Live From Village | Part 3 | A Stage Show | Harinder Sandhu | Comedy | Singing | Dram

แชร์
ฝัง
  • เผยแพร่เมื่อ 28 ต.ค. 2024

ความคิดเห็น • 85

  • @KashmirSingh-zf1bv
    @KashmirSingh-zf1bv 2 ปีที่แล้ว +2

    ਬਹੁਤ ਵਧੀਆ ਤਰੀਕੇ ਨਾਲ ਬਚਪਨ ਦੀ ਗੱਲਬਾਤ ਨੂੰ ਦੱਸਿਆ ਗਿਆ ਹੈ

  • @singhmalkit3620
    @singhmalkit3620 3 ปีที่แล้ว +3

    ਹਰਿੰਦਰ ਪੁੱਤਰ ਹੋਰ ਤਾਂ ਸਭ ਠੀਕ ਏ ਪਰ ਜੋ ਅੱਜ ਕੱਲ ਕੁੜੀਆਂ ਨੇ ਅੱਤ ਚੁੱਕੀ ਹੋਈ ਏ ਪੈਟਾਂ ਟੀਸ਼ਰਟਾਂ ਪਾ ਕੇ ਲੋਕਾਂ ਦੇ ਘਰ ਪੁਟਦੀਆਂ ਨੇ ਨੂੰਹਾਂ ਧੀਆਂ ਨੂੰ ਜੇ ਰੋਕੋ ਤਾਂ ਘਰ ਛੱਡ ਜਾਂਦੀਆਂ ਨੇ ਇਹ ਤੂੰ ਸਰਕਾਰਾਂ ਤੱਕ ਕਹਿ ਸਕਦਾ ਏ ਵਹਿਗੁਰੂ ਵਹਿਗੁਰੂ ਜੀ ਇਕ ਹਰਿੰਦਰ ਈ ਏ ਜੋ ਪੁਰਾਣੀਆਂ ਯਾਦਾ ਤਾਜ਼ਾ ਕਰਵਾਉਂਦਾ ਏ

  • @pritpalsingh5257
    @pritpalsingh5257 15 วันที่ผ่านมา

    Veer ji thude ਗੀਤਾ vico bacpan zad ਆ ਜਾਦਾ me bhot saondi ਆ thude ਗੀਤ bhot hi vadiy ਲੱਗਦਾ ਵਾਹਿਗੁਰੂ ਜੀ tunu sada cahdikla vic rahke

  • @gurdeepsran2348
    @gurdeepsran2348 6 ปีที่แล้ว +15

    ਕਿਆ ਬਾਤ ਹੈ ਵੀਰ ਜੀ ਸੱਚੀ ਤੁਸੀਂ ਬਚਪਨ ਯਾਦ ਕਰਵਾਤਾ ਜੋ ਕਦੇ ਵਾਪਿਸ ਨਹੀਂ ਆ ਸਕਦਾ। ਏਸ ਗਾਇਕੀ ਦੀ ਜਰੂਰਤ ਹੈ ਅੱਜ ਦੇ ਟਾਇਮ ਵਿੱਚ ਲੱਚਰਤਾ ਨੂੰ ਨੰਥ ਪਾਉਣ ਦੇ ਲਈ। ਬਹੁਤ ਸਾਰਾ ਪਿਆਰ ਬਾਈ ਜੀ ਨੂੰ 😍😙

    • @japsinghsidhu5414
      @japsinghsidhu5414 4 ปีที่แล้ว +1

      ਬਸ ਬਾਈ ਜੀ ਯਾਦਾਂ ਈ ਬਾਕੀ ਰਹਿਗੀਆਂ ਉਸ ਟੈਮ ਨੂੰ ਯਾਦ ਕਰਕੇ ਅੱਖਾਂ ਗਿੱਲੀਆਂ ਕਰ ਲਈਦੀਆਂ ਨੇ ਪਤਾ ਨੀ ਲਗਦਾ ਕਿੰਨਾ ਟੈਮ ਐਂਈ ਲੰਘ ਜਾਂਦਾ ਸੋਚਦੇ ਸੋਚਦੇ

    • @balvirsinghbalvir6641
      @balvirsinghbalvir6641 4 ปีที่แล้ว

      ACxvc

    • @balvirsinghbalvir6641
      @balvirsinghbalvir6641 4 ปีที่แล้ว

      v

    • @ਗੁਰਦੀਪਿਸੰਘ
      @ਗੁਰਦੀਪਿਸੰਘ 3 ปีที่แล้ว

      Bai bachan zad krva deata ee

    • @neivjatt9586
      @neivjatt9586 3 ปีที่แล้ว

      @@japsinghsidhu5414
      Q

  • @jasvirsingh4301
    @jasvirsingh4301 3 ปีที่แล้ว

    ਵਾਹ ਜੀ ਵਾਹ ਸੰਧੂ ਸਾਹਿਬ ਜੀ।
    ਵਾਕਿਆ ਹੀ ਤੁਸੀਂ ਵਿਰਸਾ ਸੰਭਾਲਿਆ ਏ,
    ਤੁਸੀਂ ਇੱਕ ਵਿਰਾਸਤੀ ਕਲਾਕਾਰ ਹੋ।
    ਮੈਂ ਇਹ ਪਰੋਗਰਾਮ ਤਿੰਨ ਸਾਲ ਬਾਅਦ ਦੇਖ ਰਿਹਾ ਹਾਂ ਪਰ ਜੇ ਸੌ ਸਾਲ ਬਾਅਦ ਵੀ ਵੇਖੀਏ ਤਾਂ ਵੀ ਬੁਢੇਪੇ ਵਿੱਚ ਬਚਪਨ ਦਾ ਨਜ਼ਾਰਾ ਦੇਵੇਗਾ। ਜਿਊਂਦੇ ਰਹੋ।
    ਹੋ ਸਕੇ ਤਾਂ ਇਹ ਪਰੋਗਰਾਮ ਨੂੰ ਇੱਕ ਲੜੀ ਵਾਰ ਦਾ ਰੂਪ ਦੇ ਦਿਓ।
    ਯਾਰ ਮੋਰਾਂਵਾਲੀ ਤੋਂ।

  • @SukhdevSingh-lr1um
    @SukhdevSingh-lr1um ปีที่แล้ว

    ਨਾ ਕੋਈ ਘੜੀਆਂ ਹੁੰਦਿਆ ਬਸ ਇਕੋ ਤਾਰਾ ਹੂੰਦਾ ਸੀ ਵਾਹਿਗੁਰੂ ਜੀ ਬੜਾ ਨਜ਼ਾਰਾ ਹੂੰਦਾ ਸੀ ਬਹੁਤ ਵਧੀਆ ਗੀਤ

  • @gurbajmaan9605
    @gurbajmaan9605 4 ปีที่แล้ว +5

    ਇਕ ਸੰਧੂ ਦਾ ਅਜਿਹਾ ਗੀਤ ਸੁਣਿਆ,ਕੀ ਅੱਖਾਂ ਚੋਂ ਆਪ ਮੁਹਾਰੇ ਹੰਝੂ ਬਹਿ ਤੁਰੇ ਉਸ ਗੀਤ ਵਿਚ ਘਰ ਦੇ ਬਟਵਾਰੇ ਵਾਰੇ ਵਿਖਾਇਆ ਗਿਆ। ਘਰ ਵਿਚ ਕੰਵ ਕਢਾਤੀ ਨੂੰਹਾ ਨੇ

  • @DaljitSingh-ho9rx
    @DaljitSingh-ho9rx 3 ปีที่แล้ว +4

    ਬਹੁਤ ਵਧੀਆ ਵੀਰ ਜੀ ਆਨੰਦ ਲਿਆ ਦਿੱਤਾ ਹੈ ਜੀਉਂਦੇ ਰਹੋ ਜਵਾਨੀਆਂ ਮਾਣੋ

  • @darshandarshan3135
    @darshandarshan3135 4 ปีที่แล้ว +7

    🎋🎋🎋ਬਹੁਤ ਵਧੀਆ ਬਹੁਤ ਸੁੰਦਰ ਬਹੁਤ ਸੋਹਣਾ। ਪੁਰਾਣੀਆਂ ਯਾਦਾਂ ਤਾਜ਼ਾ ਹੋ ਗਈਆਂ 50 ਸਾਲ ਪੁਰਾਣੀਆਂ 🎋🎋🎋 (ਬਹੁਤ ਬਹੁਤ ਧੰਨਵਾਦ )6/6/20

  • @BhupinderSingh-tb9wr
    @BhupinderSingh-tb9wr 2 ปีที่แล้ว +2

    ਮਨ ਨੂੰ ਸਕੂਨ ਦੇਣ ਵਾਲੇ ਗੀਤ ਹਮੇਸ਼ਾਂ ਅਮਰ ਰਹਿਣਗੇ

  • @gurbajmaan9605
    @gurbajmaan9605 4 ปีที่แล้ว +7

    ਬਹੁਤ ਖੂਬ ਸੰਧੂ ਜੀ

  • @AbhayAbhaygillsaabAbhay
    @AbhayAbhaygillsaabAbhay 3 ปีที่แล้ว +1

    ਸੱਚ ਆ ਗਲ ਜੀ

  • @satpreetsinghbhandohal2690
    @satpreetsinghbhandohal2690 3 ปีที่แล้ว +1

    ਅੱਖਾਂ ਨਮ ਕਰ ਦਿੱਤੀਆਂ । ਕਿੰਨਾ ਕੀਮਤੀ ਸਮਾਂ ਸੀ ਜੋ ਅੰਗਰੇਜ਼ੀ ਸਕੂਲਾਂ ਨੇ ਖਤਮ ਕਰ ਦਿੱਤਾ ।

  • @gaganjot7203
    @gaganjot7203 4 ปีที่แล้ว +2

    bchpn yaad krata oh din v kaintt siii 👌👌na koi fikr si life enjoy kri di sii sachiaaa gallan jma 👍👍

  • @jatindermehta1627
    @jatindermehta1627 ปีที่แล้ว +1

    Thaudi soch, bauhat Changi hai, jis nu apne gane rahai loka nu samghan de gal kiti. Is nu bolde han gaiki

  • @bindersingh7895
    @bindersingh7895 7 หลายเดือนก่อน

    ਬਹੁਤ ਵਧੀਆ ਬਚਪਨ ਦੀ ਯਾਦ

  • @HarpalSingh-oj3nt
    @HarpalSingh-oj3nt 3 ปีที่แล้ว +1

    Love you veer g 😘😘😘😘😘😍😍😍😍😍😍😍😍

  • @SurjitSingh-mc2sk
    @SurjitSingh-mc2sk 4 ปีที่แล้ว +7

    ਉਹ ਤਾਂ ਸਮਾਂ ਬਹੁਤ ਵਧੀਆ ਸੀ

    • @axtoneli8682
      @axtoneli8682 3 ปีที่แล้ว

      You all prolly dont care at all but does someone know a tool to get back into an instagram account..?
      I was dumb forgot the password. I would love any tricks you can give me!

    • @henrykendall6294
      @henrykendall6294 3 ปีที่แล้ว

      @Axton Eli instablaster :)

    • @axtoneli8682
      @axtoneli8682 3 ปีที่แล้ว

      @Henry Kendall i really appreciate your reply. I got to the site through google and im trying it out now.
      Looks like it's gonna take quite some time so I will get back to you later with my results.

    • @axtoneli8682
      @axtoneli8682 3 ปีที่แล้ว

      @Henry Kendall It did the trick and I actually got access to my account again. I'm so happy:D
      Thank you so much, you really help me out :D

    • @henrykendall6294
      @henrykendall6294 3 ปีที่แล้ว

      @Axton Eli glad I could help :)

  • @harpalsarao98
    @harpalsarao98 ปีที่แล้ว +1

    Y ਜੀ ਸਿਰਾ ਕੀਤਾ ਹੈ

  • @dhwiwhhendhieididiu7774
    @dhwiwhhendhieididiu7774 3 ปีที่แล้ว +1

    Very good veer ji

  • @mg2043
    @mg2043 3 ปีที่แล้ว +1

    Wh ji wh. Y ji sara lata y g

  • @vishalsarkarai3035
    @vishalsarkarai3035 6 ปีที่แล้ว +2

    very right gal ha Punjabi Da right use kita ha Bachpan Da din yaad aa gaya

  • @GurpreetKaur-gi6oq
    @GurpreetKaur-gi6oq ปีที่แล้ว +1

    Je hun kalam diwat hundi salat hundi

  • @manpreetsinghberi1346
    @manpreetsinghberi1346 6 ปีที่แล้ว +4

    ghaint look veer kmal krati
    Chhote hundiya di yad taza krati

  • @ramganesh1762
    @ramganesh1762 3 ปีที่แล้ว

    Varry right shi gallant ne master harinder ji

  • @13Sonharrysahota
    @13Sonharrysahota 3 ปีที่แล้ว +1

    Bahut badhiya bro👌👌👌👌🙏🙏

  • @SukhdevSingh-cg4vq
    @SukhdevSingh-cg4vq 3 ปีที่แล้ว +1

    Angraji Sadi Sali Lagdi y Punjabi jindabad Love you

  • @jugrajsingh4507
    @jugrajsingh4507 3 ปีที่แล้ว +5

    ਸੱਚ ਬੋਲ ਗਿਆ

  • @baldevsidhu7253
    @baldevsidhu7253 4 ปีที่แล้ว +2

    ਬਹੁਤ ਵਧੀਆ ਜੀ.

  • @AbhayAbhaygillsaabAbhay
    @AbhayAbhaygillsaabAbhay 3 ปีที่แล้ว +1

    Miss you

  • @amarjeet-iy4zi
    @amarjeet-iy4zi 4 ปีที่แล้ว +1

    Very. Good. Vedio. Sandhu
    Jindabad

  • @santsingh447
    @santsingh447 4 ปีที่แล้ว +5

    Really appreciable brother.

  • @Paris-ch9if
    @Paris-ch9if 2 ปีที่แล้ว +1

    Sorry veer ji koi lafaj hi nahi tuhadi tareef vich jea mea tareef vich kuj vi booluga oo bhoot shoota word hona but eass show di koi vi tareef vich limite hea hi ni dunyan vich brother raab tanu duniyan di har khushi deve 🙏🙏🙏🙏🙏

  • @HarpreetSingh-13
    @HarpreetSingh-13 11 หลายเดือนก่อน

    ❤✌️

  • @KuldeepKaur-np2qr
    @KuldeepKaur-np2qr 6 ปีที่แล้ว +5

    ਬਹੁਤ ਵਧੀਆ ਵੀਰ ਜੀ

  • @harjeetsingh7481
    @harjeetsingh7481 3 ปีที่แล้ว +1

    Nice

  • @vishalsarkarai3035
    @vishalsarkarai3035 6 ปีที่แล้ว +2

    Sandhu ji Da song att Handa ha

  • @AbhayAbhaygillsaabAbhay
    @AbhayAbhaygillsaabAbhay 3 ปีที่แล้ว +1

    I Love bro 👏👏👏👏👏👏👏👏👏👏👏👏

  • @gurbakshishkaur5762
    @gurbakshishkaur5762 3 ปีที่แล้ว

    🔥🔥

  • @surjitjohal3047
    @surjitjohal3047 4 ปีที่แล้ว +1

    Very nice you remind my bachpan

  • @StudioPhotogenicKotkapura
    @StudioPhotogenicKotkapura 6 ปีที่แล้ว +3

    Sandhu sahib Kya baat aa

  • @rampalgaddu9951
    @rampalgaddu9951 4 ปีที่แล้ว

    Very good veer ji sandhu ji

  • @rajeshtanwar8063
    @rajeshtanwar8063 3 ปีที่แล้ว +1

    Love you brother

  • @MadanLal-lt5qq
    @MadanLal-lt5qq 7 หลายเดือนก่อน

    very nice ji i love

  • @karamjitmathouda9549
    @karamjitmathouda9549 ปีที่แล้ว

    Very nice ji

  • @RamjiDass-jk8lh
    @RamjiDass-jk8lh 5 หลายเดือนก่อน

    Bachpan ki khed Guddi danda Kabaddi kho kho hockey AR Sadi Bachpan Di nishani Mansa Sade purane mastermod ek Dharm Chali Sarkar

  • @ranamaur7656
    @ranamaur7656 3 ปีที่แล้ว +2

    ਪਰਭਨੂਰਮੌੜਕੋਟਕਪੂਰਾਫਰੀਦਕੋਟ

  • @harpalsarao98
    @harpalsarao98 ปีที่แล้ว

    Very nice 👍

  • @simrankaur1337
    @simrankaur1337 3 ปีที่แล้ว

    Very good

  • @manjitsingh6883
    @manjitsingh6883 6 ปีที่แล้ว +1

    Wah g wah so good 22 g

    • @HarpreetGaba-nk6of
      @HarpreetGaba-nk6of 6 ปีที่แล้ว

      Viry nic vir ji🌱🍯🌱🌱🍯🌱🐝🌱
      🌱🍯🌱🌱🍯🌱🌱🌱
      🌱🍯🍯🍯🍯🌱🍯🌱
      🌱🍯🌱🌱🍯🌱🍯🌱
      🌱🍯🌱🌱🍯🌱🍯🌱
      🌼🌱 Hi honey! 🌱🌼

    • @raghbirsingh4959
      @raghbirsingh4959 4 ปีที่แล้ว

      ਪੰਜਾਬੀ ਇਕ ਮਹਾਨ ਭਾਸ਼ਾ ਹੈ ਜੱਟ ਸ਼ਬਦ ਕੇਵਲ ਪੰਜਾਬੀ ਵਿੱਚ ਹੀ ਲਿਖਿਆ ਜਾ ਸਕਦਾ ਹੈ।ਕੇਵਲ ਅੱਧਕ ਦੀ ਲਗਮਾਤਰਾ ਪੰਜਾਬੀ ਵਿੱਚ ਹੀ ਹੈ ਜਿਨ੍ਹਾਂ ਸ਼ਬਦਾਂ ਨਾਲ ਅੱਧਕ ਲਗਦਾ ਹੈ ਉਹ ਕਿਸੇ ਹੋਰ ਭਾਸ਼ਾ ਵਿੱਚ ਠੀਕ ਉਚਾਰਨ ਨਹੀਂ ਕੀਤਾ ਜਾ ਸਕਦਾ ਮੈਨੂੰ ਮੇਰੀ ਮਾਂ ਬੋਲੀ ਪੰਜਾਬੀ ਤੇ ਮਾਣ ਹੈ। ਪੰਜਾਬੀ ਗੀਤ ਪੂਰੀ ਦੁਨੀਆਂ ਵਿੱਚ ਸ਼ੌਕ ਨਾਲ ਸੁਣੇ ਜਾਂਦੇ ਹਨ

  • @jatindermehta1627
    @jatindermehta1627 ปีที่แล้ว +1

    I love to your s

  • @bharpursinghsamra9882
    @bharpursinghsamra9882 3 ปีที่แล้ว +1

    Hi

  • @iqbalsingh3830
    @iqbalsingh3830 4 ปีที่แล้ว +2

    Very,good

  • @gurpreetdhaliwal8583
    @gurpreetdhaliwal8583 3 ปีที่แล้ว

    Very very nice song

  • @oldpunjabisong9019
    @oldpunjabisong9019 3 ปีที่แล้ว +1

    Beautiful

  • @japsinghsidhu5414
    @japsinghsidhu5414 4 ปีที่แล้ว +7

    ਲਫਜ਼ ਨਹੀਂ ਸਿਫਤ ਕਰਨ ਲਈ

  • @ranamaur7656
    @ranamaur7656 3 ปีที่แล้ว +2

    ਪਰਨੂਰਮੌੜ

  • @dsurajsingh926
    @dsurajsingh926 4 ปีที่แล้ว +1

    Fher nahi vela ona

  • @sidhudhandiwal4757
    @sidhudhandiwal4757 3 ปีที่แล้ว +4

    ਇਹ ਹੁੰਦੀ ਆ ਅਸਲ ਕਲਾਕਾਰੀ

  • @dsurajsingh926
    @dsurajsingh926 4 ปีที่แล้ว +1

    Hun kithe

  • @dsurajsingh926
    @dsurajsingh926 4 ปีที่แล้ว +2

    Vere tu tetra vat bas kar yar

  • @jaswinderbhucho3281
    @jaswinderbhucho3281 3 ปีที่แล้ว

    Very good veer ji

  • @pargatsingh8145
    @pargatsingh8145 4 ปีที่แล้ว +1

    Very good

  • @JasvirSingh-td9pp
    @JasvirSingh-td9pp 6 ปีที่แล้ว +2

    Nice

  • @sukhjeetkaur4084
    @sukhjeetkaur4084 3 ปีที่แล้ว

    Very good veer