ขนาดวิดีโอ: 1280 X 720853 X 480640 X 360
แสดงแผงควบคุมโปรแกรมเล่น
เล่นอัตโนมัติ
เล่นใหม่
*🙏🥲ਅੱਜ ਦਾ ਵਿਚਾਰ🥲🙏**ਠੰਡਾ ਬੁਰਜ ਸੀਤ ਹਵਾਵਾਂ ਸੁਣ ਕੇ, ਠਾਰਾਂ ਚੜ ਜਾਂਦਾ ਖਿਆਲਾ ਨੂੰ।ਅੱਖ ਭਰ ਆਉਂਦੀ ਚੇਤੇ ਕਰਕੇ ਮਾਂ ਗੁਜਰੀ ਦੇ ਲਾਲਾਂ ਨੂੰ।**ੴਵਾਹਿਗੁਰੂ ਜੀ ਕਾ ਖ਼ਾਲਸਾ ੴ**🚩 ਵਾਹਿਗੁਰੂ ਜੀ ਕੀ ਫ਼ਤਹਿ 🚩*
ਕਿਸਾਨ ਭਰਾਵਾਂ ਨਾਲ ਸੈਂਟਰ ਦੀ ਭਾਜਪਾ ਸਰਕਾਰ ਵੱਲੋਂ ਕੀਤਾ ਜਾ ਰਿਹਾ ਮਤਰੇਈ ਮਾਂ ਵਾਲਾਂ ਸਲੂਕ ਸਾਨੂੰ ਬਿੱਲਕੁਲ ਬਰਦਾਸ਼ਤ ਨਹੀਂ। ਡੱਲੇਵਾਲ ਸਾਹਬ ਜ਼ਿੰਦਾਬਾਦ 🌾🌾🌾 ਕਿਸਾਨ ਏਕਤਾ ਜ਼ਿੰਦਾਬਾਦ 💪💪💪
U😊
🙏🙏
@@SukhwinderSingh-kj4ns 😍🙏
@@gurlalsingh7085 😍🙏
@@gurlalsingh7085 😍🙏 ਜੀ
ਮਹਾਂ ਪੰਜਾਬ ਦੀ ਵੰਡ ਤੋਂ ਬਾਅਦ ਕਿਸੇ ਵੀ ਸਿਆਸੀ ਲੀਡਰ ਜਾਂ ਧਾਰਮਿਕ ਆਗੂ ਨੇ ਪੰਜਾਬ ਦਾ ਭਲਾ ਨਹੀਂ ਕੀਤਾ ਜਿਸ ਕਿਸੇ ਨੂੰ ਸਿਆਸੀ ਜਾਂ ਧਾਰਮਿਕ ਕੁਰਸੀ ਮਿਲੀ ਉਸ ਨੇ ਰੱਜਕੇ ਲੁੱਟਿਆ ਪੰਜਾਬ ਨੂੰ ਜੀ। ਅਹਿਮਦ ਸ਼ਾਹ ਅਬਦਾਲੀ ਦੇ ਰਿਕਾਰਡ ਵੀ ਤੋੜ ਦਿੱਤੇ ।ਰਹਿੰਦੀ ਖੂੰਹਦੀ ਕਸਰ ਦੋ ਅਖੌਤੀ ਕਿਸਾਨ ਲੀਡਰਾਂ ਡੱਲੇਵਾਲ ਤੇ ਪੰਧੇਰ ਨੇ ਬਿਲਕੁਲ ਪੰਜਾਬ ਬਰਬਾਦ ਕਰ ਦਿੱਤਾ। ਦੇਸ਼ ਦੇ ਹਾਲਾਤ ਹੀ ਐਸੇ ਹਨ ਕਿਸੀ ਤਰ੍ਹਾਂ ਦੀ ਮੰਗ ਮੰਨੀ ਹੀ ਨਹੀਂ ਜਾ ਸਕਦੀ ਜੀ।
ਇੱਜ਼ਤ ਕਮਾਈ ਜਾਂਦੀ ਹੈ ਬਜ਼ਾਰ ਤੋਂ ਨਹੀਂ ਮਿਲਦੀ *ਮਨਮੋਹਨ ਸਿੰਘ ਵਰਗੀ ਇੱਜ਼ਤ ਹਰੇਕ ਨੂੰ ਨਹੀਂ ਮਿਲਦੀ*
ਪੰਜਾਬ ਦੇ ਵਕੀਲ ਵਿਹਲੜਾ ਦਾ ਟੋਲਾ ਹਨ ਜਿਹੜੇ ਪੰਜਾਬ ਦੇ ਪੱਖ ਹਾਈ ਕੋਰਟ ਅਤੇ ਸੁਪਰੀਮ ਕੋਰਟ ਵਿੱਚ ਸਹੀ ਪੇਸ਼ ਨਾ ਕਰਕੇ ਨੁਕਸਾਨ ਕਰ ਰਹੇ ਹਨ
❤❤ਕਿਰਤੀ ਕਿਸਾਨ ਏਕਤਾ ਯੂਨੀਅਨ ਜਿੰਦਾਬਾਦ ਸਰਦਾਰ ਜਗਜੀਤ ਸਿੰਘ ਜੀ ਡੱਲੇਵਾਲ❤❤❤❤❤ ਜੀ ਜਿੰਦਾਬਾਦ ਜਿੰਦਾਬਾਦ
ਫਰੀਦਾ ਖ਼ਾਕ ਨਾ ਨਿੰਦੀਏ ਖ਼ਾਕ ਜਿਹਾ ਨਾ ਕੋਇ *ਜਿਓਂਦਿਆਂ ਪੈਰਾਂ ਤਲੇ ਮੋਇਆਂ ਉੱਪਰ ਹੋਏ*
ਬਹੁਤ ਹੀ ਸਤਿਕਾਰਯੋਗ ਜਤਿੰਦਰ ਪਨੂੰ ਜੀ ਸ਼ਬਦਾਂ ਨੂੰ ਲੱਭਣ ,ਬੋਲਣ ਤੇ ਘੜਨ ਦੇ ਮਾਹਿਰ ਹਨ ਪਰ ਅੱਜ ਕਈ ਦਹਾਕਿਆਂ ਤੋਂ ਪਹਿਲੀ ਵਾਰ ਉੱਨਾਂ ਦੇ ਮੁਖਾਰਬਿੰਦ ‘ਚੋਂ ਇੱਕ ਲਫ਼ਜ਼” ਦਰਮਾਨ “ ਕਿਰ ਗਿਆ ਜੋ ਅਸਲ ਵਿੱਚ ਸਹੀ ਲਫ਼ਜ਼ “ਦਰਮਿਆਨ “ ਸੀ ਪਰ ਪਨੂੰ ਸਾਹਿਬ ਬੜੇ ਜੋਸ਼ੋ ਖਰੋਸ਼ ਨਾਲ ਬੋਲ ਰਹੇ ਸਨ ਤੇ ਸਲਿਪ ਔਫ ਦੀ ਟੌੰਗ ਕਰਕੇ ਦਰਮਿਆਨ ਲਫਜ਼ ਦਾ ਉਚਾਰਨ ਥੋੜਾ ਜਿਹਾ ਅਧੂਰਾ ਰਹਿ ਗਿਆ। ਬਾਕੀ ਗੱਲ ਬਾਤ ਬਾਕਮਾਲ ਹੈ ।
ਬਾਈ ਜੀ ਸਿੱਖ ਹੋਣ ਕਾਰਕੇ ਸਾਬਕਾ ਪੀ ਐਮ ਮਨਮੋਹਨ ਸਿੰਘ ਜੀ ਨੂੰ ਦੋ ਗਜ ਜਗਾ ਤਕ ਨਾ ਦੇਣਾ ਸੰਸਕਾਰ ਕਰਨ ਲੇਈ ਏਹ ਠੀਕ ਨਹੀਂ ਆ ਸਿਖਾ ਨੇ ਦੇਸ ਵਾਸਤੇ ਬਹੁਤ ਕੁਜ ਗਵਾਇਆ 💐💐🙏ਵਾਹਿਗੁਰੂ ਜੀ 🎉🙏🙏🙏
ਪੰਨੂ ਸਾਹਿਬ ਜੀ ਸੱਤ ਸ਼੍ਰੀ ਆਕਾਲ ਜੀ।👌👍✌️🤙🙏
ਮੈਂ ਉੱਥੇ ਹਮੇਸ਼ਾ ਖਾਮੋਸ਼ ਰਹਿੰਦਾ ਹਾਂ , ਜਿੱਥੇ *ਦੋ ਕੌੜੀ ਦੇ ਲੋਕ ਖੁਦ ਨੂੰ ਹੁਸ਼ਿਆਰ ਸਮਝਦੇ ਹੋਣ*
ਦੀਪ ਬਰਾੜ 🙏❤️👌👌
@@daljitsingh7980 😍🙏 ਜੀ ਸੰਧੂ ਵੀਰੇ
💞💞💫😍😍
ਵਾਹਿਗੁਰੂ ਜੀ ਮਿਹਰ ਕਰਨ ਗੇ
ਕਿਸਾਨ ਤਾ ਜੇੜੇ 2014 ਤਕ ਬਹੁਤ ਸੋਹਣੀ ਰੋਟੀ ਖਾਂਦੇ ਸੀ ਤੇ ਮੋਦੀ ਜਿਦੋਂ ਦੇ ਪੀ ਐਮ ਬਣੇ ਨੇ ਤੇ ਲੋਗ ਫੁੱਖ ਮਰ ਰਹੇ ਨੇ 👍
ਜੇ ਭਾਰਤ ਦਾ ਪ੍ਰਧਾਨ ਮੰਤਰੀ ਪੜਿਆ ਹੁੰਦਾ ਤਾਂ ਹੀ ਸਵਾਮੀ ਨਾਥਨ ਰਿਪੋਰਟ ਪੜਦਾ
ਸੁਪਰੀਮ ਕੋਰਟ ਤੋਂ ਕਿਸਾਨ ਜੱਥੇਬੰਦੀਆ ਅਤੇ ਕਿਸਾਨ ਨਾਖੁਸ਼ ਹਨ ਕਿਉ ਕਿ ਡੱਲੇਵਾਲ ਦੇ ਮਰਨ ਵਰਤ ਦੇ ਬਾਰੇ ਕੇਂਦਰ ਸਰਕਾਰ ਨੇ ਕੋਈ ਠੋਸ ਗੱਲ ਨਹੀ ਕੀਤੀ
ਪੰਨੂ saab ਛੱਡ ਦਿਉ ਖਹਿੜਾ ਅਕਾਲੀ ਦਲ ਦਾ ਪੰਜਾਬ ਦੇ ਮੁੱਦਿਆਂ ਲਈ ਵੀ time ਕੱਢੋ
Akali dal khatam ho chuka hai. Pannu saab ehna di gal na kariya karo.
ਪੰਜਾਬ ਦਾ ਸਭ ਤੋਂ ਕਰੱਪਟ ਵਿਭਾਗ ਸਥਾਨਕ ਸਰਕਾਰ ਵਿਭਾਗ ਹੈ ਜਿਸ ਅਧੀਨ ਨਗਰ ਕੌਂਸਲਾਂ ਨਗਰ ਪੰਚਾਇਤਾਂ ਤੇ ਨਗਰ ਨਿਗਮਾਂ ਆਉਦੀਆਂ ਹਨ ਇਨ੍ਹਾਂ ਦੇ ਕਾਰਨ ਪੰਜਾਬ ਦੇਸ ਦੀ ਅਜਾਦੀ ਤੋਂ ਬਾਅਦ ਗਲੀਆਂ ਨਾਲੀਆਂ ਤੇ ਛੱਪੜਾਂ ਦੇ ਵਿਕਾਸ ਵਿੱਚੋਂ ਹੀ ਨਹੀਂ ਨਿਕਲ ਸਕਿਆ ਜੀ ਮੈਂ ਨਗਰ ਕੌਂਸਲ ਨੂਰਮਹਿਲ ਤੇ ਬਿਲਗਾ ਜ਼ਿਲ੍ਹਾ ਜਲੰਧਰ ਵਿੱਚ ਹੋਏ ਭਿਰਸ਼ਟਾਚਾਰ ਦੀਆਂ 3 ਸਕਾਇਤਾਂ ਕੀਤੀਆਂ ਨੂੰ 3 ਸਾਲ ਤੋਂ ਵੱਧ ਦਾ ਸਮਾਂ ਹੋ ਗਿਆ ਹੈ ਮੈਂ ਮੰਤਰੀ ਸਾਹਿਬ ਜੀ ਨੂੰ ਵੀ ਮਿਲਿਆ ਤੇ ਚੰਡੀਗੜ੍ਹ ਦੇ ਵਾਰ-ਵਾਰ ਚੱਕਰ ਵੀ ਮਾਰੇ ਤੇ ਉੱਚ ਅਧਿਕਾਰੀਆਂ ਨੂੰ ਵੀ ਮਿਲਿਆ ਪਰ ਭਿਰਸ਼ਟ ਤੰਤਰ ਦੀਆਂ ਜੜਾਂ ਬਹੁਤ ਡੁੰਘੀਆਂ ਹਨ ਕਾਲੀ ਕਮਾਈ ਦਾ ਹਿੱਸਾ ਉਪਰ ਤੱਕ ਪਹੁੰਚਦਾ ਹੈ ਜਿਸ ਕਾਰਨ ਲੋਕਾਂ ਵੱਲੋਂ ਕੀਤੀਆਂ ਗਈਆਂ ਸਕਾਇਤਾਂ ਤੇ ਕੋਈ ਕਾਰਵਾਈ ਨਹੀਂ ਹੁੰਦੀ ਪੰਜਾਬ ਵਿੱਚ ਵਿਕਾਸ ਸਿਰਫ ਅਫਸਰਸ਼ਾਹੀ ਤੇ ਠੇਕੇਦਾਰਾ ਦਾ ਹੀ ਹੋਇਆ ਹੈ ਪੰਜਾਬ ਦਾ ਵਿਕਾਸ ਜੋ ਹੋਇਆ ਹੈ ਪੰਜਾਬ ਦੇ ਲੋਕਾਂ ਨੂੰ ਦਿਖਾਈ ਦੇ ਰਿਹਾ ਹੈ ਮੇਰਾ ਮੋਬਾਇਲ ਨੰਬਰ 988247881, ਹੈ ਮੈਂ ਸਹਿਯੋਗ ਕਰਨ ਵਾਲੇ ਵੀਰ ਦਾ ਧੰਨਵਾਦੀ ਹੋਵਾਂਗਾ ਜੀ।
1100 ਤੇ ਸਿਕਾਇਤ ਦਰਜ ਕਰਵਾਓ
Jai Sanghrash, Jai Inkalab, Jai kisan, Majdoor, Mulajam jindabad jindabad.
ਡੱਲੇਵਾਲ ਜ਼ਿੰਦਾਬਾਦ
ਸੋਹਣਾ ਪ੍ਰੋਗਰਾਮ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤
ਜਿਸ ਦੇ ਨੌ ਬੱਚੇ ਹਨ ਉਸ ਕੋਲ ਨੌਂ ਬਿਜਲੀ ਦੇ ਮੀਟਰ ਹਨ l ਇੱਕ ਬੱਚੇ ਵਾਲੇ ਵਿਅਕਤੀ ਕੋਲ ਇੱਕ ਮੀਟਰ ਹੈ। ਹਰ ਮੀਟਰ 'ਤੇ 300 ਯੂਨਿਟ ਕਾਮੇਡੀ ਮੁਫ਼ਤ ਹੈ। ਇਹ ਅਸਲ ਸਮਾਜਵਾਦ ਹੈ। ਇੰਕਲਾਬ ਜ਼ਿੰਦਾਬਾਦ।
ਲੱਖ ਦੀ ਲਾਨਤ ਸਾਡੇ ਤੇ ਪੰਜਾਬ ਵਿੱਚ ਗੁਲਾਮਾਂ ਵਾਂਗ ਰਹਿਣ ਲਈ ਜਿੱਥੇ ਸੜਕ 'ਤੇ ਚੱਲਣ ਲਈ ਇਜਾਜ਼ਤ ਲੈਣੀ ਪੈਂਦੀ ਹੈ।
Good news
ਸਤਿ ਸ਼੍ਰੀ ਅਕਾਲ ਸਤਿਕਾਰਯੋਗ ਸਰ ਜਤਿੰਦਰ ਪੰਨੂ ਜੀਅਤੇ ਨੰਦ ਪ੍ਰੀਤ ਜੀ 🙏🏼❤️🙏🏼❤️🙏🏼🌷🌷🌷🌷👌
Sat Shri Akal Pannu Saab g and Anandpreet Singh g
ਜੇ ਦਿੱਲੀ ਦੀਆਂ ਵੋਟਰ ਲਿਸਟਾਂਵਿੱਚ ਬਹੁਤ ਜਿਆਦਾ ਬੇਨਿਯਮੀਆਂ ਹੋ ਰਹੀਆ ਹਨ ਤਾਂ ਆਪ ਨੂੰ ਇਲੈਕਸ਼ਨ ਕਮਿਸ਼ਨ ਕੋਲ ਸ਼ਿਕਾਇਤ ਕਰ ਦੇਣੀ ਚਾਹੀਦੀ ਹੈ, ਕਿ ਜਿੰਨੀ ਵੋਟਰ ਲਿਸਟਾਂ ਠੀਕ ਨਹੀ ਕੀਤੀਆਂ ਜਾਂਦੀਆਂ ਊਨੀ ਦੇਰ ਤੱਕ ਵੋਟਾਂ ਨਾਂ ਪਵਾਈਆਂ ਜਾਣ।
Dadewaal Sahib Zindabad
Jatinder Pannu g sat shri akal
ਸਰਹਿੰਦ ਵਿੱਚ ਗੁਰੂਦਵਾਰਾ ਜਿਯੋਤੀ ਸਵਰੂਪ ਵਾਂਗ, ਮਨਮੋਹਨ ਸਿੰਘ ਜੀ ਦੀ ਯਾਦਗਾਰ ਦੀ ਜ਼ਮੀਨ ਸਿੱਖਾਂ ਨੂੰ ਆਪ ਹੀ ਖ਼ਰੀਦਣੀ ਪੈਣੀ । ਉਮੀਦ ਹੈ ਸਿੱਖ ਮਨਮੋਹਨ ਸਿੰਘ ਜੀ ਦੀ ਯਾਦਗਾਰ ਜ਼ਰੂਰ ਬਣਾਉਣਗੇ ।
ਡਾਕਟਰ ਮਨਮੋਹਨ ਸਿੰਘ ਜੀ ਦੀ ਯਾਦਗਾਰ ਵਾਸਤੇ ਜ਼ਮੀਨ, ਸਿੱਖ ਆਪ ਹੀ ਖਰੀਦਣਗੇ, ਡਾਕਟਰ ਮਨਮੋਹਨ ਸਿੰਘ ਜੀ ਦੀ ਢੁੱਕਵੀਂ ਯਾਦਗਾਰ ਸਿੱਖ ਆਪ ਹੀ ਬਣਾਉਣਗੇ ।
ਸਤਿ ਸ੍ਰੀ ਅਕਾਲ ਜੀ ਦੋਸਤੋ
Zerimending
💯 % sacchai hai kisanon ke sath Modi Sarkar Ne Dhokha Kiya Hai froad kiya hai bahut bada
Sahi keha
Prime Ashia TV live coverage ਕਿਉ ਨਹੀ ਕਰ ਰਿਹਾ ਖਨੌਰੀ ਅੰਦੋਲਨ ਤੋ
सुप्रीम कोर्ट केंद्र सरकार नू क्यों कुछ नहीं कह रही है
Kisan morche bare Supreme Court ne order sahi nahi kita oh bjp di boli bol rahe jugde
ਨੰਦਪ੍ਰੀਤ ਸਿੰਘ ਜੀ ਤੇ ਜਤਿੰਦਰ ਪੰਨੂ ਜੀ ਸਤਿ ਸ਼੍ਰੀ ਆਕਾਲ ਜੀ
Bold commentary on all the issues. Thank you.
ਬੁੱਕਲ਼ ਵਿਚ ਗੁੜ ?ਤਖਤ ਸਾਹਿਬ ਦਾ ਹੁਕਮ ਅਣਡਿੱਠ ਕੀਤਾਨਿੱਤ 'ਚੁਸਤ-ਚਲਾਕੀਆਂ' ਕਰੀ ਜਾਂਦੇ।ਚਿੰਤਾ ਕਰਦੇ ਨੇ ਸੱਜਣ ਕਈ ਪਾਰਟੀ ਦੀਚਮਚੇ 'ਟੱਬਰ' ਦੇ ਹਿਤ ਲਈ ਮਰੀ ਜਾਂਦੇ।ਅੰਦਰਖਾਤੇ ਸਰਗਰਮ ਕਰ 'ਜੁੰਡਲੀ' ਨੂੰ'ਕਾਲ਼ੇ ਕਾਰੇ' ਇਤਿਹਾਸ ਵਿਚ ਭਰੀ ਜਾਂਦੇ।ਹਿਰਖ ਲੋਕਾਂ ਦਾ ਦਿਨੋ ਦਿਨ ਵਧੀ ਜਾਵੇਸੁਣਕੇ ਲਾਹਣਤਾਂ 'ਢੀਠ ਬਣ' ਜਰੀ ਜਾਂਦੇ।ਜਿਸ ਦਿਨ ਲਹੇ ਗੀ ‘ਬਾਦਲੀ-ਵੇਲ’ ਉੱਤੋਂ'ਦਲ' ਦੇ ਵਾਸਤੇ ਉਹ ਵੀ ਦਿਨ ਧੰਨ ਹੋਣਾ।'ਸੋਸ਼ਲ ਮੀਡ੍ਹੀਏ' ਵਾਲ਼ੇ ਇਸ ਦੌਰ ਅੰਦਰ 'ਗੁੜ ਬੁੱਕਲ਼' ਵਿਚ ਹੁਣ ਨਹੀਂ ਭੰਨ ਹੋਣਾ ! -ਤਰਲੋਚਨ ਸਿੰਘ ਦੁਪਾਲ ਪੁਰ
🙏🏿🙏🏿🙏🏿🙏🏿🙏🏿🙏🏿
ਪੰਨੂੰ ਸਾਹਿਬ ਜੀ ਨੰਦਪ੍ਰੀਤ ਜੀ ਸਤਿ ਸ਼੍ਰੀ ਆਕਾਲ ਜੀ ❤❤❤🎉🎉🎉
Bhagwant mann aun wala iknath shindr banega AAP da
Good thougts sir
Wagharu g
Waheguru ji 🙏 🙏 🙏 🙏 🙏
3-1-25 ਨੂੰ ਐਸ ਸੀ ਹਾਈ ਪਾਵਰ ਕਮੇਟੀ SKM ਨਾਲ ਪੰਚਕੁਲਾ ਵਿਖੇ ਮੀਟਿੰਗ ਹੋਣ ਜ ਕਹੀ ਹੈ !
Pannu sahib ji you are excellent
PunnuSahib ji S.S.Akal to you and your Nandpreet.your reporting is par-excellence.Thank you both.
👌
AAP=PRIME ASIA TV
Samay samay t badla karne des lai jruri han
ਕਿਸਾਨ ਯੂਨੀਅਨਾਂ ਨੂੰ ਬੇਨਤੀ ਹੈ, ਜਦੋਂ ਸਰਕਾਰ, ਮੀਡੀਆ, ਵਿਰੋਧੀ ਪਾਰਟੀਆਂ, ਪੰਜਾਬ ਸਰਕਾਰ, ਕੋਈ ਵੀ ਤੁਹਾਡੇ ਨਾਲ ਨਹੀਂ ਹੈ, ਕਿਉਂ ਇਹਨਾਂ ਤੋਂ ਆਸ ਕਰਦੇ ਹੋ, ਕਿਰਪਾ ਕਰਕੇ ਇਹ ਅੰਦੋਲਨ ਬੰਦ ਕਰਕੇ ਕੋਈ ਹੋਰ ਰਸਤਾ ਅਪਣਾਓ, ਇਸੇ ਵਿੱਚ ਹੀ ਸਮਝਦਾਰੀ ਹੈ, ਐਵੇਂ ਜਾਨਾਂ ਗੁਆਉਣ ਦਾ ਕੋਈ ਫਾਇਦਾ ਨਹੀਂ । ਜ਼ਰੂਰ ਜ਼ਰੂਰ ਧਿਆਨ ਦਿਓ ਜੀ।
So called farmers leaders blackmailing government and public they ruined Punjab through blockades railways and roads nobody wants to come to Punjab
Pannu have good knowledge?
Punjab da time bura chl riha jo assi Pannu Saab hun tkk sunea hun ta drr lgg riha v kite 2bara eh 84-88 da time na aa j, waheguru bhli krn!!
Great pannu sir
Ssa pannu sab both of you ji
ਮਲਿਕ ਭਾਗੋ ਦਾ ਟੋਲਾ ਅਕਾਲੀ ਦਲ ਦੀਆਂ ਜੱਥੇ ਬੰਦਕ ਚੋਣਾਂ ਤਾਂ ਕੀ ; ਨਵੀਂ ਮੈਂਬਰ ਤੋ ਵੀ ਸਰੇਆਮ ਇਨਕਾਰੀ ! ਪਾਰਟੀ ਟੋਲਾ ਵਨਮੈਨ ਬਚਾਉ ਕਮੇਟੀ ਬਨ ਕੇ ਰਹਿ ਗਈ।ਪੰਜਾਬ ਦੇ ਭਲੇ ਲਈ ਲੜਣ ਵਾਲੀ ਇਮਾਨਦਾਰ ਇੱਕ ਵੀ ਪਾਰਟੀ ਨਹੀਂ ਰਹਿ ਗਈ ! 😂 ਬਦਕਿਸਮਤ ਕਰਜ਼ਾਈ ਪੰਜਾਬ
Very very thanks
Sat shri akal ji pannu shaib and all priam asias TV workers good work good news
ਪੱਨੂ ਸਾਬ ਜੀ ਤੇ ਸਾਰੀ ਟੀਮ ਨੂੰ ਸਤਿ ਸ੍ਰੀ ਆਕਾਲ ਜੀ ਕਾਲਾ ਸਿੰਘ ਭੱਟੀ ਰਾਏਕੋਟ
Doha qatar to g
Sat shiri Aakal to all prime Asia team members
Beautiful talk
ਜੋ ਬੀਜੈ ਸੋ ਖਾਵੈ :-
ਸਤਿ ਸ੍ਰੀ ਆਕਾਲ ਜੀ
Very wrong good dr Manmohan singh ji Ex P m
Farming need subsidies. Society and govt to decide what best for sustainable farming so farmers have good life. Excess population dependence on farming to be reduced towards other professions
Je supreme court kuj galat kr rhi ta usnu jaroor nindana chahida. Ethe ta lok rab nu nindan to nhi rehnde supreme court ki usto uper hogai.
Supereme court galat hai.
Made aligation with proof
Badal khali dal 😂😂
ਸਤਿ ਸ੍ਰੀ ਅਕਾਲ ਨੰਦਪ੍ਰੀਤ ਜੀ ਜਤਿੰਦਰ ਪਨੂੰ ਜੀ 🙏
Gurdial Greece
ਸਾਰਿਆਂ ਨੂੰ ਸਤਿਸ੍ਰੀਆਕਲ ਅਤੇ ਸੁਆਗਤ ਹੈ ਜੀ।❤
Good job sir ji 👍👍👍👍
Good 👍 news ❤
S S A 🙏🙏 Nandpreet Singh ji and Pannu Sahib ji
ਪੁਨੂੰ ਸਾਹਿਬ ਸਤਿ ਸ਼੍ਰੀ ਅਕਾਲ ਜ਼ੀ
❤❤ ਪਨੂੰ ਸਾਹਿਬ ਨੰਦ ਪ੍ਰੀਤ ਜੀ ਤੇ ਸਾਰੇ ਸਰੋਤਿਆਂ ਨੂੰ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਜੀ । ❤❤
Excuse me sir , it wasn't public who choose this central Govt. It was the result of EVM.
Satsriakal
Pannu sahib sach keh rhe ne.
Nandpreet g pannu saab very nice sat sri akal Bhikhiwind tarn taran punjab tu ❤❤❤❤❤
ਪੰਨੂੰ ਜੀ ਕੀ ਚੀਮਾ ਜੀ ਅਣਜਾਣ ਲੀਡਰ ਹਨ ਉਨ੍ਹਾਂ ਨੂੰ ਸਾਰਾ ਪਤਾ ਹੈ ਇਸ ਨੇ ਹੀ ਟਕਸਾਲੀ ਲੀਡਰਾ ਨੂੰ ਪਾਸੇ ਕਰਨ ਵਿੱਚ ਅਹਿਮ ਰੋਲ ਅਦਾ ਕੀਤਾ ਹੈ।
👌👌👌👌👌
Sat Sri akaal to all 🙏🎈♥️
Very good punnu Shihab and nadpreet ji thanks v rano the payal disaster ludhiana Punjab good evening
Panuu ji and Nandpreet ji sat shri akal ji
❤❤🤙🤙
The people of Punjab are facing discrimination by the Government of India.
good pannu ji
Sat shri akal g 🙏🌹🌹😊 Banga
This old man is AAP agent .. shame on him 😮😮😮😮😮😮😮
ਕਿਉਂ ਨਹੀਂ ਉਹਨਾਂ ਨੂੰ ਨਾਲ਼ ਲਿਆ
ਪਨੂੰ ਜੀ ਨੰਦ ਪਰੀਤ ਜੀ ਸਤਿ ਸਿਰੀਅਕਾਲ ਜੀ
Naad prit ji paanu ji sat Sri akal ji
Nice
Pannu sahib g,nandpreet g,sat shri akal g,jagjit randhawa mimsa dhuri
ਪੰਨੂ ਸਾਹਿਬ , ਨੰਦਪਰੀਤ ਜੀ ਸਤਿ ਸੀ੍ ਆਕਾਲ🙏🙏
🌹
*🙏🥲ਅੱਜ ਦਾ ਵਿਚਾਰ🥲🙏*
*ਠੰਡਾ ਬੁਰਜ ਸੀਤ ਹਵਾਵਾਂ ਸੁਣ ਕੇ, ਠਾਰਾਂ ਚੜ ਜਾਂਦਾ ਖਿਆਲਾ ਨੂੰ।ਅੱਖ ਭਰ ਆਉਂਦੀ ਚੇਤੇ ਕਰਕੇ ਮਾਂ ਗੁਜਰੀ ਦੇ ਲਾਲਾਂ ਨੂੰ।*
*ੴਵਾਹਿਗੁਰੂ ਜੀ ਕਾ ਖ਼ਾਲਸਾ ੴ*
*🚩 ਵਾਹਿਗੁਰੂ ਜੀ ਕੀ ਫ਼ਤਹਿ 🚩*
ਕਿਸਾਨ ਭਰਾਵਾਂ ਨਾਲ ਸੈਂਟਰ ਦੀ ਭਾਜਪਾ ਸਰਕਾਰ ਵੱਲੋਂ ਕੀਤਾ ਜਾ ਰਿਹਾ ਮਤਰੇਈ ਮਾਂ ਵਾਲਾਂ ਸਲੂਕ ਸਾਨੂੰ ਬਿੱਲਕੁਲ ਬਰਦਾਸ਼ਤ ਨਹੀਂ।
ਡੱਲੇਵਾਲ ਸਾਹਬ ਜ਼ਿੰਦਾਬਾਦ 🌾🌾🌾 ਕਿਸਾਨ ਏਕਤਾ ਜ਼ਿੰਦਾਬਾਦ 💪💪💪
U😊
🙏🙏
@@SukhwinderSingh-kj4ns 😍🙏
@@gurlalsingh7085 😍🙏
@@gurlalsingh7085 😍🙏 ਜੀ
ਮਹਾਂ ਪੰਜਾਬ ਦੀ ਵੰਡ ਤੋਂ ਬਾਅਦ ਕਿਸੇ ਵੀ ਸਿਆਸੀ ਲੀਡਰ ਜਾਂ ਧਾਰਮਿਕ ਆਗੂ ਨੇ ਪੰਜਾਬ ਦਾ ਭਲਾ ਨਹੀਂ ਕੀਤਾ ਜਿਸ ਕਿਸੇ ਨੂੰ ਸਿਆਸੀ ਜਾਂ ਧਾਰਮਿਕ ਕੁਰਸੀ ਮਿਲੀ ਉਸ ਨੇ ਰੱਜਕੇ ਲੁੱਟਿਆ ਪੰਜਾਬ ਨੂੰ ਜੀ। ਅਹਿਮਦ ਸ਼ਾਹ ਅਬਦਾਲੀ ਦੇ ਰਿਕਾਰਡ ਵੀ ਤੋੜ ਦਿੱਤੇ ।ਰਹਿੰਦੀ ਖੂੰਹਦੀ ਕਸਰ ਦੋ ਅਖੌਤੀ ਕਿਸਾਨ ਲੀਡਰਾਂ ਡੱਲੇਵਾਲ ਤੇ ਪੰਧੇਰ ਨੇ ਬਿਲਕੁਲ ਪੰਜਾਬ ਬਰਬਾਦ ਕਰ ਦਿੱਤਾ। ਦੇਸ਼ ਦੇ ਹਾਲਾਤ ਹੀ ਐਸੇ ਹਨ ਕਿਸੀ ਤਰ੍ਹਾਂ ਦੀ ਮੰਗ ਮੰਨੀ ਹੀ ਨਹੀਂ ਜਾ ਸਕਦੀ ਜੀ।
ਇੱਜ਼ਤ ਕਮਾਈ ਜਾਂਦੀ ਹੈ ਬਜ਼ਾਰ ਤੋਂ ਨਹੀਂ ਮਿਲਦੀ
*ਮਨਮੋਹਨ ਸਿੰਘ ਵਰਗੀ ਇੱਜ਼ਤ ਹਰੇਕ ਨੂੰ ਨਹੀਂ ਮਿਲਦੀ*
ਪੰਜਾਬ ਦੇ ਵਕੀਲ ਵਿਹਲੜਾ ਦਾ ਟੋਲਾ ਹਨ ਜਿਹੜੇ ਪੰਜਾਬ ਦੇ ਪੱਖ ਹਾਈ ਕੋਰਟ ਅਤੇ ਸੁਪਰੀਮ ਕੋਰਟ ਵਿੱਚ ਸਹੀ ਪੇਸ਼ ਨਾ ਕਰਕੇ ਨੁਕਸਾਨ ਕਰ ਰਹੇ ਹਨ
❤❤ਕਿਰਤੀ ਕਿਸਾਨ ਏਕਤਾ ਯੂਨੀਅਨ ਜਿੰਦਾਬਾਦ ਸਰਦਾਰ ਜਗਜੀਤ ਸਿੰਘ ਜੀ ਡੱਲੇਵਾਲ❤❤❤❤❤ ਜੀ ਜਿੰਦਾਬਾਦ ਜਿੰਦਾਬਾਦ
ਫਰੀਦਾ ਖ਼ਾਕ ਨਾ ਨਿੰਦੀਏ ਖ਼ਾਕ ਜਿਹਾ ਨਾ ਕੋਇ
*ਜਿਓਂਦਿਆਂ ਪੈਰਾਂ ਤਲੇ ਮੋਇਆਂ ਉੱਪਰ ਹੋਏ*
ਬਹੁਤ ਹੀ ਸਤਿਕਾਰਯੋਗ ਜਤਿੰਦਰ ਪਨੂੰ ਜੀ ਸ਼ਬਦਾਂ ਨੂੰ ਲੱਭਣ ,ਬੋਲਣ ਤੇ ਘੜਨ ਦੇ ਮਾਹਿਰ ਹਨ ਪਰ ਅੱਜ ਕਈ ਦਹਾਕਿਆਂ ਤੋਂ ਪਹਿਲੀ ਵਾਰ ਉੱਨਾਂ ਦੇ ਮੁਖਾਰਬਿੰਦ ‘ਚੋਂ ਇੱਕ ਲਫ਼ਜ਼” ਦਰਮਾਨ “ ਕਿਰ ਗਿਆ ਜੋ ਅਸਲ ਵਿੱਚ ਸਹੀ ਲਫ਼ਜ਼ “ਦਰਮਿਆਨ “ ਸੀ ਪਰ ਪਨੂੰ ਸਾਹਿਬ ਬੜੇ ਜੋਸ਼ੋ ਖਰੋਸ਼ ਨਾਲ ਬੋਲ ਰਹੇ ਸਨ ਤੇ ਸਲਿਪ ਔਫ ਦੀ ਟੌੰਗ ਕਰਕੇ ਦਰਮਿਆਨ ਲਫਜ਼ ਦਾ ਉਚਾਰਨ ਥੋੜਾ ਜਿਹਾ ਅਧੂਰਾ ਰਹਿ ਗਿਆ। ਬਾਕੀ ਗੱਲ ਬਾਤ ਬਾਕਮਾਲ ਹੈ ।
ਬਾਈ ਜੀ ਸਿੱਖ ਹੋਣ ਕਾਰਕੇ ਸਾਬਕਾ ਪੀ ਐਮ ਮਨਮੋਹਨ ਸਿੰਘ ਜੀ ਨੂੰ ਦੋ ਗਜ ਜਗਾ ਤਕ ਨਾ ਦੇਣਾ ਸੰਸਕਾਰ ਕਰਨ ਲੇਈ ਏਹ ਠੀਕ ਨਹੀਂ ਆ ਸਿਖਾ ਨੇ ਦੇਸ ਵਾਸਤੇ ਬਹੁਤ ਕੁਜ ਗਵਾਇਆ 💐💐🙏ਵਾਹਿਗੁਰੂ ਜੀ 🎉🙏🙏🙏
ਪੰਨੂ ਸਾਹਿਬ ਜੀ ਸੱਤ ਸ਼੍ਰੀ ਆਕਾਲ ਜੀ।👌👍✌️🤙🙏
ਮੈਂ ਉੱਥੇ ਹਮੇਸ਼ਾ ਖਾਮੋਸ਼ ਰਹਿੰਦਾ ਹਾਂ , ਜਿੱਥੇ
*ਦੋ ਕੌੜੀ ਦੇ ਲੋਕ ਖੁਦ ਨੂੰ ਹੁਸ਼ਿਆਰ ਸਮਝਦੇ ਹੋਣ*
ਦੀਪ ਬਰਾੜ 🙏❤️👌👌
@@daljitsingh7980 😍🙏 ਜੀ ਸੰਧੂ ਵੀਰੇ
💞💞💫😍😍
ਵਾਹਿਗੁਰੂ ਜੀ ਮਿਹਰ ਕਰਨ ਗੇ
ਕਿਸਾਨ ਤਾ ਜੇੜੇ 2014 ਤਕ ਬਹੁਤ ਸੋਹਣੀ ਰੋਟੀ ਖਾਂਦੇ ਸੀ ਤੇ ਮੋਦੀ ਜਿਦੋਂ ਦੇ ਪੀ ਐਮ ਬਣੇ ਨੇ ਤੇ ਲੋਗ ਫੁੱਖ ਮਰ ਰਹੇ ਨੇ 👍
ਜੇ ਭਾਰਤ ਦਾ ਪ੍ਰਧਾਨ ਮੰਤਰੀ ਪੜਿਆ ਹੁੰਦਾ ਤਾਂ ਹੀ ਸਵਾਮੀ ਨਾਥਨ ਰਿਪੋਰਟ ਪੜਦਾ
ਸੁਪਰੀਮ ਕੋਰਟ ਤੋਂ ਕਿਸਾਨ ਜੱਥੇਬੰਦੀਆ ਅਤੇ ਕਿਸਾਨ ਨਾਖੁਸ਼ ਹਨ ਕਿਉ ਕਿ ਡੱਲੇਵਾਲ ਦੇ ਮਰਨ ਵਰਤ ਦੇ ਬਾਰੇ ਕੇਂਦਰ ਸਰਕਾਰ ਨੇ ਕੋਈ ਠੋਸ ਗੱਲ ਨਹੀ ਕੀਤੀ
ਪੰਨੂ saab ਛੱਡ ਦਿਉ ਖਹਿੜਾ ਅਕਾਲੀ ਦਲ ਦਾ
ਪੰਜਾਬ ਦੇ ਮੁੱਦਿਆਂ ਲਈ ਵੀ time ਕੱਢੋ
Akali dal khatam ho chuka hai. Pannu saab ehna di gal na kariya karo.
ਪੰਜਾਬ ਦਾ ਸਭ ਤੋਂ ਕਰੱਪਟ ਵਿਭਾਗ ਸਥਾਨਕ ਸਰਕਾਰ ਵਿਭਾਗ ਹੈ ਜਿਸ ਅਧੀਨ ਨਗਰ ਕੌਂਸਲਾਂ ਨਗਰ ਪੰਚਾਇਤਾਂ ਤੇ ਨਗਰ ਨਿਗਮਾਂ ਆਉਦੀਆਂ ਹਨ ਇਨ੍ਹਾਂ ਦੇ ਕਾਰਨ ਪੰਜਾਬ ਦੇਸ ਦੀ ਅਜਾਦੀ ਤੋਂ ਬਾਅਦ ਗਲੀਆਂ ਨਾਲੀਆਂ ਤੇ ਛੱਪੜਾਂ ਦੇ ਵਿਕਾਸ ਵਿੱਚੋਂ ਹੀ ਨਹੀਂ ਨਿਕਲ ਸਕਿਆ
ਜੀ ਮੈਂ ਨਗਰ ਕੌਂਸਲ ਨੂਰਮਹਿਲ ਤੇ ਬਿਲਗਾ ਜ਼ਿਲ੍ਹਾ ਜਲੰਧਰ ਵਿੱਚ ਹੋਏ ਭਿਰਸ਼ਟਾਚਾਰ ਦੀਆਂ 3 ਸਕਾਇਤਾਂ ਕੀਤੀਆਂ ਨੂੰ 3 ਸਾਲ ਤੋਂ ਵੱਧ ਦਾ ਸਮਾਂ ਹੋ ਗਿਆ ਹੈ ਮੈਂ ਮੰਤਰੀ ਸਾਹਿਬ ਜੀ ਨੂੰ ਵੀ ਮਿਲਿਆ ਤੇ ਚੰਡੀਗੜ੍ਹ ਦੇ ਵਾਰ-ਵਾਰ ਚੱਕਰ ਵੀ ਮਾਰੇ ਤੇ ਉੱਚ ਅਧਿਕਾਰੀਆਂ ਨੂੰ ਵੀ ਮਿਲਿਆ ਪਰ ਭਿਰਸ਼ਟ ਤੰਤਰ ਦੀਆਂ ਜੜਾਂ ਬਹੁਤ ਡੁੰਘੀਆਂ ਹਨ ਕਾਲੀ ਕਮਾਈ ਦਾ ਹਿੱਸਾ ਉਪਰ ਤੱਕ ਪਹੁੰਚਦਾ ਹੈ ਜਿਸ ਕਾਰਨ ਲੋਕਾਂ ਵੱਲੋਂ ਕੀਤੀਆਂ ਗਈਆਂ ਸਕਾਇਤਾਂ ਤੇ ਕੋਈ ਕਾਰਵਾਈ ਨਹੀਂ ਹੁੰਦੀ ਪੰਜਾਬ ਵਿੱਚ ਵਿਕਾਸ ਸਿਰਫ ਅਫਸਰਸ਼ਾਹੀ ਤੇ ਠੇਕੇਦਾਰਾ ਦਾ ਹੀ ਹੋਇਆ ਹੈ ਪੰਜਾਬ ਦਾ ਵਿਕਾਸ ਜੋ ਹੋਇਆ ਹੈ ਪੰਜਾਬ ਦੇ ਲੋਕਾਂ ਨੂੰ ਦਿਖਾਈ ਦੇ ਰਿਹਾ ਹੈ
ਮੇਰਾ ਮੋਬਾਇਲ ਨੰਬਰ 988247881, ਹੈ ਮੈਂ ਸਹਿਯੋਗ ਕਰਨ ਵਾਲੇ ਵੀਰ ਦਾ ਧੰਨਵਾਦੀ ਹੋਵਾਂਗਾ ਜੀ।
1100 ਤੇ ਸਿਕਾਇਤ ਦਰਜ ਕਰਵਾਓ
Jai Sanghrash, Jai Inkalab, Jai kisan, Majdoor, Mulajam jindabad jindabad.
ਡੱਲੇਵਾਲ ਜ਼ਿੰਦਾਬਾਦ
ਸੋਹਣਾ ਪ੍ਰੋਗਰਾਮ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤
ਜਿਸ ਦੇ ਨੌ ਬੱਚੇ ਹਨ ਉਸ ਕੋਲ ਨੌਂ ਬਿਜਲੀ ਦੇ ਮੀਟਰ ਹਨ l ਇੱਕ ਬੱਚੇ ਵਾਲੇ ਵਿਅਕਤੀ ਕੋਲ ਇੱਕ ਮੀਟਰ ਹੈ। ਹਰ ਮੀਟਰ 'ਤੇ 300 ਯੂਨਿਟ ਕਾਮੇਡੀ ਮੁਫ਼ਤ ਹੈ। ਇਹ ਅਸਲ ਸਮਾਜਵਾਦ ਹੈ। ਇੰਕਲਾਬ ਜ਼ਿੰਦਾਬਾਦ।
ਲੱਖ ਦੀ ਲਾਨਤ ਸਾਡੇ ਤੇ ਪੰਜਾਬ ਵਿੱਚ ਗੁਲਾਮਾਂ ਵਾਂਗ ਰਹਿਣ ਲਈ ਜਿੱਥੇ ਸੜਕ 'ਤੇ ਚੱਲਣ ਲਈ ਇਜਾਜ਼ਤ ਲੈਣੀ ਪੈਂਦੀ ਹੈ।
Good news
ਸਤਿ ਸ਼੍ਰੀ ਅਕਾਲ ਸਤਿਕਾਰਯੋਗ ਸਰ ਜਤਿੰਦਰ ਪੰਨੂ ਜੀ
ਅਤੇ ਨੰਦ ਪ੍ਰੀਤ ਜੀ 🙏🏼❤️🙏🏼❤️🙏🏼🌷🌷🌷🌷👌
Sat Shri Akal Pannu Saab g and Anandpreet Singh g
ਜੇ ਦਿੱਲੀ ਦੀਆਂ ਵੋਟਰ ਲਿਸਟਾਂਵਿੱਚ ਬਹੁਤ ਜਿਆਦਾ ਬੇਨਿਯਮੀਆਂ ਹੋ ਰਹੀਆ ਹਨ ਤਾਂ ਆਪ ਨੂੰ ਇਲੈਕਸ਼ਨ ਕਮਿਸ਼ਨ ਕੋਲ ਸ਼ਿਕਾਇਤ ਕਰ ਦੇਣੀ ਚਾਹੀਦੀ ਹੈ, ਕਿ ਜਿੰਨੀ ਵੋਟਰ ਲਿਸਟਾਂ ਠੀਕ ਨਹੀ ਕੀਤੀਆਂ ਜਾਂਦੀਆਂ ਊਨੀ ਦੇਰ ਤੱਕ ਵੋਟਾਂ ਨਾਂ ਪਵਾਈਆਂ ਜਾਣ।
Dadewaal Sahib Zindabad
Jatinder Pannu g sat shri akal
ਸਰਹਿੰਦ ਵਿੱਚ ਗੁਰੂਦਵਾਰਾ ਜਿਯੋਤੀ ਸਵਰੂਪ ਵਾਂਗ, ਮਨਮੋਹਨ ਸਿੰਘ ਜੀ ਦੀ ਯਾਦਗਾਰ ਦੀ ਜ਼ਮੀਨ ਸਿੱਖਾਂ ਨੂੰ ਆਪ ਹੀ ਖ਼ਰੀਦਣੀ ਪੈਣੀ । ਉਮੀਦ ਹੈ ਸਿੱਖ ਮਨਮੋਹਨ ਸਿੰਘ ਜੀ ਦੀ ਯਾਦਗਾਰ ਜ਼ਰੂਰ ਬਣਾਉਣਗੇ ।
ਡਾਕਟਰ ਮਨਮੋਹਨ ਸਿੰਘ ਜੀ ਦੀ ਯਾਦਗਾਰ ਵਾਸਤੇ ਜ਼ਮੀਨ, ਸਿੱਖ ਆਪ ਹੀ ਖਰੀਦਣਗੇ, ਡਾਕਟਰ ਮਨਮੋਹਨ ਸਿੰਘ ਜੀ ਦੀ ਢੁੱਕਵੀਂ ਯਾਦਗਾਰ ਸਿੱਖ ਆਪ ਹੀ ਬਣਾਉਣਗੇ ।
ਸਤਿ ਸ੍ਰੀ ਅਕਾਲ ਜੀ ਦੋਸਤੋ
Zerimending
💯 % sacchai hai kisanon ke sath Modi Sarkar Ne Dhokha Kiya Hai froad kiya hai bahut bada
Sahi keha
Prime Ashia TV live coverage ਕਿਉ ਨਹੀ ਕਰ ਰਿਹਾ ਖਨੌਰੀ ਅੰਦੋਲਨ ਤੋ
सुप्रीम कोर्ट केंद्र सरकार नू क्यों कुछ नहीं कह रही है
Kisan morche bare Supreme Court ne order sahi nahi kita oh bjp di boli bol rahe jugde
ਨੰਦਪ੍ਰੀਤ ਸਿੰਘ ਜੀ ਤੇ ਜਤਿੰਦਰ ਪੰਨੂ ਜੀ ਸਤਿ ਸ਼੍ਰੀ ਆਕਾਲ ਜੀ
Bold commentary on all the issues. Thank you.
ਬੁੱਕਲ਼ ਵਿਚ ਗੁੜ ?
ਤਖਤ ਸਾਹਿਬ ਦਾ ਹੁਕਮ ਅਣਡਿੱਠ ਕੀਤਾ
ਨਿੱਤ 'ਚੁਸਤ-ਚਲਾਕੀਆਂ' ਕਰੀ ਜਾਂਦੇ।
ਚਿੰਤਾ ਕਰਦੇ ਨੇ ਸੱਜਣ ਕਈ ਪਾਰਟੀ ਦੀ
ਚਮਚੇ 'ਟੱਬਰ' ਦੇ ਹਿਤ ਲਈ ਮਰੀ ਜਾਂਦੇ।
ਅੰਦਰਖਾਤੇ ਸਰਗਰਮ ਕਰ 'ਜੁੰਡਲੀ' ਨੂੰ
'ਕਾਲ਼ੇ ਕਾਰੇ' ਇਤਿਹਾਸ ਵਿਚ ਭਰੀ ਜਾਂਦੇ।
ਹਿਰਖ ਲੋਕਾਂ ਦਾ ਦਿਨੋ ਦਿਨ ਵਧੀ ਜਾਵੇ
ਸੁਣਕੇ ਲਾਹਣਤਾਂ 'ਢੀਠ ਬਣ' ਜਰੀ ਜਾਂਦੇ।
ਜਿਸ ਦਿਨ ਲਹੇ ਗੀ ‘ਬਾਦਲੀ-ਵੇਲ’ ਉੱਤੋਂ
'ਦਲ' ਦੇ ਵਾਸਤੇ ਉਹ ਵੀ ਦਿਨ ਧੰਨ ਹੋਣਾ।
'ਸੋਸ਼ਲ ਮੀਡ੍ਹੀਏ' ਵਾਲ਼ੇ ਇਸ ਦੌਰ ਅੰਦਰ
'ਗੁੜ ਬੁੱਕਲ਼' ਵਿਚ ਹੁਣ ਨਹੀਂ ਭੰਨ ਹੋਣਾ !
-ਤਰਲੋਚਨ ਸਿੰਘ ਦੁਪਾਲ ਪੁਰ
🙏🏿🙏🏿🙏🏿🙏🏿🙏🏿🙏🏿
ਪੰਨੂੰ ਸਾਹਿਬ ਜੀ ਨੰਦਪ੍ਰੀਤ ਜੀ ਸਤਿ ਸ਼੍ਰੀ ਆਕਾਲ ਜੀ ❤❤❤🎉🎉🎉
Bhagwant mann aun wala iknath shindr banega AAP da
Good thougts sir
Wagharu g
Waheguru ji 🙏 🙏 🙏 🙏 🙏
3-1-25 ਨੂੰ ਐਸ ਸੀ ਹਾਈ ਪਾਵਰ ਕਮੇਟੀ SKM ਨਾਲ ਪੰਚਕੁਲਾ ਵਿਖੇ ਮੀਟਿੰਗ ਹੋਣ ਜ ਕਹੀ ਹੈ !
Pannu sahib ji you are excellent
PunnuSahib ji S.S.Akal to you and your Nandpreet.your reporting is par-excellence.Thank you both.
👌
AAP=PRIME ASIA TV
Samay samay t badla karne des lai jruri han
ਕਿਸਾਨ ਯੂਨੀਅਨਾਂ ਨੂੰ ਬੇਨਤੀ ਹੈ, ਜਦੋਂ ਸਰਕਾਰ, ਮੀਡੀਆ, ਵਿਰੋਧੀ ਪਾਰਟੀਆਂ, ਪੰਜਾਬ ਸਰਕਾਰ, ਕੋਈ ਵੀ ਤੁਹਾਡੇ ਨਾਲ ਨਹੀਂ ਹੈ, ਕਿਉਂ ਇਹਨਾਂ ਤੋਂ ਆਸ ਕਰਦੇ ਹੋ, ਕਿਰਪਾ ਕਰਕੇ ਇਹ ਅੰਦੋਲਨ ਬੰਦ ਕਰਕੇ ਕੋਈ ਹੋਰ ਰਸਤਾ ਅਪਣਾਓ, ਇਸੇ ਵਿੱਚ ਹੀ ਸਮਝਦਾਰੀ ਹੈ, ਐਵੇਂ ਜਾਨਾਂ ਗੁਆਉਣ ਦਾ ਕੋਈ ਫਾਇਦਾ ਨਹੀਂ । ਜ਼ਰੂਰ ਜ਼ਰੂਰ ਧਿਆਨ ਦਿਓ ਜੀ।
So called farmers leaders blackmailing government and public they ruined Punjab through blockades railways and roads nobody wants to come to Punjab
Pannu have good knowledge?
Punjab da time bura chl riha jo assi Pannu Saab hun tkk sunea hun ta drr lgg riha v kite 2bara eh 84-88 da time na aa j, waheguru bhli krn!!
Great pannu sir
Ssa pannu sab both of you ji
ਮਲਿਕ ਭਾਗੋ ਦਾ ਟੋਲਾ ਅਕਾਲੀ ਦਲ ਦੀਆਂ ਜੱਥੇ ਬੰਦਕ ਚੋਣਾਂ ਤਾਂ ਕੀ ; ਨਵੀਂ ਮੈਂਬਰ ਤੋ ਵੀ ਸਰੇਆਮ
ਇਨਕਾਰੀ !
ਪਾਰਟੀ ਟੋਲਾ ਵਨਮੈਨ ਬਚਾਉ ਕਮੇਟੀ ਬਨ ਕੇ ਰਹਿ ਗਈ।
ਪੰਜਾਬ ਦੇ ਭਲੇ ਲਈ ਲੜਣ ਵਾਲੀ
ਇਮਾਨਦਾਰ ਇੱਕ ਵੀ ਪਾਰਟੀ
ਨਹੀਂ ਰਹਿ ਗਈ !
😂 ਬਦਕਿਸਮਤ ਕਰਜ਼ਾਈ ਪੰਜਾਬ