Veer ji ias ips hunde o officer jehre dc ssp lgde ne Sade alia nu pucho meraunda canada mera Munda America wale fukre hun koi ronde ne otho v thake pe rhe ne canada cho😂😂
Right ethe Hun SC walea nu na nokri mildi tusi general waleya di ta gll hi shad. Do Tahi ta fr sare videsh ja rhe aa una ny v kina k chir rakh lena jado una ny kdna udo tk Punjab ch parvasiya da kbza ho gya hona
Complete 1158 assistant professors and librarians' recruitment. Do justice to deserving candidates. Save higher education , save government colleges in Punjab. #1158Recruitment #411Professors_Librarians_DeserveJustice
Manu herani hundi e tusi socho ethe ta hun SC aa nu nokri ni mildi General waleya di ta gll hi shad do , Punjabiya da koi document bhave na bneya hove but parvasiya da jrur bneya hunda ,, tahi ta fr punjabi Canada jande aa ty una ny v kina k chir rakh lena jado una ny kdna udo tk Punjab ch parvasiya da kbza ho gya hona Ena diya votes , nokria sb Parvasiya lai reh gai hun apne Punjabiya lai ta ena kol Danga hi ny
ਧੰਨਵਾਦ ਦਿਲੋ ਸਲੂਟ ਪੀ ਟੀ ਸੀ ਨਿਊਜ਼ ਚੈਨਲ ਦਾ ਦਲੇਰੀ ਨਾਲ ਰਿਪੋਰਟ ਕਰਨ ਲਈ
ਇਤਨਾ ਕੁੱਝ ਹੋ ਰਿਹਾ ਹੈ ਲੋਕ ਫਿਰ ਬੇਸ਼ਰਮੀ ਨਾਲ ਇਨ੍ਹਾਂ ਨੂੰ ਵੋਟਾਂ ਪਾ ਕੇ ਜਿਤਾ ਰਹੇ ਹਨ।
Evm da kmal
Right ji
💯
ਬੇਸ਼ਮੀ ਦੀ ਹੱਦ ਨਹੀਂ ਰਹੀ
ਪੰਜਾਬ ਦੀ ਬੂਚੜ ਸਰਕਾਰ ਮੁਰਦਾਬਾਦ
ਬਹੁਤ ਗ਼ਲਤ ਗਲ ਹੈ
ਬੜੇ ਦੁੱਖ ਦੀ ਗੱਲ ਹੈ
ਭਗਵੰਤ ਮਾਨ ਅਜਗਰ ਸੱਪ ਹੈ ਜਿਸਦੇ ਅੰਦਰ ਜ਼ਹਿਰ ਨਹੀਂ ਆ ਪਰ ਫੇਰ ਵੀ ਏਨੇ ਪੂਰੇ ਪੰਜਾਬ ਨੂੰ ਹੌਲੀ ਹੌਲੀ ਨਿਗਲ ਜਾਣਾ.. ਮਾਨ ਸਰਕਾਰ ਇਨਸਾਫ਼ ਕਰੋ ਬਾਕੀ ਦੇ ਰਹਿੰਦੇ 411 ਉਮੀਦਵਾਰਾਂ ਨੂੰ ਇਨਸਾਫ ਦਵੋ।
loke bekof ne aam aadmi party nu vota pa rhi n
ਮਾਸਟਰ ਦੇ ਮੁੰਡੇ ਨੇ ਮਾਸਟਰ ਕੁਟਵਾਤੇ😂
Eh ve sahi ah😂😂😂
😂😂😂 ਭੰਡ ਚਵਲ
ਗਰੀਬ ਬੇਰੋਜਗਾਰ ਪ੍ਰੋਫੈਸਰਾਂ ਤੇ ਹੋ ਰਹਿਆ ਅਤਿਿਆਚਾਰ ਗਰੀਬ ਪਰਿਵਾਰਾ ਨਾਲ ਇਨਸਾਫ ਕਰੋ
ਪੰਜਾਬ ਸਰਕਾਰ ਸ਼ਰਮ ਕਰੋ
ਲੋਕਾਂ ਨੇ ਹੁਣ ਜ਼ਿਮਨੀ ਚੋਣਾਂ ਵਿੱਚ ਵੀ ਝਾੜੂ ਦਾ ਸਾਥ ਦਿੱਤਾ
ਬਹੁਤ ਦੁੱਖ ਦੀ ਗੱਲ ਹੈ ਜੋ ਇਹ ਅਧਿਆਪਕਾਂ ਨਾਲ ਧੱਕਾ ਹੋ ਰਿਹਾ
ਪੰਜਾਬ ਸਰਕਾਰ,,, ਹਾਏ ਹਾਏ!!!
ਸਾਰੇ ਸਰਕਾਰੀ ਦਫਤਰਾਂ ਚ ਵੱਡੇ ਅਫਸਰ ਜਿਆਦਾਤਰ ਪ੍ਰਵਾਸੀ ਹੀ ਲਗ ਰਹੇ ਨੇ ! ਸਰਕਾਰਾਂ ਨੇ ਵੋਟਾਂ ਦੇ ਚੱਕਰ ਚ ਪੰਜਾਬ ਦਾ ਬੇੜਾ ਬਿਠਾ ਦੇਂਣਾ ਪੰਜਾਬੀਓ ਹਜੇ ਵੀ ਕੱਠੇ ਹੋ ਜਾਓ ਟਾਈਮ ਆ
Veer ji ias ips hunde o officer jehre dc ssp lgde ne Sade alia nu pucho meraunda canada mera Munda America wale fukre hun koi ronde ne otho v thake pe rhe ne canada cho😂😂
ਅਮਨ ਜੀ ਪੰਜਾਬੀ ਕੀ ਕਰਨ ਦਸਿਓ ਕਾਂਗਰਸ ਲਿਆਉਣ ਜਿਹਨਾ ਦਰਬਾਰ ਸਾਹਿਬ ਢਾਹਿਆ ਬਚੇ ਮਾਰੇ ਲੋਕਾ ਦੇ ਜਿਹਨਾ ਕਾਂਗਰਸ ਸਰਕਾਰ ਵੇਲੇ ਬਿਜਲੀ ਬਿੱਲ ਠੋਕ ਠੋਕ ਭੇਜੇ ਨੌਕਰੀਆ ਨਹੀ ਦਿਤੀਆ ਪੰਜ ਸਾਲ ਕਾਂਗਰਸ ਸਰਕਾਰ ਰਹੀ ੲਇਕ ਵੀ ਨੌਕਰੀ ਨਹੀ ਮਿਲੀ ਕਿਸੇ ਨੂ ਪਤਾ ਕੈਪਟਨ ਸਰਕਾਰ ਵੇਲੇ
ਵੱਡਾ ਸਵਾਲ ਇਹ ਹੈ ਕਿ ਅਦਾਲਤੀ ਫ਼ੈਸਲੇ ਦੇ ਬਾਵਜੂਦ ਇਸ ਭਰਤੀ ਨੂੰ ਸਿਰੇ ਚੜ੍ਹਾਉਣ ਲਈ ਹੋਰ ਕਿੰਨਾ ਕੁ ਲਹੂ ਚਾਹੀਦਾ ਹੈ...!
#Justicefor1158 #Appoint_411_remaining_candidates #411Professors_Librarians_DeserveJustice #1158Recruitment
ਬੇੜਾ ਗ਼ਰਕ ਹੋ ਗਿਆ ਪੰਜਾਬ ਸਰਕਾਰ ਦਾ
ਨੌਕਰੀਆਂ ਤਾ ਪ੍ਰਵਾਸੀਆਂ ਵਾਸਤੇ ਨੇ ਬਾਈ ਸਾਡੇ ਪੰਜਾਬੀਆਂ ਵਾਸਤੇ ਤਾ ਸਰਕਾਰਾਂ ਕੋਲ ਡਾਂਗਾਂ ਹੀ ਨੇ
Right ethe Hun SC walea nu na nokri mildi tusi general waleya di ta gll hi shad. Do
Tahi ta fr sare videsh ja rhe aa una ny v kina k chir rakh lena jado una ny kdna udo tk Punjab ch parvasiya da kbza ho gya hona
Bulkul shai bai g
@@lovepreetkaur3003 ਲੀਡਰਾਂ ਨੇ ਪੰਜਾਬ ਦਾ ਬੇੜਾ ਬਿਠਾ ਦਿੱਤਾ ! ਲੀਡਰਾਂ ਨੂੰ ਸਹੂਲਤਾਂ ਸਰਕਾਰੀ ਚਾਹੀਦੀਆਂ ਨੇ! ਮਹਿਕਮੇ ਚਾਹੇ ਪ੍ਰਾਈਵੇਟ ਹੋ ਜਾਣ ਇਹਨਾਂ ਨੂੰ ਕੋਈ ਫਰਕ ਨੀ ਪੈਂਦਾ
ਹੁਣ ਤਾਂ ਪੂਰਾ ਪੰਜਾਬ ਇੱਕ ਹੋ ਜਾਓ
ਮਾਸਟਰਾ ਦਾ ਹਾਲ ਦੇਖ ਬੜਾ ਹੀ ਦੁੱਖ ਲੱਗਦਾ ਹੈ
ਜਿੱਥੇ ਅਧਿਆਪਕਾ ਦਾ ਇਹ ਹਾਲ ਹੋਵੇ ਓਥੇ ਵਿੱਦਿਆਰਥੀਆ ਦਾ ਕੀ ਹਾਲ ਹੋਵੇਗਾ 😔😔
ਨਾ ਅਕਾਲੀਆਂ ਦੇ ਰਾਜ ਚ ਇਹ ਕੁਝ ਹੋਇਆ ਨਾ ਕਾਂਗਰਸੀਆਂ ਦੇ ਰਾਜ ਚ ਹੀ ਕੁਝ ਹੋਇਆ ਆਹ ਰਾਜ ਦੇ ਵਿੱਚ ਤੇ ਧਰਮ ਨਾਲ ਪਤਾ ਨਹੀਂ ਕੀ ਹੋ ਗਿਆ ਬਹੁਤ ਹੀ ਮਾੜਾ ਵਤੀਰਾ ਹੋ ਰਿਹਾ ਲੋਕਾਂ ਨਾਲ
ਇਹਨਾ ਵਿੱਚੋ ਪਤਾ ਕਰ ਕੇ ਦੇਖ ਲੋ ਜੀ ਕਿੰਨੇ ਲੋਕਾ ਦੇ ਬੱਚੇ ਪ੍ਰਾਈਵੇਟ ਸਕੂਲਾ ਵਿੱਚ ਪੜ੍ਹਾ ਰਹੇ ਨੇ ਪਰ ਨੌਕਰੀ ਸਰਕਾਰੀ ਚਾਹੀਦੀ ਆ ।
ਜਦੋ ਤੱਕ ਤੁਹਾਡੇ ਲੋਕਾਂ ਦੇ ਜ਼ਮੀਰ 500-500 ਚ ਬਿਕਣੋ ਨਹੀਂ ਹੱਟਦੇ ਉਦੋਂ ਤੱਕ ਹੱਕ ਮਿੱਲੂ, ਏ ਤਾਂ ਭੁੱਲ ਹੀ ਜਾਓ ।।
ਜੇਕਰ ਲੋਕ ਗਾਇਕਾਂ , ਡਰਾਮੇ ਬਾਜਾਂ, ਨਚਾਰਾਂ ਨੂੰ ਵੋਟ ਪਾਉਣਗੇ ਜਿਨਾਂ ਨੂੰ ਕੰਮ ਦਾ ਕੋਈ ਤਜਰਬਾ ਨਹੀਂ, ਜੋ ਸਿਰਫ ਐਸ਼ ਪ੍ਰਸਤੀ ਅਤੇ ਅਮੀਰ ਬਣਨ ਲਈ ਐਮਐਲਏ ਬਣੇ ਹਨ ਤਾਂ ਇਹ ਹਾਲ ਹੋਵੇਗਾ।
ਅਜੀਬ ਸਮਾਜ ਹੈ ਸਾਡਾ ਜੋ ਭੰਡਾਂ ਨੂੰ ਵੱਡੇ ਸਰਕਾਰੀ ਅਹੁਦੇ ਦੇ ਰਿਹਾ ਤੇ ਉਚ ਸਿੱਖਿਆ ਪ੍ਰਾਪਤ ਜੂਥ ਨੂੰ ਡਾਂਗਾਂ ਮਿਲ ਰਹੀਆਂ ਹਨ ℹ️ℹ️ℹ️ℹ️
ਵਾਹੇਗੁਰੂ
ਨੌਕਰੀਆਂ ਤਾਂ ਆਪਣੇ ਪ੍ਰਾਹੁਣਿਆਂ ਪ੍ਰਵਾਸੀਆਂ ਨੂੰ ਦੇ ਰਹੇ ਤੇ ਪੰਜਾਬੀਆਂ ਨੂੰ ਕੁੱਟ ਰਹੇ ਆ ਪੁਲਿਸ ਜਰੀਏ , ਧਰਨਾਕਾਰੀ ਵੀ ਡਾਂਗਾੰ ਲੈ ਕੇ ਜਾਓ ਪੰਜਾਬੀਓ ਪੱਗਾਂ ਤੇ ਚੁੰਨੀਆਂ ਨਾ ਰੋਲੇ , ਬਰਾਬਰ ਡਾਂਗ ਫੇਰੋ
Yrr votan kio paunde j fir 4 cho 3 seetan fir detiya AAP nu
ਭਗਵੰਤ ਮਾਨ ਨੇ ਕੀ ਹਾਲ ਕਰਤਾ ਟੀਚਰਾਂ ਦਾ । ਅੱਗੇ ਤੋਂ ਕੋਈ ਵੀ ਮੁਲਾਜ਼ਮਾਂ ਲਈ ਵਾਅਦਾ ਕਰਦਾ ਉਸ ਤੋਂ ਲਿਖ ਕੇ ਲੳ ਚੋਣ ਮੈਨੀਫੈਸਟੋ ਨੂੰ ਕਾਨੂੰਨੀ ਮਾਨਤਾ ਪ੍ਰਾਪਤ ਕੀਤੀ ਜਾਵੇ
Fail Punjab cm app 👎👎👎👎👎😢😢😢😢😢😢
ਮਾਨ ਸਾਹਿਬ ਬੋਲੋ ਕੁੱਝ ਇਸ ਉਪਰ
Thanks PTC news. Justice for 411 assistant professors of languages@1158 assistant professors and Librarians
ਬਹੁਤ ਮਾੜੀ ਗੱਲ।
ਧੰਨਵਾਦ ਵੀਰ ਪੱਤਰਕਾਰ
ਸਮਝ ਨਹੀਂ ਆਉਂਦੀ ਲੋਕਾਂ ਦੀ ਕਿਸਾਨਾਂ ਦਾ ਮੰਡੀਆਂ ਵਿੱਚ ਬੁਰਾ ਹਾਲ ਹੋਇਆ ਤੇ ਹੁਣ ਨੌਜਵਾਨਾਂ ਤੇ ਡਾਂਗਾਂ ਫ਼ੇਰੀਆਂ ਜਾ ਰਹੀਆਂ ਵੋਟਾਂ ਫਿਰ ਵੀ ਝਾੜੂ ਪਾਰਟੀ ਨੂੰ ਪਾ ਰਹੇ ਹਨ
Evm hacked😂
ਭਗਵੰਤ ਦੀ ਵਾੜ੍ਹ ਬਣਕੇ ਖੜ੍ਹਦੇ ਪ੍ਰਸ਼ਾਸਨ ਨੂੰ ਸ਼ਰਮ ਆਉਣੀ ਚਾਹੀਦੀ ਆ ਕੋਈ ਥੋਡੀ ਧੀ ਭੈਣ ਕੋਈ ਥੋਡਾ ਭੈਣ ਭਰਾ ਵੀ ਹੋ ਸਕਦਾ ਆਪ ਸਰਕਾਰ ਵੀ ਪਿਛਲੇ ਆ ਵਰਗੀ ਨਿਕਲੀ ਸੱਥਾਂ ਵਿੱਚ ਏਹਨਾਂ ਦੇ ਲੀਡਰਾਂ ਦਾ ਵੀ ਗਾਹ ਪਾਉਣਾ ਚਾਹੀਦਾ ਤੇ ਸਬਕ ਸਿਖਾਉਣਾ ਜ਼ਰੂਰੀ ਆ
PTC NEWS!! WELL DONE, GOOD JOB
ਇਕ ਟੀਚਰ, ਸਮਾਜ ਦੇ ਮਾਰਗ ਦਰਸ਼ਕ ਤੇ ਤਸ਼ਦਦ ਪੰਜਾਬ ਸਰਕਾਰ ਦੀ ਮਾਡ਼ੀ ਗਲ ਹੈ। ਨਹੀੰ ਹੋਣਾ ਚਾਹੀਦਾ ਇਹਦਾ
ਪੰਜਾਬ ਸਰਕਾਰ ਮੁਰਦਾਬਾਦ ✊✊
ਜੋ ਵੀ ਹੋਇਆ ਗਲਤ ਹੋਇ ਆ ਪਰ ਜੇ ਵੇਖਿਆ ਜਾਵੇ ਤਾਂ ਲੋਕਾਂ ਦੀ ਵੀ ਗਲਤੀ ਹੈ ਜੇ ਇਨਾ ਧੱਕਾ ਹੋਰਿਹਾ ਹੈ ਤਾ ਲੋਕ ਇਹਨਾਂ ਨੂੰ ਵੋਟਾਂ ਕਿਉ ਪਾਦੇ ਨੇ ਆ ਹੁਣ ਜਿਮਨੀ ਚੋਣਾਂ ਹੋਇ ਆ ਨੇ। ਫੇਰ 3 ਸੀਟਾ ਲੱਗੇ ਕਿਉ ਵੀ। ਲੋਕ ਫੇਰ ਇਹਨੂੰ ਵੋਟਾਂ ਪਾਈ ਜਾਦੇ ਨੇ
shi gl aa veer ji barnale wale lok bahut samjhdar ne jena n Congress nu jataya dera baba nanak de lok bekof baddemag jehre aam aadmi party nu jataya
ਧਰਨੇ ਵੀ ਲਗੀ ਜਾਦੇ ਹਨ ।ਵੋਟਾ ਵਿਚ ਫਿਰ ਵੀ ਇਹ ਆਮ ਪਾਰਟੀ ਜਿਤੀ ਜਾਦੀ ਹੈ।ਕੁਛ ਸਮਝ ਨਹੀ ,ਲਗਦੀ ਉਧਰ ਕਿਸਾਨ ਵੀ ਕੇਹੀ ਜਾਦੀ ਹਨ ਸਾਡੀ ਫਸਲ ਨਹੀ ਚੁਕਦੇ। ਵੋਟ ਫਿਰ। ਵੀ ।।।।।।
ਬਿਲਕੁਲ ਠੀਕ
ਬਿਜਲੀ ਫ੍ਰੀ ਕਰਕੇ ਜਿੱਤ ਰਹੇ ਹਨ।
CM ta Teachers nu Singapore🇸🇬 bhejda si😂
Apne rishtedara nu hi bejeya a
ਲੱਖ ਲਾਹਨਤ ਮਰਾਸੀ ਸਰਕਾਰ ਉਤੇ
ਇਸ ਦੇਸ ਦੀ ਬਹੁਤ ਹੀ ਬਦਕਿਸਮਤੀ ਹੈ ਕਿ ਇੱਥੇ ਬੇਈਮਾਨ ਸਰਕਾਰਾਂ ਨੇ ਪਵਿੱਤਰ ਐਜੂਕੇਸ਼ਨ ਸਿਸਟਮ ਦਾ ਇਹ ਬੁਰਾ ਹਾਲ ਕਰ ਦਿੱਤਾ ਹੈ।
ਇਸ ਦੇਸ਼ ਵਿੱਚ ਬੁੰਡ ਕੁਟਵਾ ਕੇ ਤਾਂ ਨੌਕਰੀ ਮਿਲਦੀ ਆ ,,😂😂😂
😂😂
Asl digri etho mildi aa 😂
Waheguru ji
ਚਾਹੀਦਾ ਬਦਲਾਅ ਜੀ
ਹੋਰ ਲਿਆਉ ਝਾੜੂ ਵਾਲਿਆਂ ਨੂੰ ਇਹੀ ਬਦਲਾਅ ਲਿਆਉਣਾ ਹੈ ਇਹਨਾਂ ਨੇ
ਜਿੱਤ ਤੋਂ ਬਾਅਦ ਕੋਈ ਨੀ ਪੁੰਛਦਾ
ਪੰਜਾਬ ਸਰਕਾਰ ਮੁਰਦਾਬਾਦ 🙏👌👍💯
🇮🇳🙏🤓.Hor.Pao.Vota.Fri.Fri.Valaia.Nu.Hor.Lavo.
Fri.Aleia.Sab.Seidia.ji
🤓🙏🙏🙏🙏
ਆਮ ਆਦਮੀ ਪਾਰਟੀ ਫੇਲ ਫੇਲ ਫੇਲ
ਫੇਰ ਵੀ ਲੋਕ ਐਨਾ ਨੂੰ ਵੋਟਾਂ ਪਾ ਰਹੇ, wah ਜੀ ਲੋਕਾਂ ਤੇ
Thanks PTC news
Bhut vdia ji
Es ch ki vadiya
ਸਾਰੀਆਂ ਯੋਗਤਾਵਾਂ ਪੂਰੀਆਂ ਕਰਨ ਤੋਂ ਬਾਅਦ, ਪੇਪਰ ਕਲੀਅਰ ਕਰਕੇ,ਮੈਰਿਟ ' ਚ ਆ ਕੇ, ਬਿਨੵਾ ਕਸੂਰ ਤੋਂ ਆਪਣੀ ਨੌਕਰੀ ਪ੍ਰਾਪਤ ਕਰਨ ਲਈ ਰੁਲਦੇ ਹੋਏ ਪ੍ਰੋਫ਼ੈਸਰ ਇਨਸਾਫ਼ ਦੀ ਉਡੀਕ ਵਿੱਚ।
#Justicefor1158
#1158Recruitment
#411Professors_Librarians_DeserveJustice
ਦਾਰੂ ਪੀਣੇ ਰਾਜੇ ਤੋਂ ਹੋਰ ਕੀ ਉਮੀਦ ਕਰ ਸਕਦੇ ਆਂ
Struggling employees zindabaad zindabaad.
ਸਰਕਾਰਾਂ ਨੂੰ ਰਬ ਸਮੁਤ ਬਖਸ਼ਣ,,, ਜਿਨ੍ਹਾਂ ਨੂੰ ਤਰਲੇ ਮਿੰਨਤਾਂ ਕਰਦੇ ਅਧਿਆਪਕ ਨਜ਼ਰ ਨਹੀਂ ਆਉਂਦੇ,,,ਇਨਸਾਨੀਅਤ ਦੇ ਅਧਾਰ ਤੇ ਹੀ ਸਰਕਾਰ ਕੁਝ ਸੋਚੇ ਕਦੋਂ ਤੱਕ ਵਿੱਦਿਆ ਦੇ ਚਾਨਣ ਮੁਨਾਰੇ ਸੜਕਾਂ ਤੇ ਰੁਲਦੇ ਰਹਿਣਗੇ,,, ਇਨਸਾਫ਼ ਕਿੱਥੇ?
@BhagwantMann
@harjotbains
@ArvindKejriwal
@Sandhwan
@meet_hayer
@ABPNews
@aajtak
Bhagwant Maan nu dawara vote pone di galti na kariyo please
ਪੰਜਾਬ ‘ਚ ਉਚੇਰੀ ਸਿੱਖਿਆ ਨੂੰ ਉਚਾਈਆਂ ‘ਤੇ ਲੈ ਜਾਣ ਦੇ ਉਦੇਸ਼ ਨਾਲ #1158Recruitment ਤਹਿਤ ਚੁਣੇ 411 ਸਹਾਇਕ ਪ੍ਰੋਫੈਸਰਾਂ ਨੂੰ ਰੋਜ਼ਗਾਰ ਤੋਂ ਵੰਜਿਤ ਰੱਖਿਆ ਗਿਆ ਹੈ।
#411Professors_Librarians_DeserveJustice
Hor do vote aap nu
ਸਰਕਾਰ ਜੀ ਲਾਰੇ ਲੱਪੇ ਦੂਰ ਕਰੋ
1158 ਭਰਤੀ ਦਾ ਕੰਮ ਪੂਰ ਕਰੋ।
#Justicefor1158
#Appoint_411_remaining_candidates
KHALISTAN IS THE ONLY SOLUTIONS
-SFJ
ਪਹਿਲਾ ਡਾਂਗਾਂ ਲੰਬੀ ਦੇ ਵਿੱਚ ਖਾਂਦੇ ਸੀ ਹੁਣ ਸੰਗਰੂਰ ਦੇ ਵਿੱਚ ਡਾਂਗਾਂ ਖਾਂਦੇ ਆ
ਪੰਜਾਬ ਸਰਕਾਰ ਮੁਰਦਾਬਾਦ 👌👍💯
Bhagwant Maan deeya kartoota note karlo
Complete 1158 assistant professors and librarians' recruitment. Do justice to deserving candidates.
Save higher education , save government colleges in Punjab.
#1158Recruitment
#411Professors_Librarians_DeserveJustice
ਸ਼ਣਕਣਾ ਲੇ ਲਿਓ ਚਕੇਓ ਨਿਜੋਗਤੀ ਪਤਰਾ ਦੇ ਕੁਝ ਨੀ ਮਿਲਣਾ
Eh master bade khush hoye si aap nu votan de de ke😂😂😂😂
Sarkar for a reason
ਮਾਸਟਰ ਦੇ ਮੁੰਡੇ ਨੇ ਹੁਣ ਮਾਸਟਰੀ ਕਟਵਾਉਣੇ ਆ ਕਿ ਉਹ ਮਾਸਟਰ ਆਪਣੇ ਮੁੰਡੇ ਨੂੰ ਕੁੱਟਦਾ ਰਿਹਾ ਹੁਣ ਬਦਲਾ ਕਿੱਥੋਂ ਲਵੇ ਬਾਈ ਦੂਜੇ ਮਾਸਟਰ ਕਟਵਾਉਣੇ ਨੇ ਆਪਣੇ ਆਪਣੇ ਪਿਓ ਨਾਲ ਤੇ ਬਦਲਾ ਲੈ ਨਹੀਂ ਸਕਦਾ ਕੋਈ ਬੰਦਾ ਹੁਣ ਮਾਸਟਰ ਨੂੰ ਮਾਸਟਰ ਨੇ ਕੁੱਟਿਆ ਮਾਸਟਰ ਨੇ ਆਪਣੇ ਮੁੰਡੇ ਨੂੰ ਕੁੱਟਿਆ ਤੇ ਮੁੰਡੇ ਨੇ ਕਿਹਾ ਪੂਰੀ ਦੁਨੀਆਂ ਦੇ ਮਾਸਟਰ ਕੁੱਟ ਦਿੱਤੇ
Teacher union jindabaad
Duniyan kisi di ski ni ohi hor kam kar krlo koi sarkari nokri de supne na dekho cm bno najre lo
,ਜੱਜਮੈਂਟ ਨਹੀਂ ਖ਼ਬਰ ਦੇਓ ਜੀ
Mehla commission nu es jagah te aap ese time' hazar hona chahida hai
😂 ਬਹੁਤ ਵਧੀਆ ਹੋਇਆ ਏਨਾ govt job le k free ਹੀ ਰਹਿਣਾ ਫਿਰ ਨੀ ਬਚਿਆ ਨੂੰ ਪੜੋ ਦੇ 😂😂😂 ਕੋਈ ਨੀ ਦੇਖੋ ਮਜਾ
ਜੰਗਲ ਰਾਜ, ਪੰਜਾਬ ਸਰਕਾਰ ਨੂੰ ਚਲਦਾ ਕਰੋ
Cm good
ਨੈੱਟ ਕਲੀਅਰ ਹੈ ਸਾਰਿਆਂ ਦਾ ? ਹੱਥ ਖੜ੍ਹੇ ਕਰਕੇ ਦੱਸੋ। ਪੱਤਰਕਾਰ ਨੂੰ ਪੱਗਾਂ ਲਾਹ ਕੇ ਦਿਖਾਓ, ਨਹੀਂ ਤਾਂ ਸੁਆਦ ਨੀ ਆਉਣਾ!
ਇਹਨਾ (App) ਨੂੰ ਵੋਟ ਕਿਹੜਾ ਪਾ ਰਿਹਾ ….?
Still not complete
Ageya vadlab
2:54 highly quilifation😂
Ehna Nu Naukri Deo😂
ਪੱਤਰਕਾਰ ਸਾਹਿਬ ਬਚ ਜਾਣ ਦੋ ਪੰਜਾਬ ਨੂੰ ਉਧਰੋਂ ਉਧਰ ਹੀ ਉਹਦੇ ਲੇ ਡੰਡਾ ਜਿਹਾ ਕਰਦਾ ਉਹਦੇ ਲਈ ਡੰਡਾ ਜਿਹਾ ਕਰਦਾ ਨੇ ਕਿਉਂ ਭਖਾਇਆ ਕਰਦੇ ਹੋ ਕੱਲ ਮੇਰਾ ਵੀਰ ਬਸ ਜਾਨ ਦੋ ਪੰਜਾਬ ਨੂੰ ਕੋਈ ਗੱਲ ਨਹੀਂ ਟਿਕਟ ਕਿ ਹੋ ਜਾਂਦਾ ਉਹ ਤੁਸੀਂ ਕਹਿੰਦੇ ਹੋ ਕੀ ਕਹਿੰਦੇ ਹੋ ਕੀ ਕਹਿੰਦੇ ਹੋ ਕੀ ਕਹਿੰਦੇ ਨੇ ਸਾਰਾ ਭੜਕਾਓ ਬਾਈ ਤੁਸੀਂ ਕਰਕੇ ਇਹ
Ptc news 1 no news chanell
ਲੱਖ ਲੱਖ ਲਾਹਣਤ ਏਹੋ ਜਹੀ ਸਰਕਾਰ ਨੂੰ
ਸਰਕਾਰੇ ਸਰਮ ਕਰ
ਹੁਣ ਚੇਤੇ ਆਏ ਗਾ ਵੀਰ ਦੀਪ ਸਿਧੂ
Thank s ptc news
Manu herani hundi e tusi socho ethe ta hun SC aa nu nokri ni mildi General waleya di ta gll hi shad do , Punjabiya da koi document bhave na bneya hove but parvasiya da jrur bneya hunda ,, tahi ta fr punjabi Canada jande aa ty una ny v kina k chir rakh lena jado una ny kdna udo tk Punjab ch parvasiya da kbza ho gya hona
Ena diya votes , nokria sb Parvasiya lai reh gai hun apne Punjabiya lai ta ena kol Danga hi ny
AAP CM Mann Ji Very Very Wrong Work From You & Police 👮♀️ Very Bad 🙏.
Justice for#1158
High court de hukam de bavjood v appointment letter kyu ni de rhe ?
Eda matlab sarakr court nu zero smjh rhi aa
PANJABO SHAAM SAMM FUR ALL PANJAB.YOU ONLY VOTE VOTE FUR AAP B MAAN.
LOOK PANJABO DUBB MARO
NO NO VOTE IF YOU PANJABI
Yaar agar milan aye aa ta ki vadi gal a vir ji mil lain CM kya vadi gal a ji❤
Kya hua hai yaha
ਇਹ ਤਾਂ ਬਾਦਲਾ ਦੇ ਟਾਇਮ ਵੀ ਸੀ
ਰਿਸ਼ਵਤ ਖੋਰੀ ਜ਼ੋਰਾਂ ਤੇ ਹੈ ਪੰਜਾਬ ਵਿੱਚ, ਪੂੰਡਾ ਅਪਰੂਵਡ ਕਲੋਨੀ ਵਿੱਚ ਨਕਸ਼ਾ ਪਾਸ਼ ਹੋਣ ਤੋਂ ਬਾਅਦ ਵੀ ਮਕਾਨ ਬਣਾਉਣ ਨਹੀਂ ਦਿੰਦਾ ਗੂੰਡਾ ਬਖਸ਼ੀਸ਼ ਬਿਲਡਰ ਵਾਲਾ ਸਤਵਿੰਦਰ ਸਿੰਘ ਗੋਲਡੀ ਤੇ ਸੂਖਵਿੰਦਰ ਸਿੰਘ ਗੋਲਡੀ ਬੀਜੇਪੀ ਲੀਡਰ ਚੰਡੀਗੜ੍ਹ ਮੋਹਾਲੀ ਇਕ ਲੱਖ ਰੁਪਏ ਲੈਂਦਾ ਹੈ ਕੈਸ਼ ਜ਼ਿਲ੍ਹਾ ਮੋਹਾਲੀ ਖਰੜ ਗੂਲ ਮੋਹਰ ਸਿਟੀ ਬਡਾਲਾ ਰੋਡ ਖਰੜ,
Vota paun walian bheda vadhu ne
Bhut sharmnaak km aa sarkaar da
India di number one state. Par dharne pichle 40 saal ton khatam nahi ho rahe.
Changa hoya