੈਨਸ਼ਨ ਵਿਚ ਪਾ ਤਾ

  • @js-tn2lp
    @js-tn2lp 3 ปีที่แล้ว +25

    galt kitta randhawa ne 😞 ida ni c suspend krna.chahida

  • @GurdeepSingh-vb3bo
    @GurdeepSingh-vb3bo 3 ปีที่แล้ว +3

    ਅਗਰ ਕੋਈ ਮੈਡੀਕਲ ਸਾਈਡ ਤੋਂ ਪਰੋਬਲਮ ਐ, ਤਾਂ ਡਿਸਚਾਰਜ ਲਿੱਖ ਦਿਓ, ਡਿਊਟੀ ਤਾਂ ਡਿਊਟੀ ਐ, ਭਰਾਵਾਂ ।

  • @baldeevsingh8825
    @baldeevsingh8825 2 ปีที่แล้ว

    ਡਿਪਟੀ ਮੁੱਖ ਮੰਤਰੀ ਰੰਧਾਵੇ ਨੂੰ ਕਹੋ ਕਿ ਜੇ ਤੂੰ ਮੰਤਰੀ ਐ ਤਾਂ ਪੁਲਿਸ ਮੁਲਾਜ਼ਮਾਂ ਨਾਲ ਧੱਕਾ ਕਿਹੜੇ ਹੰਕਾਰ ਵਿੱਚ ਕੀਤਾ

  • @manindersingh2542
    @manindersingh2542 3 ปีที่แล้ว

    ਰੰਧਾਵਾ ਸਾਬ V V V GOOD ਜੋ 2ਮਹੀਨੇਂ ਰिਹ ਗਏ ਹਨ ਇਵੇਂਹੀ ਚॅਲੋ ਹੋਰ ਕੋਈ ਕੰਮ ਤਾਂ ਹੈ ਨਹੀਂ ਕਰਨ ਨੂੰ

  • @JAspalSingh-lu1hf
    @JAspalSingh-lu1hf 3 ปีที่แล้ว

    ਵੀਰ ਮੇਰਾ ਦਾਦਾ ਕਾਗਰਸੀ ਸੀ ਹੁਣ ਤੱਕ ਸਾਰਾ ਪਰਿਵਾਰ ਨੇ ਕਾਂਗਰਸ ਦੀ ਹਮੈਤ ਕੀਤੀ ਜਦੋਂ ਸਰਕਾਰ ਬਨੀ ਕੱਨਕ ਸੱਵਿ ਤੋਂ ਪਹਿਲਾਂ ਮੇਰੀ ਕੱਟੀ

  • @paramjitkaur9844
    @paramjitkaur9844 3 ปีที่แล้ว +5

    ਜਦੋਂ ਤੁਸੀ ਡੰਡੇ ਮਾਰਦੇ ਬਿਨਾ ਕਸੁਰ ੳਦੋ ਆਈ ਨਾਨੀ ਚੇਤੇ ਤਾਹਾਡੇ ਨਾਲ ਇਸ ਤਰਾਂ ਹੀ ਹੋਣਾ ਚਾਹੀਦਾ

  • @deepakrai409
    @deepakrai409 3 ปีที่แล้ว

    ਇਹਨਾ ਪੁਲਸ ਵਾਲਿਆ ਨੇ ਪੰਜਾਬ ਦਾ ਬੇੜਾ ਗ਼ਰਕ ਕੀਤਾ ਹੋਇਆ ਆ ਭਰਿਸ਼ਟਾਚਾਰ ਰਿਸ਼ਵਤ ਖੋਰੀ ਨਸ਼ਾ ਚੋਰੀਆ ਇਹਨਾ ਪੁਲਸ ਦੀ ਸਭ ਤੋਂ ਵੱਡੀ ਦੇਣ ਆ ਪੰਜਾਬ ਨੂੰ ਇਹ ਮਾੜੇ ਬੰਦੇ ਤੇ ਹੀ ਆਪਣਾ ਕਾਨੂੰਨ ਚਲਾਉਂਦੇ ਆ ਥਾਣੇ ਵਿੱਚ ਪਟੀਸ਼ਨ ਦਾਇਰ ਕਰਨੀ ਹੋਵੇ ਤਾਂ ਪਹਿਲਾ ਰਿਸ਼ਵਤ ਲੈਂਦੇ ਹਨ ਫਿਰ ਰਿਪੋਰਟ ਲਿਖਦੇ ਆ bahut vadiya kita ਰੰਧਾਵੇ ਨੇ ਹੋਰ ਨੌਜਵਾਨਾਂ ਨੂੰ ਮੌਕਾ ਮਿਲ ਜਾਵੇ ਦਾ ਜੋਂ ਇਹਨਾ ਨਾਲੋ ਜਿਆਦਾ ਪੜ ਲਿਖ ਕੇ ਘਰ ਬੈਠੇ ਆ

  • @SukhwinderSingh-hh5ln
    @SukhwinderSingh-hh5ln 3 ปีที่แล้ว +1

    Randhawa ji ਤੁਸੀ ਪੁਲਿਸ ਦੇ ਛੋਟੇ ਮੁਲਾਜਮਾ ਨੂੰ ਤਾ ਸਸਪੰਡ ਕਰਤਾਂ ਜੋ ਆਪਣੀ ਡਿਊਟੀ ਤੇ ਤਾਇਨਾਤ ਸਨ ....... ਪਰ ਤੁਸੀ ਆਪਣੇ ਬਾਰੇ ਵੀ ਦੇਖ ਲੋ ਲੋਕਾ ਨਾਲ ਵਾਦੇ ਕਰਕੇ ਤੁਸੀ ਪੰਜ ਸਾਲ ਖਾ ਗਏ ਕਿ ਕੀਤਾ ਤੁਸੀ ਹਰ ਚੋਥੇ ਦਿਨ ਦਿੱਲੀ ਚਲੇ ਜਾਂਦੇ ਹੋ
    ਜੇ ਏਨੀ ਫ਼ਿਕਰ ਐ ਤਾਂ ਨਵੀਂ ਭਾਰਤੀ ਕਰੋ 200 200 ਪੁਲਿਸ ਮੁਲਾਜ਼ਮ ਤਾਂ ਤੁਸੀ ਆਪਣੀ ਸਿਕਰਟੀ ਵਿੱਚ ਲਗਾ ਰੱਖਿਆ ਥਾਣੇ ਵਿੱਚ ਕਿੰਨੇ ਮੁਲਾਜ਼ਮ ਡਿਊਟੀ ਕਰਕੇ ਰਾਜੀ ਨੇ ਕਦੇ ਕੀਤਾ ਪਤਾ 24*24 ਘੰਟੇ ਕੌਣ ਡਿਊਟੀ ਕਰ ਸਕਦਾ ਕਦੇ ਕੀਤਾ ਪਤਾ
    24*24 ਘੰਟੇ ਅਲਰਟ ਡਿਊਟੀ ਨਹੀਂ ਹੋ ਸਕਦੀ
    ਡਿਊਟੀ ਟਾਈਮ ਕਦੇ ਕੋਈ ਸਹੂਲਤ ਦਿੱਤੀ ਐ ਕੋਈ ਖਾਣ ਪੀਣ ਦਾ ਪ੍ਰਬੰਧ ਕੀਤਾ
    ਤੁਸੀ ਤਾਂ ਏਨਾ ਨੂੰ ਸਸਪੰਦ ਕਰਦਾ ਪਰ ਥੋਡੇ ਨਾਲ ਬਹੁਤ ਬੁਰਾ ਹੋਣਾ
    ਲੋਕਾ ਨੇ ਥੋਨੂੰ ਪਿੰਡਾ ਵਿੱਚ ਨਿ ਵਰਨ ਦੇਣਾ

  • @BaljitSingh-qm5sr
    @BaljitSingh-qm5sr 3 ปีที่แล้ว +1

    Sukhi saab aap sahi ho

  • @nirvailsingh2878
    @nirvailsingh2878 หลายเดือนก่อน

    ਇਕ ਸਲੂਟ ਈ ਘੱਟ ਵੱਜ ਗਿਆ ।ਕੀ ਬਿਲਾ ਲੈਹ ਗਿਆ ਸੀ ਮੰਤਰੀ ਦਾ।

  • @kaurasingh7750
    @kaurasingh7750 3 ปีที่แล้ว

    ਰੰਧਾਵਾ ਜੀ ਛੋਟੇ ਮੁਲਾਜ਼ਮ ਨੂੰ ਜੋ ਕਰਨਾ ਕਰ ਸਕਦਾ .ਬਗਰਾੜੀ ਦੀ ਬੇਅਬਦੀ ਦਾ ਤੂੰ ਸਟੈਂਡ ਲਿਆ .ਰਬ ਦੀ ਲਾਠੀ ਬਹੁਤ ਮਜ਼ਬੂਤ ਹੈ ਦੇਖ ਲੈਣਾ .

  • @tejirengretatejirangreta
    @tejirengretatejirangreta 3 ปีที่แล้ว

    V
    Good

  • @ਸਿੰਘਅਬਰਾਵਾ
    @ਸਿੰਘਅਬਰਾਵਾ 3 ปีที่แล้ว

    ਬਾਈ ਜੀ ਹਾਈ ਕੋਰਟ ਚੰਡੀਗੜ ਇਕ ਵੱਡੇ ਨੋਟਿਸ ਬੋਰਡ ਤੇ ਕੁੱਝ ਹਦਾਇਤਾਂ ਲਿਖਿਆਂ ਨੇ ਜਿਨਾ ਵਿੱਚੋਂ ਇੱਕ ਹਦਾਇਤ ਇਹ ਹੈ ਕਿ ਤੁਹਾਡਾ ਕੋਈ ਕਸੂਰ ਨਾ ਹੁੰਦਿਆ ਵੀ ਤੁਹਾਨੂੰ ਕਾਨੂੰਨੀ ਕਾਰਵਾਈ ਦਾ ਸਾਹਮਣਾ ਕਰਨਾ ਪੈ ਸਕਦਾ ਹੈ।

  • @dhoulakhera935
    @dhoulakhera935 3 ปีที่แล้ว +1

    ਕਦੀ pt ਕੀਤੀ ਹੈ ਢਿੱਡ ਦੇਖੋ ਇਹਨਾਂ ਦੇ

  • @lovepreetpalli4778
    @lovepreetpalli4778 3 ปีที่แล้ว

    ਆਏ ਤਾਂ ਮਨਪ੍ਰੀਤ ਬਾਦਲ ਨੇ ਵੀ ਪੰਜਾਹ। ਰੁਪਏ ਲੈਂਦਾ ਪੁਲੀਸ ਵਾਲਾ ਫੜਿਆ ਸੀ ਬਾਅਦ ਚ ਕੁਝ ਵੀ ਨਹੀਂ ਕੀਤਾ

  • @yaad_actor9223
    @yaad_actor9223 3 ปีที่แล้ว

    ਮੰਤਰੀ ਸਾਬ ਜੀ ਨੂੰ ਪਹਿਲਾ ਵੇੈਰੀਫਾਈ ਕਰਨਾ ਚਾਹੀਦਾ ਸੀ...ਮੰਤਰੀ ਦੇ ਨਾਲ ਸਾਬ ਵੀ ਲਾ ਕੇ ਗੱਲ ਕੀਤੀ ਹੈ ਪੁਲਿਸ ਵਾਲੇ ਭਾਈ ਨੇ.....ਪੁਲਿਸ ਨਾਲ ਕੋਈ 24.24 ਘੰਟੇ ਡਿਊਟੀ ਕਰਕੇ ਦੇਖੋ ਫੇਰ ਪਤਾ ਲਗੂ ਕਿਵੇ ਡਿਊਟੀ ਹੁੰਦੀ ਆ....ਬਹੁਤ ਮਾੜੀ ਗੱਲ ਹੈ ਪੁਲਿਸ ਅਤੇ ਫੌਜ ਨੂੰ ਇਕ ਦਿਨ ਦੀ ਛੁੱਟੀ ਕਰਕੇ ਦੇਖੋ ਪਤਾ ਲੱਗ ਜੂ ਕਿੰਨੀ ਕੁ ਅਹਿਮੀਅਤ ਹੈ....

  • @shinderkaur2060
    @shinderkaur2060 3 ปีที่แล้ว

    ਚੰਗਾ ਹੋਇਆ ਇਹ ਮੁੱਖ ਮੰਤਰੀ ਨਹੀਂ ਬਣਿਆ ਪਤਾਂ ਨਹੀ ਇਹ ਕੀ ਅੱਤ ਚੱਕਦਾ

  • @nirmalsingh2288
    @nirmalsingh2288 3 ปีที่แล้ว

    ਗਲਤ ਕੀਤਾ ਮੰਤਰੀ ਨੇ। ਸ਼ਾਬਾਸ਼ ਤਾਂ ਕੀ ਦੇਣੀ ਹੈ ਸਗੋਂ ਟੰਗ ਕੇ ਚਲਾ ਗਿਆ

  • @amarjeetsingh9985
    @amarjeetsingh9985 3 ปีที่แล้ว +1

    ਬਹੁਤ ਮਾੜੀ ਗੱਲ ਮੰਤਰੀ ਜੀ ਪੁਲਿਸ ਵਾਲੇ ਵੀ ਇਨਸਾਨ ਨੇ

  • @wahegurug8143
    @wahegurug8143 3 ปีที่แล้ว

    ਜੇਕਰ ਕੁੱਝ ਕਰਨਾ ਹੀ ਚਾਹੁੰਦੇ ਉਹ ਤਾ ਪੰਜਾਬ ਬਾਰੇ ਸੋਚੋ ਵੱਡੇ ਮਗਰਮੱਛਾ ਨੂੰ ਫੜੋ ਪੁਲਿਸ ਤੇ ਵੀ ਸਖਤੀ ਕਰੋ ਪਰ ਕਿਸੇ ਨੂੰ ਸਸਪੈਡ ਨਾ ਕਰੋ ਸ਼ਜਾ ਦੇਣ ਦੇ ਹੋਰ ਵੀ ਤਰੀਕੇ ਹੋਸਕਦੇ ਨੇ

  • @gagandeepsingh-cv9uc
    @gagandeepsingh-cv9uc ปีที่แล้ว +1

    Hun. KR. Sespend.

  • @amarjitsran2567
    @amarjitsran2567 3 ปีที่แล้ว

    ਮਸਾਂ ਤਾਂ ਇਹਨਾਂ ਨੂੰਕੁਰਸੀ ਮਿਲੀ ਹੈ ਕੁਰਸੀ ਤੇ ਬੈਠਣ ਦਾ ਅਜੇ ਪਤਾ ਨਹੀਂ ਅਜੇ ਕੁਰਸੀ ਦੇ ਨਸ਼ੇ ਵਿੱਚ ਹਨ। ਟੋਹਿਰ ਮਾਰਨੀਹੈ ਅਜੇ ।ਗਰੀਬ ਮਾਰ ਨਾਂ ਕਰੋ

  • @dhoulakhera935
    @dhoulakhera935 3 ปีที่แล้ว +4

    ਸਾਰੇ ਚੋਰ ਨੇ ਇਹ ਸੁਗਰੇ ਦਾ pAtient ਹੈ ਨਵੇਂ ਭਰਤੀ ਕਰੋ ਸਤਰ ਹਜਾਰ ਤਨਖਾਹ ਰਿਸ਼ਵਤ ਵਖਰੀ

  • @HarjinderSingh-ie4tu
    @HarjinderSingh-ie4tu 2 ปีที่แล้ว

    ਚੰਗਾ ਹੋਇਆ ਰੰਧਾਵਾ ਮੁੱਖ ਮੰਤਰੀ ਨਹੀਂ ਬਣਿਆ

  • @navindersinghpardhan2463
    @navindersinghpardhan2463 3 ปีที่แล้ว +2

    ਡਿਓਟੀ ਨੂੰ ਡਿਓਟੀ ਸਮਝੋ

  • @sandhu9986
    @sandhu9986 3 ปีที่แล้ว

    ਮਲੋਟ ਦੇ ਸਰਕਾਰੀ ਹਸਪਤਾਲ ਵਿਚ ਵੀ ਇਕ ਮੈਡਮ ਕਿਸੇ ਦੀ ਗੱਲ ਨਹੀਂ ਸੁਣਦੀ ਫੋਨ ਤੇ ਲੱਗੀ ਰਹਿੰਦੀ ਸਰਕਾਰ ਦੀ ਕੋਈ ਗਲਤੀ ਨਹੀਂ ਸਰਕਾਰ ਦਵਾਇਆ ਭੇਜਦੀ ਆ ਪਰ ਸਾਡੇ ਹੀ ਲੋਕ ਜਿਹਨੂੰ ਨੌਕਰੀ ਮਿਲ ਜਾਂਦੀ ਆ ਉਹ ਕੰਮ ਨਹੀਂ ਕਰਦੇ

  • @premnafri981
    @premnafri981 2 ปีที่แล้ว

    ਇਹ ਮੰਤਰੀ ਆਪਣੇ ਅਸਲ ਕੰਮ ਛੱਡ ਕੇ ਪੁਲਿਸ ਨੂੰ ਚੈੱਕ ਕਰ ਕੇ ਲੋਕਾਂ ਦਾ ਅਸਲ ਕੰਮਾਂ। ਤੋ ਧਿਆਨ ਭਟਕਾਉਣਾ ਚਾਉਂਦੇ ਨੇ ਇਨ੍ਹਾਂ ਕੋਲੋਂ ਲੋਕਾਂ ਦੇ ਕੰਮ ਤੇ ਹੁੰਦੇ ਨਹੀਂ

  • @khushwindersinghgillkhazan6560
    @khushwindersinghgillkhazan6560 3 ปีที่แล้ว

    ਨਾਕਾ ਖਾਲੀ ਦਿਖਾਈ ਦਿੰਦਾ ਮੰਤਰੀ ਜੀ ਨੂੰ ਖਾਲੀ ਪਈਆਂ ਪੋਸਟਾਂ ਨਹੀਂ ਦਿੱਖ ਦੀਆਂ

    • @yashpal1756
      @yashpal1756 3 ปีที่แล้ว

      ਸਹੀ ਗੱਲ

  • @swarnjeet8128
    @swarnjeet8128 3 ปีที่แล้ว

    ਮੰਤਰੀ ਜੀ ਨੇ ਸਹੀ ਕੀਤਾ ਸਸਪੈਂਡ ਕਰਕੇ ਹੁਣ ਲੈ ਲੋ ਪੈਸੇ ਲੋਕਾ ਨੂੰ ਤੰਗ ਬਹੁਤ ਕਰਦੇ ਸੀ

  • @kalimuddinmalik5712
    @kalimuddinmalik5712 3 ปีที่แล้ว

    ਨਾਲ਼ੇ ਕਹਿੰਦੇ ਆ ਸਾਨੂੰ ਸੁਰੱਖਿਆ ਦੀ ਜ਼ਰੂਰਤ ਨਹੀਂ

  • @JagtarSingh-fv8tw
    @JagtarSingh-fv8tw 3 ปีที่แล้ว

    ਪੱਖ ਸੁਨਣ ਤੋਂ ਬਾਦ ਫੈਸਲਾ ਹੋਣਾ ਚਾਹੀਦਾ.....4 ਸਾਲ ਕੁਝ ਕੀਤਾ ਨੀ ਹੁਣ

  • @rajinderkaur7932
    @rajinderkaur7932 3 ปีที่แล้ว

    ਸੁਗਰ ਦੀ ਬਿਮਾਰੀ ਬਹੁਤ ਬੁਰੀ ਹੈ ਬੰਦੇ ਨੂੰ ਨਿਦ ਵੀ ਬਹੁਤ ਆਉਦੀ ਹੈ ਇਦਾ ਦੇ ਮੁਲਾਜਮਾਂ ਨੂੰ ਰਾਹਤ ਮਿਲਣੀ ਚਾਹੀਦੀ ਹੈ

  • @sukhmandersingh3680
    @sukhmandersingh3680 3 ปีที่แล้ว +2

    ਜੇਕਰ ਤੁਸੀ ਸੱਚੇ ਹੋ ਤਾ ਲੋਕ ਗਵਾਹੀ ਦੇਣਗੇ ਨਹੀ ਖੁਸ ਹੋਣਗੇ