ਸਪੇਨ ਦੇ ਰਾਂਝੇ ਤੇ ਪੰਜਾਬ ਦੀ ਹੀਰ ਦੇ ਅਧੂਰੇ ਪਿਆਰ ਦੀ ਕਹਾਣੀ , ਪਿਆਰ 'ਚ ਦਿੱਤੇ ਮਹਿੰਗੇ ਤੋਹਫੇ ਵੀ ਫਿੱਕੇ ਰਹਿ ਗਏ

แชร์
ฝัง
  • เผยแพร่เมื่อ 29 ก.ย. 2024
  • ਆਪਣਾ ਕਿਸੇ ਵੀ ਤਰਾਂ ਦਾ ਕਾਰੋਬਾਰ ਹੋਰ ਵਧਾਉਣਾ ਚਾਉਂਦੇ ਹੋ ਤਾਂ AD ਕਰੋ ਬਾਸੀ ਸ਼ੋਅ ਟਾਰਾਂਟੋ ਨਾਲ ਈ-ਮੇਲ ਕਰੋ
    YOURGURBHEJ@GMAIL.COM ਜਾਂ ਫਿਰ ਕਾਲ ਕਰੋ 905 799 4744
    FOLLOW US ON FACEBOOK - / bassishow
    FOLLOW US ON Instagram - / thebassishow1610
    Bassi Show Toronto 1610AM most popular Radio & TV in Canada
    GAUNDA PUNJAB
    Bassi Show Toronto Gaunda Punjab serving community since 13 april 1982. Its a Punjabi radio show show you can watch/listen on Facebook, You-tube, Instagram, Tune-in, Mobile APP Gaunda punjab, 1610AM Radio frequency or dial live listen number 647 247 0707.
    You can participate in daily LIVE SHOW by dialing 905 799 4744, 416 785 0680 or E-mail us at YOURGURBHEJ@GMAIL.COM
    Advertise any kind of business with us and feel the difference.

ความคิดเห็น • 844

  • @sabisahota6739
    @sabisahota6739 4 ปีที่แล้ว +118

    ਫੁੱਦੂ ਲੋਕ ਟਿਚਰਾ ਕਰਦੇ ਨੇ ਜਿਸ ਤੇ ਬੀਤਦੀ ਹੈ ਉਹੀ ਜਾਣ ਦਾ

    • @deepbajwa4850
      @deepbajwa4850 4 ปีที่แล้ว +3

      ਟੀਚਰ ਕਰਨੀ ਸੌਖੀ ਆ ਬਾਈ g.. ਪਰ ਜਿਸ ਤੇ ਬੀਤਦੀ ਆ...ਉਸਨੂੰ ਹੀ ਪਤਾ. ਪਰ ਲੋਕੋ ਜੇ ਸਲਾਹ ਨਹੀ ਦੈ ਸਕਦੈ. ਤਾ ਮਜਾਕ ਨਹੀ ਉਡਣਾ ਚਾਹੀਦਾ... ਨਿਰਮਲ ਬਾਈ ਤੁਸੀ ਟੈਨਸ਼ਨ ਨਾ ਲੋ.. ਰੱਬ ਤਾ ਸਭ ਠੀਕ ਕਰੇਗਾ 👍👍👍

    • @rajan8693
      @rajan8693 3 ปีที่แล้ว +2

      true jado ehna naa app hona fer pta lagna.

    • @paramjitkaur8984
      @paramjitkaur8984 3 ปีที่แล้ว +1

      Yes bro u r right

    • @kashmirsingh6638
      @kashmirsingh6638 3 ปีที่แล้ว

      @@deepbajwa4850 mmême
      m
      m

    • @MalkeetSingh-sc4rt
      @MalkeetSingh-sc4rt 3 ปีที่แล้ว +1

      Iiiiiiiiiiiiiiiiiii

  • @polasingh6018
    @polasingh6018 3 ปีที่แล้ว +7

    ਕੁੜੀ ਨੇ ਵਿਆਹ ਦਾ ਲਾਰਾ ਲਾਇਆ ਹੌਣਾ ਤਾ ਹੀ ਅੈਕਟਿਵਾ ਤੇ ਮੱਝ ਜਾ ਹੋਰ ਸਮਾਨ ਦਿੱਤਾ ਹੌਣਾ ਪਰ ਯਾਰ ਕਿਸੇ ਦਾ ਮਜਾਕ ਨਹੀ ਉਡਾਈ ਦਾ

  • @sabisahota6739
    @sabisahota6739 4 ปีที่แล้ว +6

    ਲੋਕ ਬਾਸੀ ਨੂੰ ਫੂਨ ਕਰਕੇ ਆਪਣਾ ਜਲੂਸ ਆਪ ਕੱਡਦੇ ਆ ਫਰੋਡ ਹੋਰ ਕਿਦਾ ਹੁੰਦਾ ਹੈ

  • @rajbindersingh8237
    @rajbindersingh8237 หลายเดือนก่อน

    ਚਵਲ ਪੰਜਾਬੀ ਵੀ ਪਹਿਲਾ ਰਹਿੰਦੇ ਬਹੁਤ ਹਨ ਕੈਨੇਡਾ ਵਿੱਚ

  • @baltejmaurmaur5007
    @baltejmaurmaur5007 4 ปีที่แล้ว +70

    ਇਹਨਾਂ ਕਾਲ ਕਰਨ ਵਾਲਿਆਂ ਨੂੰ ਸਰਮ਼ ਬਿਲਕੁਲ ਨਹੀਂ

  • @sidhusatwant9465
    @sidhusatwant9465 4 ปีที่แล้ว +49

    ਕਮਾਲ ਹੈ.ਸਲਾਮ ਹੈ ਇੰਨਾ ਵੀਰਾ ਨੂੰ ਕੀ ਸੋਚ ਹੈ.ਕਿਸੇ ਨੂੰ ਚੰਗੀ ਸਲਾਹ ਨਹੀ ਦੇਣੀ.ਉਸ ਨੂੰ ਮਜਾਕ ਤਾ ਨਾ ਕਰੋ ਮੇਰੇ ਵੀਰ....

    • @gurpreetcheema9140
      @gurpreetcheema9140 4 ปีที่แล้ว

      right loga nu sharm nhi kime ਮਜਾਕ ਉਡਾ ਰਹੇ ਕਿਸੇ ਨੂੰ ਸਹੀ ਨਹੀ ਬੋਲ ਸਕਦੇ ਤਾਂ ਗਲਤ ਵੀ ਨਾਂ ਬੋਲਣ ਬਾਸੀ ਸਾਬ ਕਾਲ ਕਟ ਦਿਆ ਕਰਨ ਜੋ ਮਜਾਕ ਕਰਦੇ ਨੇ

    • @saabsingh1898
      @saabsingh1898 4 ปีที่แล้ว

      jehre mazak auda de han oh kutte🐕 de putt han

  • @dhillonvlogs4631
    @dhillonvlogs4631 4 ปีที่แล้ว +41

    ਕੁੜੀਆ ਤੋਂ ਜਿਨਾਂ ਬਚਿਆ ਜਾਂਦਾ ਬਚੋ ਅਜਕਲ ਬਹੁਤ ਧੋਖਾ ਕਰਦਿਆ NRI veer

  • @gurpreetcheema9140
    @gurpreetcheema9140 4 ปีที่แล้ว +66

    ਗਲਤ ਗਲਾਂ ਨਾਂ ਕਰੋ ਮਾੜੇ ਟਾਈਮ ਤੇ ਕਿਸੇ ਨੂੰ ਮਜਾਕ ਨਹੀ ਕਰੀਦੇ ਆਪਣੀ ਲਾਈਫ ਵਾਸਤੇ ਹਰ ਕੋਈ ਅਗੇ ਵਧਣ ਦੀ ਕੋਸਿਸ਼ ਕਰਦੇ ਨੇ ਕਿਸੇ ਤੇ ਵੀ ਮਾੜਾ ਟਾਈਮ ਕਦੋ ਆ ਜਾਵੇ ਕੀ ਪਤਾ ਲਗਦਾ ਸੋਚ ਕਰੋ ਹੌਸਲਾ ਦਿਆ ਕਰੋ ਅਗਲੇ ਨੂੰ ਮਜਾਕ ਕਰਨ ਦਾ ਟਾਈਮ ਨਹੀ

  • @SANDHU1538
    @SANDHU1538 3 ปีที่แล้ว +13

    Jo marji aa, j mood khraab Hove ja drive krdyea time pass krna Hove
    Te j ekale Hasna Hove ta Bassi Saab nu sun lo,,,hasa hasa vakhyea dukhan la denda Bassi 🤣🤣🤣😂😂😂😂

  • @baltejmaurmaur5007
    @baltejmaurmaur5007 4 ปีที่แล้ว +141

    ਓਹਨੇ ਤਾਂ ਵਿਚਾਰੇ ਨੇ ਫੋਨ ਕੀਤਾ ਕਿ ਕਨੇਡਾ ਵਿੱਚ ਕੋਈ ਮਦਦ ਹੋਉ ਉਹਨੂੰ ਕੀ ਪਤਾ ਕਨੇਡਾ ਵਿੱਚ ਬੈਠੇ ਲੋਕ ਪੰਜਾਬ ਵਿਚੋਂ ਗਏ ਆ ਇਹਨਾ ਨੂੰ ਅਕਲ ਨਹੀਂ ਆਉਣੀ

    • @gurwinderkaur6606
      @gurwinderkaur6606 4 ปีที่แล้ว +13

      Ehna loka da pese ne dimag khrab kar dita ,parmatma to darna chahida, marha time kdi das k nhi ounda ,

    • @merebapuji2848
      @merebapuji2848 4 ปีที่แล้ว +4

      Sahi gall bai ji

    • @bantasingh9458
      @bantasingh9458 4 ปีที่แล้ว +10

      ਆ ਬਾਸੀ ਨੂੰ ਕਦ ਅਕਲ ਆਉ ਗੱਲ ਮੁੰਡੇ ਦੀ ਜਿੰਦਗੀ ਦੀ ਚੱਲ ਰਹੀ ਆਪ ਪੁੱਛੀ ਜਾਂਦਾਂ ਮੱਝ ਦੁੱਧ ਦਿੰਦੀ ਏ ! ਬਾਕੀ ਕਿਸੇ ਦਾ ਮਜਾਕ ਨੀ ਉਡਾਉਣਾ ਚਾਹੀਦਾ, ਸ਼ਰਮ ਆਉਣੀ ਚਾਹੀਦੀ ਆ ਜੋ ਮਜਾਕ ਉਡਾਉਦੇ ਨੇ !

    • @deepakbawa8346
      @deepakbawa8346 4 ปีที่แล้ว +1

      Sahi gal a sare majak karde a

    • @MultiGarrygill
      @MultiGarrygill 4 ปีที่แล้ว +1

      😂😂😂😂 sahi kiha saley ਸਾਰੇ ਦਿਹਾਤੀ ਇਕੱਠੇ hoye aa

  • @sidhusatwant9465
    @sidhusatwant9465 4 ปีที่แล้ว +21

    ਵੀਰ ਜੀ ਉਸ ਵੀਰ ਨੇ ਆਪਣੀ ਜਿੰਦਗੀ ਦੀ ਹਕੀਕਤ ਦੱਸੀ.ਜਿਹੜੇ ਵੀਰ ਮਜਾਕ ਕਰਦੇ ਨੇ.ਵੀਰ ਕੁਝ ਤਾ ਸੋਚੋ.ਸੋਚ ਚੰਗੀ ਹੋਵੇ ਤਾ ਬੰਦਾ ਸਲਾਹ ਵੀ ਚੰਗੀ ਦਿੰਦਾ.ਕਾਲ ਕਰਦੇ ਸਮੇ ਕੁਝ ਤਾ ਸੋਚੋ ਮਾਵਾ ਭੈਣਾ ਵੀ ਸੁਣ ਰਹੀਆ.

  • @roadking9399
    @roadking9399 4 ปีที่แล้ว +20

    TH-cam ਤੇ ਸਾਲਿਆ ਨੇ ਮੱਜ ਦੀ ਫੋਟੋ ਲਾਈ ਆ 🤣🤣🤣

  • @dhaliwalbrar1990
    @dhaliwalbrar1990 4 ปีที่แล้ว +25

    ਜਿਸ ਨੇ ਘਰੋਂ ਪੈਸੇ ਦਿੱਤੇ ਹੁੰਦੇ ਹਨ ਮਿਹਨਤ ਦੇ, ਉਸਨੂੰ ਹੀ ਪਤਾ ਹੁੰਦਾ। । ਲੋਕਾਂ ਦਾ ਕੀ ਏ, ਲੋਕਾਂ ਨੂੰ ਤਾਂ ਦੋਹੀਂ ਪਾਸੇ ਦੰਦੇ ਹੁੰਦੇ ਹਨ ਸਿਆਣਿਆਂ ਦੇ ਕਹਿਣ ਅਨੁਸਾਰ।। ਮਜ਼ਾਕ ਕਰਨਾ ਹੀ ਸੌਖਾ ਹੁੰਦਾ ਕਿਸੇ ਨੂੰ। ।

  • @VirkPalwinder83
    @VirkPalwinder83 4 ปีที่แล้ว +13

    ਬੱਸੀ ਹੋਰੀਂ ਕਹਿੰਦੇ ਹੁਣ ਤਾਂ ਮੱਝ ਵੀ ਵਿਚਾਰੀ ਬੁੱਢੀ ਹੋ ਗਈ ਹੋਣੀ ਆ, ਬੱਲੇ ਬੱਸੀ ਸਾਬ ਨਹੀਂ ਰੀਸਾਂ ਤੁਹਾਡੀਆਂ 🤣🤣 ... ਬਾਕੀ ਬਾਈ ਪੈਸੇ ਤਾਂ ਭੁੱਲਜਾ ਹੁਣ , ਗੰਗਾਂ ਗਈਆਂ ਹੱਡੀਆਂ ਵੀ ਮਿਲੀਆਂ ਕਦੇ ਵਾਪਿਸ..ਬਾਕੀ ਯਾਰ ਆ ਕਾਲਰ ਵੀ ਸਿਰਾ ਹੀ ਕਰਾਈ ਜਾਂਦੇ ਆ . . ਇੱਕ ਕਹੀ ਜਾਂਦਾ ਕਿ ਮੱਝ ਦੋ ਵਾਰ ਸੂਈ ਹੋਣੀ ਆ..ਉਹਦਾ ਕੱਟਾ - ਕੱਟੀ ਵੀ ਨਾਲ ਹੀ ਚੁੱਕ ਕੇ ਲੈ ਕੇ ਆਵੋ .. ਅਗਲਾ ਕੁੜੀ ਬਾਰੇ ਗੱਲ ਕਰਨ ਆਇਆ ਤੇ ਸਾਰੇ ਜਣੇ ਮੱਝ ਦੁਆਲੇ ਹੋ ਗਏ..ਪਤਾ ਨਹੀਂ ਲੋਕਾਂ ਨੂੰ ਮੱਝ ਜਿਆਦੀ ਪਿਆਰੀ ਹੋ ਗਈ ਕਨੇਡਾ ਵਾਲਿਆਂ ਨੂੰ ਲੱਗਦਾ ..

  • @sukhchainsingh3185
    @sukhchainsingh3185 4 ปีที่แล้ว +36

    ਕੀ ਕਹੀਏ ਯਰ ਇਹਨਾਂ ਲੋਕਾਂ ਨੂੰ।

  • @sukhjindersingh6153
    @sukhjindersingh6153 3 ปีที่แล้ว +4

    Breaking news ਬਾਸੀ ਸਾਬ ਨੂੰ ਚਲਦੇ show ਚ ਆਈ ਟੱਟੀ 😀😀😀😀

  • @manpreetdandiwal9564
    @manpreetdandiwal9564 4 ปีที่แล้ว +25

    ਉਏ ਭੈਣ ਚੌਦ ਲੋਕੋ ਕਿਉ ਮਜਾਕ ਕਰਕੇ ਇਸ ਵੀਰ ਦੇ ਜਜਬਾਤਾ ਨਾਲ ਖੇਡ ਰਹੇ ਹੋ ਇਸ ਵੀਰ ਦਾ ਪੈਸਾ ਅਤੇ ਚਾਰ ਸਾਲ ਵਿਆਹ ਦਾ ਝਾਸਾ ਦੇ ਕੇ ਕੁੜੀ ਅਤੇ ਉਸ ਦੇ ਪਰਿਵਾਰ ਵੱਲੋ ਆਰਥਿਕ ਅਤੇ ਮਾਨਸਿਕ ਸ਼ੋਸਣ ਕੀਤਾ ਜੋ ਮੱਝ ਸਕੂਟਰੀ ਅਤੇ ਪੈਸਾ ਕੁੜੀ ਅਤੇ ਉਸ ਦੇ ਪਰਿਵਾਰ ਵੱਲੋ ਵੀਰ ਤੋ ਠੱਗਿਆ ਹੈ ਉਸ ਨਾਲ ਵੀਰ ਦੇ ਬੱਚਿਆ ਦਾ ਪਾਲਣ ਪੋਸ਼ਣ ਚੰਗੀ ਤਰਾ ਹੋਣਾ ਸੀ ਅਤੇ ਬੱਚਿਆ ਦਾ ਭਵਿਖ ਕੁਝ ਹੋਰ ਹੋਣਾ ਸੀ ਸਗੋ ਬੱਚਿਆ ਦੇ ਭਵਿਖ ਦਾ ਵੀ ਸ਼ੋਸਣ ਕੀਤਾ ਹੈ ਜੀ ਕੁੜੀ ਅਤੇ ਉਸਦੇ ਪਰਿਵਾਰ ਖਿਲਾਫ ਸਖਤ ਕਾਰਵਾਈ ਹੋਣੀ ਚਾਹੀਦੀ ਹੈ ਅਤੇ ਵੀਰ ਦਾ ਸਾਰਾ ਪੈਸਾ ਵਾਪਸ ਕਰਵਾਉਣਾ ਚਾਹੀਦਾ ਹੈ ਜੀ

  • @baltejmaurmaur5007
    @baltejmaurmaur5007 4 ปีที่แล้ว +17

    ਜਿਹੜੇ ਬਾਹਰ ਬੈਠੇ ਲੋਕ ਕਾਲ ਕਰਦੇ ਉਹ ਹਮਦਰਦੀ ਨਹੀ ਮਜਾਕ ਕਰਦੇ ਆ ਤੁਸੀਂ ਇੰਡੀਆ ਵਿਚੋਂ ਗਏ ਆ ਗੋਹਾ ਛਿੱਟਦੇ ਸਰਮ਼ ਕਰੋ

    • @JK-kk4kn
      @JK-kk4kn 4 ปีที่แล้ว

      Very good veer g

    • @saritamurgai3826
      @saritamurgai3826 4 ปีที่แล้ว

      Bilkul shee keha veerai

    • @kisanadeawaj8961
      @kisanadeawaj8961 3 ปีที่แล้ว +1

      ਵੀਰ ਜੀ ਉੱਥੇ ਵੀ ਗੋਹਾ ਹੀ ਸੁੱਟਦੇ ਨੇ ਗੋਰਿਆਂ ਦੇ ਡੰਗਰਾਂ ਉੱਥੇ ਕਿਹੜਾ ਐਮ ਐਲ ਏ ਦੀ ਕੁਰਸੀ ਤੇ ਬੈਠੇ ਨੇ

  • @barjikaur3586
    @barjikaur3586 4 ปีที่แล้ว +13

    ਵੀਰੇ ਤੂ ਸਹੀ‌। ਕੁੜੀ ਤੇ ਜਕੀਨ ਰਖਿਆ ਤੋੜਿਆ ਕੁੜੀ ਨੇ ਆ

  • @sukhpreetbassi3592
    @sukhpreetbassi3592 3 ปีที่แล้ว +3

    ਮੱਝ ਦੀ ਭੈਣ ਤੇ ਚੜੀ ਜਾਂਦੇ ਸਾਰੇ ਉਹਦੀ ਵੀ ਸੁਣ ਲਵੋ ਕੋਈ ਜਾਣਾ 😄😄😄😄

  • @jaspalsingh1120
    @jaspalsingh1120 4 ปีที่แล้ว +14

    Mostly 99%caller stupid

  • @kamaljitkaur8053
    @kamaljitkaur8053 4 ปีที่แล้ว +48

    ਕਈ ਲੋਕਾਂ ਨੂੰ ਗੱਲ ਕਰਨ ਦੀ ਅਕਲ ਨਹੀਂ ਹੈ ਜੀ ਇਹ ਗੱਲਾਂ ਮਜ਼ਾਕ ਕਰਨ ਦੀਆ ਨਹੀਂ ਹਨ ਜੀ

    • @bindersingh5877
      @bindersingh5877 4 ปีที่แล้ว +1

      Shai kha aap ne us ne apni sari kamai lutta diti apna ghar bas JAYE

    • @bindersingh5877
      @bindersingh5877 4 ปีที่แล้ว +1

      Spain vich pepper nahi hai ta ek ta kam ne milda agar mil Jaye 400 euro takreban ek manth de tankha dinde hai 10 _12 GHANTE KAM LANDE HAI

  • @ਸੁਖਵਿੰਦਰਕੌਰਮੋਗਾ
    @ਸੁਖਵਿੰਦਰਕੌਰਮੋਗਾ 4 ปีที่แล้ว +24

    ਜਿਹੜੇ ਲੋਕ ਪਬਲਿਕ ਵਿਚ ਲੋਕਾਂ ਦਾ ਮਜ਼ਾਕ ਉਡਾਉਦੇ ਹਨ ਜਦੋਂ ਆਪਣੇ ਤੇ ਬੀਤਦੀ ਹੈ ਫੇਰ ਪਤਾ ਲਗਦਾ ਇਹ ਲੋਕ ਬਹੁਤ ਹੀ ਭਿਆਨਕ ਬਿਮਾਰੀਆਂ ਦਾ ਸ਼ਿਕਾਰ ਹੁੰਦੇ ਹਨ ਤੇ ਇਸ ਤਰ੍ਹਾਂ ਹੁੰਦਾ ਦੇਖਿਆ ਹੈ।

  • @AmritpalSingh-qb5gy
    @AmritpalSingh-qb5gy 3 ปีที่แล้ว +2

    ਕਿਸੇ ਦੀ ਮਜਬੂਰੀ ਨੂੰ ਮਜ਼ਾਕ ਨਾ ਬਣਾਇਆ ਕਰੋ ਜੇ ਦੁਖ ਸੁਣ ਨਹੀਂ ਸਕਦੇ ਤਾਂ ਘੱਟੋ-ਘੱਟ ਗੱਲ ਹੀ ਚੰਗੀ ਕਰਿਆ ਕਰੋ

  • @surjitthind9797
    @surjitthind9797 3 ปีที่แล้ว +1

    ਕੁੜੀ ਬਿਲਕੁਲ ਸਹੀ ਹੇ ਕੁੜੀਦਾ ਪਾਸਪੋਰਟ ਮੇਰੇ ਕੋਲ ਸੀ ਮੁੰਡੇ ਨੂੰ ਅਤੇ ਉਸ ਦੇ ਭਰਾ ਨੂੰ ਮੇ ਸਪੇਨ ਭੇਜਿਆ ਸੀ ਪਰ ਇਹ ਕੁੜੀ ਤੇ ਸਖ ਕਰਦਾ ਫਿਰ ਮੇਰੇ ਕੋਲੋ ਪਾਸਪੋਰਟ ਵਾਪਸ ਨਹੀ ਲਿਆ ਕੁੜੀ ਦਾ ਦੂਜਾ ਬਣਾ ਕੇ ਬੰਗਲੋਰ ਭੇਜ ਦਿੱਤਾ ਅਗਰ ਮੇਰੇ ਕੋਲ ਆ ਰਹਿਦਾ ਕੁੜੀ ਬਾਹਰ ਕੱਢ ਚਲੀ ਜਾਣੀ ਸੀ

  • @KulwinderSingh-jm5dx
    @KulwinderSingh-jm5dx 4 ปีที่แล้ว +10

    ਜੈ ਤ ਓਦੋ ਮੱਝ ਪਹਿਲੇ ਸੂਏ ਸੀ, ਫਿਰ ਤਾਂ ਅਜੇ ਦੁੱਧ ਦਿਦੀ ਹੋਣੀ, ਦੂਜੇ ਤੀਜੇ ਸੂਏ ਹੋਣੀ ਅਜੇ, ਬਾਕੀ ਵੀਰ ਨਾਲ ਧੱਕਾ ਹੋਇਆ

  • @barjikaur3586
    @barjikaur3586 4 ปีที่แล้ว +11

    ਕੁੜੀ ਤੇ ਜਕੀਨ ਰਖਿਆ ਮੂਡੇ ਨੇ ਗਲਤ ਕੁੜੀ ਆ ਮੁਡਾ ਨੀ

    • @UK-zw1tw
      @UK-zw1tw 4 ปีที่แล้ว

      Sahi gal aa

  • @dalipbhandal9325
    @dalipbhandal9325 4 ปีที่แล้ว +6

    ਬਾਸੀ ਸਾਹਿਬ ਤੁਸੀਂ ਕਾਲ ਕੱਟ ਦਿਆਂ ਕਰੋ ਲੋਕ ਬਕਵਾਸ ਕਰਦੇ ਹਨ ਉਂਨਾਂ ਨੇ ਫਰਾਂਡ ਕੀਤਾ ਹੈ ਇਸਦੀ ਮਦਦ ਕਰੋ ਮਖੌਲ ਨਾਂ ਕਰਵਾਓ

  • @makhankalas660
    @makhankalas660 4 ปีที่แล้ว +8

    ਮੁੰਡੇ ਨਾਲ ਵਿਸ਼ਵਾਸਘਾਤ ਹੋਈਆ ਨਹੀ ਤਾਂ ਕੋਈ ਝੁੰਟੀ ਨਹੀ ਵਡਾਉੰਦਾ, ਕੁੜੀ ਦੀ ਗੱਲਤੀ ਹੈ ਕਾਰਵਾਈ ਹੋਣੀ ਚਾਹੀਦੀ ਹੈ, ਜਦੋਂ ਪੈਸੇ ਲੈ ਸਕਦੇ ਹਾਂ ਤਾਂ ਦੇ ਕਿਉ ਨਹੀ ਸਕਦੇ, ਬਾਸੀ ਜੀ ਇੱਕ ਗੱਲ ਠੀਕ ਨਹੀਂ ਲੱਗੀ ਥੋਡੀ ਤੁਸੀ ਵਾਰ ਵਾਰ ਸਾਰੀਆਂ ਦੇ ਸਾਹਮਣੇ ਕਹਿ ਰਹੇ ਹੋ ਕਿ ਪੈਸੇ ਵਾਪਸ ਆ ਨਹੀ ਸਕਦੇ ਬਾਕੀ ਜਿਹੜੇ ਗੱਲ ਕਰ ਰਹੇ ਨੇ ਮਜਾਕ ਉਡਾ ਰਹੇ ਨੇ ਤੇ ਕਹਿੰਦੇ ਨੇ ਪੈਸੈ ਵਾਪਿਸ ਨਹੀਂ ਆਂਉਦੇ ਇਸਦੇ ਵਿੱਚ ਤਾਂ ਕੁੜੀ ਦਾ ਤੇ ਕੁੜੀ ਦੇ ਪਰਿਵਾਰ ਦਾ ਹੌਸਲਾ ਹੋਰ ਵੱਧੇ ਗਾ, ਜੇ ਬਾਸੀ ਸਰ ਜੀ ਤੁਸੀ ਤੇ ਫੋਨ ਤੇ ਕਰਨ ਵਾਲੇ ਕਹਿਣ ਕਿ ਪੈਸੇ ਵਾਪਿਸ ਆ ਸਕਦੇ ਹਨ ਜੇ ਪੈਸੇ ਵਾਪਸ ਨਹੀਂ ਕਰਨਗੇ ਤਾਂ ਉਹਨਾਂ ਤੇ ਕਰਵਾਈ ਹੋ ਸਕਦੀ ਹੈ ਤਾਂ ਕੁੜੀ ਤੇ ਕੁੜੀ ਦੇ ਪਰਿਵਾਰ ਵਿੱਚ ਡਰ ਬੈਠੇ ਕਿ ਪੈਸੇ ਵਾਪਸ ਨਹੀ ਕੀਤੇ ਤਾਂ ਕਾਰਵਾਈ ਹੋ ਸਕਦੀ ਹੈ, ਤੁਸੀ ਕੁੜੀ ਵਾਲਿਆਂ ਦਾ ਹੌਸਲਾ ਵਧਾ ਰਹੇ ਹੋ ਇਹ ਗਲਤ ਗੱਲ ਹੈ

  • @kulwindersingh9234
    @kulwindersingh9234 4 ปีที่แล้ว +59

    ਆਸ਼ਿਕੀ ਚ ਦਿੱਤਾ ਹੋਇਆ ਸਮਾਨ ਨੀ ਮੁੜਦਾ 😂😂😂😂😂🤣🤣🤣🤣🤣🤣 ਕਿੰਨਾ ਸੋਹਣਾ ਕਿਹਾ ਵੀਰ ਨੇ 😂😂

  • @mafiyamexico3091
    @mafiyamexico3091 4 ปีที่แล้ว +13

    ਅੰਨੀ ਦੀਆਂ ਜੱਜ ਨਾਂ ਬਣ

  • @ambarsariyabatth716
    @ambarsariyabatth716 3 ปีที่แล้ว +4

    ਬਾਸੀ ਸਾਬ ਸੋਅ ਨੂੰ ਸੋਅ ਵਾਗ ਕਰਿਆ ਕਰੋ, ਸੋਅ ਚ ਮਜਾਕ ਚੰਗਾ ਨਹੀ ਲਗਦਾ, ਵੀਰ ਆਪਣੀ ਲਾਈਫ ਬਣਾਉ ਬਾਰੇ ਉਹਨਾਂ ਦੀਆ ਜਰੂਰਤਾ ਪੁਰੀਆਂ ਕਰਦਾ ਰਿਹਾ ਏ,, ਬਾਈ ਨਾਲ ਸਿੱਧਾ ਸਿੱਧਾ ਧੋਖਾ ਹੋਇਆ ਏ,,, ਵਿਸਵਾਸ ਬਣਾ ਕੇ ਲੁਟਿਆ ਗਿਆ ਵੀਰ,

  • @Dosanjh84
    @Dosanjh84 4 ปีที่แล้ว +12

    ਆਹ ਜਿਹੜੇ ਮੱਝ ਦੇ ਅੰਦਾਜ਼ੇ ਲਾਉਂਦੇ ਆ ਇਹਨਾ ਕੋਈ ਪੁੱਛੇ ਹੋ ਸਕਦਾ ਮੱਝ ਪਲੂਣ ਤੋਂ ਦੂਜੇ ਤੀਜੇ ਸੂਏ ਪੈ ਗਈ ਹੋਵੇ 50,000 ਤੋਂ ਲੱਖ ਦੀ ਵੀ ਹੋ ਗਈ ਹੋਵੇ। ਬਾਈ ਨੇ ਬੱਚਿਆ ਦੇ ਭਵਿੱਖ ਵਾਸਤੇ ਸਭ ਕੀਤਾ। ਮਜ਼ਾਕ ਨਾਂ ਬਣਾਵੋ।

  • @sarajmanes4505
    @sarajmanes4505 4 ปีที่แล้ว +6

    ਬਾਸੀ ਸਾਹਿਬ ਨਿਰਮਲ ਸਿੰਘ ਆਪ ਜੀ ਕੋਲ ਆਸ ਉਮੀਦ ਲੈ ਕੇ ਆਇਆ ਹੈ ਇਸ ਦੀ ਮੱਦਦ ਕਰੋ ਜੀ ਅਤੇ ਇਕ ਬਾਈ ਨੇ ਠੀਕ ਕਿਹਾ ਹੈ ਗਲਤ ਨਾ ਬੋਲੋ ਕਿ ਅਗੇ ਤੋਂ ਕੋਈ ਚੈਨਲ ਤੇ ਆਉਣ ਦੀ ਹਿੰਮਤ ਨਾ ਕਰੇ ਉਹ ਵਿਚਾਰਾ ਇਨਸਾਫ ਲੈਣ ਲਈ ਆਇਆ ਹੈ ਜੀ ਧੰਨਵਾਦ ਜੀ

  • @jaspalkaur1552
    @jaspalkaur1552 4 ปีที่แล้ว +21

    ਕੲੀ ਲੋਕ ਕਿੰਨੇ ਬੇਵਕੂਫ ਹੁੰਦੇ ਆ , ਜਿੰਨਾ ਪੈਸਾ ਤੇ ਹੋਰ ਸਮਾਨ ਬੇਗਾਨੀਆਂ ਨੂਂ ਦਿੰਦੇ ਆ , ਜੇ ਐਨਾ ਖਿਆਲ ਆਪਣੇ ਬੀਵੀ ਬੱਚਿਆ ਦਾ ਰੱਖਣ ਤਾਂ ਸ਼ਾਇਦ ਘਰ ਨਾ ਹੀ ਖਰਾਬ ਹੋਵੇ।

    • @sukhjitsinghsaini3905
      @sukhjitsinghsaini3905 3 ปีที่แล้ว

      Ohooo Acha

    • @dreamland4031
      @dreamland4031 3 ปีที่แล้ว

      Absolutely right

    • @dreamland4031
      @dreamland4031 3 ปีที่แล้ว

      Tb to aapni wife ko time to dena nhi aur girl's ki aur dhayan rakhna to divorce to hoga hi

  • @DeepSingh-uo3wb
    @DeepSingh-uo3wb 3 ปีที่แล้ว +1

    ਯਾਰ ਜੇ ਕਿਸੇ ਦੀ ਮੱਦਦ ਨਹੀਂ ਕਰ ਸਕਦੇ ਤਾਂ ਕਾਲ ਕਰਕੇ ਮਜ਼ਾਕ ਵੀ ਨਾ ਬਣਿਆ ਕਰੋ |

  • @barusarao6347
    @barusarao6347 3 ปีที่แล้ว +4

    जी मै आप से बात करना चाहाता हू जी जरूर करो शहीद का बेटा हू मै जग़ँ लडके घर वापसी आऐ जी देश के लिए माता पिता शहीद हुऐ जीवन जीत का बेटा हू💜❤

  • @dhaliwalbrar1990
    @dhaliwalbrar1990 4 ปีที่แล้ว +8

    ਇਹੋ ਜਿਹੇ ਲੋਕ ਜੋ ਧੋਖਾ ਕਰਦੇ ਹਨ, ਉਹਨਾਂ ਦਾ ਨੰਬਰ ਕਮਿਊਨਿਟੀ ਨੂੰ ਦੇ ਦਿੱਤਾ ਜਾਵੇ ਤਾਂ ਕਿ ਲੋਕ ਕਾਲ ਕਰ ਕਰ ਕੇ ਉਹਨਾਂ ਨੂੰ ਸ਼ਰਮ ਮਹਿਸੂਸ ਕਰਵਾਉਣ।। ਇਹੋ ਜਿਹੇ ਲੋਕਾਂ ਦੀ ਜਿੰਨੀ ਬੇਇੱਜ਼ਤੀ ਹੋਵੇ, ਉਨ੍ਹੀ ਹੀ ਥੋੜ੍ਹੀ ਹੈ ਜੋ ਕਿਸੇ ਦਾ ਨਜਾਇਜ਼ ਫਾਇਦਾ ਉਠਾਉਂਦੇ ਹਨ।

  • @amarjitkaurbal8985
    @amarjitkaurbal8985 4 ปีที่แล้ว +29

    ਜਿਹੜੇ ਲੋਕ ਵਿਆਹ ਤੋਂ ਪਹਿਲਾਂ ਪੈਸੇ ਜਾਂ ਕੋਈ ਚੀਜ਼ ਮੰਗਦੇ ਉਹ ਰਿਸ਼ਤੇ ਨਹੀਂ ਸਗੋਂ ਵਪਾਰ ਹੁੰਦਾ ਮੇਹਰਬਾਨੀ ਕਰਕੇ ਜਦੋਂ ਬੱਚੇ ਹੋ ਜਾਣ ਤਾਂ ਤਲਾਕ ਨਾ ਦਵੋ ਬਚਿਆਂ ਦੀ ਜਿੰਦਗੀ ਖਰਾਬ ਨਾ ਕਰੋ

  • @americandesi9213
    @americandesi9213 4 ปีที่แล้ว +5

    ਬਾਸੀ ਸਾਬ ਮਾਫ਼ ਕਰਨਾ, ਪਰ, ਇਹ ਜਿਹੜੇ ਕਾਲਰ ਗੰਦ ਨੇ ਤੇ ਇਸ ਇੰਨਸਾਨ ਨੂੰ ਮਜ਼ਾਕ ਕਰਦੇ ਪਏ ਨੇ ਮੈਂ ਅਰਦਾਸ ਕਰਦਾ ਕੇ ਰੱਬ ਓਨਾ ਸਬ ਲੋਕਾਂ ਨੂੰ ਇਹੋ ਜਿਹੇ ਹਾਲਾਤ ਵਿੱਚ ਪਾਵੇ ਤੇ ਫਿਰ ਓਨਾ ਤੇ ਲੋਗ ਹੱਸਣ. ਬੱਕਰੀ ਦੇ ਦੁੱਧ ਵਾਲੇ ਤੇ ਰੱਬ ਜ਼ਰੂਰ ਹੀ ਕਰੇ. ਫੁੱਦੂ ਭੈਣਚੋਦ. ਅਗਲੇ ਨੇ ਯਕੀਨ ਕਰ ਕੇ ਜੇ ਧੋਖਾ ਖਾ ਹੀ ਲਿਆ ਹੈ ਤਾਂ ਲੋਕ ਹੀ ਘਟੋ ਘੱਟ ਅਕਲ ਕਰ ਕੇ ਮਜ਼ਾਕ ਨਾਂ ਬਨਾਓਣ. ਰੱਬ ਰਾਖਾ

  • @suihvinderdhaliwal3595
    @suihvinderdhaliwal3595 4 ปีที่แล้ว +9

    ਵੀਰ ਜੀ ਬਹੁਤ ਘਟੀਆ ਸੋਚ ਵਾਲ਼ੀ ਕੁੜੀ ਹੈ।ਪਰ ਤੁਹਾਡਾ ਖੈੜਾ ਸੁੱਟ ਗਿਆ। ਲੋਕਾਂ ਨੂੰ ਬੋਲਣ ਲੱਗਿਆਂ
    ਸੋਚਣਾ ਚਾਹੀਦਾ ਹੈ। ਪਤਾ ਨਹੀਂ ਕਦੋਂ ਕਿਸੇ ਨਾਲ ਕੀ ਹੋ ਜਾਣਾ ਪਰਮਾਤਮਾ ਤੋਂ ਡਰਿਆ ਕਰੋ।

  • @surjitsingh2954
    @surjitsingh2954 4 ปีที่แล้ว +11

    ਇਹਨੇ ਪਹਿਲਾਂ ਵੀ ਲਵ ਮੈਰਿਜ ਕੀਤੀ ਸੀ ਕੜੀ ਨੇ ਸਿਰਫ ਬਾਹਰ ਜਾਣ ਵਾਸਤੇ ਵਿਆਹ ਕਰਨਾ ਸੀ

  • @jagroopsinghnewhollandcnh7369
    @jagroopsinghnewhollandcnh7369 3 ปีที่แล้ว +1

    ਬੱਕਰੀ ਵਾਲਾ ਕੂਡ਼ਈ ਦਾ ਪਿਊ ਲੱਗਦਾ

  • @srab1958
    @srab1958 4 ปีที่แล้ว +3

    HUNN. NIRMAL. SINGH. TENNU. KUJJ. NI. MILNNA. ! JA. KAR. TU. UHNNA. DE. GHAR. GIA. ! TENNU. SHITTER. HI. PANGGE. ! CHUP. KARKE. APNA. KAM. KAR. TERRI. DHEE. SHADI. JOOG. HO. REHHI. H. MURKHA. !

  • @JeetkaurTV
    @JeetkaurTV 4 ปีที่แล้ว +34

    I'm sorry but callers are funny

  • @balbirkaur8033
    @balbirkaur8033 4 ปีที่แล้ว +5

    Kise nu mzak nhi karna chaida oh pahla he dukhi aa

  • @dhirakalakh6046
    @dhirakalakh6046 3 ปีที่แล้ว +1

    ਬਾਸੀ ਸਾਹਿਬ ਫੱਡਰ ਮੱਝ ਵੀ 30 ਤੋ 35 ਹਜਾਰ ਦੀ ਵਿੱਕ ਹੀ ਜਾਵੇਗੀ

  • @kisanadeawaj8961
    @kisanadeawaj8961 3 ปีที่แล้ว +2

    ਵੀਰ ਹੁਣ ਬੱਚਾ ਬਿਮਾਰ ਏ ਇਲਾਜ ਕਰਵਾਉਣਾ ਜਦੋਂ ਪੈਸੇ ਦਿੰਦਾ ਸੀ ਉਸ ਟਾਈਮ ਸੋਚਣਾ ਹੀ ਜੇ ਕੁੜੀ ਹੁਣ ਗੱਲ ਕਰਦੀ ਹੁੰਦੀ ਫਿਰ ਇਲਾਜ ਕਿਥੋਂ ਕਰਵਾਉਂਦਾ.

  • @sukhrajsidhu5213
    @sukhrajsidhu5213 4 ปีที่แล้ว +21

    Veer da number deo manu mai help kro ohna de baby de operation lai

  • @gillb5888
    @gillb5888 4 ปีที่แล้ว +52

    ਸਰੀਫ ਬੰਦੇ ਨਾਲ ਇਸਤਰ੍ਹਾਂ ਦਾ ਹੀ ਧੋਖਾ ਹੁੰਦਾ ਹੈ ਮੁੰਡੇ ਨੂੰ ਪੈਸਾ ਇਨਸਾਫ ਪੂਰਾ ਮਿਲੇ ਬਾਸੀ ਸਾਹਿਬ ਮਜ਼ਾਕ ਨਹੀਂ ਕਰਨਾ ਚਾਹੀਦਾ ਲੋਕਾਂ ਨੂੰ

  • @darapurye913
    @darapurye913 4 ปีที่แล้ว +15

    Majak naa kro veere NRI veera da paisa shokha nhi banda

  • @premsingh8406
    @premsingh8406 3 ปีที่แล้ว +2

    Jatt Familie kolu pesse wapis inposibal hai

  • @surjitsingh2954
    @surjitsingh2954 4 ปีที่แล้ว +6

    ਮੈਨੂੰ ਪਹਿਲਾਂ ਪਤਾ ਸੀ ਇਹਨੇ ਠੱਗੀ ਮਾਰਨੀ ਪਰ ਵੀਰ ਤੂ ਕਹਿ ਦਿੱਤਾ ਕੁੜੀ ਨੂੰ ਫੋਨ ਨਾ ਕਰੀ ਮੈ ਅਜ ਵੀ ਕਹਿੰਦਾ ਮੈ ਵੀਜਾ ਕਰਾ ਸਕਦਾ ਪਰ ਇਹਨੇ ਬਾਹਰ ਆ ਕੇ ਵੀ ਨਹੀਂ ਸੀ ਰਹਿਣਾ ਕੁੜੀ ਬਹੁਤ ਚਾਲੂ ਹੋ

  • @Dosanjh84
    @Dosanjh84 4 ปีที่แล้ว +3

    ਵਿਆਹ ਦਾ ਝਾਂਸਾ ਦੇਕੇ ਪੈਸੇ ਮੰਗਵਾਏ ਆ ਇਹ ਧੋਖਾ ਹੀ ਆ।
    ਜਿਵੇਂ ਏਜੰਟ ਵਿਦੇਸ਼ ਭੇਜਣ ਦਾ ਕਹਿਕੇ ਪੈਸੇ ਲੈਂਦੇ ਆ ਜਦੋਂ ਨਹੀਂ ਭੇਜਦੇ ਤਾਂ ਧੋਖਧੜੀ ਦਾ ਕੇਸ ਹੁੰਦਾ ਪੈਸੇ ਤਾਂ ਉਹਵੀ ਪਹਿਲਾ ਸਹਿਮਤੀ ਨਾਲ ਦਿੱਤੇ ਹੁੰਦੇ ਆ।
    #SaveFarmer

  • @kisanadeawaj8961
    @kisanadeawaj8961 3 ปีที่แล้ว +1

    ਗਸਤੀ ਹੋਵੇਗੀ ਸਾਲੀ ਐਮ ਐਲ ਏ ਵੀ ਚੋਦ ਦਾ ਹੋਵੇਗਾ ਇਸੇ ਲਈ ਨਾਲ਼ ਤੁਰਿਆਂ

  • @sunnyaulakh9063
    @sunnyaulakh9063 4 ปีที่แล้ว +29

    ਹੋਇਆ ਤਾਂ ਮਾੜਾ ਹੈ
    ਪਰ ਲੜਕਾ ਸਹੀ ਹੈ ਲੜਕੇ ਨੇ ਵਿਸਵਾਸ ਕਿਤਾ

    • @Fatherg9900
      @Fatherg9900 3 ปีที่แล้ว

      galat va yar kudi te bharosa karna befkoofi ajj kal

    • @sukhchopra7153
      @sukhchopra7153 3 ปีที่แล้ว

      M taa aap hiraan hundi aaa kudiyaaa kinne vdde vdde dil chukki firdiya 😢😥😥😥😥

  • @mikegrewal3769
    @mikegrewal3769 4 ปีที่แล้ว +5

    It's very sad news but he is not well educated i believe he is telling everything lies he said his daughter is 13 years old he is 30 years old only 17 years different

  • @ramanbrar4191
    @ramanbrar4191 4 ปีที่แล้ว +10

    Munda vichara theek c ...kudi galt lagdi a

    • @ramanbrar4191
      @ramanbrar4191 4 ปีที่แล้ว

      @@navdeepnav2182 hahahaha

  • @amarjitbhullar1469
    @amarjitbhullar1469 3 ปีที่แล้ว +1

    ਆ ਜਿਹੜਾ ਬੰਦਾ ਉਹਨੂੰ ਕਹਿ ਰਿਹਾ ਕਿ ਮੈਂ ਇੱਕ ਬੱਕਰੀ ਲੇ ਦਿੰਨਾ ਉਹਨੂੰ ਸ਼ਰਮ ਆਉਣੀ ਚਾਹੀਦੀ ਹੈ। ਇਹਨੂੰ ਪੁੱਛੋ ਕਿ ਜੇ ਤੇਰੇ ਨਾਲ ਇਸ ਤਰ੍ਹਾਂ ਹੋਇਆ ਹੋਵੇ ਫਿਰ ਕੀ ਕਰੇਂਗਾ ਦੱਲੇ ਲੋਕਾਂ ਨੂੰ ਸ਼ਰਮ ਦਾ ਘਾਟਾ।ਜੇ ਉਹਦੀ ਮਦਦ ਨਹੀਂ ਕਰਨੀ ਤੁਸੀਂ ਤੇ ਅਗਲੇ ਦੀ ਬੇਇਜਤੀ ਵੀ ਨਾ ਕਰੋ। ਜਿਹੜਾ ਬੱਕਰੀ ਲੈ ਕੇ ਦੇਣ ਡਿਆ ਉਹ ਆਪ ਘਰੋਂ ਇਹੋ ਜਿਹੇ ਛਿੱਤਰ ਖਾਂਦੇ ਹੁੰਦੇ ਆ।

  • @karamjitsingh6505
    @karamjitsingh6505 4 ปีที่แล้ว +4

    ਇਹ ਸਲਾਹ ਅਾ ਕਿ ਬਰਬਾਦੀ ਕਿ ੨ ਲੱਖ la ਕੇ ੩੦੦੦੦ ਰੁਪਏ ਦੀ ਮੱਝ ਖੋਲ ਲਿਆ

  • @HarjeetSingh-zb5wk
    @HarjeetSingh-zb5wk 4 ปีที่แล้ว +3

    Ehnu pusho 17 saal di age ch kida marriage karva layi 30 saal da Hun
    eh ja ki 21 saal to ghat marriage karva sakda

  • @gurdevsharma8390
    @gurdevsharma8390 3 ปีที่แล้ว +1

    ਇਹ ਤਾਂ ਅੱਪਣਾ ਭਰਾ ਸ਼ੋਕੀ ਲੱਗਦਾ ਮੈਨੂੰ

  • @sarabjitkaur4424
    @sarabjitkaur4424 3 ปีที่แล้ว +2

    ਪਹਿਲਾਂ ਸ਼ਾਦੀ ਨਾਲ ਦਿਲ ਨਹੀਂ ਭਰਿਆ ਜਾਣ ਬੁਝ ਕੇ ਕੇ ਗਲਤੀ ਕਰ ਲਏ

  • @Rinkukhurdvlogs
    @Rinkukhurdvlogs 4 ปีที่แล้ว +3

    ਨਾਗ ਤੇ ਨਾਰ ਤੇ ਯੁਕੀਨ ਕਰਨ ਵਾਲਾ ਹਮੇਸਾ ਮਰ ਦਾ

  • @HarmanSingh-iz7gt
    @HarmanSingh-iz7gt 3 ปีที่แล้ว +5

    The whole show is around majj😂 banda vi kehnda hona kithe phone laalea sala🤣🤣🤣

  • @vickss8630
    @vickss8630 3 ปีที่แล้ว +5

    Siraaa show. Hass hass mar gya.
    Sirre dey fuddu lok canada rehndey. This show is proof

  • @Dosanjh84
    @Dosanjh84 4 ปีที่แล้ว +7

    26:38 ਤੇ ਬਾਈ ਨੇ ਬਹੁਤ ਵਧੀਆ ਗੱਲ ਕੀਤੀ।

  • @BaljinderSingh-zn5qw
    @BaljinderSingh-zn5qw 3 ปีที่แล้ว +1

    Yaar 1 banda v koi kam Di gall nai kar sakeya

  • @roadking9399
    @roadking9399 4 ปีที่แล้ว +3

    ਕੁੜੀ ਸੋਹਣੀ ਸੀ ਮੁੰਡਾ ਕਾਹਲੀ ਕਰ ਗਿਆ l

  • @KulwinderSingh-jm5dx
    @KulwinderSingh-jm5dx 4 ปีที่แล้ว +4

    ਵੀਰ ਜੀ ਪਹਿਲਾ ਵਿਆਹ ਤੋ ਕਿਉ ਤਲਾਕ ਹੋਇਆ, ਵੀਰੇ ਬੱਚੇ ਵੀ ਦੋ ਉਹ ਗਏ, ਫਿਰ ਕਿ ਗੱਲ ਓਹ ਗਈ ਬਾਕੀ ਓਹ ਵੀ ਕਿਹੜੀ ਮਾ ਜਿਨੂੰ ਆਪਣੇ ਬੱਚਿਆ ਦਾ ਨਹੀ ਆਇਆ

  • @srab1958
    @srab1958 4 ปีที่แล้ว +5

    AADDA. MURKH BANDDA. BAHER. ( SPAIN ) PAHUCH. KIVVE. GIA. ?

  • @ALLINONE-xt3tu
    @ALLINONE-xt3tu 3 ปีที่แล้ว +1

    Bai da F*d** khicheya gya sidhi ji gal aa..!
    bai de bahle dukhde pye aa…!
    god bless u bro….tenu tera haq mile jo tu bai deserve krda oh tenu khud nu b pta aa tera khaate ki auna…!
    So jo milna mil jana bro apne kam wal dhyaan do te apne bacheya da future secure karo….Je life ch dukh mileya howe ta ohnu 2-4 k din hi pindhe te handaya howe…te bhul ke apni zindgi di daudh vich lag jo…rab appe tenu 1 diya 10 majha dedu…!
    thank u regards
    jashanjot brar

  • @lehalaman
    @lehalaman 4 ปีที่แล้ว +13

    30 ਸਾਲ ਉਮਰ ਤੇ ਪਹਿਲਾ ਵਿਆਹ 2007 ਵਿੱਚ । ਮਤਲਬ ਕਿ ਮੁੰਡਾ 17 ਸਾਲ ਦਾ ਵਿਆਹਿਆ ਗਿਆ। ਔਖਾਂ ।

    • @Sharmag-js7mp
      @Sharmag-js7mp 4 ปีที่แล้ว

      Bayi 16 ch hi viah kraya lgda ageo bchi v 13 saal d a g haddddd hi a

    • @surjitsingh2954
      @surjitsingh2954 4 ปีที่แล้ว

      ਲਵ ਮੈਰਿਜ ਹੋਈ ਸੀ

    • @pardeepdhaliwal5479
      @pardeepdhaliwal5479 4 ปีที่แล้ว

      Ji

    • @warriorlife5101
      @warriorlife5101 4 ปีที่แล้ว

      Mn v bro ehi soch reaaa c...ae bnda duniaa te aaya e vyah kron nu aa bs

  • @bhagatsinghfans2115
    @bhagatsinghfans2115 ปีที่แล้ว +1

    Murakh munda c

  • @sandeepjanjua9421
    @sandeepjanjua9421 4 ปีที่แล้ว +6

    ਜਿਹੜਾ ਬੰਦਾ ਪੈਸਿਆਂ ਦੀ ਗੱਲ ਕਰਦਾ ਸੀ ਉੇਸ ਨੂੰ ਪੁਛ ਲੈਣਾ ਚਾਹੀਦਾ ਹੈ ਉਸ ਨੇ ਕਦੀ ਆਪਣੇ ਘਰਦਿਆਂ ਨੂੰ ਕਦੀ ਕੋਈ ਪੈਸਾ ਵੀ ਭੇਜਿਆ ਵੀ ਹੈ ਕਿ ਨਹੀਂ

  • @sukhwantpadda6011
    @sukhwantpadda6011 4 ปีที่แล้ว +1

    Callers very funny and they stupid what you think this is joke Bakri bakri wala stupid man ugly you can your buy own bakery then you have more brain

  • @jimmyuk6765
    @jimmyuk6765 3 ปีที่แล้ว +2

    Dekhlo punjabiya da hall 2gante majj te hi gallan kri gya 🙈🙈🙈🙈🙈🙈

  • @sandeepjanjua9421
    @sandeepjanjua9421 4 ปีที่แล้ว +6

    ਬਾਸੀ ਸਾਬ ਇੱਥੇ ਮੱਝਾ ਦੇਣ ਵਾਲੇ ਅਤੇ ਤੁਸੀਂ ਫਿਕਰ ਨਾ ਕਰੋ ਇੱਥੇ ਬੱਕਰੀਆਂ ਦੇਣ ਵਾਲੇ ਵੀ ਵਿਅਕਤੀਆਂ ਨੇ ਵੀ ਆ ਜਾਣਾ

  • @bhimaan6422
    @bhimaan6422 3 ปีที่แล้ว +1

    Bassi ਦਾ ਸੋਹ ਦੇਖ ਕੇ ਦਿਨ ਵਧੀਆਂ ਨੰਗ ਜਾਂਦਾ 🤣😂

  • @souravkapil4651
    @souravkapil4651 4 ปีที่แล้ว +2

    Bhenchod aw lok saale tichraa krde ne

  • @dhaliwalsukhrajdeep
    @dhaliwalsukhrajdeep 3 ปีที่แล้ว +2

    ਮਜ਼ਾਕ ਨਾ ਉਡਾਇਆ ਕਰੋਂ ਜਿਸ ਤੇ ਬੀਤਦੀ ਹੈ ਉਸ ਨੂੰ ਪਤਾ ਹੁੰਦਾ 👏

  • @satvinderkaur2682
    @satvinderkaur2682 3 ปีที่แล้ว +1

    Majak karne walo sharm karo

  • @punjabiadedildedhadkan5366
    @punjabiadedildedhadkan5366 2 ปีที่แล้ว

    ਬਾਸੀ ਸਾਬ ਤੁਸੀ ਬਿਨਾ ਪੁੱਛ ਪਾੜਤਲ ਕਿਤੇ ਕੁੜੀ ਦਾ ਨਾਮ ਕਿਦਾ expose ਕਰ ਸਕਦੇ ਹੋ ਜੇਕਰ ਕੁੜੀ suicide ਕਰ ਲਵੇ

  • @ParamjeetKaur-qw1ne
    @ParamjeetKaur-qw1ne 4 ปีที่แล้ว +9

    Munda Radio te ayea ,help honi chaida .

  • @randialawala7532
    @randialawala7532 ปีที่แล้ว

    ਲੋਕਾ ਦੀ ਸੋਚ ਘਟੀਆ ਜਿਹੜੇ ਲੋਕ ਮਜ਼ਾਕ ਕਰਦੇ ਨੇ ਬੰਦੇ ਮਿਹਨਤ ਦੀ ਕਮਾਈ

  • @rajinderahuja2939
    @rajinderahuja2939 ปีที่แล้ว +1

    It’s a cheat
    And fraud

  • @jotdhattofficial6303
    @jotdhattofficial6303 3 ปีที่แล้ว +1

    40:50 ahi ik caller sahi hai 100 %
    Baki ta ਸਾਲੇ ਸਾਰੇ caller ਫੁਦੂ hi ਸੀ
    ਸਾਲੇ ਮੱਝ ਦੇ
    ਨਿਰਮਲ ਨੂੰ ਚਾਹੀਦਾ ki westron union ਦਿਆਂ slips ਦਿਖਾ money ਵਾਪਿਸ ਲੈ ਲਵੇ

  • @manreetkaur7694
    @manreetkaur7694 3 ปีที่แล้ว +3

    Manu Sidhu bhut nice lgde awaz bhut pyari lgdi ohna di

  • @JeetkaurTV
    @JeetkaurTV 4 ปีที่แล้ว +23

    Forget and move on.. Take it as a lesson

  • @ManjeetKaur-zn5nb
    @ManjeetKaur-zn5nb 4 ปีที่แล้ว +30

    ਅਜ ਕਲ ਕੁੜੀ ਨੇ ਪਿਅਾਰ ਨੂੰ ਬਦਨਾਮ ਕਰ ਕੇ ਰਖ ਦਿਤਾ

    • @nishandeepbuttar5282
      @nishandeepbuttar5282 4 ปีที่แล้ว

      Pyar me bahut jokhm hai😂😂

    • @Fouji1781
      @Fouji1781 4 ปีที่แล้ว +3

      O common baby 😘😊

    • @souravkumar-fg7jx
      @souravkumar-fg7jx 4 ปีที่แล้ว

      Bikul Shi gl a

    • @MandeepSingh-qt5um
      @MandeepSingh-qt5um 4 ปีที่แล้ว +2

      ਬਿਲਕੁਲ ਸਹੀ ਗੱਲ ? ਪਰ ਇਕੱਲੀ ਕੁੜੀ ਨਹੀਂ ਮੁੰਡੇ ਵੀ ਸ਼ਾਵੇ ਹੱਕਦਾਰ ਹੁੰਦੇ ਹਨ ।

    • @Okay-oz4tl
      @Okay-oz4tl 4 ปีที่แล้ว +2

      Pyar ta ajj kal Koii karda baki sab ta lgda bus matlab nu lagge a matlab pura hon te syape 100 pe jande a. Canada America Australia layii Ki Ki ho reha dekho.

  • @surjitthind9797
    @surjitthind9797 3 ปีที่แล้ว

    ਇਹ ਕੁੜੀ ਸ਼ਕ ਕਰਦਾ ਸੀ ਇਸ ਕਰਕੇਅਜੰਟ ਬਦਲ ਲੈਦਾ ਸੀ ਕਿਤੇ ਕੁੜੀ ਏਜੰਟ ਨੂੰ ਨਾ ਮਿਲੇ

  • @jagsirsingh7200
    @jagsirsingh7200 4 ปีที่แล้ว +6

    I request to peoples don't laugh. Time and circumstances are insisted to human

  • @NirmalSingh-iu1md
    @NirmalSingh-iu1md 4 ปีที่แล้ว +2

    Jihri jas Kaur I'd to comment Hoya ehnu jyada agg te aa ja Tu aa ja Spain gastiye

  • @gurpreetcheema9140
    @gurpreetcheema9140 4 ปีที่แล้ว +4

    ਕੁੜੀ ਫਰਾਉਡ ਹੈ ਠਗ ਹੈ ਕੁੜੀ ਇਹ

  • @sonysanghera1283
    @sonysanghera1283 4 ปีที่แล้ว +4

    ਮੈ ਤੇ ਅੱਜ ਸੁਣਿਆ ਵੀ ਘਰ ਕੰਮ ਕਰਨ ਲਈ ਵੀ ਰੱਖਦੇ ਆ ਸਾਡੇ ਪਿੰਡ ਦਾ ਸਾਨੂੰ ਪਤਾ ਆ ਵਿਆਹ ਹੋਇਆ ਆ ਬੱਚੇ ਆ

  • @SanjeevSharma.72
    @SanjeevSharma.72 3 ปีที่แล้ว +2

    Sidhu sahib tusi player rhe ho, I don’t know.😂😂😂😂😂😂

  • @sidhumossewala5634
    @sidhumossewala5634 3 ปีที่แล้ว +1

    Tu Lun line nu dite sab kush sharm nhi aunde thnu fuddi dia

  • @Beant99sandhu
    @Beant99sandhu 3 ปีที่แล้ว

    ਆਹੀ ਸਕੂਟਰੀ ਤੇ ਮੱਝ ਆਪਣੇ ਬੱਚਿਆਂ ਨੂੰ ਦੇਣਾ ਸੀ, ਪਰ ਫਿਰ ਵੀ ਵਿਚਾਰਾ ਸ਼ਰੀਫ ਬੰਦਾ ਆ ਲੋਕਾਂ ਨੂੰ ਮਜਾਕ ਨਹੀਂ ਕਰਨਾ ਚਾਹੀਦਾ, ਕਿਸੇ ਕੋਲ ਦੁੱਖ ਰੋਣ ਦਾ ਵੀ ਟਾਇਮ ਨਹੀਂ ਰਿਹਾ ਲੋਕ ਅੱਗੋਂ ਫੁੱਦੂ ਆਖਦੇ ਲੱਖ ਦੀ ਲਾਹਨਤ ਆ ਮਜਾਕ ਕਰਨ ਵਾਲਿਆਂ ਤੇ

  • @sweyabasra682
    @sweyabasra682 4 ปีที่แล้ว +9

    Majk udai jande vichre da

  • @jyotish.kundli-
    @jyotish.kundli- 3 ปีที่แล้ว

    ਜਿਸ ਤਨ ਲਾਗੇ ਸੋ ਤਨ ਜਾਣੇ। ਗਾਲ ਕੱਢਣੀ ਤਾਂ ਹੈ ਨਹੀਂ ਸੀ ਪਰ ਦੁਨੀਆਂ ਵਿੱਚ ਕਾਫ਼ੀ ਜਨਤਾ ਹਾਲੇ ਵੀ ਪੂਰੀ ਗਾਂਡੂ ਆ ਭੈਣ ਚੋਦ ਮੱਝ ਐਕਟਿਵਾ ਮੱਝ ਐਕਟਿਵਾ ਕਰੀ ਜਾਦੇ ਨੇ। ਮੇਰੇ ਸਾਲਿਉ, ਤੁਹਾਡੇ ਕੋਲ ਕੋਈ ਚੱਜ ਦੀ ਸਲਾਹ ਹੈ ਤਾਂ ਦੇ ਦਿਉ। ਨਹੀਂ ਤਾਂ ਕਿਉਂ ਤੁਸੀਂ ਬਿਨਾ ਮਤਲਬ ਘੁੱਸੀ ਭੋਰੀ ਜਾਦੇ ਹੋ। ਉਸ ਵਿਚਾਰੇ ਨੇ ਆਪਣੇ ਅਤੇ ਆਪਣੇ ਬੱਚਿਆਂ ਦੇ ਚੰਗੇ ਭੱਵਿਖ ਲਈ ਕੀਤਾ ਸੀ। ਮੈਂ ਬਾਈ ਨੂੰ ਜਾਣਦਾ ਵੀ ਨਹੀਂ। ਅਤੇ ਮੈਂ ਆਪਣੇ ਪਰਿਵਾਰ ਵਿੱਚ ਪੂਰਾ ਖੁੱਸ਼ ਹਾ ਪਰ ਬਾਈ ਨਾਲ ਮੈਨੂੰ ਪੂਰੀ ਹਮਦਰਦੀ ਆ। ਟਿੱਚਰਬਾਜ਼ੀ ਕਰਨ ਵਾਲੇ ਅਤੇ ਕੁੜੀ ਦੇ ਮਾਂ ਬਾਪ ਨੂੰ ਜੰਮਣ ਵਾਲਿਆਂ ਉੱਤੇ ਲੱਖ ਲੱਖ ਲਾਹਨਤ। ਕੱਝ ਤਾਂ ਸ਼ਰਮ ਕਰੋ ਫਿਰ ਵੀ ਆਪਣਾ ਵੀਰ ਭਾਈ ਆ ਪੰਜਾਬੀ ਆ। ਬੇਸ਼ੱਕ ਅਸੀ ਉਸ ਨੂੰ ਜਾਣਦੇ ਨਹੀਂ