ਸਮੁੰਦਰੀ ਲੁਟੇਰਿਆਂ ਦੇ ਦੇਸ਼ ਸੋਮਾਲੀਆ ਵੱਲ Ethiopia Somalia Border | Punjabi Travel Couple | Ripan Khushi

แชร์
ฝัง
  • เผยแพร่เมื่อ 18 ก.พ. 2024
  • Download Wego from here: go.wego.com/3Ss2FTt
    Check out Wego Visa from here: wego.co.in/visas

ความคิดเห็น • 238

  • @darasran556
    @darasran556 5 หลายเดือนก่อน +3

    ਰਿਪਨ। ਖੁਸੀ।ਧੰਨਵਾਦ। ਵਲੋਗ।ਵਖੋਨ।ਲਈ

  • @LalSingh-ph1vc
    @LalSingh-ph1vc 5 หลายเดือนก่อน +4

    ਰਿਪਨ ਭਾਜੀ ਤੁਹਾਡੀ ਜ਼ਿੰਦਗੀ ਮਸਤ ਹੈ ਮੈਂ ਦੇਖਿਆ ਨਾਲ਼ੇ ਘੁੰਮਦੇ ਹੋ ਨਵੇਂ ਨਵੇਂ ਦੇਸ਼ ਨਾਲ ਪੈਸੇ ਕਮਾਉਣਦੇ ਓ
    ਨਾਲ਼ੇ ਪੁੰਨ ਤੇ ਨਾਲ਼ੇ ਫਲੀਆਂ
    ਵਾਹਿਗੁਰੂ ਖੁਸ਼ ਰੱਖੇ ਤੁਹਾਨੂੰ 🙏

  • @kashmirkaur6827
    @kashmirkaur6827 5 หลายเดือนก่อน +16

    ਬਹੁਤ ਵਧੀਆ ਕਲਚਰ ਲਗਾ ਇਸ ਸ਼ਹਿਰ ਦਾ ਹਮੇਸ਼ਾ ਚੜਦੀ ਕਲਾ ਚ ਰਹੇ ਰਿਪਨ ਖੁਸ਼ੀ ਪੁੱਤਰ ਆਪ ਜੀ ਨੂੰ ਢੇਰ ਸਾਰਾ ਪਿਆਰ ❤

  • @sukhjitsinghthekedar
    @sukhjitsinghthekedar 5 หลายเดือนก่อน +6

    ਰਿਪਨ ਖੁਸ਼ੀ ਨਵੇਂ-ਨਵੇਂ ਮੁਲਕਾਂ ਦੀ ਸੈਰ ਤੇ ਨਵੀਆਂ ਜਾਣਕਾਰੀਆਂ ਦੇਣ ਲਈ ਸ਼ੁਕਰੀਆ 🙏🌹🎉

  • @KulwantSingh-in5sg
    @KulwantSingh-in5sg 5 หลายเดือนก่อน +2

    ਚੜਦੀ ਕਲਾ ਵਿਚ ਰੱਖੇ

  • @ranakaler7604
    @ranakaler7604 5 หลายเดือนก่อน +1

    ਰੀਪਨ ਵੀਰ ਜੀ ਸਤਿਸ਼ਰੀ ਅਕਾਲ ਜੁੱਗ ਜੁੱਗ ਜੀਓ ਜੀ ਵਾਹਿਗੁਰੂ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾ ਵਿਚ ਰੱਖੇ ਅਤੇ ਤੰਦਰੁਸਤੀ ਬਖਸ਼ੇ ਜੀ,ਤੁਹਾਡਾ ਦਿੱਲ ਦੀਆਂ ਗਹਿਰਾਈਆਂ ਤੋਂ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਸਾਨੂੰ ਤੁਸੀ ਘਰ ਵਿੱਚ ਬੈਠਿਆਂ ਨੂੰ ਹੀ ਬਾਹਰਲੇ ਦੇਸ਼ ਵਿਦੇਸ਼ ਦਿਖਾਉਂਦੇ ਹੋ, ਬਹੁਤ ਬਹੁਤ ਧੰਨਵਾਦ ਜੀ,ਵਲੋਂ ਰਾਣਾ ਰਾਣੀਪੁਰੀਆ ,20,,,2,,,2024,

  • @ShakeelHussainVlogs
    @ShakeelHussainVlogs 5 หลายเดือนก่อน +14

    Love from wagha border village Lahore Punjab Pakistan🇵🇰❤

  • @harbhajansingh8872
    @harbhajansingh8872 5 หลายเดือนก่อน +29

    ਇਥੋਪੀਆ ਵਿੱਚ ਪੰਜਾਬੀ ਰਹਿੰਦੇ ਹਮੇਸ਼ਾ ਵਾਹਿਗੁਰੂ ਤਾਹਨੂੰ ਚੜ੍ਹਦੀ ਕਲਾ ਵਿਚ ਰੱਖੇ ❤❤

    • @sukhsingh4301
      @sukhsingh4301 5 หลายเดือนก่อน +1

    • @rainybansal8934
      @rainybansal8934 5 หลายเดือนก่อน

      Thnk u g

    • @Google_Engineer
      @Google_Engineer 5 หลายเดือนก่อน

      😂😂😂😂😂😂😂 ਸੌਂਹ ਖਾ

  • @Harry-561
    @Harry-561 5 หลายเดือนก่อน +2

    ਸ਼ੁਕਰੀਆ ਵੀਰ ਜੀ ਬਹੁਤ ਵਧੀਆ ਜਾਣਕਾਰੀ ਦਿੰਦੇ ਹੋ ਜੀ ਤੁਸੀਂ

  • @DilbagSingh-xh8sd
    @DilbagSingh-xh8sd 5 หลายเดือนก่อน +2

    ਪਰਮਾਤਮਾ ਤੁਹਾਨੂੰ ਹਮੇਸ਼ਾ ਖੁਸ਼ ਰੱਖੇ ਭੈਣੀ ਜੱਸਾ❤❤❤❤❤❤❤❤😂😂😂😂

  • @JagtarSingh-wg1wy
    @JagtarSingh-wg1wy 5 หลายเดือนก่อน +13

    ਰਿਪਨ ਜੀ ਬਹੁਤ ਬਹੁਤ ਧੰਨਵਾਦ ਜੀ ਤੁਸੀਂ ਸਾਨੂੰ ਇਥੋਂ ਦੇ ਪੰਜਾਬੀ ਪ੍ਰਵਾਰਾਂ ਨਾਲ ਮੁਲਾਕਾਤ ਵਿਖਾਉ ਲਈ ਧੰਨਵਾਦ ਜੀ ਵੇਖ ਕੇ ਬਹੁਤ ਵਧੀਆ ਲੱਗ ਰਿਹਾ ਹੈ ਜੀ ਵਾਹਿਗੁਰੂ ਜੀ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ ਜੀ

  • @balbirsinghusajapmansadasa1168
    @balbirsinghusajapmansadasa1168 5 หลายเดือนก่อน +5

    ਐਫਲ ਟਾਵਰ ਤੇ ਖਾਣਾ ਖਾਕੇ ਆਏ ਸੀ ਰਾਤ ਨੂੰ 2018 ਵਿੱਚ ਬਹੁਤ ਵਧੀਆ।1987 ਵਿੱਚ ਪਹਿਲੀ ਵਾਰ ਦਿੱਲੀ ਤੋਂ ਪੈਰਿਸ ਪਹੁੰਚੇ ਸੀ ਤੇ ਦੋ ਦਿਨ ਵਿੱਚ ਸਾਰਬਰਗ ਦਾ ਬਾਰਡਰ ਪਾਰ ਕਰਕੇ ਜਰਮਨ ਪਹੁੰਚੇ।

  • @sukhdevkhan4430
    @sukhdevkhan4430 5 หลายเดือนก่อน +4

    ਹਿਲੋ ਰਿਪਨ ਐਂਡ ਖੁਸ਼ੀ ਸੱਤ ਸ਼੍ਰੀ ਆਕਾਲ ਜੀ ਬਹੁਤ ਚੰਗਾ ਲੱਗਦਾ ਹੈ ਮਨ ਖੁਸ਼ ਹੋ ਜਾਂਦਾ ਤੁਹਾਡੇ ਨਾਲ ਘੁੰਮ ਫਿਰ ਕੇ ਵਾਹਿਗੁਰੂ ਅੰਗ ਸੰਗ ਸਹਾਈ ਹੋਵੇ ਰੱਬ ਰਾਖਾ ਮਰ ਜਾਣਾ ਖਾਨ ਮੋਂਗਾ

  • @amarjeetsingh8721
    @amarjeetsingh8721 5 หลายเดือนก่อน +2

    ਬਹੁਤ ਹੀ ਬਧੀਆ ਜੰਕਾਰੀ ਵਾਹਿਗੁਰੂ ਜੀ ਆਪ ਨਾ ਚੜਦੀਕਲਾ ਵਿਚ ਰਖਣ

  • @NarinderSingh-mr4hs
    @NarinderSingh-mr4hs 5 หลายเดือนก่อน +4

    ਵੰਨ ਸੁਵੰਨੀ ਦੁਨੀਆਂ ਦਿਖਾਉਣ ਲਈ ਬਹੁਤ ਬਹੁਤ ਧੰਨਵਾਦ ਜੀ

  • @amitthakur8569
    @amitthakur8569 5 หลายเดือนก่อน +1

    Love from Jalandhar Punjab 🇮🇳

  • @ranveersingh2268
    @ranveersingh2268 5 หลายเดือนก่อน +3

    ਸਤਿ ਸ੍ਰੀ ਅਕਾਲ ਰਿਪਨ ਤੁਹਾਡੀ ਵੀਡੀਓ ਬਹੁਤ ਵਧੀਆ ਅਤੇ ਬਹੁਤ ਪਸੰਦ ਲੱਗਦੀ ਹੈ ਚੜਦੀ ਕਲਾ ਵਿੱਚ ਰੱਖਣ ਰਿਪਨ ਬਰਦਰ ਖੁਸ਼ੀ ਸਿਸਟਰ ਆਈ ਲਵ ਯੂ ❤️🙏👍

  • @JasveerSingh-ul5cs
    @JasveerSingh-ul5cs 5 หลายเดือนก่อน +4

    ਅਸੀ ਜਲਾਲ ਤੋ ਰਿਪਨ ਬੇਟਾ ਬਲੋਗ ਦੇਖ ਕੇ ਸੋਦੇ ਹੈ😅🎉🎉🎉🎉❤❤❤

  • @avneetjagera5769
    @avneetjagera5769 5 หลายเดือนก่อน +1

    ਰਿਪਨ ਤੇ ਖੁਸ਼ੀ ਭੈਣ ਨੂੰ ਬਹੁਤ ਬਹੁਤ ਪਿਆਰ ❤❤

  • @sushilgarggarg1478
    @sushilgarggarg1478 5 หลายเดือนก่อน +6

    Welcome 🙏 to New country Somalia 🇸🇴 ❤❤❤❤❤❤❤

  • @bharatsidhu1879
    @bharatsidhu1879 5 หลายเดือนก่อน

    ਬਹੁਤ ਹੀ ਚੰਗੀਆਂ ਜਾਣਕਾਰੀਆਂ ਮਿੱਲੀਆਂ ਤੁਹਾਡੇ ਅੱਜ ਦੇ ਵਲੌਗ ਚੋਂ । ਵਾਹਿਗੁਰੂ ਤੁਹਾਨੂੰ ਚੱੜ੍ਹਦੀਕੱਲਾ ਵਿੱਚ ਰੱਖੇ ।

  • @SsSs-ww4je
    @SsSs-ww4je 5 หลายเดือนก่อน +1

    Us wahegure ji the kirpa he jithe siri Gure Nanak sahib ji the bachelor Rehde ne ji app he ang sang hunde hun ji Singh ji nu or Punjabi nu Vardan he kirt Karo or wand ke chako ji Thanks

  • @parminderjassal3207
    @parminderjassal3207 5 หลายเดือนก่อน +2

    ਰਿਪਨ ਤੇ ਖ਼ੁਸ਼ੀ ਜੀ ਅਸੀਂ ਤੁਹਾਡੇ ਵਲੋਗ ਦਾ ਬੇਸਬਰੀ ਨਾਲ ਇੰਤਜ਼ਾਰ ਕਰਦੇ ਹਾਂ ਪਰ ਹੁਣ ਪਲੀਜ਼ ਅਫਰੀਕਾ ਦਾ ਬੱਸ ਕਰੋ ਯੂਰਪ ਵੱਲ ਨੂੰ ਚੜਾਈ ਕਰ ਦਿਓ ਜੀ 🎉

  • @jagsirsingh3898
    @jagsirsingh3898 5 หลายเดือนก่อน

    Wahiguru g chadikala vich rakhe sariyan nu 🙏🙏🙏

  • @JagtarMaan-cg1yy
    @JagtarMaan-cg1yy 5 หลายเดือนก่อน

    ਬਹੁਤ ਵਧੀਆ ਲੱਗਾ ਪੰਜਾਬੀ ਬੋਲਦਾ ਬੱਚਾ

  • @RajKumar-tl1ov
    @RajKumar-tl1ov 5 หลายเดือนก่อน

    Ghar beth k aap jian nal vkh 2 country ghum rhe han dhanbad ji bahut 2 tuhada te jehde veer meri tran vlogs da aanand le rhe ne oh es couple di lambi umar dian ardaasan krn Raj Joga

  • @kaurjasbir2758
    @kaurjasbir2758 5 หลายเดือนก่อน +6

    Very nice vlog 👍
    Bless you beautiful couple 💞

  • @jagsirsingh3898
    @jagsirsingh3898 5 หลายเดือนก่อน

    Wahiguru di tuhade te kirpa rahe g 🙏🙏🙏

  • @RameshKumar-fr1vz
    @RameshKumar-fr1vz 5 หลายเดือนก่อน +1

    duniya da oh rang dikhata har kabila ohna de har culture lagda shayad koi vi nhi dikha sakeya dhanvaad ji from Sri Ganga Nagar Rajasthan 🙏🙏🙏🙏

  • @manjindersinghbhullar8221
    @manjindersinghbhullar8221 5 หลายเดือนก่อน +9

    ਰਿਪਨ ਬਾਈ ਤੇ ਖੁਸ਼ੀ ਜੀ ਸਤਿ ਸ੍ਰੀ ਆਕਾਲ ਜੀ 🙏🏻🙏🏻🙏🏻 ਤੁਹਾਡੇ ਬਲੌਗ ਦਾ ਬੇਸਬਰੀ ਨਾਲ ਉਡੀਕ ਕਰਦੇ ਹਾਂ ਜੀ ਆਜੋ ਘੁੱਮੀਏ ਫਿਰੀਏ

  • @user-qs2jr4rh2x
    @user-qs2jr4rh2x 5 หลายเดือนก่อน +2

    ਬਹੁਤ ਵਧੀਆ ਵੀਰ ਜੀ ਭੈਣ ਜੀ ਵੀਰ ਜੀ ਨੂੰ ਸਤਿ ਸ੍ਰੀ ਆਕਾਲ ਜੀ ❤❤❤❤❤❤❤❤❤❤❤❤❤❤❤❤❤❤❤❤❤❤❤❤❤

  • @Sandeep_Sandhu
    @Sandeep_Sandhu 5 หลายเดือนก่อน +5

    Love From Tarntaran Sahib Punjab 🇮🇳 GBU ❤️ (Khemkaran Border)

  • @balvindersingh3813
    @balvindersingh3813 5 หลายเดือนก่อน +2

    ਵਾਹਿਗੁਰੂ ਤੁਹਾਡੀ ਯਾਤਰਾ ਖੁਸ਼ਹਾਲ ਰੱਖੇ

  • @hardishdhillon98
    @hardishdhillon98 5 หลายเดือนก่อน +1

    Ripan khushi thanks for 🎉
    Showing us Somalia be careful 🙏nice to see punjabi family there nice house they have God bless 🙌 u both

  • @luckymaan415
    @luckymaan415 5 หลายเดือนก่อน

    Somalia dekhn nu bhout vadhia veer mai 3 bar ja chuka ,bhout hi vadhia log ne etho de.

  • @jeetm30
    @jeetm30 5 หลายเดือนก่อน +2

    Waheguru ji bless both of you happy journey ❤

  • @KulwinderKaur-us9jy
    @KulwinderKaur-us9jy 5 หลายเดือนก่อน

    Waheguru ji hamesha thuade te mehar bharia huth rakhan sda khush raho 🙌🤗

  • @teachercouple36
    @teachercouple36 5 หลายเดือนก่อน +2

    ਬਹੁਤ ਵਧੀਆ ਵਲੌਗ ❤

  • @ranveersingh2268
    @ranveersingh2268 5 หลายเดือนก่อน +1

    I love you brother sister god bless you good luck waheguru ji 🙏🙏👍👍❤️❤️

  • @niranjansinghjhinjer1370
    @niranjansinghjhinjer1370 5 หลายเดือนก่อน +2

    Shukriya 🙏 Putter jionde raho

  • @simrangill6936
    @simrangill6936 5 หลายเดือนก่อน +2

    Bless you guys 😊 stay safe and stay strong 💪

  • @paramjitsinghsingh251
    @paramjitsinghsingh251 5 หลายเดือนก่อน +3

    ਬਹੁਤ ਵਧੀਆ ਜੀ ਰੱਬ ਮੇਹਰ ਕਰੇ ❤❤❤❤❤

  • @GurpreetSingh-os4gn
    @GurpreetSingh-os4gn 5 หลายเดือนก่อน +1

    ਵਾਹਿਗੁਰੂ ਜੀ

  • @kanwarjeetsingh3495
    @kanwarjeetsingh3495 5 หลายเดือนก่อน

    ਬਲੋਗ ਵਧੀਆ ਚੱਲ ਰਹੇ ਹਨ ।

  • @ManpreetKaur-hp2br
    @ManpreetKaur-hp2br 5 หลายเดือนก่อน

    Waheguru ji bless u 🙏🙏🙏

  • @manmohansingh5616
    @manmohansingh5616 5 หลายเดือนก่อน

    May Waheguru ji bless both of you

  • @mohankahlon4563
    @mohankahlon4563 5 หลายเดือนก่อน +1

    ਇਥੇ ਪੰਜਾਬੀ ਕਿੰਨੇ ਕੂ ਟਾਇਮ ਦੇ ਰਹਿ ਰਹੇ ਹਨ ਬੜਾ ਵਧੀਆ ਲਗਿਆ ਰਿਪਨ ਖੁਸੀ ਜੀ ਅਸੀਂ ਤੁਹਾਡੇ ਯਤਨਾਂ ਸਮੇਤ ਘਰ ਬੈਠੇ ਦੁਨੀਆ ਦੀ ਸੈਰ ਕਰ ਰਹੇ ਹਾਂ ਧੰਨਵਾਦ

  • @NirmalSingh-yh8kk
    @NirmalSingh-yh8kk 5 หลายเดือนก่อน

    Waheguru ji Chardi Kala Vich rakhen veer ji app no ❤❤

  • @Searchboy77
    @Searchboy77 5 หลายเดือนก่อน +1

    Waheguru ji 🙏 tuhanu hamesha khush rakhe ❤😊👩‍❤️‍👨🥰

  • @karamjeetsingh319
    @karamjeetsingh319 5 หลายเดือนก่อน

    Keep alert bata ji and bate ji in this country

  • @smartphonedoctor1242
    @smartphonedoctor1242 5 หลายเดือนก่อน +1

    Waheguru ji kirpa rakhe ji

  • @Manjindersingh-yt8uv
    @Manjindersingh-yt8uv 5 หลายเดือนก่อน +1

    ਧੰਨਵਾਦ ਜੀ

  • @MajorSingh-po6xd
    @MajorSingh-po6xd 5 หลายเดือนก่อน

    ਧੰਨਵਾਦ ਜੀ (ਮੇਜਰ ਸਿੰਘ ਜੈਤੋ)

  • @manjitkaur4207
    @manjitkaur4207 5 หลายเดือนก่อน +1

    Thx for exploring the world ❤

  • @babbisingh7319
    @babbisingh7319 5 หลายเดือนก่อน

    Surinder singh uk waheguru ji chardi klah Rkhe

  • @balrajsingh4182
    @balrajsingh4182 5 หลายเดือนก่อน +1

    ਬਹੁਤ ਵਧੀਆ ਜੀ

  • @ranveersingh2268
    @ranveersingh2268 5 หลายเดือนก่อน +3

    ਵਾਹਿਗੁਰੂ ਜੀ ਚੜ੍ਹਦੀ ਕਲਾ ਵਿੱਚ ਰੱਖਣ ਰਿਪਨ ਬਰਦਰ ਖੁਸ਼ੀ ਸਿਸਟਰ ਆਈ ਲਵ ਯੂ ਰਿਪਨ ਬਰਦਰ ਖੁਸ਼ੀ ਸਿਸਟਰ 🙏👍❤️

  • @SatnamSingh-fe3tg
    @SatnamSingh-fe3tg 5 หลายเดือนก่อน +3

    Very good Jatta 👍 👍

  • @sikandershahi1526
    @sikandershahi1526 5 หลายเดือนก่อน +2

    ਪਿੰਡ ਹਰਰਾਣ ਸਿਕੰਦਰ ਸਿੰਘ ❤❤❤

  • @bhagwansingh-hh3rs
    @bhagwansingh-hh3rs 5 หลายเดือนก่อน

    Karamgarh Barnala Punjab Punjabi tariple capple thanks

  • @user-vs5ru2gd7g
    @user-vs5ru2gd7g 5 หลายเดือนก่อน

    Flower ta mainu v bahut sohne lage

  • @sarbjitsingh2747
    @sarbjitsingh2747 5 หลายเดือนก่อน

    Chote vir Somalia kafi jayada dengerous country hai be safe

  • @kuldeepsinghtomar8734
    @kuldeepsinghtomar8734 5 หลายเดือนก่อน +4

    ਬਹੁਤ ਹੀ ਵਧੀਆ👍💯

  • @baljindersingh7802
    @baljindersingh7802 5 หลายเดือนก่อน

    Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji

  • @Cheema_123
    @Cheema_123 5 หลายเดือนก่อน +1

    Love you bro ❤

  • @karamjitgill6787
    @karamjitgill6787 5 หลายเดือนก่อน +1

    God bless you always dear Ripen and Khushi

  • @user-dz1tj6ke4s
    @user-dz1tj6ke4s 5 หลายเดือนก่อน

    ਿਰਪਨ ਖੁਸ਼ੀ brave couple ❤❤

  • @user-ns4vm5he2e
    @user-ns4vm5he2e 5 หลายเดือนก่อน

    Parmatma aap di raksha kare

  • @ravinderkaur3844
    @ravinderkaur3844 5 หลายเดือนก่อน

    Waheguru ji❤❤

  • @spsinghwarval9542
    @spsinghwarval9542 5 หลายเดือนก่อน +4

    ਬਹੁਤ ਵਧੀਆ ਜੀ ❤❤❤❤❤❤❤❤❤

  • @sushilgarggarg1478
    @sushilgarggarg1478 5 หลายเดือนก่อน

    Enjoy a tour of Ethiopia-Somalia border ❤❤❤❤❤❤

  • @navroopkaur1991
    @navroopkaur1991 5 หลายเดือนก่อน

    Waheguru ji🙏

  • @himmatgill2090
    @himmatgill2090 5 หลายเดือนก่อน

    waheguru ji chardicala ch rakhn ripan khusi sat shiri akal ji

  • @zahoorahmad456
    @zahoorahmad456 5 หลายเดือนก่อน

    Love 💕💕 you work bro thanks Love ❤ from Pakistan

  • @manjitsinghkandholavpobadh3753
    @manjitsinghkandholavpobadh3753 5 หลายเดือนก่อน

    ਸਤਿ ਸ੍ਰੀ ਅਕਾਲ ਜੀ ❤ ਪੰਜਾਬੀ ਜਿੰਦਾਬਾਦ ਜੀ ❤

  • @mahindersingh7136
    @mahindersingh7136 5 หลายเดือนก่อน

    Very nice, Punjabi Treval Couple g

  • @sarjitsinghgill3649
    @sarjitsinghgill3649 5 หลายเดือนก่อน

    Thanks vill bukanwala Moga

  • @muhammadashrafkhan5533
    @muhammadashrafkhan5533 5 หลายเดือนก่อน

    SsA ji very sweet couple ji Rab mahr kara

  • @user-jw1uy3zo7b
    @user-jw1uy3zo7b 5 หลายเดือนก่อน

    Waheguru ji waheguru ji ❤❤❤❤ veer hlo ji so good

  • @GurmeetSingh-rt6or
    @GurmeetSingh-rt6or 5 หลายเดือนก่อน +4

    ਸਤਿ ਸ੍ਰੀ ਅਕਾਲ ਰਿਪਨ❤❤

  • @jasbirkaur8274
    @jasbirkaur8274 5 หลายเดือนก่อน

    Have a safe nd memorable tour ahead❤

  • @lakhvirsinghsingh-og4gk
    @lakhvirsinghsingh-og4gk 5 หลายเดือนก่อน

    Waheguru ji

  • @SatinderKaur-vp1zk
    @SatinderKaur-vp1zk 5 หลายเดือนก่อน

    Nice vlog waheguru ji mehar kran ji

  • @satnamsinghpurba9584
    @satnamsinghpurba9584 5 หลายเดือนก่อน

    Very nice video god bless both of you 🌺👌🏾

  • @RandeepSidhu-mt8mj
    @RandeepSidhu-mt8mj 5 หลายเดือนก่อน

    Kya bat a♥️♥️

  • @rupinderuppal9094
    @rupinderuppal9094 5 หลายเดือนก่อน

    Waheguru ji 🙏🤲❤️

  • @ibharat6000
    @ibharat6000 5 หลายเดือนก่อน

    Bahut wadiya vlog

  • @varindergosalvarinder3473
    @varindergosalvarinder3473 5 หลายเดือนก่อน

    ਬਹੁਤ ਵਧੀਆ ਵਲੋਗ

  • @onkarsinghrandhawa7715
    @onkarsinghrandhawa7715 5 หลายเดือนก่อน +1

    ਸੋਮਾਲਿਆ ਅਫਰੀਕਾ ਤੋ ਵੱਖ ਹੋ ਰਿਹਾ ਹੈ ਉਹ ਥਾਂ ਵੀ ਵੇਖਣਾ

  • @sushilgarggarg1478
    @sushilgarggarg1478 5 หลายเดือนก่อน +2

    Iam always first looking daily vlog 8P.M.on you tube and 7A.M on face book 📖

  • @thanks488
    @thanks488 5 หลายเดือนก่อน

    Thanks👳‍♂️✌️🧕

  • @user-fw4lf5qm8c
    @user-fw4lf5qm8c 5 หลายเดือนก่อน

    Good bai ji from moga punjab Ajit pal singh thanks very much

  • @TarsemSingh-st1vw
    @TarsemSingh-st1vw 5 หลายเดือนก่อน

    Bahut vadhia vlog beta ji keep it up beta ji 👍👍👍👍👍👍god bless both of you ripan te khushi beta ji bahut shut piar west wishes for your journey lot's of wishes🙏🙏🙏🙏🙏🙏🙏

  • @GurmitSingh-gg5qd
    @GurmitSingh-gg5qd 5 หลายเดือนก่อน +1

    Wal comme to Paris

  • @user-qe1tb6pr7t
    @user-qe1tb6pr7t 5 หลายเดือนก่อน

    God bless you

  • @mangakakru1861
    @mangakakru1861 5 หลายเดือนก่อน

    Sat shiri Akal g Bai g penn g

  • @fajernawaz4032
    @fajernawaz4032 5 หลายเดือนก่อน

    ❤❤❤السلام علیکم بھائی جان کیا حال ہے ٹھیک ٹھاک بہت زبردست بلاگ

  • @kuldeepsinghdeeb9012
    @kuldeepsinghdeeb9012 5 หลายเดือนก่อน

    Veer ji good country

  • @spsinghwarval9542
    @spsinghwarval9542 5 หลายเดือนก่อน +2

    ਅਸੀਂ ਨਵੇਂ ਬਲੋਗ ਦੀ ਉਡੀਕ ਕਰ ਰਹੇ ਸੀ......

  • @ranjodhsingh7174
    @ranjodhsingh7174 5 หลายเดือนก่อน

    ਮਿਲਣਸਾਰ ਲੋਕ ਹਨ ਇਥੋਪੀਆ ਦੇ