ਪੈਸੇ ਪੈਸੇ ਨੂੰ ਤਰਸ ਰਿਹਾ ਹੈ ਬਿੰਦਰਖੀਏ ਦੇ ਮਸ਼ਹੂਰ ਗੀਤਾਂ ਨੂੰ ਲਿਖਣ ਵਾਲਾ ਇਹ ਗੀਤਕਾਰ

แชร์
ฝัง
  • เผยแพร่เมื่อ 24 ม.ค. 2019
  • ਪੈਸੇ ਪੈਸੇ ਨੂੰ ਤਰਸ ਰਿਹਾ ਹੈ ਬਿੰਦਰਖੀਏ ਦੇ ਮਸ਼ਹੂਰ ਗੀਤਾਂ ਨੂੰ ਲਿਖਣ ਵਾਲਾ ਇਹ ਗੀਤਕਾਰ
    For All the Latest News Download Daily Post News App:
    play.google.com/store/apps/de...
    Click For IOS:- appsto.re/in/xNvZdb.i⁠⁠⁠⁠
    For more news Log on to :- www.punjabi.dailypost.in/
    Subscribe for more videos :- / dailypostpunjabi
    Follow us on Twitter :- / dailypostpnbi
    Follow Us on Google + :
    -plus.google.com/+DailyPostPun...

ความคิดเห็น • 494

  • @jeetsingh3253
    @jeetsingh3253 5 ปีที่แล้ว +130

    ਇਹ ਵੀਰ ਮੈਨੂੰ ਸਿਧਾ ਅਤੇ ਸੱਚਾ ਇਨਸਾਨ ਲਗਦਾ ਚਲਾਕ ਹੁੰਦਾ ਤੇ ਲੱਖਾਂ ਰੁਪਏ ਕਮਾ ਲੈਂਦਾ

    • @sjujharsingh4679
      @sjujharsingh4679 5 ปีที่แล้ว +5

      Bilkul bhole insan nal lok chlakia krde aa, shrm auni chahidi ohna klakara nu jo gane gaa k kroda kmaunde te Geetkar di kdar ni jande

    • @vivekdeepsingh6537
      @vivekdeepsingh6537 5 ปีที่แล้ว +2

      Shi kya tuce veer

    • @jasbeer002
      @jasbeer002 5 ปีที่แล้ว +1

      Sahi gal ha

    • @jatindersinghnatt1952
      @jatindersinghnatt1952 5 ปีที่แล้ว +1

      Good bro

    • @rsb840
      @rsb840 5 ปีที่แล้ว +1

      Sab gallan he a asi apni routine life ch ki kuch nai karde

  • @balwindersinghm3844
    @balwindersinghm3844 5 ปีที่แล้ว +27

    ਸਾਰੇ ਵੀਰਾਂ ਨੂੰ ਬੇਨਤੀ ਕਿ ਅਾਪਾਂ ਸਾਰੇ ਰਲ ਕੇ ਵੀਰ ਨੂੰ ੲਿਕ ੲਿਕ 1000 ਰੁਪੲੇ ੲਿਕਠੇ ਕਰ ਦੲੀੲੇ ੲਿਸ ਦਾ ਕੁਜ ਕੁ ਕਮ ਸਰ ਸਕਦਾ ਹੈ ਜਰੂਰ ਵਿਚਾਰ ਕਰੇਓ ਜੀ 🙏

  • @amritmanpowers2356
    @amritmanpowers2356 5 ปีที่แล้ว +84

    ਨਿਉਜ ਚੈਨਲ ਵਾਲਿਆਂ ਨੂੰ ਬੇਨਤੀਂ ਹੈ ਕਿ ਇਸ ਵੀਰ ਦੀ ਇੰਟਰਵਿਊ ਜਰੂਰ ਕਰੋ ਯਾਰ ਤੁਹਾਡੇ ਜਰੀਏ ਇਸ ਬੰਦੇਂ ਨੂੰ ਕੁੱਝ ਮੱਦਦ ਮਿਲ ਸਕੇ

  • @madhomadho8332
    @madhomadho8332 5 ปีที่แล้ว +74

    ਬਾਹਲ਼ਾ ਧੱਕਾ ਹੋਇਆ ਬਾਈ ਜੀ ਨਾਲ, ਰੱਬ ਮਿਹਰ ਕਰੇ

    • @harbanslal4428
      @harbanslal4428 5 ปีที่แล้ว +1

      Bai G bahut vadhia,Rab Mehr kare, khush raho G.

  • @GamingYT26
    @GamingYT26 5 ปีที่แล้ว +133

    ਡੇਲੀ ਪੋਸਟ ਵਾਲਿਉ ਤੁਹਾਡਾ ਬਹੁਤ ਬਹੁਤ ਧੰਨਵਾਦ ਅਜਿਹੇ ਵੀਰ ਦੀ ਮੱਦਦ ਕੀਤੀ

  • @jaichandprinda5912
    @jaichandprinda5912 5 ปีที่แล้ว +3

    ਐਸੇ ਗੀਤਕਾਰ ਦੀ ਆਹ ਹਾਲਤ ? ਲੋਹੜਾ ਐ ਯਾਰੋ ! ਚ...ਚ...ਚ...! ਐਸੇ ਫੱਕਰ ਬੰਦੇ ਦੀ ਪਹਿਲੀ ਲੋੜ ਕਿਸੇ ਢੁੱਕਵੇਂ ਵਹੀਕਲ ਦੀ ਐ ਤੇ ਦੂਜੀ ਨਿੱਕਾ ਜਿਹਾ ਘਰ।ਪ੍ਰੋਗਰਾਮਾਂ ਦੇ ਲੱਖਾਂ ਰੁਪੲੀਏ ਲੈਣ ਵਾਲੇ ਇਸਦੇ ਰਚੇ ਗੀਤਾਂ ਦੇ ਗਾਇਕਾਂ ਦੀ ਸ਼ਾਇਰ ਜ਼ਮੀਰ ਈ ਮਰ ਚੁੱਕੀ ਐ ਨਹੀਂ ਇਹ ਭਲਾਮਾਣਸ ਗੀਤਕਾਰ ਕਿਹੜਾ ਕੋਠੀਆਂ ਕਾਰਾਂ ਮੰਗਦੈ।ਦੁਰਫਿੱਟੇ ਮੂੰਹ ਐਸੇ ਸਾਰੇ ਗਾਇਕਾਂ ਦੇ।ਕਰੋ ਬਾਈ ਕੋਈ ਹੀਲਾ ਐਸੇ ਸਾਊ,ਹੀਰੇ ਬੰਦੇ ਦੀ ਜਿੰਦਗੀ ਸਾਂਵੀਂ ਪੱਧਰੀ ਬਨਾਉਣ ਵਾਸਤੇ।ਦਿਲ ਛੂਹਣ ਵਾਲੀ ਵਿਡੀਓ ਪੇਸ਼ ਕਰਕੇ ਚੈਨਲ ਵਾਲੇ ਸੱਜਣਾਂ ਨੇ ਬਹੁਤ ਸੋਹਣਾ ਕੰਮ ਕੀਤੈ।ਸ਼ਾਬਾਸ਼ !

  • @ManjinderSingh-wj6kj
    @ManjinderSingh-wj6kj 5 ปีที่แล้ว +13

    ਮਨ ਗੱਏ ਬਿੱਲਾ ਲਸੋਈ ਜੀ ਤੁਹਾਡੀ ਗੀਤਕਾਰੀ ਨੂੰ

  • @avrecords4006
    @avrecords4006 5 ปีที่แล้ว +3

    ਸੱਚੀ ਬਹੁਤ ਬਹੁਤ ਧੰਨਵਾਦ daily post ਵਾਲਿੳੁ...ਗਰੀਬ ਦੀ ਮਦਦ ਕਰਦੋ ਕੋੲੀ ਜੀ..

  • @makhankalas660
    @makhankalas660 5 ปีที่แล้ว +10

    ਵਾਹਿਗੁਰੂ ਜੀ ਬਿੱਲੇ ਵੀਰ ਜੀ ਨੂੰ ਹਮੇਸ਼ਾ ਚੱੜਦੀ ਕਲਾ ਵਿੱਚ ਰੱਖਿਓ ਜੀ, ਵਾਹਿਗੁਰੂ ਜੀ ਵੀਰ ਜੀ ਤੇ ਹਮੇਸ਼ਾ ਆਪਣਾ ਮੇਹਰ ਭਰਿਆ ਹੱਥ ਰੱਖਿਓ ਜੀ

  • @harjindersingh4075
    @harjindersingh4075 5 ปีที่แล้ว +72

    ਚਵਲ ਗਾਇਕ ਨੇ ਜਿਹੜੇ ਐਹੋ ਜਿਹੇ ਫੱਕਰਾ ਦਾ ਮੁੱਲ ਹੀ ਨਹੀ ਮੋੜਦੇ

  • @punjabiteamrepair7737
    @punjabiteamrepair7737 5 ปีที่แล้ว +167

    ਡੁੰਬ ਮਰ ਜਾਣ ੲਿਹ ਕਲਾਕਾਰ ਜੋ ਕਿਸੇ ਦਾ ਸਹਾਰਾ ਲੈ ਕੇ ਭੁੱਲ ਜਾਦੇ ਹਨ

  • @bhauravtarsingh9272
    @bhauravtarsingh9272 5 ปีที่แล้ว +18

    ਬਿੱਲਾ ਜੀ ਦੀ ਅਵਾਜ਼ ਬਹੁਤ ਵਧੀਆ ਹੈ ।
    ਕਿਤੇ ਗਾਉਣ ਲੱਗ ਜਾਂਦਾ ਤਾਂ ਅੱਜ ਇਹ ਲੱਖਪਤੀ ਹੁੰਦਾ ।
    ਖ਼ੈਰ ਅੱਜ ਵੀ ਤੀਰ ਕਮਾਨ ‘ਚ ਹੈ ਕੋਸ਼ਿਸ਼ ਕਰੇ ਸੱਭ ਕੁੱਝ ਹੋ ਸਕਦਾ ।
    ਪਰ ਇਹਦੇ ਲਿਖੇ ਗੀਤ ਗਾਉਣ ਵਾਲ਼ਿਆਂ ਦਾ ਵੀ ਕੋਈ ਫਰਜ ਬਣਦਾ ।ਆਪਣੀ ਇੱਕ ਦਿਨ ਦੀ ਦੋ ਘੰਟੇ ਦੀ ਸਟੇਜ ਦੇ ਦੱਸ ਮਿੰਟ ਦੀ ਕਮਾਈ ਹੀ ਦੇ ਦੇਣ !

    • @princesingh8070
      @princesingh8070 5 ปีที่แล้ว +1

      avtar singh vr g ehna di kalam to boht shone geet aye jiwe marne to bad etc

  • @user-wh9wp6pb1z
    @user-wh9wp6pb1z 5 ปีที่แล้ว +26

    ਬਹੁਤ ਵਧੀਆ ਇਨਸਾਨ ਹੋ ਤੁਸੀਂ ਰੱਬ ਜਰੂਰ ਮੇਹਰ ਕਰੂ

  • @Ranveer.singh123
    @Ranveer.singh123 5 ปีที่แล้ว +7

    ਰਾਣਾ ਮਾਧੋ ਜੰਢ ਦੀ ਤਰਾਂ ਇਹ ਵੀਰ ਨਾਲ ਵੀ ਧੱਕਾ ਹੋਇਆ।
    ਤੇ ਕੀਤਾ ਇਹਨਾਂ ਨਾਮਵਾਰ ਗਾਇਕਾਂ ਨੇ ਹੀ ਆ।

    • @malwabeltpatiala
      @malwabeltpatiala 5 ปีที่แล้ว

      Veer bilkul sahi gal kiti a ji oh v saadh bhanda

  • @PargatSingh-jc3nw
    @PargatSingh-jc3nw 5 ปีที่แล้ว +12

    ਬਿੱਲਾ ਲਸੋਈ ਵਾਲ਼ਾ ,ਬਹੁਤ ਵਧੀਆ ਇਨਸਾਨ ਆ , ਸਭ ਤੋਂ ਵੱਡੀ ਖੂੱਬੀ ਇਸ ਵੀਰ ਦੀ ਇਹ ਆ ਕੇ , ਬਿੱਲਾ ਲਸੋਈ ਵਾਲ਼ਾ , ਸੰਤ ਜਰਨੈਲ ਸਿੰਘ ਜੀ ਭਿੰਡਰਾਂਵਾਲਿਆਂ ਦਾ ਬਹੁਤ ਫ਼ੈਨ ਆ , ਵੀਰ ਦੱਸ ਰਿਹਾ ਕੇ ਕੋਈ ਗੀਤ ਵੀ ਆ ਰਿਹਾ ਸੰਤ ਜੀ ਦੀ ਸੋਭਾ ਚ ।
    ਵੀਰੋ ਜਰੂਰ ਮੱਦਦ ਕਰਨੀ ਚਾਹੀਦੀ ਆ ਆਪਾਂ ਨੂੰ ਇਸ ਗਰੀਬੜੇ ਪਰ ਦਿਲ ਦੇ ਰਾਜੇ ਗੀਤਕਾਰ ਦੀ । ਬੇਨਤੀ ਕਰਤਾ ,, ਪਰਗਟ ਸਿੰਘ ਪੱਤਰਕਾਰ , ਰੱਬੋਂ ।

  • @SK_Media
    @SK_Media 5 ปีที่แล้ว +3

    ਗੀਤਕਾਰਾਂ ਦੀ ਸੱਚੀ ਕੋਈ ਕਦਰ ਨਹੀਂ ਕਰਦਾ

  • @sgurdeep76
    @sgurdeep76 5 ปีที่แล้ว +1

    ਬੰਦਾ ਦਿਲ ਦਾ ਰਾਜਾ ਐ। ਮਨ ਭਰ ਗਿਆ ਯਰ ਬੰਦੇ ਦੀ ਜ਼ਿੰਦਗੀ ਦਾ ਹਾਲ ਸੁਣ ਕੇ।

  • @AmanpreetKaur-ge9ho
    @AmanpreetKaur-ge9ho 5 ปีที่แล้ว +17

    ਹੀਰਾ ਬਾਈ

  • @tiwanabitu6635
    @tiwanabitu6635 5 ปีที่แล้ว +31

    ਬਹੁਤ ਧੰਨਵਾਦ ਜੀ ਚੈਨਲ ਵਾਲੇ ਆ ਦਾ ਜਿੰਨਾ ਨੇ ਇਂਕ ਸਂਚੇ ਬੰਦੇ ਦੀ ਗਂਲ ਨੂੰ ਲੋਕਾਂ ਸਾਹਮਣੇ ਲਿਆਂਦਾ

  • @meradeshmerapunjabsandhu8174
    @meradeshmerapunjabsandhu8174 5 ปีที่แล้ว +25

    ਲਸੋਈ ਵਾਲੇ ਦੇ ਗਾਣੇ ਬਹੁਤ ਹੀ ਵਧੀਆ ਸੀ

    • @princesingh8070
      @princesingh8070 5 ปีที่แล้ว

      malkit sandhu sahi keha g main boht sune ne

  • @saathsachka7273
    @saathsachka7273 5 ปีที่แล้ว +8

    ਵਾਹਿਗੁਰੂ ਤੇਰੇ ਨਾਲ ਆ ਸੱਜਣਾਂ ਪ੍ਰਵਾਹ ਨਾ ਕਰ

  • @diljitsingh1286
    @diljitsingh1286 5 ปีที่แล้ว +2

    Bahut vadiya insaan ehh rooh to sacha japda poora. Waheguru ji ehdi fariaad sune.

  • @manipanjwar6269
    @manipanjwar6269 5 ปีที่แล้ว

    daily post walio dil jitt lyia tyc mera waheguru mhr kre ji

  • @balvirbappianvi3752
    @balvirbappianvi3752 5 ปีที่แล้ว +65

    ਗਾਇਕਾ ਨੂੰ ਸ਼ਰਮ ਚਾਹੀਦੀ ਐ

  • @user-mj9cr9bx7p
    @user-mj9cr9bx7p 5 ปีที่แล้ว

    ਅੱਜ ਪਤਾ ਚੱਲਿਆ ਵੀ ਸਿੰਗਰ ਵੀ ਏਨੇ ਘਟੀਆ ਇਨਸਾਨ ਹੁੰਦੇ ਨੇ ਪਰ ਪਰਮਾਤਮਾ ਇਹ ਵੀਰੇ ਦੀ ਸਾਰੀ ਗਰੀਬੀ ਦੂਰ ਕਰ ਦੇਵੇ

  • @merapindmerapunjab2642
    @merapindmerapunjab2642 5 ปีที่แล้ว +5

    ਡੁੱਬ ਕੇ ਮਰ ਜਾਣ ਇਹੋ ਜਿਹੇ ਕਲਾਕਾਰ ਲੱਖ ਲਾਹਨਤ ਇਸ ਇਨਸਾਨ ਤੇ ਕੁਝ ਤਰਸ ਕਰਲੋ ਵਾਹਿਗੁਰੂ ਇਸ ਗੀਤਕਾਰ ਵੀਰ ਨੂੰ ਤੰਦਰੁਸਤੀ ਬਖਸ਼ੇ

  • @ranapatialvidagpal5768
    @ranapatialvidagpal5768 2 ปีที่แล้ว

    ਅੱਜ ਕੱਲ ਕੋਈ ਨਹੀਂ ਮੰਨਦਾ ਜਿਨ੍ਹਾਂ ਗਾਇਕਾ ਦਾ ਨਾ ਲਿਆ ਵੀਰੇ ਉਹਨਾਂ ਨੂੰ ਸਰਮ ਆਉਣੀਚਾਹੀਦੀ ਹੈ

  • @ManjinderSingh-wj6kj
    @ManjinderSingh-wj6kj 5 ปีที่แล้ว +10

    ਨਹੀ ਵੀਰ ਤੇਰਾ ਸੁਪਰ ਡੁਪਰ ਹਿੱਟ ਗੀਤ ਬਿੰਦਰੱਖੀਆ ਨੇ ਹੀ ਗਾਇਆ ਜਿੱਥੇ ਮਰਜੀ ਜਾ ਮੁਟਿਆਰੇ ਸਾਡੇ ਵਲੋ ਛੁਟੀਨੇ

  • @onkargholia1438
    @onkargholia1438 5 ปีที่แล้ว +17

    ਵੀਰ ਇਥੇ ਗਰੀਬ ਲੋਕਾਂ ਦੀ ਕੋਈ ਨਹੀਂ ਬਾਂਹ ਫੜਦਾ

  • @singhdeep6641
    @singhdeep6641 5 ปีที่แล้ว

    ਯਾਰ ਸਾਰੇ ਗਾਇਕਾ ਨੂਂ ਗੀਤਕਾਰਾ ਦੀ ਰਿਸ੍ਪੈਕ੍ਟ ਕਰਨੀ ਚਾਹੀਦੀ ਏ ਚਾਹੇ ਓ ਭਾਵੇਂ ਨਾਮੀ ਹੋਣ ਜਾ ਫ੍ਲੌਪ ਹੋ ਚੁਕੇ ਹੋਣ

  • @ramk6287
    @ramk6287 5 ปีที่แล้ว +2

    Very nice performance keep it up
    Waheguru ji hamesha Chardi Kala Rakhan

  • @dalersinghdhiman983
    @dalersinghdhiman983 5 ปีที่แล้ว +4

    ਇਸ ਵੀਰ ਲਿਖਤ ਦਾ ਮੁੱਲ ਮਿਲਣਾਚਾਹੀਦਾ ਹੈ ਜੀ

  • @harjeettoor4902
    @harjeettoor4902 5 ปีที่แล้ว +16

    Rabb meher karu veere

  • @gurmukhsingh2842
    @gurmukhsingh2842 2 ปีที่แล้ว +1

    Sira.geetkar.billa.plese.help.karo 👍👍

  • @SatnamSingh-bz2vc
    @SatnamSingh-bz2vc 5 ปีที่แล้ว +10

    God bless you veer ji

  • @rajwantsandhu6622
    @rajwantsandhu6622 5 ปีที่แล้ว +36

    ਇਸ ਵੀਰ ਦੀ ਕਲਾਕਾਰਾ ਨੂੰ ਫੁਲ ਮਦਦ ਕਰਨੀ ਚਾਹੀਦੀ ਹੈ

  • @dilrajkahlon9431
    @dilrajkahlon9431 5 ปีที่แล้ว +2

    Actually he is true legend he deserves much more respect n love , blind Frey now a days people following Harman Cheema n mukh mantri ,both r nowhere compare to this guy

  • @amritgill383
    @amritgill383 3 ปีที่แล้ว +1

    🙏🙏🙏🙏🙏🙏Gbu sir

  • @kamaljit2543
    @kamaljit2543 5 ปีที่แล้ว +2

    ਨਿੳਜ ਚੈਨਲ ਵਾਲਿਅਾ ਦਾ ਸ਼ੁਕਰਿਅਾ ਜੀ,
    ਬਾਕਿ ਚੈਨਲ ਵਾਲੇ ਜੇ ੲਿੰਨਾ ਦੇ ਬਾਰੇ ਪੰਜਾਬ ਸਰਕਾਰ ਕੋਲ ਮਸਲਾ ਲੈ ਜਾਣ ਤਾਂ ਹੋ ਸਕਦਾ ਕੀ ੲਿੰਨਾ ਨੂੰ ਤਰਸ ਦੇ ਅਾਧਾਰ ਤੇ ਹੀ ਕੋੲੀ ਸਰਕਾਰੀ ਨੌਕਰੀ ਮਿਲ ਜਾੲੇ ਜੀ, 🙏🙏
    ਬਾਕੀ ਅਜਿਹੀਅਾਂ ਸ਼ਖਸ਼ੀਅਤਾਂ ਦੁਣੀਅਾ ਵਿਚ ਵਿਰਲੀਅਾਂ ਹੀ ਅਾੲਿਅਾ ਕਰਦੀਅਾਂ ਹਨ ,
    ਸਾਨੂੰ ਸਿਰਫ ਪਹਿਚਾਨ ਕਰਕੇ ੲਿਨਾਂ ਦਾ ਸਨਮਾਨ ਕਰਨ ਦੀ ਜਰੂਰਤ ਹੈ ਜੀ🙏
    ਬਾਕੀ ਸਭ ਵਿਡਿੳ ਦਬ ਕੇ ਸ਼ੇਅਰ ਕਰੋ ਜੀ ਤਾਕਿ ੲਿਸ ਵੀਰ ਦਾ ਵਧ ਤੋਂ ਵਧ ਭਲਾ ਹੋ ਸਕੇ ਜੀ..🙏

  • @Punjabikmohabbat
    @Punjabikmohabbat 5 ปีที่แล้ว +14

    ਕਲਮ ਨੂੰ ਇੰਨਾ ਸਸਤਾ ਨਾ ਕਰੋ,,,ਜਮਾਨੇ ਦੇ ਹਿਸਾਬ ਨਾਲ ਥੋੜ੍ਹਾ ਸਖਤ ਹੋਵੋ,,,ਸੁਰਜੀਤ ਪਾਤਰ ਨਾਲ ਰਾਫਤਾ ਕਾਇਮ ਕਰਕੇ ਕੋਈ ਸੰਸਥਾ ਬਣਾਓ ਵੀਰ ਜੀ,,,,,,ਕਲਮ ਦਾ ਵਾਰ ਤਲਵਾਰ ਨਾਲੋ ਵੀ ਗਹਿਰਾ ਹੁੰਦਾ,,,ਵਾਹਿਗੁਰੂ ਆਪ ਸਹਾਈ ਹੋਵੇ ਜੀ,,,

  • @satwindersingh9983
    @satwindersingh9983 5 ปีที่แล้ว

    Waheguru agy Ardass karda es veer da hak is nu milna chi da

  • @gurpreetmatharu7770
    @gurpreetmatharu7770 5 ปีที่แล้ว

    Good job daily post

  • @TejSingh-tp3kt
    @TejSingh-tp3kt 5 ปีที่แล้ว

    Bahut vadea geet ha

  • @BittuSingh-us4hr
    @BittuSingh-us4hr 5 ปีที่แล้ว +9

    Rabb tuhanu trakki bakhse

  • @gurjantsingh7870
    @gurjantsingh7870 5 ปีที่แล้ว +6

    ਜੇਜੀ ਬੀ ਅੱਤ ਬੰਦਿਆਂ ਵਿੱਚੋ ਇਕ ਆ ਜੀ ਬਾਈ ਜੀ ਜੇਜੀ ਬੀ ਤੇਰੇ ਮਦਦ ਕਰੋ ਜਰੂਰ ਕਰੋ

  • @sahilpandori6673
    @sahilpandori6673 5 ปีที่แล้ว

    Vire boht dhanvad thoda tusi veer di madad kiti

  • @47203752raju
    @47203752raju 5 ปีที่แล้ว

    ਦੇਖੋ ਲੋਕੋ ਕੀ ਲੈ ਕੇ ਚੱਲ ਜਾਣਾ ਇਸ ਦੁਨੀਆ ਤੋ।ਜਿਹੜੇ ਮਹਾਨ ਬਣਾਏ ਗਏ ਲੋਕ ਕਿਸੇ ਦੀ ਮਿਹਨਤ ਦਾ ਮੁੱਲ ਵੀ ਨਾ ਦੇ ਸਕਣ ਲਾਹਣਤ ਐ ਉਹਨਾ ਕਲਾਕਾਰਾ ਤੇ।

  • @ajaydeepsingh326
    @ajaydeepsingh326 5 ปีที่แล้ว +3

    ਤੇਰੇ ਵਰਗੀ ਜਾਲਮ ਯਾਦ ਤੇਰੀ ਧਰਮਪ੍ਰੀਤ ਨੇ ਗਾਇਆ

  • @ajaydeepsingh326
    @ajaydeepsingh326 5 ปีที่แล้ว +20

    ਬਾਈ ਜੀ ਤੁਹਾਡਾ ਗੀਤ ਹਰਦੇਵ ਮਾਹੀਨੰਗਲ ਨੇ ਗਾਇਆ ਸੀ ਬੁਕਲ ਦੇ ਸੱਪ ਵਰਗਾ ਤੇਰਾ ਪਿਆਰ ਮਸੂਕੇ ਨੀ

  • @virdilyrics8427
    @virdilyrics8427 5 ปีที่แล้ว

    Good ਜੀ

  • @gurichandher
    @gurichandher 5 ปีที่แล้ว

    ਬਹੁਤ ਵਧੀਆ news sir

    • @tirathsidhu6061
      @tirathsidhu6061 5 ปีที่แล้ว

      ਗੋਰਾ ਗੋਰਾ ਮੁਖੜਾ ਚੰਦ ਦਾ ਟੁਕੜਾ ਠੋਡੀ ਤੇ ਤਿਲ ਕਾਲਾ ਕਰੇ ਸਲਾਮਾ ਬਿੱਲਾ ਲਸੋਈ ਵਾਲਾ ਇਹ ਗੀਤ ਵੀਰ ਦਾ ਸੀ ਇਹੇ ਲੇਕ ਮੁੱਖ ਮੰਤਰੀ ਦੇ ਮਗਰ ਪਏ ਚੰਗੇ ਬੰਦੇ ਨੂੰ ਸਪੋਟ ਕਰੋ ਇਹ ਗਰੀਬ ਆ ਬਿੱਲੇ ਦੇ ਕਿਹੜੇ ਟਰਾਲੇ ਚੱਲਦੇ ਆ ਹਣ ਸੁਣੋ ਵੀਰ ਦਾ ਦੁੱਖ ਕਰੋ ਮਦਦਾਂ ਧੰਨਵਾਦ

  • @gurjantsingh7870
    @gurjantsingh7870 5 ปีที่แล้ว +9

    ਬਾਈ ਜੀ ਜੀਤ ਕੱਦੋ ਵਾਲੇ ਜੀ ਦੀ ਇੰਟਰਵਿਊ ਜਰੂਰ ਕਰੋ ਬਾਈ ਜੀ

  • @amanjotaman8271
    @amanjotaman8271 5 ปีที่แล้ว

    Vdia vere bahut

  • @princesidhu1246
    @princesidhu1246 5 ปีที่แล้ว +29

    Veer number ਵੀ ਦਸ Dea ਕਰੋ ਤਾਂ ਕੀ ਕੋਈ ਦਾਨੀ ਸੱਜਣ ਵੀਰ ਦੀ ਮਦਦ ਕਰਨ

  • @ranjitsinghladdi8128
    @ranjitsinghladdi8128 2 ปีที่แล้ว

    May god bless you brother

  • @KuldeepSingh-bc4nk
    @KuldeepSingh-bc4nk 5 ปีที่แล้ว +12

    ਵੀਰ ਜੀ ਇਸ ਲਿਖਾਰੀ ਵੀਰ ਦਾ ਨੰਬਰ ਦੇਣਾ / ਇਸਨੂੰ ਐਕਟਿਵਾ ਦੀ ਜਰੂਰਤ ਏ ਸ਼ੋਕ ਨਹੀ ਅਸੀਂ ਕੋਸ਼ਿਸ਼ ਕਰਾਂਗੇ ਇਸ ਵੀਰ ਨੂੰ ਇਹ ਐਕਟਿਵਾ ਦੀ ਜਰੂਰਤ ਪੂਰੀ ਕਰ ਸਕੀਏ .......🙏🙏🙏🙏

  • @harrygill275
    @harrygill275 5 ปีที่แล้ว

    So nice sir ji

  • @bhddmdjd8111
    @bhddmdjd8111 5 ปีที่แล้ว

    ਬਿੱਲਾ ਲਸੋਈ ਵਾਲੇ ਦੇ ਲਿਖੇ ਗੀਤ ਗਾਉਣ ਵਾਲਿਉ ਤੁਸੀ ਬਿੱਲੇ ਦੇ ਗੀਤਾਂ ਦਾ ਮੁੱਲ ਨਹੀ ਪਾਇਆ। ਦੁਰਫਿੱਟੇ ਮੂੰਹ ਤੁਹਾਡਾ ਤੇ ਤੁਹਾਨੂੰ ਜੰਮਨ ਵਾਲਿਆਂ ਕੰਜ਼ਰਾ ਦਾ੍੍੍੍੍
    ਮੱਕੜ ਸਾਬ ਜੀ ਨੇ ਗ਼ਰੀਬ ਗੀਤਕਾਰ ਦੀ ਬਾਹ ਫੜੀ👍👍

  • @gurdeepchahalgurdeepchahal2184
    @gurdeepchahalgurdeepchahal2184 5 ปีที่แล้ว +16

    Veer ten mehr kreo god g

  • @moneysingh9060
    @moneysingh9060 5 ปีที่แล้ว

    Bahut vadia ryter g billa lasoi wala

  • @satnamsinghghuman6776
    @satnamsinghghuman6776 5 ปีที่แล้ว +6

    Rab mehar karu veere

  • @amanmannu6182
    @amanmannu6182 5 ปีที่แล้ว

    good news very nice

  • @questionsandanswers8092
    @questionsandanswers8092 5 ปีที่แล้ว +4

    Respect for this person

  • @balvirlandra7727
    @balvirlandra7727 5 ปีที่แล้ว +35

    ਗਰੀਬ. ਦੀ ਮਦਦ . ਕਰੋ

  • @KuldeepSinghDhanoa13
    @KuldeepSinghDhanoa13 5 ปีที่แล้ว

    ਵिਹਗੁਰੂ ਜੀ ਮिਹਰ ਕਰਨ ਵੀਰ ਤੇ

  • @ramusingh6940
    @ramusingh6940 2 ปีที่แล้ว

    Very nice Pearson

  • @majorsinghkhehra2054
    @majorsinghkhehra2054 5 ปีที่แล้ว +1

    veer ji is veer di sport karo waheguru ji tuhade ty kirpa kare mai vee bhut greeb wA nhi ty rab di kasam mai jarrur karda

  • @saabsandhu407
    @saabsandhu407 5 ปีที่แล้ว +54

    ਰਣਜੀਤ ਬਾਵਾ ਤੇ। ਜੈਜੀ। ਬੀ। ਮਦਦ। ਕਰੋ। ਗਰੀਬ। ਦੀ। 😓

    • @gangsterjass2687
      @gangsterjass2687 5 ปีที่แล้ว

      saab sandhu he is not greeb he so talented but not enough money

  • @jaskarnsandhu3920
    @jaskarnsandhu3920 5 ปีที่แล้ว +1

    wmk 🙏 ehh hundia mehnat aa

  • @shamshersing8223
    @shamshersing8223 5 ปีที่แล้ว +2

    Waheguru ji mehar rakheo es geetkar te

  • @hazurpalsingh6626
    @hazurpalsingh6626 5 ปีที่แล้ว +2

    Kamal anmol veer hero kaya thanu ajja veera jara apna dukh dasdaa paya a veer maa tanu both like karda C but ajj both dukh tusi adda daa dil vela veer नई sun saka veer anmol jaa rab nuu manda a vad to help kar

  • @ajaydeepsingh326
    @ajaydeepsingh326 5 ปีที่แล้ว

    ਬਾਈ ਜੀ ਗੀਤਕਾਰ ਕ੍ਰਿਪਾਲ ਮਾਅਣਾ ਗਿੱਲ ਕਲਾਂ ਵਾਲੇ ਦਾ ਵੀ ਜਿੰਦਗੀ ਦਾ ਸਘੰਰਸ਼ ਪਾਉ ਜੀ ਪਲੀਜ ਸਰ ਜੀਨੇ ਬਲਕਾਰ ਸਿੱਧੂ ਨੂੰ ਹਿੱਟ ਕੀਤਾ ਜੀ

  • @NIRMALSingh-ty5ui
    @NIRMALSingh-ty5ui 5 ปีที่แล้ว +5

    Veer ji.thankyou

  • @amanbirsingh3916
    @amanbirsingh3916 5 ปีที่แล้ว

    Veer da song mai apna childhood wich bahut suniya

  • @indercheema4067
    @indercheema4067 4 ปีที่แล้ว

    Waheguru ji kirpa karo

  • @malhiharbhej7713
    @malhiharbhej7713 5 ปีที่แล้ว +8

    Aida de bande a di sport kro

  • @nicevideos8355
    @nicevideos8355 5 ปีที่แล้ว

    Nice banda aa eh

  • @saathsachka7273
    @saathsachka7273 5 ปีที่แล้ว +1

    Luv u so much veerea

  • @9814041561
    @9814041561 5 ปีที่แล้ว

    Sab to vadiya Interview

  • @GurjeetSingh-hh5rd
    @GurjeetSingh-hh5rd 5 ปีที่แล้ว +2

    Satnaam waheguru ji, kirpa karo waheguru ji, VEER ji te,Sab kalakaara nu help karni cahidi hai

  • @HarpreetSingh-dh3mo
    @HarpreetSingh-dh3mo 5 ปีที่แล้ว

    Waheguru ji kirpa krn ji

  • @makhankalas660
    @makhankalas660 5 ปีที่แล้ว +1

    ਡੇਲੀ ਪੋਸਟ ਵਾਲੀਆ ਦਾ ਬਹੁਤ-ਬਹੁਤ ਧੰਨਵਾਦ ਜੀ ਵੀਰ ਇਹੋ ਜਿਹੇ ਗੁੱਮਨਾਮ ਬੰਦਿਆਂ ਨੂੰ ਅੱਗੇ ਲੈ ਕੇ ਆਇਓ ਜੀ, ਪੰਜਾਬ ਦੇ ਸਿੰਗਰਾ ਨੂੰ ਵੀ ਸ਼ਰਮ ਆਉਣੀ ਚਾਹੀਦੀ ਹੈ, ਸੁਰਜੀਤ ਬਿੰਦ ਰਖੀਆ ਦੇ ਸਵਰਗ ਵਾਸ ਹੋਣ ਦਾ ਘਾਟਾ ਇਸ ਵੀਰ ਨੂੰ ਪਿਆ ਅੱਜ ਸੁਰਜੀਤ ਜਿਉਂਦੇ ਹੁੰਦੇ ਬਾਈ ਦੇ ਇਹ ਹਲਾਤ ਨਹੀ ਹੋਣੇ ਸੀ, ਜੈਜੀ ਬੀ ਦਿਨੇਸ ਵੀਰ ਜੀ ਰਣਜੀਤ ਬਾਵਾ ਵੀਰ ਇਹਨਾਂ ਦਾ ਬਹੁਤ ਧੰਨਵਾਦ ਇਸ ਵੀਰ ਤੌ ਗੀਤ ਲਿਆ ਹੈ

    • @bhddmdjd8111
      @bhddmdjd8111 5 ปีที่แล้ว

      ਬਿੱਲਾ ਲਸੋਈਵਾਲੇ ਦਾ ਨੰਬਰ 8968119519

  • @karanbraich444
    @karanbraich444 5 ปีที่แล้ว

    Siraaaaaa a 22

  • @gareebkachannel2843
    @gareebkachannel2843 5 ปีที่แล้ว +1

    Cool

  • @Surjeet896
    @Surjeet896 5 ปีที่แล้ว

    Salute aa veer ji

  • @jasmeenrandhawa6675
    @jasmeenrandhawa6675 5 ปีที่แล้ว +12

    Chardikla. Ch rahoo. Brdr

  • @rabbrakha2071
    @rabbrakha2071 5 ปีที่แล้ว +1

    parmatma mehar kre veer te

  • @ajaydeepsingh326
    @ajaydeepsingh326 5 ปีที่แล้ว

    ਜੱਜ ਸਰਮਾ ਨੇ ਤੇਰੀਆ ਨੇ ਮੇਹਰਬਾਨੀਆ

  • @saabsandhu407
    @saabsandhu407 5 ปีที่แล้ว +17

    ਗਾਇਕਾ। ਨੂੰ। ਸਰਮ। ਨਾਲ। ਮਰ। ਜਾਣਾ। ਚਾਹੀਦਾ

  • @jatinsaab8502
    @jatinsaab8502 5 ปีที่แล้ว +7

    please give full price all writer's and due respect

  • @tejinder868
    @tejinder868 5 ปีที่แล้ว

    bai ji tuhadi chadayi hoyu mera dil kenda.....tuhade lyi rabb ko dua keeti

  • @butasingh4635
    @butasingh4635 5 ปีที่แล้ว

    Veer di sahi gall aa

  • @gurjeetsingh8726
    @gurjeetsingh8726 5 ปีที่แล้ว

    Waheguru ji mehar krn ge from Vancouver canada

  • @gaguk740
    @gaguk740 5 ปีที่แล้ว

    Veer ji rabb tuhade te mehar kre god bless you tuhade bare sunke bahoot dukh lga

  • @Pardhan285
    @Pardhan285 5 ปีที่แล้ว

    ਚੈਨਲ ਵਾਲਿਆ ਦਾ ਦਿਲੋ ਸ਼ੁਕਰੀਆ ਕਿਸੇ ਗਰੀਬ ਨੂੰ ਦੁਨੀਆ ਸਾਹਮਣੇ ਲਿਆਂਦਾ ਕਿੰਨਾ ਸੋਹਣਾ ਲਿਖਦੇ ਹੋਣੇ ਜੋ ਕਿੰਨੇ ਸਾਲਾ ਤੋ ਲਿਖ ਰਹੇ ਨੇ,,, ,,,,ਕਿਸੇ ਸਿੰਗਰ ਨੂੰ ਆਪਣੇ ਆਪ ਚ ਜੋ ਹੱਕ ਲਈ ਲੜਣ ਵਾਲੀਆ ਗੱਲਾ ਕਰਦੇ ਨੇ ਇਸ ਵੀਰ ਨੂੰ ਇਨਸਾਫ ਦਵਾਓ ਚੰਗੇ ਇਨਸਾਨ ਨਾਲ ਨਹੀ ਖੜਣਾ ਤਾ ਫਿਰ ਗੱਲਾ ਕਰਨ ਦਾ ਕੋਈ ਫਾਇਦਾ ਨਹੀ ।ਮੈਂ ਜਿੰਨੇ ਜੋਗਾ ਸੀ ਕਹਿ ਦਿੱਤਾ ਕੁਝ ਤਾਂ ਸੁਧਰੋ ਗਰੀਬਾ ਨਾਲ ਧੋਖਾ ਕਰਨਾ ਛੱਡੋ ,,,,

  • @rajrajvir7596
    @rajrajvir7596 5 ปีที่แล้ว

    Rabb maher kare veer

  • @SukhwinderSingh-mv7rd
    @SukhwinderSingh-mv7rd 5 ปีที่แล้ว +1

    Super yaar

  • @TejSingh-tp3kt
    @TejSingh-tp3kt 5 ปีที่แล้ว

    Dely punjab bahut vadea good job

  • @kuldeepsabharwal4417
    @kuldeepsabharwal4417 5 ปีที่แล้ว +2

    Very good👍

  • @angrejsingh5663
    @angrejsingh5663 5 ปีที่แล้ว

    Very nice 22