Jo keha c oh kita bai? Kinne college kholle? Kinne Ielts centre band kraye? Nasha kinna te kithe ghateya? Kisana di MSP da ki bnya? 1000 hrek Aurat te Bazurag pension 2500 ? Hor ginava bai?@kamalvirk......8071
Sidhu moose wale de Mata pita nu Ensaaf ta dwadeyo ji🙏 keyo aeni janta to lahnta le rahe ho sare Punjab vich gunda raaj ho gya ji saw dili naal mile hoye han
Delhi is capital city….. who was the puppet of who when they designed CHANDIGARH…. It’s M sure u would not be just pssing by Chd without visiting it actually…. BADALS AND CAPTIANS were puppets of who they lied all the time I had never seen them in one on one interview…. At least he is speaking and answering the questions… peace ✌️
Maan sahib salute...tuhade uper bhot vade hamle ho rahe Bach ke reho..amritpal vaala ik teer sutea ja chuka jihde vich ik prcnt vote bank aedhar audhar hoea jarur pr 4 saal tak.change ho jaana
Baki baat to chhado tussi bass ek gall baat dso NSA jsa kanoon kyu lgata innocent person othye, like Pardhanmantri, sbb nu pta o bda bhola wi lekin tussi inna sakth kanoon ust aur usk jse kai veera te lgata, e bdi maadi gall h CM saheb.
ਬਾਈ ਤੇਰੇ ਕੋਲੋ ਆਹ ਆਸ ਨਹੀਂ ਸੀ
ਹਾਂ ਮੰਨਦੇ ਹਾਂ ਅਜਨਾਲਾ ਵਿੱਚ ਧੱਕਾ ਹੋਇਆ ਪਰ ਬਾਈ ਤੁਸੀਂ ਤਾਂ ਯਾਰ ਪੰਜਾਬ ਦੀ ਕ਼ਲਮ ਅਵਾਜ਼ ਉੱਤੇ ਪਹਿਰਾ ਲਾਤਾ ਕੋਈ ਨਹੀਂ ਭਮੰਕੜ ਵੇਖੀਂ 2024 ਵਿੱਚ ਕੀ ਰੰਗ ਵਿਖਾਉਂਦੇ ਹਨ
Si a
😮ਜੋ ਪੰਜਾਬ ਦੇ ਬੁਰੇ ਹਾਲ ਦੀ ਗੱਲ ਕਰਦੇ ਨੇ ਪਹਿਲਾਂ ਖੁਦ ਹਾਲਤ ਖਰਾਬ ਕਰਦੇ ਨੇ ਟੇ ਫਿਰ ਰਾਜਪਾਲ ਕੋਲ ਚਲੇ ਜਾਂਦੇ ਹਨ ਕੇ ਰਾਸ਼ਟਰਪਤੀ ਰਾਜ ਲਗੂ ਕਰੋਂ,, ਤੇ ਸੋਚੋ ਕਿੰਨੇ ਕੁ ਪੰਜਾਬ ਦੇ ਹਿਤੈਸ਼ੀ ਹਨ,
ਵੀਰ ਜੀ ਪਹਿਲਾਂ ਮਾਣੂਕੇ ਕੋਠੀ ਵਾਲਾ ਮਸਲਾ ਹੱਲ ਕਰੋ ਪਾਰਟੀ ਦੀ ਬਦਨਾਮੀ ਹੁੰਦੀ ਆ
ਬੇਅੰਤ 2.0
Khalistaniya da kaall
Bhagwant maan
Bilkul sahi akhea
ਮਾਨ ਸਾਹਿਬ ਜੀ ਹੱਥ ਬੰਨਕੇ ਬੇਨਤੀ ਹੈ ਤੁਸੀ ਪੰਜਾਬ ਚੋ ਚਿੱਟਾ ਬੰਦ ਕਰਦਿਓ ਜੀ
ਬਹੁਤ ਵਧੀਆ ਗੱਲਬਾਤ ਮੁੱਖ ਮੰਤਰੀ ਮਾਨ ਸਾਹਿਬ ਨੇ ਹਮੇਸ਼ਾ ਵਾਂਗ ਸਕਾਰਾਤਮਿਕ ਜਵਾਬ ਦਿੱਤੇ ਹਨ, ਸਿੱਧੂ ਮੂਸੇਵਾਲਾ ਬਾਰੇ ਉਨ੍ਹਾਂ ਦੇ ਪਿਤਾ ਦੇ ਦਰਦ ਸੰਬੰਧੀ ਬਿਲਕੁਲ ਠੀਕ ਬੋਲਿਆ ਹੈ। ਮਾਨ ਸਾਹਿਬ ਦੀ ਪਤਨੀ ਵੀ ਬਹੁਤ ਸੁਹਿਰਦ ਸ਼ਖ਼ਸੀਅਤ ਹੈ, ਗੁਰੂ ਰਵਿਦਾਸ ਮਹਾਰਾਜ ਜੀ ਦੇ ਪ੍ਰਕਾਸ਼ ਪੁਰਬ ਸਬੰਧੀ ਫਿਲੌਰ ਵਿਖੇ ਹੋਏ ਸ਼ੋਭਾ ਯਾਤਰਾ ਸਮਾਗਮ ਵਿੱਚ ਸ਼ਾਮਲ ਹੋਣ ਆਏ ਸਨ ਯਕੀਨਨ ਹੈਰਾਨੀ ਹੋਈ ਕਿ ਬਾਬਾ ਸਾਹਿਬ ਅੰਬੇਡਕਰ ਜੀ ਦੇ ਬੁੱਤ ਕੋਲ ਲੱਗੀ ਸਟੇਜ ਉੱਤੇ 15/20 ਲੋਕ ਖੜ੍ਹੇ ਸਨ ਪਰ ਬੀਬਾ ਜੀ ਨੇ ਸਟੇਜ ਤੋਂ ਹੇਠਾਂ ਲੋਕਾਂ ਦੀ ਭੀੜ ਚੋਂ 8/10ਮਿੰਟ ਸੰਗਤ ਨੂੰ ਬਹੁਤ ਭਾਵਪੂਰਤ ਸ਼ਬਦਾਂ ਨਾਲ ਸੰਬੋਧਨ ਕੀਤਾ ਸੀ। ਬਿਨਾਂ ਸ਼ੱਕ ਉਨ੍ਹਾਂ ਦੀ ਮਾਨ ਸਾਹਿਬ ਵਾਂਗ ਹੀ ਸਾਦਗੀ ਨੇ ਬਹੁਤ ਪ੍ਰਭਾਵਿਤ ਕੀਤਾ। ਤੁਸੀਂ ਮਾਨ ਸਾਹਿਬ ਨੂੰ ਸਹੀ ਸਵਾਲ ਕੀਤਾ ਕਿ ਉਨ੍ਹਾਂ ਦੇ ਮੰਤਰੀ ਵਿਖਾਈ ਨਹੀਂ ਦਿੰਦੇ, ਹੋ ਸਕਦਾ ਉਹ ਸਭ ਚੁੱਪ ਚੁਪੀਤੇ ਆਪੋ ਆਪਣੇ ਵਿਭਾਗਾਂ ਦੇ ਕੰਮਕਾਜ ਵਿਚ ਲੱਗੇ ਰਹਿੰਦੇ ਹੋਣਗੇ ਪਰ ਪਾਰਟੀਆਂ ਤੇ ਸਰਕਾਰਾਂ 2/4 ਲੋਕਾਂ ਤੇ ਉਨ੍ਹਾਂ ਦੇ ਸਹਾਰੇ ਨਹੀਂ ਚੱਲ ਸਕਦੀਆਂ ਹੁੰਦੀਆਂ। ਮਾਨ ਸਾਹਿਬ, ਕੇਜਰੀਵਾਲ, ਰਾਘਵ ਚੱਢਾ ਮੋਹਰੀ ਜਾਂ ਆਗੂ ਹਨ, ਅਗਵਾਈ ਕਰਨ ਵਾਲੇ ਹਨ ਇਨ੍ਹਾਂ ਪਿੱਛੇ ਮਜ਼ਬੂਤ ਜਥੇਬੰਦੀ ਦੀ ਕਤਾਰ ਨਜ਼ਰ ਆਉਣੀ ਚਾਹੀਦੀ ਹੈ ਜੋ ਫਿਲਹਾਲ ਵਿਖਾਈ ਨਹੀਂ ਦਿੰਦੀ। ਪੰਜਾਬ ਵਿੱਚ ਸੱਤਾਧਾਰੀ ਪਾਰਟੀ ਦੀ ਰੀੜ੍ਹ ਦੀ ਹੱਡੀ ਹਮੇਸ਼ਾ ਪੇਂਡੂ ਖੇਤਰਾਂ ਵਿੱਚ ਮਜ਼ਬੂਤ ਜਥੇਬੰਦਕ ਢਾਂਚਾ ਤੇ ਆਧਾਰ ਰਿਹਾ ਹੈ,ਆਮ ਆਦਮੀ ਪਾਰਟੀ ਨੇ 92 ਸੀਟਾਂ ਤਾਂ ਜਿੱਤ ਲਈਆਂ ਹਨ ਪਰ ਪਾਰਟੀ ਦਾ ਆਧਾਰ ਨਹੀਂ ਬਣਾਇਆ, ਇਹ ਹੀ ਵਜ੍ਹਾ ਹੈ ਕਿ ਸੰਗਰੂਰ ਲੋਕ ਸਭਾ ਦੀ ਜ਼ਿਮਨੀ ਚੋਣ ਵਿੱਚ ਪਾਰਟੀ ਜਿੱਤ ਨਹੀਂ ਸਕੀ, ਜਿਥੇ 4 ਮਹੀਨੇ ਪਹਿਲਾਂ ਹੋਈ ਵਿਧਾਨ ਸਭਾ ਚੋਣਾਂ ਵਿੱਚ ਪਾਰਟੀ ਨੇ 5 ਲੱਖ ਤੋਂ ਜ਼ਿਆਦਾ ਵੋਟਾਂ ਨਾਲ ਆਪਣੇ ਵਿਰੋਧੀਆਂ ਨੂੰ ਹਰਾਇਆ ਸੀ
ਸੋਢੀ ਸਾਹਬ ਤੁਹਾਡੇ ਕੰਮ ਸੈਟ ਨਹੀਂ ਆ ਰਿਹਾ ਜਾਂ ਫਿਰ ਤੁਸੀਂ ਬੇਸ਼ਰਮੀ ਧਾਰ ਕੇ ਇੱਕੋ ਸਵਾਲ ਤੇ ਫਸਣਾ ਨਹੀਂ ਚਾਹੁੰਦੇ..ਚਲਾਕੀਆਂ ਕਰਨੋ ਨਹੀਂ ਹਟਦਾ.. ਪੁਛਿਆ ਕਿ ਸਟੇਸ਼ਨ 🎉🎉 'ਕਦੋਂ ਮਿਲਣਗੇ ਇਨ੍ਹਾਂ ਸਮਾਂ ਲੱਗ ਗਿਆ ਤੇ ਗੱਲਾਂ ਹੋਰ ਹੀ ਕਰੀ ਜਾ ਰਿਹਾ
ਬਾਕੀ ਗੱਲਾ ਫੇਰ ਮੂਸੇਵਾਲੇ ਵੀਰ ਦਾ ਇਨਸਾਫ ਕਿੱਥੇ ਹੈ ਆਮ ਆਦਮੀ ਦੀ ਸਰਕਾਰ ਨੇ ਮਰਵਾਤਾ ਸਾਡਾ ਵੀਰ ਲਾਣਤਾ ਮੁਰਦਾ ਬਾਦ
ਆਮ ਆਦਮੀ ਪਾਰਟੀ ਮੁਰਾਦਾਬਾਦ
ਪੱਤਰਕਾਰ ਭਰਾਵਾਂ ਨੂੰ ਵੀ ਸਾਥ ਦੇਨਾ ਚਾਹੀਦਾ ਇਮਾਨਦਾਰੀ ਨੂੰ ਕਾਇਮ ਕਰਨ ਲਈ,, ਬੇਈਮਾਨਾਂ ਨੂੰ ਅਗੇ ਨਾ ਲਿਆਇਆ ਕਰੋਂ, ਅਗਲਾ ਤਾਂ ਆਪਣੇ ਆਪ ਨੂੰ ਸਹੀ ਸਾਬਿਤ ਕਰੂਗਾ ਹੀ
Very nice sir satkaryog Ramandeep Singh Sodhi ji good interview,
ਲੋਕਾਂ ਦੇ ਫੜ ਨੀ ਹੁੰਦੇ ਪਰ ਕੰਮ ਬਹੁਤ ਵਧੀਆ ਚੱਲ ਰਿਹੇ
Justice for siidhu
ਮਨ ਸਾਹਿਬ ਇਹ ਗੱਲ ਤਾ ਲੋਕਾ ਨੂੰ ਦੱਸਣ ਲੋੜ ਨਹੀ ਅਵਦਾ ਕੰਮ ਕਰੋ ਲੋਕਾ ਨੂੰ ਗੱਲਾ ਨਹੀ ਕੰਮ ਚਾਇਏ ਸਵਾਲ ਦਾ ਜਵਾਵ ਦਿਓ ਪੱਤਰਕਾਰ ਨੇ। ਇਹ ਤਾ ਪੁਸੀਆ ਨਹੀ ਬੲਈ ਐਮ ਐਲ ਦੀ ਕਿਨੀ ਉਮਰ ਐ ਜਾ ਕਿਥੋ ਆਈਆ ਧੱਨਵਾਦ
ਬੜੇ ਚਾਅ ਨਾਲ ਵੋਟਾਂ ਪਾਈਆਂ ਸੀ ਪਰ ਹੁਣ ਤਾਂ ਏਹਦਾ ਨਾਂ ਲੈਣ ਨੂੰ ਵੀ ਜੀਅ ਨਹੀਂ ਕਰਦਾ
Ki krta awe da ..pta te lge ...jo ohne keha c oh Kari jaanda
Had hogi hor ki kare oh ! Tuhanu bas sukha hi chahida bas
@@HarvinderSingh-mc7bf pagi ah it cell aa bjp+akali dal da...bagwant Maan toh taklif ....ahena nu taklif aa. Kyu ki hun ahena di vaari nahi auni
ਬਿਲਕੁਲ
Jo keha c oh kita bai?
Kinne college kholle?
Kinne Ielts centre band kraye?
Nasha kinna te kithe ghateya?
Kisana di MSP da ki bnya?
1000 hrek Aurat te Bazurag pension 2500 ?
Hor ginava bai?@kamalvirk......8071
ਵਿਰੋਧੀਆਂ ਨੂੰ ਤੁਸੀ ਬੋਲਣ ਈ ਨਹੀ ਦਿੰਦੇ ,,ਤੁਸੀ ਬੰਨਵੇਂ ਬੰਦੇ ਓ ਪਹਿਲਾਂ ਹੀ ਰੌਲਾ ਪਾਉਣ ਲੱਗ ਜਾਨੇ ਓ ,ਉਹਨਾਂ ਨੂੰ ਜਲੀਲ ਕਰਦੇ ਓ ,,ਇਹ ਚੰਗੀ ਗੱਲ ਨਹੀ ,ਫਿਰ ਥੋਡੇ ਤੇ ਦੂਜੇ ਲੀਡਰਾਂ ਵਿਚ ਕੀ ਫਰਕ ਹੋਇਆ ,,ਇਹਦੇ ਨਾਲ ਥੋਡਾ ਕੋਈ ਚੰਗਾ ਪ੍ਭਾਵ ਨਹੀ ਪੈਂਦਾ ,ਸਗੋਂ ਹੋਛੇ ਬੰਦਿਆਂ ਵਾਲੀ ਗੱਲ ਹੋ ਜਾਂਦੀ ਐ
ਪੰਜਾਬ 'ਚ ਅਰਾਜਕਤਾ ਫੈਲ ਚੁੱਕੀ ਏ
ਵੋਟਾਂ ਪੰਜਾਬੀਆ ਦੀਆਂ , ਬੋਲੀ ਦਿੱਲੀ ਦੀ
Teri BJP janfir Congress kithon chal di aa...Sonia Gandhi Rahul Gandhi Patiale rehnda aa...maari jana bakadbaa
@@gagandeepsinghhari9549 veere sade Maan sab koi parbha nhi karde ihna di
Justice for sidhumoosewala
ਮਾਨ ਸਾਹਿਬ ਜੀ ਆਪਣੇ ਤਾਂ ਰਗਾਂ ਵਿੱਚ ਬੋਲਦੀ ਹੈ ਤੇ ਲੋਕਾਂ ਵਾਲੇ ਵੀ ਸੋਚਿਆ ਜਾਵੇ
ਏਹ ਤੇ ਓਹਨਾ ਤੋਂ ਵੀ ਥੱਲੇ ਡਿੱਗ ਗਿਆ।ਓਹਨਾ ਦਾ ਤੇ ਕੁਝ ਹੋਇਆ ਨਹੀਂ। ਸਿੱਖਾਂ ਦੇ ਖਿਲਾਫ ਹੋਇਆ ਪੱਗ ਬਨ ਕੇ
good
ਪੰਤਰ ਕਾਰ ਜੀ ਸਾਡੀ ਮਿਨਤ ਹੈ ਘਰਾਂ ਬਾਰੇ ਜਰੂਰ ਕਹੋ ਕਿ ਕਦੋਂ ਪੱਕੇ ਬਣਾ ਕੇ ਦਿਓ ਗੇ ਹੁਣ ਤਾਂ ਡਿਗਣ ਵਾਲੇ ਹੋਏ ਪੲਏ ਨੇਂ ਤੁਸੀਂ ਹਿਲਾ ਕਰੋਂ ਹੋਰ ਕੋਈ ਨਹੀਂ ਬਣਾ ਸਕਦਾ ਬਸ ਇਹ ਤਾਂ ਫੋਟੋ ਸਟੇਡਾ ਹੀ ਕੱਲੀਆਂ ਲੈਂਦੇ ਨੇ
ਦਿੱਲੀ ਦਾ ਦਲਾ
Sidhu moose wale de Mata pita nu Ensaaf ta dwadeyo ji🙏 keyo aeni janta to lahnta le rahe ho sare Punjab vich gunda raaj ho gya ji saw dili naal mile hoye han
🙏🏻💐💐💐💐💐💐🙏🏻🤗🥰
CM ਦੇ ਸਾਮਣੇ ਕਿੱਦਾ ਬੈਠਾ ਤੇ cm ਸਾਬ ਬਿਲਕੁਲ ਸਿੰਪਲ ਬੈਠੇ ਨੇ y ji respect ਕਰੋ
😢
Mann sab jindabad
Very.Good.CM.Sahib
ਮਾਣ ਸਾਹਿਬ ਜੀ ਚੰਡੀਗੜ੍ਹ ਪੁਲੀਸ 23ਤਰੀਕ ਨੂੰ ਟੈਸਟ ਸੀ ਬਹੁਤ ਪੈਸਾ ਕਮਾਇਆ ਸਰਕਾਰ ਨੇ ਇਕ ਬੱਚੇ ਦਾ 1000 rs 7ਲੱਖ ਫਾਰਮ ਔਰ 700 ਵਕਣੀ ਵਾਹ ਮਾਣ ਸਰਕਾਰੇ
Good. MANN.SAB
We want justice for sidhumoosewala
❤❤
ਬੇਅੰਤੇ ਬੁੱਚੜ ਦਾ ਪੁੱਤਰ ਮਾਨ।
Justice for sidhu moose wala
ਬਾਈ ਅਗਲੀ ਵਾਰ ਝਾੜੂ ਖਿਲਰ ਜਾਣਾ ਤੇਰੀ ਸਰਕਾਰ ਸਿੱਖਾਂ ਨਾਲ ਸਾਰੇ ਆਮ ਧੱਕਾ ਕਰਦਿਆ
Amritpal jindabad
ਐਨ ਐਸ ਏ ਲਾਉਣ ਵਾਲੀ ਕਿਹੜੀ ਖਤਰਨਾਕ ਗੱਲ ਸੀ
ਸਰ ਸੰਗਰੂਰ ਤੁਸੀਂ ਹਾਰੇ ਸੀ
ਹੁਣ ਜਲੰਧਰ ਵੀ ਹਾਰੋਗੇ ਅਜੇ ਵੀ ਸਮਾਂ ਹੈ ਸਮਝ ਜਾਵੋ
ਤੁਹਾਡੀ ਇਮਾਨਦਾਰੀ ਤੇ ਕੋਈ ਸ਼ੱਕ ਨਹੀਂ
ਪਰ ਲੂਟਪਾਟ ਪਹਿਲਾਂ ਤੋਂ ਬਹੁਤ ਹੋ ਗਈ
ਅਗਰ ਬਚਣਾ ਹੈ ਤਾਂ ਯੋਗੀ ਬਣ
ਸੰਦੀਪ ਨੰਗਲ ਅੰਬੀਆਂ ਦਾ ਇਨਸਾਫ਼ ਨਹੀਂ ਮਿਲਿਆ
ਸਿੱਧੂ ਮੂਸੇ ਵਾਲੇ ਦਾ ਇਨਸਾਫ਼ ਨਹੀਂ ਮਿਲਿਆ
ਸਜਣ ਜੀ ਝੂਠ ਮੱਤ ਬੋਲੋ ਖ਼ੁਦਾ ਕੇ ਪਾਸ ਜਾਣਾ ਹੈ
ਗੱਲਾਂ ਨਾਲ ਨਹੀਂ ਬਚਣਾ
C.M shib rub tenu chardikalon rakhe,
ਭਗਵੰਤ ਸਿੰਘ ਮਾਨ ਸਚਾ ਸੂਚਾ ਸੀ ਐਮ ਵੀਹ ਸਾਲ ਪੰਜਾਬ ਦਾ ਸੀ ਐਮ ਰਹੇ ਗਾ ਤਾ ਪੰਜਾਬ ਦਾ ਕੂਸ ਬਣ ਸਕਦਾ ਆ
ਸਰਦਾਰ ਸ਼ੁਭਦੀਪ ਸਿੰਘ ਸਿੱਧੂ ਦੀ ਮੌਤ ਹੋਣ ਦਾ ਕਾਰਨ ਪੰਜਾਬ ਦਾ ਭਗਵੰਤ ਮਾਨ ਹੈ ਦੱਸੋ ਸਹਿਮਤ ਹੌ
Naam di party' criminal party
ਸਹੀ ਗੱਲ ਹੈ
ਆਮ ਆਦਮੀ ਤਾਂ ਰੈਹਗੇ ਡਾਂਗਾ ਖਾਣ ਵਾਲੇ ਭਗਵੰਤ ਮਾਨ ਹੋਰੀਂ ਹੋ ਗਏ ਖਾਸ
Good 👍🏽
Good interview. Not too bad.
Good cm pb.
Best cm hai maan saab🙏🙏🙏🙏🙏
Justice for Sidhu moose wala
ਪਹਿੱਲਾ 5911 ਕਰਕੇ ਸੰਗਰੂਰ ਤੋ ਝੱੜੇ ਹੁੱਣ ਜਲੰਧਰ ਤੋ ਝੱੜਨਾ ਫਿੱਰ ਅੱਗਲੀ ਵਾਰ ਬਾਦਲਾ ਵਾਲੀ ਥਾਂ ਜਾਣਾ ਏਨੇ ਬੇਈਮਾਨ ਮੁੱਖਮੰਤਰੀ ਇਹ ਆਮ ਘਰਾ ਦੇ ਜੰਮੇ
ਵੀਰੇ ਬਿਨਾਂ ਜ਼ਮੀਨ ਵਾਲੇ ਆ ਨੂੰ ਵੀ ਕਦੀ। ਲੋਨ ਦੇ ਦਿਤਾ ਕਰੋਂ ਵੀ ਰ ਬਣ ਕੇ
Good g
Justice to Sidhu Moosewala Amritpal Singh Zindabad Bhagwant Maan murabad Old man marry to daughter age
ਦਿੱਲੀ ਵਾਲਿਆਂ ਦਾ ਚਮਚਾ
Khalistaniya da bund parr kall
Only on bhagwant maan
ਰਾਜ ਕਰੇਗਾ ਖਾਲਸਾ ਆਕੀ ਰਹੇ ਨਾ ਕੋਇ।।
ਕਾਕਾ ਤੂਂ ਵੀ ਜ ਰਿਹਾਂ
good ji
We want justice for sidhu musealla
Justice ♎ for sidhu moose Wala
Khalistan jindabad amritpal singh jindabad
ਤੁਸੀਂ ਜਲੰਧਰ ਹਾਰੋਗੇ ਫਿਰ ਕੀ ਜਵਾਬ ਹੈ
Legend Sidhu musewala never die ....... Eh v CM d he chenal y
Very disappointed with what they've done recently in punjab
Now its right to say he's puppet of delhi and drunkard
Khusya hale tak ni samjhya tu
Ek saab duje aale v mile hoye ne
Party giran di tyari aa💯
ਕਲਮ ਕੇਜਰੀਵਾਲ ਦੀ
Delhi is capital city….. who was the puppet of who when they designed CHANDIGARH…. It’s M sure u would not be just pssing by Chd without visiting it actually…. BADALS AND CAPTIANS were puppets of who they lied all the time I had never seen them in one on one interview…. At least he is speaking and answering the questions… peace ✌️
ਇਹੋ ਜਿਹੇ ਡਰਾਮੇਬਾਜ਼ ਆਮ ਘਰਾਂ ਦੇ ਬਣਨ ਦਾ ਡਰਾਮਾ ਕਰਕੇ ਤੇ ਵੋਟਾਂ ਲੈ ਕੇ ਦਿੱਲੀ ਦੇ ਦੱਲੇ ਬਣ ਜਾਣਗੇ ਕਦੇ ਕਿਸੇ ਪੰਜਾਬੀ ਨੇ ਸੁਪਨੇ ਵਿੱਚ ਵੀ ਨਹੀਂ ਸੋਚਿਆ ਸੀ ਕਿ ਪੰਜਾਬ ਦੇ ਟੈਕਸ ਦੇ ਪੈਸੇ ਨਾਲ ਕੇਜਰੀਵਾਲ ਨੂੰ ਪੰਜਾਬ ਸਰਕਾਰ ਦੇ ਜਹਾਜ਼ ਚ ਬੈਠਾ ਕੇ 2024 ਵਿੱਚ ਪ੍ਰਧਾਨ ਮੰਤਰੀ ਬਣਾਉਣ ਲਈ ਪੰਜਾਬ ਦਾ ਉਜਾੜਾ ਕਰਦਾ ਫਿਰੇਗਾ😢😢😢😢
Vadhia kar riha si Kuldeep Dhaliwal
ਵਾਹ ਬਈ ਵਾਹ ਭਗਵੰਤ ਮਾਨ ਸਾਬ ਨਹੀਂ ਰੀਸਾਂ ਤੇਰੀਆਂ
ਮਾਨ ਸਾਬ ਯਾਦ ਕਰਾਗੇ ਮੂਸੇਵਾਲੇ ਵੀਰ ਨੂੰ ਇਨਸਾਫ ਨਹੀ ਦਿੱਤਾ
Good man saheb ji
Sihdu moose wala jihndabad miss you brother bahut duhk hunda
Sodhi bai att kra ditti
ਬਲਕੋਰ ਸਿੰਘ ਨੂੰ ਚਾਹੀਦਾ ਕੇ ਐਵੇਂ ਹਰ ਇਕ ਦਾ ਝੋਲੀ ਚੁੱਕ ਨਾ ਬਣਿਆ ਫਿਰੇ
BAGHWANT Mann Zindabad👍👍👍👍
ਮਜ਼ਦੂਰ ਲਈ ਕੀ ਕੀਤਾ
ਇਮਾਨਦਾਰ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਜ਼ਿੰਦਾਬਾਦ
Justice for Sidhu moosewala
CM Saab jeyada hi chalak ne. Gallan baatan hi krnia aandian AAP government nu. Saare jaane chalak sajis krn wake ne
Sahi gal aa
ਕੋਈ ਵੀ ਇਲੈਕਸ਼ਨ ਲੜ ਸਕਦਾ ਉਮਰ ਦਾ ਕੀ ਮਤਲਬ ਭਾਵੇ 30 ਦਾ ਹੋਵੇ ਭਾਵੇ 90 ਦਾ ਹੋਵੇ ਲੋਕਾ ਜਿਸ ਬੰਦੇ ਵੋਟਾ ਪਾ ਦਿੱਤੀਆਂ ਉਹ ਜਿਤ ਗਿਆ
ਸੀਐੱਮ ਸਾਈਕਲ ਚੋਰ ਲੱਗਦਾ
Justise for sidhu moosewala
Good beanta 2
Dhala amli
# justice for sidhumoosewala 🙏🙏🙏
ਆਪਣੇ ਰਾਜ ਦੀ ਗੱਲ ਕਰ ਪਿੱਛੇ ਤਾਂ ਲੋਕਾਂ ਨੂੰ ਪਤਾ ਲੋਹ ਇਨ ਓਡਰ ਦਾ ਬੇੜਾ ਗ਼ਰਕ ਕਰਤਾ ਕਿਵੇਂ ਪੁਲਿਸ ਗੈਂਗਸਟਰ ਨਾਲ਼ ਰਲੀ ਹੋਈ ਹੈ
Cm Maan Saab jindabad cm ji 🙏🏻
ਕਰਜ਼ਾ ਕਿਨਾ ਚੁੱਕਿਆ ਹੈ ਸੋਡੀ ਸਾਹਿਬ ਇਸਨੁ ਪੁੱਛੋ ਇਹਦਾ ਹੰਕਾਰ ਲਹਿ ਜਾਣਾ ਜਲੰਧਰ ਵਿਖੇ
Common man 200000 police naal ghumda ਸਰਦਾਰ ਸ਼ੁਭਦੀਪ ਸਿੰਘ ਸਿੱਧੂ ਦੀ ਮੌਤ ਹੋਣ ਦਾ ਕਾਰਨ ਪੰਜਾਬ ਦਾ ਭਗਵੰਤ ਮਾਨ ਹੈ ਦੱਸੋ ਸਹਿਮਤ ਹੌ
CM ਪੰਜਾਬ ਦਾ ਮਾਨ ਹੈ ਕਿ ਕੇਜਰੀਵਾਲ CM ਹੈ ਫਲਾਣੀ ਚੀਜ ਕੇਜਰੀਵਾਲ ਨੇ ਦਿਤਾ ਪੰਜਾਬ ਨੂੰ ਸ਼ੀ ਮਾਨ ਮਾਨ ਸਾਹਿਬ ਤੁਸੀ ਤਾ ਘਰ ਬੈਠ ਜਾਉ ਕੀ ਲੋੜ ਏਨੀ ਸਕਿਉਟੀ ਲੈ ਕੇ ਜੰਤਾ ਤੇ ਭਾਰ ਨਾ ਬਣੋ
Tusi Amritpal nal Jo slook kita , oh aasi kde ni bulangy.
Tusi gallan da kdah bnan joge aa . Nonsence
Maan sahib salute...tuhade uper bhot vade hamle ho rahe Bach ke reho..amritpal vaala ik teer sutea ja chuka jihde vich ik prcnt vote bank aedhar audhar hoea jarur pr 4 saal tak.change ho jaana
Baki baat to chhado tussi bass ek gall baat dso NSA jsa kanoon kyu lgata innocent person othye, like Pardhanmantri, sbb nu pta o bda bhola wi lekin tussi inna sakth kanoon ust aur usk jse kai veera te lgata, e bdi maadi gall h CM saheb.
Punjab srkar murdabaad
good
God bless you cm sabb
75 sal badh panjab nu vdia te imandar cm maan ji milya aas pure aa panjab vdia ban jau
Beant 2
Who let the dog 🐕 out
Good cm
ਭਗਵੰਤ ਮਾਨ ਜਿੰਦਾਬਾਦ
ਦਿੱਲੀ ਦਾ ਦੱਲਾਂ
Zindabad Maan bai,,,,
ਦਿੱਲੀ ਵਿੱਚ ਅਸੀਂ ਕਿਆ ਕਰਨਾ ਪੰਜਾਬ ਵਾਸਤੇ ਕੀ ਕਰਨਾ ਲੋਕਾਂ ਨੇ 24ਵਿੱਚ ਤੁਹਾਨੂੰ ਪਤਾ ਲੱਗ ਜਾਵੇ ਗਾ
USELESS
ਐਕਰ ਦਾ ਬੈਠਣ ਦਾ ਤਰੀਕਾ ਦੇਖੋ ਆਖਰ ਤੁਸੀਂ ਮੁੱਖ ਮੰਤਰੀ ਦੀ ਮੁਲਾਕਾਤ ਕਰ ਰਿਹਾ ਬੈਠਣ ਤਾਂ ਸਿਖ ਲੳੁ
ਇੱਕ ਤੁਸੀ ਆਪਣੇ ਆਪ ਨੂੰ common man ਕਹਿ ਰਹੇ ਹੋ, ਜਦਕਿ ਤੁਸੀ ਤੇ ਪੱਤਰਕਾਰਾਂ ਦੀ ਅਜਾਦੀ ਖੋਅ ਲਈ ਜਾ ਫੇਰ ਜਿਆਦਾਤਰ ਚੈਨਲ ਖਰੀਦ ਲਈ ਆਪਣੇ ਝੂਠੇ ਪ੍ਰਚਾਰ ਲਈ , ਜਿਹੜੇ ਸੱਚ ਬੋਲਦੇ ਸੀ ਉਹ ਬੰਦ ਹੀ ਕਰਵਾਤੇ ਚੈਨਲ, ਦੂਜੀ ਗੱਲ ਕੋਠੀਆਂ ਕਾਰਾਂ ਦੀ ਕਰ ਰਹੇ ਔ ਦੂਜੀਆਂ ਪਾਰਟੀਆਂ ਨੇ ਜਿਹੜੀਆਂ ਬਣਾਈਆਂ , ਕਸਰ ਤੁਸੀ ਵੀ ਨੀ ਛੱਡੀ ਇਹ ਕੰਮ ਚ , ਰਿਸਵਤ ਖੋਰ ਤੁਹਾਡੇ mla ਵੀ ਨੇ ਜਿਆਦਾ ਤਰ, ਬਾਕੀ ਪਾਰਟੀਆਂ ਦਾ ਕੱਢਿਆ ਮਾਲ ਤੁਸੀ ਆਪਣੀ ਪਾਰਟੀ ਚ ਰਲਾਈ ਜਾਨੇ ਹੋ, ਤੁਹਾਡੇ ਕੋਲ ਸਿਰਫ ਲਾਭ ਸਿੰਘ ਦੀ ਉਦਾਰਣ ਏ ਆਮ ਘਰਾਂ ਦੇ ਮੁੰਡਿਆਂ ਦੇ mla ਬਨਣ ਦੀ, ਜਿੰਨੀ ਉਮੀਦ ਸੀ ਤੁਹਾਡੇ ਤੋ ਤੁਸੀ ਉਹਦਾ 10% ਵੀ ਨੀ ਯੋਗਦਾਨ ਦਿੱਤਾ ਪੰਜਾਬ ਦੇ ਹਿੱਤ ਲਈ, ਕਿੰਨੇ ਹੀ ਮਾਮਲੇ ਨੇ ਜਿੰਨਾ ਦਾ ਤੁਹਾਡੇ ਕੋਲ ਕੋਈ ਜਵਾਬ ਨੀ .ਉਮੀਦ ਆ ਆਉਣ ਆਲੇ ਟਾਈਮ ਚ ਕੁਝ ਪੰਜਾਬ ਦਾ ਚੰਗਾ ਸੋਚੋ ਗੇ ਤੁਹਾਡਾ ਦਿੱਲੀ ਥੱਲੇ ਲੱਗਣਾ ਕਿਸੇ ਵੀ ਪੰਜਾਬੀ ਨੂੰ ਪਸੰਦ ਨਈ ਏ,ਇਸ ਗੱਲ ਤੇ ਵੀ ਗੋਰ ਕੀਤੀ ਜਾਵੇ, ਬਾਕੀ ਝੂਠੇ ਇਸਤਿਹਾਰਾਂ ਨਾਲੋ ਜੇ ਕੰਮ ਵੱਲ ਧਿਆਨ ਦਿੱਤਾ ਜਾਵੇ ਤੇ ਵਿਹਤਰ ਰਹੁ ।
Ki safe kita eni police lwaati punjab ch dhkkka ho riha lokan nl bs ehi ho riha jo sikhi lyi awaaz chukega bs oh khtm kr dena ehna ne
rigt
rigt
26ਵਿੱਚ ਪਤਾ ਲੱਗ ਜਾਵੇ ਗਾ ਇੱਕ ਵੀ m l a ਤੁਹਾਡਾ ਨਹੀਂ ਬਣਨਾ ਲੋਕਾਂ ਨੇ ਤੁਹਾਨੂੰ ਵੀ ਦੇਖ ਲਿਆ ਜਨਤਾ ਹੁਣ ਪਛਤਾਹ ਰਹੀ ਹੈ
Maan Sahib Bai ji 🙏 Still some candidate are leaving blank answer sheets and later on these are fill up with the help of bribe