ਸਕੂਲ ਦੀ ਯਾਦ 🔴 SCHOOL DI YAAD 🔴 HARINDER SANDHU 🔴 NEW LIVE THIS WEEK 2018 🔴 IK PURANI YAAD 🔴 HD

แชร์
ฝัง
  • เผยแพร่เมื่อ 28 ต.ค. 2024

ความคิดเห็น • 201

  • @japsinghsidhu5414
    @japsinghsidhu5414 4 ปีที่แล้ว +8

    100% ਸੱਚੀਆਂ ਗੱਲਾਂ। ਪੁਰਾਣਾ ਟੈਮ ਯਾਦ ਕਰਾਤਾ। 62-63 ਦੀਆਂ ਗੱਲਾਂ ਯਾਦ ਕਰਾਤੀਆਂ ਬਿਲਕੁੱਲ ਇਹੀ ਕੁਛ ਕਰਦੇ ਹੁੰਦੇ ਸੀ ਸੁਣਕੇ ਪਾਣੀ ਆਗਿਆ ਅੱਖਾਂ ਚੋਂ

  • @ranjitmalhi1773
    @ranjitmalhi1773 2 ปีที่แล้ว +3

    ਮਾਰਚ 1980 ਚ ਮੈਟ੍ਰਿਕ ਕੀਤੀ,ਸਕੂਲ ਵਿੱਚ ਥਾਣੇ ਵਾਂਗ ਕੁੱਟ ਪੈਂਦੀ ਸੀ,ਮਾਪਿਆਂ ਕੋਲ ਸ਼ਿਕਾਇਤ ਕਰਨ ਤੇ ਘਰੋਂ ਵੀ ਝਿੜਕਾਂ ਮਿਲਦੀਆਂ ਸਨ, ਬਚਪਨ ਦੀ ਯਾਦ ਤਾਜਾ ਕਰਾਤੀ,ਬਿਲਕੁਲ ਸੱਚਾਈ ਪੇਸ਼ ਕੀਤੀ ਹੈ।

  • @parmbatth1502
    @parmbatth1502 2 ปีที่แล้ว +16

    ਬਹੁਤ ਵਧੀਆ ਵੀਰ ਜੀ ਬਚਪਨ ਯਾਦ ਆ ਗਿਆ ਕਾਸ਼ਦੁਆਰਾ ਆ ਜਾਵੇ

  • @chaggersingh2865
    @chaggersingh2865 19 วันที่ผ่านมา

    ਹਰਿੰਦਰ ਸਾਹਿਬ ਬਚਪਨ ਦੀ ਯਾਦਾਂ ਕਰਾਂ ਦਿੱਤੀ ਉਸ ਸਮੇਂ ਕਿੰਨੇ ਪਿਆਰ ਸਤਿਕਾਰ ਸੁਭਾਅ ਦੇ ਮਾਲਕ ਸੀ, ਅੱਜ ਜ਼ਿੰਦਗੀ ਉਹ ਦਿਨਾਂ ਯਾਦ ਆਉਂਦੀ ਐ, ਆਪ ਜੀ ਨੂੰ ਵਾਹਿਗੁਰੂ ਚੜਦੀ ਕਲਾ ਰੱਖੇ

  • @gaganrandhawa6428
    @gaganrandhawa6428 2 ปีที่แล้ว +4

    Veer G Purani Yaad Geet Vich Chete Karwa Dite Dhanwad Janam 6 7 1946

  • @pindabrar5087
    @pindabrar5087 2 ปีที่แล้ว

    ਸਾਡਾ ਬਚਪਨ ਵੀ ਇਸ ਤਰ੍ਹਾਂ ਦਾ‌‌ ਸੀ ਬਹੁਤ ਵਧੀਆ ਸੀ

  • @paramjitkaur8446
    @paramjitkaur8446 2 ปีที่แล้ว +10

    ਸਾਰੀਆਂ ਗੱਲਾਂ ਸਹੀ ਵੀਰੇ ਮੈਨੂੰ ਆਪ ਦੀਆਂ ਗੱਲਾਂ ਸੁਣ ਬਚਪਨ ਯਾਦ ਆ ਗਿਆ।

  • @jagseernumberdar8827
    @jagseernumberdar8827 2 ปีที่แล้ว +5

    ਬੀਤੇ ਸਮੇਂ ਦੀਆਂ ਯਾਦਾਂ
    ਇਹ ਸਮਾਂ ਬਹੁਤ ਹੀ ਵਧੀਆ ਤੇ ਸਿਧਾ ਸਾਧਾ ਹੁੰਦਾ ਸੀ ਇਹ ਲੰਘਿਆ ਵੇਲਾ ਮੁੜ ਕਦੇ ਵਾਪਸ ਨਹੀਂ ਆਉਣਾ ਦੋਸਤੋ

  • @harjinderkaurdhillon7789
    @harjinderkaurdhillon7789 2 ปีที่แล้ว +2

    ਸਭ ਗੱਲਾਂ ਠੀਕ ਨੇ ਇਸੇ ਤਰਾਂ ਹੁੰਦਾ ਸੀ ਪਰ ਉਹ ਟਾਈਮ ਬਹੁਤ ਚੰਗੇ ਸੀ ਗੱਲ ਸੁਣਦੇ ਸੁਣਦੇ ਖਿਆਲ ਬਚਪਨ ਚ ਜਾ ਬੈਠਦਾ ਕਿਸੇ ਕੋਲ ਚੀਜ ਨਹੀਂ ਹੁੰਦੀ ਤਾ ਕਿਸੇ ਦੇ ਬਸਤੇ ਚੋ ਕਢ੍ਹ ਲੈਂਦੇ ਸੀ ਅੱਗੇ ਨਾਲੋਂ ਪਿਛਾਂ ਹੀ ਭਲਾ ਬਹੁਤ ਸੋਹਣਾ ਬਚਪਨ ਸੀ ਜੋ ਵਿਛੜ ਗਿਆ ਕਦੇ ਹੱਥ ਨਹੀਂ ਆਉਣਾ ਨਾ ਇਹ ਕੁਝ ਕਿਸੇ ਨੇ ਦਿਖਾਉਣਾ

  • @SukhwinderSingh-4567
    @SukhwinderSingh-4567 2 ปีที่แล้ว +1

    ਸਿਰਾ ਮਾਸਟਰ ਜੀ

  • @gururecords2375
    @gururecords2375 2 ปีที่แล้ว +2

    😭😢😢😢😢 ਬਚਪਨ ਕਦੇ ਨਹੀਂ ਭੁੱਲਦਾ ਜੀ।

  • @jaswantsingh-kv8ep
    @jaswantsingh-kv8ep 2 ปีที่แล้ว +1

    ਹਾਏ ਓ ਰੱਬਾ

  • @waraich.bathinde.aala-jv2wv
    @waraich.bathinde.aala-jv2wv 2 ปีที่แล้ว

    ਸੰਧੂ ਵੀਰ ਯਾਦ ਦਵਾਤੀ ਬਚਪਨ ਦੀ

  • @jagtarsinghbhagiwander
    @jagtarsinghbhagiwander 2 ปีที่แล้ว +1

    ਬਚਪਨ ਵਰਗੀ ਮੌਜ ਨ੍ਹੀਂ ਲੱਭਣੀ ਜਿੰਦਗੀ ਸਾਰੀ ਚੋ

  • @dalvirsingh3697
    @dalvirsingh3697 2 ปีที่แล้ว +3

    ਪੁਰਾਣੀ ਯਾਦਾ ਚੇਤਾ ਆ ਗਿਆ ਇਹ ਸਚੀ ਕਹਾਣੀ ਹੈ ਧੰਨਵਾਦ ਸੰਧੂ ਜੀ

  • @jarnalsingh3832
    @jarnalsingh3832 2 ปีที่แล้ว +1

    ਬਾਈ ਜੀ ਦੁਬਾਰਾ ਨਹੀਂ ਆਉਂਦਾ ਟਾਇਮ ਕਾਇਓ ਯਾਦ ਕਰਵਾਇਆ ਗਿਆ

  • @harjindermangat9934
    @harjindermangat9934 2 ปีที่แล้ว +2

    ਬਦਲ ਗਿਆ ਮੇਰੇ ਪਿੰਡ ਦਾ ਹੁਲੀਆ
    ਪਰ ਉਹੀ ਤੰਗ ਗਲੀਆਂ,
    ਇੱਕ ਹੱਥ ਨਾਲ ਮੈਂ ਨੀਕਰ ਸਾਂਭਾ,
    ਇੱਕ ਨਾਲ ਪੂੰਝਾਂ ਨਲੀਆਂ,
    ਮੁੜ ਨੀ ਆਉਣਾ ਬਚਪਨ ਮਨਾਂ, ਮੈਂ ਮਨ ਆਪਣਾ ਸਮਝਾਵਾਂ ,
    ਪਰ ਮੇਰਾ ਦਿਲ ਕਰਦਾ ਉਸ ਬਚਪਨ ਵਿਚ ਮੁੜ ਜਾਵਾਂ ।

  • @deshpardesh2394
    @deshpardesh2394 2 ปีที่แล้ว +1

    Nice Bai ji Love ❤

  • @vinylRECORDS0522
    @vinylRECORDS0522 3 ปีที่แล้ว +23

    ਸਾਡਾ ਬਚਪਨ ਏਸੇ ਤਰ੍ਹਾਂ ਦਾ ਹੀ ਗੁਜ਼ਰਿਆ ਸੀ। ਬਹੁਤ ਵਧੀਆ ਗੀਤ ਹੈ। ਵਿਰਸੇ ਦੀ ਬਾਤ ਪਾਈ ਹੈ।

  • @KarnailSingh-cj4mi
    @KarnailSingh-cj4mi 2 ปีที่แล้ว +1

    Very very nice veer g thanks app ne bacpan de yad kra de such a good bacpan ta bacpan huda c fair Anna hai

  • @parassharma8919
    @parassharma8919 2 ปีที่แล้ว +2

    ਜਮਾਂ ਸਚੀ ਗਲ ਹੈ
    ੭੦ ਸਾਲ ਪਹਿਲਾਂ ਦੀ ਗਲ ਹੈ ਖੂੰਡੇ ਦਾ ਡਰ ਹੂੰਦਾ ਸੀ ਤੇ ਕੁੰਡੇ ਦੀ....keep it up
    Regards.

  • @shivtarsingh9346
    @shivtarsingh9346 2 ปีที่แล้ว +1

    ਬਹੁਤ ਵਧੀਆ ਜੀ

  • @kulbhushanpuri524
    @kulbhushanpuri524 2 ปีที่แล้ว +1

    Good shout friend..

  • @jaswantsingh-kv8ep
    @jaswantsingh-kv8ep 3 ปีที่แล้ว +6

    ਹਾਏ ਓ ਰੱਬਾ ਓ ਦਿਨ ਅਖਾਂ ਮੂਰੈ ਘਮਾਤੇ

  • @babysandhu8672
    @babysandhu8672 4 ปีที่แล้ว +3

    Sandhu sab rona aa giya apna same ahi bachpan si 1969 da birth aa mera ji rooh khush hogi jieunde rho

  • @baljitkaur3087
    @baljitkaur3087 3 ปีที่แล้ว +14

    ਰੱਬਾ ਸਾਡਾ ਬਚਪਨ ਮੋੜ ਦੇ।

  • @mahinder.jatanam.s.j1440
    @mahinder.jatanam.s.j1440 2 ปีที่แล้ว

    ਬ੍ਹਾਈ। ਸੰਧੂ ਪਰਵਾਰਕ। ਗੀਤ ਗਾਉਂਦਾ ਹੈ

  • @sarbjeetgill1735
    @sarbjeetgill1735 2 ปีที่แล้ว +1

    ਵਾਅ ਬਾਈ ਬੱਚਪਣ ਯਾਦ ਕਰਾਤਾ

  • @sukhdayalsinghbhare1922
    @sukhdayalsinghbhare1922 2 ปีที่แล้ว

    ਸਕੂਲ ਦੀ ਯਾਦ ਆਪ ਜੀ ਨੇ ਬਚਪਨ ਯਾਦ ਕਰਾ ਦਿੱਤਾ ਜੀ ਧੰਨਵਾਦੀ ਹਾਂ ਜੀ ਸਾਮ ਨੂੰ ਪੜਨ ਲਈ ਸਾਰੇ ਮੁੰਡੇ ਕਿਸੇ ਇੱਕ ਘਰ ਲਾਲਟੈਣ ।ਬਤੀ ਦੀ ਰੋਸ਼ਨੀ ਵਿੱਚ ਪੜ੍ਹਦੇ ਸੀ ।ਹੋਮ ਵਰਕ। ਦਾ ਸੀਨ ਵੀ ਜ਼ਰੂਰ ਪੇਸ ਕਰੋ ਜੀ । ਧੰਨਵਾਦ ਜੀ।

  • @satnamsingh4047
    @satnamsingh4047 2 ปีที่แล้ว +1

    ਬਿਲਕੁਲ ਸਹੀ ਗੱਲ ਏ ਸੰਧੂ ਸਾਬ ਤੁਹਾਡੀ

  • @harpreetambkotli1864
    @harpreetambkotli1864 2 ปีที่แล้ว +1

    ਬਚਪਨ ਯਾਦ ਕਰਕੇ ਅੱਖਾਂ ਭਰ ਆਈਆਂ

  • @NAVDEEPSINGH-mv7lc
    @NAVDEEPSINGH-mv7lc 2 ปีที่แล้ว +5

    Miss you school time'😭😭😭

  • @sukhjitgill2811
    @sukhjitgill2811 4 ปีที่แล้ว +13

    ਹਾਂਜੀ ਇਉਂ ਹੀ ਹੁੰਦਾ ਸੀ ਕਿਤੇ ਮੇਰੇ ਬਾਰੇ ਤਾਂ ਨਹੀਂ ਗਾਇਆ ਗੀਤ ਬਾਈ ਜੀ

    • @japsinghsidhu5414
      @japsinghsidhu5414 4 ปีที่แล้ว +2

      ਤਕਰੀਬਨ ਪਹਿਲਾਂ ਸਭਦਾ ਇਹੀ ਹਾਲ ਸੀ ਤੇ ਇਹ ਅਪਣੇ ਨਾਲ ਵੀ ਬੀਤੀਆਂ ਨੇ 57,58 ਸਾਲ ਪਿੱਛੇ ਮੋੜਤਾ ਟੈਮ ਬਹੁਤ ਯਾਦਾਂ ਨੇ ਉਸ ਟੈਮ ਦੀਆਂ

    • @manjeetkaur7562
      @manjeetkaur7562 3 ปีที่แล้ว +1

      V good old truth life....

    • @balwantsingh2833
      @balwantsingh2833 2 ปีที่แล้ว

      @@japsinghsidhu5414 not but vvv

  • @anmol1568
    @anmol1568 2 ปีที่แล้ว

    Bilkul schi gal g b u veer ji

  • @babaharisingh4999
    @babaharisingh4999 3 ปีที่แล้ว +2

    ਵਾਹਿਗੁਰੂ ਵਾਹਿਗੁਰੂ 👌👌👌👌🙏🙏🙏🙏👍

  • @bimalray9625
    @bimalray9625 4 ปีที่แล้ว +3

    Aj pind jaad aa gya. Now I am from delhi.

  • @bhagsingh3412
    @bhagsingh3412 2 ปีที่แล้ว +1

    ਬਚਪਨ ਝਾਦ ਕਰਾ ਦਿੱਤਾ ਸੰਧੂ ਸਾਹਿਬ ਜੀ

  • @singhsinghcheema503
    @singhsinghcheema503 2 ปีที่แล้ว +1

    ਵੀਰ ਜੀ ਜਵਾ ਠੀਕ ਕਿਹਿਆ

  • @jashansroya9636
    @jashansroya9636 3 ปีที่แล้ว +3

    Bai ji tusi 40 years di yaad tagi karti

  • @VikramSingh-hk8qk
    @VikramSingh-hk8qk 2 ปีที่แล้ว

    Bachpan yaad as Gaye

  • @kinderkaur7426
    @kinderkaur7426 ปีที่แล้ว

    Really very very nice video.

  • @harpreetkaurharpreetkaur1986
    @harpreetkaurharpreetkaur1986 ปีที่แล้ว

    Apna Bachpan jyad a gaya manobe😃😃

  • @pushpainderkaur59
    @pushpainderkaur59 2 ปีที่แล้ว +1

    Bhai Ji Ne Bachpan se Yad to Aati

  • @PARWINDER66
    @PARWINDER66 4 ปีที่แล้ว +6

    22 oh purane din yaad krate
    Khus reh rab tenu hmesa khus rakhe

  • @jaswantsingh-kv8ep
    @jaswantsingh-kv8ep 2 ปีที่แล้ว +9

    ਵਾਰ ਵਾਰ ਦੇਖ ਕੇ ਮਨ ਖੁਸ ਹੋ ਜਾਂਦਾ

  • @Karanveersingh-w9e
    @Karanveersingh-w9e 6 หลายเดือนก่อน

    Sandhu shaib bachpan yaad karata bahut2 sukriya rajpura

  • @harneksingh1003
    @harneksingh1003 2 ปีที่แล้ว +2

    I love school days

  • @gurpreetdosanjh6496
    @gurpreetdosanjh6496 2 ปีที่แล้ว +1

    ਗੁੱਲੀ ਡੰਡਾ ਤੇ ਫੌਜੀ ਕਰਤਾਰਾ
    Love you

  • @RajKumar-uh2zb
    @RajKumar-uh2zb 2 ปีที่แล้ว +1

    Bhacpan k vo din hi jindgi ka sar h

  • @surinderkaur1729
    @surinderkaur1729 4 ปีที่แล้ว +4

    ਬਚਪਨ ਯਾਦ ਕਰਾਤਾ ਇਨ੍ਹਾਂ ਖੇਡਾਂ ਨਾਲ ਮਨੋਰੰਜਨ ਵੀ ਕਸਰਤ ਵੀ

  • @ravindersinghsonu2071
    @ravindersinghsonu2071 4 ปีที่แล้ว +9

    Veer tusi great ho

  • @RajSingh-nh7jt
    @RajSingh-nh7jt 3 ปีที่แล้ว +4

    By bachpan zad kra ta love you❤

  • @gurlal44
    @gurlal44 6 ปีที่แล้ว +15

    Dill kush karta y g

  • @gagan7atla
    @gagan7atla 4 ปีที่แล้ว +3

    ਵਾਹ ਜੀ ਵਾਹ

  • @seepapunia5864
    @seepapunia5864 4 ปีที่แล้ว +20

    ਸਿਰਾ ਲਾ ਤਾ ਬਾਈ ਜੀ...

  • @sahildeepsingh5433
    @sahildeepsingh5433 3 ปีที่แล้ว +4

    Sandhu saab bachpan jaad kara ta born 1978

  • @jagsirsingh1963
    @jagsirsingh1963 ปีที่แล้ว

    good sandu sab

  • @iqbal.satnamwahegurujising3179
    @iqbal.satnamwahegurujising3179 2 ปีที่แล้ว +5

    Miss you bachpan ❤️❤️👍👌

  • @VikasSharma-qc7pn
    @VikasSharma-qc7pn 4 ปีที่แล้ว +4

    आया है मुझे फिर याद वो जालिम गुजरा जमाना बचपन का,
    हाए रे अकेले छोड़ के जाना ओर न आना बचपन का

  • @jaswantlohat571
    @jaswantlohat571 4 ปีที่แล้ว +7

    Purane din yaad aa ge !

  • @jaswantsingh-kv8ep
    @jaswantsingh-kv8ep 2 ปีที่แล้ว +1

    ਸਾਡੇ ਫੌਜੀ ਮਲਾਰਾ ਸਿੰਘ ਹੁੰਦੇ ਆ

  • @sidhudhandiwal4757
    @sidhudhandiwal4757 3 ปีที่แล้ว +4

    Gayeki v kamaal di,, adakari v kmaal di

  • @manjindersinghbhullar8221
    @manjindersinghbhullar8221 2 ปีที่แล้ว +1

    ਪੁਰਾਣੇ ਸਮਿਆਂ ਦੀ ਯਾਦ

  • @masihboy7863
    @masihboy7863 2 ปีที่แล้ว

    Very nice message

  • @balvinderwaraich3996
    @balvinderwaraich3996 2 ปีที่แล้ว +1

    . Very good sandu Haryana karnal

  • @vishalcheedachaudhary5207
    @vishalcheedachaudhary5207 2 ปีที่แล้ว

    ਬਹੁਤ ਹੀ ਸੁੰਦਰ ਵੀਰ ਜੀ

  • @gurmeetsinghsran2199
    @gurmeetsinghsran2199 2 ปีที่แล้ว +8

    ਵਾਰ ਵਾਰ ਸੁਣਨ ਨੂੰ ਮਨ ਕਰਦੈ ।

  • @khushwantsingh2964
    @khushwantsingh2964 3 ปีที่แล้ว

    ਬਹੁਤ ਵਧੀਆ ਲੱਗਿਆ ਵੀਰ ਜੀ

  • @amrikhothi8593
    @amrikhothi8593 2 ปีที่แล้ว

    Very good olden days and good way you presented God bless you

  • @GurmitSingh-pb1iz
    @GurmitSingh-pb1iz 4 ปีที่แล้ว +1

    bilkul sahi sab yad karva dita school village wala 1964

  • @mohinderkaur7867
    @mohinderkaur7867 4 ปีที่แล้ว +14

    Old days was good ji cant forget ji

  • @sardulvirk495
    @sardulvirk495 2 ปีที่แล้ว +2

    God bless you vade bai ji🤼‍♂🤼‍♂🤼‍♂🤼‍♂🤼‍♂

  • @bkhosa8605
    @bkhosa8605 5 ปีที่แล้ว +4

    veery good veer ji

  • @ArjeetShing-jc1uy
    @ArjeetShing-jc1uy ปีที่แล้ว

    Old is gold

  • @GulabDhaliwal-i4i
    @GulabDhaliwal-i4i 8 หลายเดือนก่อน

    Very nice good song y Ji

  • @aamandeekaur5751
    @aamandeekaur5751 2 ปีที่แล้ว +1

    Very good 👍👌👌

  • @KashmirSingh-in7qe
    @KashmirSingh-in7qe 2 ปีที่แล้ว

    100% sach

  • @gurjotkaur7266
    @gurjotkaur7266 2 ปีที่แล้ว

    V.nice

  • @jaswinderpalkaur9462
    @jaswinderpalkaur9462 2 ปีที่แล้ว +2

    Yg bachpan yad karvata GBU

  • @chandsingh9000
    @chandsingh9000 4 ปีที่แล้ว +1

    ਹਾਜੀ ਸੱਚ ਹੈ ਜੀ

  • @Ramsingh-cj1ub
    @Ramsingh-cj1ub 6 ปีที่แล้ว +13

    22 g end krata

  • @anandsarromanaschool6674
    @anandsarromanaschool6674 2 ปีที่แล้ว

    No words

  • @amriksarao9936
    @amriksarao9936 4 ปีที่แล้ว +2

    Sira karta veer ji

  • @harveersinghsingh1239
    @harveersinghsingh1239 2 ปีที่แล้ว +1

    Bilkul shi baat h veer

  • @sushilkaswan2663
    @sushilkaswan2663 5 ปีที่แล้ว +5

    Bachpan di sachi dasi wa

  • @hardeepsangha9737
    @hardeepsangha9737 5 ปีที่แล้ว +5

    very nice

  • @navdeepkaur3061
    @navdeepkaur3061 2 ปีที่แล้ว

    💜💜

  • @gurdayal1272
    @gurdayal1272 ปีที่แล้ว

    Jammu se hu me aap ne think kaha ji

  • @sandeepsra7143
    @sandeepsra7143 2 ปีที่แล้ว

    Nyc song

  • @manishranga363
    @manishranga363 ปีที่แล้ว +1

    Bachpan di gall aa sajna 🌷🌷🌷🌷🌷💕💕💕

  • @majorchahal470
    @majorchahal470 4 ปีที่แล้ว +7

    Miss school days what a wordings Sandhu phaji👌👍👳

  • @jagdeeplaleana51
    @jagdeeplaleana51 5 ปีที่แล้ว +5

    Purani khed yaad karva tee

  • @PuranSingh-kl5ho
    @PuranSingh-kl5ho ปีที่แล้ว

    Right

  • @chhindachhinda3678
    @chhindachhinda3678 4 ปีที่แล้ว +2

    Bahut vadia ji

  • @meharsinghlochav3768
    @meharsinghlochav3768 ปีที่แล้ว

    ਗਾਜਨੀ ਖਾਂਦੇ ਤਾਂ ਹੁਣ ਵੀ ਨੇ ਹੁਣ ਬਿਸਕੁਟਾਂ ਵਿੱਚ ਬਲੇਟ ਕਿ ਖਵਾਈ ਜਾਂਦੀਆਂ ਬਿਸਕੁਟ ਕੰਪਨੀਆਂ

  • @ManjitKaur-dn4qk
    @ManjitKaur-dn4qk 2 ปีที่แล้ว +2

    Waheguru ji

  • @gaganpreet2605
    @gaganpreet2605 2 ปีที่แล้ว

    Gud

  • @alijutt4955
    @alijutt4955 3 ปีที่แล้ว +1

    I love school day s

  • @baljindersingh397
    @baljindersingh397 3 ปีที่แล้ว

    Bhot sone din hunde c

  • @surindersing7392
    @surindersing7392 4 ปีที่แล้ว +2

    V good o 22 g