Surinder Shinda's Best Interview ਸੁਰਿੰਦਰ ਸ਼ਿੰਦਾ ਕਿਵੇਂ ਸੋਚਦੇ ਸੀ ਮਾਣਕ, ਸਦੀਕ, ਚਮਕੀਲੇ ਅਤੇ ਦੇਵ ਥਰੀਕੇ ਵਾਰੇ?

แชร์
ฝัง
  • เผยแพร่เมื่อ 6 ก.ย. 2024
  • Des Pardes TV Exclusive
    Host : Harjinder Singh Thind
    Editor : Baljinder Singh Atwal
    Facebook | / despardestvpage
    Website | www.despardest...
    Instagram | / despardestv
    Email | info@despardestv.ca
    Phone | India: +91 9814081457 | Canada: +1 604 599 6962
    #despardestv #punjab #punjabi #surindershinda #kuldipmanak #kuldeepmanak #chamkila #mohdsadiq

ความคิดเห็น • 13

  • @HarbhajanSingh-di8ol
    @HarbhajanSingh-di8ol ปีที่แล้ว +5

    ਮਾਣਕ ਸਾਹਿਬ ਨੂੰ ਹਰ ਕੋਈ ਟੱਬਰ ਵਿਚ ਬਹਿ ਕੇ ਸੁਣ ਸਕਦਾ ਹੈ।

  • @DeepSingh-gd5kw
    @DeepSingh-gd5kw ปีที่แล้ว +4

    ਪੁੱਤ ਜੱਟਾਂ ਦੇ ਬਲਾਉਦੇ ਬੱਕਰੇ ਜੱਟਾਂ ਦੀ ਚੜਾਈ ਵਰਗਾ ਗੀਤ ਕਦੇ ਵੀ ਪੁਰਾਣਾ ਨਹੀਂ ਹੋਣਾ " ਸ਼ਿੰਦਾ ਸਦਾ ਬਹਾਰ ਗੀਤਾਂ ਦਾ ਕਲਾਕਾਰ

  • @HarbhajanSingh-di8ol
    @HarbhajanSingh-di8ol ปีที่แล้ว +6

    ਮਾਣਕ ਸਾਹਿਬ ਦੀ ਕੋਈ ਵੀ ਰੀਸ ਨਹੀਂ ਕਰ ਸਕਿਆ ਨਾ ਹੀ ਕੋਈ ਕਰੇਗਾ

  • @sukhwinderbhangu898
    @sukhwinderbhangu898 หลายเดือนก่อน

    Surinder shinda very nice

  • @karamjeetsingh2352
    @karamjeetsingh2352 ปีที่แล้ว +3

    ਹਰਚਰਨ ਗਰੇਵਾਲ਼ ,ਚਾਂਦੀ ਰਾਮ,ਨਰਿੰਦਰ ਬੀਬਾ,ਯਮਲਾ ਜੱਟ,ਗੁਰਚਰਨ ਪੋਹਲ਼ੀ,ਸਵਰਨ ਲਤਾ,ਕਰਨੈਲ ਗਿੱਲ,ਦੀਦਾਰ ਸੰਧੂ,ਮੁਹੰਮਦ ਸਦੀਕ, ਚਮਕੀਲਾ ,ਕੁਲਦੀਪ ਮਾਣਕ,ਸਿੰਦਾ ਅਤੇ ਕਈ ਹੋਰ ਸਭ ਵੱਡੇ ਕਲਾਕਾਰ ਨੇ ਕਿਸੇ ਨਾਲ ਕਿਸੇ ਦਾ ਕੋਈ ਮੁਕਾਬਲਾ ਨਹੀਂ

  • @jiwansharma4169
    @jiwansharma4169 ปีที่แล้ว +2

    Chamkila tan legend aa ji

  • @baldevsingh9391
    @baldevsingh9391 หลายเดือนก่อน

    ਛਿਦਾ ਕਲਾਕਾਰ ਬਹੁਤ ਚੰਗਾ ਹਿਕ ਦੇ ਜ਼ੋਰ ਨਾਲ ਗੋਦਾ ਪਰ ਮਾਣਕ ਤੋ ਧੀਛੇ ਅ ਸਾਰੇ ਕਲਾਕਾਰਾਂ ਤੋ ਸਿਰਾ ਤਾ ਮਾਣਕ ਸੀ

  • @AmritSingh-kp1yd
    @AmritSingh-kp1yd 28 วันที่ผ่านมา

    😢ਮਾਣਕ ਦਾ ਨੰਬਰ ਪਹਿਲਾ । ਬਾਕੀ ਮਾਣਕ ਤੋਂ ਬਾਅਦ। ਮਾਣਕ ਤਾਂ ਮਾਣਕ ਹੀ ਸੀ।

  • @sukhveer12numberdar
    @sukhveer12numberdar ปีที่แล้ว +4

    ਚਮਕੀਲਾ।ਨੇ। ਇਨਾਂ ਦੇ। ਤੱਪੜ ।ਰੋਲ। ਤੇ ਸੀ

    • @HDMusic1313
      @HDMusic1313 ปีที่แล้ว

      ਬੱਸ ਇੱਕੋ ਗੱਲ ਈ ਕਰੀ ਜਾਇਆ ਕਰੋ

    • @motivationalminds786
      @motivationalminds786 4 หลายเดือนก่อน +1

      ਇਹ ਸੱਚ ਅ ਇਹ ਸਭ ਮੱਚਦੇ ਸੀ ਚਮਕੀਲੇ ਤੋਂ

    • @KuldeepSomal-eh2lh
      @KuldeepSomal-eh2lh 23 วันที่ผ่านมา +1

      ਜੀ ਬਿਲਕੁੱਲ ਸਹੀ ਕਿਹਾ ਤੁਸੀਂ ਮੇਰੀ ਉਮਰ 60ਸ਼ਾਲ ਦੀ ਆ ਮੈਂ chamkile ਨੂੰ ਬਹੁਤ ਵਾਰੀ ਮਿਲਿਆ ਸੀ,, ਅਖਾੜੇ ਬਹੁਤ ਦੇਖੇ ਸੀ ਇਕੱਲੇ ਚਮਕੀਲੇ ਦੀ ਅਖਾੜੇ ਵੱਧ ਬੁੱਕ ਹੁੰਦੇ ਸੀ ਸਾਰੇ ਸਿੰਗਰ chamkile ਬਾਈ ਤੋਂ ਖਾਰ ਖਾਣ ਲੱਗ ਗੇ ਸੀ,,chamkile ਦੇ ਇੱਕ ਮਹੀਨੇ ਚ 40/45ਅਖਾੜੇ ਬੁੱਕ ਹੁੰਦੇ ਸੀ,, ਜਦੋਂ ਕੇ ਦੂਜੇ ਪਾਸੇ ਮਾਣਕ ਵਰਗਿਆ ਦੇ 20/25ਅਖਾੜੇ ਬੁੱਕ ਹੁੰਦੇ ਸੀ,chamkile ਦੇ ਤਵੇ ਕੈਸਟਾਂ ਉਹਨਾਂ ਟਾਇਮਾਂ ਚ ਬਲੈਕ ਚ ਵਿਕੇ ਸੀ ਚਮਕੀਲਾ ਦਾ ਤਵਾ ਉਹਨਾਂ ਟਾਇਮਾਂ ਚ 200/250ਰੁਪਏ ਚ ਵਿਕਿਆ ਸੀ ਜਦਕੇ ਮਾਣਕ ਵਰਗਿਆ ਦੇ ਤਵੇ 150ਰੁਪਏ ਦਾ ਵਿਕਿਆ ਸੀ😊​@@motivationalminds786