ਗਿਆਨੀ ਹਰਪ੍ਰੀਤ ਸਿੰਘ ਦੀ ਸਾਲੀ ਨੇ ਸੰਭਾਲਿਆ ਮੋਰਚਾ ...

แชร์
ฝัง
  • เผยแพร่เมื่อ 19 ธ.ค. 2024

ความคิดเห็น • 66

  • @babachahal9381
    @babachahal9381 3 ชั่วโมงที่ผ่านมา +15

    ਬਾਈ ਜੀ ਸਹੀ ਗੱਲ ਕਹੀ ਹੈ ਬਹੁਤ ਜ਼ਿਆਦਾ ਨਿਘਾਰ ਵੱਲ ਲਿਜਾ ਰਹੇ ਨੇ ਬਾਦਲ ਦਲੀਏ ਸਿੱਖ ਕੌਮ ਨੂੰ

  • @deep_dhaliwall
    @deep_dhaliwall 3 ชั่วโมงที่ผ่านมา +15

    ਬਾਈ ਜੀ ਮੈਂ 14 ਸਾਲ ਐਸਜੀਪੀਸੀ ਵਿੱਚ ਡਿਊਟੀ ਕੀਤੀ ਹੈ, ਅਕਾਲੀ ਦਲ ਨੇੜੇ ਤੋਂ ਵੇਖਿਆ ਹੈ।ਇਹ ਸਭ ਤੋਂ ਘਟੀਆ ਕਰਤੂਤ ਹੈ, ਕੁਝ ਵੀ ਸਚਾਈ ਨਹੀਂ ਲੱਭਣ ਵਾਲੀ ਇਸ ਮਾਮਲੇ ਵਿੱਚ, ਹੁਣ ਵਧੇਰੇ ਜਲੂਸ ਨਿਕਲੇਗਾ ਬਾਦਲ ਪਰਿਵਾਰ ਦਾ।

  • @surjeetsighsonu7896
    @surjeetsighsonu7896 3 ชั่วโมงที่ผ่านมา +2

    ਵਾਹਿਗੁਰੂ ਜੀ ਕ੍ਰਿਪਾ ਕਰੇ ਮੈਰੇ ਵੀਰ ਤੇ ਬਹੁਤ ਵਧੀਆ ਵੀਰ ਜੀ ਰੱਬ ਤੁਹਾਡੀ ਉਮਰ ਲੰਮੀ ਕਰੇ ਧੰਨਵਾਦ ਵੀਰ ਜੀ 🎉🎉

  • @surjeetsighsonu7896
    @surjeetsighsonu7896 3 ชั่วโมงที่ผ่านมา +3

    ਵਾਹਿਗੁਰੂ ਜੀ ਕ੍ਰਿਪਾ ਊ ਵਾਹਿਗੁਰੂ ਜੀ ਬਹੁਤ

  • @sushilseth697
    @sushilseth697 2 ชั่วโมงที่ผ่านมา +3

    Bilkul sahi keha mintu ji ne

  • @narinderpalsingh5349
    @narinderpalsingh5349 5 ชั่วโมงที่ผ่านมา +29

    ਲੱਖ ਲਾਹਨਤਾਂ ਅਜਿਹੀ ਸਿਆਸਤ ਅਤੇ ਅਜਿਹੇ ਲੋਕਾਂ ਨੂੰ ਜੋ ਆਪਣੀ ਕਿੜ ਕੱਢਣ ਲਈ ਇਕ ਔਰਤ ਦਾ ਘਰ ਬਰਬਾਦ ਕਰਨ ਤੱਕ ਚਲੇ ਗਏ ਹਨ,ਇਹਨਾਂ ਲੋਕਾਂ ਦਾ ਸਮਾਜਿਕ ਬਾਈਕਾਟ ਹੋਣਾ ਚਾਹੀਦਾ ਹੈ

    • @aulakhsingh5103
      @aulakhsingh5103 4 ชั่วโมงที่ผ่านมา +1

      ਜਦੋਂ ਭਾਈ ਸਾਹਿਬ ਜੀ ਹਰਪ੍ਰੀਤ ਨੇ ਕਈਆਂ ਦੀ ਬੇਟੀਆਂ ਦੀ ਜਿੰਦਗੀ ਖਰਾਬ ਕੀਤੀ ਹੈ ਇਸਨੇ ਮੇਰੇ ਪਰਿਵਾਰ ਦਾ ਬਹੁਤ ਜ਼ਿਆਦਾ ਨੁਕਸਾਨ ਕੀਤਾ ਹੈ

    • @darasingh3026
      @darasingh3026 2 ชั่วโมงที่ผ่านมา

      @@aulakhsingh5103ਤੁਸੀ ਇਸ ਟਾਇਮ ਤੋ ਪਹਿਲਾ ਕਿੱਥੇ ਸੀ ਤੁਸੀ ਉਸ ਟਾਇਮ ਕਿਉ ਨਹੀ ਬੋਲੇ

  • @surjeetsighsonu7896
    @surjeetsighsonu7896 3 ชั่วโมงที่ผ่านมา +1

    ਵਾਹਿਗੁਰੂ ਜੀ

  • @davinder4518
    @davinder4518 5 ชั่วโมงที่ผ่านมา +14

    ਗਰਕਣ ਗੇ ਜ਼ਰੂਰ ਸਮਾਂ ਲੱਗੇਗਾ

    • @palwindersingh3731
      @palwindersingh3731 4 ชั่วโมงที่ผ่านมา

      VIRSA VALTOHE GUNDDA, BADMASH, GOLAKK CHOR LUCJAA.

  • @Romana_bathinde_wala
    @Romana_bathinde_wala 17 นาทีที่ผ่านมา

    ਅਸੀ ਅੱਜ ਤੱਕ ਵੀ ਅਕਾਲੀ ਆ ਪਰ ਜੋਂ ਹੁਣ ਇਹ ਕਰਤੂਤਾ ਕਰ ਰਹੇ ਆ ਹੁਣ ਜ਼ਮੀਰ ਨਹੀਂ ਮੰਨਦੀ ਇਹਨਾਂ ਨਾਲ ਖੜਨ ਨੂੰ ਸਿੱਖ ਪੰਥ ਦਾ ਰੱਜ ਕੇ ਜਲੂਸ ਕੱਢ ਰਹੇ ਨੇ ਨਾਲੇ ਹੁਣ ਸੁਖਬੀਰ ਨੇ ਮੰਨ ਲਿਆ ਵੀ ਸਾਰਾ ਕੁਝ ਮੈ ਕੀਤਾ ਪਹਿਲਾ ਐਵੇਂ ਹੀ ਵੀ ਲੋਕ ਐਵੇਂ ਬੋਲਦੇ ਆ ਵਿਰੋਧੀ ਹੋਣਗੇ ਪਰ ਹੁਣ ਤਹਿ ਆਪ ਹੀ ਮੰਨ ਗਏ।। Bye tata😢😢😢😢

  • @DalvirsinghDalvirsingh-s3v
    @DalvirsinghDalvirsingh-s3v 20 นาทีที่ผ่านมา

    ਵਲਟੋਹਾ ਤੇ ਧਾਮੀ ਨੂੰ ਪੰਥ ਵਿੱਚੋ ਬਾਹਰ ਕਰ ਦੇਣਾ ਚਾਹੀਦਾ

  • @KamalPreet-k9z
    @KamalPreet-k9z ชั่วโมงที่ผ่านมา

    ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਂਰਾਜ ਦੀ ਹੋਈ ਬੇਅਦਬੀ ਤੇ ਅੱਖਾਂ ਮੀਚਣ ਵਾਲੇ ਅਕਾਲੀ ਲੀਡਰਾਂ ਦਾ ਹਾਲ ਹਾਲੇ ਹੋਰ ਵੀ ਮਾੜਾ ਹੋਊਗਾ। ਦੁਨੀਆਂ ਦੇਖੂਗੀ ਕਿਵੇਂ ਇਹ ਹੋਰ ਜ਼ਲੀਲ ਹੋਣਗੇ।

  • @harsimransingh5241
    @harsimransingh5241 4 ชั่วโมงที่ผ่านมา +38

    ਨਰਕ ਵਿੱਚ ਵੀ ਜਗਾ ਨਹੀਂ ਮਿਲਣੀ ਸੁਖਬੀਰ ਬਾਦਲ ਨੂੰ,

    • @gurbajs9989
      @gurbajs9989 3 ชั่วโมงที่ผ่านมา +1

      ਤੈਨੂੰ ਸਵਰਗ ਮਿਲੂ,ਕੀ ਤੈਨੂੰ ਪੱਕਾ ਪਤੈ

    • @darshansinghdarshansingh3797
      @darshansinghdarshansingh3797 3 ชั่วโมงที่ผ่านมา

      ਵੀਰ ਜੀ ਜੋਤਸ਼ ਦੀ ਦੁਕਾਨ ਖੋਲ੍ਹ ਲੈਣੀ ਚਾਹੀਦੀ ਹੈ ਜੀ ਤੁਹਾਨੂੰ ਵੀਰ ਜੀ ਧੰਨਵਾਦ

    • @brarsingh6830
      @brarsingh6830 2 ชั่วโมงที่ผ่านมา +4

      ज्ञानी हरप्रीत सिंह जिंदाबाद

    • @jassbir1363
      @jassbir1363 2 ชั่วโมงที่ผ่านมา +2

      ਰਾਜਨੀਤੀ ਜਰੂਰ ਕਰੋ , ਪਰ ਕਿ੍ਰਪਾ ਕਰਕੇ ਧਾਰਮਿਕ ਪ੍ਰੰਪਰਾਵਾਂ ਅਤੇ ਮਰਿਯਾਦਾ ਦਾ ਜਰੂਰ ਖਿਆਲ ਰੱਖਣਾ ਬਣਦਾ ਹੈ , ਜੇ ਇਨਾਂ ਕੁਝ ਹੋਣ ਦੇ ਬਾਵਜੂਦ ਵੀ ਧਾਰਮਿਕ ਪ੍ਰੰਪਰਾਵਾਂ ਦਾ ਖਿਆਲ ਨਾ ਰੱਖਿਆਂ ਤਾਂ ਅੱਗੇ ਕੀ ਬਣੇਗਾ , ਇਹ ਆਉਣ ਵਾਲਾ ਸਮਾਂ ਤਹਿ ਜਰੂਰ ਕਰੇਗਾ । ਜੋ ਇਤਿਹਾਸ ਦੇ ਪੰਨਿਆਂ ਤੇ ਲਿੱਖਿਆਂ ਜਾਵੇਗਾ ।

    • @ikodapasara8143
      @ikodapasara8143 2 ชั่วโมงที่ผ่านมา

      ਹਰਪ੍ਰੀਤ ਕੰਜਰ ਧਾਰਮਿਕ ਕਿਸ ਪਾਸਿਓਂ ? ਇਹ ਨਾਨਕ ਵਿਰੋਧੀ ਮੂਲ ਨਿਵਾਸੀ ਕੰਜਰ ?

  • @sjmahal5
    @sjmahal5 20 นาทีที่ผ่านมา

    ਕਾਲੀ ਬੇਰਾਜ ਫਰੀਦਕੋਟ ਤੇ ਛੇਆਰਟਾ ਗੋਆ ਹਿੰਦੂ ਲੜਕੀ ਉਧਾਲ੍ਹਾ ਤੋ ਚੱਲਿਆ ਸੀ 😢

  • @harjijaswal
    @harjijaswal 3 ชั่วโมงที่ผ่านมา +1

    Bilkul sahi Mintu veerji

  • @jagwantsingh8245
    @jagwantsingh8245 4 ชั่วโมงที่ผ่านมา +1

    You are speaking right

  • @rajatkapoor7387
    @rajatkapoor7387 2 ชั่วโมงที่ผ่านมา

    ਇੰਨਾ ਧਾਰਮਿਕ ਲੋਕਾਂ ਦੀਆਂ ਕਰਤੂਤਾਂ ਕਾਰਨ ਪੰਥ ਖ਼ਤਰੇ ਵਿਚ ਪੈ ਗਿਆ।

  • @KanwaljitSingh-n5e
    @KanwaljitSingh-n5e 3 ชั่วโมงที่ผ่านมา +1

    ਧਰਮ ਤੋਂ ਕੋਈ ਸੇਧ ਨਹੀਂ ਮਿਲ਼ ਰਹੀ ਸਿਰਫ਼ ਹਿਪਨੋਟਾਇਜ, ਆਪਸੀ ਈਰਖਾ, ਲੜਾਈ, ਦੁਨੀਆਂ ਤੇ ਵੱਡੇ ਵੱਡੇ ਯੁੱਧ ਧਰਮ ਦੀ ਦੇਣ ਹਨ। ਧਰਮ ਆਪਣੀ ਰਾਖੀ ਹਥਿਆਰ ਬੰਦ ਬੰਦਿਆ ਤੋ ਕਰਵਾਉਦਾ ਹੈ ਤਾਂ ਵੀ ਗਲੀਆਂ ਨਾਲੀਆਂ ਵਿੱਚ ਰੁਲਦਾ ਹੈ। ਧਰਮ ਵੱਡਿਆ ਲੋਕਾਂ ਦੁਆਰਾ ਗਰੀਬ ਆਮ ਲੋਕਾਂ ਨੂੰ ਲੁੱਟਣ ਦਾ ਸਾਧਨ ਬਣਕੇ ਰਹਿ ਗਿਆ ਹੈ।। ਇੱਕ ਪੈਨ ਡਰਾਈਵ ਵਿੱਚ ਸੱਭ ਕੁਝ ਬੰਦਹੋ ਚੁੱਕਿਆ ਹੈ। ਧਰਮ ਨਾਲੋਂ ਗੁੱਗਲ ਦੇਵਤਾ ਉਪਰ ਹੈ ਜੀ ਜਿਸ ਕੋਲ ਹਰ ਚੀਜ਼ ਦੀ ਰਿਪੋਰਟ ਹੈ ਜੀ।

    • @ManjitSingh-hq5wn
      @ManjitSingh-hq5wn 3 ชั่วโมงที่ผ่านมา +2

      ਵੀਰ ਜੀ ਧਰਮ ਮਾੜਾ ਨਹੀਂ ਲੋਕਾਂ ਦੀ ਸੋਚਣੀ ਮਾੜੀ ਹੈ ਗੁਰੂ ਸਾਹਿਬ ਜੀ ਨੇ ਜੁਲਮ ਕਰਨਾ ਤੇ ਸਹਿਣਾਂ ਬਹੁਤ ਵਡਾ ਗੁਨਾਹ ਹੈ ਸਾਰੇ ਧਰਮਾਂ ਚ ਚੰਗੇ ਮਾੜੇ ਲੋਕ ਹੁੰਦੇ ਹਨ ਇਸ ਕਰਕੇ ਡਰਨ ਦੀ ਕੋਈ ਲੋੜ ਨਹੀ ਧਰਮ ਚ ਸ਼ਰਧਾ ਭਾਵਨਾ ਬਣਾ ਕੇ ਰੱਖੋ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

  • @arvindersohal163
    @arvindersohal163 3 ชั่วโมงที่ผ่านมา +1

    ਪਾਪੀ ਕੈ ਮਾਰਨੈ ਕੋ ਪਾਪ ਮਹਾਂਬਲੀ ਹੈ। ।
    ੨੨ g ਇਹਨਾਂ ਨੇ ਪੰਥ ਨਾਲ ਨਿਆਂ ਨਹੀਂ ਕਿਤਾ ਤੇ ਹੁਣ ਮਹਾਂਰਾਜ ਜੀ ਆਪ ਨਿਆਂ ਕਰ ਰਹੇ ਹਨ। ਦੇਖਣਾ ਹੁਣ ਇਹ ਇਕ ਦੂਸਰੇ ਦੇ ਆਪ ਪਾਪ ਦੱਸਣਗੇ।

  • @babachahal9381
    @babachahal9381 3 ชั่วโมงที่ผ่านมา +1

    ਅਕਾਲੀ ਦਲ ਸੁਧਾਰ ਲਹਿਰ ਨੂੰ ਜਥੇਦਾਰ ਸਾਹਿਬ ਨੇ ਹੁਕਮਨਾਮੇ ਜਾਰੀ ਕੀਤੇ ਸੀ ਉਹਨਾਂ ਨੇ ਆਪਣੇ ਅਸਤੀਫੇ ਸੌਂਪੇ ਆ ਬਾਦਲ ਦਲੀਆਂ ਵਾਂਗ ਧੋਖਾ ਨਹੀਂ ਕੀਤਾ ਜਥੇਦਾਰ ਸਾਹਿਬ ਦੇ ਹੁਕਮ ਅਨੁਸਾਰ ਕੀਤਾ ਨਹੀਂ

  • @kanwaljitsingh3248
    @kanwaljitsingh3248 ชั่วโมงที่ผ่านมา

    ਕੀ ਸੁਖਬੀਰ ਬਾਦਲ ਹੋਰਾਂ ਨੇ ਅਕਾਲ ਤਖਤ ਦਾ ਹੁਕਮ ਇਨ ਬਿਨ ਮੰਨਿਆ

  • @ikodapasara8143
    @ikodapasara8143 2 ชั่วโมงที่ผ่านมา

    ਮਿੰਟੂ ਮੁਤਾਬਿਕ ਪੰਜਾਬ ਚ ਸਿਰਫ …ਬੰਦ ਮੁੱਠੀ ਬਾਕੀ ਮੇਰੇ ਸਮੇਤ ਸਾਰੇ ਕੰਜਰ ?
    ਮੁੱਠੀ ਖੁੱਲੇ ਕਿਓਂ ਨਾ ?

  • @brarsingh6830
    @brarsingh6830 2 ชั่วโมงที่ผ่านมา

    थैंक यू

  • @BalwinderKaur-qu9ls
    @BalwinderKaur-qu9ls 3 ชั่วโมงที่ผ่านมา +3

    If majithia has no daughter then others have daughters then ohna nu sharm nahi aundi jei sariya kuruya naal eiwei hovei kinna dukh hou

  • @SukhwinderSingh-ir1rd
    @SukhwinderSingh-ir1rd 4 ชั่วโมงที่ผ่านมา +3

    ਘਰ ਉਜਾੜ ਦੇਣਾ ਅਪਰਾਧ ਏ

    • @aulakhsingh5103
      @aulakhsingh5103 4 ชั่วโมงที่ผ่านมา

      ਇਹ ਅਪਰਾਧ ਹਰਪ੍ਰੀਤ ਨੇ ਬਹੁਤ ਕੀਤੇ ਹਨ

  • @MukhtiarSinghGhumaann
    @MukhtiarSinghGhumaann 51 นาทีที่ผ่านมา

    12, 14 saal purana case c, Sukhbir de chamchian ne hun dubara chukia hai. Doven sidan di gal sun ke hi koi karvai ho sakdi c. Par Sukhbir da astifa parvaan hon karke kahli ch Sukhbir de chamchian ne mamla ujagar kita hai . Virsa Singh Valtoha nu 10 saal vaste akali dal ne kadhna c. Koi parvah nahi Jathedar Akal Takht sahib di.

  • @gurdevsingh6388
    @gurdevsingh6388 4 ชั่วโมงที่ผ่านมา +1

    Sukhvir, de SGPC a kju v ho sakda

  • @chetpalsinghgill1389
    @chetpalsinghgill1389 5 ชั่วโมงที่ผ่านมา +3

    300 bus

  • @surjeetsighsonu7896
    @surjeetsighsonu7896 3 ชั่วโมงที่ผ่านมา

    ਦਿੱਲੀਏ ਬਹੁਤ ਘਾਂਣ ਕੀਤਾ

  • @BaldwinderSingh-w7c
    @BaldwinderSingh-w7c 3 ชั่วโมงที่ผ่านมา

    After 8 years case can not be reopened 😊

  • @singhbajwa9461
    @singhbajwa9461 38 นาทีที่ผ่านมา

    shameful

  • @RAKESHKUMAR-um3xs
    @RAKESHKUMAR-um3xs ชั่วโมงที่ผ่านมา

    Sukhbir 😂 dhami😂 Harpreet 😂 jagiro😂valtoha😂sucha Singh 😂😂😂 j eh Sikhism de leader hn ta dso mjuda guru ghra ch ki hunda howega 😂😂😂😂😂😂

  • @gursewak22pro93
    @gursewak22pro93 3 ชั่วโมงที่ผ่านมา

    ਮੈਨੂੰ ਤਾਂ ਇੰਝ ਲੱਗਦਾ ਹੈ ਜੀ ਕਿ ਹਰ ਇੱਕ ਜਗਾ ਉਪਰ ਰਾਜਨੀਤੀ ਕੰਮ ਕਰਦੀ ਹੈ ਜੀ ਮਹਿਲਾ ਮੰਡਲ ਹੋਵੇ ਪ੍ਰਧਾਨ ਹੋਵੇ ਜਥੇਦਾਰ ਹੋਵੇ ਐਪਰ ਇੱਕ ਹੋਰ ਰਾਜਨੀਤੀ ਵੀ ਹੈ ਜੋ ਘਟ ਘਟ ਵਿੱਚ ਵੱਸਦੀ ਹੈ ਜੀ ਉਸਨੇ ਰਾਵਣ ਦੁਰਜੋਧਨ ਕੰਸ ਨੂੰ ਨਹੀ ਛੱਡਿਆ ਤੁਸੀ ਕੇਹੜੇ ਬਾਗ ਦੀ ਮੂਲੀ ਹੋ ਜੀ

  • @BalwinderKaur-qu9ls
    @BalwinderKaur-qu9ls 3 ชั่วโมงที่ผ่านมา

    Bibi dee Kami Panjab ch ohda bhai puri kardaa

  • @jagwantsingh8245
    @jagwantsingh8245 4 ชั่วโมงที่ผ่านมา

    Sudar leher zero hai bai

  • @ayeshasidhu5519
    @ayeshasidhu5519 4 ชั่วโมงที่ผ่านมา

    Thami ta gala kad sakda oh bhe ladi nu harpreet nahi kad sakda

  • @KirandeepKaur-gq4eq
    @KirandeepKaur-gq4eq ชั่วโมงที่ผ่านมา

    Sikha da jalus nikal reha a

  • @SukhchainSingh-gc4en
    @SukhchainSingh-gc4en 4 ชั่วโมงที่ผ่านมา +2

    Badal dal Kali dal

  • @gursewaktoor
    @gursewaktoor 3 ชั่วโมงที่ผ่านมา +1

    ਗਿਆਨੀ ਹਰਪ੍ਰੀਤ ਸਿੰਘ ਜੀ ਦੀ ਬੋਲ ਬਾਣੀ ਦੇ ਵਿਵਹਾਰ ਬੋਲਦਾ ਹੈ ਤੇ ਉਹ ਇਸ ਅਹੁਦੇ ਦੇ ਕਾਬਿਲ ਨਹੀਂ ਸੀ

    • @KashmirKaur-k3l
      @KashmirKaur-k3l 2 ชั่วโมงที่ผ่านมา +1

      @@gursewaktoor ਕਿਉਂ ਨਹੀਂ ਕਾਬਲ ਕੀ ਗਲਤੀ ਕੀਤੀ

    • @indersivian1598
      @indersivian1598 2 ชั่วโมงที่ผ่านมา

      ਤੇਰੇ ਹਿਸਾਬ ਨਾਲ ਧਾਮੀ ਨੂੰ ਬਣਾਉਣਾ ਚਾਹੀਦਾ ਸੀ( Toor )

    • @chamkuarsingh4462
      @chamkuarsingh4462 2 ชั่วโมงที่ผ่านมา

      ਬੋਲ ਬਾਣੀ????

    • @indersivian1598
      @indersivian1598 2 ชั่วโมงที่ผ่านมา

      @ ਰਪਲਾਈ ਕਰ ਦੇ message da

  • @bsmalhi8851
    @bsmalhi8851 3 ชั่วโมงที่ผ่านมา

    You are speaking right