Sangrur AI Teacher :Robot ਮਾਸਟਰਨੀ ਲੈਂਦੀ ਹੈ ਬੱਚਿਆਂ ਦੀ ਕਲਾਸ,AI Robot ਦਿੰਦੀ Students ਦੇ ਹਰ ਸਵਾਲ ਦਾ ਜਵਾਬ

แชร์
ฝัง
  • เผยแพร่เมื่อ 24 พ.ย. 2024

ความคิดเห็น • 172

  • @jasdeepaulakhart5576
    @jasdeepaulakhart5576 12 วันที่ผ่านมา +88

    ਪੰਜਾਬ ਵਿੱਚ ਬੇਰੁਜ਼ਗਾਰੀ ਪਹਿਲੀ
    ਜਿਅਾਦਾ ਇਹ ਹੋਰ ਵਧਾਉ

    • @varinderkumar5224
      @varinderkumar5224 12 วันที่ผ่านมา +5

      Main muda ehi a new world order valiya dA, loka nu free rakhna

  • @RajeshKumar-no4nd
    @RajeshKumar-no4nd 10 วันที่ผ่านมา +31

    ਪੰਜਾਬ ਵਿੱਚ ਹੋਰ ਬੇਰੁਜਗਾਰੀ ਵਧਾ ਦਿਓ ।

    • @GSSingh-l1r
      @GSSingh-l1r 5 วันที่ผ่านมา

      Shi gal a

  • @DesiKitchen-x9j
    @DesiKitchen-x9j 10 วันที่ผ่านมา +32

    ਇਹ ਟੀਚਰ ਦੀ ਰੀਸ ਕਿਥੋਂ ਕਰੂ ਟੀਚਰ ਤੋਂ ਸਾਨੂੰ ਸਿਰਫ਼ ਕਿਤਾਬੀ ਗਿਆਨ ਨਹੀਂ ਦਿੰਦੇ ਜਿੰਦਗ਼ੀ ਜੀਣ ਦੀ ਢੰਗ ਵੀ ਸਿਖਾਉਂਦੇ ਹਨ

  • @balkarvatoha978
    @balkarvatoha978 10 วันที่ผ่านมา +16

    ਬੱਚਿਆਂ ਨੂੰ ਇਹ ਜਵਾਬ ਤਿਆਰ ਕਰਵਾਏ ਗਏ ਹਨ,ਸਾਡਾ ਤਜ਼ਰਬਾ ਹੈ।
    ਪ੍ਰਾਈਵੇਟ ਸਕੂਲਾਂ ਵਾਲੇ ਹੋਰ ਲੁੱਟ ਕਰਨ ਲਈ ਗੁਜ਼ਾਰੇ ਵਾਲੇ ਮਾਪਿਆਂ ਨੂੰ ਪ੍ਰਭਾਵਿਤ ਕਰਨਗੇ

  • @bharpursingh1065
    @bharpursingh1065 12 วันที่ผ่านมา +46

    ਹੁਣ ਸਾਨੂੰ ਸਾਡੇ ਮੰਤਰੀ ਅਤੇ ਅੈੱਮ ਅੈੱਲ ੲੇ ਵੀ AI ਚਾਹੀਦੇ ਹਨ… ਸਕੂਲਾਂ ਤੋਂ ਪਹਿਲਾਂ ਸਾਰੇ ਪੰਜਾਬ ਦੀ ਤਰੱਕੀ ਲੲੀ ਜਰੂਰੀ ਹਨ ਤਾਂ ਕਿ ਨਸ਼ਾ ੳੇ ਭਰਿਸ਼ਟਾਚਾਰ ਬੰਦ ਹੋਵੇ

    • @soniakaur8995
      @soniakaur8995 10 วันที่ผ่านมา +2

      Bilkul right.. Ek gal manu samjh nhi ai ki jado bache ਲੜਾਈ karn gae ya phir ਰੌਲਾ paun gae a robot ki kare ga...ਇਸ ਬਾਰੇ ਦੱਸੋ

    • @soniakaur8995
      @soniakaur8995 10 วันที่ผ่านมา +1

      Bakwas idea

    • @soniakaur8995
      @soniakaur8995 10 วันที่ผ่านมา +1

      Jis na vi idea bare socha us na phela CM and pm q nhi banyea

  • @Philosopher76
    @Philosopher76 10 วันที่ผ่านมา +17

    ਉਸ AI robot ਨੂੰ ਵੀ ਕੋਈ question ਜ਼ਰੂਰ ਪੁੱਛਿਆ ਜਾਣਾ ਚਾਹੀਦਾ ਸੀ 😢

  • @krishanchand7040
    @krishanchand7040 12 วันที่ผ่านมา +54

    ਇਹ ਅਸਲੀ ਅਧਿਆਪਕ ਦਾ ਕਿਸੇ ਵੀ ਤਰਾਂ ਨਾਲ ਮੁਕਾਬਲਾ ਨਹੀਂ ਕਰ ਸਕਦਾ।

  • @rashamsinghbabbu6104
    @rashamsinghbabbu6104 12 วันที่ผ่านมา +36

    ਮੌਜ ਤਾਂ ਸਰਕਾਰ ਨੂੰ ਬਣ ਗਈ।ਤਨਖਾਹਾਂ ਦੇਣ ਦੀ ਲੋੜ ਨਹੀਂ ਪੈਣੀ

  • @randhirkaur5356
    @randhirkaur5356 12 วันที่ผ่านมา +16

    ਪੜਾਉਣ ਦੀ ਜਰੂਰਤ ਤਾਂ ਸਿਆਸੀ ਪਾਰਟੀਆਂ ਨੂੰ ਹੈ ਉਹਨਾਂ ਲਈ ਵਰਤੋਂ ਕਰੋ ਇਸ ਰੋਬਟ ਦੀ

  • @JaswinderSingh-wd5co
    @JaswinderSingh-wd5co 10 วันที่ผ่านมา +8

    22 ਸਾਡੇ ਸਾਹਮਣੇ ਇਸ ਰੋਵਿਟ ਟੀਚਰ ਦਾ ਵੀ ਇੰਟਰਵਿਊ ਲਿਆ ਜਾਣਾ ਚਾਹੀਦਾ ਹੈ ।

  • @parmindersingh-jl3ct
    @parmindersingh-jl3ct 9 วันที่ผ่านมา +11

    ਸ਼ਰਮ ਕਰੋ िਕਉ ਦੁਨੀਆ ਦਾ ਬੇੜਾ ਗਰਕ ਕਰਨ ਤੇ ਤੁਰੇ ਹੋਏ ਉ 👎👎👎 ਬिਚਅਾ ਨੂੰ ਪੜਾ ਕੇ ਕੀ ਕਰਨਾ ਰੋਬੋਟ ਹੀ ਹੋਰ िਤਅਾਰ ਕਰ ਲੋ

  • @singhgurmeet2249
    @singhgurmeet2249 11 วันที่ผ่านมา +8

    ਆਉਣ ਵਾਲੇ ਸਮੇਂ ਵਿੱਚ ਕਿਤੇ ਘਰ ਵਾਲੀਆਂ ਨਾ ਕਿਤੇ ਰੋਪਟ ਵਾਲੀਆਂ ਲਾਇਓ

  • @GSSingh-l1r
    @GSSingh-l1r 5 วันที่ผ่านมา +2

    ਇਹ ਚੀਜ਼ ਅੱਗੇ ਨਾ ਵਧੇ ਤਾਂ ਚੰਗਾ ਹੋਵੇਗਾ,ਇਹ ਅਸਲੀ ਟੀਚਰ ਦੀ ਰੀਸ ਕਦੇ ਨੀ ਕਰ ਸਕਦੇ 🙏

  • @sonuphul6707
    @sonuphul6707 10 วันที่ผ่านมา +6

    ਮੁੱਖ ਮੰਤਰੀ ,ਮੰਤਰੀ ਤੇ ਐਮ ਐਲ ਏ ਤੇ ਐਮ ਪੀ ਵੀ ਰੋਬੋਟ ਚਾਹੀਦੇ ਹਨ ,

  • @Jassy-v1
    @Jassy-v1 11 วันที่ผ่านมา +8

    ਸ਼ਕਲ ਹੀ ਨਹੀਂ ਪਸੰਦ ਇਹਦੀ ਬੇਢੰਗੀ ਜਿਹੀ 😂

  • @GursewakSingh-nr6qr
    @GursewakSingh-nr6qr 12 วันที่ผ่านมา +13

    ਬਸ ਹੋਰ ਕੁੱਝ ਨਹੀਂ,ਸਕੂਲ ਬੱਚਿਆਂ ਦੀ ਫ਼ੀਸ ਹੋਰ ਵਧਾ ਦੇਣਗੇ।

  • @ReportOK
    @ReportOK 12 วันที่ผ่านมา +18

    ਇਹਨੂੰ ਕੱਪੜੇ ਪੰਜਾਬੀ ਪਹਿਨਾਉ , ਸਲਵਾਰ ਕੁੜਤੀ ਅਤੇ ਚੁੰਨੀ ਫੇਰ ਜਿਆਦਾ ਚੰਗੀ ਗੱਲ ਹੋਵੇਗੀ

    • @piyushsaggar1278
      @piyushsaggar1278 12 วันที่ผ่านมา +1

      😂😂

    • @tirathsingh6539
      @tirathsingh6539 12 วันที่ผ่านมา +1

      😂😂😂

    • @charrysweetusingh5086
      @charrysweetusingh5086 11 วันที่ผ่านมา +4

      Ser ta chuni davo punjabi robot da

    • @Jassy-v1
      @Jassy-v1 11 วันที่ผ่านมา +1

      ਸਹੀ ਗੱਲ ਜਮਾਂ 😂

  • @Gardeninghobby-xt9sm
    @Gardeninghobby-xt9sm 12 วันที่ผ่านมา +11

    ਟੀਚਰ ਦੀ ਨੌਕਰੀ ਖਾ ਜਾਣ ਵਾਲੀ ਤਕਨੀਕ।

  • @tirathsingh6539
    @tirathsingh6539 12 วันที่ผ่านมา +9

    ਕੀ ਫਾਇਦਾ ਇੱਕ ਬੰਦਾ ਤਾ ਇਹਦੇ ਨਾਲ ਨਾਲ ਰਹਿਦਾ 😢

  • @Vinca54
    @Vinca54 12 วันที่ผ่านมา +7

    ਅਜੀਬ ਹੀ ਹੈ, ਲੈਕਚਰ ਹੀ ਦਿਵਾਣਾ ਸੀ ਤਾਂ ਵਿਡਿਉ ਰਾਹੀਂ ਵੀ ਪੜ੍ਹਾਇਆ ਜਾ ਸਕਦਾ ਹੈ। ਅਚਾਨਕ ਪੁੱਛੇ ਗਏ ਸਵਾਲਾਂ ਲਈ ਗੁਗਲ ਸਕੋਲਰ ਹੈ ਤਾਂ ਸਹੀ

  • @pritpalsingh2789
    @pritpalsingh2789 12 วันที่ผ่านมา +12

    This is very strange no technology can replace a teacher.

  • @vickychahal7531
    @vickychahal7531 11 วันที่ผ่านมา +8

    ਭੋਗ ਹੀ ਪਾਤਾ ਸਿੱਖਿਆ ਨੀਤੀ ਦਾ।ਇਹ fake data kida ਤਿਆਰ karu.😂

  • @GurpreetSingh-ji3lq
    @GurpreetSingh-ji3lq 11 วันที่ผ่านมา +7

    ਸੋਹਣੀ ਤਾਂ ਬਣਾ ਦੇਂਦੇ ਪਤੰਦਰੋ

  • @sardarsaab1007
    @sardarsaab1007 11 วันที่ผ่านมา +4

    1991 ਵਿੱਚ ਦੱਸਵੀਂ ਕਲਾਸ ਵਿੱਚ ਸਾਨੂੰ ਮੈਥ ਵਿਚ ਕੰਪਿਊਟਰ ਦਾ ਸਵਾਲ ਆਇਆ ਸੀ ਜ਼ੋ 20 ਨੰਬਰ ਦਾ ਸੀ ਕਿਉਂ ਪੰਜਾਬ ਦਾ ਬੇੜਾ ਗ਼ਰਕ ਕਰਨ ਤੇ ਲੱਗੋ ਹੋ ਆਉਣ ਵਾਲੇ ਟਾਇਮ ਵਿਚ ਤੁਹਾਡੇ ਬੱਚੇ ਵੀ ਰੋਬੋਟ ਹੀ ਪੈਦਾ ਕਰਿਆ ਕਰਨਗੇ ਇਹ ਸਹੀ ਨਹੀਂ ਤੁਸੀਂ ਬਹੁਤ ਗਲਤ ਕਰ ਰਹੇ ਹੋ ਜਿਦਾਂ ਤੁਸੀਂ ਝਾੜੂ ਪਾਰਟੀ ਦੀ ਸਰਕਾਰ ਬਣਾ ਕੇ ਪੰਜਾਬ ਦੇ ਲੋਕ ਪਛਤਾ ਰਹੇ ਹੋ ਬਾਅਦ ਵਿੱਚ ਤੁਸੀਂ ਇਸ ਤੋਂ ਵੀ ਪਛਤਾਉਂਣਾ ਅੱਧੇ ਮਾਸਟਰਾ ਨੇ ਦਫ਼ਤਰ ਵਿੱਚ ਚੋਰੀ ਇਸ ਰੋਬੋਟ ਨੂੰ ਜੱਫੀਆਂ ਪਾਈ ਜਾਣੀਆਂ

  • @JagroopSinghRoopa-ph7eu
    @JagroopSinghRoopa-ph7eu 11 วันที่ผ่านมา +4

    ਅਗਰ ਇਸ ਰੋਬੋਟ ਵਿਚ ਕੋਈ ਖ਼ਰਾਬੀ ਹੋ ਗਈ ਤਾਂ ਬੱਚਿਆਂ ਨੂੰ ਖ਼ਤਮ ਕਰਨ ਲਈ ਮਗਰ ਹੀ ਰਵੇਗੀ ਇਸ ਦੀ ਜੁੰਮੇਵਾਰੀ ਤੁਸੀਂ ਲੈ ਰਹੇ ਹੋ।

  • @RamanDeep-zc1ln
    @RamanDeep-zc1ln 12 วันที่ผ่านมา +22

    ਜਿਹਨਾ ਨੇ B.ed tet pass ਕੀਤੀ ਆ ,ਉਹ ਕਿ ਕਰਨਗੇ

    • @Swishtky
      @Swishtky 12 วันที่ผ่านมา +5

      Private lago 5000 ch 😂

    • @that_type_yt
      @that_type_yt 12 วันที่ผ่านมา +2

      Robort bnaun ge engineering kr ke

    • @NeenavaidNeenavaid
      @NeenavaidNeenavaid 12 วันที่ผ่านมา

      ​@@Swishtky😂

    • @Its_me.89
      @Its_me.89 11 วันที่ผ่านมา +2

      Reels dekhnge
      phir kehnde canada jandindunia jana hi a

    • @charrysweetusingh5086
      @charrysweetusingh5086 11 วันที่ผ่านมา

      5000 robot na la laya ​@@Swishtky

  • @Vectnxart63729
    @Vectnxart63729 4 วันที่ผ่านมา

    Great achievement.... Punjab students will get cutting edge education

  • @GurjantSingh-gk1yj
    @GurjantSingh-gk1yj 11 วันที่ผ่านมา +3

    ਬੇਰੁਜ਼ਗਾਰੀ ਵੱਲ ਇੱਕ ਹੋਰ ਕਦਮ 😢

  • @GurshanSidhu-l9v
    @GurshanSidhu-l9v 7 วันที่ผ่านมา

    ਹੋ ਗਈ ਤਬਾਹੀ ਸ਼ੁਰੂ ਪਹਿਲਾਂ ਪਹਿਲ ਤਾਂ ਵਧੀਆ ਹੀ ਲੱਗਣਾ ਅੱਗੇ ਅੱਗੇ ਦੇਖੋਂ ਕਿਵੇਂ ਸੱਤਿਆਨਾਸ਼ ਹੋਣਾ ਸੰਸਾਰ ਦਾ

  • @gurlalsingh4107
    @gurlalsingh4107 12 วันที่ผ่านมา +4

    ਇਹ ਵੀ ਪੈਸੇ ਵਾਲੇ ਦੇ ਬੱਚੇ ਨੇ ਇਨਾ ਸਿਖਾਇਆ ਗਿਆ ਵੀ ਪੂੰਜੀਵਾਦੀ ਸਿਸਟਮ‌ ਦੀ ਮਸ਼ਹੂਰੀ ਕਰਨਾ ਗਾ

  • @queensqueendom284
    @queensqueendom284 11 วันที่ผ่านมา +4

    B.ed m.ed de clg band krdo j ehi kam krne bachya da time te paisa barbad na kro..

  • @parvinderkaur4881
    @parvinderkaur4881 12 วันที่ผ่านมา +4

    ਗਲਤ ਹੈ

  • @santokhsingh2621
    @santokhsingh2621 4 วันที่ผ่านมา

    ਜਿਸ ਦਿਨ ਇਸ ਅਧਿਆਪਕ ਨੂੰ ਗੁੱਸਾ ਆ ਗਿਆ ਫੇਰ...? ਫੇਰ ਇਸਨੇ ਪ੍ਰਿੰਸੀਪਲ ਦੀ ਵੀ ਪਰਵਾਹ ਨਹੀਂ ਮਾਰਨੀ...

  • @sandhujatt602
    @sandhujatt602 12 วันที่ผ่านมา +9

    ਗੱਲਤ ਹੈ

  • @gurlalsingh4107
    @gurlalsingh4107 12 วันที่ผ่านมา +3

    ਹੁਣ ਆਮ ਆਦਮੀ ਪਾਰਟੀ ਨੇ ਜਿਹੜੇ ਸਰਕਾਰੀ ਸਕੂਲ ਨੰਬਰ ਬਣਾਏ ਨੇ ਉਹ ਕਿੱਥੇ ਨੇ ਜੋ ਅਧਿਆਪਕ ਸਰਕਾਰੀ ਸਕੂਲ ਨੌਕਰੀ ਕਰਦੇ ਨੇ ਉਨਾਂ ਦੇ ਬੱਚੇ ਪ੍ਰਾਈਵੇਟ ਸਕੂਲਾਂ ਪੜਦੇ ਨੇ ਅਧਿਆਪਕ ਸਰਕਾਰੀ ਆਪ ਨਹੀਂ ਪੜਾ ਕੇ ਰਾਜ਼ੀ ਤਾਂ ਉਨਾਂ ਪਤਾ ਉਹ ਆਪਣੇ ਹੋਰ ਪ੍ਰਾਈਵੇਟ ਸਕੂਲਾਂ ਪੜਾਉਂਦੇ ਨੇ ਸਰਕਾਰ ਵੀ ਚੁੱਪ ਆ ਇਸ ਮਸਲੇ ਤੇ

  • @RamSandhu-ru2uw
    @RamSandhu-ru2uw 12 วันที่ผ่านมา +2

    ਮਾਸਟਰ ਗਲਤ ਨਾ ਹੋ ਜਾਣ ਕਿਤੇ ।

  • @shivanisharma5562
    @shivanisharma5562 12 วันที่ผ่านมา +3

    ਰਿਸ਼ਵਤ ਖੋਰੀ ਜ਼ੋਰਾਂ ਤੇ ਹੈ ਪੰਜਾਬ ਵਿੱਚ, ਪੂੰਡਾ ਅਪਰੂਵਡ ਕਲੋਨੀ ਵਿੱਚ ਨਕਸ਼ਾ ਪਾਸ਼ ਹੋਣ ਤੋਂ ਬਾਅਦ ਵੀ ਮਕਾਨ ਬਣਾਉਣ ਨਹੀਂ ਦਿੰਦਾ ਗੂੰਡਾ ਬਖਸ਼ੀਸ਼ ਬਿਲਡਰ ਵਾਲਾ ਸਤਵਿੰਦਰ ਸਿੰਘ ਗੋਲਡੀ ਤੇ ਸੂਖਵਿੰਦਰ ਸਿੰਘ ਗੋਲਡੀ ਬੀਜੇਪੀ ਲੀਡਰ ਚੰਡੀਗੜ੍ਹ ਮੋਹਾਲੀ ਇਕ ਲੱਖ ਰੁਪਏ ਲੈਂਦਾ ਹੈ ਕੈਸ਼ ਸਰਕਾਰ ਦੀ ਨੱਕ ਦੇ ਥੱਲੇ ਰਿਸ਼ਵਤ ਲੈਂਦਾ ਹੈ ਕੈਸ਼ ਜ਼ਿਲ੍ਹਾ ਮੋਹਾਲੀ ਖਰੜ ਗੂਲ ਮੋਹਰ ਸਿਟੀ ਬਡਾਲਾ ਰੋਡ ਖਰੜ ਇਸ ਗੂੰਡੇ ਗੋਲਡੀ ਤੋਂ ਰੱਬ ਤੇ ਸਰਕਾਰ ਵੀ ਡਰਦੀ ਹੈ,

  • @sukhjiwansingh8070
    @sukhjiwansingh8070 7 วันที่ผ่านมา

    ਮੁਲਾਜ਼ਮਾਂ ਲਈ ਮੰਦਭਾਗਾ ਹੈ ਜੀ

  • @GurmeetKaur-s6x
    @GurmeetKaur-s6x 9 วันที่ผ่านมา

    ਬਹੁਤ ਵਧੀਆ ਉਪਰਾਲਾ ਕਮਚੋਰਾ ਤੋ ਤਾਂ ਵਧੀਆ

  • @harfmahal1997
    @harfmahal1997 12 วันที่ผ่านมา +6

    Robot Raj krnge hun dunia te

  • @rajeshkumar-lc3vp
    @rajeshkumar-lc3vp 10 วันที่ผ่านมา +1

    Robot teacher will help not only teacher's but also administration when teachers are on leave.

  • @rajuhhjkjjk
    @rajuhhjkjjk 8 วันที่ผ่านมา +1

    Pher pdn da ki fyda,, jd robot nu hi job milni hai te

  • @nitikasharma8530
    @nitikasharma8530 6 วันที่ผ่านมา

    Copy check
    Incomplete work vi dekh laygi
    Students teachers di sunda nhi
    Robert di sun lnga?

  • @KarmKaurBath848
    @KarmKaurBath848 10 วันที่ผ่านมา +1

    Aag lge es technology nu

  • @baljitkaur2433
    @baljitkaur2433 11 วันที่ผ่านมา +3

    Yrr AI nll Kam nhi karna chahida aw...eh vadia nhi hai ..😢

  • @chandermani345
    @chandermani345 12 วันที่ผ่านมา +6

    200% wrong huminity not learn students from AI

  • @karamjitsinghkj4496
    @karamjitsinghkj4496 8 วันที่ผ่านมา

    ਅਗਲੀਆਂ ਪੀੜ੍ਹੀਆਂ ਆਜ਼ਾਦ ਤੌਰ ਤੇ ਫੈਸਲਾ ਲੈਣ ਤੋਂ ਅਸਮਰਥ ਹੋਣਗੀਆਂ।

  • @akalustat5604
    @akalustat5604 6 วันที่ผ่านมา

    😂😂😂😂😂 ਬੱਚਿਆਂ ਨੂੰ ਆਦਰ ਸਤਿਕਾਰ ਸਹਿਤ ਨਹੀਂ ਦਸ ਸਕਦਾ

  • @harmandhindsa6371
    @harmandhindsa6371 11 วันที่ผ่านมา +1

    Bohot Vdiya Ai ROBOT ❤🎉

  • @anusuiyachouhan8640
    @anusuiyachouhan8640 5 วันที่ผ่านมา

    Kon kon aaj ke newspaper me pad kar esako search kiya

  • @jotkaur8611
    @jotkaur8611 10 วันที่ผ่านมา

    ਪਹਿਲਾ ਸਾਰੇ ਸਰਕਾਰੀ ਅਹੁਦੇ ਵੀ ਰੋਬੋਟ ਹੋਣ (CM PM MLA etc )ਫੇਰ ਸਕੂਲਾਂ ਤਕ ਪਹੁੰਚ ਕਰਿਓ ਪੰਜਾਬ ਪਹਿਲਾ ਹੀ ਬਹੁਤ ਬੇਰੁਜ਼ਗਾਰੀ ਕਰਕੇ ਵਿਦੇਸ਼ਾਂ ਵਿਚ suffer ਕਰਦੇ ਪਏ ਨੇ

  • @jagtarbrar729
    @jagtarbrar729 8 วันที่ผ่านมา

    Good idea because it makes curiosity among the students

  • @jeeteditor4936
    @jeeteditor4936 12 วันที่ผ่านมา +6

    Tuhadi Robot Nu Kuj Samaj Nai Aa Rahi.Nahi Tuhanu Robot Di Kuj Samaj aa Rahi Hai..je robot hai us naal reporter ne koi gal baat kyu ni kiti.

  • @pawandeepbadesha5686
    @pawandeepbadesha5686 7 วันที่ผ่านมา

    Hor berujgari vdha deo teacher ghar Beh jange lakh lahnat

  • @user-xc8xo8vk4k
    @user-xc8xo8vk4k 12 วันที่ผ่านมา +2

    Punjab nu robotic chief minister Te Mla Kado milne ?

  • @pr5991
    @pr5991 12 วันที่ผ่านมา +5

    School teacher nu salary nahi, education ley key job nahi

  • @karamjeetsingh1199
    @karamjeetsingh1199 11 วันที่ผ่านมา +1

    Yaad rakheyo jo is cheej nu lai ke aye ne oh v ik din replace honge ye jehra reporter bht khush ho k report de reha oh v apni tyari rakhe 😂

  • @singsing9946
    @singsing9946 11 วันที่ผ่านมา

    Wow Great, initiative

  • @sabbg42
    @sabbg42 7 วันที่ผ่านมา

    ਅਧਿਆਪਕਾ ਦੀ ਨੋਕਰੀ ਖਤਰੇ ਚ

  • @Raman1234p
    @Raman1234p 10 วันที่ผ่านมา

    Real ta real hi aa... teacher teach hi nhi krda sgo emotionally v bchea nal atteach hunda.. te time to time guidance dinda... but hr pakh ute eh km nhi kr skda

  • @gurfatehsingh9393
    @gurfatehsingh9393 12 วันที่ผ่านมา +2

    student nu sirf study ni chadi feeling v hundiya ne student oh kon smju😊

    • @Swishtky
      @Swishtky 12 วันที่ผ่านมา

      Sanu paisa chida baki fewling jaan khu khate

  • @KarmKaurBath848
    @KarmKaurBath848 10 วันที่ผ่านมา +1

    Beragrk kardo chngi trah education Da...eh teachers Da mukawla kiwe kregi

  • @jatt.ਮਹਿਕਮਾ
    @jatt.ਮਹਿਕਮਾ 9 วันที่ผ่านมา

    ਜਿਵੇਂ ਕਲਾਸ ਵਿੱਚ ਕੁੱਝ ਸ਼ਰਾਰਤੀ ਬੱਚੇ ਹੁੰਦੇ ਆ ਜੋ ਹਰ ਟਾਈਮ ਸ਼ਰਾਰਤਾਂ ਕਰਦੇ ਰਹਿੰਦੇ ਆ , ਤਾਂ ਫੇਰ ਕੀ ਇਹ ਰੋਬਟ ਉਨਾਂ ਬੱਚਿਆਂ ਨੂੰ,ਮੁਰਗਾ ਵੀ ਬਣਾਏਗੀ ਜਾਂ ਡੰਡਾ ਪਰੇਡ ਵੀ ਕਰੇਗੀ ਜਾਂ ਅਸਲੀ ਟੀਚਰਾਂ ਵਾਂਗ ਉਨਾਂ ਨੂੰ ਗੁੱਸੇ ਨਾਲ ਵੀ ਗੱਲ ਕਰੇਗੀ ,??😂

  • @Jassy-v1
    @Jassy-v1 11 วันที่ผ่านมา +2

    ਜਮਾਂ ਘਟੀਆ ਕੰਮ ਕਿਸੇ ਗਰੀਬ ਨੂੰ ਨੌਕਰੀ ਦੇ ਦਿਓ

  • @Khushvinder_Singh
    @Khushvinder_Singh 11 วันที่ผ่านมา +1

    Ehni investment di jarurt nhi c ...ghat investment nal hi sar sakda c ji

  • @Trumaster-e2h
    @Trumaster-e2h 10 วันที่ผ่านมา

    AI CAN MAKE MISTAKES
    BUT TEACHERS CANT MAKE.

  • @BootasinghRcmthedreamworld
    @BootasinghRcmthedreamworld 9 วันที่ผ่านมา

    ਇਕ ਹੋਰ ਨੌਕਰੀ ਗਈ ਟਿੱਚਰਾਂ ਦੀ

  • @JagjitSingh-dh3ly
    @JagjitSingh-dh3ly 7 วันที่ผ่านมา +1

    Technology grow jobs lost

  • @mandeep4665
    @mandeep4665 8 วันที่ผ่านมา

    Fr Jo students eni mehnt krde ne job lyi ehde aun nl jma hi khtm hoju 😢mrjana vdia students nu ta job di umeed ni

  • @KamaljitKaur-ke8bh
    @KamaljitKaur-ke8bh 10 วันที่ผ่านมา

    robot ਤਾਂ ਕਿਵੇ ਪੜਾਵੇ ਉਹ ਤਾ ਖੁਦ ਨੀ ਬੋਲਦਾ

  • @harshdeep5982
    @harshdeep5982 10 วันที่ผ่านมา

    Ki ena ne is vich financial education system upload kita hai

  • @REHBAR777
    @REHBAR777 11 วันที่ผ่านมา +2

    Adhe k ta bhoot samjhnge 😂😂

  • @chandnakaur3566
    @chandnakaur3566 2 วันที่ผ่านมา

    So sad that teachers are replaced by robots now.

  • @anjubala6
    @anjubala6 11 วันที่ผ่านมา +1

    Din raat pad pad k asi Kamal hoe gye aa vota vi roobat to povan

  • @ashwaniarya3656
    @ashwaniarya3656 8 วันที่ผ่านมา

    ਤਬਾਹੀ ਵੱਲ ਪਹਿਲਾ ਕਦਮ....

  • @baarishwalia3922
    @baarishwalia3922 11 วันที่ผ่านมา

    Our students need an emotional🎉environment.... A robot can't provide this.... Already our younger ones are going towards technology or gadgets........
    Remember students you are learning from a robot so what will you do in future????? If you want to be a teacher...... Your Job is in danger.....
    It's a hopeless thing.....

  • @mrsingh7784
    @mrsingh7784 12 วันที่ผ่านมา +1

    He said its implemented in whole world but its not in western world. I really don’t know which world he is talking about ?

  • @rkumar2869
    @rkumar2869 2 วันที่ผ่านมา

    ek din auga jdo students vi robot hi honge insaan da koi km nhi rehna na pdna na pdaana

  • @jagtarbrar729
    @jagtarbrar729 8 วันที่ผ่านมา

    This is a trailer picture to abi baki hai no one teacher wants that the Robots take class in future because 80000 salary will lost

  • @seemasingh8377
    @seemasingh8377 12 วันที่ผ่านมา

    Students enjoy to study something new

  • @lschauhan01
    @lschauhan01 10 วันที่ผ่านมา

    CM vi AI chahida😂😂

  • @arshdhindsa450
    @arshdhindsa450 12 วันที่ผ่านมา +1

    Totally strange
    How an robot be a best then a teacher
    How it understand emotions,individual diffrences and many more aspects that are important in education
    It is unilingual which is totally wrong
    Child understand better in its mother language

  • @kaurpritpalpreet4449
    @kaurpritpalpreet4449 12 วันที่ผ่านมา +1

    👍👍

  • @prabhnoorkaur2989
    @prabhnoorkaur2989 5 วันที่ผ่านมา

    Bacchiya nu Bina feeling and emotions de nhi padhana chahida

  • @gurindhersingh3894
    @gurindhersingh3894 12 วันที่ผ่านมา +1

    Ih robot property di registry te
    Sand maafia
    Toll maaffiia
    Corruption khatam karo ihde naal
    Har jagah te use kyu nai kar rahe

  • @KhushpreetDhaliwal-rp7eh
    @KhushpreetDhaliwal-rp7eh 12 วันที่ผ่านมา +2

    Asi ta pehla hi beruzgar c tuc ta sanu khuje launa ga

  • @SimarSaini-o3z
    @SimarSaini-o3z 9 วันที่ผ่านมา +1

    Dur fite muh asi rehn die viche b ed

  • @SandeepKaur76657
    @SandeepKaur76657 12 วันที่ผ่านมา

    Teacher di job khatm krne ਬੋਰੋਰਜਗਰੀ 😢

  • @seemasingh8377
    @seemasingh8377 12 วันที่ผ่านมา

    Just like google computer we must learn new technology students only hear robbot but they should also talk see good advance knowledge for students good

  • @smilekambojsmilekamboj4545
    @smilekambojsmilekamboj4545 11 วันที่ผ่านมา

    Teacher kithe jange hun 😢😢😢😢😢

  • @MandeepDeepman-u9d
    @MandeepDeepman-u9d 7 วันที่ผ่านมา

    robot nu interview den dyo tusi te khud dasi jane pta v lge robot da v

  • @poonamverma9888
    @poonamverma9888 10 วันที่ผ่านมา

    Ta hi master cadre nhi kadya bhagwant Maan ne, koi na ji 2027 ch janta ne vi AI CM and MLA chun ne , fikr na kro

  • @thakurbrar-i6i
    @thakurbrar-i6i 5 วันที่ผ่านมา

    Kush na hovo ehna ne teachers da rozgar khtm kr dena fir principal v robot hi hon gy

  • @naurangsingh1505
    @naurangsingh1505 9 วันที่ผ่านมา

    Private school nu hor lutan da moka milju

  • @Kulwinder7224
    @Kulwinder7224 11 วันที่ผ่านมา

    Discipline kiwe mentain kruga eh...

  • @subhashchander6989
    @subhashchander6989 10 วันที่ผ่านมา

    Nijikarn ho riha Inna khush na kaho.Teacher the jagah koi nhn le sakda?

  • @shivanisharma5562
    @shivanisharma5562 12 วันที่ผ่านมา +1

    House 🏠🏠 banane nahi dinda gunda baksis bilder vala satvinder singh goldi te sukhwinder singh goldi BJP leader one lac rupees mangda hai cash disst Mohali Punjab kharar gull mohar

  • @sagarsialkoti5357
    @sagarsialkoti5357 11 วันที่ผ่านมา

    Sir, It is creats massive number of unemployment.The time will come to complete unrest in the public.

  • @AulakhLive0001
    @AulakhLive0001 9 วันที่ผ่านมา

    ਦ ਲਉ | ਜੀ ਕਰ ਲੋ ਘਿਉ ਨੂੰ ਭਾਡਾ

  • @bakshishram1987
    @bakshishram1987 9 วันที่ผ่านมา

    Robot nu ki pata kehde bache nu ki problem hai