ਮਾਸੀ ਰਾਜਵੰਤ ਦੇ ਆਸ਼ਿਕ਼ ਦੀ ਪਹਿਲੀ ਪਤਨੀ ਦੇ ਭਰਾ ਨੇ ਕੀਤੇ ਵੱਡੇ ਖੁਲਾਸੇ BASSI TALK SHOW

แชร์
ฝัง
  • เผยแพร่เมื่อ 19 ธ.ค. 2024

ความคิดเห็น • 539

  • @bobgill9695
    @bobgill9695 ปีที่แล้ว +3

    ਗੁਰਦੀਪ ਧਾਮੀ ਬਾਈ ਜੀ ਸੱਚੀ ਦਿਲ ਤੋਂ ਸਨਮਾਨ ਆ ਵੀਰਾ ਤੇਰਾ bohot vdhiya soch aa

  • @GurmeetSingh-go8nh
    @GurmeetSingh-go8nh 11 หลายเดือนก่อน +2

    ਦੀਪਾ ਵੀਰ ਨੂੰ ਦਿਲੋਂ ਸਤਿਕਾਰ ਪਿਆਰ ਵਾਹਿਗੁਰੂ ਚੜਦੀ ਕਲਾ ਵਿਚ ਰੱਖੇ 🙏

  • @sarwansingh4521
    @sarwansingh4521 3 ปีที่แล้ว +2

    ਨੋਟ ਕਮਾਊਣ ਦੇ ਚਕਰ ਪੰਜਾਬੀ ਅਜ ਕਯਾ ਕਰ ਰਹੇ ਨੇ ਸ਼ਰਮ ਦੀ ਗੱਲ ਹੈ।

  • @Bawarecordsofficial
    @Bawarecordsofficial 2 ปีที่แล้ว +2

    ਦੀਪੇ ਵੀਰ ਪ੍ਰਮਾਤਮਾ ਤੁਹਾਨੂੰ ਚੜ੍ਹਦੀ ਕਲਾ ਚ ਰੱਖੇ ਤਰੱਕੀਅਾਂ ਬਖਸ਼ੇ । ਬਾਸੀ ਸਾਹਬ ਤੇ ਸਿੱਧੂ ਸਾਹਬ ਬਹੁਤ ਬਹੁਤ ਧੰਨਵਾਦ ।

  • @gandhisharma1387
    @gandhisharma1387 4 ปีที่แล้ว +4

    ਧਾਮੀ ਵੀਰ ਨੂੰ ਮੇਰੇ ਵੱਲੋ ਸਲਿਊਟ ਐ ਜੀ । ਵੀਰ ਜੀ ਤੁਹਾਡੀ ਸੋਚ ਬਹੁਤ ਵਧੀਆ ਹੈ। ਧਾਮੀ ਵੀਰ ਜੀ ਤੁਹਾਨੂੰ ਤੁਹਾਡੀ ਸੋਚ ਅਤੇ ਤੁਹਾਡੇ ਪਰਿਵਾਰ ਦੀ ਸੋਚ ਨੂੰ ਸਲਾਮ🙏👏🙏👏🙏👏🙏

  • @saritamurgai3826
    @saritamurgai3826 4 ปีที่แล้ว +71

    ਗੁਰਦੀਪ ਵੀਰ ਜੀ ਬੋਤ ਰੋਨਾ ਆਇਆ ਤਾਡੀਆ ਗਲਾਂ ਸੁਣ ਕੇ ਜੀ।ਮੈ ਤਾਂ ਇਹੋ ਕਹਿੰਦੀ ਜੀ ਕਿ ਇਦਾ ਭਰਾ ਹਰ ਭੈਣ ਦਾ ਹੋਵੇ
    ਸਲੂਟ ਆ ਵੀਰੇ।

    • @charanjitbhinder7662
      @charanjitbhinder7662 4 ปีที่แล้ว +1

      very sad storyI deeply like bassi show im also from bda rurkakalan

    • @jasmailkaur2367
      @jasmailkaur2367 3 ปีที่แล้ว

      👟🐩

    • @savitaramji9755
      @savitaramji9755 3 ปีที่แล้ว

      @@charanjitbhinder7662 11111111111111111111111111111111223

  • @gurdevsingh977
    @gurdevsingh977 4 ปีที่แล้ว +36

    ਧਾਮੀ ਵੀਰ ਜੀ ਨੂੰ ਸਲੂਟ 🙏🙏God bless you

  • @dildiyasadran2582
    @dildiyasadran2582 ปีที่แล้ว +2

    ਵੀਰੇ ਤੇਰੇ ਬਹੁਤ ਉਂਚੀ ਸੋਚ ਹੈ ਅੱਜ ਕੱਲ੍ਹ ਤਾਂ ਲੋਕ ਪੁਛਦੇ ਨਹੀਂ ਹੈ ਵੀਰੇ ਤੇਰੀਆਂ ਗੱਲਾਂ ਸੁਣ ਕੇ ਰੋਣਾ ਆਉਂਦਾ ਹੈ ਤੇਨੂੰ ਵੀਰੇ ਚੱੜਦੀ ਕਲਾ ਵਿਚ ਰੱਖੇ ਜੀ ਵਾਹਿਗੁਰੂ ਸਾਹਿਬ ਜੀ

  • @ManjitKaur-fz8sf
    @ManjitKaur-fz8sf 4 ปีที่แล้ว +7

    ਬਹੁਤ ਵਧੀਆ ਗਲ ਰਬ ਨੇ ਤਹਾਨੁ ਬਹੁਤ ਖੁਸ਼ ਰਖਣਾ ਤੁਸੀ ਪੰਨ ਦਾ ਕੰਮ ਕਰਦੇ

  • @nirmalkaur7266
    @nirmalkaur7266 4 ปีที่แล้ว +22

    ਵੀਰ ਜੀ ਬਾਸੀ ਜੀ ਮੈ ਤੁਹਾਡਾ ਤੋਹਾਡੇ ਸਾਥੀ ਵੀਰ ਜੀ ਦਾ ਬਹੁਤ ਹੀ ਸਤਿਕਾਰ ਕਰਦੀ ਹਾਂ ਤੇ ਧਾਮੀ ਵੀਰ ਜੀ ਦਾ! ਸਦਕੇ ਜਾਦੇ ਹਾਂ ਤੁਹਾਡੇ ਵਰਗੇ ਸਤਿਕਾਰ ਯੋਗ ਵੀਰਾਂ ਦਾ

  • @tarsemkaur773
    @tarsemkaur773 4 ปีที่แล้ว +5

    ਬਾਸੀ ਭਾਜੀ ਤੁਹਾਡਾ ਪ੍ਰੋਗਰਾਮ ਬਹੁਤ ਹੀ ਸਲੋਹਣ ਯੋਗ। ਹੈ 👍

  • @NareshKumar-rx8ml
    @NareshKumar-rx8ml 2 ปีที่แล้ว +1

    Bassi sahib good job ji 👍👍👍👍👍

  • @laproductions9797
    @laproductions9797 4 ปีที่แล้ว +44

    ਵਾਹ ਧਾਮੀ ਵੀਰ | ਸਲੂਟ ਆ ਵੀਰੇ ਤੁਹਾਨੂੰ ।ਵਾਹਿਗੁਰੂ ਮਿਹਰ ਕਰੇ 🙏🙏🙏🙏🙏

  • @sarbjitbabbi4022
    @sarbjitbabbi4022 4 ปีที่แล้ว +6

    ਧਾਮੀ ਵੀਰ ਮੈਰੇ ਵਲੋ ਸਲੂਟ

  • @inderjit1781
    @inderjit1781 9 หลายเดือนก่อน +2

    Bout badia program ae god bless you ❤️

  • @Chak_mander
    @Chak_mander 4 ปีที่แล้ว +8

    ਭਾਈ ਸਾਬ ਤੁਸੀਂ ਬਿਲਕੁਲ ਸਹੀ ਬੋਲ ਰਹੋ ਹੋ ਕਈ ਵਾਰ ਜਵਾਈ ਬਹੁਤ ਹੀ ਨਕੱਮਾ ਮਿਲ ਜਾਂਦਾ ਹੈ ਸਾਡੀ ਆ ਭੈਣਾਂ ਨੂੰ ਵੀ ਬਹੁਤ ਦੁੱਖ ਝੱਲਣਾ ਪੈਂਦਾ ਪਰ ਉਹ ਦੱਸਦੀਆਂ ਨਹੀਂ ।ਸਾਨੂੰ ਤੁਹਾਡੇ ਨਾਲ ਹਮਦਰਦੀ ਹੈ

  • @harbansbadesha
    @harbansbadesha 5 หลายเดือนก่อน +1

    ਇਹ ਗੱਲ ਠੀਕ ਸੀ ਕਿ ਨਵੀਂ ਗੜੀ ਵਿੱਚ ਨਵੇਂ ਜੋੜੇ ਨੂੰ ਨਹੀਂ ਜਾਣਾ ਚਾਹੀਦਾ ਸੀ ਹੋਰ ਗੱਲਾ ਗ਼ਲਤ ਹੋ ਸਕਦੀਆਂ ਹਨ

  • @manjeetsehjal3408
    @manjeetsehjal3408 4 ปีที่แล้ว +4

    ਪਾਸੀ ਸਾਹਿਬ ਜੀ ਆਪ ਜੀ ਨੂੰ ਬਹੁਤ ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਆਪ ਜੀ ਦਾ ਸੋ ਬਹੁਤ ਵਧੀਆ ਹੈ ਮੋਦੇ ਵੀ ਵਧੀਆ ਲੈ ਕੇ ਆਉਦੇ ਹੋ ਮੈਂ ਪੰਜਾਬ ਫਗਵਾੜਾ ਤੋਂ ਹਾ ਧਾਮੀ ਵੀਰ ਜੀ ਨੂੰ ਵੀ ਮੈਂ ਸਲੂਟ ਕਰਦਾ ਹਾਂ ਪਰਮਾਤਮਾ ਇਹਨਾਂ ਨੂੰ ਚੜਦੀ ਕਲਾਂ ਵਿੱਚ ਰੱਖੇ ਜੀ ਧੰਨਵਾਦ ਜੀ

  • @makhankalas660
    @makhankalas660 4 ปีที่แล้ว +40

    ਧਾਮੀ ਵੀਰ ਜੀ ਗੁਰਪ੍ਰੀਤ ਭੈਣ ਦਾ ਸਾਥ ਦਿਓ ਗੁਰਪ੍ਰੀਤ ਭੈਣ ਨੂੰ ਇਨਸਾਫ ਮਿਲ ਗਿਆ ਤਾਂ ਧਾਮੀ ਵੀਰ ਜੀ ਥੋਡੀ ਭੈਣ ਨੂੰ ਇਨਸਾਫ ਮਿਲ ਜਾਵੇ ਗਾ

  • @tarsemkaur773
    @tarsemkaur773 4 ปีที่แล้ว +5

    ਧਾਮੀ ਵੀਰ ਜੀ ਤੁਹਾਡੀ ਸੋਚ ਨੂੰ ਸਲਾਮ ਹੈ

  • @elahibani4737
    @elahibani4737 ปีที่แล้ว +1

    Excellent show God bless u sir

  • @jasjitsingh6495
    @jasjitsingh6495 4 ปีที่แล้ว +10

    ਧਾਮੀ ਵੀਰ ਤੁਹਾਨੂੰ ਬੇਨਤੀ ਹੈ ਕਿ ਆਪਣੀ ਭਣੇਵੀ ਨੂੰ ਸੁਰੱਖਿਅਤ ਕਰੋ।ਜੋ ਬੰਦਾ ਆਪ ਦਰ ਦਰ ਧੱਕੇ ਖਾਂਦਾ ਫਿਰਦਾ ਉਸ ਕੋਲ ਬੱਚੀ ਸੇਫ ਨਹੀਂ।

  • @BaljeetKaur-fv5dp
    @BaljeetKaur-fv5dp ปีที่แล้ว +1

    ਬਾਸੀ ਵੀਰ ਜੀ ਦੀਪੇ ਵੀਰ ਜੀ ਆਪ ਦੋ ਨਾ ਨੂੰ ਸਤਿ ਸ੍ਰੀ ਆਕਾਲ ਕਿਰਨ ਔਜਲਾ ਨੂੰ ਸਜਾ ਦਿਵਾਉ

  • @ranjitkaurdhaliwal270
    @ranjitkaurdhaliwal270 4 ปีที่แล้ว +64

    ਧਾਮੀ ਵੀਰ ਤੁਹਾਡੀ ਸੋਚ ਬਹੁਤ ਵਧੀਆ ਜੀ 👍👍😍

  • @ManjitKaur-fz8sf
    @ManjitKaur-fz8sf 4 ปีที่แล้ว +3

    ਇਸ ਨੁ ਇਨਸਾਫ ਜਰੁਰ ਦਿਈਆ ਰਬ ਭਲੀ ਕਰੇ

  • @bindarangi3986
    @bindarangi3986 4 ปีที่แล้ว +40

    ਬਾਸੀ ਸਾਬ ਮੈਂ ਤੁਹਾਡੇ ਵਾਰੇ ਤੁਹਾਡੇ ਪਿੰਡ ਤੋਂ ਪਤਾ ਕੀਤਾ
    ਤੁਸੀਂ ਬਹੁਤ respectable person ਹੋ
    ਤੁਹਾਡਾ ਅਤੇ ਤੁਹਾਡੇ ਪਰਿਵਾਰ ਦਾ ਇਲਾਕੇ ਵਿੱਚ ਬੜਾ ਮਾਣ ਐ
    ਤੁਸੀਂ ਸਾਡੇ ਸਿਰ ਦਾ ਤਾਜ ਹੋ
    ਹੋਰ ਪਤਾ ਨਹੀਂ ਕੀ-ਕੀ ਹੋ

    • @mahenoornoor895
      @mahenoornoor895 4 ปีที่แล้ว +2

      😂😂😂😂😂😂😂

    • @rubiyakhanwattoo6507
      @rubiyakhanwattoo6507 4 ปีที่แล้ว +1

      😸😸😸

    • @anumodgill2425
      @anumodgill2425 4 ปีที่แล้ว +3

      🤣🤣🤣te tada v bdaa satkaar aa,,te maan aa,,te tusi bde satkaar jog ooo,,Bassi ji de
      Bassi ji de pind cho pta krn lyi,,,

    • @bindarangi3986
      @bindarangi3986 4 ปีที่แล้ว +2

      Anu Modgill COME ON BABY

    • @anumodgill2425
      @anumodgill2425 4 ปีที่แล้ว +2

      @@bindarangi3986 🤣🤣🤣🤣👌👌👌🙏🙏🙏

  • @manjinderkaur9536
    @manjinderkaur9536 4 ปีที่แล้ว +17

    ਦੀਪਾ ਧਾਮੀ ਵੀਰ ਜੀ ਦੀ ਸੋਚ ਨੂੰ ਦਿਲੋਂ ਸਲੂਟ ਕਰਦੇ ਹਾਂ ਵਾਹਿਗੁਰੂ ਤਹਾਨੂੰ ਸਿਹਤਯਾਬੀ,ਕਾਮਯਾਬੀ ਤੇ ਲੰਮੀ ਉਮਰ ਬਖਸ਼ੇ 🙏

  • @sandeepkamboj6097
    @sandeepkamboj6097 3 ปีที่แล้ว +1

    ਬਹੁਤ ਵਧੀਆ ਸ਼ੌਹ ਬਾਸੀ ਜੀ ਤੇ ਸਿੰਧੁ ਜੀ 🙏🙏

  • @ਦੇਖਪਰਾਈਆਂਚੰਗੀਆਂਮਾਂਵਾਂਭੈਣਾਂਧੀਆਂ

    ਜੇਕਰ ਰਾਜਵੰਤ ਫ਼ੋਨ ਤੇ ਨਹੀਂ ਆਉਂਦੀ ਤਾਂ ਜਿੱਥੇ ਵੀ ਰਹਿੰਦੀ ਹੈ ਉੱਥੇ ਹੀ ਪਹੁੰਚ ਜਾਉ।

  • @godone3202
    @godone3202 4 ปีที่แล้ว +12

    ਕਿਰਨ ਨੂੰ ਤਿੰਨੇ ਧੀਆਂ ਦੀਆਂ ਬਦਸੀਸਾ ਲੱਗਣਗੀਆਂ ਬਹੁਤ ਜਲਦੀ

  • @yudhvirsingh782
    @yudhvirsingh782 4 ปีที่แล้ว +11

    ਬਾਸੀ ਸਾਹਬ ਮੈਂ ਇੰਡੀਆ ਤੋਂ ਬੋਲਦਾ ਹਾਂ ਯੁੱਧਵੀਰ ਸਿੰਘ ਤੁਹਾਨੂੰ ਬਹੁਤ ਬਹੁਤ ਮਾਰਕ ਤੇ ਸ਼ੁੱਭਕਾਮਨਾਵਾਂ ਦਿੰਦਾ ਇਸੇ ਤਰ੍ਹਾਂ ਕੰਮ ਕਰਦੇ ਰਹੋ ਜੀ ਧੰਨਵਾਦ

  • @manpreetmpaulakh303
    @manpreetmpaulakh303 4 ปีที่แล้ว +3

    ਜਿਹੜਾ ਮਰਦ ਆਪਣੀ ਔਰਤ ਨਾਲ ਬਤਾਏ ਪਲਾਂ ਨੂੰ ਆਪਣੇ ਦੋਸਤਾਂ ਨਾਲ ਸਾਂਝਾ ਕਰਦਾ ਹੈ ਉਹ ਮਰਦ ਆਪਣੀ ਔਰਤ ਨੂੰ ਆਪਣੇ ਦੋਸਤਾਂ ਕੋਲ ਨੰਗੀ ਕਰਦਾ ਹੈ।"
    ਇਹ ਔਰਤ ਪਤਨੀ ਮਹਿਬੂਬ ਕੋਈ ਵੀ ਹੋ ਸਕਦੀ ਹੈ। ਇਹ ਔਰਤ ਤੁਹਾਡੀ ਇੱਕ ਦੋਸਤ ਵੀ ਹੋ ਸਕਦੀ ਜੋ ਆਪਣੀ ਜ਼ਿੰਦਗੀ ਦੇ ਕੁਝ ਚੰਗੇ ਮਾੜੇ ਹਾਦਸੇ ਤੁਹਾਡੇ ਨਾਲ ਸਾਂਝੇ ਕਰਦੀ ਹੈ।ਔਰਤਾਂ ਵਿੱਚ ਇਹ ਰੁਝਾਨ ਹੈ ਜਾਂ ਨਹੀਂ ਇਹ ਮੈਨੂੰ ਪਤਾ ਨਹੀਂ ਪਰ ਬਹੁਤੇ ਮਰਦਾਂ ਵਿੱਚ ਇਹ ਆਦਤ ਪਾਈ ਜਾਂਦੀ ਹੈ ਕਿ ਉਹ ਆਪਣੀ ਮਹਿਬੂਬ ਨਾਲ ਬਤਾਏ ਪਲਾਂ ਨੂੰ ਆਪਣੀ ਮਿੱਤਰ ਮੰਡਲੀ ਵਿੱਚ ਬਹੁਤ ਜੋਸ਼ ਤੇ ਚਾਅ ਨਾਲ ਦਸਦੇ ਹਨ।ਅਸਲ ਵਿੱਚ ਇੱਥੇ ਮਰਦ ਦੀ ਮਾਨਸਿਕਤਾ ਆਪਣੇ ਆਪ ਨੂੰ "ਮਜ਼ਬੂਤ ਮਰਦ" ਵਜੋਂ ਪੇਸ਼ ਕਰਨ ਦੀ ਹੁੰਦੀ ਹੈ।
    ਅਸੀਂ ਔਰਤ ਲਈ ਮਸਲਤੀ,ਆਟੇ ਵਾਂਗ ਗੁੰਨਤੀ,ਰਗੜਤੀ ਅਤੇ ਹੋਰ ਅਜਿਹੇ ਸ਼ਬਦ ਵਰਤਦੇ ਹਾਂ ਜੋ ਸਾਡੀ ਹਮਲਾਵਰ ਬਿਰਤੀ ਨੂੰ ਪ੍ਰਗਟ ਕਰਦੇ ਹਨ।
    ਕੋਈ ਔਰਤ ਕਿਸੇ ਮਰਦ ਨੂੰ ਇਸ਼ਕ ਕਰਦੀ ਹੈ ਜਾਂ ਇੱਕ ਪਤਨੀ ਆਪਣੇ ਪਤੀ ਨਾਲ ਜੋ ਪਿਆਰ ਦੇ ਪਲ ਬਤਾਉਂਦੀ ਹੈ ਔਰਤ ਇਹਨਾਂ ਪਲਾਂ ਨੂੰ ਆਪਣੇ ਤੱਕ ਗੁਪਤ ਰੱਖਦੀ ਹੈ ਜਾਂ ਆਪਣੇ ਬਹੁਤ ਨਜ਼ਦੀਕੀ ਕਿਸੇ ਭੈਣ ਸਹੇਲੀ ਜਾਂ ਮਾਂ ਨਾਲ ਸਾਂਝੇ ਕਰ ਸਕਦੀ ਹੈ ਪਰ ਇਸਦੇ ਉਲਟ ਬੇਵਕੂਫ ਮਰਦ ਇਹਨਾ ਪਲਾਂ ਨੂੰ ਆਪਣੇ ਦੋਸਤਾਂ ਵਿੱਚ ਖੁੱਲ ਖੁੱਲ ਕਿ ਦਸਦਾ ਹੈ।
    ਇਹ ਪਿਆਰ ਮੁਹੱਬਤ ਦੇ ਪਲ ਸਾਂਭ ਕਿ ਲੁਕੋ ਕਿ ਰੱਖਣ ਵਾਲੇ ਹੁੰਦੇ ਨੇ ।ਔਰਤ ਮਰਦ ਦੇ ਮੁਹੱਬਤੀ ਰਿਸ਼ਤੇ ਨੂੰ ਸਤਿੰਦਰ ਸਰਤਾਜ ਨੇ ਆਪਣੇ ਇੱਕ ਗੀਤ ਵਿੱਚ ਬਹੁਤ ਸੋਹਣਾ ਪ੍ਰਭਾਸ਼ਿਤ ਕੀਤਾ ਹੈ।
    ਸੱਜਣ ਰਾਜ਼ੀ ਹੋ ਜਾਵੇ ਫੇਰ ਵੀ ਉਹ ਰੌਲਾ ਨਹੀਂਉ ਪਾਈਦਾ,
    ਪਾਗਲਾ
    ਇਸ਼ਕ ਹੁੰਦਾ ਹੀਰਿਆਂ ਦੇ ਵਰਗਾ,ਉਹ ਜੱਗ ਤੋਂ ਲੁਕਾਈਦਾ
    ਪਾਗਲਾ।।
    Respect women avoid drugs save girl child

  • @amarjitsinghbhatti9424
    @amarjitsinghbhatti9424 3 ปีที่แล้ว +2

    ਬਹੁਤ ਵਧੀਆ ਬਾਸੀ ਸਾਹਿਬ ਜੀ ਸੱਤ ਸੀ੍ ਅਕਾਲ ਜੀ ਸਿੱਧੂ ਸਾਹਿਬ ਜੀ

  • @Njmodelmaker
    @Njmodelmaker ปีที่แล้ว +2

    ਬਾਸੀ ਸਾਬ ਤੁਹਾਡਾ ਸ਼ੋਅ ਬਹੁੱਤ ਹੀ ਵਧੀਆ ਹੈ ਜੀ ਜਦ ਤੁਹਾਡੀ ਸੁੰਨ ਹੋ ਜਾਂਦੀ ਹੈ ਤਾਂ ਬਹੁਤ ਮਜਾ ਆਉਂਦਾ ਹੈ

  • @JS50108
    @JS50108 4 ปีที่แล้ว +43

    ਬਿੱਲੀਆਂ ਅੱਖਾਂ ਵਾਲਾ ਬੰਦਾ ਵਿਸ਼ਵਾਸ ਯੋਗ ਨਹੀਂ ਹੁੰਦਾ ਜੇ ਥੋਡਾ ਵੀ ਤਜ਼ਰਬਾ ਹੈ ਤਾਂ ਦੱਸੋ ਪਲੀਜ਼ I

    • @prabhdeepkaurgrewal3737
      @prabhdeepkaurgrewal3737 4 ปีที่แล้ว +5

      Yess right

    • @rupinderkaur8152
      @rupinderkaur8152 4 ปีที่แล้ว +6

      Billian akhaa wala bandda te mushan wali jnani

    • @sukhchainsingh3185
      @sukhchainsingh3185 4 ปีที่แล้ว +7

      ਨਹੀਂ ਜੀ, ਸਰੀਰ ਦੀ ਬਣਤਰ ਵਿੱਚ ਇਨਸਾਨ ਦਾ ਨਹੀਂ ਕੁਦਰਤ ਦਾ ਯੋਗ ਹੁੰਦਾ। ਪਰ ਇਹਦਾ ਮਤਲਵ ਇਹ ਨਹੀਂ ਕੇ ਦਾਸ ਉਸ ਘਟੀਆ ਬੰਦੇ ਦੀ ਸਪੋਰਟ ਕਰ ਰਿਹਾ। ਮੇਰਾ ਮਕਸਦ ਤਾਂ ਇਸ ਭੁਲੇਖੇ ਤੋਂ ਜਾਣੂੰ ਕਰਵਾਉਣ ਦਾ ਹੈ…🙏

    • @abbc2217
      @abbc2217 4 ปีที่แล้ว +1

      Yes

    • @sukhchainsingh3185
      @sukhchainsingh3185 4 ปีที่แล้ว +3

      Rupinder Kaur ਇਹ ਨਿਸ਼ਾਨੀਆਂ ਇਨਸਾਨਾਂ ਦੇ ਸਰੀਰ ਨਾਲ ਸਬੰਧੰਤ ਹੁੰਦੀਆਂ ਨੇ। ਗਲਤ ਕੰਮਾਂ ਨਾਲ ਮਰਦਾਂ ਦੀਆਂ ਅੱਖਾਂ ਅਤੇ ਔਰਤ ਦੀਆਂ ਮੁੱਛਾਂ ਦਾ ਕੋਈ ਸਰੋਕਾਰ ਨਹੀਂ ਹੁੰਦਾ। ਇਹ ਤਾਂ ਭੁਲੇਖੇ ਨੇ ਆਪਣੇ ਆਪ ਨੂੰ ਜਿੰਨੇ ਮਰਜ਼ੀ ਪਾਈ ਚੱਲੋ। ਤੁਹਾਡੀ ਗੱਲ ਨੂੰ ਵੱਡਿਆਂ ਕਰਦਾ ਇਕ ਗੱਲ ਹੋਰ ਦੱਸਦਾਂ ਭੁਲੇਖੇ ਦੀ ਜੋ ਔਰਤਾਂ ਨੂੰ ਲੈ ਕੇ ੧੦੦% ਸਾਡੇ ਅੰਦਰ ਭਾਵ ਮਰਦਾਂ ਅੰਦਰ ਪਲਿਆ ਰਹਿੰਦਾ ਤੇ ਰਹੂਗਾ। 99.09% ਮਰਦ ਲੋਕ ਔਰਤ ਦੀ Sexuality ਭਾਵਨਾਵਾਂ ਨੂੰ ਆਵਦੇ ਵੱਲੋਂ ਕੀਤੀ ਜਾਂਦੀ ਮਨ-ਘੜਤ ਕਲਪਕਨਾ ਤਹਿਤ ਸਹੀ ਮੰਨਕੇ ਚੱਲਦੇ ਹਨ। ਕੇ ਜੋ ਅਸੀਂ ਕਲਪਨਾਂ ਕਰਦੇ ਹਾਂ ਔਰਤਾਂ ਪ੍ਰਤੀ ਇਸ ਚੀਜ਼ ਨੂੰ ਲੈ ਕੇ ਸ਼ਾਇਦ ਉਹ ਸਹੀ ਹੈ। ਪਰ ਨਹੀਂ, ਜੋ ਬਹੁਤ ਹੀ ਗਲਤ ਅਤੇ ਬੇਹੱਦ ਘਟੀਆ ਸੋਚ ਲੈ ਕੇ ਜੀਅ ਰਹੇ ਹੁੰਦੇ ਹਨ। ਬੱਸ ਆਹੀ ਕਾਰਨਾ ਕਰਕੇ ਸਮਾਜ ਵਿੱਚ ਔਰਤਾਂ ਸੌ ਦੇ ਵਿੱਚੋਂ ਇਕ ਦੋ ਕ ਹੀ ਗਲਤ ਹੁੁੰਦੀਆਂ ਨੇ ਪਰ ਮਰਦ ਲੋਕ ਕੇਵਲ ਆਵਦੀ ਮਾਂ, ਪਤਨੀ, ਬੇਟੀ, ਭੈਣ ਅਤੇ ਭਰਜਾਈ ਨੂੰ ਛੱਡ ਕੇ ਬਾਕੀ ਸਾਰੀਆਂ ਔਰਤਾਂ ਨੂੰ ਗਲਤ ਗਲਤ ਹੋਣ ਦਾ ਭੁਲੇਖਾ ਪਾਲ ਲੈਂਦਾ ਹੈ।
      ਸੋ ਮੇਰਾ ਕਹਿਣ ਤੋਂ ਭਾਵ ਇਹ ਸੀ ਕੇ ਔਰਤਾਂ ਉਨੀਆਂ ਗਲਤ ਨਹੀਂ ਹੁੰਦੀਆਂ ਜਿੰਨੀਂ ਸਾਡੀ ਮਰਦਾਂ ਦੀ ਸੋਚ ਔਰਤਾਂ ਪ੍ਰਤੀ ਗਲਤ ਹੁੰਦੀ ਹੈ…🙏

  • @yaartera383
    @yaartera383 4 ปีที่แล้ว +2

    ਧਾਮੀ ਵੀਰ ਜੀ ਬਹਤ ਵਦੀਅਾ ੲਿਨਸਾਨ ਹੋ

  • @satinderdeol4290
    @satinderdeol4290 4 ปีที่แล้ว +6

    ਵੀਰ ਜੀ ਇਹੀ ਵੱਡੀ ਗੱਲ ਹੈ ਕੁੜੀਆਂ ਆਪਣੇ ਮਾਂ ਬਾਪ ਨਹੀਂ ਦੁਖੀ

  • @jaswantjudge9613
    @jaswantjudge9613 4 ปีที่แล้ว +2

    I wasn't aware of this programme. Just bumped into it while surfing the net. Very interesting indeed as it brings out the social issues facing the immigrant Punjabi community.

  • @Jaggikawal661
    @Jaggikawal661 4 ปีที่แล้ว +10

    Deepe veere you are such a great person, respect for you brother 🙏🏻 waheguru ji tuhanu chardi kla ch rakhan 🙏🏻

  • @balbirmehmi9746
    @balbirmehmi9746 4 ปีที่แล้ว +3

    ਵਾਹਿਗੁਰੂ ਵਾਹਿਗੁਰੂ ਜੀ ਇਸ ਕਿਰਨਦੀਪ ਔਜਲਾ ਵਰਗੇ ਘਟੀਆ ਲੜਕੇ ਨੂੰ ਉਸ ਪਰਮਾਤਮਾ ਲੰਘਦੇ ਸਮੇਂ ਬਹੁਤ ਬੁਰੀ ਸਜਾ ਮਿਲੇਗੀ, ਇਸ ਨੇ ਦੋ ਲੜਕੀਆਂ ਜਿਨ੍ਹਾਂ ਨੂੰ ਪਤਨੀਆਂ ਦੇ ਰੂਪ ਚ,ਰਖਿਆ। ਫਿਰ ਇਕ ਬੱਚੀ +ਦੋ ਹੋਰ ਬਚੀਆਂ ( ਤਿੰਨ ਬਚੀਆਂ ਦਾ ਬਾਪ ਹੈ)ਬਾਬੇ ਨਾਨਕ ਦੇ ਘਰ ਦੇਰ ਹੈ ਅੰਧੇਰ ਨਹੀਂ।ਇਕ ਦਿਨ ਕਿਰਨਦੀਪ ਔਜਲਾ ਨੂੰ ਜਰੂਰ ਸਜਾ ਮਿਲੇਗੀ। ਗੁਰਦੀਪ ਸਿੰਘ ਬੇਟੇ ਦੀ ਵਧੀਆ ਸੋਚ ਨੂੰ ਸਲਾਮ। ਦੁਨੀਆਂ ਦੀ ਹਰ ਮਾਂ ਦੀ ਧੀ ਸੁੱਖੀ ਵੱਸੇ।

  • @ਸੁਖਵਿੰਦਰਕੌਰਮੋਗਾ
    @ਸੁਖਵਿੰਦਰਕੌਰਮੋਗਾ 4 ปีที่แล้ว +27

    ਇਹ ਪਰੋਗਰਾਮ ਇਕ ਜਾਗਰੂਕਤਾ ਪਰੋਗਰਾਮ ਹੈ ਅਤੇ ਸਭ ਨੂੰ ਸੁਣਨਾ ਚਾਹੀਦਾ ਹੈ ਕਿ ਤਾ ਕਿ ਸਭ ਨੂੰ ਇਹ ਪਤਾ ਲੱਗ ਸਕੇ ਕਿ ਫਰੌਡ ਲੋਕਾ ਤੋਂ ਕਿਵੇ ਬਚਣਾ ਹੈ। ਸਾਰੇ ਸਟੂਡੀਓ ਦੇ ਸਟਾਫ ਦਾ ਬਹੁਤ-ਬਹੁਤ ਧੰਨਵਾਦ ਜੀ। 🏵🙏🏵💖💖💖💖

    • @amansandhu576
      @amansandhu576 4 ปีที่แล้ว +1

      ਬਿਲਕੁਲ ਸਹੀ ਕਿਹਾ ਅਸੀਂ ਦੁਜਿਆਂ ਦੀਆਂ ਗਲਤੀਆਂ ਤੋ ਕੁੱਝ ਸਿੱਖ ਸਕਦੇ ਆ

    • @srankaurraj820
      @srankaurraj820 4 ปีที่แล้ว

      didi tuhada moge kol koi pind aa? main v moga area to hai, . mera pind aa moge kol , 5km te

    • @amansandhu576
      @amansandhu576 4 ปีที่แล้ว

      @@srankaurraj820 ਕਿਹੜਾ ਪਿੰਡ ਜੀ ਤੁਹਾਡਾ ਮੋਗੇ ਕੋਲ?

  • @Simarsidhu007
    @Simarsidhu007 4 ปีที่แล้ว +7

    ਪ੍ਰਮਾਤਮਾ ਤੁਹਾਡੀ ਹਰ ਕਾਮਨਾ ਪੂਰੀ ਕਰੇ lਧੰਨਵਾਦ

  • @ਰਾਧਾ
    @ਰਾਧਾ 4 ปีที่แล้ว +5

    ਬਹੁਤ ਵਧੀਆ ਪੋਰਗਾਮ ਬਾਸੀ ਸਾਬ ਤੁਹਾਡਾ

  • @HarjinderBhullar6076
    @HarjinderBhullar6076 2 ปีที่แล้ว +3

    ਗੁਰਦੀਪ ਧਾਮੀ ਬਾਈ ਤੇਰੀ ਸੋਚ ਨੂੰ ਸਲੂਟ ਆ ਐਨੀ ਵਧੀਆ ਸੋਚ, ਕਿਸੇ ਦੀ ਧੀ ਭੈਣ ਨੂੰ ਕੋਈ ਨੀ ਪੁੱਛਦਾ ਧਾਮੀ ਬਾਈ ਕਹਿੰਦਾ ਭੈਣ ਲਈ ਸਦਾ ਦਰਵਾਜ਼ੇ ਖੁੱਲੇ ਆ, ਵਹਿਗੁਰੂ ਜੀ ਧਾਮੀ ਬਾਈ ਵਰਗੇ ਭਰਾ ਨੂੰ ਚੜਦੀ ਕਲਾ ਵਿਚ ਰੱਖੇ

  • @varindersandhuharike2922
    @varindersandhuharike2922 4 ปีที่แล้ว +3

    ਕੌਂਸਲਰਾਂ ਨੇ ਵਧੀਆ ਗੱਲ ਕੀਤੀ

  • @officialMM16
    @officialMM16 4 ปีที่แล้ว +20

    Gurdeep Dhami Bro tusi bohat good soch dai Malak o

  • @parsram2495
    @parsram2495 2 ปีที่แล้ว

    I am watching this show since last month.Very very nice show. Taking right decision with the public concent and proposal of callers. I love to hear and see this show. It brings awareness in public and help the people regarding their family problems. I Salute to all people who have courage to stand with TRUE Cause initiated by Joginder Bassi in this show.

  • @ramandeepsinghsandhu5019
    @ramandeepsinghsandhu5019 4 ปีที่แล้ว +4

    ਹੁਣ ਕੀ ਲੁਕਿਆ ਹੈ ਮਾਸੀ ਦਾ ਰਿਲੇਸ਼ਨ ਹੈਗਾ ਤੇ ਦੋਵੇਂ ਖੁਸ਼ ਆ ਜੇ ਗੱਲ ਕਰਨੀ ਤਾ ਉਹ ਕੁੜੀ ਨੂੰ ਪੈਸਾ ਦਵਾਓ ਤੇ ਘਰ ਦਵਾਓ ਇਸ ਬੰਦੇ ਤੋਂ ਬਾਕੀ ਜਿਸਦਾ ਦਿਲ ਜਿਸ ਨਾਲ ਚਾਹਵੇ ਰਹਿ ਸਕਦਾ ਕਾਨੂੰਨ ਇਸ ਗੱਲ ਦੀ ਆਗਿਆ ਦਿੰਦਾ ਪਰ ਧੋਖੇ ਨਾਲ ਡਾਇਵੋਰਸ ਗਲਤ ਹੈ ਇਸਦੀ ਸਜ਼ਾ ਮਿਲੇ ਇਹਨੂ ਤੇ ਕੁੜੀ ਨੂੰ ਪੈਸਾ ਤੇ ਘਰ ਜੋ ਧੋਖੇ ਨਾਲ ਇਸਦੇ ਨਾ ਕਰਾਇਆ ਬਾਕੀ ਵਿਆਹ ਇਹਨੇ ਮੁੰਡਾ ਪੈਦਾ ਕਰਨ ਲਈ ਕਰਾਇਆ ਸੀ ਪਰ ਕੁੜੀਆਂ ਹੋਣ ਤੇ ਜਲਦੀ ਤੋੜ ਦਿੱਤਾ ਲਗਦਾ ਹੈ

  • @jass8767
    @jass8767 4 ปีที่แล้ว +18

    ਤੁਸੀ ਸਾਡੇ ਸਿਰ ਦਾ 👑 ਤਾਜ ਓ 😂😂

    • @kawaljeetkaur2690
      @kawaljeetkaur2690 4 ปีที่แล้ว +1

      Bhut vdiya program ae basi sir j koe khe k asi t bhar chal jana sada koe ki krlu t ohna loka nu tusi insaf dwwa rahe o bhut chigi gl ae

  • @sukhjeetkaur3949
    @sukhjeetkaur3949 4 ปีที่แล้ว +24

    ਮਾਸੀ ਨੂ ਵੀ ਸਜਾ ਬਰਾਬਰ ਹੋਣੀ ਚਾਹੀਦੀ ਹੈ ਜੋ ਓਵੀ ਜੱਗ ਜਹਾਰ ਹੋ ਸਕੇ

  • @SINGHHARJITDAHION
    @SINGHHARJITDAHION 4 ปีที่แล้ว +3

    Avve ne Lok kehnde do maava nu mila k ik mama banda I salute Gurdeep Dhami veer g de soch nu

  • @parmjitkaurbhtoye11
    @parmjitkaurbhtoye11 4 ปีที่แล้ว +4

    How nice , and great thinking of Mr Dhammi , salute to you brother 👌👍🙏🏼

  • @swarnsukhanwala
    @swarnsukhanwala 4 ปีที่แล้ว +8

    ਬਾਸੀ ਜੀ ਸਤਿ ਸ੍ਰੀ ਆਕਾਲ ਇਹ ਕਰਨ ਔਜਲਾ ਨੇ ਜੋ ਪਹਿਲਾਂ ਭੈਣ ਮਾਰੀ ਸੀ ਉਹ ਇਸ ਲਈ ਮਾਰੀ ਉਸ ਦੇ ਲੜਕੀ ਹੋਗੀ ਇਹਨੂੰ ਪਤਾ ਸੀ ਕਿ ਰਾਜਵੰਤ ਦੇ ਬੱਚਾ ਨਹੀ ਹੁੰਦਾ ਔਰ ਇਹ ਇਹਨਾਂ ਦੋਹਾਂ ਦੀ ਪਲਾਇਨ ਸੀ ਕਿ ਆਪਾਂ ਵਿਆਹ ਕਰਵਾਕੇ ਲੜਕਾ ਹੋ ਗਿਆ ਤਾਂ ਬੱਚਾ ਰੱਖ ਲਵਾਂਗੇ ਤੇ ਇਹਨੂੰ ਤਲਾਕ ਦੇ ਦੇਣਾਂ ਪਰ ਲੜਕੀ ਹੋਣ ਤੇ ਇਹਨਾਂ ਤੋਂ ਬਰਦਾਸਤ ਨਹੀਓਂ ਹੋਇਆ ਤਾਂ ਇਹਨਾਂ ਨੇ ਉਸ ਭੈਣਜੀ ਨੂੰ ਮਾਰ ਦਿੱਤਾ। ਫੇਰ ਰਾਜਵੰਤ ਨੇ ਪਲਾਇਣ ਬਣਾਈ ਕਿ ਇਹ ਹੋਰ ਕਿਤੋ ਰਿਸ਼ਤਾ ਲਵੇਗਾ ਕਿਓਣਾ ਇਹਨੂੰ ਮੈਂ ਆਪਣੀ ਭੈਣ ਦੀ ਲੜਕੀ ਦਾ ਰਿਸ਼ਤਾ ਕਰਵਾਵਾਂ ਨਾਲੇ ਇਹ ਕਰਨ ਮੇਰੇ ਥੱਲੇ ਲੱਗ ਕਿ ਰਹੇਗਾ ਤੇ ਨਾਲੇ ਇਹ ਲੜਕੀ। ਇਹ ਰੱਬ ਦਾ ਸ਼ੁਕਰ ਐ ਕਿ ਇਹਦੇ ਲੜਕੀ ਹੋਗੀ ਜੇ ਲੜਕਾ ਹੁੰਦਾ ਤਾਂ ਇਹਨਾਂ ਉਸ ਤੋਂ ਬਾਅਦ ਇਹ ਭੈਣਜੀ ਵੀ ਮਾਰ ਦੇਣੀ ਸੀ ਦੂਜੀ ਵਾਰ ਫੇਰ ਲੜਕੀ ਹੋਗੀ ਪਰ ਉਸ ਤੋਂ ਪਹਿਲਾਂ ਇਸ ਭੈਣਜੀ ਨੂੰ ਇਹਨਾਂ ਦੇ ਲੱਛਣ ਪਤਾ ਲੱਗਗੇ ਤੇ ਇਹਦੀ ਜਾਣ ਬਚਗੀ। ਪਰ ਬਾਸੀ ਸਾਹਬ ਜੀ ਇਹ ਬੰਦਾ ਲੋਕਾਂ ਦੀਆਂ ਧੀਆਂ ਨਾਲ ਧੋਖਾ ਕਰਦਾ ਫਿਰਦਾ ਪਰ ਇਹਦੇ ਨਾਲ ਓਸ ਜ਼ਨਾਨੀ ਰਾਜਵੰਤ ਹੀ ਧੋਖਾ ਕਰ ਰਹੀ ਆ ਜੋ ਇਹਨੂੰ ਪਤਾ ਨੀ। ਇਹ ਬੰਦਾ ਜਵਾਂ ਜ਼ੀਰੋ ਹੋਗਿਆ ਅਖੀਰ ਆਉਂਣ ਵਾਲੇ ਸਮੇਂ ਵਿੱਚ ਇਹ ਭਖਾਰੀ ਦੀ ਤਰ੍ਹਾਂ ਮੰਗਦਾ ਫਿਰੇਗਾ ਇਹਨੂੰ ਇਹਦੇ ਕਿਸੇ ਰਿਸ਼ਤੇਦਾਰ ਨੇ ਆਪਣੇ ਘਰ ਨੀ ਵੜਨ ਦੇਣਾ ਆਜੇ ਰਾਜਵੰਤ ਤਾਂ ਕਿਸੇ ਆਪਣੇ ਬੱਚੇ ਤੋ ਰੋਟੀਆਂ ਖਾਲਵੇਗੀ ਕਿਓ ਕੇ ਉਸ ਟਾਇਮ ਉਹ ਇਹਤੋ ਕਾਫੀ ਪੈਸਾ ਵੀ ਖਾ ਚੁੱਕੀ ਹੋਵੇਗੀ। ਇਹਦੇ ਕੋਲ ਨਾ ਪੈਸਾ ਹੋਵੇਗਾ ਨਾ ਕੋਈ ਬੱਚਾ ਹੋਵੇਗਾ ਨਾ ਕੋਈ ਰਿਸ਼ਤੇਦਾਰ ਨਾ ਕੋਈ ਸਮਾਜ ਅਤੇ ਨਾ ਹੀ ਕੋਈ ਕਨੂੰਨ। ਇਹ ਧੋਬੀ ਦੇ ਕੁੱਤੇ ਦੀ ਤਰ੍ਹਾਂ ਨਾ ਘਰ ਦਾ ਹੋਵੇਗਾ ਨਾ ਘਾਟ ਦਾ । ਼਼਼਼ਧੰਨਵਾਦ ਼਼਼ ਮੇਰਾ ਫੋਨ ਨੰ 9876225030 ਸਵਰਨ ਸਿੰਘ ਸੁੱਖਣ ਵਾਲਾ ਫਰੀਦਕੋਟ ਪੰਜਾਬ । ਭਾਰਤ

  • @tejindersingh2690
    @tejindersingh2690 4 ปีที่แล้ว +3

    ਵੀਰ ਦਾ ਪਿਆਰ ਅੱਜ ਵੀ ਭੈਣ ਲਈ

  • @harrylidhar3080
    @harrylidhar3080 4 ปีที่แล้ว +7

    Dhammi veer is great I salute him for his thinking and his views

  • @terechirritekitnisundermas9004
    @terechirritekitnisundermas9004 4 ปีที่แล้ว +5

    ਧਾਮੀ ਵੀਰ ਜੀ ਬਹੁਤ ਵਧੀਆ

  • @sarajmanes4505
    @sarajmanes4505 4 ปีที่แล้ว +1

    Joginder Singh Bassi Saab Sidhu Saab Sat Shri Akal Ji Very Painful Story Great Job Keep It Up Thanks Ji

  • @sukhbirkaur816
    @sukhbirkaur816 4 ปีที่แล้ว +11

    Respect to Dhami veerji 🙏🏻🙏🏻

  • @balbirmehmi9746
    @balbirmehmi9746 4 ปีที่แล้ว +7

    ਮੈ ਵੀ ਇਕ ਬਜੁਰਗ ਦੋ ਧੀਆਂ ਦੀ ਮਾਂ ਹਾਂ ਧੀਆਂ ਦੇ ਦੁੱਖ ਦਰਦ ਬਹੁਤ ਬੁਰੇ ਅਤੇ ਅਸਹਿ ਹੁੰਦੇ ਨੇ।

  • @AjeetSingh-tg3us
    @AjeetSingh-tg3us 4 ปีที่แล้ว +11

    ਸਿਰਫ ਇਹ ਬੰਦਾ ਹੀ ਦੋਸ਼ੀ ਹੈ।

  • @joginderkaur6295
    @joginderkaur6295 2 ปีที่แล้ว

    Very good veerji.This is blood realision.I feel it .

  • @gagangrewal749
    @gagangrewal749 3 ปีที่แล้ว

    Deep vir I salute u. Bassi sahib u r great man ji. And ur team special sidhu sahib doing a great job. God bless all of u.🙏🙏

  • @gurjitkaur5734
    @gurjitkaur5734 3 ปีที่แล้ว +4

    Dhami family God bless you all xx ❤

  • @rajwinder1968
    @rajwinder1968 2 ปีที่แล้ว +3

    ਲਖ ਲਾਹਨਤ ਇਹੋ ਜਿਹੀ ਮਾ ਦੇ ਜਿੰਨੇ ਕਿਰਨ ਵਰਗੇ ਗੰਦੇ ਪੁਤ ਨੂੰ ਜਨਮ ਦਿਤਾ

  • @GagandeepSingh-ym1zp
    @GagandeepSingh-ym1zp 2 ปีที่แล้ว +1

    THANKS 🙏, GOOD 👍 JOB BASSI SAAB AND SIDHU VEER JI .
    PLEASE 🙏 HELP THAT MY SISTER JI .

  • @NavdeepSingh-cm5sx
    @NavdeepSingh-cm5sx 4 ปีที่แล้ว

    I don't know why I am crying alot. Huge respect for Gurdeep veerji. And day per day my respect for Bassi ji and Sidhu ji is increasing alot. Hope to meet u guys some day and hope to touch Bassi Ji's and Sidhu Ji's feet and tight hug. Waheguru hamesha chardi kala ch rakhe BBC Toronto team nu

  • @rajvirawan4033
    @rajvirawan4033 4 ปีที่แล้ว +6

    Girls will know their mom's struggle from this conversation..

  • @kamaljitkaur4050
    @kamaljitkaur4050 4 ปีที่แล้ว +1

    Bahut vadhia programme ji
    Har pakh nu dhian nal sunia janda

  • @karamjitkaur7764
    @karamjitkaur7764 4 ปีที่แล้ว +5

    Wow beta deepa you are v v great 👍 salute hai beta g tuhanu Tusi hja v kine kool ho Main puri story suni bassi sir thanks

  • @birsingh1868
    @birsingh1868 4 ปีที่แล้ว +2

    Caller:ਇਹਦੇ ਚਿੱਤੜ ਕੁੱਟੋ 😂😂😂
    Bassi: don't say that come on baby 😂😂😂😂

  • @makhankalas660
    @makhankalas660 4 ปีที่แล้ว +8

    ਬਾਸੀ ਸਰ ਜੀ ਕਿਰਨਦੀਪ ਤੇ ਕਾਰਵਾਈ ਕਰਵਾਓ ਜੀ ਕਿਰਨ ਦੀਪ ਨੇ ਜਿਹੜਾ ਘਰ ਰਾਜਵੰਤ ਦੇ ਨਾਮ ਕਰਵਾਇਆ ਕਾਨੂੰਨ ਮੁਤਾਬਕ ਉਹ ਮਕਾਨ ਗੁਰਪ੍ਰੀਤ ਭੈਣ ਦੇ ਨਾਮ ਕਰਵਾਓ ਜੀ ਬਾਕੀ ਜੋ ਕੁੱਝ ਵੀ ਅਮਰੀਕਾ ਤੇ ਇੰਡੀਆ ਵਿੱਚ ਕਿਰਨਦੀਪ ਅੋਜਲਾ ਦੇ ਨਾਮ ਪ੍ਰਾਪਰਟੀ ਹੈ ਉਹ ਸਾਰੀ ਤਿੰਨੇ ਬੇਟੀਆਂ ਦੇ ਨਾਮ ਹੋਣੀ ਚਾਹੀਦੀ ਹੈ

  • @varindersandhuharike2922
    @varindersandhuharike2922 4 ปีที่แล้ว +3

    ਵੀਰੋ ਕਿਸੇ ਦੀ ਵੀ ਦੀ ਭੈਣ ਨਾਲ ਜ਼ੁਲਮ ਨਾ ਕਰੋ

  • @bhupinderkaur8758
    @bhupinderkaur8758 4 ปีที่แล้ว +2

    🙏 Bassi saab & Sidhu ji noo v salute bhut vadea work kar rhe ho ji always stay blessed ji 😇😇😇

  • @dipchand9257
    @dipchand9257 3 ปีที่แล้ว +1

    Bassi sahib, I am regular listener of your program since a long time. You are doing very good job by serving these needy fellows. Through your program people are getting inspiration also. So again I appreciate You and whole your team. God bless you very very long and healthy life so that you serve the needy people.
    Satsriakaal and best wishes.

  • @AvtarSingh-rk5vy
    @AvtarSingh-rk5vy 4 ปีที่แล้ว +2

    Dhami veer Tuhanu ate tuhaddi family nu rabb chardi kla rakhe

  • @chamkaursingh6460
    @chamkaursingh6460 4 ปีที่แล้ว +2

    1 ਚੀਜ਼ ਦੇਖਣਾ .. ਬਾਸੀ ਹਮੇਸ਼ਾ ਸਿੱਧੂ ਸਾਬ ਨੂੰ ਪਿੱਛੇ ਰੱਖਦਾ ਜਾਣ ਬੁੱਝ ਕੇ। camera ਤੇ ਲਿਆਉਣਾ ਛੱਡੋ ਜੇ ਸਿੱਧੂ ਬੋਲ ਵੀ ਪੈਂਦਾ ਉਹਨੂੰ ਕੁੱਤੇ ਵਾਗੂੰ ਪੈਂਦਾ।ਜਦੇ ਟੋਕ ਦਿੰਦਾ ਸਾਲਾ ਗਾਂਡੂ।
    ਬਾਸੀ ਨੂੰ ਪਤਾ ਕਿ ਲੋਕ ਸਿੱਧੂ ਨੂੰ ਪਸੰਦ ਕਰਦੇ ਆ.. ਸਾਲੇ ਨੂੰ ਇਹੀ ਡਰ ਆ ਕਿ ਸਿੱਧੂ ਅੱਗੇ ਨਾ ਨਿਕਲ ਜਾਵੇ।

  • @harwinderkaur7070
    @harwinderkaur7070 4 ปีที่แล้ว +14

    Salute to Dhami family

  • @alexkumar6737
    @alexkumar6737 4 ปีที่แล้ว +4

    Gurdeep Singh made me cry he is so nice person and he is crying for his sister and niece

  • @shubhkarmanboutique4583
    @shubhkarmanboutique4583 4 ปีที่แล้ว +1

    Bahut khushi hoye app g da show dekh k g, waheguru g app te mehar kre jo dukheya de dukh sunde ho

  • @simba13ish
    @simba13ish 4 ปีที่แล้ว +21

    Waiting

  • @rashveer5092
    @rashveer5092 3 ปีที่แล้ว

    Bassi sahib bahut hi badhiya upralla aap g da. I appreciate your program thnx 🙏so much from Rakshvir singh una sahib Hp 🙏. 🙏I daily see ur shows

  • @udheyveerpratapsinghbhangu1236
    @udheyveerpratapsinghbhangu1236 ปีที่แล้ว

    Bahsi show kya baat ya 🎉🎉🎉🎉

  • @jagjeetsidhu4756
    @jagjeetsidhu4756 4 ปีที่แล้ว +8

    You guys doing great job keep it up 👍🏻

  • @LovepreetSingh-go2hf
    @LovepreetSingh-go2hf ปีที่แล้ว

    ਬਹੁਤ ਵਧੀਆ ਸੌਹ Im bathinda tou

  • @harrymahay3639
    @harrymahay3639 4 ปีที่แล้ว

    Apreciate your programme, which is helping to needy, thanks.

  • @anurajtoor9916
    @anurajtoor9916 4 ปีที่แล้ว +13

    ਭਾਈ ਕੋਈ ਵੀ ਵਿਅਕਤੀ ਹੋਏ ਬਾਸੀ ਸਾਹਿਬ ਨੂੰ ਗੱਲ ਸ਼ੁਰੂ ਕਰ ਨ ਤੋਂ ਪਹਿਲਾਂ ਸਤਿ ਸ੍ਰੀ ਅਕਾਲ ਨਾ ਬੁਲਾਇਆ ਕਰੋ ਗੱਲ ਸੁਰੂ ਕਰ ਲਿਆ ਕਰੋ

  • @HarshKumar-vf6bh
    @HarshKumar-vf6bh 4 ปีที่แล้ว

    Great Job mr. Bassi Saab. I salute mr. Bassi Saab 🙏🙏🙏

  • @kaurs2063
    @kaurs2063 4 ปีที่แล้ว +2

    Bassi sahib , V emotional words about the mother .

  • @eastandwestpunjabisbest2382
    @eastandwestpunjabisbest2382 4 ปีที่แล้ว

    God bless all Honest person’s 🙏

  • @kuldipsinghgill6711
    @kuldipsinghgill6711 4 ปีที่แล้ว

    Very good Dhamy vir ji salute a ji 🙏🙏🙏🌷🙏🙏🙏🙏🌷🌷🍀🍀🍀🌾🌾🌾🍂🍂🍂🍃🍃🌴🌴🌴🌴🌱☘☘🌵🌵⚘⚘⚘⚘🙏🙏🙏🌹🌹🍁🍁🌻🌻🌻🌳🌳🌲🌲🌲🌸🌸🌸🌿🌿🌿🌸🌸🌸🌸🙏🙏🙏🙏🙏🙏🙏🙏🙏🙏🙏🙏🙏🙏🙏

  • @harjitkaur6593
    @harjitkaur6593 4 ปีที่แล้ว

    Bhut vdia show hai Bassi ji. I Salute your team

  • @pargataulakh3489
    @pargataulakh3489 3 ปีที่แล้ว

    ਬੱਸੀ ਜੀ v good

  • @neetukalotia9261
    @neetukalotia9261 4 ปีที่แล้ว +9

    ਤੁਹਾਡਾ ਪ੍ਰੋਗਰਾਮ ਬਹੁਤ ਹੀ ਵਧੀਆਂ ਹੈ ।
    ਇਸ ਭੈਣ ਨੂੰ (ਗੁਰਪ੍ਰੀਤ ਧਾਲੀਵਾਲ ) ਨੂੰ ਇਨਸਾਫ਼ ਮਿਲਣਾ ਚਾਹੀਦਾ ਹੈ । ਉਹ ਦੂਜੀ ਭੈਣ ( ਦੀਪ ਵੀਰ ਦੀ ਭੈਣ ) ਜੋ ਇਸ ਸਮੇਂ ਸਾਡੇ ਵਿੱਚ ਨਹੀਂ ਹਨ ।
    ਜੇਕਰ ਇਸ ਭੈਣ ਨੂੰ ਇਨਸਾਫ਼ ਮਿਲ ਗਿਆ , ਤਾਂ ਉਸ ਭੈਣ ਨੂੰ ਵੀ ਇਨਸਾਫ਼ ਮਿਲ ਜਾਏਗਾ । ਪਰਿਵਾਰ ਨੂੰ ਵੀ ਇਕ ਹੋਸਲਾ ਹੋ ਜਾਵੇਗਾ ਕਿ , ਅਸੀਂ ਅਪਣੇ ਨਾਲ ਜੰਮੀ ਨੂੰ ਤਾਂ ਇਨਸਾਫ਼ ਨਹੀਂ ਦੇ ਸਕੇ । ਪਰ ਇਸ ਭੈਣ ਨੂੰ ਤਾਂ ਇਨਸਾਫ਼ ਮਿਲ ਗਿਆ ।
    ਉਸ ਬੱਚੀ ਨੂੰ ਵੀ ਪਰਮਾਤਮਾ ਵੱਲ ਬਖ਼ਸ਼ੇ ।

  • @birsingh1868
    @birsingh1868 4 ปีที่แล้ว +2

    Bassi: ਜਗਜੀਤ ਬੇਟਾ ਮੈਂ ਤੁਹਾਨੂੰ ਗਲਵੱਕੜੀ ਵਿੱਚ ਲੈ ਰਿਹਾ 😂😂😂😂 what the fuck😂😂😂

    • @birsingh1868
      @birsingh1868 4 ปีที่แล้ว

      @Malkit Singh ਆਹੋ ਲੱਕੜ ਲੈਣੀ ਦਾ ਰੇਡੀਓ ਤੇ ਬੈਠਾ ਮਸਤਰਾਮ ਆਲੀਆ ਸਟੋਰੀਆਂ ਸੁਣਾ ਲੋਕਾਂ ਦੇ ਜਵਾਕ ਵਿਗਾੜੀ ਜਾਂਦਾ

  • @jhajj77
    @jhajj77 4 ปีที่แล้ว +1

    ਸਤਿ ਸ੍ਰੀ ਆਕਾਲ ਜੀ ਮੈਨੂੰ ਤੁਹਾਡਾ ਸੋ ਬਹੁਤ ਬਹੁਤ ਹੀ ਵਧੀਆ ਲੱਗਦਾ।ਪਰ ਇੱਕ ਗੱਲ ਮੈਂ ਕਹਿਣਾ ਚਾਹੁੰਦਾ ਹਾਂ ਕੇ ਪੰਜਾਬ ਤੋਂ ਵੀ ਫੋਨ ਤੇ ਗੱਲਬਾਤ ਹੋਣੀ ਚਾਹੀਦੀ ਹੈ ਤੁਹਾਡੇ Live show ਵਿੱਚ। ਬਾਕੀ ਜ਼ੋ ਕੰਮ ਤੁਸੀਂ ਕਰਦੇ ਹਨ ਬਹੁਤ ਹੀ ਵਧੀਆ ਹੈ। ਧੰਨਵਾਦ ਜੀ। God bless you

  • @Simranj2016
    @Simranj2016 3 ปีที่แล้ว

    Sachi salute h ida de veera nu v so nice

  • @JatinderSingh-oe5nr
    @JatinderSingh-oe5nr 4 ปีที่แล้ว

    Dhami brother you are so nice honest and speaking truth salute you

  • @jeeta6466
    @jeeta6466 4 ปีที่แล้ว +5

    I salute to you gurdeep dhami ji

  • @dilmahimahi
    @dilmahimahi 4 ปีที่แล้ว +6

    Salute to Dhami family 👏👏👏

    • @PreetSingh-vb2pn
      @PreetSingh-vb2pn 4 ปีที่แล้ว

      Mai jaanda haa kuri da subha canga ni

  • @neetukalotia9261
    @neetukalotia9261 4 ปีที่แล้ว +16

    ਵੀਰ ਜੀ ਜੇਕਰ ਭੈਣਾਂ , ਧੀਆਂ ਅਪਣਾ ਦੁੱਖ ਕਿਸੇ ਨੂੰ ਦੱਸਦੀਆਂ ਹਨ ਤਾਂ , ਉਹ ਮਾੜੀਆਂ ਬਣ ਜਾਂਦੀਆਂ ਹਨ , ਉਹਨਾ ਦੇ ਮਾ ਬਾਪ , ਰਿਸ਼ਤੇਦਾਰ ਸਭ ਮਾੜੇ ਬਣ ਜਾਂਦੇ ਹਨ । ਵੀਰੋ ਜਦੋਂ ਭੈਣਾਂ ਦੱਸਦੀਆਂ ਤਾਂ ਵੀ ਮਰਦੀਆਂ , ਨਹੀਂ ਦੱਸਦੀਆਂ ਤਾਂ ਵੀ ਮਰਦੀਆਂ । ਇਹ ਤਾਂ ਉਹਨਾ ਨੂੰ ਹੀ ਪਤਾ ਕਿ ਉਹ ਕਿਸ ਤਰਾਂ ਜ਼ਿੰਦਗੀ ਬਤੀਤ ਕਰਦੀਆਂ ਹਨ ।
    ਨਹੀਂ ਕੁਝ ਕਹਿੰਦੀਆਂ ਤਾਂ ਠੀਕ ਹੈ , ਜਦੋਂ ਅਪਣਾ ਹੱਕ ਮੰਗ ਦੀਆ ਹਨ ਤਾਂ , ਉਹ ਬਹੁਤ ਬੋਲਦੀਆਂ ਹਨ ।
    ਇਹਨਾ ਨੂੰ (ਇਹ ਚੱਕ ਵਿੱਚ ਆ ਕੇ ਬੋਲਦੀ ਹੈ) ।
    ਇਹ ਦੁਨੀਆ ,ਘਰ ਦੇ ਟਿਕਣ ਨਹੀਂ ਦਿੰਦੇ । ਜਿਸ ਉਤੇ ਬੀਤ ਦੀ ਹੈ , ਉਹ ਹੀ ਜਾਣਦਾ , ਬੱਚੇ ਲੈ ਕੇ ਜਾਣ ਤਾਂ ਜਾਣ ਕਿਥੇ