Paji unnu madam English ch mix kar ky puchdi si Jo unnu samaj nai aundi uhh desi banda so next time pure punjabi ch puchiyooo ta Jo unnu puri samaj avve..... Thodi unnu tyari v karva ky liyaya karo
Mai ki likha Gurvinder veer tuc bai g mere dil di gal pehla hi likh diti... Sajda eh rabb de bande nu... Malak ehnu tarakiya bkshe... Naale sukh veer nu....
Mukh mantri saab!! Lagee ro bas!!! Rab nu ni je bhulna bas!! Teh mehnat puri puri dabbi jao!! Thode supporters nu ni chandna kade, ohi hai jinna karke tuc mukh mantri bane!!! Yaad rakheyo hamesha.
Mantri veer bhout he Bhohla ha yr. Ainna kaint bnda main sachi Nhi dekheya kaddi yr. Bhout nice person ha Mukh mantri veer. Baba ji thonu sab nu bhout Bhout trakki bakshe ji.
Yaar sachi ah interview j main dekhi aa ta only bcoz of mukh mantri only mantri saab lai nai ta sanu ki pta c k 62 west studio ki aa te kaun aa only mantri lai like aa ehda ghar baar v set kra do veer g bholenath mehar kre tuhade te
Thank you for watching..comment Karke Jaror daseo Kidha laggi interview..Suscribe our channel for latest updates 🙏🏼
Paji unnu madam English ch mix kar ky puchdi si Jo unnu samaj nai aundi uhh desi banda so next time pure punjabi ch puchiyooo ta Jo unnu puri samaj avve..... Thodi unnu tyari v karva ky liyaya karo
Main study krni c mukh
.. lyai study v chadd diti a drkhan lyai
nyc
Boht sohna... mukh mantri saab, tohade lyi kuj lina bhejiya supporting lyi.. umeed a psnd aan giya..jrur sunn leo.. dhamak puri paugi ❤🙏
jnab mic vadiya use kr lena cc bina earphone to gal nai ban rhi thori jehi dhamak pwe pencho
ਮੁੱਖ ਮੰਤਰੀ ਯਾਰ ਬੰਦਾ ਘੈਟ ਆ ਸਿੱਧਾ ਸਾਧਾ ਦਿਲ ਦਾ ਸਾਫ ਸੁੱਖ ਸੰਧੂ ਵੀਰ ਤਰੱਕੀਆਂ ਬਖਸ਼ੇ ਰੱਬ ਤੈਨੂੰ ਮੰਤਰੀ ਨੂੰ ਦੁਨੀਆ ਦੇ ਸਾਹਮਣੇ ਲਿਆਉਣ ਲਈ 🙏
ਰੱਬ ਦਾ ਬੰਦਾ .....ਚੜ੍ਹਦੀ ਕਲਾ ਚ ਰਹਿ
ਵੀਰ ਜੀ ਤੁਸੀਂ ਇਸ ਗਰੀਬ ਦੀ ਜਿੰਦਗੀ ਬੱਦਲ ਦਿਤੀ ਵਾਹਿਗੁਰੂ ਜੀ ਤੁਹਾਡੀ ਸਾਰੀ ਪਾਲਟੀ ਦੀ ਚੜ੍ਹਦੀ ਕਲਾ ਕਰਨੀ ਵਾਹਿਗੁਰੂ ਜੀ ਮੇਰ ਕਰੇ ੴ🌹⚘⚘⚘⚘⚘⚘⚘👌👌👌
ਦਿਲ ਦਾ ਸਾਫ ਆ ਮੰਤਰੀ ਇਸੇ ਤਰ੍ਹਾ ਖੁਸ਼ ਰੱਖਿਓ ਮੰਤਰੀ ਨੂੰ ਮੰਤਰੀ ਨਾਲ ਧੋਖਾ ਕਰਿਓ ਕਿਤੇ 🙏😘
TrAcToR lovers na likhna bhul gya Vr tu
ਬਹੁਤ ਵਧੀਆ ਮੁੱਖ ਮੰਤਰੀ
ਰੱਬ ਤੈਨੂੰ ਤਰੱਕੀ ਬਖਸ਼ੇ ਛੋਟੇ ਵੀਰ
Mukhmantri ਬੰਦਾ ਸਿਧਾ ਹੀ ਆ।।😊😚
ਬੰਦਾ ਘੈਂਟ ਏ ਔਰਤ ਵੱਲ ਬਿਲਕੁਲ ਵੀ ਨਹੀ ਵੇਖ ਰਹਿਆ ਕਾਮਜਾਬੀ ਤੇਰੇ ਵੱਲ ਏ ਵੀਰ ਮੁੱਖ ਮੰਤਰੀ ਜਿੰਦਾਬਾਦ
Sahi keha veer
shyness
Ohh salya javak aa oh jado lulli khdii Hon lggi fer jhaku mumya vall😄😄
@@pindavalejatt2511 gandi soch
@@harpreetsiggh6819 hahahah aaho tu ta ram rahim da chela lagda menu tere varge bade luche hunde aa ethe sharifi da darama 😄😄😄👌👌👈
Mukh mantri veer nu rab traki deve
ਬੰਦਾ ਸਿੱਧਾ ਦਿਲ ਦਾ ਸਾਫ ਆ ਮੁੱਖ ਮੰਤਰੀ 👌👌
Right
Agree krde aa veere
ਦਿਲੋਂ ਪਿਆਰ ਮੁੱਖਮੰਤਰੀ ਵੀਰ ਜੀ
Raab di rooh aww jmaaa...mukh mantri...bholllaaa banda....rab da banda
sahi gal aaa y
Mai ki likha Gurvinder veer tuc bai g mere dil di gal pehla hi likh diti... Sajda eh rabb de bande nu... Malak ehnu tarakiya bkshe... Naale sukh veer nu....
ਮੁੱਖ ਮੰਤਰੀ ਕਰਕੇ ਤੁਹਾਡੀ ਚੜ੍ਹਾਈ ਆ ਕਿਤੇ ਸਾਥ ਨਾ ਛੱਡ ਦਿਉ। ਹੁਣ ਮੁੱਖ ਮੰਤਰੀ ਦਾ ਘਰ ਵੀ ਬਣਾ ਦਿਉ। ਧੰਨਵਾਦ
ਇਹੀ ਮੈ ਲਿਖਣਾ ਸੀ ਵੀਰ ਧੰਨਵਾਦ ਸਹੀ ਗੱਲ ਆਖੀ ਆ ਤੁਸੀ ਬਿਲਕੁਲ
Sahi gal veer g
Good
Bilkul shi keha veer...ajkal dunia paise di a matlab kadd k sab turr jande a
Ranjit Singh
Good.
Kina innocent jehya munda a yr .Rabb hamesha khush rkha ehnu ....
Aho edi gall gall hassi undi aa.
Jmaa shi keha tuc
attttttt
atttttt
hnji sahi gal tadi bilkul
ਜੋ ਹਾਲ ਪਹਿਲਾ ਹਰਮਨ ਚੀਮੇ ਦਾ ਤੇ ਯੋ ਯੋ ਨਛੱਤਰ ਦਾ ਹੋਇਆ ਉਸ ਤਰਾਂ ਹੀ ਇਸ ਗਰੀਬ ਦਾ ਹੋਣਾ.ਪਰ ਤੁਹਾਡੀ ਮਸ਼ੂਰੀ ਜ਼ਰੂਰ ਹੋ ਜਉ ਇਸ ਨਾਂ ਵਰਤ ਕੇ.ਸੱਚ ਤੇ ਇਹ ਕੀ ਮੁੱਖ ਮੰਤਰੀ ਤੁਹਾਡਾ ਕੈਰੀਅਰ ਬਣਾ ਕਿਹਾ ਨਾਂ ਕੇ ਤੁਸੀਂ ਉਸ ਦਾ.
veere harman cheema gadiyan ch gumda hun de time
veere harman cheema gadiyan ch gumda hun de time
nice
bai ji harman cheema te nachhatar majak da paatar bne c. es bnde kol ta klaa v hai.
ਮੈਨੂੰ ਇਹ ਇੰਟਰਵਿਊ ਬਹੁਤ ਵਧੀਆ ਲੱਗੀ ।ਸੁਖ ਸੰਧੂ ਅਤੇ ਮੁੱਖ ਮੰਤਰੀ ਨੂੰ ਮੇਰੇ ਵੱਲੋ ।ਜਾਣੀਕੇ ਨਿਰਮਲ ਸਿੰਘ ਅਲਕੜਾ ਵੰਲੋ ਬਹੁਤ ਮੁਬਾਰਕਾ ।
ਵੇਸੇ ਵੀਰ ਜੀ ਮੰਤਰੀ ਨੇ ਤੁਹਾਨੂੰ ਤੇ ਤੁਹਾਡੇ ਚੈਨਲ ਨੂੰ ਹਿੱਟ ਕਰਤਾ
ਬਿਲਕੁਲ ਮਿਸਟਰ you are Right
OK bro mukmatry all paji
Right
ਇੰਟਰਵਿਊ ਆਲੀ ਕੁੜੀ ਨੇ ਵਧੀਆ ਕੰਮ ਕੀਤਾ।
Waheguru Di full kirpa hai Mukhmantri Saab te...saddi bhi full support hai... mukhmantri te sari team nu..
sirraaaa mukh mantri vr da parmatma ehna nu traki bakhsee .. first coment mera like plz
Fulll sport Manti saab g 👍👍
Full sport mukh mantri veere
ਮੁਖ ਮੰਤਰੀ ਜੀ ਘੈਂਟ ਬੰਦਾ 😘😘😘😘
Siraa siraa siraa siraa siraa siraa siraa siraa siraa siraa siraa siraa interview
Mukmantri yaar dil to bhut khraa bndaa hai idaa he rhi praa ☺
ਮੁੱਖ ਮੰਤਰੀ ਦੇ ਫੈਨ ਲਾਈਕ ਕਰੋ
Hi
Mukh mantri veer bht nice saf dil aa
Att
ਪੱਕੇ ਫੈਨ ਆ ਜੀ ਮੁੱਖ ਮੰਤਰੀ ਦੇ ਆਪਾ ਵੀ
acha g
ਅੱਤ ਆ ਜੀ ਤੁਸੀਂ ਗਰੀਬ ਬੰਦੇ ਦੀ ਬਾਂਹ ਫੜੀ ਆ ਵਾਹਿਗੁਰੂ ਜੀ ਦਿਨ ਦੁਗਣੀ ਰਾਤ ਚੁਗਣੀ ਤਰੱਕੀ ਬਖਸੇ ਤੁਹਾਡੀ ਸਾਰੀ ਟੀਮ ਨੂੰ । ਲੋਕਾਂ ਨੂੰ ਗੋਲੀ ਮਾਰੋ ਬੋਲਣ ਦਿਉ ਜੋ ਬੋਲਦੇ ਆ carry on ਮੁੱਖ ਮੰਤਰੀ ਨੂੰ stand ਕਰਦੋ ਗਰੀਬ ਬੰਦਾ ਤੇ ਦਿਲ ਦਾ ਸਾਫ ਆ Love u ਮੁੱਖ ਮੰਤਰੀ ਸਾਬ full sport aaa
Sachi gl a
ਕੌਡੀ ਦਾ ਮੁੱਲ ਲੱਖਾਂ ਪੈ ਜਾਂਦਾ ਜੇ ਵਾਹਿਗੂਰੂ ਦੀ ਮੇਹਰ ਹੋ ਜਾਵੇ
Waheguru ji
Shi kiha verrr👌👌
Shi gal a vir g
ਜੇਹੜੇ ਜੇਹੜੇ mukh mantri de Fans LIKE ਕਰੋ 👍
Waheguru Mehar Kare mukhyamantri Sahib
Good luck
Wooo
👍👍
Mukh mantri veer da fan
Ciraa krti yr.... 🙏.. Bht khudhi hundi aa ida kise nu khush dekh k.... Rab chardikla vich rakhe mukhmantri nu....
Sukh Sandu te TEAM RESPECT aa Bhai.keep it up
ਮਜਾ ਆ ਗਿਆ ਮੁੱਖ ਮੰਤਰੀ ਜੀ ਇਸ ਤਰਾ ਦੀ ਇੰਟਰਵਿਊ ਤਾ ਕੈਪਟਨ ਅਮਰਿੰਦਰ ਸਿੰਘ ਦੀ ਨੀ ਹੋਈ
ਹੱਥ ਫੜ ਲੈਂਦੀ "ਸੁੱਖ ਸੰਧੂ" ਦਾ ਹਿਸਾਬ ਕਰੇ ਤੱਕ ਛੱਡਦਾ ਨਈ,
ਭਾਵੇਂ ਲਾ ਲਏ ਜੋਰ ਜਮਾਨਾ ਦਿਲ ਚੋਂ ਚੰਦਰੀਏ ਕੱਢਦਾ ਨਈ।👌🏼👌🏼👌🏼😘
Wgtydchyed
Wah yr... Pehli war wait kr k ini excitement ch interview dekhi kise d..😅😅👍👍
Mantri interview cha vi hsayi janda love you mantri saab
ਸਾਫ ਦਿਲ ਬਾਈ❤
ਘੈਂਟ ਮੁੱਖ ਮੰਤਰੀ ਜੀ 👌👌😘😘
ਮੰਤਰੀ ਸਾਬ ਗਰਦ ਠਾ ਦੋ. ਪਾ ਦੋ ਧੱਮਕ
👌👌👌👌👌
22 g banda tuhada state forward hi gall krda😁😁😁😁☺️☺️☺️ mainu bhot psand aya..... Love you yrr mukh mantri veer
ਮੁੱਖ ਮੰਤਰੀ ਵੀਰ ਘੱਟ ਬੋਲਦਾ,ਪਰ ਜਿਨ੍ਹਾਂ ਕ ਬੋਲਦਾ ਓਹੀ ਹਿੱਟ।।ਗੁਰੂ ਸਾਬ ਦੀ ਮੇਹਰ ਹੈ ਬਾਈ ਤੇ।।ਸੁੱਖ ਬਾਈ,ਰਣਬੀਰ ਬਾਈ ਕੰਮ ਖਿੱਚੀ ਆਓ ਵੀਰ।।ਬਸ ਬਾਈ ਗੀਤ ਪਰਵਾਰ ਚ ਮਾਨਣ ਵਾਲੇ ਰੱਖੇਓ।।ਬੰਬੀ ਤੇ ਜਾ ਕੇ ਸੁਣਨੇ ਨਾ ਪੈਣ।।ਧੰਨਵਾਦ।।
Ryt
Ookkk a veer wadia ji
ਮੱਤਰੀ ਸਾਬ ਤੁਹਾਡੇ ਵਿੱਚ ਸਿਦਕ ਹੈਗਾ
ਅੱਜ ਕਲ ਤਾਂ ਕੁੜੀਆ ਨੂੰ ਲੋਕੀ ਅੱਖਾ
ਪਾੜ ਪਾੜ ਵੇਖਦੇ ਆ 👍👍👍👍
Sai kya Veere 👌👌👌🙏
Maharaja Tera Pllah Kare chote Veer Chak De fata👍👍👍👍👍👍👍🙏🙏🙏
ਮੰਤਰੀ ਸਾਬ 🙏🏻🙏🏻🤗🤗🤗🤗
Sukh veer ranbeer veer tusi mukh mantri di help kiti good job......Babbu maan siraa..👌👌
Good bro mantri g waheguru mehar kre
babu maan da ki roll ehde ch ??
ਵਾਹਿਗੁਰੂ ਜੀ ਚੜਦੀ ਕਲ੍ਹਾ ਵਿਚ ਰੱਖੇ ਮੇਰੇ ਵੀਰਾਂ nu love you ਮੁੱਖ ਮੰਤਰੀ ਸਾਬ 😘❤
Kon kon video nal coment b dekh rhiya hit like
God bless u
Sandeep Kaur kha se ho ji
ਕਿਥੇ ਮਰਗਿਆ ਸੋਹਣਿਆ ਕਿਥੇ ਬੈਹਗਿਆ ਸੋਹਣਿਆ 😂😂 ਲਵ ਜੂ ਛੋਟੇ ਵੀਰ 😘
Mukh mantri saab!! Lagee ro bas!!! Rab nu ni je bhulna bas!! Teh mehnat puri puri dabbi jao!!
Thode supporters nu ni chandna kade, ohi hai jinna karke tuc mukh mantri bane!!! Yaad rakheyo hamesha.
Ranbir sir happy raho sada tusi vi parmatma chardi Kala rakhe thude te
ਮੁੱਖ ਮੰਤਰੀ ਜ਼ਿੰਦਾਬਾਦ। ਮੇਹਰ ਕਰੇ ਰੱਬ
मैं दिल से सलाम करता हूं दोनों सुपरस्टार को जिन्होंने गरीब बंदे की मदद की मुख्यमंत्री साहब को फुल सपोर्ट
ਇਕ ਮੇਰੀ request hee ਸੁੱਖ ਸੰਧੂ ਤੇ bath ਸਾਬ nu ਕਿ singing dey nal nal qualification ਦਾ ਵੀ ਖਿਆਲ rakhio ਮੁੱਖ ਮੰਤਰੀ ਸਾਬ ਦੀ bakki saddi ਫੁੱਲ ਸਪੋਟ hee tohadi ਟੀਮ nu🙏🙏🙏
Haji sahi aa ji
Sai gal a vir
Ryt
rohit pardhan uhtgvvh
Sahi gl a veer ji padhai v jaruri hai
Sirrraaa mantri Saab mere walo full sport aa
Straight forward insaan aa mukhmantri jo dil ch sidha bol dinda veer....waheguru vadd tu vadd trakia bkhshe
Mantri veer bhout he Bhohla ha yr. Ainna kaint bnda main sachi Nhi dekheya kaddi yr. Bhout nice person ha Mukh mantri veer. Baba ji thonu sab nu bhout Bhout trakki bakshe ji.
Love from jalandhar for mukh mantriiiiiiiii
Ehno hi kehnde ne Rabb chahe ta Pal vich hi Star bana dinda
God is Great
Jehra bacha 14 saal di age ch tohada entertainment karda us nu galan kayon kadd de o
I am proud of you
MUKHMANTRI..
Very Nice Interview👍. 62 west Studio di sari Team bht vadiea Kam kar rahi aa. Congrats.
Mukh Mantri Saab bro Superb.
Thanks 🙏
Jagmeet Brar
mukh mantri saab siraaaa
Much mantri zindabad
Mukhmantri God bless you
Mukh mantri saab jindabad
SIRRA Banda mukh mntri Ranbir verre veer da sath na shddeo WMk 🙏
Att
Interview bahut funny c and intertenment bahut hoya g thank you 62 west studio
ਦਿਲ ਦਾ ਸਾਫ ਮੁੱਖ ਮੰਤਰੀ ਸਾਬ
ਪਿੰਡਾ ਵਾਲੇ ਕਾਕੇ
love you mukh mantri saab rab tenu chardikla ch rakhe
Thanks veere jinda dil insaan ho. Ik garib di help kiti tusi
Bahut nazara aa janda mantri Saab Di chardi kala.... 😍 all
Garib nal jedha khad da ode nal raab khad da👍
Man Raj
Sukh sandhu paji tuhada bot2 thank you
love u aw mukhmntri verr
Himachal Pradesh m full sport h
Bale shero
Bana ta
Mokhmantri
Very nice
I am happy
Majja aagya
Love u mukha mantri Veera ❣️ and full support....... keep going.......
Interview ch v haasa kdayi janda yrr😂😂😂
End Bnda
Expressions 😂😂😂😂
ਜਿਊਦਾ ਰਹਿ ਬਾਈ ਵਾਹਿਗੁਰੂ ਜੀ ਹਮੇਸ਼ਾ ਖੁਸ਼ ਰੱਖਣ ,,,ਉਸ ਮਾਲਕ ਦਾ ਹੱਥ ਆ ਤੇਰੇ ਤੇ ਚੜ੍ਹਦੀ ਕਲਾ ਚ ਰੱਖੇ ਮਾਲਕ ,,,,ਬਾਕੀ ਸਾਰੇ ਬਾਈਆ ਦਾ ਧੰਨਵਾਦ ਜਿੰਨਾ ਨੇ ਇਸ ਵਿਚਾਰੇ ਦਾ ਸਾਥ ਦਿੱਤਾ
ਮੁੱਖ ਮੰਤਰੀ ਸਾਬ ਬਹੁਤ ਵਧੀਆ ਵਿਚਾਰਾਂ ਦੀ ਗਲ ਕੀਤੀ ਆ
Mantri saab waheguru thanu chardikala vich rkhn nale apne beer dove ranbir bai te sandhu bai waheguru ji thanu v chardikala vich rkhe .....
Love you pantry g
ਮੁਖ ਮੰਤਰੀ ਰੱਬ ਤੈਨੂ ਵਥਾਵੇ ਪਰ ਸੰਥੁ ਵੀਰ ਤੇ ਬਾਠ ਵੀਰ ਦਾ ਸਾਥ ਨਾ ਛੱਡੀ ਤੂਤ ਦੇ ਮੋਛੇ ਵਰਗੀ ,,,,,,,,,,,
Bhut vdea banda mukh mantri waheguru g chardikala cha rakhan mere veer nu 🙏🙏
hnji hnji kirpa karti babe ne munde te
Don't worry sukh sandu sab Full support your song god bless you
Apna vrrr mukh mantri dilll da saaf bnda yr heera bnda Apna jeonda wasda reh Veera waheguru Ji khush rkhe vrr nu hmesha 🙏🙏🙏🙏🙏🙏👌👌👌👌👌👌💣💣💣💣💣💣💕💕💕💕
Galbaat Mantri saab and team 62 west studio. Awesome soul mantri saab lge rho bus
Mukh Mantri.....Chote Veer Sade nu ....Rab khoob taraki deve
ਜੀਉ ਯਾਰ ਦਿਲ ਜਿੱਤ ਲਿਆ ... ਰੱਬ ਦਾ ਬੰਦਾ ਆ
ਲਵ ਯੂ ਭਾਊ ਅੰਬਰਸਰੋਂ ਵਾਇਆ ਮਰੀਕਾ 🌹
ਸੁੱਖ ਸੰਧੂ ਪਾਹਜਿ ਤੁਸੀਂ ਬਰਨਾਲੇ ਦੇ ਹੋ ਤੇ ਪਲੀਜ਼ ਬਰਨਾਲੇ ਅੱਜੋ ਮੁੱਖ ਮੰਤਰੀ ਨੂੰ ਲੈਕੇ
Mukh mantri veere de fans like 👍
Love you much mantri veer
Full spot a sukh sandu ver
Mukh mantri real fan's like hit
Mukh mantri Saab ji tusi end end oo .....love you
Yaar sachi ah interview j main dekhi aa ta only bcoz of mukh mantri only mantri saab lai nai ta sanu ki pta c k 62 west studio ki aa te kaun aa only mantri lai like aa ehda ghar baar v set kra do veer g bholenath mehar kre tuhade te
Mukh Mantri Dil da ne madha 👌🏻👌🏻
Mukh mantri👌👌👌
Sis bahut badiyaa
Interview liyaa ji
Attt mantri saab knt banda keep it up
Mantri zindabad
Yr end mukh mantri veer love u bro
भाइयो आप जैसे लोगो को सलाम हे कि गरीब लोगो सपोट करते हो
Kon kon new song lyi excited a
Yr siraaaaaaaa kr ta y na
ਪੁਰਜਾ ਪੂਰਾ ਘੈਂਟ ਆ 😅😅😅 ਮੇਰਾ ਨਵਪ੍ਰੀਤ ਦੀ ਇੰਟਰਵਿਊ ਕਰਨ ਨੂੰ ਬਹੁਤ ਮਨ ਕਰਦਾ 😅😅😅
1st view
ਮੁੱਖ਼ ਮੰਤਰੀ ਪੂਰਾ ਘੈਂਟ ਬੰਦਾ ਯਰ ਪਰ ਆਹ ਕੀ ਚੱਕਰ ਆ ਥੋਡਾ ਆਪਣਾ ਈ ਚੈਨਲ ਆ ਆਪਣੇ ਈ ਹੋਸਟ ਤੇ ਆਪੇ ਈ ਤੁਸੀਂ ਮਹਿਮਾਨ ਬਣਗੇ ਰਾਹ ਜਾਂਦੇ ਈ ਰਲ਼ ਮਿਲ਼ਕੇ ਇੰਟਰਵਿਊ ਕਰਲੀ 😑😁👌
ਬੇਕਾਰ ਰਾਈਟਰ__ bibi nu thodi hor mehnat karan Di lorh aa hosting ch..
@@mrjpsandhu ਸਹੀ ਗੱਲ ਆ ਬਾਈ 😬
Sahi gll aa vr m ehi soch riha c
Koi na bro jo v c buht atttt c
ਮੇ ਜਾਰੂਰ ਮੁਖ ਮੰਤਰੀ ਨੂ ਮਿਲਨਾ, ਬੁਹਤ ਵਧਦੀਆਂ, ਵਾਹਿਗੁਰੂ ਧਰਮਪ੍ਰੀਤ ਨੂ ਤਰਕਿਆ ਬਕਸ਼ਨ 🙏
support nikke veer mukh mantri 😌😊😊😍😘😘😘😎😎
Mukh mantrii ਦੇ New home ਦੀ Video ਕਦੋ ਅਾਵੇਗੀ ਜੀ 62WS ਤੇ !!