Pali Detwalia | Bapu Warga Kaun | Official Video | New Punjabi Song 2024

แชร์
ฝัง
  • เผยแพร่เมื่อ 28 ต.ค. 2024

ความคิดเห็น • 180

  • @jagsirsran7403
    @jagsirsran7403 2 หลายเดือนก่อน +17

    ਸਤਿ ਸ੍ਰੀ ਆਕਾਲ ਵੀਰ ਜੀ, ਬਹੁਤ ਵਧੀਆ ਜੀ , ਵਾਹਿਗੁਰੂ ਜੀ ਹਮੇਸ਼ਾ ਚੜ੍ਹਦੀ ਕਲ੍ਹਾ ਵਿੱਚ ਰੱਖਣ ਜੀ

  • @jaswindersingh1934
    @jaswindersingh1934 2 หลายเดือนก่อน +19

    ਪੰਜਾਬ ਪੰਜਾਬੀਅਤ ਦਾ ਸ਼੍ਰੋਮਣੀ ਗਾਇਕ ਪਾਲੀ ਦੇਤਵਾਲੀਆ ਸਾਬ ❤❤

  • @GurpreetSingh-ip3sb
    @GurpreetSingh-ip3sb 2 หลายเดือนก่อน +21

    ਬਾਪੂ ਵਰਗਾ ਕੋਣ ਬਨ ਸਕਦਾ ਗਲ਼ ਠੀਕ ਏ ਬਾਈਜੀ

  • @ManjindersinghKalsi
    @ManjindersinghKalsi 2 หลายเดือนก่อน +15

    ਭਾਜੀ ਗੀਤ ਦੀ ਬਹੁਤ ਵਧੀਆ ਸ਼ਾਇਰੀ ਹੈ,ਤੇ ਇਸ ਸ਼ਾਇਰੀ
    ਨੂੰ ਪਾਲੀ ਦੇਤਵਾਲੀਆ ਜੀ ਨੇ ਹੋਰ ਚਾਰ ਚੰਨ ਲਾ ਦਿਤੇ ਹਨ

  • @SurinderSingh-z8g
    @SurinderSingh-z8g 2 หลายเดือนก่อน +18

    ਬਾਪੂ ਵਰਗਾ ਕੋਈ ਨਹੀ ਹੋ ਸਕਦਾ ਜੀ ਸਤਿ ਸ੍ਰੀ ਅਕਾਲ ਭਾਜੀ

  • @Balbirsingh-os1qi
    @Balbirsingh-os1qi 2 หลายเดือนก่อน +10

    ❤ ਇਸੇ ਕਲ਼ਮ ਨੂੰ ਪ੍ਰਮਾਤਮਾ ਹੱਰ ਤਰੱਕੀ ਬਖਸ਼ਿਸ਼ ਕਰ

  • @sukhpalsingh8119
    @sukhpalsingh8119 หลายเดือนก่อน +7

    ਤੁਰ ਗਏ ਬਾਪੂ ਦੀ ਯਾਦ ਨੇ ਮਨ ਭਾਵੁਕ ਕਰ ਦਿੱਤਾ ..🙏🙏

  • @satpalsinghpali8538
    @satpalsinghpali8538 2 หลายเดือนก่อน +13

    ਵਾਹ ਜੀ ਵਾਹ ਪਾਲੀ ਜੀ ਲਿਖਤ ਤੇ ਗਾਇਕੀ ਲਾਜਵਾਬ ❤

  • @VaidkuldeepSingh
    @VaidkuldeepSingh 2 หลายเดือนก่อน +5

    ਪਾਲੀ ਵੀਰ ਵਾਹਿਗੁਰੂ ਤੇਨੂੰ ਖੂਸ਼ ਰੱਖੇ
    ਜੁਗੋ ਜੁਗ ਜੀਵੇ ਤੇਰੀ ਸੋਚ

  • @sukudhaliwal1943
    @sukudhaliwal1943 2 หลายเดือนก่อน +7

    ਘੈਟ ਐ ਜੀ

  • @khushiram4857
    @khushiram4857 2 หลายเดือนก่อน +7

    ਬਹੁਤ ਹੀ ਵਧੀਆ ਪਾਲੀ ਵੀਰ ਜੀ❤❤

  • @amanbrar273
    @amanbrar273 2 หลายเดือนก่อน +20

    ਵੀਰ ਬਾਪੂ ਤਾ ਬੇ ਵਕਤੇ ਤੁਰ ਗਏ ਕਿਥੋ ਲਿਆਏ

    • @ShinderpalDuggal
      @ShinderpalDuggal 2 หลายเดือนก่อน +1

      Very nice. Grate. Bapo

  • @harneksingh4012
    @harneksingh4012 หลายเดือนก่อน +4

    ਰੱਬ ਨੂੰ ਵੇਖਿਆ ਨਹੀਂ ਜਿਸ ਨੇ ਆਪਣੇ ਜੀਵਨ ਲਈ ਮਿਹਨਤ ਕਰਕੇ ਇਨ੍ਹਾਂ ਕੁਜ ਕੀਤਾਂ ਉਹ ਹੀ ਰੱਬ ਹੈ
    ਬੇਬੇ ਬਾਪੂ

  • @SUKHCHAMKILA2012
    @SUKHCHAMKILA2012 2 หลายเดือนก่อน +5

    ਵਾਹ ਜੀ ਵਾਹ ਮੁਬਾਰਕਾਂ ਜੀ

  • @harcharansingh157
    @harcharansingh157 5 วันที่ผ่านมา

    ਬਾਪੂ ਦੇ ਹੁੰਦਿਆ ਵੀਰੋ ਐਸ਼ਾਂ ਹੀ ਐਸ਼ਾਂਨੇ

  • @HardeepSingh-db1qc
    @HardeepSingh-db1qc 2 หลายเดือนก่อน +3

    ਗਾਇਕ ਤੇ ਗੀਤਕਾਰ ਪਾਲ਼ੀ ਬਹੁਤ ਵਧੀਆ ਇਨਸਾਨ ਹੈ ਵਹਿਗੁਰੂ ਜੀ ਆਪ ਜੀ ਨੂੰ ਸਦਾ ਚੜ੍ਹਦੀ ਕਲਾ ਵਿਚ ਰੱਖਣ

  • @jogasingh1643
    @jogasingh1643 2 หลายเดือนก่อน +4

    ਬਹੁਤ ਦੇਰ ਬਾਅਦ ਅਵਾਜ਼ ਸੁਣਨ ਨੂੰ ਮਿਲੀ

  • @sukardeenkhan962
    @sukardeenkhan962 24 วันที่ผ่านมา +1

    ਬਹੁਤ ਬਹੁਤ ਮੁਬਾਰਕਾਂ ਪਰਗਟ ਢਿੱਲੋਂ ਵੀਰ ਨੂੰ ਅਤੇ ਸਾਰੀ ਹੀ ਟੀਮ ਨੂੰ।

  • @agyasingh4969
    @agyasingh4969 2 หลายเดือนก่อน +4

    ਵਾਹ ਜੀ ਵਾਹ ਬਹੁਤ ਵਧੀਆ ਗੀਤ ਜੀ ❤❤

  • @SurinderSingh-pr6hn
    @SurinderSingh-pr6hn หลายเดือนก่อน +1

    ਬਹੁਤ ਵਧੀਆ ਵੀਰ ਜੀ ❤🎉🎉🎉🎉🎉 ਸਿੱਫਤ ਲਈ ਲਫਜ ਮੁੱਕ ਗਏ ਜੀ

  • @paramjitcheema8357
    @paramjitcheema8357 2 หลายเดือนก่อน +6

    Very nice

  • @MajorsinghBrar-r5s
    @MajorsinghBrar-r5s หลายเดือนก่อน +1

    ਸਿਰਾ ਈ ਲਾਤਾ, ਪਾਲੀ ਵੀਰ ਨੇ। 🎉🎉

  • @ArvinderSingh-zz1sv
    @ArvinderSingh-zz1sv 2 หลายเดือนก่อน +4

    ਜੀਉ ਪਾਲੀ ਜੀ

  • @JaswinderSingh-yk5es
    @JaswinderSingh-yk5es 21 วันที่ผ่านมา

    ਬਾਈ ਜੀ ਬਹੁਤ ਹੀ ਵਧੀਆ ਹੈ ਜੀ ਅਜ ਕਲ ਇਹ ਜਿਹੇ ਹੀ ਦਿਨ ਨੇ ਜੀ ਵਾਹਿਗੁਰੂ ਜੀ ਭਲੀ ਕਰੇ ❤❤

  • @KulwinderSingh-ok7wm
    @KulwinderSingh-ok7wm 2 หลายเดือนก่อน +3

    Bhout vadhia

  • @Gurbirnahar123
    @Gurbirnahar123 2 หลายเดือนก่อน +3

    ਬਹੁਤ ਵਧੀਆ

  • @Dalvinder-b5z
    @Dalvinder-b5z 2 หลายเดือนก่อน +3

    Bahut wadia geet

  • @meenableem8101
    @meenableem8101 2 หลายเดือนก่อน +52

    ਸਾਡੇ ਕੋਲ ਤਾਂ ਲਫਜ਼ ਵੀ ਨਹੀਂ ਕੀ ਕੀ ਸਿਫ਼ਤ ਲਿਖਾਂ ਆਪਣੇਂ ਬਾਬਲ ਵਾਰੇ ਕੀਵੇਂ ਸਾਨੂੰ ਪਾਲਿਆ ਸੀ ਆਪ ਦੁੱਖ ਕੱਟਦਾ ਹੈ ਸਾਡੀਆਂ ਰੀਝਾਂ ਪੂਰੀਆਂ ਕਰਦਾ ਹੈ ਬਹੁਤ ਸਾਰਾ ਪਿਆਰ ਮੇਰੇ ਬਾਬਲ ਨੂੰ ❤ ਮੇਰੀ ਉਮਰ ਵੀ ਲਾ ਦੲਈਂ ਰੱਬਾ ਮੇਰੇ ਬਾਬਲ ਨੂੰ ❤

    • @bimlajojra1454
      @bimlajojra1454 2 หลายเดือนก่อน +1

      Pp

    • @HarbhajanSingh-x6z
      @HarbhajanSingh-x6z หลายเดือนก่อน

      MandiFaintenGanjJallander0b
      RamaMandi

    • @foujisaab
      @foujisaab 26 วันที่ผ่านมา +1

      Sahi kaya ji. Same

  • @jashangill8616
    @jashangill8616 หลายเดือนก่อน +1

    ਪਾਲੀ ਬਾਈ ਜੀ ਬਹੁਤ ਵਧੀਆ

  • @JarnailSingh-ng5pk
    @JarnailSingh-ng5pk หลายเดือนก่อน

    Bahut Badhiya Pali ji nhi risan terian❤

  • @starmusicusa8411
    @starmusicusa8411 2 หลายเดือนก่อน +2

    Gud

  • @amanbrar273
    @amanbrar273 2 หลายเดือนก่อน +1

    ਵੀਰ ਕੀ ਕਰੀਏ ਕਿਥੋ ਲਿਆਏ ਬਾਪੂ

  • @shamsingh275
    @shamsingh275 16 วันที่ผ่านมา

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਵਾਹਿਗੁਰੂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

  • @KuldeepKaur-qo4jg
    @KuldeepKaur-qo4jg 2 หลายเดือนก่อน +3

    🎉

  • @makhan-jgxu2343
    @makhan-jgxu2343 2 หลายเดือนก่อน +2

    ਬਹੁਤ ਵਧੀਆ ਗੀਤ ਜੀ❤

    • @BainsMusic-p9u
      @BainsMusic-p9u 2 หลายเดือนก่อน +1

      0:0th-cam.com/video/4LSdnnDy248/w-d-xo.htmlsi=fx8nPgHIaWMEGmui ਵੀਰ ਜੀ ਵਾਰ ਹਰੀ ਸਿੰਘ ਨਲੂਆ ਜੀ ਦੇ ਗੀਤ ਤੇ ਕੁਮੇਟ ਕਰਨਾ ਜੀ ਚੈਨਲ ਨੂੰ ਸਰਸਕ੍ਇਬ ਕਰਨਾ ਜੀ ਲਾਇਕ ਕਰਨਾ ਜੀ ਸ਼ੇਅਰ ਕਰਨਾ ਜੀ ਤਾਂਕਿ ਆਪਣੇ ਬੱਚਿਆਂ ਨੂੰ ਇਤਿਹਾਸ ਪਤਾ ਹੋਵੇ ਜੀ

  • @DoabaRadio
    @DoabaRadio 2 หลายเดือนก่อน +1

    bahut khoob

  • @RaghvirSingh-d5k
    @RaghvirSingh-d5k หลายเดือนก่อน

    ❤ਬਾਪੂ ਤਾਂ ਬਾਪੂ ਹੈ❤ very nice song 🎵 👌 God bless you 👌 🙏

  • @KulwinderSingh-tp1ho
    @KulwinderSingh-tp1ho 2 หลายเดือนก่อน +1

    ਦਾਦਾ ਦਾਦੀ ਰੱਬ ਮਾਤਾ ਪਿਤਾ ਰੱਬ ਭੈਣ ਭਰਾ ਰੱਬ ਮਤੀ ਪਤਨੀ ਰੱਬ ਮਿੱਤਰ ਦੋਸਤ ਯਾਰ ਪਿਆਰੇ ਕਰੀਬੀ ਸਖੀਆਂ ਸਹੇਲੀਆਂ ਰੱਬ ਨੇ ਜੀ

  • @GurdeepSingh-yu4vz
    @GurdeepSingh-yu4vz 2 หลายเดือนก่อน +1

    ਬਾਪੂ ਵਰਗਾ ਕੋਈ ਨਹੀਂ ਹੋ ਸਕਦਾ

  • @livelongaustralia3374
    @livelongaustralia3374 2 หลายเดือนก่อน +1

    Good work bai Ji. God bless you!! ❤️

  • @JarnailSingh-ng5pk
    @JarnailSingh-ng5pk หลายเดือนก่อน

    Bahut hi achha ❤

  • @santchaudharytvsinger3681
    @santchaudharytvsinger3681 2 หลายเดือนก่อน +2

    Bahut sunder song and singing ji

  • @jaggabrargolewalia6934
    @jaggabrargolewalia6934 หลายเดือนก่อน

    ਵਾਹ ! ਜੱਗਾ ਬਰਾੜ ਗੋਲੇਵਾਲੀਆ ਆਸਟ੍ਰੇਲੀਆ ਤੋਂ

  • @parshotamlal768
    @parshotamlal768 2 หลายเดือนก่อน +1

    Very nice song ਹੈ ਜੀ

  • @Balwantsingh-uq5gx
    @Balwantsingh-uq5gx 2 หลายเดือนก่อน +1

    ਬਹੁਤ ਵਧੀਆ ਗੀਤ ਹੈ

  • @sukhdevsraun3554
    @sukhdevsraun3554 หลายเดือนก่อน

    Sira👍att ghait lajabab

  • @DarshanSingh-c9g7n
    @DarshanSingh-c9g7n หลายเดือนก่อน

    Nice song ji

  • @AmandeepSingh-bu4wn
    @AmandeepSingh-bu4wn 2 หลายเดือนก่อน

    ਬਹੁਤ ਵਧੀਆ ਜੀ

  • @itsjobanSandhuchannel
    @itsjobanSandhuchannel 29 วันที่ผ่านมา +1

    Bapu ji 😢😢 aja

  • @AmarjitKaur-qx8og
    @AmarjitKaur-qx8og 2 หลายเดือนก่อน +4

    Waheguru ji sb de bapu sda slamat rehen

  • @makadsaabbhotvadiyakeetama3544
    @makadsaabbhotvadiyakeetama3544 2 หลายเดือนก่อน

    ਬਹੁਤ ਵਧੀਆ ਵੀਰ 👌

  • @GurdeepsinghJohal-r6q
    @GurdeepsinghJohal-r6q 15 วันที่ผ่านมา

    Very nice ji

  • @SukhvinderSingh-vm1yf
    @SukhvinderSingh-vm1yf 2 หลายเดือนก่อน +1

    Pali saab, tusin hamesha,sabyachar,sach,aur Parivar ch,sunanyog Gaya,aah cahkko mera dilllllll❤❤❤❤❤❤😅

  • @sulakhanmehmi4662
    @sulakhanmehmi4662 หลายเดือนก่อน +2

    ਗੀਤ ਨੂੰ ਇੰਨਾ ਪਿਆਰ ਦੇ ਕੇ ਕਾਮਯਾਬ ਕਰਨ ਲਈ ਸਾਰਿਆਂ ਦੇ ਤਹਿ ਦਿਲੋੰ ਧੰਨਵਾਦੀ ਹਾਂ।❤❤❤

  • @CharanSingh-xq9ep
    @CharanSingh-xq9ep 2 หลายเดือนก่อน +2

    Very nice song

  • @KalaSingh-jy3fe
    @KalaSingh-jy3fe หลายเดือนก่อน

    ❤ Nice Song bro

  • @chouhansaab-c3v
    @chouhansaab-c3v 2 หลายเดือนก่อน

    ਬਹੁਤ ਵਧਿਆ ਵੀਰ ਜੀ ❤ ਗੀਤਕਾਰ ਮੀਤ

  • @Kirat_0987
    @Kirat_0987 2 หลายเดือนก่อน

    Good

  • @arshdeepGill01
    @arshdeepGill01 2 หลายเดือนก่อน

    Bhout vadiaaa🎉🎉🎉

  • @jagdavsingh9760
    @jagdavsingh9760 2 หลายเดือนก่อน

    ਬਹੁਤ ਹੀ ਵਧੀਆ

  • @avtarsivia1531
    @avtarsivia1531 หลายเดือนก่อน

    ਰੱਬ ਤਾਂ ਵੇਖਿਆ ਨਹੀਂ ਪਰ ਬਾਪੂ ਤਾਂ ਵੇਖਿਆ ਸੋ ਉਸ ਨੇ ਸਾਡੇ ਲੲਈ ਕੀਤਾ

  • @SharanjeetSingh-f3d
    @SharanjeetSingh-f3d 2 หลายเดือนก่อน

    ਉਹੀ ਆਵਾਜ਼
    ਉਹੀ ਦਮ ਹੈ 🙏🙏👍👍

  • @upkarfilms2784
    @upkarfilms2784 2 หลายเดือนก่อน

    Super Song bhaa ji, congrats to all team members,,,,, Avatar verma

  • @charnjitbrarBrar
    @charnjitbrarBrar 2 หลายเดือนก่อน +2

    Bapu song ❤❤❤ very nice 👍

  • @amritbaani3752
    @amritbaani3752 2 หลายเดือนก่อน

    👌👌👌👌

  • @SukhwinderSingh-p1u
    @SukhwinderSingh-p1u หลายเดือนก่อน

    Good thinking

  • @meetsingh4548
    @meetsingh4548 2 หลายเดือนก่อน

    ❤ nice

  • @harnekchahal6132
    @harnekchahal6132 2 หลายเดือนก่อน

    ਬਾਪੂ ਘਰ ਦਾ ਜਿਦਰਾ ਹੈ

  • @HappySingh-sv4ho
    @HappySingh-sv4ho 2 หลายเดือนก่อน

    Aaj bi ohi gal bat ya Jo pelha c .bohat sonna geet . congratulations ❤

  • @amrikbirring6421
    @amrikbirring6421 28 วันที่ผ่านมา

    Very nice ❤❤

  • @SurinderSingh-z8g
    @SurinderSingh-z8g 2 หลายเดือนก่อน

    Very nice brother ji congratulations 🙏🙏

  • @bahrain4541
    @bahrain4541 2 หลายเดือนก่อน

    ਬੜੇ ਚਿਰ ਬਾਅਦ ਦਰਸ਼ਨ ਦਿੱਤੇ ਆ ਬਾਈ

  • @Amritnaharmusic
    @Amritnaharmusic 2 หลายเดือนก่อน

    Bhut vadiaa ji❤❤

  • @dalbirsinghgrewal4531
    @dalbirsinghgrewal4531 2 หลายเดือนก่อน

    Vvvv nice palli 22 ji

  • @unknowntalent5987
    @unknowntalent5987 2 หลายเดือนก่อน

    Very nice 👍

  • @baljindersinghkandola
    @baljindersinghkandola 2 หลายเดือนก่อน

    Beautiful song brother ❤❤👌👌

  • @jaswinderkaur1907
    @jaswinderkaur1907 2 หลายเดือนก่อน

    Ba kamaal 🙏🙏🙏🙏🙏

  • @sukhdev6334
    @sukhdev6334 2 หลายเดือนก่อน

    Nice song bai ji

  • @ManjitSingh-rs8wq
    @ManjitSingh-rs8wq หลายเดือนก่อน

    ❤❤

  • @melasingh3363
    @melasingh3363 2 หลายเดือนก่อน

    Good.song.👍👍👍

  • @AvtarSingh-eq4ye
    @AvtarSingh-eq4ye 2 หลายเดือนก่อน

    Mere bai nu bhoat lambi umar bhakse wahguru je

  • @SarabpreetSingh-v3z
    @SarabpreetSingh-v3z หลายเดือนก่อน

    Very very good 💯💯💯💯💯

  • @MohanlalSingh-v1u
    @MohanlalSingh-v1u 16 วันที่ผ่านมา

    Very.very.nice.songji 3:19

  • @sandeepkumar-gy3vp
    @sandeepkumar-gy3vp 2 หลายเดือนก่อน +1

    Touchable to ❤

  • @RaviKumar-zr7bz
    @RaviKumar-zr7bz 2 หลายเดือนก่อน

    Buhat vadiya song chacha ji ravi Ludhiana toh

  • @ManjeetMalwa-yn5si
    @ManjeetMalwa-yn5si 2 หลายเดือนก่อน

    ❤❤❤❤Pali ustad ji bahut gud parsion ne jio ustad ji❤❤❤❤

  • @sbsbhamaddi2624
    @sbsbhamaddi2624 2 หลายเดือนก่อน

    Nice song great job

  • @dalvirsingh1881
    @dalvirsingh1881 2 หลายเดือนก่อน

    Very good work. Very good performance ❤❤

  • @satwantsingh9351
    @satwantsingh9351 2 หลายเดือนก่อน

    Very good bro

  • @AmanDeep-vd1ex
    @AmanDeep-vd1ex 6 วันที่ผ่านมา

    ਬਹੁਤ ਵਧੀਆ ਜੀ ਮੇਰੇ ਬਾਪ ਵੀ ਬਹੁਤ ਬੀਮਾਰ ਆ ਰੱਬਾ ਕਿਸੇ ਦੇ ਸਿਰ ਤੋਂ ਮਾ ਬਾਪ ਨਾ ਜਾਵੇ 😢

  • @karanbaraich2300
    @karanbaraich2300 2 หลายเดือนก่อน

  • @dalwindersingh5840
    @dalwindersingh5840 2 หลายเดือนก่อน

    Excellent👍👍

  • @surinderkaur9310
    @surinderkaur9310 หลายเดือนก่อน

    😢😢😢😢😢😢😢😢😢😢😢😢😢😢😢😢 ਸਹੀ ਗੱਲ ਹੈ

  • @JasbirSingh-lu1hv
    @JasbirSingh-lu1hv 2 หลายเดือนก่อน +1

    Very good🎉🎉🎉🎉🎉🎉🎉🎉❤❤❤❤❤

  • @Nijjar46
    @Nijjar46 2 หลายเดือนก่อน

    👍👌🙏

  • @ParamjitKaur-ws5he
    @ParamjitKaur-ws5he 2 หลายเดือนก่อน

    Wah Kamal 👌 Bai ji🎉🎉🎉❤❤ very very congratulations🎉🎉🎉🎉🎉🎉🎉🎉❤❤❤❤new Bapu Song 👍💓 very nice 👌👌❤😢😢😢😢😢😢😢

  • @avtarsivia1531
    @avtarsivia1531 หลายเดือนก่อน

    ਬਾਪੂ 4.5.2023 ਨੂੰ ਵਿਛੜ ਗਿਆ

  • @pargatsingh9668
    @pargatsingh9668 2 หลายเดือนก่อน

    👍👍

  • @balwinderram400
    @balwinderram400 2 หลายเดือนก่อน

    ਬਾਪ ਜਾਣ ਤੋਂ ਬਾਦ ਪਤਾ ਲੱਗੲਆ ਸਿਰ ਤੇ ਮੁਸ਼ਕਿਲਾ ਬਹੁਤ ਆ

  • @BhupinderSingh-no5xs
    @BhupinderSingh-no5xs 2 หลายเดือนก่อน

    Nice Geet Bapu