ਭਖਿਆ ਮਾਹੌਲ || Gurpreet Ghuggi hoya Garam !!

แชร์
ฝัง
  • เผยแพร่เมื่อ 13 ก.ค. 2022
  • #gurpreetghuggi #sidhumoosewala #channelsatrang
    SUBSCRIBE TO : WWW.CHANNELSATRANG
    Copyright Disclaimer Under Section 107 of the Copyright Act 1976, allowance is made for "fair use" for purposes such as criticism, comment, news reporting, teaching, scholarship, and research. Fair use is a use permitted by copyright statute that might otherwise be infringing. Non-profit, educational or personal use tips the balance in favour of fair use.
    Instagram : @channel_satrang
    Sattie : @official_sattie
    Channel gives you information about Punjabi Music, Films and Punjab Current Affairs.
    Facebook page : / channelsatrang
    Twitter : / channel_satrang
  • บันเทิง

ความคิดเห็น • 778

  • @B_S-H-I-V-A
    @B_S-H-I-V-A 2 ปีที่แล้ว +383

    ਜੋ ਸਿੱਧੂ ਦੇ ਇੰਨਸਾਫ ਲਈ ਅੱਗੇ ਨਹੀ ਆਉਂਦਾ ਉਹਨਾਂ ਦੀ ਫਿਲਮਾਂ ਤੇ ਗਾਣੇਆਂ ਦਾ ਬਾਈਕਾਟ ਕਰੋ ਹੱਥ ਜੋੜਕੇ ਬੇਨਤੀ ਹੈ ਜੇ ਸਿੱਧੂ ਨੂੰ ਪਿਆਰ ਕਰਦੇ ਹੋ ਕਈ ਹਂਕਾਰੀ ਤਾਂ ਹਾਲੇ ਵੀ ਇਸ ਕਰਕੇ ਸ਼ਰਧਾਜਲੀ ਨਹੀ ਦੇ ਰਹੇ ਵੀ ਸਿੱਧੂ ਦੀ ਉਹਨਾਂ ਨਾਲ ਬਣਦੀ ਨਹੀ ਸੀ ਗੁਰਪ੍ਰੀਤ ਘੁੱਗੀ ਬਾਈ ਜੀ ਇੱਕ ਬੇਹਤਰੀਨ ਕਲਾਕਾਰ ਤਾਂ ਹੈ ਹੀ ਨੇ ਸਗੋਂ ਇਨਸਾਨ ਵੀ ਬਹੁਤ ਅੱਛੇ ਤੇ ਨੇਕ ਨੇ #justice4sidhumooseaala

    • @user-tn6nh4nm7t
      @user-tn6nh4nm7t 2 ปีที่แล้ว +6

      Ok ji

    • @jdhali8803
      @jdhali8803 2 ปีที่แล้ว +10

      Hanji boycott Industry . Justice for Sidhu Moosewala !

    • @B_S-H-I-V-A
      @B_S-H-I-V-A 2 ปีที่แล้ว +10

      ਯਾਰ ਦਿਨ ਦਿਹਾੜੇ ਦੁਨੀਆਂ ਤੋਂ ਐਨਾ ਵੱਡਾ ਸਿੰਗਰ ਖੋਹ ਲਿਆ ਧੰਨ ਹਨ ਉਸਦੇ ਮਾਤਾ ਪਿਤਾ ਪਰ ਜਦ ਤਕ ਸਿੱਧੂ ਨੂੰ ਇਨਸਾਫ਼ ਨਹੀਂ ਮਿਲਦਾ ਉਹ ਤਾਂ ਰੋਜ਼ ਰੋਜ਼ ਦਿਨ ਵਿੱਚ ਕਿੰਨੀ ਵਾਰੀ ਮਰਦੇ ਹੋਣਗੇ ਕਿੰਨੀ ਸ਼ਰਮ ਦੀ ਗੱਲ ਹੈ ਪੰਜਾਬੀ ਇੰਡਸਟਰੀ ਦੇ ਸਟਾਰ ਕਿਸੇ ਨੇ ਵੀ ਸਿੱਧੂ ਦੇ ਇਨਸਾਫ਼ ਲਈ ਕੋਈ ਵੀਡੀਓ ਯਾਂ ਪੋਸਟ ਨਹੀ ਪਾਈ ਹੁਣ ਸਿੱਧੂ ਦਾ ਕਿਹਾ ਸੱਚ ਕਰਨਾ "ਜਿਹਨੇ ਮੇਰੇ ਨਾਲ ਖਾਰ ਪਾਈ ਸੱਚੀ ਹੁਣ ਬਰਬਾਦ ਓਹ, ਬੱਬੂ ਮਾਨ,ਮਨਕੀਰਤ ਔਲਖ, ਗਿੱਪੀ ਗਰੇਵਾਲ, ਸਿੱਪੀ ਗਿੱਲ, ਦਿਲਪ੍ਰੀਤ ਢਿਲੋਂ, ਗੁਰਨਾਮ ਭੁੱਲਰ, ਜੱਸ ਮਾਨਕ, ਬਾਕੀ ਲੱਲੀ ਛੱਲੀ ਸਭ ਦਾ ਬਾਈਕਾਟ ਟੋਟਲ ਬਾਈਕਾਟ 🙏🙏🙏🙏

    • @balwindersidhu81
      @balwindersidhu81 2 ปีที่แล้ว +7

      Main ta boycott kar chukka aa.

    • @kuljindersingh515
      @kuljindersingh515 2 ปีที่แล้ว +1

      byecott e brother jo marji kar len tusi vakho jayo kisa na intrest e ni reha ina na sunan chaa na vakhn cha

  • @panjabtoitaly
    @panjabtoitaly 2 ปีที่แล้ว +123

    ਵਾਹ ਯਾਰ 💔ਪਹਿਲਾ ਪੰਜਾਬੀ ਆਰਟਿਸਟ ਆ ਜਿਹਨੇ ਖੁਲ ਕੇ ਸਿੱਧੂ ਉਸਤਾਦ ਦੇ ਇਨਸਾਫ਼ ਦੀ ਗੱਲ ਕਰੀ 🥺ਰਿਸਪੈਕਟ ਸਰ

  • @singhpbx1
    @singhpbx1 2 ปีที่แล้ว +11

    ਮੂਸੇ ਪਿੰਡੋਂ ਉੱਠਿਆ ਤੂਫਾਨ ਦੇਖ ਲੈ । ਅੱਜ ਇਸ Lines ਦਾ ਅਸਲ ਮਤਲਬ ਸਮਝ ਆਇਆ । ਇਸ ਜਹਾਨ ਵਿੱਚ ਪਹਿਲਾ ਇਨਸਾਨ ਜੋ ਜਿਉਂਦੇ ਹੋਏ ਤਾਂ PEAK ਤੇ ਰਿਹਾ ਪਰ ਮਰਨ ਤੋਂ ਬਾਅਦ ਵਿੱਚ ਉਸ ਤੋਂ ਦੁੱਗਣੀ PEAK ਤੇ ਮੱਲਾਂ ਮਾਰੀਆਂ ।ਹੋਰ ਸੁਣੋ ਇੱਥੇ ਹੀ ਬਸ ਨਹੀਂ ਇਸ ਜਹਾਨ ਵਿੱਚ ਪਹਿਲਾ ਇਨਸਾਨ ਜੋ ਮਰਨ ਤੋਂ ਸਿਰਫ 3 ਦਿਨ ਵਿੱਚ 28 ਲੱਖ subscriber ਨਵੇਂ ਜੋੜ ਗਿਆ ਸਿਰਫ ਇੱਕੋ platform ਤੇ । ਇੱਥੇ ਹੀ ਬਸ ਨਹੀਂ ਤਕਰੀਬਨ 2 billion ਅਬਾਦੀ ਦੇ ਮੁਲਕ ਵਾਲੇ ਦੇਸ਼ ਵਿੱਚੋਂ backward ਕਹੇ ਜਾਣ ਵਾਲੇ ਇਲਾਕੇ ਦੇ ਇਕ ਬਹੁਤ ਹੀ ਛੋਟੇ ਜਹੇ ਪਿੰਡ ਵਿੱਚੋਂ ਉੱਠ ਕੇ 145 ਮੁਲਕਾਂ ਵਿੱਚ ਸੁਣਿਆ ਜਾਣ ਵਾਲਾ ਪੰਜਾਬ ਦਾ ਸ਼ੇਰ ਸੀ । ਹੋਰ ਸੁਣੋ ਇਹ ਪਹਿਲਾ ਇਨਸਾਨ ਜਿਸ ਦੀਆਂ ਆਪਣਾ ਦੇਸ਼ ਲੱਤਾਂ ਖਿੱਚਦਾ ਰਿਹਾ । ਮੇਰੀ ਜਾਣਕਾਰੀ ਅਨੁਸਾਰ ਇਸ ਜਹਾਨ ਦਾ ਪਹਿਲਾ ਇਨਸਾਨ ਜਿਸ ਦੇ ਭੋਗ ਉਪਰ ਲੱਖਾਂ ਦਾ ਕੱਠ ਹੋਇਆ ਤੇ ਪਤਾ ਹੀ ਨਹੀਂ ਲੱਗਾ ਕੇ ਉਸ ਨੂੰ ਆਪਣੇ ਲੱਤਾ ਖਿੱਚਣ ਵਾਲੇ ਦੇਸ਼ ਤੋਂ ਬਿਨਾ 145 ਮੁਲਕਾਂ ਵਿੱਚ ਸੁਣਿਆ ਜਾ ਰਿਹਾ ਸੀ ।ਪੰਜਾਬ ਦਾ ਪਹਿਲਾ ਸਿੰਗਰ ਜਿਸਨੇ ਜਿਉਂਦੇ ਜੀ ਤਾਂ trending lists ਪਾੜੀ ਰੱਖੀਆਂ ਮਰਨ ਤੋਂ ਬਾਅਦ ਵੀ 3 ਗਾਣਿਆਂ ਨੇ trending lists e ਤੇ ਪੂਰੀ ਥੱਕ ਪਾਈ ਰੱਖੀ ।ਪੰਜਾਬ ਦਾ ਪਹਿਲਾ ਇਨਸਾਨ ਜਿਸ ਨੂੰ ਮਰਨਾ ਪਿਆ, 😭😭😭🙏🙏

  • @satbirsingh6791
    @satbirsingh6791 2 ปีที่แล้ว +82

    ਛੋਟੀਆਂ ਸੋਚਾਂ ਨੂੰ ਜੱਟ ਪਚਿਆ ਈ ਨੀ,,
    ਦੇਸੀ ਦੇ ਘਿਓ ਵਾਂਗੂ ਨੀ

  • @SukhaAjnala
    @SukhaAjnala 2 ปีที่แล้ว +81

    ਘੁੱਗੀ ਭਾਜੀ ਜੋ ਜੁੱਤੀਆਂ ਤੁਸੀ ਗੱਲਾਂ ਗੱਲਾਂ ਵਿੱਚ ਮਾਰ ਦਿੱਤੀਆਂ ਇਹ ਕਦੀ ਕਿਸੀ ਨੇ ਨਹੀਂ ਮਾਰੀਆਂ,,ਇਹ ਗੱਲਾਂ ਕਰਨ ਵਿੱਚ ਵੀ ਜਿਗਰਾ ਚਾਹੀਦਾ,,, ਬਾਕੀ ਸੋਚ ਤੁਹਾਡੀ ਨੂੰ ਸਲੂਟ, ਭਾਜੀ ਤੁਸੀ great ਹੋ

    • @darshangarcha9666
      @darshangarcha9666 2 ปีที่แล้ว

      ਬਿਲਕੁਲ ਠੀਕ ਕਿਹਾ ਜੀ, ਅਮਲ ਦੀ ਲੋੜ ਹੈ।🙏🙏

    • @palwindersingh3731
      @palwindersingh3731 2 ปีที่แล้ว

      Gurpreet ji tusi great ho so nice of u. Very well said. Jionde raho. Love u. Lots. We all missing SIDHU. Big loss to all punjab.

  • @gurchetansingh710
    @gurchetansingh710 2 ปีที่แล้ว +338

    ਗੁਰਪ੍ਰੀਤ ਜੀ ਬਹੁਤ ਵਧੀਆ ਵਿਚਾਰ ਹਨ ਅਤੇ ਬਹੁਤ ਵਧੀਆ ਸੋਚ ਦੇ ਧਾਰਨੀ ਹੋ। ਜੇਕਰ ਸਾਰੇ ਕਲਾਕਾਰ ਇਸ ਤਰ੍ਹਾਂ ਸੋਚਣ ਅਤੇ ਸਿੱਧੂ ਨੂੰ ਇਨਸਾਫ਼ ਦਿਵਾਉਣ ਲਈ ਇਕੱਠੇ ਹੋਣ। ਏਹ ਇਨਸਾਫ ਕਰੋੜਾਂ ਲੋਕਾਂ ਲਈ ਇਨਸਾਫ ਹੋਵੇਗਾ ਜਿਹਨਾਂ ਦੇ ਦਿਲ ਟੁੱਟੇ ਹਨ। ਰੱਬ ਰਾਖਾ।🙏🙏

    • @shamshersingh404
      @shamshersingh404 2 ปีที่แล้ว +2

      Bhut vadia speech

    • @NavjotKaur-qs3de
      @NavjotKaur-qs3de 2 ปีที่แล้ว +1

      Nice speech

    • @vikramsharma4351
      @vikramsharma4351 2 ปีที่แล้ว

      Sahi gall ae veer g

    • @kauramanamandeepkaur7184
      @kauramanamandeepkaur7184 2 ปีที่แล้ว

      Gurpreet bro ne bht dil khol k staring ton e bolya bai bare salute dil ton bro nu

    • @iqbalsingh3624
      @iqbalsingh3624 2 ปีที่แล้ว

      Dab to vadde te dogle Vichy hi nai Jina dab nu kr dita hou ant ona da v oh hi hona

  • @gagandeeplotte5356
    @gagandeeplotte5356 2 ปีที่แล้ว +56

    ਸਾਰੀ ਫਿਲਮ ਇੰਡਸਟਰੀ ਇਕ ਕਿਉੰ ਨਹੀਂ ਹੁੰਦੀ , ਸਿੱਧੂ ਦੇ ਕਤਲ ਤੇ ਹਰ ਅੱਖ ਰੋਈ ਹੈ , ਜਿਸਨੇ ਗਾਣੇ ਨਹੀਂ ਸੁਣੇ ਕਦੇ , ਕਦੇ ਦੇਖਿਆ ਨਹੀਂ ਓਹ ਅੱਖ ਵਿ ਰੋਈ , ਤੁਹਾਨੂੰ ਹੁਣ ਤਾਂ ਇਕ ਹੋਣਾ ਚਾਹੀਦਾ ਸਾਰੀ ਨੂੰ

    • @secretvision844
      @secretvision844 2 ปีที่แล้ว

      People like R Nai, Shree Brar, Sharry Mann and many other have paid tributes following hid death. So Why everyone is arms twisted.

  • @Sukhjohal8126
    @Sukhjohal8126 2 ปีที่แล้ว +65

    ਗੁਰਪ੍ਰੀਤ ਬਾਈ ਜੀ ਤੁਹਾਡੀ ਸੋਚ ਨੂੰ ਸਲੂਟ ਕਰਦਾਂ ਹਾਂ ਤੁਹਾਡੀ ਸੋਚ ਤੇ ਤੁਹਾਨੂੰ ਵਾਹਿਗੁਰੂ ਜੀ ਸਦਾ ਚੜ੍ਹਦੀ ਕਲਾ ਵਿੱਚ ਰੱਖਣ ਪਰ ਵੀਰ ਜੀ ਜੇ ਗੱਲ ਕਰਦੇ ਹਾਂ ਸਿੱਧੂ ਵੀਰੇ ਦੇ ਇਨਸਾਫ਼ ਦੀ ਤਾਂ ਲਗਦਾ ਨਹੀ ਕਿ ਉਹ ਮਿਲੇਗਾ ਏਨੇ ਗੈਂਗਸਟਰ ਫੜ ਲਏ ਪਰ ਏਂ ਨਹੀ ਪਤਾ ਲੱਗਾ ਕਿ ਇਹ ਕਿਸਨੇ ਕਰਵਾਇਆ ਹੈ ਉਹ ਨਹੀ ਪਤਾ ਲੱਗਣ ਦੇਣਾ ਇਹ ਸੁਰੂ ਤੋਂ ਹੁੰਦਾ ਆਇਆ ਸਰਕਾਰਾਂ ਚਾਹੁੰਦੀਆਂ ਹੀ ਨਹੀਂ ਕਿ ਇਨਸਾਫ਼ ਮਿਲੇ । justice for Sidhu bai ji ❤️❤️❤️❤️❤️❤️

  • @ghotra1029
    @ghotra1029 2 ปีที่แล้ว +46

    Industry ਖਤਮ ਆ ਕਿਸੇ ਨੂੰ ਵੇਖਣ ਸੁਨਣ ਦਾ ਦਿੱਲ ਨਹੀਂ ਕਰਦਾ ਕਿਉਂਕਿ Boss ਉਹ ਸੀ

  • @sagargill806
    @sagargill806 2 ปีที่แล้ว +34

    ਬੁਹਤ ਵਾਦੀਆਂ ਗੋਗੀ ਪਾਜੀ ਤੁਸੀਂ ਅੱਗੇ ਹੋ ਕੇ ਹੱਕ ਦੀ ਗੱਲ ਕੀਤੇ ਸਾਡੇ ਉਸਤਾਦ ਨੂੰ ਇਨਸਾਫ਼ ਦਵੋ ਬੁਹਤ ਦੁੱਖ ਹੂੰਦਾ ਜਾਦੋ ਉਸਤਾਦ ਦੀ ਫ਼ੋਟੋ ਦੇਖੀ ਦੀ ਅਮਰ ਹੋ ਗਾਏ ਸਾਡਾ ਉਸਤਾਦ byecut ਕਰੋ ਸੋਂਗ ਮੂਵੀ ਨੂੰ ਪੰਜਾਬੀ ਜਾਦੋ ਤਕ ਸਾਰੇ ਇਨਸਾਫ਼ ਲੀ ਆਗੇ ਨੀ ਆਉਂਦੇ ਤੇ ਜਦੋਂ ਤਕ ਇਨਸਾਫ਼ ਨੀ ਮਿਲੋ ਗਏ 😭😭😭😭

  • @dapunjabitech3668
    @dapunjabitech3668 2 ปีที่แล้ว +70

    A Great Step taken by gurpreet sir hats off you sir hope it will be work And Our Legend Sir Sidhu moosewala will get Justice as soon as possible

  • @gurpreettatla9493
    @gurpreettatla9493 2 ปีที่แล้ว +4

    ਗੋਲਡੀ ਬਰਾੜ ਤੇਰੇ ਉਹ ਦੋਸਤ ਜਾ ਭਰਾ ਜੋ ਵੀ ਲਗਦੇ ਨੇ ਵਿੱਕੀ ਮਿੱਡੂਖੇੜਾ ਤੇ ਗੁਰਲਾਲ ਬਰਾੜ ਉਹਨਾ ਦੇ ਮਰਨ ਤੇ ਤਾ ਸਿਰਫ ਉਹਨਾ ਨੂੰ ਜਨਮ ਦੇਣ ਵਾਲੀਆ ਮਾਵਾਂ ਹੀ ਰੌਈਆ ਹੋਣਗੀਆ ।
    ਪਰ ਗੋਲਡੀ ਬਰਾੜ ਇਕ ਗੱਲ ਯਾਦ ਰਖੀ ਵਾਹਿਗੁਰੂ ਤੇਨੂੰ ਕਦੇ ਵੀ ਮਾਫ ਨਹੀ ਕਰੂਗਾ ਕਿਉ ਕਿ ਤੂੰ ਸਾਰੇ ਪੰਜਾਬ ਦੀਆ ਮਾਵਾ ਨੂੰ ਰਵਾਇਆ ।

  • @user-by7hm3fn8t
    @user-by7hm3fn8t 2 ปีที่แล้ว +3

    ਪੰਜਾਬ ਦਾ ਮਾਹੌਲ ਗਰਮ ਹੋਵੇਗਾ ਜਿਸ ਦਿਨ ਉਸ ਦਿਨ ਲੋਕਾਂ ਹਿਸਾਬ ਕਿਤਾਬ ਕਰਨਾ

  • @jdhali8803
    @jdhali8803 2 ปีที่แล้ว +36

    Shame on those who are not speaking up ! Ghuggi Bhaji thank you for calling these Cowards out. Legend Sidhu MooseWala Zindabad !

  • @rajnibains2638
    @rajnibains2638 2 ปีที่แล้ว +42

    Jehre aa ny sakde, ohna nu sidhu moosewala de song gonn da koi haq ny... na he tribute den da.... legend never died....

  • @thesniperofficial0902
    @thesniperofficial0902 2 ปีที่แล้ว +13

    ਧੰਨਵਾਦ ਬਾਈ ਜੀ ਤੁਸੀ ਸਾਨੂੰ ਮਾਰਗ ਦਰਸ਼ਨ ਕਰੋ ਅਸੀ ਤੁਹਾਡੇ ਨਾਲ ਚੱਲਾਗੇ ਸਿੱਧੂ ਬਾਈ ਨੂੰ ਇਨਸਾਫ਼ ਦਿਵਾਉਣ ਲਈ

  • @harrybhinder3628
    @harrybhinder3628 2 ปีที่แล้ว +9

    ਬਹੁਤ ਵਧੀਆ ਗੱਲਾ ਕਰ ਰਹੇ ਹੋ ਗੁੱਗੀ ਵੀਰ ਜੀ
    ਸਾਨੂੰ ਬਹੁਤ ਦੁੱਖ ਅਾ ਸਿੱਧੂ ਦੇ ਦੇਹਾਂਤ ਦਾ
    ਸਾਡਾ ਪੁੱਤ ਸੀ

  • @satbirsingh6791
    @satbirsingh6791 2 ปีที่แล้ว +108

    ਰੱਬ ਨਾ ਕਰੇ,,ਪੰਜਾਬੀ singers ਨੂੰ ਬਾਰੀ ਬਾਰੀ gangsters ਦੇ ਹੱਥੋਂ ਮਰਨ ਨਾਲੋਂ ਅੱਜ ਇਕਜੁੱਟ ਹੋ ਜਾਣਾ ਚਾਹੀਦਾ ਹੈ,, ਨਾਲ਼ੇ singers gangsters ਨੂੰ free ਚ ਪੈਸੇ ਕਿਉਂ ਦੇਣ?? Singers ਵੀ ਮਿਹਨਤ ਕਰਕੇ ਪੈਸੇ ਬਣਾਉਂਦੇ ਹਨ,,,ਗੈਂਗਸਟਰਜ਼ ਦੇ ਹੱਥ ਪੈਰ ਟੁੱਟੇ ਹੋਏ ਹਨ?? ਗੈਂਗਸਟਰਜ਼ ਵੀ ਮਿਹਨਤ ਕਰਕੇ ਪੈਸੇ ਬਣਾ ਲੈਣ

    • @siddharthverma4446
      @siddharthverma4446 2 ปีที่แล้ว +2

      Show lgda jdo odo videsh to v aa jande singer kyoki pesa milda.

    • @satbirsingh6791
      @satbirsingh6791 2 ปีที่แล้ว +1

      @@siddharthverma4446 ਸਹੀ ਗੱਲ ਐ

    • @kuljindersingh515
      @kuljindersingh515 2 ปีที่แล้ว +4

      a ni 1 ho sakda punjabi lok sirf itho hi marda na jdo kisa to ਈਰਖਾ krni suru kar dinda na ina da dubbb giaa ਬੇੜਾ hun

    • @whitercat2302
      @whitercat2302 2 ปีที่แล้ว +1

      Loko ,gangsters di rutt layi hai, eh bhi socho ke gangsters de Piche kaun kumm kurde ne.

    • @satbirsingh6791
      @satbirsingh6791 2 ปีที่แล้ว +1

      @@whitercat2302 ਜਿਹੜੇ gangsters ਦੇ ਪਿੱਛੇ ਕੰਮ ਕਰਦੇ ਹਨ,,ਉਹ gangsters ਵੱਲੋਂ ਕੀਤੇ ਕਿਸੇ ਵੀ ਜੁਰਮ ਦਾ link ਆਪਣੇ ਤੱਕ ਪਹੁੰਚਣ ਹੀ ਨਹੀਂ ਦਿੰਦੇ,,,ਜਿਵੇੰ ਹੁਣ ਸੰਦੀਪ ਕਾਹਲੋਂ ਫੜਿਆ ਗਿਆ,,ਸੰਦੀਪ ਅਕਾਲੀ ਲੀਡਰ ਨਿਰਮਲ singh ਕਾਹਲੋਂ ਦਾ ਭਤੀਜਾ ਹੈ,,ਇਥੋਂ link ਹੁਣ ਪਿੱਛੇ ਜਾਣਾ ਸੀ,ਅਚਾਨਕ ਜਾਂ ਕੁਝ ਹੋਰ ਕਰਕੇ nirmal singh ਕਾਹਲੋਂ ਦੀ ਮੌਤ ਹੋ ਗਈ

  • @2real2real68
    @2real2real68 2 ปีที่แล้ว +76

    We are missing him too much , it’s has been over a month but pain in my heart still the same ….I cried so many time in a day ……just can’t forget him

    • @parveshmalik725
      @parveshmalik725 2 ปีที่แล้ว +5

      Same feeling mine am big fan of moosewala he is like my brother

    • @annasmith7049
      @annasmith7049 2 ปีที่แล้ว +5

      Same , 47 days passed but still Can't forget this Sad incident . 🥺

    • @yg.........1544
      @yg.........1544 2 ปีที่แล้ว +1

      Nice english

  • @bilawalakramakram7487
    @bilawalakramakram7487 2 ปีที่แล้ว +37

    Miss you legend 😭😭😭💔💔💔from all Pakistan

  • @Doabia13
    @Doabia13 2 ปีที่แล้ว +235

    I did boycott bollywood after SSR. Now i swear i boycott pollywood & Punjabi music industry after SIDHUMOOSEWALA.

    • @thankyou1733
      @thankyou1733 2 ปีที่แล้ว +2

      Same feeling

    • @what_s_new_1997
      @what_s_new_1997 2 ปีที่แล้ว +2

      Me too

    • @mrhtech4692
      @mrhtech4692 2 ปีที่แล้ว +14

      Sai yaar hor kisi da gana sunan nu dil ni krda bhot aoukha h 😭

    • @instantinsights.
      @instantinsights. 2 ปีที่แล้ว +15

      I hate all other singers we don’t care
      Koi aave koi jaye
      Only sidhu bro de fan aa
      And rahange
      I did boycott bollywood after SSR
      Now boycotting Punjabi industry as well Sachi Kise Hor da song sunan lyi dil nai karda
      Love u sidhu bro ❤️
      Rest in power 💟

    • @talwindersinghtindi7230
      @talwindersinghtindi7230 2 ปีที่แล้ว +4

      Sidhu hero c

  • @shukhnoor4742
    @shukhnoor4742 2 ปีที่แล้ว +53

    Ghughi g tu bahut sohna boleya .pta lgda k dilo bol rehe o.dukh hunda baki singers nu dekh ki sada punjab Inna mara aa .ki kisi di mout to bad v us li nafrat le k bethe aa dila ch .tahi ta ohday li kuch bol nhi rehe .Paisa sb kuch ho gya . Dushman de mare te v lok chil jande aa.pr bahut singers ohday ghar nhi gay .afsos krn

    • @satbirsingh6791
      @satbirsingh6791 2 ปีที่แล้ว +1

      ਕਾਫ਼ੀ singers ਦਾ ਸਿੱਧੂ ਦੇ ਕਤਲ ਨੂੰ ਲੈਕੇ ਅਫਸੋਸ਼ ਨਾ ਕਰਨਾ ਜਾਂ ਉਸਦੇ ਪਿੰਡ ਨਾ ਜਾਣਾ,,ਇਸ ਗੱਲ ਤੋਂ singers ਦੇ ਅੰਦਰ ਗੈਂਗਸਟਰਜ਼ ਵੱਲੋਂ ਬਿਠਾਏ ਹੋਏ ਡਰ ਦੇ ਪੁਖਤਾ ਸਬੂਤ ਮਿਲਦੇ ਹਨ,,,ਓਦਾਂ ਇਹ singers ਗਾਣਿਆਂ ਚ ਫੋਕੇ ਫੈਂਟਰ ਮਾਰੀ ਜਾਂਦੇ ਹਨ, ਚੱਕ ਦਿਆਂਗੇ,ਵੱਢ ਦਿਆਂਗੇ

  • @urminderkaur5687
    @urminderkaur5687 2 ปีที่แล้ว +15

    Ghuggi bai is a very straight forward man. All he said is true about what is happening in today's materialistic world.

  • @mandhillon267
    @mandhillon267 2 ปีที่แล้ว +8

    Sidhu moosewala hamesha sade dil ch jinda rahe ga Legend never die 😢😢😢😢

  • @balbirkaur3123
    @balbirkaur3123 2 ปีที่แล้ว +36

    ਪੰਜਾਬ ਦੇ ਗਾਉਣ ਵਾਲੇ, ਡਰਾਮੇ ਵਾਲੇ , ਫਿਲਮਾਂ ਵਾਲੇ, ਸੱਭ ਪੈਸੇ ਦੇ ਯਾਰ ਹਨ। ਇੰਸਾਨੀਅਤ ਕਿਤੇ ਨਜ਼ਰ ਨਹੀਂ ਆਈ। ਜੇ ਅੱਜ ਮੁਸੇਵਾਲੇ ਲਈ ਕਿਸੇ, ਹਾਅ ਦਾ ਨਾਅਰਾ ਨਹੀਂ ਮਾਰਿਆ, ਕਲ ਤੁਹਾਡਾ ਵੀ ਇਹੀ ਹਾਲ ਹੋਣਾ।

    • @sukh-ij1vi
      @sukh-ij1vi ปีที่แล้ว

      Sahi gal sare pese de yaar aa jameera mar gaiaa saliaa diya filma ch sale rab ban jande aa kutee

  • @gurdipsinghsidhu6541
    @gurdipsinghsidhu6541 2 ปีที่แล้ว +9

    ਗੁਰਪ੍ਰੀਤ ਸਿੰਘ ਜੀ 👌👍 ਤੁਹਾਡੇ ਵਿਚਾਰ ਬਹੁਮੁੱਲੇ ਹਨ ਵਾਹਿਗੁਰੂ ਤੁਹਾਨੂੰ ਸਦਾ ਚੜ੍ਹਦੀ ਕਲਾ ਬਖਸ਼ਣ।

  • @gurpreetgill847
    @gurpreetgill847 2 ปีที่แล้ว +3

    ਇਨਸਾਫ ਮਿਲਣਾ ਚਾਹੀਦਾ ਸਿੱਧੂ ਦਾ

  • @magic7787
    @magic7787 2 ปีที่แล้ว +4

    I cried a lot today even meri body ch ro ro k ena weak feel ho rhya.. koi 1 din nhi jd me ohnu miss nhi kita .. #justiceforsidhumoosewala .. love you Sidhu veere .. jd tak Zindgii aa will always remember and respect you and your art.. legend never dies 💪

  • @vikasgarg2512
    @vikasgarg2512 2 ปีที่แล้ว +54

    Full support 22ji legend never die

  • @rockblade9559
    @rockblade9559 2 ปีที่แล้ว +2

    ਗੁਰਪ੍ਰੀਤ ਵੀਰ ਜੀ ਬਹੁਤ ਵਧੀਆ ਗੱਲਾਂ ਕਰਦੇ ਹਨ , ਓਹਨਾਂ ਦੇ ਵਿਚਾਰ ਬਹੁਤ ਸੁਲਝੇ ਹੋਏ ਹਨ । ਘੁੱਗੀ ਵੀਰ ਜੀ ਦੇਸ਼ ਨੂੰ ਸਮਾਜ਼ ਨੂੰ ਜਿਸ ਤਰ੍ਹਾਂ ਦੇ ਮੈਸੇਜ ਦੀ ਲੋੜ ਸੀ , ਓਹ ਫ਼ਿਲਮ ਤੁਸੀਂ ਸਮਾਜ ਦੀ ਝੋਲੀ ਵਿੱਚ ਪਾਈ ਹੈ , ਸਨ ਔਫ ਮਨਜੀਤ ਸਿੰਘ ਦੇ ਰੂਪ ਵਿੱਚ । ਬਹੁਤ ਹੀ ਵਧੀਆ ਫਿਲਮ ਹੈ , ਸਮੇਂ ਦੀ ਲੋੜ ਮੁਤਾਬਿਕ । ਸਾਡੇ ਬੱਚਿਆਂ ਦੇ ਸਿਰਾਂ ਤੇ ਦੂਜਿਆਂ ਨਾਲੋਂ ਅੱਗੇ ਨਿਕਲਣ ਦੀ ਤਲਵਾਰ ਲਟਕਦੀ ਰਹਿੰਦੀ ਹੈ , ਇਹ ਤਲਵਾਰ ਮਾਤਾ-ਪਿਤਾ ਅਤੇ ਅਧਿਆਪਕ ਦੋਵੇਂ ਰਲ਼ ਕੇ ਲਟਕਾਉਂਦੇ ਹਨ । ਆਪਣੇ ਬੱਚਿਆਂ ਨੂੰ ਬਿਹਤਰੀਨ ਇਨਸਾਨ ਬਣਾਓ , ਆਪਣੇ ਬੱਚਿਆਂ ਨੂੰ ਚੰਗੇ ਗੁਣਾਂ ਦੇ ਧਾਰਨੀ ਬਣਾਓ , ਉਹਨਾਂ ਨੂੰ ਆਪਣਾ ਚੰਗਾ ਮਾੜਾ ਸੋਚਣ ਦੇ ਕਾਬਿਲ ਬਣਾਓ , ਉਹਨਾਂ ਲਈ ਕੀ ਚੰਗਾ ਕੀ ਮਾੜਾ ਓਹਨਾਂ ਨੇ ਆਪੇ ਡਿਸਾਈਡ ਕਰ ਲੈਣਾ ਹੈ । ਜਿਹੜੇ ਅਫ਼ਸਰ ਅਜ ਸੇਵਾ ਮੁਕਤ ਹੋ ਰਹੇ ਹਨ । ਸ਼ਾਇਦ ਹੀ ਓਹਨਾਂ ਦੇ ਮਾਪੇ ਦੋ ਚਾਰ ਜਮਾਤਾਂ ਪੜੇ ਹੋਣਗੇ , ਓਹਨਾਂ ਵਿਚੋਂ ਬਹੁਤਿਆਂ ਦੇ ਮਾਤਾ-ਪਿਤਾ ਨੂੰ ਤਾਂ ਪੜਾਈ ਲਿਖਾਈ ਬਾਰੇ ਕੋਈ ਜਾਣਕਾਰੀ ਵੀ ਨਹੀਂ ਹੋਣੀ ਪਰ ਫਿਰ ਵੀ ਓਹ ਅੱਜ ਅਫ਼ਸਰ ਸੇਵਾ ਮੁਕਤ ਹੋ ਰਹੇ ਹਨ , ਕਿਓਂਕਿ ਓਹਨਾਂ ਨੂੰ ਚੰਗ਼ਾ ਮਹੌਲ ਮਿਲਿਆ , ਓਹਨਾਂ ਨੇ ਫ੍ਰੀ ਮਾਈਡ ਹੋ ਕੇ ਪਨਾਹ ਪੂਰੀ ਕੀਤੀ , ਓਹਨਾਂ ਦੇ ਸਿਰ ਤੇ ਕੋਈ ਮੈਰਿਟ ਵਿੱਚ ਆਉਂਣ ਵਾਲੀ ਤਲਵਾਰ ਨਹੀਂ ਲਟਕਦੀ ਸੀ। ਹਰ ਬੱਚਾ ਹਰ ਸਬਜੈਕਟ ਵਿਚ ਮਾਹਿਰ ਨਹੀਂ ਹੁੰਦਾ , ਅਧਿਆਪਕ ਵੀ ਵਿਦਿਆਰਥੀ ਜੀਵਨ ਵਿਚੋਂ ਵਿਚਰ ਕੇ ਆਏ ਹੁੰਦੇ ਹਨ , ਪਤਾ ਓਹਨਾਂ ਨੂੰ ਵੀ ਹੁੰਦਾ ਪਰ ਉਹ ਆਪਣਾਂ ਸਮਾਂ ਭੁੱਲ ਜਾਂਦੇ ਹਨ । ਜਦੋਂ ਹੱਥ ਵਿਚ ਪਾਵਰ ਆਉਂਦੀ ਹੈ । ਸੱਚਮੁੱਚ ਸਾਡੇ ਬੱਚੇ ਆਪਣਾਂ ਬਚ਼ਪਨ ਗੁਆ ਚੁੱਕੇ ਹਨ , ਉਹ ਸਮੇਂ ਤੋਂ ਪਹਿਲਾਂ ਹੀ ਮਚਿਓਰ ਹੋ ਰਹੇ ਹਨ , ਜੋ ਬਿਲਕੁਲ ਗ਼ਲਤ ਹੈ , ਬੱਚਿਆਂ ਨੂੰ ਕੁਦਰਤ ਦੇ ਨਿਯਮਾਂ ਦੇ ਅਨੁਸਾਰ ਆਪਣਾ ਬਚਪਨ , ਜਵਾਨੀ ,ਹੰਢਾਉਣ ਦੇਣ ਦਿਓ। ਮਾਤਾ-ਪਿਤਾ ਲਈ ਵਧੀਆ ਰਹੇਗਾ , ਨਹੀਂ ਤਾਂ ਸਾਡੇ ਪੰਜਾਬ ਵਿੱਚ ਸਾਂਝੇ ਘਰ , ਬਿਰਧ ਆਸ਼ਰਮ , ਆਦਿ ਦੀ ਗਿਣਤੀ ਵਧਦੀ ਜਾਵੇਗੀ । ਕਿਓਂਕਿ ਮਾਤਾ-ਪਿਤਾ ਵਲੋਂ ਬੱਚਿਆਂ ਤੇ ਕੀਤੀ ਜਾਂਦੀ ਸਖ਼ਤਾਈ ਬੱਚਿਆਂ ਨੂੰ ਦਿਨ ਬਦਿਨ ਮਾਤਾ-ਪਿਤਾ ਤੋਂ ਦੂਰ ਕਰਦੀ ਜਾ ਰਹੀ ਹੈ । ਧੰਨਵਾਦ ।

  • @punjabifunnyvideo6861
    @punjabifunnyvideo6861 2 ปีที่แล้ว +102

    Legend never die 😰

  • @lakshdeepkaur5488
    @lakshdeepkaur5488 2 ปีที่แล้ว +28

    Salute aa gurpreet paji tuhadi soach plz saade veere nu insaaf diwon waste Sare ikade ho jayo 😥😥😥😥😥😥😥

  • @santbabalalsinghjikuliwale2753
    @santbabalalsinghjikuliwale2753 2 ปีที่แล้ว +31

    Sidhu veer I love you ❤️❤️. Gurpreet ji tuc boht vdhia kaam krde pye waheguru tahanu chardi kaalaa vich rakhan

  • @Shamroz_777
    @Shamroz_777 2 ปีที่แล้ว +3

    Respect brother 🙏 🙌
    Aj teri izat hor v wad gae a sady dila wch akela banda a jhra industry wch Sidhu Ustaad diya galan kr rya ty ohna nu shesha wkha rya ..
    Salute

  • @bilawalakramakram7487
    @bilawalakramakram7487 2 ปีที่แล้ว +24

    #Justiceforsidhumoosewala🙏🏻🙏🏻🙏🏻
    Legend never die 😭😭😭😭😭😭😭😭😭😭😭

  • @pinkysaharan2403
    @pinkysaharan2403 2 ปีที่แล้ว +37

    I'm still unable to come out of it
    Mind you I never listened to his songs
    But I like him as a human being 🙏
    Huge loss 😭

    • @gurudebariq
      @gurudebariq ปีที่แล้ว

      ਫਿਰ ਤਾਂ ਲੱਗਦਾ ਤੇਰੀ ਗਾਣੇ ਸੁਣਨ ਦੀ ਚੋਆਇਸ ਕਾਫ਼ੀ ਘਟੀਆ ਹੋਣੀ ਆ, ਲੱਗਦਾ ਤੂੰ ਸੁਣਦਾ ਹੋਣਾ ਲੱਚਰ ਗਾਣੇ, ਜਾ ਫਿਰ ਸਿੱਖਾਂ ਨੂੰ ਡੇਰੇ ਲਿਜਾੳਣ ਵਾਲੇ ਗੁਰਦਾਸੇ ਸਰਤਾਜੇ, ਨੂ ਸੁਣਦਾ ਹੋਣਾ, ਜੇ ਬਾਹਲ਼ਾ ਸੱਭਿਆਚਾਰਿਕ ਹੋਇਆ ਤਾਂ ਹਰਭਜਨ ਮਾਨ ਨੂ ਸੁਣਦਾ ਹੋਣਾ ਜੋ ਗਾਉਂਦਾ ਹੈ ਤੇਰੀ ਭਿਜਗੀ ਕੁੜਤੀ ਪਸੀਨੇ ਨਾਲ, ਜੇ ਬਾਹਲ਼ਾ ਹੀ ਧਾਰਮਿਕ ਹੋਇਆ ਤਾ ਫਿਰ ਨੂਰਾਂ ਸਿਸਟਰਾਂ ਦੀ ਸਿਰ ਘੁਮਾਈ ਦੇਖਦਾ ਹੋਣਾ. ਸਿੱਧੂ ਦੇ ਗਾਣਿਆਂ ਵਿੱਚ ਤਾਂ ਕੋਈ ਪ੍ਰਾਬਲਮ ਨਹੀਂ ਸੀ, ਪੰਜਾਬੀਆਂ ਦਾ ਸੁਣਨ ਦਾ ਪੱਧਰ ਹੀ ਬਹੁਤ ਨੀਵਾਂ. ਚਮਕੀਲਾ ਸੁਣਨੀ ਜਾਤ ਨੂੰ ਸਿੱਧੂ ਦੇ ਗਾਣੇ ਕਾਹਨੂੰ ਵਧੀਆ ਲੱਗਣੇ ?

  • @jatindersingh1358
    @jatindersingh1358 2 ปีที่แล้ว +22

    Sidhu moose wala ❤️
    Legend never die 🕊️

  • @gurnoorcheema807
    @gurnoorcheema807 2 ปีที่แล้ว +15

    Bhi ਜਵਾਂ ਸੱਚ keh geya😭😭😭😭

  • @yd1636
    @yd1636 2 ปีที่แล้ว +11

    Thank God finally someone spoke about sidhu moosewala justice😥😥😥🙏🙏

  • @Kkss1374
    @Kkss1374 2 ปีที่แล้ว +5

    Guugi veere tuc te mere toh bohut ਵੱਡੇ ho chlo fir v mein ek gl kehna chondi aa sade le te sadi ਆਉਣ ਵਾਲੀ ਪੀੜ੍ਹੀ lei ਸਿੱਧੂ ek oh ਪੌੜੀ c jehde ek ek steps te sade bacheya nu ਨਵੀਂ soch millni c kiu k sidhu di soch tak koi hor ਪਹੁੰਚ hi nyi ਸਕਦਾ sikhi sroop ch bache mudne suru ho geye c sidhu kar k

  • @randirsingh2568
    @randirsingh2568 2 ปีที่แล้ว +12

    ਬਿਲਕੁੱਲ ਸਹੀ ਗੱਲਾਂ ਵੀਰ ਜੀ 🙏

  • @harnajamnajam3008
    @harnajamnajam3008 2 ปีที่แล้ว +5

    GHUGGI SIR YOU TOO ARE A GOOD PERSON 👍

  • @rajwantkaur1744
    @rajwantkaur1744 2 ปีที่แล้ว +103

    Legends never dies sidhumoosewala

    • @Randhawa1688
      @Randhawa1688 2 ปีที่แล้ว +2

      Szs

    • @Randhawa1688
      @Randhawa1688 2 ปีที่แล้ว

      Es

    • @jassalkaur3548
      @jassalkaur3548 2 ปีที่แล้ว

      🙏🙏🙏🙏🙏🙏

    • @sjnmhn
      @sjnmhn 2 ปีที่แล้ว

      Gaana gaao, achhe se gaao, mujhe bhi uske gaane achhe lagta hai, lekin Bandook lehraake himsa ko kyo promote karna? maardiya na sachi muchi bandook ki goli se!! punjab ke yuva ko bandook dikhake himsa ke liye kyo bhadka rahe ho?

    • @secretvision844
      @secretvision844 2 ปีที่แล้ว

      @@sjnmhn Jab Bollywood mein koi gaata thaa..tab tum logo ko problem nahi hoti thii. Agar kisi Punjabi Sikh ne bandook uthaa li to establishemnt ko problem ho gayee. Waah!

  • @HarleenMokha
    @HarleenMokha 2 ปีที่แล้ว +8

    Salute to Ghuggi’s bravery!!! No shame in pollywood. They need to unite and publicly speak out demanding justice louder. Justice for Sidhu Moosewala 🙏

  • @panjab5493
    @panjab5493 2 ปีที่แล้ว +7

    Ghughi bha ji you are great. Good thinking and true words.

  • @anureetanureet6992
    @anureetanureet6992 2 ปีที่แล้ว +8

    Miss u sidhu vire love u 2 vire bhot yad Andi Teri tuc hmesha Sade dil ch ho rhoge vire

  • @harsimrankaur623
    @harsimrankaur623 2 ปีที่แล้ว +8

    Thanks veer ji jo tusi sidhu laie sach bole God bless u

  • @GurpreetKaur-ud7rt
    @GurpreetKaur-ud7rt 2 ปีที่แล้ว +13

    Very nice and respected words!🙏🏻🙏🏻🙏🏻🙏🏻 Rip Sidhu Moosewala 🙏🏻🙏🏻🙏🏻🙏🏻 Hope and pray communities to work together through injustices.

  • @ManpreetSingh-wr6ls
    @ManpreetSingh-wr6ls 2 ปีที่แล้ว +3

    Sai gal vera ਤੁਹਾਡੀ ਸੋਚ ਬੁਹਤ ਵਧੀਆ ਸਾਰੀਆਂ ਦੀ ਸੋਚ ਇਸ ਤਰ੍ਹਾਂ ਦੀ ਹੋਵੇ

  • @kaurharinder4354
    @kaurharinder4354 2 ปีที่แล้ว +7

    Tuadhi sari industry nu ohna de garh ikatha ho ke Jana chidha se .Ha da nahara mardha per afhsosh ...... God bless Gugghi bhaji you are best person in whole punjabi industry 🙏

  • @meharsekhon2368
    @meharsekhon2368 2 ปีที่แล้ว +16

    ਸਿੰਧੂ ਕਦੀ ਨਹੀਂ ਮਰੇਗਾ ਜੇਹੜੇ ਆਪਣੇ ਆਪ ਨੂੰ ਖੱਬੀ ਖਾਂ ਸਮਝਦੇ ਉਨ੍ਹਾਂ ਦਾ ਹਾਲ ਦੇਖਿਓ ਕੀ ਹੋਣਾ

  • @HarleenKaur-ic3tw
    @HarleenKaur-ic3tw 2 ปีที่แล้ว +1

    How can tell in words heights of pain to losse such a Great Person
    SIDHU MOOSEWALA❤❤❤❤❤❤❤❤😔

  • @goutamgamer8177
    @goutamgamer8177 2 ปีที่แล้ว +7

    Kabhi koi gana nhi suna fhir bhi roj dil rota h dimag se nikl nhi rha sidhu veer

  • @jagjeetgill5119
    @jagjeetgill5119 2 ปีที่แล้ว +12

    Gurpreet Ghuggi bhaji thank you for your efforts and other artists who gather up for justice of Sidhu MooseWala and his family. Sidhu MooseWala used to criticise the attitude of this industry exactly what Ghuggi bhaji mentioned in this gathering.

  • @balwinderbinder6907
    @balwinderbinder6907 2 ปีที่แล้ว +1

    ਗੁਰਪ੍ਰੀਤ ਸਿੰਘ ਜੀ ਆਪ ਦੇ ਵਿਚਾਰ ਬਹੁਤ ਵਧੀਆ ਗੱਲ ਕੀਤੀਆ

  • @legendsidhumoosewalafan8775
    @legendsidhumoosewalafan8775 2 ปีที่แล้ว +4

    I am every day crying 😭😭😭😭😭 please god 🙏 maa pio ka eklota sona putt upas kar do 😭🙏 may teri fan si tere hi rahnge ♥️ rehndi duniya tak Sidhu Moosewala name rahuga 🌎 from Bihar state 🇮🇳#legendsidhumoosewala #wewantjusticesidhumoosewala

  • @gurmaansandhu884
    @gurmaansandhu884 2 ปีที่แล้ว +11

    Wonderful speech

  • @jasvirkaur5248
    @jasvirkaur5248 2 ปีที่แล้ว +10

    Bhut vadia tuhadi soch he gurpreet ji insaf milna chida os maa Bapp nu jo ajj ekale hi rah gye 💔😭😭😭😭sanu need nhi aundi rat nu har roj Yaad karde a os bete de song sun ke rat nu dil nu skun milda 💔😭😭😭😭😭

  • @jujhararts7642
    @jujhararts7642 2 ปีที่แล้ว +6

    GURPREET BAI JI.......BAHUT WADHIA VICHAR,,,,,,,,,,,,,,,,KEEP IT UP!!!!

  • @harjeetcheema4465
    @harjeetcheema4465 2 ปีที่แล้ว +8

    Duniya de bane ne chahete boht ni pr ede wangu kise de khuda ni bane. R.I.P the legend the king👑. 😭 sidhu moose wala zindabaad.

  • @jass4375
    @jass4375 2 ปีที่แล้ว +4

    ਇਨਸਾਫ਼ ਤੇ ਉਡੀਕ ਪੱਕੇ ਸਾਥੀ ਹਨ ।ਇਨਸਾਫ਼ ਮਿਲਦਾ ਨਹੀਂ ,ਉਡੀਕਦਾ ਮਨੁੱਖ ਤੁਰ ਜਾਂਦਾ।

  • @manindersingh5547
    @manindersingh5547 2 ปีที่แล้ว +13

    We support u ghuggi bai g

  • @pandherarsh307
    @pandherarsh307 2 ปีที่แล้ว +4

    ਬਹੁਤ ਹੀ ਵਧੀਆ ਵਿਚਾਰ ਜੀ ਸਿੱਧੂ ਮੂਸੇ ਵਾਲਾ ਅਮਰ ਰਹੇ 😭😭😭❤️❤️❤️❤️🙏🙏🙏🙏

  • @AmitAmit-ng3ss
    @AmitAmit-ng3ss 2 ปีที่แล้ว +10

    Legend never die...Justice for sidhu musewala

  • @harmeshsingh4085
    @harmeshsingh4085 2 ปีที่แล้ว +2

    ਬਹੁਤ ਹੀ ਵਧੀਆ ਉਪਰਾਲਾ ਕੀਤਾ ਹੈ ਜੀ,,

  • @harsimrankaur623
    @harsimrankaur623 2 ปีที่แล้ว +15

    Justice for sidhu moosewala

  • @sagargill806
    @sagargill806 2 ปีที่แล้ว +9

    R.I.P SIDHU MOOSE WALA MISS U USTAAD JI 😭😭😭😭

  • @dillidikaur
    @dillidikaur 2 ปีที่แล้ว +6

    Ghuggi sir salute AA tuade himmat te possitive soch nu i truly support you.

  • @happyrajput757
    @happyrajput757 2 ปีที่แล้ว +30

    Legend never die😢😢

  • @kulwinderkaur3126
    @kulwinderkaur3126 2 ปีที่แล้ว +3

    Kaash tuhade wangu hor v Punjabi industry de singer ja hor artists v tuhade tarah sochn de sidhu moosewala de insaf lai mang krn 🙏🙏

  • @amritpalghuman7393
    @amritpalghuman7393 2 ปีที่แล้ว +4

    Justice for legend sidhu moosewala bhai gurpreet paji hat's off

  • @simerjitkaur4337
    @simerjitkaur4337 2 ปีที่แล้ว +27

    Legend never die

  • @mindtest26k70
    @mindtest26k70 2 ปีที่แล้ว +2

    Hats off to you sir ji 🙏
    Sidhu bhai Zindabad ❤️
    #justiceforsidhumoosewala

  • @gurleenbhullar2123
    @gurleenbhullar2123 2 ปีที่แล้ว +16

    We need more people like him

  • @rajdeepbhol8780
    @rajdeepbhol8780 2 ปีที่แล้ว +4

    ਮਰੀਆ ਜਮੀਰਾ ਦਾ ਪੰਜਾਬ ਸ਼ਮਸ਼ਾਨ ਹੋ ਗਿਆ। ਇਥੇ ਤੇ ਘੁੱਗੀ ਭਾਜੀ ਸਭ ਪੈਸੇ ਦੇ ਹੀ ਯਾਰ ਨੇ

  • @mansimransingh6210
    @mansimransingh6210 2 ปีที่แล้ว +7

    Very very very good speach gurpreet Veer ji

  • @hiteshgoyal9681
    @hiteshgoyal9681 2 ปีที่แล้ว +1

    Sidhu is a legend....will always live in our hearts forever.

  • @RajuSingh-nl1mx
    @RajuSingh-nl1mx 2 ปีที่แล้ว +2

    ਤੁਸੀਂ ਵੀ ਇੱਕ ਕਲਾਕਾਰ ਔ ਕਲਾਕਾਰ ਦੇ ਹੋਣ ਤੇ ਸਾਰੀਆਂ ਦਾ ਹੱਕ। ਮਾਨਸਾ ਦੇ ਪੁੱਤ ਨੂੰ ਇਨਸਾਫ ਦਿਵਾਉਣ ਕੱਲੀ ਮੈਂ ਮੈਂ ਵਿੱਚ ਕੁਝ ਨੀ ਰੱਖੀਆ ਬਾਈ

  • @anshvirschannel87
    @anshvirschannel87 2 ปีที่แล้ว +17

    Legend never dies. ❤❤❤❤

  • @GurpreetSingh-lk8mn
    @GurpreetSingh-lk8mn 2 ปีที่แล้ว +3

    ਚੰਗਾ ਇਨਸ਼ਾਨ ਘੁੱਗੀ ਬਾਈ

  • @rajninderkaur3249
    @rajninderkaur3249 2 ปีที่แล้ว +1

    Satnaam Shree waheguru ji 🙏🙏 justice for sidhu moosewala veer🙏💔😢

  • @kulwindersinghdhaliwalkulw7943
    @kulwindersinghdhaliwalkulw7943 2 ปีที่แล้ว +11

    Sidhu moose wala legend never dies

  • @ranjitsinghbajwa1464
    @ranjitsinghbajwa1464 2 ปีที่แล้ว +6

    Love you sidhu veer 😭😭😭😭😭😭

  • @randomytuser4621
    @randomytuser4621 2 ปีที่แล้ว +3

    Waheguru ji ਬਹੁਤ ਵਧੀਆ ਤਰੀਕੇ ਨਾਲ ਯੋਗਦਾਨ ਪਾ ਰਹੇ ਹਨ

  • @hosh_mein_aa-thats_all
    @hosh_mein_aa-thats_all 2 ปีที่แล้ว +62

    Rest in Power Sidhu Mooseywala ....
    Saaley 25-25 kilo de Gangsters Aslay naal Sher maar k Daler bandey,rehndi duniya tak Lahnat pendi rahegi tuhanu Fuddu Gangsters nu....

    • @achieverholidays2520
      @achieverholidays2520 2 ปีที่แล้ว

      Imran najir sahi keha vere aa fuddu Sale Das K Ande apne pio Nu Zindgi Ch Soch Nai Se Sagde Apne pio Nu Maran di

  • @mangatmultiples9824
    @mangatmultiples9824 2 ปีที่แล้ว +49

    Great....at least some one expressed openly what he has his feelings about Sidhu Moose Wala - Global brand , Mitti da putt, Jhota Moose Wala, The Legend, The Kohenoor, 5911...the what else you can name him...
    Actually everyone has the same feelings about him
    I never heard his songs before but now it's totally different, I now even remeber his lot of full songs ...Love you Jatta...💓💓

    • @sjnmhn
      @sjnmhn 2 ปีที่แล้ว

      Gaana gaao, achhe se gaao, mujhe bhi uske gaane achhe lagta hai, lekin Bandook lehraake himsa ko kyo promote karna? maardiya na sachi muchi bandook ki goli se!! punjab ke yuva ko bandook dikhake himsa ke liye kyo bhadka rahe ho?

    • @mangatmultiples9824
      @mangatmultiples9824 2 ปีที่แล้ว

      @@sjnmhn Thanks dear but can you tell me how many people have been killed by him? Above all why people are silent about web series....what about KGF and all other south movies and is there violence in J&K due to his songs? All are excuses....nothing else.....Kabaddi player Sandeep Nangal Ambian was killed in broad day light in presence of 5K people while kabaddi match was going on so do you think Sandeep promoted gun culture...He was prominent player and killed by Goli......so it's all rubbish that Sidhu promoted gun culture

    • @sjnmhn
      @sjnmhn 2 ปีที่แล้ว +1

      @@mangatmultiples9824 KGF me jitna bhi himsa kiya ho lekin Yash sirf movie me ho dikhata hai!! Ghar me yash koi bandook hai kya? Moosewala to har din gaane ke video me hi nahi ghar me bahar me jahan bhi jaata hai bandook chalata firda hai!! Logo ko pata hai ki kaun real me bandook chalata hai aur kaun film me!! Fuddu nahi he log

    • @mangatmultiples9824
      @mangatmultiples9824 2 ปีที่แล้ว +1

      @@sjnmhn Made records,... internationally....Who is Fudu......khud judge krlo....Billboard pe legends entry krtey hain...

    • @sjnmhn
      @sjnmhn 2 ปีที่แล้ว

      @@mangatmultiples9824 aise chhote mote records to koi bhi karlete hai, inko legend nahi kehlaate!! Legend singer hone ke liye bandook nahi chahiye jaise jagjit singh, Mohd Rafi, kishore kumar, lata ji etc moosewala se 1000 guna jyada gaane suna aur dekha gaya!! Ye hote hai asli evergreen legend, nakli kuch pal ke legend nahi

  • @gurdipsingh9567
    @gurdipsingh9567 2 ปีที่แล้ว +5

    Guggi pajji thanks, tussi ta bole sidhu moose wala lai , Baki ta sare hramkhor matlab de nikle, again thanks 4 moosewala luv u pajji

  • @ramandeepkaurdhillon8333
    @ramandeepkaurdhillon8333 ปีที่แล้ว

    ਵਾਹਿਗੁਰੂ ਜੀ ਮਿਹਰ ਕਰੋ ਤੇ ਬਾਈ ਦੇ ਮਾਪੇ ਅਤੇ ਪੰਜਾਬ ਇਨਸਾਫ਼ ਮੰਗਦੇ।

  • @jugrajsingh7012
    @jugrajsingh7012 2 ปีที่แล้ว +3

    Vary nice speech waheguru aap ji nu lambiya Umra bakshan ji 🙏

  • @sukhbhullar1984
    @sukhbhullar1984 2 ปีที่แล้ว +8

    Legend sidhu moose Wala never die ❣️❣️

  • @ekampreetkaurgrewal6495
    @ekampreetkaurgrewal6495 2 ปีที่แล้ว

    Great ghuuuggi veer 👍🏻thankew sooo much for sidhu 🙏🏻🙏🏻

  • @shivagill4992
    @shivagill4992 2 ปีที่แล้ว +18

    Yes the Artist community did not show any remorse and no Artist came forward to show any sympathy. Thanks Gughi Ji for showing much needed support to Sidhu’s family

  • @savvykaur
    @savvykaur 2 ปีที่แล้ว +4

    Very good Gurpreet Sir ese roas d lod hai jd tk janooni ni hovange asi td tk sidhu de katal da silsila light hi lita jaega #justiceforsidhumoosewala#gurpreetghuggi

  • @lakhwindersinghdhillon8314
    @lakhwindersinghdhillon8314 2 ปีที่แล้ว +6

    You are absolutely right brother very true other singers nobody show up Olvidar Punjabi we miss him My Bro Sidhu Moose Wala he real legend real Punjabi can we lost so sad 🙏🇺🇸

  • @karambirsingh1119
    @karambirsingh1119 2 ปีที่แล้ว +1

    Bilkul Kughi Paji 22 nu Insaaf jaroor milna chahida asi tuhade nall haan

  • @rafianazir4426
    @rafianazir4426 2 ปีที่แล้ว +2

    Thank you so much Gurpreet ghuggi ji

  • @komalgill8127
    @komalgill8127 2 ปีที่แล้ว +3

    Seriously nhi bhulda sidhu 😔😔😔

  • @SukhwinderKaur-hb2ym
    @SukhwinderKaur-hb2ym 2 ปีที่แล้ว

    ਬਹੁਤ ਵਧੀਆ ਘੁੱਗੀ ਭਾਜੀ ਮੋਸੇਵਾਲੇ ਨੂੰ ਇਨਸਾਫ ਦੇਣ ਲਈ ਉਪਰਾਲਾ ਕਰ ਰਹੇ ਹੋ

  • @theimpactful8750
    @theimpactful8750 2 ปีที่แล้ว +4

    thanks warriach saab

  • @BlackCapTV
    @BlackCapTV 2 ปีที่แล้ว +13

    legends naver dies sidhumoosewala love you