Badmashi : ਬਦਮਾਸ਼ੀ Bhanabhaghudha Amanachairman New Punjabi Comedy Movie 2024

แชร์
ฝัง
  • เผยแพร่เมื่อ 1 ม.ค. 2025

ความคิดเห็น • 176

  • @SukhwinderSingh-wq5ip
    @SukhwinderSingh-wq5ip 9 หลายเดือนก่อน +22

    ਸੋਹਣੀ ਵੀਡੀਓ ਸੋਹਣੀ ਐਕਟਿੰਗ ਫੁੱਲ ਹਾਸਾ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ 😂😂😂❤❤

  • @ManjitSingh-kd8sw
    @ManjitSingh-kd8sw 9 หลายเดือนก่อน +6

    ਬਹੁਤ ਵਧੀਆ ਪੰਜਾਬ ਦੀ ਹਕੀਕਤ ਦੀ ਗੱਲ ਕੀਤੀ ਹੈ, ਬਿਲਕੁਲ ਸਹੀ ਗੱਲਾਂ ਕੀਤੀਆਂ, ਕਿਸੇ ਦੀ ਗੱਲ ਚ ਪੰਪ ਚ ਨਾ ਆਓ, ਕਿਸੇ ਨੂੰ ਪੈੱਸੇ ਓਧਾਰ ਨਾ ਦਿਉ, ਬਹੁਤ ਵਧੀਆ ਸਿੱਖਿਆ ਹੈ ਜੀ,, ਜਿਉਦੇ ਵਸਦੇ ਰਹੋ

  • @PalaAULAKH
    @PalaAULAKH 9 หลายเดือนก่อน +87

    ਆ ਗਏ ਉਏ ਕੋਟਦੁੱਨੇ ਵਾਲੇ ਆ ਗਏ ਆਜੋ ਬਾਈ ਲਵਾਉ ਫੇਰ ਹਾਜਰੀ ਜਿਹੜੇ ਜਿਹੜੇ ਵੀਰ ਭਾਨੇ ਤੇ ਅਮਨੇ ਹੋਰਾਂ ਦੀ ਐਕਟਿੰਗ ਨੂੰ ਪਸੰਦ ਕਰਦੇ ਆ ਲਵਜੂ ਬਾਈ ਸਾਰਿਆਂ ਨੂੰ ❤❤❤❤👌👌👌👌👌

  • @harmandhindsa6371
    @harmandhindsa6371 8 หลายเดือนก่อน +3

    Bahut Vdiya Video Bhane Bhai Te Amane Bhai ❤️😘👌🏻

  • @davinderkumar384
    @davinderkumar384 9 หลายเดือนก่อน +32

    ਆ ਗਿਆ ਭਾਨਾ ਬਦਮਾਸ਼ 😂😂❤❤

  • @HarwinderSingh-me1tr
    @HarwinderSingh-me1tr 9 หลายเดือนก่อน +14

    ਈ ਆ ਹੌ ਚਾਚਾ ਜੀ ਸੇਉ

  • @johalhundalmusicofficial
    @johalhundalmusicofficial 9 หลายเดือนก่อน +14

    ਸੱਚੀ ਗੱਲ ਕੀਤੀ ਵੀਡੀਓ ਵਿੱਚ

  • @sandeepdhillon6719
    @sandeepdhillon6719 9 หลายเดือนก่อน +17

    ਬਹੁਤ ਵਧੀਆ ਜੀ

  • @deepsingh-nr3qo
    @deepsingh-nr3qo 9 หลายเดือนก่อน +6

    ਬਾਈ ਕੈਲੇ ਜਿਉਂਦਾ ਰਹਿ
    ਭਾਨਾ ਬਾਈ ਵੀ ਨਾਲ ਆਵੇ
    ਧੰਨਵਾਦ ਬਹੁਤ ਬਹੁਤ

  • @Jassagill011
    @Jassagill011 9 หลายเดือนก่อน +10

    ਕੈਲਾਂ ਜੱਟ 😂😂😂😂😂😂😂😂😂😂😂

  • @jagvirsinghbenipal5182
    @jagvirsinghbenipal5182 9 หลายเดือนก่อน +12

    ਸਿਰਾ ਬਾਈ ਜੀ 👌👌🔥🔥

  • @ਸਰਦਾਰਜੀ-ਘ1ਲ
    @ਸਰਦਾਰਜੀ-ਘ1ਲ 9 หลายเดือนก่อน +20

    34 ਤਰੀਕ ਨੂੰ ਲੈ ਲੀ😅😂😂😂😂😂😂

  • @FaraattaTv
    @FaraattaTv 9 หลายเดือนก่อน +17

    Piche banda dhakka layi janda 😂

  • @AmandeepSingh-bu4wn
    @AmandeepSingh-bu4wn 9 หลายเดือนก่อน +8

    ਬਹੁਤ ਵਧੀਆ ਵੀਡੀਓ ਜੀ

  • @rsogaming6542
    @rsogaming6542 9 หลายเดือนก่อน +4

    2:55 jihne dekh leya dhakka launde nu like karo
    👇🏻

  • @sarvansinghgill4702
    @sarvansinghgill4702 9 หลายเดือนก่อน +2

    ਬਹੁਤ ਹੀ ਵਧੀਆ ਵੀਡੀਓ ਆ ਕਰਨੈਲ ਨੇ ਅਮਨਾ ਚੇਅਰਮੈਨ ਬਹੁਤ ਹੀ ਵਧੀਆ ਨੇ ਬਹੁਤ ਹੀ ਵਧੀਆ ਢੰਗ ਨਾਲ ਪੇਸ਼ ਕੀਤਾ ਏਪੀਸੋਡ ਆ 🎉🎉🎉🎉

  • @harnetchoudhary1782
    @harnetchoudhary1782 9 หลายเดือนก่อน +14

    ❤ ਗੱਲ ਕਿਸਮਤ ਦੀ ਹੈ ਭਾਨੇ ਭਗੋੜੇ ਦੀ ਐਕਟਿੰਗ ਦਾ ਕੋਈ ਤੋੜ ਨਹੀਂ ਹੈ ਜਿਹੜਾ ਮਰਜ਼ੀ ਰੋਲ ਹੋਵੇ ਭਾਨਾ ਭਗੋੜਾ ਪੂਰੀ ਲਗਨ ਨਾਲ ਨਿਭਾਉਂਦਾ ਹੈ ਪਰ ਮੁੱਲ ਨਹੀਂ ਪਿਆ ਬਾਈ ਦੇ, ਬਹੁਤ ਜਣੇ ਇਹੋ ਐਕਟਰ ਨੇ ਜਿਹੜੇ ਭਾਨੇ ਭਗੋੜੇ ਦੇ ਪੈਰਾ ਦੇ ਬਰਾਬਰ ਵੀ ਨਹੀਂ ਹਨ ਪਰ ਉਹ ਫ਼ਿਲਮਾਂ ਵਿੱਚ ਆ ਰਹੇ ਹਨ ਭਾਨੇ ਭਗੋੜੇ ਦੀ ਦੀ ਮੱਦਦ ਸਿੱਧੂ ਮੂਸੇਵਾਲੇ ਵੀਰ ਨੇ ਕਰਨੀ ਸੀ ਇੱਕ ਫੋਨ ਨਾਲ ਡਰੈਕਟਰ ਐਕਟਰ ਭਾਨੇ ਭਗੋੜੇ ਨੂੰ ਆਪਣੀਆ ਫਿਲਮਾਂ ਵਿੱਚ ਲੈਂਦੇ ਤੇ ਭਾਨੇ ਦੀ ਐਕਟਿੰਗ ਜਮਾਂ ਸਿਰਾ ਫੇਰ ਨਹੀਂ ਪਿੱਛੇ ਮੁੜ ਕੇ ਦੇਖਣਾ ਸੀ ਪਰ ਕਿਸਮਤ ਮਾੜੀ ਸਿੱਧੂ ਮੂਸੇਵਾਲਾ ਰੱਬ ਨੂੰ ਪਿਆਰਾ ਹੋ ਗਿਆ ਵਾਹਿਗੁਰੂ ਜੀ ਕਿਰਪਾ ਕਰਿਓ ਭਾਨੇ ਵੀਰ ਭਾਨਾ ਸਿੱਧੂ ਅਮਨਾ ਚੇਅਰ ਮੈਨ ਤੇ ਮੇਹਰ ਭਰਿਆ ਹੱਥ ਰੱਖਿਓ ਜੀ ਹਮੇਸ਼ਾ ਚੜਦੀ ਕਲਾ ਵਿੱਚ ਰੱਖਿਓ ਜੀ ਲੰਮੀਆਂ ਉਮਰਾਂ ਬਖਸ਼ਿਓ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਨਾਨਕ ਨਾਮ ਚੜਦੀ ਕਲਾਂ ਤੇਰੇ ਭਾਣੇ ਸਰਬੱਤ ਦਾ ਭਲਾ ਬੋਲੇ ਸੋ ਨਿਹਾਲ ਸਤਿ ਸ੍ਰੀ ਆਕਾਲ ਜੀ ❤

    • @BansaBrar-l1e
      @BansaBrar-l1e 8 หลายเดือนก่อน

      Bai ji eh ta shauok nal video bnauda ..paise di koi kmi ni ehno ..60 killyaan di waahi karda eh

  • @malsingh5350
    @malsingh5350 8 หลายเดือนก่อน

    ਸਹੀ ਗੱਲ ਆ ਭਾਣਾ ਜੀ. 👌ਲਵ ਯੂ ਆਆ

  • @ranjodhsaini5078
    @ranjodhsaini5078 9 หลายเดือนก่อน +8

    ਸਤਿ ਸ਼੍ਰੀ ਅਕਾਲ ਜੀ

  • @KuldeepSony-dt9wm
    @KuldeepSony-dt9wm 4 หลายเดือนก่อน +1

    ਬਾਈ ਸਿਆਂ ਇਕ ਬਾਈ ਭਾਨਾ ਬਾਈ ਅਮਨਾ
    ਤੇ ਮਿਤੋ ਕਿਆ ਵਾਲਾ ਤੁਹਡੀ ਐਕਟਿੰਗ ਇਕ ਨ ਦੀ ਜਾਣੀ ਸਿਰਾ ਗਲ ਬਾਤ ਹੁੰਦੀ ਆ ❤❤❤

  • @sunnyzafar858
    @sunnyzafar858 9 หลายเดือนก่อน +5

    Amna charman paji ❤️🇵🇰👍

  • @SukhmandersinghWarainch
    @SukhmandersinghWarainch 9 หลายเดือนก่อน

    ਸੱਚੀਆਂ ਗੱਲਾਂ ਅੱਜ ਦੇ ਸਮੇਂ ਵਿੱਚ ਆਹੀਂ ਕੂਝ ਚੱਲ ਰਿਹਾ ਸੇਤੀ ਕਿਸੇ ਨੂੰ ਪੈਸੇ ਨਾ ਉਦਾਰ ਦੈਵੋ 😮😮😮

  • @jassidhaliwal7615
    @jassidhaliwal7615 9 หลายเดือนก่อน

    multitalented banda bhana bhagauda mera iko ik favoriete aa bhana worldwide koi ni mukablq kar sakda

  • @Shubhdeepsarsot
    @Shubhdeepsarsot 9 หลายเดือนก่อน +4

    । Paji Tusi MLA Bano Veri nice video😊

  • @ManpreetSingh-ph8ho
    @ManpreetSingh-ph8ho 8 หลายเดือนก่อน +1

    ਮਗਰ ਰੇਹੜੀ ਦੀ ਕੂਣੀ ਦਿਸੀ ਜਾਂਦੀ ਆ😂

  • @yahyamaan5902
    @yahyamaan5902 9 หลายเดือนก่อน +1

    From Pakistan good work 😅

  • @HarmolSingh-o4b
    @HarmolSingh-o4b 9 หลายเดือนก่อน +8

    गुरमीत।सिह20चक।वाला

  • @gurwantsingh1895
    @gurwantsingh1895 9 หลายเดือนก่อน +2

    ਭਾਨਾ ਬਾਈ ਗਰੇਟ ਆ

  • @ChRamzanWaHla
    @ChRamzanWaHla 9 หลายเดือนก่อน +6

    I'm from Pakistan and I'm big fan of you love you ❤❤

  • @shayargaganjaito
    @shayargaganjaito 9 หลายเดือนก่อน +8

    Jattwaed O ਜਲਦੀ video Paya kro

  • @HarpreetSingh-dy1es
    @HarpreetSingh-dy1es 9 หลายเดือนก่อน

    Siraaaa babe❤❤❤❤❤

  • @HappyPunjab1
    @HappyPunjab1 9 หลายเดือนก่อน +2

    ਬਹੁਤ ਵਧੀਆ 😂

  • @SandeepSingh-ie2rg
    @SandeepSingh-ie2rg 9 หลายเดือนก่อน +3

    Bhut vadiymsg aa vere

  • @RanjitSingh-vs6yw
    @RanjitSingh-vs6yw 9 หลายเดือนก่อน

    ਜਮਾ ਸਿਰਾ y ਜੀ 🎉

  • @SatnamSingh-fu1fh
    @SatnamSingh-fu1fh 9 หลายเดือนก่อน +1

    ਬਾਈ ਜੀ ਇਸ ਵਿਡੀਉ ਦਾ ਦੁਸਰਾ ਭਾਗ ਬਣਾੳ

  • @ramneetSingh-j7s
    @ramneetSingh-j7s 9 หลายเดือนก่อน +2

    Very nice Good video ji ❤🎉❤

  • @sokainaansari9907
    @sokainaansari9907 9 หลายเดือนก่อน

    V FUNY KELA SINGH TUM OR TUMHARI DRAMY😅😅😅FROM LAHORE PAKISTAN 🇵🇰🇵🇰

  • @UmerJutt-t3f
    @UmerJutt-t3f หลายเดือนก่อน

    Badmaishi high level 😂😂

  • @Anmoldeepsingh-tv8ix
    @Anmoldeepsingh-tv8ix 3 หลายเดือนก่อน

    ਪੰਜਾਬ up ਬਿਹਾਰ 3 ਬਣ ਜਾਣਾ ਬੱਸ ਟਾਈਮ ਥੋੜ੍ਹਾ ਵਾ ਜਦੋ ਸਾਨੂੰ ਘਰੇ ਆ ਕੇ ਇਹਨਾਂ ਕੁਟਿਆ ਕਰਨਗੇ

  • @DHALIWAL303
    @DHALIWAL303 9 หลายเดือนก่อน

    ਬਈ ਭਈਏ ਦਾ ਕੀ ਹੱਲ ਕਰੀਏ ਯਰ ਕਿਵੇਂ ਕਢਿਏ ਇਹਨਾਂ ਨੂੰ ਸਾਰਾ ਪੰਜਾਬ ਹੀ ਤੰਗ ਆਇਆ ਹੋਇਆ ਯਰ ਭਈਏ ਆ ਤੋਂ

  • @JatinderSingh-ys7zb
    @JatinderSingh-ys7zb 9 หลายเดือนก่อน +1

    Very good by ji ha ha ha 😂😂😂😂😂😂🎉🎉🎉🎉

  • @armaan20015
    @armaan20015 9 หลายเดือนก่อน +2

    Bhiya da kala kacha bhi lut leya 😂😂😂😂

  • @satnamkhokhar5649
    @satnamkhokhar5649 9 หลายเดือนก่อน

    ਜਗਾ ਕਿਤੇ ਖ਼ਾਲੀ ਨਹੀ ਰਹਿੰਦੀ ਆਪਾ ਛੱਡ ਕੇ ਜਾਵਾਂਗੇ ਤਾਂ ਹੋਰ ਹੀ ਆਉ

  • @bittitalwandisabo5343
    @bittitalwandisabo5343 5 หลายเดือนก่อน

    ਰੇਹੜੀ ਆਪੇ ਤੁਰੀ ਜਾਂਦੀ ਆ 😂😂

  • @navdeepSingh-ee6yf
    @navdeepSingh-ee6yf 9 หลายเดือนก่อน

    ਅੱਤ ❤

  • @kiranpandherb.3744
    @kiranpandherb.3744 9 หลายเดือนก่อน +2

    👌👌👍👍👍

  • @harmanelectronicsmehalawal8540
    @harmanelectronicsmehalawal8540 9 หลายเดือนก่อน +2

    👍👍👍👍👍

  • @narindersingh9083
    @narindersingh9083 9 หลายเดือนก่อน

    Bahut vadiya

  • @creativeboy351
    @creativeboy351 9 หลายเดือนก่อน

    ❤❤❤good after all❤❤❤❤

  • @JaspreetSingh-c6x
    @JaspreetSingh-c6x 9 หลายเดือนก่อน +1

    Nice video👍👍👍👍👍👍

  • @balwinderkaur-no5vy
    @balwinderkaur-no5vy 9 หลายเดือนก่อน +1

    ਮੈਂ ਸੋਚਦਾ ਹਾਂ ਕਿ ਆਹ ਕਿਹੜਾ ਪਿੰਡ ਹੈ, ਜਿੱਥੇ ਐਨ ਲੇਵਲ ਵਾਲੀ ਢਾਲ ਹੈ, ਰੇਹੜੀ 4, ਮਿੰਟ ਤੁਰ ਕੇ ਜਾ ਰਹੀ ਹੈ 😂😂

  • @GurpreetSinghChouhan-i1c
    @GurpreetSinghChouhan-i1c 9 หลายเดือนก่อน +1

    👌👌👌👌 very nice ji

  • @sattnamsingh2465
    @sattnamsingh2465 9 หลายเดือนก่อน +1

    Very nice putterji❤

  • @gurcharnsingh8778
    @gurcharnsingh8778 9 หลายเดือนก่อน

    Good message why Panjabi are feeling ashamed of working petti job thanks for presentation

  • @jattrecords8925
    @jattrecords8925 9 หลายเดือนก่อน +6

    ਮਗਰ ਬੰਦਾ ਰੇਅੜੀ ਨੂੰ ਧੱਕਾ ਲਾਈ ਜਾਦਾ ਦਿਸੀ ਜਾਦਾ

  • @TheInfer948
    @TheInfer948 9 หลายเดือนก่อน

    ਕੈਲਾ ਪਹਿਲਾਂ ਵਾਂਗੂੰ ਬੋਲਣੋਂ ਹਨ ਗਿਆ 😢

  • @KuldeepSingh-ni3ev
    @KuldeepSingh-ni3ev 9 หลายเดือนก่อน +2

    Nice 🎉

  • @HarwinderSingh-me1tr
    @HarwinderSingh-me1tr 8 หลายเดือนก่อน

    ਬਾਕੀ ਵੀਡੀਓ ਵੀ ਬਣਾਉ ਇਕ ਵੀਡੀਓ ਪੂਰੀ ਕਰਕੇ ਦੂਜੀ ਵੀਡੀਓ ਬਣਿਆ ਕਰੋ

  • @अनिलगहलोत-ग5ल
    @अनिलगहलोत-ग5ल 9 หลายเดือนก่อน +3

    अनील गहलोत किसनपुरे वाला

  • @jasdeepsahota2094
    @jasdeepsahota2094 9 หลายเดือนก่อน +1

    🧨🧨🧨💯💯

  • @SatnamSingh-fu1fh
    @SatnamSingh-fu1fh 9 หลายเดือนก่อน +4

    ਬਹੁਤ ਵਧੀਆ

  • @JeewankumarSharma
    @JeewankumarSharma 9 หลายเดือนก่อน +1

    Good 👍👍👍👍😊😊

  • @jassidhu-le6wv
    @jassidhu-le6wv 9 หลายเดือนก่อน

    Bhaneya lve u aa bai dilo.....jdo hun aya na chingcousy sanadalwood te brampton dssi jrur tenu miln aau....jas (barhinda)brampton

  • @GAGANDEEPSINGH-ko1jf
    @GAGANDEEPSINGH-ko1jf 9 หลายเดือนก่อน

    👌👌

  • @lumber377
    @lumber377 9 หลายเดือนก่อน +1

    First comment ❤

  • @Reshamsingh150
    @Reshamsingh150 9 หลายเดือนก่อน +1

    Moga pb29 😀🙏

  • @MuhammadZubair-ng7qg
    @MuhammadZubair-ng7qg 9 หลายเดือนก่อน +1

    Good ❤

  • @AbdulSattar-eg6pv
    @AbdulSattar-eg6pv 9 หลายเดือนก่อน +1

    😂❤❤❤❤❤❤😂😂😂😂😂😂😂😂❤❤❤❤❤❤

  • @kamaljeetcheema6991
    @kamaljeetcheema6991 9 หลายเดือนก่อน +1

    CeachaAaa❤❤❤oye love you

  • @sunnyzafar858
    @sunnyzafar858 9 หลายเดือนก่อน +1

    Love you ❤️ Mari Jan Pana ji

  • @HappyPunjab1
    @HappyPunjab1 9 หลายเดือนก่อน +2

    ਭਾਨੇ ਬਾਈ ਇੱਕ ਵੀਡੀਓ ਅੱਧੇ ਘੰਟੇ ਦੀ ਜੋਗੀ ਵਾਲੀ ਬਣਾਓ, ਬੀਨ ਵਾਲਾ ਜੋਗੀ, ਨਾਲ ਚਾਚੇ ਨੂੰ ਵੀ ਲੈ ਲਿਓ ਆਪਣਾ ਚੇਲਾ ਬਣਾਓ, ਭਗਮੇ ਕੱਪੜੇ ਪਾ ਕੇ, ਜਿਹੜੇ ਤੁਸੀਂ ਖੇਤਾਂ ਚ ਸੱਪ ਫੜਦੇ ਸੀ ਉਦਾਂ ਦੀ ਵੀਡੀਓ ਇੱਕ ਵਧੀਆ ਜੀ ਬਣਾਓ ਪਿੰਡ ਚ ਵੀ ਆਓ ਗੱਲਬਾਤ ਘੈਂਟ ਬਣਾ ਦਿਓ,😂😂

  • @jasdeepsahota2094
    @jasdeepsahota2094 9 หลายเดือนก่อน +1

    🎉🎉🎉

  • @HarjinderSingh-lg4mm
    @HarjinderSingh-lg4mm 9 หลายเดือนก่อน

    👌👌👌👍👍👍🔥🔥🔥🔥😀😀

  • @gurwantsingh1895
    @gurwantsingh1895 9 หลายเดือนก่อน +1

    ਹੋਰ ਸਭ ਟੀਖ takh

  • @suujan1
    @suujan1 9 หลายเดือนก่อน

    #13:00 😂😂😂

  • @Thetruesc
    @Thetruesc 9 หลายเดือนก่อน +1

    ❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤

  • @guribrar323
    @guribrar323 9 หลายเดือนก่อน +1

    Aman vlog v bnaya kro...tuhade kol content bhi easily available hunda

  • @KLV-wEBrar
    @KLV-wEBrar 9 หลายเดือนก่อน +1

    Very nice 😂

  • @Amriksingh37Amriksingh37
    @Amriksingh37Amriksingh37 9 หลายเดือนก่อน +1

    😂😂😂😂😂❤❤🎉😅❤

  • @MajersinghHarpuria-pr8pl
    @MajersinghHarpuria-pr8pl 9 หลายเดือนก่อน +3

    😂😂😂❤❤❤❤🤣🤣🤣

  • @abhay_sarewa_081
    @abhay_sarewa_081 9 หลายเดือนก่อน +1

    Chacha Wow 😳

  • @JinderLehar
    @JinderLehar 9 หลายเดือนก่อน

    ਰੌਤਾਂ ਗਿੱਲ ਆਲਾ😂

  • @balwinderkaur-no5vy
    @balwinderkaur-no5vy 9 หลายเดือนก่อน

    ਬਾਈ ਮੈਂ ਸੋਚਦਾ ਹਾਂ ਕਿ ਇੱਕ ਕਸਰ ਰਹਿ ਗਈ, ਜਦੋਂ ਕਿਹਾ ਹੈ ਕਿ ਓਥੇ ਘਰ ਪਾ ਲੈਣਾ, ਓਸ ਵੇਲੇ,ਗੀਤ ਗਾਉਣਾ ਸੀ, ,ਠੇਕੇ ਤੇ ਘਰ ਪਾ ਲੈਣਾ ਮੌਜ ਬਣ ਜਾਣੀ ਹੈ 😂

  • @RajeshKumar-ty6tq
    @RajeshKumar-ty6tq 9 หลายเดือนก่อน +3

    Bhutto.nal.koi.chazz.di.video.ni.vni

  • @darakhan7203
    @darakhan7203 9 หลายเดือนก่อน +1

    👍

  • @bindersinghlehra3902
    @bindersinghlehra3902 9 หลายเดือนก่อน +1

    ❤❤❤❤❤

  • @KulwinderSingh-sh2jk
    @KulwinderSingh-sh2jk 9 หลายเดือนก่อน

    ਜੇ ਇਹ ਬੰਦੇ ਕਿਸੇ ਅਹੁਦੇ ਤੇ ਤੇ ਪਹੁੰਚ ਗਏ
    ਤਾਂ ਲੋਕ ਇਹਨਾਂ ਨੂੰ ਵੀ ਭੰਡ ਕਿਹਾ ਕਰਨਗੇ

  • @Ravidelwanala
    @Ravidelwanala 5 หลายเดือนก่อน

    SirrA lone O 22 😂

  • @bsr840
    @bsr840 9 หลายเดือนก่อน

    ਮੋਟੀ ਪੂਛ ਵਾਲਿਆ ਜ਼ਨਾਨਾ ਜਿਹਾ ਲਗਦੈਂ।

  • @Anmoldeepsingh-tv8ix
    @Anmoldeepsingh-tv8ix 3 หลายเดือนก่อน

    🤣🤣🌹

  • @HarjinderSingh-zy7dg
    @HarjinderSingh-zy7dg 9 หลายเดือนก่อน

    😂👌👌

  • @baljeetbajwa6909
    @baljeetbajwa6909 9 หลายเดือนก่อน

    ਭਾਨਾ ਵੀ ਸਿਰੇ ਦਾ ਖੱਚ ਹੈ,, ਚੰਗੀ ਤਸੱਲੀ ਕਰਾਉਂਦਾ ਹੈ,, ਵੀਡੀਓ ਵਿਚ,,ਅਮਨਾ ਚੇਅਰਮੈਨ ਵੀ ਵਧੀਆ ਐਕਟਿੰਗ ਕਰਦਾ 😅😅

  • @Parminderkaur-hm5re
    @Parminderkaur-hm5re 9 หลายเดือนก่อน +1

    😅😅❤❤😅😅😅

  • @MuhammadZubair-ng7qg
    @MuhammadZubair-ng7qg 9 หลายเดือนก่อน +1

    Good

  • @GaganDeep-cl9ms
    @GaganDeep-cl9ms 8 หลายเดือนก่อน

    ❤😅

  • @gurwantsingh1895
    @gurwantsingh1895 9 หลายเดือนก่อน +1

    ਬਾਈ ਅਮਰੈਕਾ ਤੋ ਆ ਆਪਣੀ ਗੱਲ ਹੋਈ ਆ 2-3 ਵਾਰ

  • @Prime-j3y
    @Prime-j3y 9 หลายเดือนก่อน

    I LOVE UR ACTING BRO.

  • @kamaldhindsa8953
    @kamaldhindsa8953 9 หลายเดือนก่อน +1

  • @nitukaur6181
    @nitukaur6181 9 หลายเดือนก่อน

    Knt❤😂

  • @deeppreet2026
    @deeppreet2026 9 หลายเดือนก่อน +1

    😊😅😅😅😂😂