shi gl a,jidaan hun a mere kol 2 bete hi ne,beti nhi, boht kirpa waheguru di sade te,har pase ton,, lgda ek beti di kmi a , lgda v jdon nuh augi ,eh kmi poori ho ju gi ,,asin sare ohnu boht laad pyar respect devage koi v kise kisam di kmi nhi aun devange,,baki dekhde waheguru kive di beti nal milaunge
Bilkul theek, usdi maa ne sikhaya hi nahi ki suhriaya di izzat Kiddan karni bass apni hi sikhai hundi. Te kudi de suhre ghar vich interfere vi bahut kardiya han ...
Bhut vadiya program Bhut hi jyda sohniya Galla khiya jii tuse rabb sariya nu iss aunty ji vergi sass dva Bhut vdiya soch aa aunty ji di🙏🙏tee donaa sisters ji di vi
mere mumma v bahut nice ne kadi jataya nahi ni ki oh mere sasu maa,, as a daughter treat krde aa.. asi do sisters aa dona nu ik jeha treat krde ne..she is so loving 🥰 ..
Bohot sohna Topic c te tina di soch v bhot Vadiya hai … Tohda Dhanwad enne sohne Vishe upr chrcha krn lai … parmatma tohnu taraki deve te Ghr khushiya nal bharea rahe …
Bahut wadia concept cc . Har ek sass nu eh epi dekhna chahida aa. Jo sassa ne oh v te future ch v banan gyia. Lots of love ❤️ Gurdeep didi and Rupinder didi bahut wadia kamm kar rahe o tuci. Parmatma tuhaanu khush rakhe. Samaaj ch es program naal bahut change aaugaa.
Mere mother in law v eda de ne....sahi gl aa apni mann di gl mai apni mother in law nl krdi aa.. Meri mumy ne aaj tk kde kise km li rokeya ni tokeya ni...🤗menu bhut support krde ne ..i love her so much she loves me..
Chachi ji di soch bilkul mere vargi aa.. mein hamesha apne aap nu hi change kita hai.. fer v koi mere te koi heavy hove tan gussa aunda.. B Social vrey good channel🙏🙏
Pr kuj kudiya nuu v sore ghr nu apna nhi smjdiya sirf apnii hii pkeya baare sochdiya rhandi ne😊😊.. sus hii glt nhi hundii nuh v glt hundi ss.. pr m apni sus nu bhuuuuuuuuuuuut pyar krdii aa..❤️❤️
So good massage my mother in law was so good she passed away two year before age of 90 year we live 30 year together in canada she was my mother but m too always think if my mother on her place what I do so I do that before go to work I touch her feet because she deserves it good massage
Aap g da program bht vdiaa lgda h jo aap sunyha dindy ho bht vdiaaa h sb nu kuj na kuj sikhna chahida h mera vi bht mn krda h ki thuhady tra society lyi kuj kriyyy aty eda dy kuj topic ly ky smaj nu shi raah dikaiyyy👍👍😍
Chachi di nuh v leke auni c,ja fer Rupinder di sas leke auni c,dujee di nuh te duje di sas taan changi lagdi hai ,duje di thaali ch ladu changa lagda hunda hai
Bhenne ah dono kine sal hi ikathe rahe ni....and me ahnu nu personally jandi a bout vdia nature a dona da....ahna di nuh dimple vi bout vdia nature di a hle ohna di marriage nu 1 sal hi hoya a
Bhot vadiya gal a nuh nu dhe di tera rkhna but jdho nuhh nu jdha te dhee nu ght smziya janda ek e ghar ch ta dhee nu e heart kr dende ne os de apne e mape
Main v apne aap nu bahut lucky mandi an, qki mere mummy(mother-in-law) v same ehoje ne, sada apas ch bahut pyaar aa, mainu ik duji maa mili aa, I love and respect her alot🤗
Mja ta c Es show Di ek vdhiya example set ho skdi c if edhi real sas hundi Te odhi real nuh v ayi hundi, infact chachi sas, dadi sas nal jyada bnn nal v kyi ghra ch lrayi da karran hunda bcs real sas doesn’t like this🙄
ਅੰਟੀ ਜੀ ਨੇ ਸਾਰੇ ਸਵਾਲਾਂ ਦੇ ਜਵਾਬ ਬਹੁਤ ਵਧੀਆ ਢੰਗ ਨਾਲ ਸਮਝਾਏ ਲਾਜਵਾਬ ਅੰਟੀ ਜੀ ਨੂੰ ਦਿਲੋਂ ਧੰਨਵਾਦ
very good
very very good ji
ਬਹੁਤ ਹੀ ਸਚੀ ਤੇ ਖਰੀਆ ਗੱਲਾ ਕੀਤੀਆਂ ਜੀ ਤੁਸੀ। ਸੱਸ ਨੂੰਹ ਦਾ ਰਿਸ਼ਤਾ ਬਹੁਤ ਪਿਆਰਾ ਰਿਸ਼ਤਾ ਹੁੰਦਾ ਜੀ । Je ਦੋਵੇਂ ਇਕ ਦੂਜੇ ਨੂੰ ਸਮਝਣ ਤਾਂ ਜਿੰਦਗੀ ਦਾ ਸਫ਼ਰ ਬਹੁਤ ਵਧੀਆ ਨਿਕਲ ਜਾਂਦਾ ਜੀ।
ਬਹੁਤ ਵਧੀਆ ਸਨੇਹਾ ਦਿੱਤਾ ,ਵਾਹਿਗੁਰੂ ਜੀ ਚੜਦੀ ਕਲਾ ਵਿੱਚ ਰੱਖਣ
ਮੈਨੂੰ ਤਾਂ ਮੇਰੀ ਸੱਸ ਤੇਜ ਤੇ ਕਪੱਤੀ ਮਿਲੀ ਸੀ ਪਰ ਮੈਂ ਆਪਣੀ ਨੂੰਹ ਦੀ ਚੰਗੀ ਸਹੇਲੀ ਤੇ ਮਾਂ ਬਣਨਾ ਚਾਹੁੰਦੀ ਹਾਂ ਜੇ ਰੱਬ ਤੱਦ ਤੱਕ ਜਿਦੰਗੀ ਦੇਵੇ ਤਾਂ।
Mai Changi nooh banandi 2 marri ban gye hun pastawa hunda pehla beganiya ta kio akkha band ker k bhorsa kita c
ਮੇਰੀ ਸੱਸ ਬਹੋਤ ਚਂਗੀ ਆ special jdo shopping krn jayie asi shelia wag krdeya lela yr kuj nhi hunda 😂
Lucky o tussi ta fea
@@JasvirSingh-cb3oc qqq1qqqqq
Qqqqqqq
1qqq
Mere ta sas hi ni hegi
ਮੇਰੇ ਤਿੰਨ ਸੱਸਾਂ ਨੇ ਬਹੁਤ ਵਧੀਆ ਜ਼ਿੰਦਗੀ ਲੰਘ ਰਹੀ ਅਾ ❤️ ਪ੍ਰੌਬਲਮ ਹਰ ਕਿਸੇ ਦੀ ਜ਼ਿੰਦਗੀ ਚ ਹੁੰਦੀਆ ਪ੍ਰ ਸੋਚ ਸਮਜ਼ ਕੇ ਚਲਣਾ ਸਭ ਸੋਲਵ ਕਰਦਾ ਬਹੁਤ ਧੰਨਵਾਦੀ ਅਾ ਉਸ ਪਰਮਾਤਮਾ ਦੀ ਬਹੁਤ ਚੰਗਾ ਪਰਿਵਾਰ ਮਿਲਿਆ
Wt?3 sasa
Hnji
4 ਪੀੜ੍ਹੀਆਂ ਇਕ ਘਰੇ ਪੜਦਾਦੀ ਦਾਦੀ ਮਾਂ ਤੇ ਮੈਂ
Every girl should have a mother in law like this😊
ਭੈਣ ਜੀ ਤੁਹਾਡਾ ਪ੍ਰੋਗਰਾਮ ਬਹੁਤ ਵਧੀਆ ਹੈ। ਬਹੁਤ ਗੱਲਾਂ ਦਾ ਗਿਆਨ ਮਿਲਦਾ ਹੈ। ਪ੍ਰੋਗਰਾਮ ਵਿੱਚ ਇਹ ਵੀ ਦੱਸਣਾ ਕਿ ਮਾਂ ਨੂੰ ਵੀ ਧੀ ਦੇ ਸੋਹਰੇ ਘਰ ਵਿੱਚ ਦਾਖਲ ਨਹੀਂ ਦੇਣਾ ਚਾਹੀਦਾ। ਸਗੋਂ ਧੀ ਨੂੰ ਪਿਆਰ ਨਾਲ ਸੁਹਰੇ ਘਰ ਵਿੱਚ ਰਹਿਣ ਲਈ ਪ੍ਰੇਰਤ ਕਰਨਾ ਚਾਹੀਦਾ ਹੈ। ਬਾਕੀ ਸੱਸ ਨੂੰ ਵੀ ਨੂੰਹ ਨੂੰ ਵੀ ਧੀਵਾਂਗ ਰੱਖਣਾ ਚਾਹੀਦਾ ਹੈ।
ਰਮਨ ਬਾਠ ਭੈਣ ਤੁਹਾਡੀ ਵੀ ਗੱਲ ਬਿਲਕੁਲ ਠੀਕ ਹੈ।
Bhut vadia Galla maa nu khass krke kho k dhee de ghrr dkhll na deve kudi niapne ghrr vassn dewe
ਅੱਜ ਵੀ ਇੰਝ ਦੇ ਪ੍ਰੋਗਰਾਮ ਹੁੰਦੇ ਹਨ ਯਕੀਨ ਨਹੀਂ ਹੁੰਦਾ ਪਰ ਬਹੁਤ ਖੁਸ਼ੀ ਹੋਈ ਵੇਖ ਕੇ, ਰੇਡਿਓ ਵਾਲਾ ਭੈਣਾ ਦਾ ਪ੍ਰੋਗਰਾਮ ਯਾਦ ਆ ਗਿਆ। ਬਹੁਤ ਵਧੀਆ ਭੈਣਾ ਦਾ ਪ੍ਰੋਗਰਾਮ।
ਮਨ ਖੁਸ਼ ਹੋ ਗਿਆ ਭੈਣਾਂ ਦੀਆਂ ਗੱਲਾਂ ਸੁਣ ਕੇ
Hnji bahut khus
Mai hale eh video suni nai....pr title read krke bohat interesting lgda...👌🏻👌🏻
👉🏻ਬਹੁਤ ਕੁੜੀਆਂ ਸੁਪਨੇ ਲੈਂਦੀਆਂ ਇਹੋ ਜਿਹੀ ਸੱਸ ਦੇ।👈🏻
ਭੈਣੇ ਤੁਹਾਡੀ ਦੋਵਾਂ ਦੀ ਜੋੜੀ ਬੋਹਤ ਵਦਿਆ ਆ🥰 ਇੰਜ਼ ਲਗਦਾ ਜਿਵੇਂ ਦੁਬਾਰਾ ਰੇਡੀਓ ਤੇ ਪ੍ਰੋਗਰਾਮ ਸੁਣ ਰਹੇ ਹਾਂ 👌 ਵਿਸ਼ਾ ਵੀ ਬੋਹਤ ਵਦਿਆ ਹੁੰਦਾ👍♥️
Very nice
🙏🙏🙏🙏
🙏🙏🆗🆕
ਬਹੁਤ ਹੀ ਖੂਬਸੂਰਤ ਗੱਲਬਾਤ..... ਮਜ਼ਾ ਆ ਗਿਆ ਸੁਣ ਕੇ..... ਰੁਪਿੰਦਰ ਸੰਧੂ ਜੀ! ਜੱਗਬਾਣੀ ਚ ਵੀ ਤੁਹਾਡੀਆਂ ਰਚਨਾਵਾਂ ਬਹੁਤ ਦਿਲਚਸਪ ਹੁੰਦੀਆਂ ਹਨ.i m ur fan.Gurdeep g ,u r very gud orator.Mam Inderjeet gvery wise Lady.
My God this is my Favorite show Thank God Finally something good on social media. Aunty ji Bohat vadia sochde a 🙏🏻
ਆਪਣਾ ਪੁੱਤ ਹੋਵੇ ਜਾਂ ਧੀ,ਸਵੇਰੇ ਜਲਦੀ ਉੱਠਣ ਦੀ ਆਦਤ ਹੋਣੀ ਚਾਹੀਦੀ । ਮੈਂਛੇਵੀਂ ਕਲਾਸ ਚ ਪੜਦੀ ਸੀ ਓਦੋਂ ਦੀ 4 ਵਜੇ ਉੱਠਦੀ ਹਾਂ ,ਜੇ ਕਦੇ ਸਿਹਤ ਠੀਕ ਨੀ, ਤਾਂ 5 ਵਜੇ ਜਾਗੀ ਹੋਵਾਂਗੀ।ਇਸਨਾਨ ਕਰਨਾ,ਨਿੱਤਨੇਮ ਕਰਨਾ,ਗੁਰਦੁਆਰਾ ਸਾਹਿਬ ਜਾਣਾ,ਸੈਰ ਕਰਨੀ,।ਇਹ ਸਾਰੇ ਕੰਮ,ਸੂਰਜ ਚੜ੍ਹਨ ਤੋਂ ਪਹਿਲਾਂ,ਕਰਨ ਚ ਜੋ ਅਨੰਦ ਮਿਲਦਾ,ਊਹਦੇ ਵਰਗੀ ਕੋਈ ਰੀਸ ਨੀ।ਬਾਅਦ ਚ ਤਾਂ ਵਕਤੋਂ ਖੂੰਝੀ ,ਡੂੰਮਣੀ ਗਾਵੇ ਆਲ਼ ਪਤਾਲ਼।
00p00ppp0p
Right
Jo tusi karde oh duje te force nahi kar sakde , tuhanu changa lagda Othna tusi otho
👌
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ- ਧੀਏ ਤੇਰੇ ਬਹੁਤ ਵਧੀਆ ਵਿਚਾਰ ਹਨ ਗੁਰੂ ਸਾਹਿਬ ਦੀ ਬਹੁਤ ਕਿਰਪਾ ਹੈ ਤੇਰੇ ਵਰਗੀਆਂ ਧੀਆਂ ਸਾਰੇ ਘਰਾਂ ਚ ਹੋਣ ਤਾਂ ਹਰ ਘਰ ਸਵਰਗ ਬਣ ਸਕਦਾ ਹੈ ਬਾਕੀ ਸੇਵਾ ਸਿਮਰਨ ਨਿਤਨੇਮ ਕਦੇ ਨਹੀਂ ਛਡਣਾ ਧੰਨਵਾਦ ਜੀ
ਜਿਨ੍ਹਾਂ ਦੀ ਇਹ ਇੰਟਰਵਿਊ ਚੱਲ ਰਹੀ ਹੈ, ਇਸ ਆਂਟੀ ਜੀ ਦਾ ਬਹੁਤ ਬਹੁਤ ਧੰਨਵਾਦ ਜੀ... ਤੁਸੀਂ ਗ੍ਰੇਟ ਹੋ ਆਂਟੀ ਜੀ 🙏🏻
ਬਹੁਤ ਵਧੀਆ ਪਰਮਾਤਮਾ ਸੁਖੀ ਰਖੇ ਏਹੁ ਜੇਹੀ ਸਿਖਿਆ ਸਾਨੂ ਸਭ ਨੂੰ ਲੈਣੀ ਚਾਹੀਦੀ ਹੈ
ਕਈ ਸੱਸਾ ਚੰਗੀਆ ਹੁੰਦੀਆ ਨੇ ਪਰ ਨੂੰਹਾ ਆਪਣੀ ਮਾ ਨੂੰ ਹੀ ਜਿਆਦਾ ਇੰਨਪੋਟਟ ਦਿੱਦੀਆ ਨੇ ਸੱਸ ਜਿਨਾ ਮਰਜੀ ਨੂੰਹ ਨੂੰ ਪਿਆਰ ਕਰੇ
shi gl a,jidaan hun a mere kol 2 bete hi ne,beti nhi, boht kirpa waheguru di sade te,har pase ton,, lgda ek beti di kmi a , lgda v jdon nuh augi ,eh kmi poori ho ju gi ,,asin sare ohnu boht laad pyar respect devage koi v kise kisam di kmi nhi aun devange,,baki dekhde waheguru kive di beti nal milaunge
Kyee cast saas tan beti to vad pyar krdi aa par nuh as apni mother nu sare din mother nu hi importence dindi hai
Right
Bilkul theek, usdi maa ne sikhaya hi nahi ki suhriaya di izzat Kiddan karni bass apni hi sikhai hundi. Te kudi de suhre ghar vich interfere vi bahut kardiya han ...
Bilkul shi ji kus kudia sass n nokar smaj laidia n
Bhut vadiya program Bhut hi jyda sohniya Galla khiya jii tuse rabb sariya nu iss aunty ji vergi sass dva Bhut vdiya soch aa aunty ji di🙏🙏tee donaa sisters ji di vi
ਇਕ ਵਾਰ ਦੋ ਔਰਤਾਂ ਆਪਸ ਵਿੱਚ ਮਿਲੀਆ ਇਕ ਔਰਤ ਨੇ ਦੂਸਰੀ ਔਰਤ ਨੂੰ ਉਸਦੇ ਬੱਚਿਆਂ ਦੇ ਵਿਆਹ ਦੀਆ ਵਧਾਈਆ ਦਿੱਤੀਆਂ ਇਕ ਔਰਤ ਨੇ ਦੂਸਰੀ ਔਰਤ ਨੂੰ ਪੁੱਛਿਆ ਜਵਾਈ ਕਿਦਾ ਦਾ ਉਸ ਨੇ ਜਵਾਬ ਦਿੱਤਾ ਜਵਾਈ ਤਾ ਬਹੁਤ ਚੰਗਾ ਮੇਰੀ ਧੀ ਦੀ ਹਰ ਗੱਲ ਮੰਨਦਾ ਹੈ ਤੇ ਫੇਰ ਪੁੱਛਿਆ ਨੂੰਹ ਉਸਨੇ ਜਵਾਬ ਦਿੱਤਾ ਨੂੰਹ ਤਾ ਬਹੁਤ ਖਰਾਬ ਹੈ ਮੇਰੇ ਮੁੰਡੇ ਨੂੰ ਪਿੱਛੇ ਲਾ ਰੱਖਿਆ ਹਰ ਗੱਲ ਉਹਦੀ ਮੰਨਦਾ ਹੈ ਇਹ ਸਾਡੇ ਸਮਾਜ ਦੀਆ ਬਹੁਤ ਔਰਤਾ ਦੀ ਕਹਾਣੀ ਹੈ
ਪਹਿਲੀ ਵਾਰ ਸੱਸ ਦੇ ਮੂੰਹੋਂ ਨੂੰਹ ਦੀ ਤਰੀਫ਼ ਸੁਣੀ 😃👌🏻🌿🌿👍🏻
ਚਾਚੀ ਸੱਸ ਆ zarur krugi
😀
Very Nice 👍👍 God bless you
Chachi saas ta Tai saas ta meriya v nyc na
ਮੇਰੀ ਦਾਦੀ ਦੀ ਸੋਚ ਵੀ ਇਵੇ ਦੀ ਹੀ ਹੈ..ਸਾਰੇ ਲੋਕ ਤਰੀਫ਼ਾ ਕਰਦੇ ਆ.. ਮੰਮੀ ਕਦੇ ਵੀ ਮੈਨੁੰ ਦਾਦੀ ਨਾਲ ਪਿਆਰ ਨਾਲ ਵੀ ਲੜਨ ਨੀ ਦਿੰਦੇ..ਕਹਿੰਦੇ ਆ ਕਿ ਪੁੱਤ ਤੇਰੀ ਦਾਦੀ ਨੇ ਜਿੰਨਾ ਮੇਰਾ ਕੀਤਾ ਉਨਾ ਕਿਸੇ ਦਾ ਨੀ ਕੀਤਾ..ਧੀਆ ਵਾਗੁੰ ਰੱਖਿਆ...ਹੁਣ ਵੀ ਮੈ 26ਸਾਲ ਦੀ ਹੋ ਗਈ ਪਰ ਦਾਦੀ ਨੇ ਹੀ ਕਬੀਲਦਾਰੀ ਸਾਭ ਰੱਖੀ ਆ..ਕਦੇ ਮੰਮੀ ਨੁੰ ਤੰਗ ਨੀ ਕੀਤਾ....luv u dadi maa..😘😘..ਮੈ ਇਹ video ਸੇਵ ਕਰ ਲਈ..ਅਪਣੇ ਵਿਆਹ ਤੋ ਬਾਅਦ ਸੱਸ ਨੁੰ ਦਿਖਾਵਾ ਗੀ ਜਾ ਕੇ😂😂
Program bohat vadhia c pr asli nuh saas amna samna honi chahide hai
ਪ੍ਰੋਗਰਾਮ ਬਹੁਤ ਚੰਗਾ ਲੱਗਿਆ ਇਸ ਲਈ ਧੰਨਵਾਦ ਜੀ ਸਾਰੀ ਟੀਮ ਦਾl ਘਰ ਚ ਛੋਟੀਆਂ ਛੋਟੀਆਂ ਗੱਲਾਂ ਤੇ ਲੜਾਈ ਹੁੰਦੀ ਮੈਂ ਅਕਸਰ ਦੇਖੀ ਆl ਜਿਵੇ ਭਾਂਡੇ ਧੋਣ ਤੋਂ, ਕੱਪੜੇ, ਜਾਂ ਬੱਚਿਆਂ ਨੂੰ ਪਿਆਰ ਜਾਂ ਘੂਰਨ ਤੇ.... ਲੜਾਈ ਹੁੰਦੀ ਲੱਗਪਗ ਸਾਰਿਆਂ ਦੇ ਆ ਪਰ ਕੁਝ ਗੱਲਾਂ ਅਗਨੋਰ ਕਰ ਦੇਵੇ ਜ਼ਿੰਦਗੀ ਬਹੁਤ ਖ਼ੂਬਸੂਰਤ ਹੋਵੇਗੀ...... ਧੰਨਵਾਦ ਜੀ
ਅੰਟੀ ਮੈ ਤਾ ਕਹਿੰਦੀ ਆ ਸਬ ਨੂੰ ਆਪਣੀ ਜਿੰਦਗੀ ਜਿਉਣ ਦਾ ਹੱਕ ਆ ਸਹੁਰੇ ਵਾਲੇ ਚਾਹੁੰਦੇ ਨੇ ਅਸੀ ਨੂੰਹ ਨੂੰ ਗੁਲਾਮ ਬਣਾ ਕੇ ਰੱਖੀਏ
Ryt sab de suhre ada hi karde a beti koi ni manda
ਸਾਰੇ ਨਹੀ ਹੁੰਦੇ ਪਰ ਬਹੁਤਾਤ ਹੁੰਦੇ ਆ,
@@preetsingh1799 ਬਹੁਤ ਘੱਟ ਸਹੁਰੇ ਵਾਲੇ ਇਹੋ ਜੇ ਹੁੰਦੇ ਨੇ ਜਿਹੜੇ ਇਕ ਨੂੰਹ ਪੁੱਤ ਨੂੰ ਆਪਣੀ ਜਿੰਦਗੀ ਆਪਣੇ ਤਰੀਕੇ ਨਾਲ ਜਿਉਣ ਦਿੰਦੇ
Mera ta Eva e aa
Gurdeep di awaz boht sohni a, te boldi v boht sohna. Hasa te jaan e kadd lainda😘
Gurdeep and Rupinder bhen bht sohna hassa tuhda
Dil kush ho jnda 😊😊😊😊😊😊😊😊
mere mumma v bahut nice ne kadi jataya nahi ni ki oh mere sasu maa,, as a daughter treat krde aa.. asi do sisters aa dona nu ik jeha treat krde ne..she is so loving 🥰 ..
Bohot sohna Topic c te tina di soch v bhot Vadiya hai … Tohda Dhanwad enne sohne Vishe upr chrcha krn lai … parmatma tohnu taraki deve te Ghr khushiya nal bharea rahe …
Bahut wadia concept cc . Har ek sass nu eh epi dekhna chahida aa. Jo sassa ne oh v te future ch v banan gyia. Lots of love ❤️ Gurdeep didi and Rupinder didi bahut wadia kamm kar rahe o tuci. Parmatma tuhaanu khush rakhe. Samaaj ch es program naal bahut change aaugaa.
ਸੱਸਾਂ ਹੁੰਦੀਆਂ ਧਰਮ ਦੀਆਂ ਮਾਂਵਾਂ.......ਬਹੁਤ ਸੋਹਣਾ ਪ੍ਰੋਗਰਾਮ❣️
Mere mother in law v eda de ne....sahi gl aa apni mann di gl mai apni mother in law nl krdi aa..
Meri mumy ne aaj tk kde kise km li rokeya ni tokeya ni...🤗menu bhut support krde ne ..i love her so much she loves me..
ਇਕ ਗੱਲ ਸੱਸਾ ਇਸ ਗੱਲ ਤੋ ਜਲਸੀ ਬਹੁਤ ਕਰਦੀਆ ਨੇ ਕਹਿ ਦਿੰਦੀਆ ਨੇ ਅਸੀ ਦੁਖ ਦੇਖੇ ਤਾ ਨੂੰਹ ਕਿਉ ਸੁਖੀ ਆ ਨੂੰਹ ਮੇਰੇ ਹਿਸਾਬ ਨਾਲ ਚੱਲੇ
Really nice talk..Hats off to you respect able ladies
ਬਹੁਤ ਵਧੀਆ ਵੀਚਾਰ ਰੱਖੇ ਤੇ ਜੁਆਬ ਦਿੱਤਾ ਹੈ ਸਾਰੀਆਂ ਸੱਸਾਂ ਤੁਹਾਡੇ ਵਰਗਿਆਂ ਹੋਣੀਆਂ ਚਾਹੀਦੀਆਂ ਹਨ ਮੇਰੀ ਸੱਸ ਨੂੰ ਸਮਝਾਉ ਦੁਨੀਆਂ ਵਿੱਚ ਇਸ ਤਰ੍ਹਾਂ ਦੀ ਸੱਸ ਕਿਸੇ ਦੀ ਨਹੀਂ ਸਾਰੀ ਤਾਣੀ ਵਿਗੜੀ ਹੋਈ ਹੈ ਇਸ ਘਰ ਵਿਚ ਨਾ ਛੱਕਲ ਐ ਨਾਅੱਕਲ ਕਿਸੇ ਚੀਜ਼ ਕਦਰ ਨਹੀਂ ਕਰਦੇ ਬਸ ਅਸੀਂ ਮਾਂ ਬਣ ਕੇ ਜ਼ਿੰਦਗੀ ਗੁਜ਼ਾਰ ਰਹੇ ਸਨ
So sad
Chachi ji di soch bilkul mere vargi aa.. mein hamesha apne aap nu hi change kita hai.. fer v koi mere te koi heavy hove tan gussa aunda.. B Social vrey good channel🙏🙏
I'm agree 100% this is story of every home 👍👍👍👍👍👍👍
Amazing program, Excellent thoughts, chachi ji thinking so nice 👍
Lots and lots of love for three superwomen.....khair ho tuadii....respect from lahore pakistan......
Pr kuj kudiya nuu v sore ghr nu apna nhi smjdiya sirf apnii hii pkeya baare sochdiya rhandi ne😊😊.. sus hii glt nhi hundii nuh v glt hundi ss.. pr m apni sus nu bhuuuuuuuuuuuut pyar krdii aa..❤️❤️
thankyou ji.
ਇੱਦਾਂ ਦੇ programme ਦੇਖ ਕੇ ਜਿਨਾ ਦੀ ਸੱਸ ਨਹੀਂ ਹੁੰਦੀ ਉਨ੍ਹਾਂ ਨੂੰ ਬਹੁਤ feel ਹੁੰਦਾ ਹੈ 🙏
Sadi lejo j nai hegi
@@pjovennidh 🤣🤣🤣🤣🤣
@@pjovennidh Sahi gall😂
😂🤣
🤣🤣🤣🤣
ਮੈਨੂੰ ਵੀ ਬਹੁਤ ਸ਼ੌਕ ਸੀ, ੲੇਦਾਂ ਦੀ ਸੱਸ ਦਾ। ਮੈਨੂੰ ਤਾਂ ਮੇਰੇ ਨਖ਼ਰੇ ਤੋਂ ਵੀ ਵੱਧ ਨਖ਼ਰੇ ਵਾਲ਼ੀ ਸੱਸ ਚਾਹੀਦੀ ਸੀ।ਪਰ ਨਹੀਂ ਮਿਲੀ।।।।।।
Meri le jao 😂🤣
Manpreet kaur sister kafi dukhi lgde oo
@@niwaz25 meri sas v lejo 😂😂
😁
ਮੈਂ ਹਮੇਸ਼ਾ ਇਹ ਬੋਲੀ ਪੳੁਦੀ ਹੁੰਦੀ ਆ 1ਖੋਈਏ ਨਾ ਕਦੇ ਵੀ ਖਾੲੀਏ ਆਪਣੇ ਹਿੱਸੇ ਦੀ ਨੰਦੀੇਏ ਨਾ ਸੱਸ ਉਹ ਵੀ ਮਾਂ ਆ ਕਿਸੇ ਦਈ। 2। ਇਕ ਤਾਂ ਮਾਹੀਆ ਤੁਸੀਂ ਉ ਚੰਗੇ ਉੱਤੋ ਚੰਗੀ ਤੁਹਾਡੀ ਮਾਂ ਵੇ ਜਦੋਂ ਧੁੱਪੇ ਤੁਰਦੀ ਹੱਥਾਂ ਦੀ ਕਰਦੀ ਛਾਂ ਵੇ ਜੱਦ ਧੁੱਪੇ ਤੁਰਦੀ 😘😘
Bilkul sahi gal hai rishta vich pyaar adjust ment zaroori hai
ਦੋਨੋਂ ਧਿਰਾਂ ਦੀ ਆਪਸੀ ਸਮਝੌਤੇ ਨਾਲ ਘਰ ਦਾ ਮਾਹੌਲ ਸੁਖਾਵਾਂ ਬਣਦਾ।
ਬਹੁਤ ਵਧੀਆ ਵਿਸ਼ਾ ਚੁਣਿਆ ਤੁਸੀਂ ਗੁਰਦੀਪ ਗਰੇਵਾਲ਼ ਜੀ ਅਸੀਂ ਕੋਸ਼ਿਸ਼ ਕਰਾਂਗੇ ਚਾਚੀ ਜੀ ਵਰਗੇ ਬਣਨ ਦੀ
I have to m
W
Oppoooo l
L lollipop
So good massage my mother in law was so good she passed away two year before age of 90 year we live 30 year together in canada she was my mother but m too always think if my mother on her place what I do so I do that before go to work I touch her feet because she deserves it good massage
Nice and praiseworthy discussion
Bhut wadia lagya g program thek ke.. love and respect from England 🙏👍
Aap g da program bht vdiaa lgda h jo aap sunyha dindy ho bht vdiaaa h sb nu kuj na kuj sikhna chahida h mera vi bht mn krda h ki thuhady tra society lyi kuj kriyyy aty eda dy kuj topic ly ky smaj nu shi raah dikaiyyy👍👍😍
Chachi di nuh v leke auni c,ja fer Rupinder di sas leke auni c,dujee di nuh te duje di sas taan changi lagdi hai ,duje di thaali ch ladu changa lagda hunda hai
bilkul sahiii kihaaa
ਸਹੀ ਕਿਹਾ
Nice
thik keha tuc
Bhenne ah dono kine sal hi ikathe rahe ni....and me ahnu nu personally jandi a bout vdia nature a dona da....ahna di nuh dimple vi bout vdia nature di a hle ohna di marriage nu 1 sal hi hoya a
Bilkul sahi keha aunty g mera v welcome kise nai kita bt main bahut jyda effort kita apni mthr in law te sister in law da pr kise ne kdr nai payi
ਇਕ ਗਲ ਤਾਂ ਸੱਚ ਹੈ ਕਿ ਸੱਸ ਦੂਜੇ ਦੀ ਚੰਗੀ ਲੱਗਦੀ ਆਵਦੀ ਨਹੀਂ,, ਇਹ ਗਲ ਨੂੰਹਾਂ ਤੇ ਵੀ ਲਾਗੂ ਹੁੰਦੀ ਹੈ।🙏
ਰੁਪਿੰਦਰ ਭੈਣ ਵੀ ਚਾਚੀ ਸੱਸ ਨੂੰ ਹੀ ਲੈਕੇ ਆਏ😂😜 ਅਪਣੀ ਸੱਸ ਨੂੰ ਨਹੀਂ😂😜
right
Right
ਕਥਨੀ ਤੇ ਕਰਨੀ ਵਿਚ ਫਰਕ ਹੂੰਦਾ ਹੈ ।ਸਚ ਹੈ ।
ਸਹੀ ਗੱਲ ਐ। ਜੇ ਇੱਥੇ ਆਪਣੀ ਸੱਸ ਲੈ ਕੇ ਆਉਂਦੀ ਜ਼ਿਆਦਾ ਚੰਗਾ ਲਗਦਾ
ਹੋਰ ਗੱਲ ਤਾਂ ਜਰੂਰ ਸੁਣੀ ੲੇ ਪਰ ਇਹ ਪਹਿਲੀ ਵਾਰੀ ਸੁਣੀ ੲੇ ਕਿ ਸੱਸ ਵੀ ਦੂਸਰੇ ਦੀ ਸੋਹਣੀ ਲਗਦੀ ੲੇ।
ਭੈਣਾਂ ਨੇ ਬੋਹਤ ਹੀ ਵਧੀਆ ਸੱਚਾਈ ਦੱਸੀ ਹੈ ਜੀ ਮੇਰੇ ਦੋ ਨੂੰਹਾਂ ਹਨ ਬੋਹਤ ਹੀ ਵਧੀਆ ਟਾਇਮ ਪਾਸ ਹੋ ਰਿਹਾ ਹੈ ਵਾਹਿਗੁਰੂ ਜੀ ਸਭਨਾਂ ਨੂੰਹਾਂ ਸੱਸਾਂ ਦਾ ਪਿਆਰ ਸਦਾ ਸਲਾਮਤ ਰਹੇ ਤੇ ਚੜਦੀ ਕਲਾ ਬਖਸ਼ਣ ਤੇ ਤੰਦਰੁਸਤੀ ਬਖਸ਼ਣ ਜੀ
ਬਹੁਤ ਵਧੀਆ ਗੱਲਾਂ, ਧੰਨਵਾਦ,
Tusi dono menu sisters tarah lgde o❣️🥰bot wadia inspired krde o new generation nu🥰main tahanu life ch jaror mina chawagi in future ch🥰😊🌸❣️👍
bhutt vdiaaa lesson aa ik kudii te ik sass laii ...♥️♥️♥️♥️
ਬਹੁਤ ਵਧੀਆ ਲੱਗਿਆ ਜੀ , ਪ੍ਗੋਰਾਮ,
ਅੰਟੀ ਜੀ ਬਹਤ ਵਧੀਆ ਸੰਸਕਾਰਾਂ ਵਾਲੇ ਨੇ,
ਇਹ ਭਾਗਾਂ ਵਾਲੇ ਪਰਿਵਾਰ ਹੁੰਦੇ ਦੀ ਨਿਸਾਨੀ ਹੁੰਦੀ ਐ,
ਦੋਵਾਂ ਨੂੰ ਸਾਲੂਟ ਕਰਦਾਂ ਜੀ,,,,
ਗੁਸਾ ਨਾ ਕਰਿਓ ਜੀ ਕਿਤੇ ਸਮਝੋਤਾ ਕਰਕੇ ਤਾ, ਨੀ ਇੰਟਰਵਿਊ ਕਰ ਰਹੇ ਹੋ,,
ਚਲੋ ਫਿਰ ਵੀ, ਸੁਨੇਹਾ ਬਹੁਤ ਵਧੀਆ ਜਾਏਗਾ,
Dono bhen ji boht polite te sohna bolde ne. Vdhiya content
ਮੈਂ joint family ਚ married ਹਾਂ but ਮੇਰੀ ਦੋਵੇਂ ਸੱਸ ਬਹੁਤ ਚੰਗੀਆਂ ਅਤੇ meri ਨਨਾਣ ਵੀ, ਮੈਂ ਬਹੁਤ lucky ਹਾਂ
U made them nyc nd urself lucky
Sachi yr meri v joint family aa same meryia v dono mommy bht change ne te meri sister in law bb hii same here 😘
ਬਰਨਾਲੇ ਕੋਲ ਦੇ ਲਗਦੇ ਹੋ dullet ਗੋਤ
@Sonia Rajan 1
so lucky sis...mere ghr wich kuch nhi a...bt kuch v thik nhi a
ਬਹੁਤ ਵਧੀਆ ਗੱਲ ਬਾਤ ਹੈ ਸਾਡੀ ਨਵੀ ਪੀੜੀ ਪੱਛਮੀ ਕਲਚਰ ਵੱਲ ਜਾ ਰਹੀ ਹੈ ਸ਼ਰਮੀਲਾ ਪਨ ਔਰਤ ਦਾ ਅਸਲੀ ਗਹਿਣਾ ਪਰ ਕਲਯੁਗ ਦਾ ਜੋਰ ਇਨਾ ਵੱਧ ਗਿਆ ਕਿ ਮੁੰਡੇ ਫਿਰ ਵੀ ਠੀਕ ਪਹਿਰਾਵਾ ਪਾਓਣ ਵਿਚ ਮਾਣ ਸਮਝਦੇ ਤੇ ਕੁੜੀਆਂ ਨੇ ਚੁੰਨੀ ਨੂੰ ਲੀਰ ਸਮਝ ਕੇ ਸੁਟਿਆ ਤੇ ਘੱਟ ਕਪੜੇ ਪਾਕੇ ਆਪਣੇ ਸਰੀਰ ਦੀ ਸ਼ਰੇਆਮ ਨਮਾਇਸ਼ ਲਾਓਣ ਵਿੱਚ ਕਸਰ ਬਾਕੀ ਨਹੀ ਛੱਡੀ। ਪੰਜਾਬੀ ਭਾਈਚਾਰੇ ਲਈ ਇਸ ਤੋੰਂਵੱਡੀ ਸ਼ਰਮ ਵਾਲੀ ਗੱਲ ਕਿਹੜੀ ਹੋ ਸਕਦੀ ਜਨਮ ਦਾਤੀ ਹੀ ਗਰਕ ਗਈ ਘੋਰ ਕਲਯੁਗ ਈ ਕਿਹਾ ਜਾ ਸਕਦਾ ਜੋ ਬੀਜਿਆ ਵੱਢਣਾ ਪੈਣਾ ਇਕ ਦਿਨ ਸਸਅ
Malkit Kaur ਸ਼ਰਮੀਲਾਪਨ ਇੱਕ ਲਾਹਨਤ ਹੈ ਗਹਿਣਾ ਨਹੀਂ। ਜੇ ਗਹਿਣਾ ਹੈ ਤਾ ਮਰਦ ਜਾਤ ਇਸ ਗਹਿਣੇ ਨੂੰ ਅਪਣਾਵੇ।
ਗੱਲ ਤੇ ਤੁਹਾਡੀ ਵੀ ਸੱਚ ਹੈ ਪਰ ਮਰਦ ਤੇ ਔਰਤ ਦੀ ਬਾਹਰੀ ਬਣਤਰ ਵਿੱਚ ਹੀ ਫਰਕ ਨਹੀਂ ਬਲਕਿ ਪ੍ਰਮਾਤਮਾ ਨੇ ਅਦਰੂੰਨੀ ਵੀ ਫਰਕ ਰੱਖਿਆ ਹੈ ਬਾਕੀ ਮਰਦਾ ਨੂੰ ਵੀ ਔਰਤ ਨੂੰ ਗਹਿਣਾ ਸਮਝ ਕੇ ਸਨਮਾਨ ਤੇ ਘਰ ਦੀ ਸਰਦਾਰੀ ਦਾ ਦਰਜਾ ਦੇਕੇ ਆਪਣੇ ਪਰਿਵਾਰ ਵਿੱਚ ਵੀ ਤੇ ਸਮਾਜ ਵਿੱਚ ਵੀ ਇਜਤ ਦੇਕੇ ਉਸਦਾ ਮਨੋ ਨਹੀ ਡਿਗਣ ਦੇਣਾ ਚਾਹੀਦਾ
ਬਹੁਤ ਵਧੀਆ ਲੱਗਿਆ ਜੀ। ਸਾਡੀ ਨੁੰਹ ਸ਼ਗਨ ਪ੍ਰੀਤ ਬਹੁਤ ਸਾਊ ਤੇ ਪਿਆਰੀ ਬੱਚੀ ਸਾਨੂੰ ਆਪਣੀ ਬੇਟੀ ਨਾਲੋਂ ਵੀ ਵੱਧ
Bhot vadiya gal a nuh nu dhe di tera rkhna but jdho nuhh nu jdha te dhee nu ght smziya janda ek e ghar ch ta dhee nu e heart kr dende ne os de apne e mape
Wonderful very useful 👌 discussion .
People can learn a lot n improve relationships. Keep it 💯up
❤ bht sohni galbaat lgii sis.
Very nice aw g.... Kash sab pariwara ch eho jahi soch wali sas te nuhha hon. Good work de..... 👍
ਮੇਰੇ ਸਾਸੂ ਮਾਂ ਵੀ ਬਹੁਤ ਵਧੀਆ ਸੀ। ਿਵਾਹ ਤੋਂ ਪਹਿਲਾਂ ਮੁੰਡੇ ਨੂੰ ਟਰੇਨਿੰਗ ਦੇਣੀ ਚਾਹੀਦੀ ਹੈ ਰਿਸ਼ਤੇਦਾਰੀ ਨਵਾਉਂਣ ਦੀ ਸਰਕਾਰ ਸੈਟਰ ਚ
😲😊
Right every talk
ਚਾਚੀ ਜੀ ਦੀ ਸੋਚ ਬਹੁਤ ਵਧੀਆ ਹੈ
mai tn g first tym dekhia menu bht e bdea lga fantastic😘
0P
P0pppp0
Pp
@@Manjotkaur-yw3ii ppp
Bohat hi vdia program c waheguru chardikla vich rkhe app nu
Bhut vdia gallan si ....pyar dao gay pyar miloga kalo nuh tuhda ohuni he sewa krogi jina tuc us nu respect te pyar deta houga
ਬਹੁਤ ਵਧੀਆ ਜੀ ਇੱਕ ਸਮਾਜ ਨੂੰ ਸੇਧ ਤੇ ਰਿਸਤਇਆਂ ਨੂੰ ਜੁੜਨ ਵਾਲੀਆਂ ਗੱਲਾਂ ਹਨ ਜੀ
Thnx g bhut vdia galbaat c. Khas krke chachi g dian galaan.
ਬਹੁਤ ਹੀ ਵਧੀਆ ਤਰੀਕੇ ਨਾਲ਼ ਵਾਹਿਗੁਰੂ ਲਾਡੀ ਉਮਰ ਲੰਮੀ ਕਰੈ 👌👌👌👌👌🙏
Sachi bott khush hoyi aa video dekh k kyunki menu eve di mother in law ni Mili . Mere Ron 😭😭 nikal gya c
Same problm
Main v apne aap nu bahut lucky mandi an, qki mere mummy(mother-in-law) v same ehoje ne, sada apas ch bahut pyaar aa, mainu ik duji maa mili aa, I love and respect her alot🤗
Feeling jealous 😄😄😄
Very nice thanks
Buhat vadiya g meri sas vi buhat vadiya m buhat Khush ha mere hubby Sade kol ni rahnde oh foreign gya ma apni sas kol rahni ha bt m buhat Khush ha 🙏🏻
Menu thoda programme but vadya lga ..kafi kouch sikhen nu milda ..👏👏
Thanku eh msg dain vaste ....
Very good massage
ਜੇ ਸੱਸ ਨੂੰਹ ਨੂੰ ਕਹੇ ਕਿ ਤੂੰ ਪੜ੍ਹ ਅੱਗੇ ਵਧ ਪਰ ਅੱਗੋਂ ਨੂੰਹ ਕਹੇ ਕਿ ਮੈਂ ਨਹੀਂ ਪੜ੍ਹਨਾ ਤੇ ਨਾ ਹੀ ਮੈਨੂੰ ਲੋੜ ਹੈ ਅੱਗੇ ਵਧਣ ਦੀ,ਨੂੰਹ ਸੱਸ ਨੂੰ ਕਹੇ ਕਿ ਤੈਨੂੰ ਤਾਂ ਬੋਲਣ ਦੀ ਅਕਲ ਨਹੀਂ ਤਾਂ ਸੱਸ ਵੀ ਕੀ ਕਰੇ।
ਗਧੇ ਨੂੰ ਦਿੱਤਾ ਲੂਣ ,ਅਖੇ ਮੇਰੀ ਅੱਖ ਭੰਨਤੀ
@@baljeetkaur4455 hanji Sade ghar Eda hoiya
Hnji Sade v same aaa
😂😂😂😂
Gurdeep bhene bahut vadhia vichar c tuhade asi v ih hi koshish krange
J te real sas hundi maja vkhra huna c
Chachi sas te sab diya ehda diyan hundiyan e aa
ਬਹੁਤ ਵਧੀਆ ਪ੍ਰੋਗਰਾਮ ਹੁੰਦਾ ਏ ਤੁਹਾਡਾ।
ਵਾਹਿਗੁਰੂਜੀ❤❤🎉🎉ਧੰਨਵਾਦਜੀ
V nice topic
Great Salaam aa Auntyjii nuhh rab thodeh vargii saas sab nuhh Dawe.
ਮੈਂ ਘਟੋ ਘੱਟ 10ਬਾਰ ਦੇਖ ਲਿਆ ਇਹ episode ਬਹੁਤ ਚੰਗਾ ਲਗਦਾ ਤੁਹਾਡੀਆਂ ਗੱਲਾਂ ਨੂੰ ਸੁਣ ਕੇ
ਮੇਰੀ ਸੱਸ ਹੁਣ ਇਸ ਦੁਨੀਆ ਚ ਨਹੀਂ ਪਰ ਸਾਡੀ ਬਹੁਤ ਬਣਦੀ ਸੀ ਆਪਸ ਚ ਅਸੀ ਹਮੇਸ਼ਾ ਹਰ ਗੱਲ ਇੱਕ ਦੂਜੀ ਨਾਲ ਸਾਂਝੀ ਕਰ ਲਈ ਦੀ ਸੀ always live in heart 💜 miss her love 💕
ਬੋਹਤ ਹੀ ਵਧੀਆ ਗੱਲਾਂ ਦੱਸੀਆਂ ਜੀ ਅੱਜਕਲ ਕਲਯੁੱਗ ਹੈ ਜੀ ਸੱਸ ਜਿਨਾ ਮਰਜੀ ਚੰਗੀ। ਹੋ। ਪਰ ਬਦਨਾਮ ਕਰ ਦਿੱਤਾ ਜਾਂਦਾ ਹੈ ਜੀ ਕ ਈ ਸਾਰੀ ਉਮਰ ਨਹੀਂ ਬਦਲ ਸਕਦੀ ਆਂ ਪਰ ਪੰਜ ਉਂਗਲਾਂ ਇਕੋ ਜਿਹੀਆਂ ਹੁੰਦੀਆਂ ਜੀ
ਜਦੋਂ ਚੰਗੀ ਸੱਸ ਨਾ ਮਿਲੇ ਫਿਰ ਨੂੰਹ ਇਹੀ ਕਹੁ ਵੀ ਸੱਸ ਹੋਵੇ ਨਾ ਮੇਰੀ ਸੱਸ ਨੇ ਇਕ month ਵਿਚ ਹੀ ਮੇਰੇ ਨਾਲ ਲੜਨਾ ਸ਼ੁਰੂ ਕੀਤਾ 😢😢
Mai teeji waar dekh rahi aa.😝
Bhut bhut vdeyi topic
Love your discussions, I listen some of your talks repeatedly 👍🏻🙏😊
ਬਿਲਕੁਲ ਸਹੀ ਗੱਲ ਆ ,ਮੇਰੇ ਖ਼ੁਦ ਦੇ ਵਿਚਾਰ ਬਿਲਕੁਲ ਇਹੋ ਹੀ ਹਨ।
ਡੇਢ ਸਾਲ ਦੌਰਾਨ ਮੈਂ ਆਪਣੀ ਨੂੰਹ ਨੂੰ ਇਕ ਵਾਰ ਵੀ ਨਹੀਂ ਰੋਕਿਆ ਟੋਕਿਆ ਤੇ ਰਸੋਈ ਵੀ ਉਸੇ ਦੇ ਹਵਾਲੇ ਕਰ ਦਿੱਤੀ ।
ਹਾਲੇ ਮੇਰੇ ਸੱਸ ਮੰਮੀ ਬਹੁਤ ਰੋਕ ਟੋਕ ਕਰਦੇ ਹਨ ਨੂੰਹ ਰਾਣੀ ਨੂੰ ਰਸੋਈ ਵਿੱਚ ਜਾ ਕੇ ।
ਅਲਮਾਰੀ ਦੀ ਚਾਬੀ ਵੀ ਦੇ ਦਿਓ।
kyi noha susa nu rsoi ch vdn e nhi dindia sus nu nokrani bna dindia ..
@@baljindersingh1184 ਪਹਿਲਾਂ ਹੀ ਦਿੱਤੀ ਹੋਈ ਹੈ, ਨੂੰਹ ਸੱਸ ਦੀਆਂ ਅਲਮਾਰੀਆਂ ਸਾਂਝੀਆਂ ਹੀ ਹਨ ।
ਮੇਰੀ ਨੂੰਹ ਬਹੁਤ ਸਿਆਣੀ ਹੈ ਮੇਰੇ ਪਰਸ ਵਿੱਚ ਆਪ ਪੈਸੇ ਪਾ ਕੇ ਮੈਨੂੰ ਫੜਾਉਂਦੀ ਹੈ ।
ਪਹਿਲਾਂ ਮੇਰਾ ਤੇ ਸੱਸ ਮੰਮੀ ਦਾ ਵੀ ਕੱਪੜਾ ਲੀੜਾ ਸਾਂਝਾ ਹੀ ਹੁੰਦਾ ਸੀ। ਉਮਰ ਦਾ ਤਕਾਜ਼ਾ ਹੈ ਸ਼ਾਇਦ ਹੁਣ ਉਹ ਆਪਣੀ ਅਲਮਾਰੀ ਨੂੰ ਤਾਲਾ ਲਾਉਣ ਲੱਗੇ ਹਨ 87 ਵਰ੍ਹਿਆਂ ਦੇ ਹਨ।
Nice msg👌👌
Meri v sass e sabto changi a sohre family ch🥰🥰🥰🥰🥰🥰 i love her🥰
ਸਾਰੇ ਘਰਾ ਚ ਨਹੀ ਪਰ ਕਈ ਕੁੜੀਆ ਸੱਸ ਦੀ ਨਹੀ ਮੰਨਦੀਆ
Great, bhut meaningful video, schi ida da e pyar hona chida
Bhaino ik episode chachi sass d jga apnia sassa nal zrur bnayeyo
bilkul sahiii kihaaaa
😂😂
Bhenne oh kafi aged ne...also oh camere age comfortable nhi honge tahi nhi ayee
Nav Kaur ehne v aged nhi g
@@navkaur560 ok ji
Show ta bhut vadhia c but je real sas te nuh di ik dooje sahmne bitha ke galbat karvai hundi ta jiada vadhia gal honi c
Bot sohni interview ❤
Chachi jii apna pind kaeda jehh thonu milna howe.Rupinder nuhh bhii.
Thode kheyaal bohat uchche nehh.
Jeh har saas thode vargii howe taahh duniya diyan sariyan kudiyan khush rehn rabba.
True
Good thinking...mujhko bhi Meri sas aur chachi sas dono hi bhut ache mile h...hmari joint family h.....waheguru sada rishta eda e bnai rkhe....
Janabi bina ghar mark hai mam ji
Mam ji j bande Howe ta he aa na
Mam king ssa
Boht vadhyan gllan ji bhena dyan. Chachi ji di gllan boht he zyada vadhya lagyan meryan te akha he bhar aayan. 😊😊
Bahut vadiya program

Good program