Prime Report (1041) || ਸਪੇਨ ‘ਚ ਵੀ ਪੰਜਾਬੀ ਕਰਦੇ ਨੇ ਖੇਤੀ ਸਾਰਾ ਪਰਿਵਾਰ ਹੱਥੀਂ ਕਰਦਾ ਮਿਹਨਤ

แชร์
ฝัง
  • เผยแพร่เมื่อ 4 ก.พ. 2025

ความคิดเห็น • 90

  • @mahindersingh7136
    @mahindersingh7136 6 หลายเดือนก่อน +19

    ਹਥੀਂ ਮੇਹਨਤ ਅਤੇ ਲਗਨ, ਇਮਾਨਦਾਰੀ ਦੀ ਕਮਾਈ ਪੰਜਾਬੀ ਪਰਿਵਾਰ ਸਪੇਨ ਦੀ ਧਰਤੀ ਤੇ ਕਰ ਰਹੇ ਹਨ ਪਰਮਾਤਮਾ ਇਹਨਾਂ ਨੂੰ ਕਾਮਯਾਬੀ ਅਤੇ ਤੰਦਰੁਸਤੀ ਦੀ ਕਾਮਨਾ ਕਰਦਾ ਹਾਂ ਵਹਿਗੁਰੂ ਜੀ

  • @AvtarSingh-pw7fv
    @AvtarSingh-pw7fv 6 หลายเดือนก่อน +22

    ਵਾਹਿਗੁਰੂ ਪਰਿਵਾਰ ਨੂੰ ਹੋਰ ਤਰੱਕੀਆਂ ਬਖਸ਼ਣ

  • @bsjattana5526
    @bsjattana5526 6 หลายเดือนก่อน +14

    ਸਭ ਤੋ ਚੰਗੀ ਗੱਲ ਵਿਰਸਾ ਤੇ ਸਿੱਖੀ ਸਾਭ ਕੇ ਰੱਖੀ ਸਲੂਟ ਜੀ ਦੋਹਾਂ ਭਰਾਵਾਂ ਨੂ

  • @jagdevsingh7982
    @jagdevsingh7982 6 หลายเดือนก่อน +4

    ਆਪਣਾ ਛੋਟਾ ਭਰਾ ਆ ਰਿਹਾ ਸਪੇਨ ਇੱਕ ਮਹੀਨੇ ਤੱਕ।ਬਾਠ ਸਾਹਿਬ ਜੇ ਲੋੜ ਪਈ ਤਾ ਮੁੰਡੇ ਨੂੰ ਇਹਨਾਂ ਪੰਜਾਬੀ ਭਰਾਵਾਂ ਕੋਲ ਕੰਮ ਦਿਵਾ ਦਿਉ ਜੀ ਬਹੁਤ ਧੰਨਵਾਦੀ ਹੋਵਾਂਗਾ

  • @GurfatehSingh-ce2vc
    @GurfatehSingh-ce2vc 6 หลายเดือนก่อน +14

    ਸੇਮ ਪੰਜਾਬ ਦੀ ਫੀਲਿੰਗ ਬਾਠ ਸਾਹਬ ਧੰਨਵਾਦ ਤੇ ਢਿਲੋਂ ਪ੍ਰਵਾਰ ਨੂੰ ਵਧਾਈ ਹੋਵੇ

  • @GurfatehSingh-ce2vc
    @GurfatehSingh-ce2vc 6 หลายเดือนก่อน +8

    ਧੰਨਭਾਗ ਭਰਾਵਾ ਕਰਮਾਂ ਵਾਲਾਂ

  • @Aaj361
    @Aaj361 6 หลายเดือนก่อน +8

    ਜੱਟ ਮਹਿਕਮਾ ਤਾਂ ਪੰਜਾਬ ਛੱਡ ਦੂਰ ਦੂਰ ਤੱਕ ਫੈਲ ਗਿਆ

  • @gurvirtiwana7296
    @gurvirtiwana7296 5 หลายเดือนก่อน

    ਬਹੁਤ ਵਧੀਆ ਵਿਚਾਰ ਦਿੱਤੇ ਮਾਤਾ ਜੀ ਨੇ ❤

  • @HarmeshSPAIN
    @HarmeshSPAIN 6 หลายเดือนก่อน +2

    ਬਹੁਤ ਵਧੀਆ ਲੱਗਿਆ ਪ੍ਰੋਗਰਾਮ ਵੀਰੇ, ਪੰਜ ਯੂਰੋ ਨੂੰ ਮਿਰਚਾਂ ਦਾ ਰੇਟ ਦੱਸ ਰਹੇ ਸੀ ਵੀਰ ,,, ਸਾਡੇ ਇੱਥੇ ਪਲਮਾ ਦੇ ਮਯੋਰਕਾ 15 ਯੂਰੋ ਨੂੰ ਖਰੀਦ ਹੈ

  • @SukhwinderSingh-wq5ip
    @SukhwinderSingh-wq5ip 6 หลายเดือนก่อน +8

    ਬਹੁਤ ਵਧੀਆ ਬਾਈ ਜੀ ਰੱਬ ਲੰਮੀ ਉਮਰ ਕਰੇ ਤੁਹਾਡੀ ਤਰੱਕੀਆਂ ਬਖਸ਼ੇ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖੇ ❤❤

  • @InderjeetSingh-v6j
    @InderjeetSingh-v6j 6 หลายเดือนก่อน +3

    Great video. PANJAB ZINDABAD.

  • @SahilNarwal-i3m
    @SahilNarwal-i3m 6 หลายเดือนก่อน +1

    ਪਿੰਡ ਜੱਲੂਵਾਲ ਜ਼ਿਲ੍ਹਾ ਅੰਮ੍ਰਿਤਸਰ ਤੋਂ ਬਹੁਤ ਵਧੀਆ ਵਾਹਿਗੁਰੂ ਜੀ ਚੜ੍ਹਦੀ ਕਲ੍ਹਾ ਵਿੱਚ ਰੱਖੇ ਮਨਟੇਕ ਸਿੰਘ

  • @kulvinderhappy8671
    @kulvinderhappy8671 6 หลายเดือนก่อน +2

    ਬਾਹਰ ਦਾ ਕੀੜਾ ਦਿਮਾਗ ਵਿੱਚ ਦੀ ਕੱਢ ਦਵੋ। ਆਹ ਦੇਖੋ ਇਹਨਾਂ ਦੇ ਹਾਲਾਤ ਮਾਤਾ ਜੀ ਇਹ ਮੈਹਨਤ ਪੰਜਾਬ ਵਿੱਚ ਕਰੋ

  • @lovepreetsingh0
    @lovepreetsingh0 5 หลายเดือนก่อน

    Dil kush ho giya bro ❤❤❤❤❤

  • @karamjitsinghsalana4648
    @karamjitsinghsalana4648 6 หลายเดือนก่อน +3

    Waheguru ji very good❤❤❤

  • @arshpreetkaur143
    @arshpreetkaur143 5 หลายเดือนก่อน +1

    Bahut vadhya lagya YG Punjabi har ik desh wich apna nam kma riha

  • @jagjiwankaur3938
    @jagjiwankaur3938 6 หลายเดือนก่อน +1

    ਬਹੁਤ ਹੀ ਵਧਿਆ ਵੀਚਾਰ ਧੰਨਵਾਦ

  • @harbanssingh688
    @harbanssingh688 6 หลายเดือนก่อน +2

    ਤੁਹਾਡੇ ਬੱਚੇ ਦਾ ਦੇਖਣ ਤੋਂ ਹੀ ਚੰਗੇ ਲੱਗਦੇ ਆ ਸਭ ਤੋਂ ਵੱਡੀ ਗੱਲ ਵੀ ਕੇਸਧਾਰੀ ਹੋਣ ਦੇ ਬਹੁਤ ਵੱਡੀ ਗੱਲ ਆ

    • @SukhaSingh-cy7lb
      @SukhaSingh-cy7lb 6 หลายเดือนก่อน

      Bai ਕਿੱਸਾ dahri hi kio asall Ch soch chngi chidiii Bai

  • @avtarkasoulino.1363
    @avtarkasoulino.1363 6 หลายเดือนก่อน +1

    Wahyguru ji wahyguru ji wahyguru ji....

  • @sakinderboparai3046
    @sakinderboparai3046 6 หลายเดือนก่อน +11

    ਬਹੁਤ। ਵਧੀਆ ਕੰਮ ਹੈ।

  • @KulbirSingh-cb2oh
    @KulbirSingh-cb2oh 6 หลายเดือนก่อน +1

    ਬਾਠ ਜੀ ਵਧੀਆ ਜਾਨਕਾਰੀ ਭਰਭੂਰ ਵੀਡੀੳ ਜੀ

  • @santokhsingh227
    @santokhsingh227 6 หลายเดือนก่อน +2

    Very Nice veer je khus raho Whaguru je from Holland

  • @karambirsingh1119
    @karambirsingh1119 6 หลายเดือนก่อน +3

    Boht wadiya Bhau Ji

  • @SatnamSingh-fe3tg
    @SatnamSingh-fe3tg 6 หลายเดือนก่อน +3

    Very nice 👌 👍

  • @GurdeepSingh-hh6go
    @GurdeepSingh-hh6go 6 หลายเดือนก่อน +4

    ਪੰਜਾਬ ਤੋਂ ਬਾਹਰ ਜਾ ਕੇ ਧੱਕੇ ਹੀ ਆ ਥੋੜੇ ਖਾ ਲਵੋ ਜਾਂ ਬਹੁਤੇ ਖਾ ਲਵੋ। ਗੱਲਾਂ ਜਿੰਨੀਆਂ ਮਰਜ਼ੀ ਸੁਣਾਂ ਦਿਓ। ਅੰਦਰਲੇ ਮੰਨ ਨੂੰ ਪਤਾ ਦਿਲ ਤੇ ਕੀ ਬੀਤਦੀ ਹੈ। ਵਿਦੇਸ਼ਾਂ ਵਿੱਚ ਸਿਹਤ ਪ੍ਰਤੀ ਸਹੁਲਤਾਂ ਬਹੁਤ ਮਾੜੀਆਂ ਹਨ।

    • @bachy70india
      @bachy70india 6 หลายเดือนก่อน

      Totally agree

  • @kulvinderhappy8671
    @kulvinderhappy8671 6 หลายเดือนก่อน +1

    ਉਹ ਵੱਡੇ ਸਿਆਣਿਆਂ ਪੰਜਾਬ ਦੀ ਮਿੱਟੀ ਜਰਖੇਜ਼ ਉਪਜਾਊ ਆ ਬਾਕੀ ਪੰਜਾਬ ਦਾ ਨਾਂਮ ਲੇ ਕੇ ਹੀ ਤੁਹਾਨੂੰ ਠੰਢੀ ਫੀਲਿੰਗ ਆਉਂਦੀ ਫੇਰ ਪੰਜਾਬ ਕਿਹੋ ਜਿਹਾ ਹੋਣਾ। ਮਿਹਨਤਾਂ ਕਰੋਂ ਉਚੀ ਵਿਦਿਆ ਨਾਲ ਅਫਸਰ ਬਣੋਂ ਵਿਦੇਸ਼ਾਂ ਵਿਚ। ਪਰ ਜੇਂ ਕਹੀ ਵਾਹਣੀਂ ਤਾਂ ਅਪਣੇ ਪੰਜਾਬ ਵਿੱਚ ਮਰੋਂ ਆ ਕੇ ਇਥੇ ਫੜਾਂ ਮਾਰਦੇ ਨੇ ਆ ਕੇ ਅਸਲੀ ਬੈੜਾ ਗ਼ਰਕ ਤੁਸੀਂ ਕੀਤਾ ਪੰਜਾਬ ਦਾ ।

  • @harshwinderkaur7260
    @harshwinderkaur7260 6 หลายเดือนก่อน +1

    ਬਹੁਤ ਵਧੀਆ ਜੀ 👍🏼

  • @upinderjitsingh2915
    @upinderjitsingh2915 6 หลายเดือนก่อน +1

    Very good mam ji ss akal satguru taraki baksha sara parivar nu

  • @gurbhejhundal-fn2ft
    @gurbhejhundal-fn2ft 6 หลายเดือนก่อน

    ਵਾਹਿਗੁਰੂ ਜੀ ਮਿਹਰ ਕਰੇ।

  • @varinderrangi4328
    @varinderrangi4328 6 หลายเดือนก่อน +3

    Good job Batth ji

  • @PBwalegs
    @PBwalegs 6 หลายเดือนก่อน +4

    ਵਾਹ ਵਾਹ ਜੀ ਆਸੀ ਮੋਗੇ ਤੋੰ

    • @jagdevsingh7982
      @jagdevsingh7982 6 หลายเดือนก่อน

      ਅਸੀਂ ਵੀ ਮੋਗੇ ਤੋਂ

  • @punjabidecenthulk784
    @punjabidecenthulk784 6 หลายเดือนก่อน

    Punjab da paani ਖਤਮ ਕਰਨ ਤੋ ਬਾਅਦ ਹੁਣ ਸਪੇਨ ਦਾ ਪਾਣੀ ਖਤਮ ਕਰਨ ਦੀ ਤਿਆਰੀ ਚ ਪੰਜਾਬੀ 😂😂😂

  • @mandeepsinghsidhu5303
    @mandeepsinghsidhu5303 6 หลายเดือนก่อน +6

    ਭ।ਜੀ ਪੈਰਸ ਕਦੌ ਅਊਣ। ਜੀ

  • @lakhwindersinghkhangura3465
    @lakhwindersinghkhangura3465 6 หลายเดือนก่อน

    ਬਾਹਰ ਮਿਹਨਤ ਕਰਨੀ ਤਾਂ ਪੰਜਾਬ ਵਿਚ ਹੀ ਕਰ ਲੳਉ

  • @chanansingh-dx8fm
    @chanansingh-dx8fm 6 หลายเดือนก่อน +1

    ਬਿਜਲੀ ਦੇ ਖ਼ਮਬੇ ਸਪੇਨ ਵਿੱਚ ਟੇਢੇ ਨੇ ਵੀਰੇ ਬਿਜਲੀ ਵਾਲੇ ਵੀ ਪੰਜਾਬੀ ਨੇ। ਤੁਹਾਡਾ ਧਿਆਨ ਨਹੀ ਪਿਆ ਸੋਚਿਆ ਦਸ ਦੇਵਾਂ

  • @BalbirSingh-yh8vn
    @BalbirSingh-yh8vn 6 หลายเดือนก่อน

    God bless you

  • @BalwinderSingh-ms4by
    @BalwinderSingh-ms4by 6 หลายเดือนก่อน +1

    Very nice

  • @paramjitkaur906
    @paramjitkaur906 6 หลายเดือนก่อน +1

    ❤❤❤❤❤❤❤❤❤

  • @DaljitSingh-ki7lw
    @DaljitSingh-ki7lw 6 หลายเดือนก่อน +1

    Good video

  • @sukhwindersukhwinder5207
    @sukhwindersukhwinder5207 6 หลายเดือนก่อน +3

    ਪੈਲੀ ਕੀ ਰੇਟ ੲੈ ਜੀ ਠੇਕੇ ਤੇ ਜਾਂ ਬੈਅ

  • @jatinderpal1441
    @jatinderpal1441 6 หลายเดือนก่อน

    Good job ❤❤❤❤❤

  • @subegsingh6011
    @subegsingh6011 6 หลายเดือนก่อน +1

    ਗੋਡੀਂ ਨਾਲ ਘਾਅ ਬੂਟੀ ਕੱਡੀ ਜਾ ਸਕਦੀ ਹੈ

  • @malkiatsingh5143
    @malkiatsingh5143 6 หลายเดือนก่อน +1

    ਬਾਠ ਜੀ ਦੀ ਖੇਤੀ ਵਿੱਚ ਜਾਣਕਾਰੀ ਘੱਟ ਹੈ ਇਸ ਲਈ --- Presentation is not good.

  • @amarjitduggal9689
    @amarjitduggal9689 6 หลายเดือนก่อน

    ਜ਼ਮੀਨ ਦੀ ਕੀਮਤ ਕੀ ਹੈ ?

  • @satgursohi1630
    @satgursohi1630 6 หลายเดือนก่อน

    Waheguru ji ❤

  • @jagdeepsandhu9659
    @jagdeepsandhu9659 6 หลายเดือนก่อน

    ਏਹੀ ਮਿਹਨਤ ਪੰਜਾਬ ਚੇ ਕਰ ਲਵੋ ਵੀਰੋ ।

    • @rockyrana4255
      @rockyrana4255 5 หลายเดือนก่อน

      Currency da different hai earning in euro vich hai Punjab vich earning Indian currency vich hai
      1 euro 100
      1 Indian

    • @jagdeepsandhu9659
      @jagdeepsandhu9659 5 หลายเดือนก่อน

      @@rockyrana4255 ਔਥੇ ਫਿਰ ਖਰਚਾ ਵੀ 100 ਗੁਣਾ ਹੈ ਜੇ ਰਹਨਾ-ਸਹਨਾ ਚੱਜ ਦਾ ਰਖਨਾ ਹੈ ।

    • @rockyrana4255
      @rockyrana4255 5 หลายเดือนก่อน

      @@jagdeepsandhu9659 veer far vi saving more than 3 lakh hai

    • @rockyrana4255
      @rockyrana4255 5 หลายเดือนก่อน

      @@jagdeepsandhu9659 paji jealous na feel karo ji Punjab vi best hai ta canada.usa.europe vi

    • @jagdeepsandhu9659
      @jagdeepsandhu9659 5 หลายเดือนก่อน

      ਨਾ ਜੀ ,ਈਰਖਾ ਨ੍ਹੀ ਹੈ , ਪੰਜਾਬ ਤੇ ਪੰਜਾਬ ਦੀ ਜਵਾਨੀ ਦੀ ਫਿਕਰ ਹੈ , ਭੈਯੇ ਤੋ ਵੀ ਬਦਤਰ ਹਾਲਾਤ ਵਿਚ ਰਹਿੰਦੇ ਨੇ ਅਪਨੇ ਯੂਰੋ ਕਮੌਣ ਗਏ ਮੁੰਡੇ ।

  • @5jabbcn
    @5jabbcn 6 หลายเดือนก่อน

    Very good

  • @SukhdeepSingh-oz2qg
    @SukhdeepSingh-oz2qg 6 หลายเดือนก่อน

    Very god je❤

  • @singhbalwinder1617
    @singhbalwinder1617 6 หลายเดือนก่อน

    Super

  • @phumansingh3261
    @phumansingh3261 6 หลายเดือนก่อน

    Bueno dhillon saab, chalo lage reho.

  • @VijayKumar-d4p4o
    @VijayKumar-d4p4o 6 หลายเดือนก่อน

    Bath Sahib the great

  • @sukhmattu3517
    @sukhmattu3517 6 หลายเดือนก่อน

    ❤❤

  • @harbhjansingh3653
    @harbhjansingh3653 6 หลายเดือนก่อน

    Good luck ji

  • @meetukalsi2197
    @meetukalsi2197 5 หลายเดือนก่อน

    Kis market ch vikdi hai organic sabzi barcelona ch

  • @BhupinderSingh-ik2dh
    @BhupinderSingh-ik2dh 6 หลายเดือนก่อน

    ਢਿੱਲੋ ਸਾਹਿਬ ਪੰਜਾਬੀਆਂ ਦਾ ਅਡਰੈਸ ਨਹੀਂ ਦੱਸਿਆ ਗਿਆ ਬਾਈ ਜੀ ਦੱਸੋ

  • @sukhdevsingh9706
    @sukhdevsingh9706 6 หลายเดือนก่อน

    Good

  • @singhpunjab007
    @singhpunjab007 6 หลายเดือนก่อน

    Welcome to catalunya.
    Baath sir gi tuhade darshan nu bohat dil karda. Kine din ho ethe?

  • @sukhidhandhwar5476
    @sukhidhandhwar5476 6 หลายเดือนก่อน

    Gud

  • @karmaverma1986
    @karmaverma1986 5 หลายเดือนก่อน

    ਪਾਣੀ ਗਿਲਾ ਵੀ ਆ 😂😂😂😂 ਠੰਢਾ ਵੀ ਆ

  • @KailashChand-h4g
    @KailashChand-h4g 6 หลายเดือนก่อน

    Jmin da ki reth hee ji

  • @SukhJit-d6j
    @SukhJit-d6j 6 หลายเดือนก่อน

    Hlo bhaji

  • @JaspreetkumarKumar-i6g
    @JaspreetkumarKumar-i6g หลายเดือนก่อน

    Vechke ki bangan aunde honge kise pase lagya tan kuch lagda ni gha e gha disda sare pase

  • @SandeepSingh-ze7xn
    @SandeepSingh-ze7xn 5 หลายเดือนก่อน

    Bai ji ihna kol Kam krna howe ta kiwe jayie koyi contact number

  • @gurmeetkaur85
    @gurmeetkaur85 6 หลายเดือนก่อน

    Punjabi apni mehant naal kamyab ne

  • @parmsainisingh4925
    @parmsainisingh4925 6 หลายเดือนก่อน

    veer ji hai km kr koi dasna

  • @kirandeepsingh4304
    @kirandeepsingh4304 6 หลายเดือนก่อน

    Eh Spain ni h punjab a

  • @AvtarSingh-gx8sf
    @AvtarSingh-gx8sf 6 หลายเดือนก่อน

    Bahar ja ke eh sab kujh kernge te Punjab vich kum te mout pe jandi hai

  • @dalveerkaur9330
    @dalveerkaur9330 6 หลายเดือนก่อน

    Reporter over acting kr tiha jiada hi

  • @KARANKARAN-to1zk
    @KARANKARAN-to1zk 6 หลายเดือนก่อน +1

    Jeker.jatta.dia.kudia..aap..kheta.vich.sabjian.beejan..or.todan...30..lakh..lakke..noker..ban..na..koi.faida..nahi

  • @HarjinderSingh-hg8hz
    @HarjinderSingh-hg8hz 6 หลายเดือนก่อน

    Hathi mehnat nalon tusi dastaney pa lia karo

  • @jaspreetkumar5400
    @jaspreetkumar5400 6 หลายเดือนก่อน

    Punjab nu free free free ne fail kita free karo lodwand nu eh ki matlab jis kol 50 killey a us nu v free jis kol 100 killa us nu v free .eh ki matlab hoya free karo tan 5 killey tak es to vadh mu nahi jekar edan karonge tan desh failear val jayega plz jo kisaan kol 5 acre to jyada jameen a us nu free kuch v nahi hona chahida

  • @harveersingh3051
    @harveersingh3051 6 หลายเดือนก่อน +5

    Bath tere Karke Spain vi barbaad ho jana

  • @subegsingh6011
    @subegsingh6011 6 หลายเดือนก่อน +1

    ਘੁੱਗੂ ਦੀ ਖੇਤੀ ਆ।

  • @GurnamSingh-i3e
    @GurnamSingh-i3e 6 หลายเดือนก่อน

    ਭਾਈ ਜਮੀਨ ਦਾ ਰੇਟ ਕੀ ਹੈ।

  • @omarora8630
    @omarora8630 6 หลายเดือนก่อน

    Views ena jade

  • @AmandeepSingh9.
    @AmandeepSingh9. 6 หลายเดือนก่อน

    Ssa paji, send me contact num. Dhillon farm Sant Boi de Llobregat

  • @InderButter-i2z
    @InderButter-i2z 5 หลายเดือนก่อน

    ❤❤