Partition ਵੇਲੇ Pakistan 'ਚ ਰਹਿ ਗਈ ਹਸ਼ਮਤ ਬੀਬੀ ਪੰਜਾਬ ਮੁੜੀ, 13 ਸਾਲ ਦੀ ਉਮਰ 'ਚ ਕਿਵੇਂ ਪਰਿਵਾਰ ਤੋਂ ਵਿਛੜੀ ਸੀ

แชร์
ฝัง
  • เผยแพร่เมื่อ 25 ธ.ค. 2024

ความคิดเห็น • 163

  • @bhupinderbal7077
    @bhupinderbal7077 ปีที่แล้ว +23

    ਬਾਬਾ ਨਾਨਕ ਦੇਵ ਜੀ ਮਹਾਰਾਜ ਅੱਗੇ ਅਰਦਾਸ ਕਰਦੇ ਹਾਂ ਦੋਨਾਂ ਪੰਜਾਬਾਂ ਨੂੰ ਦੁਬਾਰਾ ਇਕ ਕਰ ਦੇਣ🙏🙏❤️

  • @sonasingh7271
    @sonasingh7271 ปีที่แล้ว +9

    ਵਾਹਿਗੁਰੂ ਜੀ ਲਹਿੰਦਾ ਪੰਜਾਬ ਤੇ ਚੜਦਾ ਪੰਜਾਬ ਇਕੱਠਾ ਹੋਜਾਵੇ

  • @kartarsingh8903
    @kartarsingh8903 ปีที่แล้ว +3

    ਵਾਹਿਗੁਰੂ ਅੱਗੇ ਇਹੀ ਅਰਦਾਸ ਹੈ ਕਿ ਦੋਵੇਂ ਪੰਜਾਬ ਫੇਰ ਇਕ ਹੋ ਜਾਣ ਕਿਸੇ ਵੀ ਨੁਕਸਾਨ ਦੇ ਪਹਿਲਾਂ ਹੀ ਅੰਤ ਸਿਰੇ ਦਾ ਨੁਕਸਾਨ ਹੋਇਆ ਹੈ ਮੈ ਤਾਂ ਪੰਜ ਕੁ ਸਾਲ ਦੀ ਸੀ ਸਰਦਾਰ ਜੀ ਨੂੰ ਸਾਰਾ ਪਤਾ ਹੈ ਓਹਨਾਂ ਨੇ ਤਾਂ ਸਾਰੀ ਕਟ ਵਡ ਹੁੰਦੀ ਵੇਖੀ ਹੈ ਬਹੁਤ ਖੁਸ਼ੀ ਹੋਈ ਬੀਬੀ ਜੀ ਨੂੰ ਓਹਨਾਂ ਦੇ ਪਰਿਵਾਰ ਨਾਲ ਮਿਲਾ ਦਿੱਤਾ ਹੈ ਵਧਾਈਆਂ ਹੀ ਵਧਾਈਆਂ ਧੰਨਵਾਦ

  • @baldevraj6860
    @baldevraj6860 ปีที่แล้ว +6

    ਪੰਜਾਬੀਆਂ ਨੂੰ ਹੀ ਸਭ ਸੈਨਾ ਪੈਦਾ ਹੈ

  • @jasschouhan8226
    @jasschouhan8226 ปีที่แล้ว +10

    ਹੱਸਦੇ ਵੱਸਦੇ ਪੰਜਾਬ ਨੂੰ ਦੋ ਹਿੱਸਿਆਂ ਵਿਚ ਵੰਡ ਦਿੱਤਾ ਇਨ੍ਹਾਂ ਸਿਆਸਤ ਦਾਨਾ ਨੇ

  • @baljitrandhawa8705
    @baljitrandhawa8705 ปีที่แล้ว +10

    ਮਾਂ ਭੋਲੀਏ ਬਡ਼ਾ ਵਡਾ ਦੁਖ ਦੇਖੇਆ ਆਪ ਜੀ ਨੇ ਰੱਬ ਆਪ ਜੀ ਨੂੰ ਸਦਾ ਚਡ਼ਦੀ ਕਲਾਂ ਵਿੱਚ ਰੱਖਣ ਜੀ ਅਸੀਂ ਅਰਦਾਸ ਕਰਦੇ ਆ

  • @inderjeetsingh1403
    @inderjeetsingh1403 ปีที่แล้ว +35

    ਜਿਨ੍ਹਾਂ ਦੀ ਬੋਲੀ ਤੇ ਸਭਿਚਾਰ ਇਕ ਹੋਵੇ , ਓਹਨਾਂ ਲੋਕਾਂ ਨੂੰ ਬਹੁਤਾ ਸਮਾਂ ਵੱਖ ਨਹੀਂ ਰੱਖਿਆ ਜਾ ਸਕਦਾ

  • @BalwinderSingh-yu4tq
    @BalwinderSingh-yu4tq ปีที่แล้ว +9

    ਯਾਰ ਕਿੱਡਾ ਵੱਡਾ ਵਿਛੋੜਾ ਹੈ ਸਰਕਾਰਾਂ ਨੂੰ ਸਮਝਣਾ ਚਾਹੀਦਾ ਇਹ ਪੁਰਾਣੇ ਪੱਤੇ ਦਰਦ ਵਿੱਚ ਹੀ ਝੜ ਸੜ ਗਏ ।ਹੁਣ ਤਾਂ ਕੋਈ ਕੋਈ ਰਹਿ ਗਿਆ ਸਰਕਾਰੋ ਤਰਸ ਕਰ ਲਵੋ ।ਉਸ ਦਰਦ ਨੂੰ ਜਾਣੋ

  • @ManjeetKaur-dz4us
    @ManjeetKaur-dz4us ปีที่แล้ว +9

    ਮੌਲਾ ਦੀਆਂ ਮਿਹਰਾਂ, ਮਿਲਾਪ ਦੀ ਸਵੱਲੀ ਘੜੀ ਆਈ।
    ਅਤਿ ਸਤਿਕਾਰ ਬੀਬੀ ਜੀ। 🙏🙏🙏🙏🙏

  • @Jking-us1kd
    @Jking-us1kd ปีที่แล้ว +6

    ਸਚੀ ਤੁਹਾਡਾ ਪਿਆਰ ਵੇਖ ਕੇ ਅੱਖਾਂ ਭਰ ਆਇਆਂ🙏🏻

  • @LotayConstructions
    @LotayConstructions ปีที่แล้ว +2

    ਬਿਲਕੁਲ ਸਹੀ ਕਿਹਾ.... ਓਹ ਵਕਤ ਤਾਂ ਪੰਜਾਬੀਆਂ ਲਈ ਉਜਾੜੇ ਦਾ ਸੀ... ਅਜਾਦੀ ਕਿਨ੍ਹਾ ਹੋਰਾਂ ਲਈ ਸੀ....

  • @Ludhiana1948
    @Ludhiana1948 ปีที่แล้ว +59

    ਵੰਡ ਸਿਰਫ਼ ਪੰਜਾਬ ਨੂੰ ਹੀ ਨੁਕਸਾਨ ਪਹੁੰਚਾਉਂਦੀ ਹੈ, ਭਾਰਤ ਦੇ ਕਿਸੇ ਹੋਰ ਸੂਬੇ ਨੂੰ ਨਹੀਂ

    • @pratikmadavi5577
      @pratikmadavi5577 ปีที่แล้ว +6

      Bengal

    • @ManjeetSingh-rb2rm
      @ManjeetSingh-rb2rm ปีที่แล้ว +5

      Bengal di vee Vand Hoi si, sareyan di wajah ikon Hai ISLAM.

    • @jimbocho660
      @jimbocho660 ปีที่แล้ว

      @@ManjeetSingh-rb2rm Punjab was partitioned by Master Tara Singh.

    • @benipalsingh9637
      @benipalsingh9637 ปีที่แล้ว +3

      @@jimbocho660 neharu te gandhi ne krvayi punjab nu khatmm krnn lyi fer ohna ne hi punjab haryana te himachal bnaya ohdo ta master tara singh haini c

    • @Luckysingh95606
      @Luckysingh95606 ปีที่แล้ว +3

      @@jimbocho660 no brother sikh community was not even in meetings of partition
      It was nehru & jinha who were taking decisions

  • @bootadreger4540
    @bootadreger4540 ปีที่แล้ว +13

    ਪੰਜਾਬੀਆ ਲਈ ਬਾਡਰ ਖੋਲੇ ਜਾਣ ਜਿਹੜੇ ਆਪਣੇ ਪਿੱਛੇ ਛੱਡ ਆਏ ਉਹਨਾਂ ਨੂੰ ਮਿਲ ਲੈਣਾ ਸਾਰਿਆ ਦੇ ਮੰਦਰ ਗੁਰੂ ਦੁਆਰੇ ਉਧਰ ਨੇ ਖੁੱਲ੍ਹੇ ਦਰਸ਼ਨ ਕਰ ਸਕਣ

  • @Punjzaabi_guy_
    @Punjzaabi_guy_ ปีที่แล้ว +12

    Good see positive stories....love punjab ..on both sides

  • @sukhpalsinghpunjabi6293
    @sukhpalsinghpunjabi6293 ปีที่แล้ว +14

    ਬਹੁਤ ਦੁੱਖ ਵੇਖੇ ਪੰਜਾਬ ਵਾਸੀਆਂ ਨੇ,1947 ਸਿਰਫ ਪੰਜਾਬ ਲਈ ਸੀ।

    • @pratikmadavi5577
      @pratikmadavi5577 ปีที่แล้ว +3

      Bengal bhi hua tha...Why always half info

    • @sukhpalsinghpunjabi6293
      @sukhpalsinghpunjabi6293 ปีที่แล้ว +3

      @@pratikmadavi5577 Bahut time bahad,..ena Nuksaan nhi hoya bengal da...kuj v hove sb tou pehla kurbani punjab nu deni pendi a... History of Punjab read kro.

  • @Globalflavors
    @Globalflavors ปีที่แล้ว +13

    Innocent people got caught in this political divide... both the governments should make it easier for divided family members to visit and meet its members.

  • @sultansultan196
    @sultansultan196 ปีที่แล้ว +1

    Masallah kitna pyara h sikhoo k kom bhut Bahadur hoty h masallah Allah hmesa ese rkhee amno cheen munasib de amen

  • @mahinderpal9404
    @mahinderpal9404 16 วันที่ผ่านมา

    ਮਾਤਾ ਹਸ਼ਮਤ ਬੀਬੀ ਦਾ ਚੜ੍ਹਦੇ ਪੰਜਾਬ ਵਿੱਚ ਆਉਣ ਤੇ ਅਪਣੇ ਪਰਿਵਾਰਕ ਮੈਂਬਰਾਂ ਨੂੰ ਮਿਲਣ ਤੇ ਬੜੀ ਖੁਸ਼ੀ ਹੋਈ ਹੈ, ਹੋਸ਼ਿਆਰ ਪੁਰ ਤੋਂ ਸਤਿਕਾਰ ਸਹਿਤ ਸੇਵਾਮੁਕਤ ਲੈਕਚਰਾਰ।

  • @daljitsinghaujla744
    @daljitsinghaujla744 ปีที่แล้ว +5

    ਵੰਡ ਸਿਰਫ ਪੰਜਾਬ ਅਤੇ ਪੰਜਾਬੀਆ ਦੀ ਹੋਈ

  • @sardarsahib5784
    @sardarsahib5784 ปีที่แล้ว +6

    Welcome my grand bhua ji

  • @ramangill2131
    @ramangill2131 ปีที่แล้ว +6

    ਵਾਹਿਗੁਰੂ ਜੀ 🙏❤️🙏❤️🙏❤️🙏❤️

  • @SureshKumar-uv4gi
    @SureshKumar-uv4gi ปีที่แล้ว +2

    V v nyc I m v v happy sir g aj te ruh khush ho gyi

  • @HarjinderSingh-rk5gf
    @HarjinderSingh-rk5gf ปีที่แล้ว +4

    Mashallah G batala gurdas pur

  • @ravibanga2578
    @ravibanga2578 ปีที่แล้ว +2

    ਵਾਹਿਗੁਰੂ ਜੀ 🙏🙏

  • @ravinderbraich7628
    @ravinderbraich7628 ปีที่แล้ว +1

    ਬਹੁਤ ਵਧੀਆ ਵੀਡੀਓ

  • @BaljinderSingh-ri9gw
    @BaljinderSingh-ri9gw ปีที่แล้ว +3

    ਇਸੇ ਕਰਕੇ ਅਸੀਂ ਕਹਿੰਦੇ ਹਾਂ ਪੰਜਾਬ ਪਿਤਾ ਕੀ ਜੈ

  • @ss-pm6oj
    @ss-pm6oj ปีที่แล้ว +2

    ਪੰਜਾਬ ਵਾਸਤੇ ਸੱਚੀਂ ਇਹ ਉਜਾੜਾ, ਰੌਲ਼ੇ , ਵੰਡ, ਹੱਲਿਆਂ ਦਾ ਟੈਮ ਈ ਆ, ਅਜਾਦੀ ਤਾਂ ਹਿੰਦੂਸਤਾਨੀਆਂ ਵਾਸਤੇ ਈ ਹੋਊ

  • @chemixkhan5209
    @chemixkhan5209 ปีที่แล้ว +2

    Heart wrenching 😢...

  • @punjabitvddpunjabi8549
    @punjabitvddpunjabi8549 ปีที่แล้ว +1

    ਵਾਹਿਗੁਰੂ ਜੀ

  • @yasirlatif6253
    @yasirlatif6253 ปีที่แล้ว +5

    Love from Pakistan

  • @Sher-Da-Abba
    @Sher-Da-Abba ปีที่แล้ว +4

    BUHT BUHT SHUKRIYA (TANNAYWAAD) ENAA SOHNAA SWAGAT KITAA PAINAA PRAWAAN NE .,,,,,

  • @umerniaz6460
    @umerniaz6460 ปีที่แล้ว +3

    Indian Punjab Pakistan Punjab ....love❤❤❤❤

  • @randhirbal9502
    @randhirbal9502 ปีที่แล้ว +19

    Bharat ko mili aazadi & Punjab ko mili barbadi 😢😢

    • @pratikmadavi5577
      @pratikmadavi5577 ปีที่แล้ว +2

      Kya bevkuf comment hai .
      Partition kisko chahiye tha.. Bharat ko y pakistan ko ??

    • @sukhpalsinghpunjabi6293
      @sukhpalsinghpunjabi6293 ปีที่แล้ว +2

      @@pratikmadavi5577 Fir Sb State vicho Muslim community nu kiyo nhi jan dita Pakistan...ki gll ek Punjab de Muslim loka lyi c Pakistan...sariya States nu divide krke bna dende pak
      .. Punjab nal kde v insaaf nhi hoya...sach ta sach hi hai .

    • @r.k3261
      @r.k3261 ปีที่แล้ว +2

      ​@@pratikmadavi5577 to phir up Bihar ko kaat dete

    • @Roger-k5f
      @Roger-k5f ปีที่แล้ว +1

      islamist believe in 2 nation theory,, oh te halle vi aide te yakeen karde aa.. baki today Pakistan is proved to be a failed nation

    • @mazad7475
      @mazad7475 ปีที่แล้ว

      @@pratikmadavi5577 Rajasthan.nu.koin.nahi.dia.iknko..jabab.jaruru.dena.mere.bat.ka

  • @baldevsingh9391
    @baldevsingh9391 ปีที่แล้ว +1

    ਵਾਹਿਗੁਰੂ ਜੀ ਅਗੇ ਅਰਦਾਸ ਬੇਨਤੀ ਕੀਤੀ ਜਾਵੇ ਸਾਰੇ ਰਾਸਤੇ ਖੋਲੇ ਜਾਣ ਇਕ ਦੂਜੇ ਨੂੰ ਮਿਲਣ ਲਈ ਕੋਈ ਰੁਕਾਵਟ ਨਾ ਬਣੇ

  • @surjitsingheastpunjab3068
    @surjitsingheastpunjab3068 ปีที่แล้ว +2

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ

  • @Prabh892
    @Prabh892 ปีที่แล้ว +6

    Great story ❤️🥲 separation and union

  • @baldevraj6860
    @baldevraj6860 ปีที่แล้ว +1

    ਪੰਜਾਬ ਬਾਰਡਰ ਤੇ ਹੈ

  • @MangalSingh-wo7zc
    @MangalSingh-wo7zc ปีที่แล้ว

    Dil bhar aunda a sab kuch dekh k 😢😢😢😢

  • @BaljinderSidhu-t9t
    @BaljinderSidhu-t9t ปีที่แล้ว +2

    ਮਾਤਾ ਧੰਨ ਬਾਬਾ ਨਾਨਕ ਸਦਾ ਖੁਸ਼ ਰੱਖੇ

    • @BaljinderSidhu-t9t
      @BaljinderSidhu-t9t ปีที่แล้ว

      ਸਤਿਨਾਮ ਵਾਹਿਗੁਰੂ ਜੀ

  • @MandipShing
    @MandipShing ปีที่แล้ว +4

    Manu v rona a gya ma ji

  • @Usr3473
    @Usr3473 ปีที่แล้ว +3

    Separation is so painful

  • @dhaliwalvlogs2181
    @dhaliwalvlogs2181 ปีที่แล้ว +4

    Waheguru ji 🙏

  • @DilbagSingh-c7c
    @DilbagSingh-c7c 26 วันที่ผ่านมา

    ਵਹਿਗੁਰੂ ਅਗੇ ਅਰਦਾਸ ਹੈ ਇਹ ਖਤਮ ਕਰਨ ਅਤੇ ਸਾਨੂੰ ਸਾਠਾ ਪੁਰਾਣਾ ਪੰਜਾਬ ਲਹਿਦਾ ਅਤੇ ਚੜਦਾ ਇਕ ਕਰ ਦੇਣ

  • @ramdas8842
    @ramdas8842 ปีที่แล้ว +1

    She is so fortunate to see her birthplace and family finally after 76 years of separation

  • @surjeetsinghsidhu8634
    @surjeetsinghsidhu8634 ปีที่แล้ว +2

    Sab ton vadda, amir te takatvar suba Punjab vadd vadd ke chhota jeha subi reh karta

  • @Yours12589
    @Yours12589 ปีที่แล้ว +2

    waheguru mehar karo

  • @rachhpalgill1180
    @rachhpalgill1180 ปีที่แล้ว +2

    So touching 😅

  • @tiwanasaab6788
    @tiwanasaab6788 ปีที่แล้ว +1

    waheguru ji waheguru ji

  • @bootadreger4540
    @bootadreger4540 ปีที่แล้ว +3

    ਇਹਨਾਂ ਪੁੱਛੋ ਵੰਡ ਵਿੱਚ ਕੀ ਕਮਾਇਆ ਹੈ ਕੀ ਗੁਆਇਆ ਹੈ ਹੁਣ ਚਿੱਟੇ ਕੱਪੜੇ ਪਾਕੇ ਲੀਡਰ ਐਸਾ ਕਰਦੇ ਨੇ ਕਦੇ ਇਹਨਾਂ ਪਰਵਾਰਾਂ ਦਰਦ ਸੁਣਕੇ ਦੇਖੋ ਕਿਵੇਂ ਸੱਤਰ ਸਾਲ ਕੱਢੇ ਨੇ ਧਰਮ ਬਦਲੇ ਗਏ ਪਰਵਾਰ ਬਦਲੇ ਗਏ ਲੀਡਰਾਂ ਕੀ ਬਦਲਿਆ ਸਿਰਫ ਪੈਸਾ ਕੰਮਾਂ ਲਿਆ

  • @gurjitbajwa5368
    @gurjitbajwa5368 ปีที่แล้ว +1

    Pua ji da akh da operate krwa k pejna paji

  • @tharmindersingh897
    @tharmindersingh897 ปีที่แล้ว +2

    Parmatma sab da bhala kari

  • @KuldeepSingh-qq5vi
    @KuldeepSingh-qq5vi ปีที่แล้ว +1

    Waheguruji mehar karan saab uatay ji

  • @LakhwinderKaur-pk8ow
    @LakhwinderKaur-pk8ow ปีที่แล้ว

    Waheguru ji sab da mel krado

  • @gurdipsingh8232
    @gurdipsingh8232 ปีที่แล้ว +1

    Both Govts well done.

  • @ZanjeerNewsOfficial
    @ZanjeerNewsOfficial ปีที่แล้ว +1

    Billions of books but the best one is QURAN . ❤☪🕋❤❤❤

  • @appnanewinformationchannel7169
    @appnanewinformationchannel7169 ปีที่แล้ว +1

    Very sad story

  • @SatnamSingh-pn7ob
    @SatnamSingh-pn7ob ปีที่แล้ว +2

    Punjabio, Lakh lahnat on us we kept fighting on Kanshmir and could not open locks put on Punjab kismat.

  • @VipinKumar-po9rd
    @VipinKumar-po9rd ปีที่แล้ว +2

    Please 🙏 respect 🙏 life and land 🙏

  • @sukhjitKaur-h7h
    @sukhjitKaur-h7h หลายเดือนก่อน

    🌹🙏🌹

  • @kulwindermander1721
    @kulwindermander1721 ปีที่แล้ว

    ❤❤

  • @alimohsin527
    @alimohsin527 ปีที่แล้ว

    Sahiwal SADA shahr ta chichawatni SADi phuphi rahndi a

  • @nav_sidhu118
    @nav_sidhu118 ปีที่แล้ว +1

    🙏😢

  • @gurdevsinghaulakh7810
    @gurdevsinghaulakh7810 ปีที่แล้ว

    🙏❤❤❤❤❤❤❤🙏

  • @comedychannel3369
    @comedychannel3369 23 วันที่ผ่านมา

    ਕਈ ਘਰਾਂ ਚ ਅਜੇ ਵੀ ਭੈਣ ਭਰਾਵਾਂ ਦਾ ਬੜਾ ਪਿਆਰ ਹੈ ਵੇਖੋ ਪਾਕਿਸਤਾਨ ਤੋਂ ਬੀਬੀ ਆਈ ਆ ਹਿੰਦੁਸਤਾਨ ਵਾਲੇ ਸਾਰਾ ਪਰਿਵਾਰ ਕਿੰਨਾ ਖੁਸ਼ ਹੈ ਇਥੇ ਹਿੰਦੁਸਤਾਨ ਚ ਰਹਿ ਕੇ ਵੀ ਭੈਣ ਭਰਾ ਇੱਕ ਦੂਜੇ ਨੂੰ ਨਹੀਂ ਮਿਲਦੇ ਸਿਰਫ ਪੈਸਾ ਹੀ ਪੈਸਾ ਪੈਸਾ ਕਰੀ ਜਾਂਦੇ ਨੇ ਕੋਈ ਪਿਆਰ ਨਹੀਂ ਕੋਈ ਮੁਹੱਬਤ ਨਹੀਂ ਭੈਣ ਭਰਾਵਾਂ ਦਾ

  • @jssingh-xf7qt
    @jssingh-xf7qt ปีที่แล้ว +1

    All this happens because of British govts negligence, so many people had died in 1947 s partition, BBC should show this to British government 😢

  • @muhammadabid7327
    @muhammadabid7327 ปีที่แล้ว

    Very nice very nice

  • @NarinderKaur-w1v
    @NarinderKaur-w1v ปีที่แล้ว

    Nice

  • @kashmirkaur9305
    @kashmirkaur9305 ปีที่แล้ว

    🙏🙏

  • @harmeetsingh706
    @harmeetsingh706 ปีที่แล้ว

    Maa ji slam ji

  • @GurnamSingh-rj6wp
    @GurnamSingh-rj6wp ปีที่แล้ว

    eh khadur sahib hai

  • @manrajsingh.9r.187
    @manrajsingh.9r.187 ปีที่แล้ว +1

    Mere dide ji warga na babe ji

  • @rocckks8605
    @rocckks8605 ปีที่แล้ว

    Stay Blesd all

  • @balwinderbains2896
    @balwinderbains2896 ปีที่แล้ว

    🙏❤️🌹

  • @preetirandhawa8699
    @preetirandhawa8699 ปีที่แล้ว

    😭😭😭😭😭😭😭🙏❤🎉

  • @Punjabi-f9b
    @Punjabi-f9b ปีที่แล้ว

    🙏🙏🙏😭😭😭😭

  • @SaleemKhan-e2b
    @SaleemKhan-e2b ปีที่แล้ว

    🤲♥️

  • @drdang5787
    @drdang5787 ปีที่แล้ว

  • @AshwaniKumarAggarwal-w3j
    @AshwaniKumarAggarwal-w3j 3 หลายเดือนก่อน

    Why was India 's Independence Preponed from 1948 to 1947 ?
    Why did Mountbatten suddenly declare that the Partition of India would take place with inexplicable haste on August 15, 1947, almost a year ahead of schedule?

  • @flamingtornado4144
    @flamingtornado4144 ปีที่แล้ว

    Beautiful

  • @medna175
    @medna175 ปีที่แล้ว +7

    Har har modi Ghar Ghar modi jay shree ram Jay Pakistan 🇵🇰🇵🇰🇵🇰🕉️🕉️🕉️🚩🚩✌️

    • @inderjeetsingh1403
      @inderjeetsingh1403 ปีที่แล้ว +11

      Ma Da Ghoosa Modi da

    • @Raman42002
      @Raman42002 ปีที่แล้ว +6

      Bhen Da Ghoosa Modu da

    • @medna175
      @medna175 ปีที่แล้ว +2

      @@inderjeetsingh1403 Oye tampu respect Kar tera bap he

    • @SAVIOUR1947
      @SAVIOUR1947 ปีที่แล้ว +2

      ​@@medna175 bapu Tera jehnu keh reha

    • @SAVIOUR1947
      @SAVIOUR1947 ปีที่แล้ว +2

      ​@@inderjeetsingh1403 maa nu na keh modi nu keh maa ta aap dukhi aa chudu toh

  • @malkitsingh7305
    @malkitsingh7305 ปีที่แล้ว +2

    Sachi Inha Di Gala sun Kaleja muh no aaunda....😭

  • @gianchandbanger263
    @gianchandbanger263 ปีที่แล้ว

    Jihna de parivaar de log vichhar gye uhna nu dukh da pata hai

  • @yasirlatif6253
    @yasirlatif6253 ปีที่แล้ว +1

    Long live khalsa

  • @jaswinderjaswinderdeol2847
    @jaswinderjaswinderdeol2847 ปีที่แล้ว

    Shukar ha੪੦ din da visa mil gaya

  • @SaeedKhan-yh3ko
    @SaeedKhan-yh3ko ปีที่แล้ว

    Shouldn't the BBC make an investigative documentary why it's Government didn't safely transport the helpless refugees across the new borders? They could have easily done it.

  • @charanjeetsingh9635
    @charanjeetsingh9635 ปีที่แล้ว

    Ahe tan menu sadi dadi lag rahi aa

  • @sacredsoul8573
    @sacredsoul8573 ปีที่แล้ว

    ویڈیو نوں ویکھ کے اکھاں بچ 😢 اتھرو اپنے آپ ہی ڈگ پے۔

  • @directorsahilsinghmanjitsi5169
    @directorsahilsinghmanjitsi5169 ปีที่แล้ว

    Dear Modi ji Please I am A Punjab and Punjabi Citizens Sir ll You are A Present Prime Minister ll Aap To Panjabiyo ke kiye Kuch kro ll Chitte ko Khatam Karne ke liye Panjab Me khas-Khas (Afeem ) ki Kheti Shuru kro ll 2nd 1947 Me Alag Hue Punjab ke dono Desh ke Logo ko Free me Milao ll Pak India BorderbVepaar ke liye Khol Do ll For Dekhna Sare Punjabi Aapki Kaise Respect and Aapko Vote Kaise Daalte Hai ll Agar koi BJP Wala Candidate je SMS Dekh rha Hai. Veer ji Ik Baar Pm Se Jaroor Share Karna ❤

  • @harinderpreethani8147
    @harinderpreethani8147 ปีที่แล้ว +1

    Desh bharat azadi c mere desh panjab de barbaadi c

  • @medna175
    @medna175 ปีที่แล้ว +4

    Ab ki bar Pakistan me modi sarkar jay pak🇵🇰🇵🇰🇵🇰🕉️🕉️🕉️🕉️🕉️🕉️🚩🚩🚩🚩✌️✌️

    • @Ludhiana1948
      @Ludhiana1948 ปีที่แล้ว +2

      😂 kyu Modi Ji ko India me nhi rehna

    • @medna175
      @medna175 ปีที่แล้ว

      @@Ludhiana1948 modi ji ek din pure world me Raj Kare ga Jay Hind Jay Pak🕉️🕉️🕉️🚩✌️

    • @Raman42002
      @Raman42002 ปีที่แล้ว +2

      ​@@medna175 Ek Din Modi Puri Duniya Me Shittar khayega,2024 me to India me hi khane hain usne😂

    • @medna175
      @medna175 ปีที่แล้ว

      @@Raman42002 tu gaddar he is liye modi se fati padi he

    • @SAVIOUR1947
      @SAVIOUR1947 ปีที่แล้ว

      ​@@medna175 chal be bhootni 😂

  • @balveersinghsandhu1577
    @balveersinghsandhu1577 ปีที่แล้ว

    ਨਿਕੰਮੇ ਬੇਈਮਾਨ ਲੋਕਾਂ ਨੇ ਪੰਜਾਬ ਦਾ ਭਲਾ ਨਹੀਂ ਸੋਚਿਆ ਕੁਰਸੀਆਂ ਤੇ ਝੂਠੀਆਂ ਚੌਧਰਾ ਦੀ ਖਾਤਰ

  • @jiwansingh9429
    @jiwansingh9429 ปีที่แล้ว +1

    Braman bad nu katm kar devo 4 des akathe ho jange

  • @MuhammadHussain-re8mq
    @MuhammadHussain-re8mq ปีที่แล้ว

    PORY DUNIA MIN AJ TAK AOR QIAMAT TAK AGR ANSAN NY KOI GALAT FIASLA KIA HY TU WO PAKISTAN BANANY AOR HINDUSTAN BANANY KA KIA HY

  • @harjeetaulakh2096
    @harjeetaulakh2096 ปีที่แล้ว

    eh bibi reh ni gyi c es vergiya ki sikh dheeya naal zulm hoya te sikha ajj v ehna mulim nu bhraa kehnde ne saram auni chaide a eho jahe kanzer sikha nu mulim paleet ne te islam davil nu mande ne ,

  • @MuhammadHussain-re8mq
    @MuhammadHussain-re8mq ปีที่แล้ว

    PORY DUNIA MIN SANGEEN TREEN JUDAIYAN SANGEEN TREEN ZULAM SANGEENTREEN NAFRATIEN SANGEEN TREEN PARYSHANYAN AOR SANGEEN TREEN DIAKHON MSEEBTON KA NAM PAKISTAN AOR HINDUSTAN HY

  • @Bakhshishsingh-sn6hh
    @Bakhshishsingh-sn6hh 3 หลายเดือนก่อน

    Sarkaran. Es. Tran. Nahi. Mann. Deeyan. Dono. Pase. De. Lok. Sanjha. Morcha. Ikk. Awaz. Nal. Sarkar. Nu. Jagaon. Jo. Sutti. Pai. Ha. Te. Eh. Hadan. Khatam. Karn. Layi. Awaz. Buland. Karn. Fir. Sade. Maske. Hull. Hon. Ge

  • @Jaskaur6675
    @Jaskaur6675 ปีที่แล้ว

    Berhe beh jave Nehru te jinah da jehna ne dish de tukrhe keete

  • @c7aab
    @c7aab 20 วันที่ผ่านมา

    youtube.com/@c7aab?si=pHzac3l-DMRa5Xtn

  • @Gursewak.Singh.Dhaula
    @Gursewak.Singh.Dhaula ปีที่แล้ว +1

    ਵਾਹਿਗੁਰੂ ਜੀ

  • @GurpreetSingh-vh2fh
    @GurpreetSingh-vh2fh ปีที่แล้ว +3

    waheguru ji❤❤🙏🙏