Puraniyan Gallan || Harinder Sandhu || New Punjabi Songs 2022

แชร์
ฝัง
  • เผยแพร่เมื่อ 23 ส.ค. 2024
  • Singer- Harinder sandhu
    Composer- Harinder sandhu
    Lyrics- Mander Sikhan Wala
    Video By Team Rajinder
    Composer- Harinder sandhu
  • เพลง

ความคิดเห็น • 80

  • @guruhargobindlabdharamkotm9030
    @guruhargobindlabdharamkotm9030 ปีที่แล้ว +2

    ਬਹੁਤ ਹੀ ਘੱਟ ਗੀਤ ਸੁਣਨ ਨੂੰ ਮਿਲਦੇ ਹਨ ਏਹੋ ਜੇ ਬਹੁਤ ਹੀ ਸੋਹਣਾ ਗੀਤ ❤

  • @lyricsdeepkuldeepwalia4477
    @lyricsdeepkuldeepwalia4477 8 หลายเดือนก่อน +3

    ਬਹੁਤ ਸਕੂਨ ਮਿਲਿਆ ਏ ਜੀ ਇਹ ਪੰਜਾਬੀ ਬਿਰਾਸਤੀ ਗੀਤ ਸੁਣ ਕੇ 👍👍👍👍❤️❤️❤️❤️❤️❤️❤️

  • @gurmeetsingh3070
    @gurmeetsingh3070 ปีที่แล้ว +3

    ਏਨੇ ਟੋਟਕੇ ਲੱਭ ਕੇ ਲਿਆਉਣ ਵਾਲੇ ਦੇ,,
    ਦਿਮਾਗ ਚ ਇਹ ਵਾਵਰੋਲਾ ਕਦੋਂ ਦਾ,,
    ਕਿਥੋਂ ਆੳਂਦਾ,,
    ਸਲਾਮ ਓਦੇ ਖਿਆਲਾਂ ਨੂੰ,,

  • @jagroopsingh4550
    @jagroopsingh4550 4 หลายเดือนก่อน +2

    ਬਹੁਤ ਹੀ ਵਧੀਆ ਲੱਗਿਆ ਇਹ ਗੀਤ

  • @raviwarring764
    @raviwarring764 ปีที่แล้ว +5

    ਬਹੁਤ ਖੂਬਸੂਰਤ ਤੇ ਲਾਜਵਾਬ ਗੀਤ। ਜਿੰਨਾ ਸੋਹਣਾ ਮੰਦਰ ਨੇ ਲਿਖਿਆ ਓਨਾ ਸੋਹਣਾ ਬਾਈ ਹਰਿੰਦਰ ਸੰਧੂ ਨੇ ਇਸ ਗੀਤ ਨੂੰ ਗਾਇਆ। congratulations all team ❤

  • @lakhwinderkaur1351
    @lakhwinderkaur1351 ปีที่แล้ว +5

    ਬੇਟਾ ਗਾਣਾ ਸੁਣ ਮੇਰਾ ਦਿਲ ਹਿਲ ਗਿਆ ਪਿਉ ਆਰ ਗਾਣਾ ਪੰਜਾਬੀ ❤❤

  • @gurcharnsingh2751
    @gurcharnsingh2751 ปีที่แล้ว +4

    Lyricist ਗੁਰਚਰਨ ਸਿਧੂ ਮਿੱਠੜੀ
    ਗੀਤ ਦਾ ਵਿਸ਼ਾ ਬਹੂਤ ਵਦੀਆ ਹੈ।ਲਿਖਣ ਚ ਥੋੜਾ ਫਿਕਾ ਜਰੂਰ ਹੈ।ਸੰਧੂ ਸਾਬ ਦਾ ਗੀਤਕਾਰਾਂ ਨੂੰ ਖੁੱਸ ਕਰਨਾ ਅਤੇ ਸਰੋਤਿਆਂ ਦੀ ਕਚਹਿਰੀ ਚ ਹਾਜਰੀ ਲਬੋਨਾ ਮੈਨੂੰ ਬਹੁਤ ਪਸੰਦ ਹੈ।

    • @samrindersingh6696
      @samrindersingh6696 ปีที่แล้ว

      ਫਿਕਾ ਕਿਵੇ ਆ ਬਾਈ ਜੀ?

  • @user-yc8yu1ov7f
    @user-yc8yu1ov7f 8 หลายเดือนก่อน +1

    ਬਹੁਤ ਹੀ ਵਧੀਆ ਜੀ

  • @sangeetstudioghubaya5499
    @sangeetstudioghubaya5499 ปีที่แล้ว +2

    ਵਾਹ ਜੀ ਮੈਂ ਤਾਂ ਹਰ ਗੀਤ ਤੁਹਾਡਾ ਗੀਤ ਜ਼ਰੂਰ ਸੁਨਣਾ ,ਤੇ ਗਾਉਣਾ‌ਵੀ ਖੇਤਾਂ ਚੋ

  • @JaswantsinghBhola
    @JaswantsinghBhola หลายเดือนก่อน

    ਬਹੁਤ ਖੂਬ ਜੀ

  • @JoginderSingh-vj2tx
    @JoginderSingh-vj2tx 7 หลายเดือนก่อน +1

    ਬਾ 👌ਕਮਾਲ

  • @harmanmann50
    @harmanmann50 หลายเดือนก่อน

    Wah ji wah....bhut vdiya ji

  • @supportfarmers4332
    @supportfarmers4332 หลายเดือนก่อน

    ਗੀਤ ਨਹੀ ਇਹ ੧੦੧% ਸੱਚ ਹੈ । ਬਾ-ਕਮਾਲ ।

  • @ranjitsingh-kv5vk
    @ranjitsingh-kv5vk 10 หลายเดือนก่อน

    Wah ji sandhu Saab

  • @gurmeetsingh3295
    @gurmeetsingh3295 8 หลายเดือนก่อน

    बहुत सुन्दर बाईं जी ❤❤❤❤❤

  • @karmjeetkaurkarmi8981
    @karmjeetkaurkarmi8981 11 หลายเดือนก่อน

    Har roj ik song suni da 22

  • @pritamnath7127
    @pritamnath7127 ปีที่แล้ว

    ਸਹੀ ਗਲ,ਆ,ਜਿ,

  • @sandhujhokewala8178
    @sandhujhokewala8178 ปีที่แล้ว

    Ghaint jatta

  • @Punjab_Punjabi_Punjabiat
    @Punjab_Punjabi_Punjabiat ปีที่แล้ว +5

    Good song for improving Punjabi vocabulary

  • @JatinderSingh-mp7xj
    @JatinderSingh-mp7xj ปีที่แล้ว +1

    ਬਹੁਤ ਹੀ ਲਾਜਵਾਬ ਗੀਤ ਬਾਈ ਜੀ 👌👌👌👍👍👍

  • @roshanlal-9017
    @roshanlal-9017 ปีที่แล้ว +1

    ਲੋਕ ਗੀਤਾ ਹੋਰ ਅਗੇ ਲੈਕੇਜਾਓ

    • @daljindersumra3473
      @daljindersumra3473 7 หลายเดือนก่อน

      ❤❤❤❤❤❤❤❤❤❤❤

  • @lovechahal0478
    @lovechahal0478 ปีที่แล้ว

    Wah Sandhu SAB ji tu ta ma boli waris a Amandeep Kaur pind Chahal faridkot Gurpreet

  • @kashmirasingh6248
    @kashmirasingh6248 ปีที่แล้ว

    Salute bai ji

  • @devinderbarnala1737
    @devinderbarnala1737 11 หลายเดือนก่อน

    ਵਾਹ ਜੀ ਵਾਹ ❤❤❤❤

  • @PuranSingh-kl5ho
    @PuranSingh-kl5ho ปีที่แล้ว +1

    Very nice song god bless you

  • @jujharsingh3943
    @jujharsingh3943 ปีที่แล้ว

    Shi
    Ghall vere

  • @lakhysidhu2390
    @lakhysidhu2390 5 หลายเดือนก่อน

    Nice bhaji

  • @balvirsingh9189
    @balvirsingh9189 8 หลายเดือนก่อน

    Love you putt ❤

  • @sslohatdairyfarm558
    @sslohatdairyfarm558 ปีที่แล้ว

    Very true and Right song

  • @khalsaramsingh9893
    @khalsaramsingh9893 ปีที่แล้ว +1

    Ghaint

  • @bsandhu7825
    @bsandhu7825 8 หลายเดือนก่อน

    Very nice veere

  • @KarmjeetDeol-mt5jl
    @KarmjeetDeol-mt5jl ปีที่แล้ว

    ਖ਼ੂਬਸੂਰਤ

  • @pankajdhingra2687
    @pankajdhingra2687 ปีที่แล้ว

    V nice

  • @rakeshmegwal1933
    @rakeshmegwal1933 ปีที่แล้ว

    Bout sona song ❤❤❤❤

  • @jagroopsingh4550
    @jagroopsingh4550 4 หลายเดือนก่อน

    Very Nice

  • @MadanLal-lt5qq
    @MadanLal-lt5qq 9 หลายเดือนก่อน

    very nice 👍👍👍👍👍

  • @hardeepsingh-dc2zw
    @hardeepsingh-dc2zw ปีที่แล้ว

    Very nice ji

  • @karanbraich9326
    @karanbraich9326 ปีที่แล้ว

    Att

  • @HarwinderSingh-qp7pb
    @HarwinderSingh-qp7pb ปีที่แล้ว +1

    Verry nice

  • @AshwaniKumar-cj4sn
    @AshwaniKumar-cj4sn 8 หลายเดือนก่อน

    👌🏻👌🏻👌🏻👌🏻👌🏻

  • @devsharma8005
    @devsharma8005 ปีที่แล้ว

    Waaaaaaaaaah

  • @bittasandhu6693
    @bittasandhu6693 ปีที่แล้ว +1

    Very nice

  • @jattd9614
    @jattd9614 ปีที่แล้ว

    Nice song

  • @rajkumar947
    @rajkumar947 ปีที่แล้ว +1

    Very nice veer Sandhu

  • @jaswinderbrar6034
    @jaswinderbrar6034 9 หลายเดือนก่อน

    Nyc

  • @SandeepSingh-hs1wd
    @SandeepSingh-hs1wd ปีที่แล้ว

    ❤❤❤

  • @avtarchahal5904
    @avtarchahal5904 ปีที่แล้ว +2

    Bahut wadhiea song sandhu sahib

  • @gurpyarsinghgora5858
    @gurpyarsinghgora5858 ปีที่แล้ว

    Bot vadia bai Sandhu ji 👍👍

  • @virpalhallan1093
    @virpalhallan1093 ปีที่แล้ว

    Nice

  • @randhirrandhawa8981
    @randhirrandhawa8981 ปีที่แล้ว

    ਬਹੁਤ ਵਧੀਆ ਗੀਤ ਹੈ ਧੰਨਵਾਦ ਜੀ

  • @deepjandoria3545
    @deepjandoria3545 ปีที่แล้ว

    ਕਿਆ ਬਾਤਾਂ ਜੀ

  • @roshanlal-9017
    @roshanlal-9017 ปีที่แล้ว

    ਬਹੁਤ ਵਧੀਆ ਗਇਆ

  • @jasveersinghthind3611
    @jasveersinghthind3611 11 หลายเดือนก่อน

    Great singer Harinder Sandhu

  • @parminderjassal9899
    @parminderjassal9899 ปีที่แล้ว +1

    Very nice👍

  • @gurpyarsinghgora5858
    @gurpyarsinghgora5858 ปีที่แล้ว

    God bless u all team 👍👍

  • @gurpyarsinghgora5858
    @gurpyarsinghgora5858 ปีที่แล้ว

    Bot vadia likhya 👌👌

  • @sippyjhabbar
    @sippyjhabbar ปีที่แล้ว

    kiya baata bai ji ❤

  • @babbygill588
    @babbygill588 ปีที่แล้ว

    ਵਾਹ ਜੀ ਵਾਹ

  • @tajindermatharoo3143
    @tajindermatharoo3143 ปีที่แล้ว

    wah g wah sandhu sahib

    • @gurdivsinghgurdivsingh9548
      @gurdivsinghgurdivsingh9548 ปีที่แล้ว

      ਦੇਸੀ ਪੰਜਾਬੀ ਬਹੁਤ ਹੀ ਵਧੀਆ ਲਿਖਿਆ ਅਤੇ ਗਾਇਆ

  • @balwindermander2868
    @balwindermander2868 ปีที่แล้ว

    Wah very nice song veer g 👍🙏

  • @malkindersingh6263
    @malkindersingh6263 ปีที่แล้ว

    Excellent

  • @AmritSingh-tv
    @AmritSingh-tv ปีที่แล้ว

    v nice song

  • @gurpreetsinghkalakalacheem8031
    @gurpreetsinghkalakalacheem8031 ปีที่แล้ว

    Very nice song ❤️❤️❤️

  • @HarjinderSingh-fp4zw
    @HarjinderSingh-fp4zw ปีที่แล้ว

    Nice👍👍👍👍👍

  • @jasdevgill6735
    @jasdevgill6735 ปีที่แล้ว

    BAI LOVE YOU SWAD AA GIA

  • @ranjodhsidhu
    @ranjodhsidhu ปีที่แล้ว

  • @Punjab_Punjabi_Punjabiat
    @Punjab_Punjabi_Punjabiat ปีที่แล้ว +2

    Please post the lyrics in gurmukhi for the whole song. Thanks.

    • @samrindersingh6696
      @samrindersingh6696 ปีที่แล้ว +1

      ਚੁਟਕੀ , ਚੂੰਢੀ , ਠੋਕਰ , ਠੇਡਾ
      ਠੋਹਲਾ ਕੀਹਨੂੰ ਕਹਿੰਦੇ ਨੇ
      ਊਂਦਾ, ਬੂਝੜ , ਝੁੱਡੂ , ਸਿੱਧਰਾ
      ਲੋਲ੍ਹਾ ਕੀਹਨੂੰ ਕਹਿੰਦੇ ਨੇ
      ਪੇਂਡੂ ਵੀ ਹੁਣ ਆਖਣ ਲੱਗ ਪਏ
      ਲੌਕੀ .... ਕੱਦੂ ,ਅੱਲ੍ਹਾਂ ਨੂੰ
      ਹੌਲ਼ੀ ਹੌਲ਼ੀ ਭੁੱਲਦੇ ਜਾਂਦੇ
      ਲੋਕ ਪੁਰਾਣੀਆਂ ਗੱਲਾਂ ਨੂੰ
      ਨੇਰ੍ਹੀ , ਝੱਖੜ , ਵਾਛੜ , ਠੱਕਾ
      ਅਤੇ ਵਰੋਲ਼ਾ ਕੀ ਹੁੰਦੈ
      ਰੱਤੀ , ਮਾਸਾ ਅਤੇ ਛਟਾਂਕੀ ,
      ਦੱਸਿਓ ਤੋਲ਼ਾ ਕੀ ਹੁੰਦੈ
      ਕੌੜ ਤੁੰਮੇ ਤੇ ਚਿੱਬੜ
      ਕਿਹੜੀ ਰੁੱਤੇ ਲੱਗਦੇ ਵੱਲਾਂ ਨੂੰ
      ਹੌਲ਼ੀ ਹੌਲ਼ੀ ਭੁੱਲਦੇ ਜਾਂਦੇ
      ਲੋਕ ਪੁਰਾਣੀਆਂ ਗੱਲਾਂ ਨੂੰ
      ਕੱਟੜੂ , ਵੱਛੜੂ ਅਤੇ ਮੇਮਣਾ
      ਲੇਲਾ, ਗੋਕਾ ਕੀ ਹੁੰਦੈ
      ਫੰਡਰ , ਸੱਜਰ , ਤੋਕੜ ਜਾਂ ਫੇਰ
      ਬਉਲ਼ਾ , ਡੋਕਾ ਕੀ ਹੁੰਦੈ
      ਜਾਂਗੀਏ ਅਤੇ ਲੰਗੋਟੇ ਬਾਰੇ
      ਦੱਸਿਓ ਅੱਜ ਦੇ ਮੱਲਾਂ ਨੂੰ
      ਹੌਲ਼ੀ ਹੌਲ਼ੀ ਭੁੱਲਦੇ ਜਾਂਦੇ
      ਲੋਕ ਪੁਰਾਣੀਆਂ ਗੱਲਾਂ ਨੂੰ
      ਘੁੰਡ ਚੁਕਾਈ , ਵੇਖ ਵਿਖਾਈ
      ਲਾਂਵਾਂ, ਫੇਰੇ ਕੀ ਹੁੰਦੇ
      ਨੰਦ ਰੋਪਨਾ, ਤੋਰ ਤਰੋਜਾ ,
      ਸਿੱਖਿਆ, ਸੇਹਰੇ ਕੀ ਹੁੰਦੇ
      ਮਰਗ , ਮਕਾਣਾਂ ਤੇ ਫੁੱਲ ਪਾਉਣੇ
      ਪੁੱਛ ਪਾਣੀ ਦੀਆਂ ਛੱਲਾਂ ਨੂੰ
      ਹੌਲ਼ੀ ਹੌਲ਼ੀ ਭੁੱਲਦੇ ਜਾਂਦੇ
      ਲੋਕ ਪੁਰਾਣੀਆਂ ਗੱਲਾਂ ਨੂੰ
      ਕੁੰਨੂੰ , ਕੁੱਪ ਤੇ ਮੰਡਲੀ , ਥੱਬਾ
      ਕੋਹ ਤੇ ਮੀਲਾਂ ਨਾਪ ਕਦੇ
      ਤੋਲ ਕਨੌਲਾ , ਦੇਸੀ ਘਿਓ ਦਾ
      ਹੋ ਨਹੀਂ ਸਕਦਾ ਬਾਪ ਕਦੇ
      ਹੁਣ ਸਿੱਖਾਂ ਵਾਲੇ ਮੰਦਰਾ
      Muscle pain ਕਹਿਣ ਕੜੱਲਾਂ ਨੂੰ
      ਹੌਲ਼ੀ ਹੌਲ਼ੀ ਭੁੱਲਦੇ ਜਾਂਦੇ
      ਲੋਕ ਪੁਰਾਣੀਆਂ ਗੱਲਾਂ ਨੂੰ

    • @Punjab_Punjabi_Punjabiat
      @Punjab_Punjabi_Punjabiat ปีที่แล้ว

      @@samrindersingh6696 ਧੰਨਵਾਦ ਜੀ !!

    • @Punjab_Punjabi_Punjabiat
      @Punjab_Punjabi_Punjabiat ปีที่แล้ว

      @@samrindersingh6696 ਵੀਰੇ Yaad Brar ਦੇ Pindaa aale song ਦੇ lyrics ਵੀ ਲਿਖ ਦਿਓ। Please

  • @RamanMaan-oj2ou
    @RamanMaan-oj2ou 5 หลายเดือนก่อน

    Parmjitsandhusrjisackaljigoodamritsarpunjabi

  • @user-uv6rj1gx3i
    @user-uv6rj1gx3i ปีที่แล้ว +1

    Enne sohne geet nu view kinne aw ??? Te fr o fuddu lok kon a jo sidhu de ganya te raula paunde c v hathyaar permote krda sunda koi vdia geet ???

  • @rasdeepsingh4844
    @rasdeepsingh4844 ปีที่แล้ว

    Very nice

  • @karanbraich9326
    @karanbraich9326 ปีที่แล้ว +1

    Nyc

  • @mirzakharal7415
    @mirzakharal7415 ปีที่แล้ว +2

    Very nice

  • @karanbaraich2300
    @karanbaraich2300 ปีที่แล้ว

    Nyc