ਮੌਕੇ ਵਾਲੇ ਟੀਕੇ ਦਿੰਦੇ ਆ ਮੌਤ ਨੂੰ ਸੱਦਾ || Gurpreet Jangiana || Bittu Chak Wala || Aaj Mere Naal

แชร์
ฝัง
  • เผยแพร่เมื่อ 27 พ.ย. 2018
  • ਮੌਕੇ ਵਾਲੇ ਟੀਕੇ ਦਿੰਦੇ ਆ ਮੌਤ ਨੂੰ ਸੱਦਾ || Gurpreet Jangiana || Bittu Chak Wala || Aaj Mere Naal

ความคิดเห็น • 636

  • @khairadaljit4116
    @khairadaljit4116 2 ปีที่แล้ว +1

    ਵੀਰ ਦੀ ਸੋਚ ਕਮਾਲ ਦੀ ਐ ਰੱਬ ਹਮੇਸ਼ਾ। ਮੇਹਰ ਕਰੇ ਤੇ ਤਾਂਦਰੂਸਤੀ ਤੇ ਤਰੱਕੀ ਬਖਸ਼ੇ

  • @malkagill5498
    @malkagill5498 5 ปีที่แล้ว +1

    िਸਰਾ ਸੋਚ िਸਰਾ ਪਲੇਅਰ िਸਰਾ ਬੰਦਾ ਤੇ ਲੋਕਾਂ ਦੀ ਮॅਦਦ ਕਰਨ ਵਾਲਾ ਗੁਰਪਰੀਤ िਸੰਘ िਗॅਲ ਜੰਗੀਆਣਾ,ਬੋਲਣ ਦਾ ਵੀ ਸਲੀਕਾ ਪੂਰਾ ਹੈ ਬਾਈ ਨੂੰ ਰॅਬ ਤਰॅਕੀ ਦੇਵੇ िਦਨ ਦੁॅਗਣੀ ਰਾਤ ਚੌਗੁਨੀ ਤੇ ਲੰਬੀ ਉਮਰ ਕਰੇ ਵਾिਹਗੁਰੂ ,💪💪💪👍

  • @makhankalas660
    @makhankalas660 5 ปีที่แล้ว +98

    ਵੀਰ ਜੀ ਥੋਡੀ ਸੋਚ ਬਹੁਤ ਵਧੀਆ ਹੈ, ਤੁਸੀ ਸਾਰਿਆ ਨੂੰ ਇੱਕ ਇੱਕ ਮੋਟਰਸਾਈਕਲ ਦਿੱਤਾ, ਪਹਿਲਾਂ ਆਪਣੇ ਭਰਾ ਨੂੰ ਬਾਹਰ ਨਹੀਂ ਲੈ ਗਿਆ, ਆਪਣੇ ਦੋਸਤਾਂ ਨੂੰ ਪਹਿਲਾਂ ਲੈ ਗਿਆ, ਇਹ ਸੋਚ ਬਹੁਤ ਵਧੀਆ ਹੈ, ਸਾਰੇ ਕਬੱਡੀ ਖਿਡਾਰੀਆਂ ਨੂੰ ਇਹਨਾਂ ਗੱਲਾਂ ਤੋਂ ਕੁੱਝ ਨਾ ਕੁੱਝ ਸਿੱਖਣਾ ਚਾਹੀਦਾ ਹੈ

  • @sameerthaper6979
    @sameerthaper6979 3 ปีที่แล้ว +1

    Gurpreet bai end me tera bot vada fan

  • @yugwinderbrar9125
    @yugwinderbrar9125 2 ปีที่แล้ว +1

    Siraa aa bai

  • @user-vd5uy6kh8t
    @user-vd5uy6kh8t 6 หลายเดือนก่อน

    Bai nu miln da dil krda yr gurpreet Bai nu

  • @sarvjeetsarvjeet7658
    @sarvjeetsarvjeet7658 2 ปีที่แล้ว +1

    ਸਾਡਾ ਸ਼ੇਰ ਗੁਰਪ੍ਰੀਤ ਜ਼ਿੰਦਾਬਾਦ। ਜੁੱਗ ਜੁੱਗ ਜੀਵੇ ਜੋਸ਼ ਜਵਾਨੀ ਦੇ ਨਾਲ ਲੰਬੇ ਖਿਆਲ ਚੰਗੀ ਸੋਚ ਕਮਾਲ ਕਮਾਲ

  • @kmlbrar9956
    @kmlbrar9956 5 ปีที่แล้ว +18

    ਬਿੱਟੂ ਵੀਰ ਬਹੁਤ ਵਧੀਅਾ ੲਿਨਸਾਨ ਅਾ gbu bro

  • @jagdeepsaggo7854
    @jagdeepsaggo7854 5 ปีที่แล้ว +5

    Dilon salute aa gurpreet jangiana nu....hats off yaar..one the best player i have ever seen..🔥🔥🔥

  • @dalbirssidhu6133
    @dalbirssidhu6133 4 ปีที่แล้ว

    ਕਬੱਡੀ ਤੇ ਕਬੱਡੀ ਪਲੇਅਰ ਜ਼ਿੰਦਾਬਾਦ 🏋️‍♀️

  • @brownboy1993
    @brownboy1993 5 ปีที่แล้ว +13

    ਬਹੁਤ ਵਧੀਆਂ ਗੱਲਾਂ ਕੀਤੀਆਂ ਗੁਰਪ੍ਰੀਤ ਜੰਗੀਆਣਾ ਨੇ, ਵਾਹਿਗੁਰੂ ਹੋਰ ਤਰੱਕੀਆਂ ਬਖਸ਼ੇ,,

  • @dilvardhillon3454
    @dilvardhillon3454 5 ปีที่แล้ว +8

    ਬਹੁਤ ਹੀ ਵਧੀਆ ਜਾਣਕਾਰੀ ਦਿੱਤੀ ਆ ਗੁਰਪ੍ਰੀਤ ਵੀਰ ।ਅੱਲ੍ਹਾ ਹੋਰ ਤਰੱਕੀ ਦੇਵੇ

  • @vinodgaught439
    @vinodgaught439 2 ปีที่แล้ว

    Very nice veer gurpreet vadia soach aa

  • @KamaljitSingh-gg7xc
    @KamaljitSingh-gg7xc 3 ปีที่แล้ว

    ਕਮਲਜੀਤ ਪਾਸਲਾ
    ਗੁਰਪ੍ਰੀਤ ਤੁਹਾਡੀ ਇੰਟਰਵਿਉ ਦੇਖੀ ਬਹੁਤ
    ਹੀ ਚੰਗੀਆ ਗੱਲਾਂ ਕੀਤੀਆ ਬਹੁਤ ਹੀ ਵਧੀਆਂ
    ਇਨਸਾਨ ਹੋ ਏਦਾਂ ਹੋਰ ਵੀ ਪਾਲੇਰ ਤਿਆਰ ਕਰੋ ਮੇਰੇ ਤੁਹਾਡੇ ਪਰਿਵਾਰ ਨੂੰ ਸਤਿ ਸਿਰੀ
    ਅਕਾਲ ਵਾਹਿਗੁਰੂ ਚੜਦੀ ਕਲਾ ਚ ਰੱਖੇ
    ਇਸ ਇੰਨਟਰਵਿਉ ਤੋਂ ਹੋਰ ਵੀ ਪਾਲੇਰਾ ਨੂੰ
    ਸਿੱਖਿਆ ਮਿਲੇਗੀ ਇਹ ਬਹੁਤ ਵਧੀਆਂ
    ਉਪਰਾਲਾ ਹੈ ਧੰਨਵਾਦ ਜੀ
    👌👌👌👌👌👌

  • @jagpalsingh9125
    @jagpalsingh9125 4 ปีที่แล้ว

    sirrraaa bai apna gurpreet

  • @gopisidhu1320
    @gopisidhu1320 2 ปีที่แล้ว +1

    good 22 Gurpreet

  • @sukhmansandhu9091
    @sukhmansandhu9091 5 ปีที่แล้ว

    ਬਹੁਤ ਵਧੀਆ ਸੋਚ ਰੱਖਦਾ ਵੀਰ ਗੁਰਪ੍ਰੀਤ ਜੰਗੀਆਣਾ ਪਲੇਅਰ ਵੀ ਬਹੁਤ ਵਧੀਆ ਏ

  • @amritgill113
    @amritgill113 5 ปีที่แล้ว +25

    ਪਲੇਅਰ ਵੀ ਘੈਟ ਆ ਤੇ ਇਨਸਾਨ ਵੀ ਗੁਰਪ੍ਰੀਤ

  • @gursaabsingh700
    @gursaabsingh700 3 ปีที่แล้ว

    Bhout vdiya vchar a veer ji

  • @manpreetdhaliwal1442
    @manpreetdhaliwal1442 3 ปีที่แล้ว

    Bahut vadia ustaad ji

  • @jagseersingh-gn9kn
    @jagseersingh-gn9kn 5 ปีที่แล้ว +7

    ਵਾਹ ਬਿੱਟ ਵੀਰੇ.... ਗੁਡ ਜੋਬ

  • @babburamnwas724
    @babburamnwas724 5 ปีที่แล้ว +83

    ਗੁਰਪ੍ਰੀਤ ਚੰਗਾ ਖਿਡਾਰੀ ਤੇ ਇਨਸਾਨ

  • @rinkubajarh494
    @rinkubajarh494 5 ปีที่แล้ว +1

    ਬਹੁਤ ਵਧੀਆ ਇਨਸਾਨ ਗੁਰਪ੍ਰੀਤ ਜੰਗੀਆਣਾਂ ਭਰਾ
    ਪ੍ਮਾਤਮਾ ਲੰਬੀਆਂ ਉਮਰਾਂ ਬਖਸ਼ੇ

  • @akashsidhu5155
    @akashsidhu5155 5 ปีที่แล้ว +37

    ਵਧਿਆ ਬਾਈ ਜੰਗੀਆਣਾ ਗੁਰਪ੍ਰੀਤ ਨਹੀਓ reca ਤੇਰਿਆ ਜੱਟਾ
    ਕਾਇਮ ਬੰਦਾ ਜੰਗੀਆਣਾ

  • @hartejsingh7178
    @hartejsingh7178 5 ปีที่แล้ว +24

    Bai ਦੀਆਂ ਗੱਲਾਂ ਸੁਣਨ ਕੇ ਸਵਾਦ ਆ ਗਿਆ..... ਜੇ ਸਚੀ hi ਨਿਰੋਲ ਕੱਬਡੀ ਖੇਡੀ ਜਾਵੇ ਤਾਂ ਕਿਆ ਬਾਤਾਂ...

  • @vickuk9860
    @vickuk9860 5 ปีที่แล้ว

    Bai Gurpreet diya galla ne dil jit Leya and gud job bittu bai

  • @gurbhinderbhinder3882
    @gurbhinderbhinder3882 ปีที่แล้ว

    22 tusi great ho

  • @amreek4814
    @amreek4814 5 ปีที่แล้ว +177

    ਬਾਈ ਇੰਟਰਵਿਊ ਤਾਂ ਅਨੇਕ ਖਿਡਾਰੀਆਂ ਦੀਆਂ ਸੁਣ ਲਈਆਂ ਪਰ ਬਾਈ ਗੁਰਪ੍ਰੀਤ ਦੀ ਇੰਟਰਵਿਊ ਜਿੰਨੀ ਕੋਈ ਵਧੀਆ ਨਹੀਂ ਲੱਗੀ ।। ਵਾਹਿਗੁਰੂ ਮਿਹਰ ਭਰਿਆ ਹੱਥ ਰੱਖੀ ਬਾਈ ਤੇ ।।

    • @ravisarao
      @ravisarao 5 ปีที่แล้ว

      mai vi veer g kise kbadi vale de mooho ni suneya ke vadiya insan bno

    • @amreek4814
      @amreek4814 5 ปีที่แล้ว +1

      @@ravisarao ਹਾਂਜੀ ਵੀਰ ਜੀ ।। ਲੱਕੀ ਕੁਰਾਲੀ ਦਾ ਚੈਨਲ ਆ ਟੀਮ ਪੰਜਾਬੀ ਉਸ ਤੇ ਬਾਈ ਜੀ ਆਪਾਂ ਪੰਜਾਹ ਤੋਂ ਵੱਧ ਸਟਾਰ ਖਿਡਾਰੀਆਂ ਨੂੰ ਸੁਣਿਆ ।। ਪਰ ਸਭ ਤੋਂ ਵੱਧ ਸਕੂਨ ਗੁਰਪ੍ਰੀਤ ਬਾਈ ਨੂੰ ਸੁਣ ਕੇ ਮਿਲਿਆ ।।

    • @GurpreetSingh-mi6kl
      @GurpreetSingh-mi6kl 5 ปีที่แล้ว

      Amreek ਮਾਂਗਟ l0

    • @bikramjitsingh1232
      @bikramjitsingh1232 4 ปีที่แล้ว

      ਬਹੁਤ ਵਧੀਆ👍💯👍💯👍💯👍💯 ਇੰਟਰਵਿਊ ਸਭ ਤੋਂ ਜਰੂਰੀ ਸ਼ਹੀਦ ਭਗਤ ਸਿੰਘ ਨੂੰ ਯਾਦ ਰੱਖਣਾ ਬਹੁਤ ਜਰੂਰੀ

    • @dilpreetjhumba9298
      @dilpreetjhumba9298 2 ปีที่แล้ว

      Qqqqqqqqqq1qqqqqqqqqqqqq1qqqqqqqqqqqqqqqqqqqqqqqqqqqqqqqqqqqqqq

  • @RajSharma-rg3jv
    @RajSharma-rg3jv 5 ปีที่แล้ว +3

    Gader Banda 22 Gurpreet jangiana love you brother both

  • @satvirsingh7760
    @satvirsingh7760 5 ปีที่แล้ว +1

    Waheguru g kirpa rakhn khush rho bittu veer wadiya gal bat a

  • @lovelyjob116
    @lovelyjob116 5 ปีที่แล้ว +9

    ਸੋਚ ਬਹੁਤ ਵਧੀਆ ਗੁਰਪ੍ਰੀਤ ਦੀ

  • @1Bittu2davinder
    @1Bittu2davinder 5 ปีที่แล้ว +1

    ਬਹੁਤ ਵਧੀਅਾਂ ੲਿਨਸਾਨ ਗੁਰਪ੍ਰੀਤ ਵੀਰ

  • @munnasingh9486
    @munnasingh9486 3 ปีที่แล้ว

    Gurpreet good plyer

  • @Qualty_food_
    @Qualty_food_ 5 ปีที่แล้ว +2

    Sira band Gurpreet...jina player wadiia ona hi wadia insan v aa

  • @lakhveersingh2420
    @lakhveersingh2420 5 ปีที่แล้ว +10

    ਸਤਿ ਸ਼੍ਰੀ ਅਕਾਲ ਵੀਰੇ ਬੁਹਤ ਵਧੀਆ
    ਬਿੱਟੂ ਵੀਰੇ ਗੇਲਾ ਘੋਲੀਆ ਉਸ ਬਾਈ ਨਾਲ ਵੀ ਇੰਟਰਵੀਊ ਕਰ ਪਲੀਜ਼ ਯਾਰ

  • @AbhayButtar
    @AbhayButtar 5 ปีที่แล้ว +3

    ਬਿੱਟੂ ਵੀਰ good job

  • @ArjunSingh-je4nd
    @ArjunSingh-je4nd 5 ปีที่แล้ว +11

    ਗੁਰਪ੍ਰੀਤ ਵੀਰ ਜਿੱਥੇ ਵਧੀਆ ਖਿਡਾਰੀਆ ਉਸਦੇ ਨਾਲ ਇਨਸਾਨ ਬਹੁਤ ਵਧੀਆ

  • @harnoorkaur8870
    @harnoorkaur8870 4 ปีที่แล้ว +1

    Very good

  • @preet9839
    @preet9839 5 ปีที่แล้ว +67

    ਵਾਹ ਬਿੱਟੂ ਵੀਰੇ.... ਗੁਡ ਜੋਬ

  • @rahularora2436
    @rahularora2436 5 ปีที่แล้ว +2

    Very down to earth person... God bless you brother parmatma app ji nu hamesha tarki bakshan

  • @sherakhehra1731
    @sherakhehra1731 5 ปีที่แล้ว +3

    Gurpreet bai bhut vdia ghaintttt bnda yrrr ਸੁਲਝਿਆ ਹੋਇਆ ਇਨਸਾਨ ਆ

  • @balwinderbawa5203
    @balwinderbawa5203 2 ปีที่แล้ว

    Sujvaan banda y nice person

  • @filmylionkingdom2966
    @filmylionkingdom2966 5 ปีที่แล้ว +5

    ਬਹੁਤ ਵਧੀਆ ਸੋਚ ਆ ਵੀਰ

  • @manjindermahal7423
    @manjindermahal7423 5 ปีที่แล้ว +1

    G o 22 bahut bahdia gal aa bahta teria 💥💥👍👍

  • @jagdeepsidhu2831
    @jagdeepsidhu2831 5 ปีที่แล้ว +1

    Veer gurpreet jangiana sirra player

  • @kiranpreet431
    @kiranpreet431 5 ปีที่แล้ว +2

    Well Done Gurpreet Veer & Good Job By Bittu Sir Ji

  • @emilysape8688
    @emilysape8688 3 ปีที่แล้ว +1

    Hello moga kabaddi l like Sports me l'm fans thankyou for Watching Philippines Good Health Good work God Bless you Waheguru ji

  • @Ravindersingh-qn1hr
    @Ravindersingh-qn1hr 5 ปีที่แล้ว +3

    Nice interview bai gurpreet te thanks bittu bai

  • @georgegill7573
    @georgegill7573 3 ปีที่แล้ว +1

    Nice banda Gurpreet 🙏🙏

  • @ksidhuksidhu9983
    @ksidhuksidhu9983 3 ปีที่แล้ว

    ਬਾਈ ਤੇਰਾ ਸਿੱਧੇ ਅਤੇ ਤਿੱਖੇ ਸਵਾਲ ਕਰਨ ਦਾ ਅੰਦਾਜ਼ ਬਹੁਤ ਵਧੀਆ ਅੱਜ ਪਹਿਲੀ ਵਾਰ ਤੇਰੀ ਇੰਟਰਵਿਊ ਦੇਖੀਂ। ਗੁਰਪ੍ਰੀਤ ਵੀਰ ਦੀ ਪਹਿਲੀ ਵਾਰ ਖੇਡ ਵੇਖੀ ਤਾਂ ਇਸਨੇ ਇੱਕ ਨੰਬਰ ਪਿੱਛੇ ਰੈਫਰੀ ਨੂੰ ਧੱਕਾ ਮਾਰਿਆ ਤਾਂ ਮੈਂ ਮੈਚ ਦੇਖਣ ਤੋਂ ਬਾਅਦ ਗ਼ਲਤ ਕਮੈਟ ਵੀ ਕੀਤਾ ਮੈਨੂੰ ਪਛਤਾਵਾ ਹੈ ਕਿ ਮੈਂ ਐਨੇ ਚੰਗੇ ਬੰਦੇ ਨੂੰ ਜਲਦੀ ਵਿੱਚ ਗ਼ਲਤ ਸਮਝਿਆ

  • @vishalgill6456
    @vishalgill6456 3 ปีที่แล้ว

    Good job bro

  • @hakamkharoud4381
    @hakamkharoud4381 5 ปีที่แล้ว +1

    siiiirrrraaa banda gurpeet....
    sachiya kehnda jma

  • @rajvirsingh3547
    @rajvirsingh3547 ปีที่แล้ว

    Nice Gurpreet bi ji

  • @babbumehra249
    @babbumehra249 4 ปีที่แล้ว +2

    Gurpreet bhut knowledge aa kabbadi bare

  • @jaspreetsingh5054
    @jaspreetsingh5054 5 ปีที่แล้ว +2

    Nice interview thanks bittu veer God bless you gurpreet veer 👍👍👍👍keep it up

  • @sukhrajdhillondhillon3440
    @sukhrajdhillondhillon3440 5 ปีที่แล้ว

    ਬਿੱਟੂ ਵੀਰ ਜੀ ਪੁਰਾਣੇ ਸਮੇਂ ਦੇ ਕਬੱਡੀ ਖਿਡਾਰੀ ਗੁਰਤੇਜ ਸਿੰਘ ਗਾਦੜ ਰੋੜੀ ਨਾਲ ਜਰੂਰ ਇੰਟਰਵਿਊ ਕਰੋ ਜੀ ਜੋ ਕੇ ਕਬੱਡੀ ਦੇ ਸਿਰ ਤੇ ਹਰਿਆਣਾ ਪੁਲਿਸ ਚ ਨੌਕਰੀ ਕਰਕੇ ਰਿਟਾਇਰ ਹੋਏ ਹਨ

  • @navisharma5143
    @navisharma5143 5 ปีที่แล้ว +10

    bhut shone jwab diite gurpreet vr

  • @doctoriqbal3788
    @doctoriqbal3788 5 ปีที่แล้ว

    Bhai bittu thoudyea interview bhout dekhyea jo tusi ajj tak ketiyea hun man de tamana hai k seare pitho wale veer de interview jaroor karo bhai bittu thouda te thoude chainal da jo oparla hai oss nu dil tu salute hai bittu veer allha thoudi umar lambi kare te thounu bhout sari taraki bakshe dr khan

  • @sukhdevsingh4326
    @sukhdevsingh4326 4 ปีที่แล้ว

    Sirra ustaad gurpreet jangiana 😍💪💪💪💪💪👌👌👌

  • @gurmeetjassijassi7581
    @gurmeetjassijassi7581 3 ปีที่แล้ว

    Siraaa interview y

  • @HarjeetSingh-xi9vf
    @HarjeetSingh-xi9vf 3 ปีที่แล้ว

    Good Banda bhalwan

  • @kabbadimerijindjaan0129
    @kabbadimerijindjaan0129 4 ปีที่แล้ว

    Good gurpreet verre

  • @Lally-randhawa
    @Lally-randhawa 5 ปีที่แล้ว +4

    Siraa da nature 22 jangiane da

  • @doctoriqbal3788
    @doctoriqbal3788 5 ปีที่แล้ว

    Gurpreet bhai de soch bhout badia hai sachi bhout badia lagi Gurpreet bhai de interview sachyea galla ketiyea ne bhai ne jo ajj dea time de hakekat hai baki bittu veer dil tu thinks jina ne Gurpreet bhai de interview keti hai dr khan nathowal disstak ludhina

  • @dhartideputt1700
    @dhartideputt1700 5 ปีที่แล้ว +21

    ਬੰਦਾ ਹੀਰਾ ਆ ਵੀਰ ਦਾ ਨਾਮ ਬਹੁਤ ਚੱਲਿਆਂ ਆਪਣਾ ਨੰਬਰ ਭੇਜੀ ਭਲਵਾਨਾਂ

  • @giansingh149
    @giansingh149 5 ปีที่แล้ว +2

    ਬਿਟੂ ਸਿਰਾ ਵੀਰ ਜੀ

  • @lovebrar1422
    @lovebrar1422 5 ปีที่แล้ว +2

    Gurpreet veer boht vdia player aa..vdia mehnat krda good veer carry on

  • @sukhchainsinghrogla6574
    @sukhchainsinghrogla6574 5 ปีที่แล้ว +1

    Nyc sooch y gurpreet de

  • @joginderpalsingh4141
    @joginderpalsingh4141 5 ปีที่แล้ว

    Gurpreet Jangiana kabaddi khidari de nal nal ik bhut vdiya insan v aa👌👌👍👍👍👍

  • @gssnaturelover4351
    @gssnaturelover4351 3 ปีที่แล้ว

    Bahut vdia veer baba chardi kala ch rakhe

  • @kabaddijindabad7726
    @kabaddijindabad7726 5 ปีที่แล้ว +5

    Siraa ustad jangiane vala jatt

  • @DeepSingh-rp1dm
    @DeepSingh-rp1dm 3 ปีที่แล้ว

    Sirra banda gurpreet jangiana bro

  • @i_13gillz
    @i_13gillz 5 ปีที่แล้ว +5

    Sira jaffi gurpreet jangiana

  • @makhankalas660
    @makhankalas660 5 ปีที่แล้ว +14

    ਵਾਹਿਗੁਰੂ ਜੀ ਵੀਰ ਜੀ ਨੂੰ ਹਮੇਸ਼ਾ ਤਰੱਕੀਆਂ ਬਖਸ਼ਿਓ ਜੀ ਤੇ ਹਮੇਸ਼ਾ ਚੱੜਦੀ ਕਲਾ ਵਿੱਚ ਰੱਖਿਓ ਜੀ

    • @Qualty_food_
      @Qualty_food_ 5 ปีที่แล้ว

      Veer ji kitho ho tusi...9915438189 te cal kryo..eh mera number aa..main koshish kruga jo mere kolo ho skya

  • @sukhchain9722
    @sukhchain9722 3 ปีที่แล้ว

    ਗੁਰਪ੍ਰੀਤ ਬਾਈ ਬਹੁਤ ਵਧੀਆ ਇਨਸਾਨ ਆ

  • @prabhrandhawa7701
    @prabhrandhawa7701 5 ปีที่แล้ว +3

    NYC person aa vr boht rbb ਚੜਦੀ ਕਲਾਂ ch rkhe vr noo

  • @charnjeetsingh1020
    @charnjeetsingh1020 5 ปีที่แล้ว

    Veer gurpreet bah teri sohch te waheguru Ji tenu chardikala vich rakhe

  • @jindersingh972
    @jindersingh972 5 ปีที่แล้ว

    Tks veer vadia lagia

  • @ramandeepsingh8441
    @ramandeepsingh8441 5 ปีที่แล้ว +2

    bhuat vdia veere proud of u aa hunde player bina koi nashe pate toh kabbadi khedni rabb mehar kre veere tere te

  • @DeepSoni_Bassi
    @DeepSoni_Bassi 2 ปีที่แล้ว

    Bai yarr mja ah gaya teri interview vekh ke vasda reh veer

  • @gillsaabgill3702
    @gillsaabgill3702 5 ปีที่แล้ว +2

    bhut vadya soch ah y thodi interwo tan bhut suneya y tus bhut vadya interwo deti ah sira gurpreet y

  • @bindasingh3253
    @bindasingh3253 5 ปีที่แล้ว +1

    gurpreet bai tuhadi gal baat karan da teerka baut vadia..changi soch de player aa tusi ..wahegueru meher kare

  • @billakohli4266
    @billakohli4266 3 ปีที่แล้ว

    Sira stopar hai

  • @laddlsandhuladdisandhu3615
    @laddlsandhuladdisandhu3615 5 ปีที่แล้ว

    Sirra y g ghaint soch aa veer di
    😍 love you so much vr gurpreet jangiana

  • @happiness942
    @happiness942 5 ปีที่แล้ว +17

    ਸਾਡੇ ਪਿੰਡ ਬਾਈ ਬਹੁਤ ਵਧੀਆ ਖੇਡਿਆ ਸੀ

  • @RanjitSingh-wh6gn
    @RanjitSingh-wh6gn 4 ปีที่แล้ว

    Bahut vadiyaa gurpreet craaa player

  • @har_honey_302
    @har_honey_302 3 ปีที่แล้ว

    Good luck 👍👍👍

  • @hairswaglovers7753
    @hairswaglovers7753 4 ปีที่แล้ว

    My favourite player ... gurpreet jangiana

  • @makhankalas660
    @makhankalas660 5 ปีที่แล้ว +6

    ਬਿੱਟੂ ਵੀਰ ਜੀ ਤੁਸੀ ਬਹੁਤ ਵਧੀਆ ਕੰਮ ਕਰ ਰਹੇ ਹੋ,
    ਵੀਰ ਜੀ ਤੁਸੀ ਬਹੁਤ ਵਧੀਆ ਇੰਟਰਵਿਊ ਦਿੱਤਾ ਅਕੱਲੀ ਅਕੱਲੀ ਗੱਲ ਦਾ ਬਹੁਤ ਵਧੀਆ ਤਰੀਕੇ ਨਾਲ ਜਵਾਬ ਦਿੱਤਾ

  • @gurlalsidhu5155
    @gurlalsidhu5155 5 ปีที่แล้ว +1

    Attttt a gurpreet jangana wala yaar

  • @harrykang2605
    @harrykang2605 5 ปีที่แล้ว

    Gurpreet tan banda hi bhut vadiya may do tin var khedya bai nal ehde varga banda hor hani kabadi vich

  • @manpreetsingh-xz2ol
    @manpreetsingh-xz2ol 5 ปีที่แล้ว +2

    bhut kantt insan a y gurpreet dil da saff bnda apna yarr

  • @likhatpunjabi7149
    @likhatpunjabi7149 5 ปีที่แล้ว

    Bhut vadia insaan aw veer Gurpreet nd Bitu chak wala

  • @sawarnsingh6840
    @sawarnsingh6840 5 ปีที่แล้ว

    ਬਹੁਤ ਵਧੀਅਾ ਸੋਚ ਹੈ ਬਾੲੀ ਜੀ

  • @gurwinderdhalio9223
    @gurwinderdhalio9223 5 ปีที่แล้ว

    ਗੁਰਪ੍ਰੀਤ ਚੰਗਾ ਇਨਸਾਨ ਤੇ ਖਿਡਾਰੀ

  • @Labhayoutuber
    @Labhayoutuber 5 ปีที่แล้ว +4

    Love you aaaa ustad ji

  • @dalvirjohal5830
    @dalvirjohal5830 4 ปีที่แล้ว +1

    meara 22 g nal gl krn nu bra dil krda mai bra fan aa 22 g da
    agr kdi mere bete ne kabaddi de ground ch entry keti pind mera ta hor aa pr us da name mai 22 g de nam te he Harman JANGIANA he rakha ga , te 22 g de he charna nal lawa ga us nu
    parmata mehar kri 22 g te
    parmata 22 g nu hamesha khush he rakhio
    waheguru g

  • @ranadhillon1092
    @ranadhillon1092 5 ปีที่แล้ว +1

    Nice veer je buhat vidha lagha

  • @CopycatX01
    @CopycatX01 5 ปีที่แล้ว +1

    Vary nice battu bi ji

  • @birsingh1166
    @birsingh1166 2 ปีที่แล้ว

    Rana wanjh jeha koi nhi