ਇਹ ਨੇ ਉਹ 4 ਸਿੰਘ ਜਿਹਨਾਂ ਨੇ ਗੋਲਕ ਵਿਚੋਂ ਚੋਰੀ ਦਾ ਮਾਮਲਾ ਦੇਖਿਆ ਸੀ

แชร์
ฝัง
  • เผยแพร่เมื่อ 2 ต.ค. 2024
  • ****************************************************************
    TH-cam
    / @punjabilokchanneloffi...
    Facebook
    / punjabilokchannel
    Instagram
    / punjabilok_channel
    Website
    www.punjabilok...
    ****************************************************************
    #PunjabiLokChannel #PunjabiNews #punjabinewschannel
    buta singh , jagdeep singh thali , golak chor ,

ความคิดเห็น • 363

  • @amriksingh9589
    @amriksingh9589 ปีที่แล้ว +42

    ਜਿਹੜੇ ਕਰਨ ਗੇ ਸੋਈ ਭਰਨ ਗੇ

  • @IqbalSingh-vg5pc
    @IqbalSingh-vg5pc ปีที่แล้ว +79

    ਨਿੰਦਕ ਕਾ ਮੂੰਹ ਕਾਲਾ ਹੂਆ।
    ਜਹਿਰੀਲਾ ਬੂਟਾ ਪੱਟਿਆ ਗਿਆ ਹੁਣ

  • @gurdyalsingh9118
    @gurdyalsingh9118 ปีที่แล้ว +42

    ਬਾਜੇਕੇ ਦਾ ਮਜ਼ਾਕ ਉਡਾਉਂਦਾ ਸੀ ਬੇਸ਼ਰਮ ਲੁਟੇਰਾ

    • @harjitsingh3201
      @harjitsingh3201 ปีที่แล้ว +1

      Bajeke ni eho jeha kita ulta beadbi kiti amrit shakk ke sikha di bejti krvayi

  • @bsdhaliwal123
    @bsdhaliwal123 ปีที่แล้ว +48

    ਗੁਰੂ ਸਾਹਿਬ ਦਾ ਤੇ ਸਿੱਖਾਂ ਦਾ ਨਿੰਦਕ ਸੀ। ਵਾਹਿਗੁਰੂ ਜੀ ਨੇ ਇਸ ਨੂੰ ਨੰਗਾ ਕਰ ਦਿੱਤਾ ਹੈ।

  • @astaadg8148
    @astaadg8148 ปีที่แล้ว +70

    ਜਿਹੜਾ ਵੀ ਪੰਥ ਦੇ ਖਿਲਾਫ਼ ਬੋਲਦੇ ਨੇ,ਸਾਰੇ ਏਹਦੇ ਵਰਗੇ ਕੰਜਰ ਹੀ ਨੇ।

  • @sardarsaab1007
    @sardarsaab1007 ปีที่แล้ว +122

    22 ਜੀ ਕੋਣ ਇਹ ਬੰਦਾ ਹਮੇਸ਼ਾ ਸਾਡੇ ਯੋਧਿਆਂ ਬਾਰੇ ਗੱਲਤ ਬੋਲਦਾ ਸੀ ਪਰੋਠੀਆ ਵਾਲੀ ਬੀਬੀ ਦੇ ਨਾਲ ਇਸ ਦੀ ਵੀ ਪੋਲ ਖੋਲ੍ਹ ਗਈ ਮੈਂ ਹਮੇਸ਼ਾ ਇਦਾਂ ਸੋਚਦਾ ਸੀ ਕਿ ਬੰਦਾ ਦੇਖਣ ਨੂੰ ਤਾਂ ਸਿੱਖ ਲਗਦਾ ਪਰ ਇਹ ਸਾਡੇ ਯੋਧਿਆਂ ਬਾਰੇ ਗੱਲਤ ਹੀ ਬੋਲਦਾ

    • @vardaantv542
      @vardaantv542 ปีที่แล้ว +3

      DSO JI EHNU KUTAPA CHARHAN NU VI DIL NHI KRDA, BUT ESS CHEEZ DA FAYDA CHUK RIHA EH, JE KISE NE HATH HAULA KRTA FER EHNE TE NKLIAAN NE KEHNA KE EH PHYSICALLY CHALLENGED HAI, EHNU NA KUTTO

    • @armylover5546
      @armylover5546 ปีที่แล้ว +2

      ਮੈਂ ਵੀ ਇਸ ਦੀਆਂ videos ਦੇਖੀਆ ਜਦ ਏਹ ਲੱਖਾਂ ਤੇ ਭਾਨੇ ਬਾਰੇ ਬੋਲਿਆ..... ਸੱਚੀ ਲੱਗਿਆ ਸੀ ਇਹ ਕੌਣ ਆ ਜੋ ਪੰਜਾਬ ਦਾ ਭਲਾ ਕਰਨ ਵਾਲਿਆ ਨੂੰ ਹਮੇਸ਼ਾ ਗ਼ਲਤ ਬੋਲਦਾ ਹੁਣ ਸੱਚ ਪਤਾ ਲੱਗਾ

  • @kalasidhu-wo3pv
    @kalasidhu-wo3pv ปีที่แล้ว +40

    ਬੁਟਾ।ਗਦਾਰ।ਹੈ

  • @sonyfoujigurdaspur
    @sonyfoujigurdaspur ปีที่แล้ว +39

    ਜਿਹੜੇ ਲੋਕ ਗੁਰੂ ਘਰਾਂ ਵਿੱਚ ਚੋਰ ਬਾਜ਼ਾਰੀ ਕਰਦੇ ਆ ਉਹਨਾਂ ਲੋਕਾਂ ਦਾ ਬੇੜਾ ਗ਼ਰਕ ਹੋਣਾ ਇੱਕ ਦਿਨ

  • @ajaibsingh4502
    @ajaibsingh4502 ปีที่แล้ว +4

    ਚੋਰ ਤਾਂ ਸਬ ਨੇ ਕੋਈ ਫੜਿਆ ਗਿਆ ਕੋਈ ਫੜਿਆ ਨੀ ਗਿਆ

  • @JaspinderSingh-op4lj
    @JaspinderSingh-op4lj ปีที่แล้ว +58

    ਵਿਦੇਸ਼ ਵਿੱਚ ਬੈਠੈ ਸਾਡੇ ਸਿੱਖ ਆਗੂਆਂ ਨੂੰ ਸਲੂਟ

  • @Rinkukhurdvlogs
    @Rinkukhurdvlogs ปีที่แล้ว +6

    ਆ ਗਏ ਸਾਹਮਣੇ ਚੋਰਾਂ ਤੇਰੇ ਜਵਾਈ

  • @GursewakSingh-wf7dl
    @GursewakSingh-wf7dl ปีที่แล้ว +26

    ਬੂਟਾ ਖੱਚ ਗੋਲਕ ਚੋਰ

  • @kulwantsingh1904
    @kulwantsingh1904 ปีที่แล้ว +36

    ਧੰਨਵਾਦ ਜੀ,, ਬੂਟੇ ਚੋਰ ਬਾਰੇ ਦੱਸਿਆ , ਅਜਿਹੇ ਬੰਦੇ ਪੂਰੇ ਪੰਜਾਬ ਲਈ ਖਤਰਾ ਨੇ ਮਿਸਨਰੀਆਂ ਦਾ ਨਾਮ ਵਰਤ ਕੇ ਮਿਸਨਰੀਆਂ ਦਾ ਅਕਸ ਖ਼ਰਾਬ ਕਰ ਦਿੱਤਾ ਹੈ ਅਜਿਹੇ ਬੰਦੇ ਧੜੇ ਬਣਾ ਰਹੇ ਹਨ ਬੂਟਾ ਸਿਉ ਚੋਰ

    • @AmarjeetSingh-ku2je
      @AmarjeetSingh-ku2je ปีที่แล้ว

      SAJA TA PRMATMA PEHLAN HE PRMATMA NE ENA DE KRTUTAN KRKE MILI HOI AAA

  • @gurvailsingh3849
    @gurvailsingh3849 ปีที่แล้ว +42

    ਕਮੇਟੀ ਵਾਲੇ ਵੀਰੋ ਅੱਜ ਦੇ ਸਮੇਂ ਵਿੱਚ ਸਿੱਖੀ ਭੇਸ ਵਿੱਚ ਬੜੀਆਂ ਖੱਚਾਂ ਪੈਦਾ ਹੋਇਆਂ ਹਨ

  • @lakhbirsingh2842
    @lakhbirsingh2842 ปีที่แล้ว +10

    ਸਾਰੇ ਚੋਰ ਅਪਨੀ ਅਪਨੀ ਸਫ਼ਾਈ ਦਿੰਦੇ ਹੋਏ

  • @HardeepSingh-nb8yf
    @HardeepSingh-nb8yf ปีที่แล้ว +9

    ਐਹੋ ਜਿਹੇ ਬੇਸ਼ਰਮ ਬੰਦੇ ਦੂਜੇ ਗ੍ਰੰਥੀ ਸਿੰਘਾਂ ਦੇ ਵੀ ਕਦਰ ਘਟਾ ਦਿੰਦੇ ਹਨ ਵੀਰ ਜੀ

  • @ajayajayajayajay5672
    @ajayajayajayajay5672 ปีที่แล้ว +6

    ਥਲੀ ਵੀਰ ਹੀਰਾ ਬੰਦਾ ਵਾਹਿਗੁਰੂ ਜੀ ਮੇਹਰ ਕਰਨ ਵੀਰ ਤੇ

  • @gurmeetsinghjosan4822
    @gurmeetsinghjosan4822 ปีที่แล้ว +14

    Thali veer g tuhada ta Maan aa Sanu .khach ka rkho Kam nu

  • @sukhwantsingh181
    @sukhwantsingh181 ปีที่แล้ว +22

    ਸੱਤ ਸ਼੍ਰੀ ਆਕਾਲ ਜੀ**ਬਾਬਾ ਜੀ ਐਹੋ ਜਿਹੇ ਬੰਦੇ ਨੂੰ ਮਾਫ਼ ਨੀ ਕਰਨਾ ਚਾਹੀਦਾ ਏਂ ਜੇਹੜਾ ਬੂਟਾ ਸਿੰਘ ਏਂ ਕੌਮ ਦਾ ਗ਼ਦਾਰ ਹੈ ਇਸ ਇੱਕ ਬੰਦੇ ਨੇ ਜੇਹੜੇ ਚੰਗੇ ਗ੍ਰੰਥੀ ਸਿੰਘ ਨੇ ਲੋਕਾਂ ਦਾ ਉਨਾਂ ਤੇ ਵੀ ਅਸਰ ਪੈਂਦਾ ਹੈ ਸਿਆਣੇ ਨੇ ਸੱਚ ਹੀ ਕਿਹਾ ਕਿ ਇੱਕ ਗੰਦੀ ਮਛਲੀ ਸਾਰੇ ਪਾਣੀ ਨੂੰ ਗੰਦਾ ਕਰ ਦਿੰਦੀਆਂ ਹਨ ਇਸੇ ਤਰਾਂ ਇੱਕ ਗੰਦਾ ਬੰਦਾ ਸਾਰੇ ਚੰਗੇ ਗ੍ਰੰਥੀ ਸਿੰਘਾਂ ਨੂੰ ਬਦਨਾਮ ਕਰ ਦਿੰਦੇ ਹਨ ਇਸ ਕਰਕੇ ਏਂ ਜਿਹੜਾ ਬੂਟਾ ਸਿੰਘ ਏਂ ਇਸ ਨੂੰ ਮਾਫ਼ੀ ਨਹੀਂ ਦੇਣੀ ਚਾਹੀਦੀ ਸਗੋਂ ਇਹ ਜੇਹੜਾ ਬੂਟਾ ਸਿੰਘ ਏਂ ਇਸ ਨੂੰ ਸੱਜਾ ਮਿਲ਼ਨੀ ਚਾਹੀਦੀ ਤੇ ਇਸ ਨੂੰ ਕਿਸੇ ਵੀ ਗੁਰਦੁਆਰੇ ਵਿੱਚ ਨਹੀਂ ਰੱਖਣਾਂ ਚਾਹੀਦਾ ਬਾਬਾ ਜੀ ਜੇਕਰ ਗੁਰਦੁਆਰਾ ਸਾਹਿਬ ਦੀ ਮਰਿਆਦਾ ਬਾਰੇ ਕੁਝ ਗੱਲ਼ਤ ਕੇਹਾ ਗਿਆ ਹੋਵੇ ਤਾਂ ਬਾਬਾ ਜੀ ਆਪਣਾਂ ਨਿਮਾਣਾਂ ਜਿਹਾ ਬੱਚਾ ਸਮਝ ਕੇ ਮਾਫ਼ ਕਰ ਦੇਣਾ ਜੀ ਵਾਹਿਗੁਰੂ ਜੀ ਮੇਹਰ ਕਰੇ ਇਸ ਗੁਰਦੁਆਰਾ ਸਾਹਿਬ ਦੀ ਕਮੇਟੀ ਨੂੰ ਤੇ ਸੱਦਾ ਚੱਡਦੀ ਕੱਲਾ ਵਿੱਚ ਰੱਖੇ ਸਿੱਘਾਂ ਨੂੰ ਤੇ ਇਸ ਕਮੇਟੀ ਦੇ ਮੈਂਬਰਾਂ ਨੂੰ ਵਾਹਿਗੁਰੂ ਜੀ ਸਿੰਘ ਸੱਦਾ ਚੱਡਦੀ ਕੱਲਾ ਵਿੱਚ ਰਹਿਣ ਬੱਸ ਵਾਹਿਗੁਰੂ ਅੱਗੇ ਏਹੀ ਅਰਦਾਸ ਕਰਦਾਂ ਹਾਂ 🙏🙏🙏🙏🙏🇳🇪

  • @JaspinderSingh-op4lj
    @JaspinderSingh-op4lj ปีที่แล้ว +24

    ਪੰਜਾਬ ਦੇ ਹੱਕਾਂ ਦੀ ਗੱਲ ਕਰਨ ਵਾਲਿਆਂ ਲੋਕਾਂ ਦੇ ਵਿਰੁੱਧ ਇਹ ਬੂਟਾ ਬੋਲਦਾ ਹੈ

  • @harmeshsingh2017
    @harmeshsingh2017 ปีที่แล้ว +18

    Waheguru ji kirpa karo ji 🙏🌹

  • @nirmalsingh8822
    @nirmalsingh8822 ปีที่แล้ว +10

    Boota chor fadya gya

  • @RajbirSingh-qy7xb
    @RajbirSingh-qy7xb ปีที่แล้ว +8

    Butta choor va thali ji good work

  • @AvtarSingh-pw7fv
    @AvtarSingh-pw7fv ปีที่แล้ว +14

    ਪਤਾ ਨਹੀਂ ਸੱਚ ਜਾਂ ਝੂਠ ਕਲ ਇੱਕ ਬੰਦਾ ਦੱਸ ਰਿਹਾ ਸੀ ਕਿ ਇਹ ਤਾਂ ਖੇਤ ਵਿੱਚੋ ਖੇਤੀ ਦੇ ਸੰਦ ਜਿਵੇਂ ਖੁਰਪੇ ਦਾਤੀਆਂ ਤੱਕ ਚੁੱਕ ਲੈਂਦਾ ਸੀ

    • @naunihalsingh4108
      @naunihalsingh4108 ปีที่แล้ว +1

      ਬਿਲਕੁਲ ਸਹੀ ਜਿਨ੍ਹਾਂ ਨੂੰ ਚੋਰੀ ਦੀ ਆਦਤ ਹੋਵੇ ਓਹ ਨਹੀ ਹੱਟਦੇ

  • @SukhwinderSingj-i9l
    @SukhwinderSingj-i9l ปีที่แล้ว +2

    ਗਲਤੀ ਇਨਸਾਨ ਤੋਂ ਹੋ ਜਾਂਦੀ ਅਗਲਾ ਮੰਨ ਰਿਹਾ ਹਾਂ ਗਲਤੀ ਸੀ ਸੱਤ ਸਾਲ ਪੁਰਾਣੀ ਵੀਡੀਓ ਤੁਸੀਂ ਅੱਜ ਦਿਖਾ ਰਹੇ ਹੋ ਤੁਹਾਡੀ ਮਾਨਸਿਕਤਾ ਦਾ ਵੀ ਪਤਾ ਲੱਗ ਰਿਹਾ ਪੱਤਰਕਾਰ ਥਾਲੀ ਦੀ ਮੈਂ ਬਹੁਤ ਇੱਜ਼ਤ ਕਰਦਾ ਸੀ ਤੇ ਵੀ ਇਹ ਵੀ ਨਕਲੀ ਨਿਕਲਿਆ ਸ਼੍ਰੋਮਣੀ ਕਮੇਟੀ ਕਰੋੜਾਂ ਦਾ ਘਪਲਾ ਕਰਦੀ ਉੱਥੇ ਜਾ ਪੁੱਛੋ ਉਹਨਾਂ ਨੂੰ ਗੁਰੂ ਘਰ ਜੂਠ ਖਾ ਕੇ 1 ਕਰੋੜ ਦੀ ਵੱਡੇ ਵੱਡੇ ਢਿੱਡਾਂ ਵਾਲੇ ਅਗਲਾ ਤੁਹਾਡੇ ਭੇਤ ਖੋਲਦਾ ਹੁਣ ਤੁਹਾਨੂੰ ਮਾੜਾ ਲੱਗਦੈ ਸੱਤ ਸਾਲ ਪਹਿਲਾਂ ਕਿੱਥੇ ਸੀ ਵੀਡੀਓ ਵਾਲੇ ਵੀਰ ਤੁਸੀਂ ਜਿੰਨੇ ਮਰਜ਼ੀ ਪਖੰਡ ਕਰ ਲਓ ਬਹੁਤ ਸਾਰੇ ਲੋਕਾਂ ਨੂੰ ਪਤਾ

    • @VishavjitSinghA
      @VishavjitSinghA 28 วันที่ผ่านมา

      ਬੂਟਾ ਤੀਹ ਸਾਲ ਪੁਰਾਣੀਆਂ ਗਲਾਂ ਕਰਦਾ, ਜੇ ਉਸਦੀਆਂ ਸਤ ਸਾਲ ਪੁਰਾਣੀ ਵੀਡੀਓ ਦਿਖਾ ਦਿਤੀ ਤੇ ਕੀ ਹਰਜ ਆ,ਸਾਰਿਆਂ ਨੂੰ ਹੀ ਮਾੜਾ ਬੋਲੀ ਜਾਂਦਾ ਬੂਟਾ, ਪਰ ਆਪਣੀ ਪੀੜੀ ਥੱਲੇ ਸੋਟਾ ਨੀਂ ਮਾਰਦਾ।

  • @gurbaxmediaamloh
    @gurbaxmediaamloh ปีที่แล้ว +2

    ਬਾਈ ਪੰਜ ਡਾਲਰ ਚੱਕਣ ਵਾਲਾ ਚੋਰ ਬੂਟਾ ਸਿੰਘ ਤਾਂ ਫੜ ਲਿਆ ਉਹ ਜੱਟ ਜੈਨੋਸਾਇਡਰ ਤਾਂ ਜੱਟ ਖੱਤ੍ਰੀਆਂ ਦੇ ਜੀਜੇ ਬਣਾਏ ਹੋਏ ਨੇ ਕਾਂਗਰਸੀ, ਅਕਾਲੀ ਦਲ ਭਾਰਤੀ ਕਿਸਾਨ ਯੂਨੀਅਨ, ਕਾਮਰੇਡ ਕਿਸਮ ਦੇ ਜੱਟ ਜਿਹੜੇ ਲੱਖਾਂ ਡਾਲਰ ਲੁੱਟ ਕੇ ਦੇ ਆਏ ਨੇ ਉਨ੍ਹਾਂ ਬਾਰੇ ਵੀ ਦੱਸਿਆ ਜਾਵੇ ਸਿਮਰਨਜੀਤ ਸਿੰਘ ਮਾਨ ਬਾਰੇ ਵੀ ਦੱਸੋ ਜਿਸ ਦੇ ਵਡੇਰਿਆਂ ਨੇ ਸਿੱਖਾਂ ਦੀ ਨਸ਼ਲਕੁਸ਼ੀ ਕਰਵਾਈ ਉਨ੍ਹਾਂ ਲੋਕਾਂ ਬਾਰੇ ਵੀ ਦੱਸੋ ਜਿਨ੍ਹਾਂ ਬਾਰੇ ਦੱਸਿਆ ਜਾਂਦਾ ਹੈ ਕਿ ਉਹ ਪੰਜਾਬ ਰੈਫਰੰਡਮ ਦੀਆਂ ਵੋਟਾਂ ਦਾ ਵਿਰੋਧ ਕਰਦੇ ਨੇ ਕਾਨੂੰਨੀ ਅਤੇ ਰਾਜਨੀਤਿਕ ਵਿਚਾਰ
    ਅਬਦਾਲੀ ਦੇ ਸਾਲਿਆ ਬਾਰੇ ਦੱਸੋ ਜਨਰਲ ਕੁਲਦੀਪ ਬਰਾੜ ਬਾਰੇ ਦੱਸੋ ਕੇ ਪੀ ਗਿੱਲ ਦੇ ਘਰ ਕਿਹੜੇ ਜੱਟਾਂ ਦੀਆਂ ਕੁੜੀਆਂ ਵਿਆਹੀਆਂ ਹੋਈਆਂ ਨੇ ਬੇਅੰਤੇ ਬੁੱਚੜ ਦੇ ਕਿਹੜੇ ਜੱਟ ਕੁੜਮ ਨੇ ਪ੍ਰਤਾਪ ਬਾਜਵਾ ਦਾ ਸਾਲਾ ਕੌਣ ਆ ਇਨਾਂ ਚੋਰ ਡਕੈਤਾਂ ਬਾਰੇ ਦੱਸੋ ਭਾਅ ਜੀ
    ਅਖੌਤੀ ਖਾਲਿਸਤਾਨੀ ਸਿਮਰਨਜੀਤ ਸਿੰਘ ਮਾਨ, ਧਿਆਨ ਮੰਗ ਸੁਖਬੀਰ ਬਾਦਲ, ਅਤੇ ਉਹ ਅਖੌਤੀ ਜੱਟ ਜਿੰਨਾਂ ਨੇ ਸਿੱਖਾਂ ਦੀ ਨਸ਼ਲਕੁਸ਼ੀ ਕਰਵਾ ਕੇ ਵਿਦੇਸ਼ਾਂ ਵਿੱਚ ਫਰਜ਼ੀ ਸਿਆਸੀ ਸ਼ਰਨਾਰਥੀ ਜਿਹੜੇ ਵਿਦੇਸ਼ਾਂ ਵਿੱਚ ਖਾਲਿਸਤਾਨੀ ਪੰਜਾਬ ਵਿੱਚ ਭਾਰਤ ਪ੍ਰੇਮੀ ਨੇ ਉਹ ਭਾਅ ਜੀ ਫਰਜ਼ੀ ਖਾਲਿਸਤਾਨੀ ਕੀ ਖਾਲਿਸਤਾਨ ਸਿਰਫ ਜੱਟਾਂ ਦਾ ਦੇਸ਼ ਹੈ ਜ਼ਵਾਬ ਦਿਓ ਇਸ ਨੰਬਰ ਤੇ +919878367200

  • @paramjitsingh1392
    @paramjitsingh1392 ปีที่แล้ว +15

    ਯੋਦੇਆ ਵਾਰੇ ਗਲਤ ਬੋਲਣ ਦਾਂ ਨਤੀਜਾਂ ਇਹੋ ਹੋਓ

  • @BaldevSingh-lc6wk
    @BaldevSingh-lc6wk ปีที่แล้ว +3

    ਬਹੁਤ। ਅਰਦਾਸਾਂ। ਕੀਤੀਆਂ। ਸੱਚੇ। ਪਾਤਿਸਾਹ। ਆਹ। ਜਿਹੜਾ। ਬੂਟਾ। ਬਾਣਾ। ਪਾਕੇ। ਗੁਰ। ਨਿੰਦਕ। ਬਣ। ਗਿਆ। ਇਹਨੂੰ। ਕਿਸੇ। ਤਰਾਂ। ਠੱਲ। ਪਵੇ। ਸੱਚੇ। ਪਾਤਿਸਾਹ। ਨੇ। ਕਿਰਪਾ। ਕੀਤੀ। ਬੂਟਾ। ਸਿੰਘ। ਤੋ। ਬੂਟੀ।ਚੋਰ। ਬਣ। ਗਿਆ। ਜਿਹੜੇ। ਸਿੰਘਾ। ਨੇ। ਇਹਦਾ। ਪਰਦਾਫਾਸ਼। ਕੀਤਾ।। ਉਹਨਾਂ। ਦਾ। ਬਹੁਤ। ਧੰਨਵਾਦ।

  • @gurdeepsinghpindbagrianusa4550
    @gurdeepsinghpindbagrianusa4550 ปีที่แล้ว +4

    ਇਕ ਨਾ ਇੱਕ ਦਿਨ ਚੋਰ ਦਾ ਪਤਾ ਲੱਗ ਹੀ ਜਾਂਦਾ Butta ਚੋਰ ਜੀ ਕੀ ਮਿਲਿਆ ਸਿੱਖ ਕੌਮ ਨਾਲ Matha ਲਾ ਕਿ ਨੱਕ ਡੋਬ ਕਿ ਮਰ ਜਾ Butta ਚੋਰ 🙏🙏🤣🤣 Jagdeep Thali ਜ਼ਿੰਦਾਬਾਦ

  • @armylover5546
    @armylover5546 ปีที่แล้ว +2

    ਥਲੀ ਵੀਰ ਤੂੰ ਸੱਚਾ..... ਏਹ ਬੂਟਾ ਸਿੰਘ ਸੱਚੀ characterless ਬੰਦਾ!!!! ਦੇਖੋ ਕਿਹੜੇ ਸਮੇਂ ਦੀ video ਕਦ ਬਾਹਰ ਆਈ... ਰੱਬ ਨੇ ਕਰਨੀ ਦਾ ਫ਼ਲ ਦੇ ਦਿੱਤਾ

  • @AmarSingh-gp2hd
    @AmarSingh-gp2hd ปีที่แล้ว +23

    ਸਾਰੀਆਂ ਬਿਮਾਰੀਆਂ ਦਾ ਇਲਾਜ ਕਰਨ ਲਈ ਪੰਜਾਬ ਹਲ ਆਜ਼ਾਦੀ ਹੈ 🚩 ਜਾਗੋ ਪੰਜਾਬੀਓ ਆਜ਼ਾਦੀ ਲਈ 🎉 ਸੂਝਵਾਨ ਮਿੱਤਰੋ ਪਾਠਕੋ ਇਸ ਨੂੰ ਕਰਾਉਣ ਜ਼ਰੂਰੀ ਹੈ 🚩

    • @amanjeetsingh730
      @amanjeetsingh730 ปีที่แล้ว

      ਇਸਦਾ ਮਤਲਬ ਹੋਰ ਵੀ ਚੋਰੀਆ ਕਰੀਆਂ ਹੋਣੀਆ

  • @gurpreetsinghbrar6960
    @gurpreetsinghbrar6960 ปีที่แล้ว +29

    ਸਾਰੇ। ਸਿੰਘ। ਸਾਬ। ਜੀ। ਬਿੱਲਕੁਲ। ਸੱਚੇ। ਵਿਚਾਰ। ਹਨ। ਵਾਹਿਗੁਰੂ ਜੀ ਕਾ। ਖਾਲਸਾ ਵਾਹਿਗੁਰੂ ਜੀ। ਕੀ ਫਤਹਿ

  • @pinkukamboj283
    @pinkukamboj283 ปีที่แล้ว +7

    Thali bai great

  • @indersohi7248
    @indersohi7248 ปีที่แล้ว +15

    ਬਿਲਕੁਲ ਸਹੀ ਕਿਹਾ
    ਇਸ ਦੀਆਂ ਵੀਡੀਓਜ਼ ਦਾ ਬਾਈਕਾਟ ਕਰੋ।

  • @RanjeetSingh-kz2nf
    @RanjeetSingh-kz2nf ปีที่แล้ว +22

    ਬੂਟਾ ਸਿੰਘ ਤਾਂ ਟੈਂਪੂ ਆ।
    ਇਸਦੇ ਪਿੰਡ ਤੋਂ ਪਤਾ ਕਰ ਲਵੋ।
    ਇਹਨੇ ਰਵੀ ਤੇ ਸਮਸ਼ੇਰ ਨਾਮ ਦੇ ਦੋ ਮੁੰਡੇ ਯਾਰ ਬਣਾਏ ਹੋਏ ਨੇ, ਤੇ ਓਹਨਾ ਤੋਂ ਗੱਡੀ ਬੈਕ ਲਵਾਉਂਦਾ

    • @PartapSingh-qz5xh
      @PartapSingh-qz5xh ปีที่แล้ว +1

      😂😂😂😂

    • @snahar1391
      @snahar1391 ปีที่แล้ว +2

      U mean Gay boy 😮😮😮

    • @GurpreetSingh-ep5jx
      @GurpreetSingh-ep5jx ปีที่แล้ว +4

      @@snahar1391gay boy nhi gay budha

    • @RanjeetSingh-kz2nf
      @RanjeetSingh-kz2nf ปีที่แล้ว

      @@GurpreetSingh-ep5jx 😂😂😂😂😂

    • @sarbjitsinghsidhu5141
      @sarbjitsinghsidhu5141 ปีที่แล้ว

      Je ih sach fer tu Pind da name dsda JHOOTHA ILZAAM na laavo haale brha kujh saahmne aavega ji 1001pc pakka......... Waiting for many more....

  • @HarpreetSingh-lf6qq
    @HarpreetSingh-lf6qq ปีที่แล้ว +16

    ਇਹ ਬੁੱਢਾ ਪੌਦੇ ਦਾ ਦਿਮਾਗ ਹਿੱਲ ਗਿਆ

    • @gurmitsingh4004
      @gurmitsingh4004 ปีที่แล้ว

      ਜਦੋਂ ਏਨਾ ਸਿਰ ਮਿਸ਼ਨਰੀ ਵਾਦ ਦਾ ਭੂਤ ਚੜ੍ਹ ਜਾਂਦਾ ਦਿਮਾਗ ਓਦੋਂ ਈ ਹਿਲ ਜਾਂਦਾ ਬਾਕੀ ਰਹਿੰਦੀ ਕਸਰ ਏਜੰਸੀਆਂ ਚੁਕਣਾ ਦੇ ਕੇ
      ਪੂਰੀ ਕਰ ਦਿੰਦੀਆਂ,,, ਅਤੇ,,, ਸਾਡੇ ਖਾਲੀ ਸਿਰਾਂ ਵਾਲੇ ਵੀਡੀਓ
      ਫਾਰਵਰਡ ਕਰ, ਕਰ, ਕੇ ਕੌਂਮ ਦੇ ਸਿਰ ਸਵਾਹ ਪਾਈ ਜਾਂਦੇ ਨੇ।

    • @IqbalSingh-vg5pc
      @IqbalSingh-vg5pc ปีที่แล้ว +2

      ਵੀਰ ਜੀ ਇਹੋ ਜਿਹੇ ਗੰਦਾ ਦੇ ਨਾਮ ਨਾਲ ਸਿੰਘ ਨਾ ਲਾਇਆ ਕਰੋ

  • @jaseersingh8344
    @jaseersingh8344 ปีที่แล้ว +8

    जो पकड़ा जाए वह चोर जो ना पकड़ा जाए संत 😅😊😅

    • @thesilenthell
      @thesilenthell ปีที่แล้ว

      Ye jo chaaron panchon baite hai ye bhi sabse bade chor hai

    • @ranjitkaursaroay7609
      @ranjitkaursaroay7609 2 หลายเดือนก่อน +1

      Shi GL a

  • @MohanSingh-ty9gz
    @MohanSingh-ty9gz ปีที่แล้ว +1

    ਹਰਨੇਕ ਸਿੰਘ ਨਿਊਜ਼ੀਲੈਂਡ ਵਾਲੇ ਨੇ ਟਕਸਾਲੀ ਲਾਨੇ ਦੀਆਂ ਸਾਰੀਆਂ ਚੋਠ ਦੀਆਂ ਪੰਡਾਂ ਖੋਲ ਤੀਆ ਹੁਣ ਪੇ ਗਏ ਖਿਲਾਰੇ ਹੁਣ ਲੋਕ ਤੁਸਾਂ ਦੀਆ ਗੱਲਾਂ ਚ ਨਹੀਂ ਆਉਂਦੇ। ਪੂਜਾਰੀ ਹੈ ਬਣਾ ਕੇ ਰੱਖ ਤਾ ਗੁਰੂ ਗ੍ਰੰਥ ਸਾਹਿਬ ਜੀ ਨੂੰ ਦੁਰ ਫਿੱਟੇ ਮੂੰਹ ਤੁਸਾਂ।ਤੁਸੀ ਸਾਰੇ ਗੋਲਕ ਤੂੰ ਰੋਟੀ ਖਾਦੇ ਉ ਕਦੇ ਹੱਡ ਹਰਾਅੰਮ ਦੀ ਵੀ ਖ਼ਾ ਲੋ ਗੋਲਕ ਚੋਰ 😊

  • @amrikbirring6421
    @amrikbirring6421 ปีที่แล้ว +4

    ਵਾਹਿਗੁਰੂ ਜੀ

  • @harmeshsingh4598
    @harmeshsingh4598 หลายเดือนก่อน +1

    ਪੰਜ ਡਾਲਰਾਂ ਨਾਲ ਕੁਝ ਨਹੀਂ ਹੁੰਦਾ ਲੋਕ ਗੋਲਕਾਂ ਖਾਈ ਜਾਂਦੇ ਆ

  • @JagjitSingh-xv4br
    @JagjitSingh-xv4br ปีที่แล้ว +2

    ਬੂਟਾ ਸਿੰਘ ਓਲੀਵਰ ਗੁਰਦੁਵਾਰਾ ਸਾਹਿਬ ਇਕ ਬਹੁਤ ਪੜ੍ਹੇ ਲਿਖੇ ਗਿਆਨੀ ਜੀ ਆਏ ਸਨ ਤੇ ਤੂੰ ਉਹਨਾਂ ਦੀ ਤਨਖਾਹ 1100 ਡਾਲਰ ਜਿਹੜੀ ਤੈਨੂੰ ਪ੍ਰਬੰਧਕਾਂ ਨੇ ਦਿੱਤੀ ਸੀ ਉਸ ਵਿਚੋਂ ਤੂੰ 100 ਡਾਲਰ ਹੜੱਪ ਕਰ ਲਏ ਸੀ । ਯਾਦ ਹੈ ਕਿ ਨਹੀਂ ।

  • @nanakssingh4688
    @nanakssingh4688 ปีที่แล้ว +2

    Buta n 5 dalar d ke kita c ke lia c
    5 dalar d le itni jieda bagti krva le buta n 😂

  • @HarpreetSingh-ij1ij
    @HarpreetSingh-ij1ij ปีที่แล้ว +1

    ਲੋਕਾਂ ਨੂੰ ਕਹਿਹ ਵਾਲਾ ਆਪ ਹੀ ਗੋਲਕ ਚੋਰ

  • @gurmeetsinghgrewal7825
    @gurmeetsinghgrewal7825 ปีที่แล้ว +1

    ਚਾਰੇ ਸਿੰਘ ਪੰਜਵੇ ਭਾਈ ਢਪਾਲੀ ਸਾਬ ਪੰਜੇ ਸਿੰਘਾ ਦੇ ਚਰਨਾਂ ਵਿੱਚ ਬੇਨਤੀ ਹੈ ਕਿ ਵਾਰ ਵਾਰ ਬੂਟੇ ਕੁੱਤੇ ਦੇ ਪਿੱਛੇ ਸਿੰਘ ਨਾਂ ਲਗਾਇਆ ਜਾਵੇ ਬੂਟਾ ਗੰਗੂ ਜਾ ਬੂਟਾ ਸਰਮਾ ਜਾ ਬੂਟਾ ਰਾਮ ਬੋਲੋ ਧੰਨਵਾਦ ਜੀ

  • @nirmalsingh8822
    @nirmalsingh8822 ปีที่แล้ว +22

    Thali Bai good banda love you Bai ji

  • @HardeepSingh-nb8yf
    @HardeepSingh-nb8yf ปีที่แล้ว +3

    ਇਹ ਕਿਹੋ ਜਿਹੇ ਬੇਸ਼ਰਮ ਬੰਦੇ ਦੂਜੇ ਵੀ ਗ੍ਰੰਥੀ ਸਿੰਘਾਂ ਦੀ ਕਦਰ ਘਟਾ ਦਿੰਦੇ ਹਨ

  • @ArshdeepSingh-oh4qk
    @ArshdeepSingh-oh4qk ปีที่แล้ว +8

    ਜੇ ਜ਼ਮੀਰ ਜਾਗਦੀ ਹੈ ਸਪਰੇਅ ਪੀ ਕੇ ਮਰਜਾ ਬੂਟੇ

    • @jashpalsingh1875
      @jashpalsingh1875 ปีที่แล้ว

      ਇਹ ਚਲਦਾ ਫਿਰਦਾ ਮੁਰਦਾ ਆ।

  • @anjaananjaan5107
    @anjaananjaan5107 ปีที่แล้ว +1

    Chori of gurudwara funds/properties is common in India. There are many videos on youtube on this topic. SGPC employees stole 1 crore rupees from Jhutta langar sale. It is time CBI is iinvited to check chori of gurudwara funds/properties.

  • @AmrikSingh-wf2qb
    @AmrikSingh-wf2qb ปีที่แล้ว +2

    ਦਾਸ ਨੇ ਬਹੁਤ ਦਿਨਪਹਿਲਾ ਹੀ ਵੀਡਿ ਬੰਦ ਕੀਤੀ

  • @Gurlove0751
    @Gurlove0751 ปีที่แล้ว +16

    ਸਿੱਖ ਅਤੇ ਸਿੱਖੀ ਦਾ ਦੂਜਾ ਨਾਂਮ ਖਾਲਸਾ , ਖਾਲਿਸਤਾਨ ਅਤੇ ਖਾਲਿਸਤਾਨੀ ਹੀ ਹੈ । ਖਾਲਿਸਤਾਨੀ ਹੋਣਾਂ ਦੁਨੀਆਂ ਉੱਤੇ ਸਭ ਤੋਂ ਮਾਣ ਦੀ ਗੱਲ ਆ। ਖਾਲਿਸਤਾਨ ਦੇ ਸਭ ਤੋਂ ਵੱਡੇ ਹੀਰੋ ਅਤੇ ਯੋਧੇ ਬਾਬਾ ਬੋਤਾ ਸਿੰਘ ਜੀ ਅਤੇ ਭਾਈ ਗਰਜਾ ਸਿੰਘ ਜੀ ਹਨ ਜਿਹਨਾਂ ਨੇ ਏਸੀਆ ਦੀ ਸਭ ਤੋਂ ਤੱਗੜੀ ਹਕੂਮਤ ਦੀ ਹਿੱਕ ਉੱਤੇ ਖਾਲਸਾ ਰਾਜ ਦਾ ਝੰਡਾ ਗੱਡ ਕੇ ਉਸਨੂੰ ਟੈਕਸ ਲਾ ਦਿੱਤਾ ਅਤੇ ਇਹ ਖਿਆਲ ਵੀ ਨਾਂ ਆਇਆ ਕਿ ਅਸੀਂ ਤਾਂ ਸਿਰਫ ਦੋ ਹੀ ਬਚੇ ਹਾਂ ਸਾਡੇ ਤੋਂ ਬਿਨਾਂ ਖਾਲਸੇ ਦਾ ਵਾਲੀ ਵਾਰਸ ਕੌਣ ਹੋਵੇਗਾ ਅਤੇ ਸ਼ਹਾਦਤ ਦਾ ਜਾਮ ਪੀ ਗਏ ਖਾਲਿਸਤਾਨ ਅਤੇ ਖਾਲਸਾ ਰਾਜ ਲਈ। ਜਦੋ ਖਾਲਸਾ ਰਾਜ ਅਤੇ ਖਾਲਿਸਤਾਨ ਵਿੱਚ ਕੋਈ ਬਹਾਦਰੀ ਦਾ ਅਤੇ ਸੂਰਬੀਰਤਾ ਦਾ ਸਭ ਤੋ ਵੱਡਾ ਐਵਾਰਡ ਹੋਵੇਗਾ ਤਾਂ ਉਹ ਭਾਈ ਗਰਜਾ ਸਿੰਘ ਜੀ ਅਤੇ ਭਾਈ ਬੋਤਾ ਸਿੰਘ ਐਵਾਰਡ ਹੋਵੇਗਾ । ਜਿਹੜਾ ਸਿੱਖ ਖਾਲਿਸਤਾਨੀ ਨਹੀਂ ਉਹ ਸਿੱਖ ਨਹੀਂ ਉਹ ਦੋਗਲਾ ਹੋਵੇਗਾ, ਉਸਨੂੰ ਡੀ ਐਨ ਏ ਚੈੱਕ ਕਰਾਉਣ ਦੀ ਜਰੂਰਤ ਆ। ਖਾਲਿਸਤਾਨ ਮਤਲਬ ਨਿਰਭਉ ਤੇ ਨਿਰਵੈਰ ❤❤🚩🚩❤❤

    • @avtarsandhu4758
      @avtarsandhu4758 ปีที่แล้ว +2

      ਖਾਲਸਿਤਾਨ ਦੇ ਨਾਮ ਉਪਰ ਤੁਸੀਂ ਛਿਤਰ ਖਾਦੇ ਆਏ ਜੈ ਕਹਿੜੀ ਪਰਾਪਤੀ ਕੀਤੀ ਤੁਸੀਂ ਅੱਗੇ ਵੀ ਜੁਤੀਆ ਪੇਣੀਆ ਤਵਾਨੂ ਅੱਗੇ ਤੋ ਹੀ ਚੰਗਾ ਕੰਮ ਕਰਲੋ ਪੇਰਾ ਵਿਚ ਬੂਟਾ ਸਿੰਘ ਦੇ ਪੇਰਾ ਵਿਚ ਤੁਸੀਂ ਬੈਠੇ ਲਗਦੇ ਜੇ ਬੂਟਾ ਸਿੰਘ ਸਚ ਬੋਲਦਾ ਤੁਸੀਂ ਸਾਰੇ ਪਜਾਰੀ ਝੋਠੇ ਜੇ

    • @काली_पहाङी_वाला_साधू
      @काली_पहाङी_वाला_साधू ปีที่แล้ว

      ​@@avtarsandhu4758ਤੂੰ ਤਾਂ ਢੱਡਰੀ ਨੇਕੀ ਤੇ rss ਦਾ ਕਲੰਨ ਆ 😂😂

    • @SandhuSandhu2113
      @SandhuSandhu2113 หลายเดือนก่อน +1

      ​@काली_पहाङी_वाला_sacj bht lor hunda sikha साधू

  • @sukhjindersingh9543
    @sukhjindersingh9543 ปีที่แล้ว +1

    ਬਹੁਤ ਵਧੀਆ ਹੋਇਆ ਇੱਕ ਜ਼ਹਿਰੀਲਾ ਬੂਟਾ ਪੱਟਿਆ ਗਿਆ ।
    ਪਰ ਇਹ ਸ਼ੁਰੂਆਤ ਹੀ ਹੋਣੀਂ ਚਾਹੀਦੀ ਹੈ ਕਿਉਂਕਿ ਇਸ ਬੂਟੇ ਵਰਗੇ ਬਥੇਰੇ ਬੰਦੇ ਨੇ ਜੋ ਬਾਣੇਂ ਦੀ ਆੜ ਵਿੱਚ ਸਿੱਖਾਂ ਦੇ ਸਿੱਖੀ ਦੇ ਜੜਾਂ ਵਿੱਚ ਤੇਲ ਪਾ ਰਹੇ ਨੇ।

  • @gurmeetgill1898
    @gurmeetgill1898 ปีที่แล้ว +9

    ਇਹ ਜਿਹੇ ਬੰਦਿਆਂ ਨੂੰ ਹੁਣ ਕੋਈ ਨਾ ਰੱਖੇ।ਇਹ ਵੇਖਣ ਨੂੰ ਵੀ ਚੋਰ ਲਗਦਾ ਹੈ ਪਰ ਹੁਣ ਤਾਂ ਅੱਖੀ ਵੇਖ ਲਿਆ ਹੈ ਜੀ।।

  • @PargatkhosaSingh-zz9wg
    @PargatkhosaSingh-zz9wg ปีที่แล้ว +7

    Waheguru ji

  • @Save.Punjab
    @Save.Punjab ปีที่แล้ว +2

    Ehh uncle sare boht nice gurudawara sahib da parband boht vadia mai jana rehna mere ghar toh 10 minutes di walk te ehh sare bande boht nice ne te kathavachak dhapali sahib v boht vadia katha karde 🚩🚩🚩🚩🚩

  • @jagpreetsingh5426
    @jagpreetsingh5426 ปีที่แล้ว +3

    Buta purana Papi 😅.

  • @dharampalsinghhaans7470
    @dharampalsinghhaans7470 ปีที่แล้ว +1

    ਇਹੋ ਜਿਹੇ ਬਹੂਤ ਤਿਆਰ ਕੀਤੇ ਗਏ ਨੇ ਸਰਕਾਰਾਂ ਤੇ ਏਜੰਸੀਆਂ ਨੇ

  • @AmanDeep-wo9nh
    @AmanDeep-wo9nh ปีที่แล้ว +11

    ਬਾਹ ਜੀ ਬੂਟਾ ਸਿੰਘ ਬਾਹ 😊🙏🙏

  • @7star891
    @7star891 ปีที่แล้ว +1

    ਬਾਈ ਤੂੰ ਉਹ ਗੋਲਕ ਚੋਰ ਨੂੰ ਭਾਈ ਸਾਹਬ ਕਹੀ ਜਾਨਾ ਸਿੱਧਾ ਕਹਿ ਗੋਲਕ ਚੋਰ 🙏

  • @jagjitsinghnijjar9906
    @jagjitsinghnijjar9906 ปีที่แล้ว +7

    ਬੂਟਾ ਚੋਰ 😅😅

  • @jassisingh1838
    @jassisingh1838 ปีที่แล้ว +1

    ਥਲੀ ਸਾਬ ਕਮਾਲ ਕਰਤੀ ਬੁੱਟਾ ਸਿੰਘ ਦੀ ਬੁੰਡ ਫਟ ਗਈ ਹੋਣੀ

  • @gurmailsing596
    @gurmailsing596 ปีที่แล้ว +1

    Eh bandey ne galti kiti 5 doller di chori karkey .par jo sgpc duwara lutt kari aa badal lai ohda raula qio ni paundey

  • @thewarrior679
    @thewarrior679 ปีที่แล้ว +1

    ਬੂਟਾ ਪੁੱਟਿਆ ਗਿਆ

  • @WaheguruJi-hn3gp
    @WaheguruJi-hn3gp ปีที่แล้ว +1

    ਆਹਾ ਢਪਾਲੀ ਵੀ ਕੋਈ ਵਧੀਆ ਬੰਦਾ ਨੀ

  • @ramneetSingh-j7s
    @ramneetSingh-j7s ปีที่แล้ว +6

    Waheguru ji kirpa Karo ji

  • @punjjaabdesh8659
    @punjjaabdesh8659 ปีที่แล้ว

    ਪੰਜ ਹਜਾਰ ਰੁਪਈਆ ਦਿਓ , ਬੂਟਾ ਤਾਂ ਅੱਜ ਵੀ ਖਾਲਿਸਤਾਨ ਦਾ ਨਾਅਰਾ ਲਾਦੂ । ਪੈਸਿਆਂ ਕਰਕੇ ਤਾਂ ਬੂਟਾ ਰੋਜ ਕੌਮ ਨੂੰ ਗਾਲਾਂ ਕੱਢ ਰਿਹਾ ।ਵਿਉਜ ਮਿਲਦੇ ਨੇ ਅਗਲੇ ਨੂੰ ।

  • @gurwantsingh1895
    @gurwantsingh1895 ปีที่แล้ว

    ਬਿੱਲਕੁਲ ਸਹੀ ਬੂਟੇ ਵਰਗੇ ਗੱਦੇ ਆਡੇ ਦੀ ਇਟਰਵਿਓ ਨਾ ਕਰੋ ਨਾ ਦੇਖੋ ਤੇ ਨਾ ਸੇਅਰ ਕਰੋ

  • @JaswantSingh-uu5us
    @JaswantSingh-uu5us ปีที่แล้ว

    ਜਿਹੜਾ ਬੰਦਾ ਅਮ੍ਰਿਤ ਛਕ ਕਿ ਜਾ ਸਿੱਖ ਹੋ ਕਿ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਵਾਲਿਆ ਦੇ ਬਿਰਖਿਲਾਫ ਬੋਲਦਾ ਹੈ ਉਹ ਸਿੱਖ ਹੋ ਹੀ ਨਹੀ ਸਕਦਾ ਬੂਟੇ ਦੇ ਅੰਦਰ ਵੀ ਉਹਦੇ ਪਾਪ ਬੋਲਦੇ ਸੀ ਬੂਟਾ ਨਹੀ ਸੀ ਬੋਲਦਾ

  • @bhupinderdhaliwal7096
    @bhupinderdhaliwal7096 ปีที่แล้ว

    ਇਹ ਸਾਰੇ ਵੱਡੇ ਠੱਗ ਕਿੳਂਕਿ ਇਕ ਦੂਜੇ ਪੱਕਾ ਲਾਹੁੰਦੇ ਸਭ ਠੱਗ

  • @officialragisohansinghkhal7460
    @officialragisohansinghkhal7460 ปีที่แล้ว

    ਵੀਰੋ ਇਹ ਪਾਖੰਡੀ ਹੈ ਗੁਰਮਤਿ ਤੋਂ ਹੀਣਾ ਹੈ ਇਸ ਨੇ ਕਿਤੋਂ ਵੀ ਗੁਰਮਤਿ ਦੀ ਸਿੱਖਿਆ ਨਹੀਂ ਲਈ

  • @kewalsingh4609
    @kewalsingh4609 6 หลายเดือนก่อน

    ਬਿਲਕੁਲ ਸਹੀ ਗੱਲ ਜੀ ਇਸ ਗੋਲਕ ਚੋਰ ਬੂਟੇ ਵਲੋਂ ਸਿੱਖਾਂ ਦੇ ਨੌਜਵਾਨ ਯੋਧਿਆਂ ਖਿਲਾਫ ਝੂਠਾ ਪ੍ਰਚਾਰ ਕਰਨ ਵਾਲੀਆਂ ਵੀਡੀਓ ਤੇ ਰਿਪੋਰਟ ਕਰਾਉਣੀ ਚਾਹੀਦੀ ਹੈ ।

  • @kangas2092
    @kangas2092 ปีที่แล้ว

    ਚੱਪਣੀ ਚ' ਨੱਕ ਡੋਬਕੇ ਨਹੀਂ ਮਰਦਾ, ਸਬੂਤ ਮੰਗਦਾ ਫਿਰਦਾ ? ਇਹਨੂੰ ਬੂਟਾ ਸਿੰਘ ਕਿਉਂ ਆਖਦੇ ਹੋ ਬੂਟੀ ਰਾਮ ਆਖੋ।

  • @jashpalsingh1875
    @jashpalsingh1875 ปีที่แล้ว +3

    ਬੂਟਾ ਰਾਮ ਰਹੀਮ ਗੋਲਕ ਚੋਰ
    ਸਿਰੇ ਦਾ ਕੰਜ਼ਰ ਆ।😂😂😂😂

  • @jagjitsingh2267
    @jagjitsingh2267 ปีที่แล้ว +10

    ਵੀਰੋ ਸਤਿ ਸ੍ਰੀ ਆਕਾਲ ਜੀਓ ਵੀਰੋ ਬਹੁਤ ਬਹੁਤ ਧੰਨਵਾਦ ਬੂਟਾ ਸਿੰਘ ਨੂੰ ਨੱਥ ਪੈ ਗਈ, ਬਹੁਤ ਜ਼ਿਆਦਾ ਅੱਗੇ ਵੱਧ ਗਿਆ ਸੀ ਨਿੰਦਕ ਬੂਟਾ ਸਿੰਘ, ਸਿੱਖ ਵਿਰੋਧੀਆਂ ਨਾਲ਼ ਰੱਲ ਮਿਲ ਗਿਆ ਸੀ, ਪੰਥ ਵਿਰੋਧੀ ਤਾਕਤਾਂ ਇਸ ਨਾਲ਼ ਮਿਲ ਗਈਆਂ ਸਨ,,, ਕੈਮਰਾ ਵਾਰ ਵਾਰ ਸ਼ੱਕ ਪੈਣ ਲੱਗਾ,, ਚੋਰ ਕਾਤਲ ਆਪਣੀ ਨਿਸ਼ਾਨੀ ਜ਼ਰੂਰ ਛੱਡ ਜਾਂਦਾ ਹੈ ਫਿਰ ਫਸ ਜਾਂਦਾ ਹੈ ਬੂਟਾ ਸਿੰਘ ਨੂੰ ਦੇਖ ਲਓ ਕਿਸ ਤਰ੍ਹਾਂ ਰਗੜਿਆ ਗਿਆ ਬਹੁਤ ਭੂਹੇ ਚੜ ਗਿਆ ਸੀ, ਚੰਗਾ ਭਲਾ ਰੋਟੀ ਖਾਂਦਾ ਸੀ ਗੁਰੂ ਘਰ ਦਾ ਖਾਹ ਕੇ ਗੁਰੂ ਘਰ ਦਾ ਹੀ ਨਿੰਦਕ ਬਣ ਗਿਆ,,,,,

  • @gopigill-on5yy
    @gopigill-on5yy 3 หลายเดือนก่อน +1

    ਧੰਨਵਾਦ ਕਮੇਟੀ ਮੈਂਬਰਾਂ ਦਾ ਸੱਚ ਦਾ ਸਾਥ ਦਿੱਤਾ ਬੂੱਟਾ RSS ਦਾ ਕੰਮ ਕਰਦਾ ਬੱਚੋ ਏਸ ਬੰਦੇ ਤੋਂ

  • @narindersharma8310
    @narindersharma8310 ปีที่แล้ว +1

    Chori is always bad,what about corruption in SGPC and harimandir sahib and corruption everywhere in Punjab and religious places

  • @takhigeeta8798
    @takhigeeta8798 6 หลายเดือนก่อน

    ਕਈ ਲੋਕ ਆਪਣੀ ਕਿਸੇ ਕਲਾ ਕਰਕੇ ਲੋਕਾਂ ਵਿਚ ਕਿਸੇ ਮੰਜ਼ਲ ਤੱਕ ਪਹੁੰਚਣ ਦੀ ਕੋਸ਼ਿਸ਼ ਕਰਦੇ ਹਨ ,,ਸਮਝ ਨਹੀਂ ਆਉਂਦੀ ਬੂਟੇ ਗੋਲਕ ਚੋਰ ਨੇ ਕਿਹੜੀ ਮੰਜ਼ਲ ਤੱਕ ਪਹੁੰਚਣਾ ਹੈ 😊,,ਬੂਟਿਆ ਹੈ ਹਿਮਤ ਆਹ ਵੇਖ ਓਹੀ ਲੋਕਾਂ ਨੇ ਤੇਰੀ ਗੋਲਕ ਚੋਰੀ ਦੀਆਂ ਗੱਲਾਂ ਜਗ ਜਾਹਰ ਕਰ ਤੀਆ ਦੇ ਜੁਵਾਬ ਕੋਈ

  • @mehaksandhu3552
    @mehaksandhu3552 ปีที่แล้ว +1

    ਪੌਂਦਾ ਜੀ ਪੱਟੇ ਗਏ

  • @SukhwinderSingj-i9l
    @SukhwinderSingj-i9l ปีที่แล้ว

    ਫੋਕੀ ਚੌਧਰ ਵਾਲੇ ਗੁਰੂਘਰਾਂ ਵਿਚ ਲੜਨਾ ਸ਼ੁਰੂ ਕਰ ਦਿੰਦੇ ਬਹੁਤ ਸਾਰੀਆਂ ਵੀਡੀਓ ਅਤੇ ਇੰਟਰਨੇਟ ਤੇ ਬੰਦੇ ਨੇ ਕਦੀ ਗੁਰੂ ਨੂੰ ਕਦੇ ਗੁਰੂ ਘਰ ਨੂੰ ਮਾੜਾ ਨਹੀਂ ਕਿਹਾ ਬੰਦਿਆਂ ਦੀ ਗੱਲ ਕਰਦੇ ਹੋ ਸਿੱਖ ਦੀ ਗੱਲ ਕਰਦੈਂ ਚੋਰ ਦੀ ਦਾੜੀ ਵਿਚ ਤਿਨਕਾ ਅਗਲੇ ਨੇ ਪੈਸੇ ਚੁੱਕੇ ਅਤੇ ਦੱਸਿਆ ਕਿ ਮੈਂ ਚੁੱਕੀ ਵੱਡੇ ਵੱਡੇ ਢਿੱਡਾਂ ਵਾਲੇ ਸਾਰਾ ਦਿਨ ਵਿਹਲੜ ਸਾਧ ਹਨ ਗੱਡੀਆਂ ਵਿਚ ਘੁੰਮਦੇ ਉਨ੍ਹਾਂ ਦੇ ਜਾਣ ਤੇ ਬਣੀ ਏ ਪੁੱਛੋ ਕਿ ਉਨਾਂ ਨੂੰ ਇੰਨੀਆਂ ਵੱਡੀਆਂ ਵੱਡੀਆਂ ਗੱਡੀਆਂ ਕਿੱਥੋਂ ਆਇਆ ਕਿਸੇ ਗਰੀਬ ਦੀ ਮਦਦ ਕੋਈ ਕਰਦੇ ਨਹੀਂ ਫਿਰ ਕਹਿੰਦੇ ਸਿਖ ਕ੍ਰਿਸ਼ਚਨ ਬਣ ਜਾਂਦੇ ਕਿੰਨੇ ਬੱਚਿਆਂ ਨੂੰ ਫਰੀ ਪੜ੍ਹਾਈ ਕਰਾਉਦੇ ਨੇ ਸਾਧ

  • @kalasidhu-wo3pv
    @kalasidhu-wo3pv ปีที่แล้ว +7

    ਸਾਨੰ।ਤਾ।ਪਹਿਲਾ।ਹੀ।ਪਤਾ।ਸੀ।ਬੁਟਾ।ਗਦਾਰ।ਚੋਰ।ਕੋਲੀ।ਚੱਟ।ਹੈ।ਤੇ।ਸੀ

  • @user-hl2oo4gm3f
    @user-hl2oo4gm3f ปีที่แล้ว +1

    ਚਲ ੳਏ 👌 ਠਗੋ

  • @lovepreetsinghsingh9046
    @lovepreetsinghsingh9046 ปีที่แล้ว

    ਤੁਸੀਂ ਵੀ ਬਹਾਰ ਵਾਲੇਉ ਚੋਰਾ ਨੂੰ ਬੇਨਤੀ ਕਰ ਕਰ ਵੀਜੇ ਦੇਂਦੇ ਹੋ ਤੁਸੀਂ ਕੋਈ ਗਰੀਬ ਸਿੱਖ ਦੀ ਮਦੱਦ ਕਿਤੀ ਗੁਰੂ ਸਾਹਿਬ ਨੇ ਤਾਂ ਕਿਹਾ ਸੀ ਗਰੀਬ ਦਾ ਮੂੰਹ ਗੁਰੂ ਦੀ ਗੋਲਕ ਤੁਸੀਂ ਦੱਸੋ ਕਿ ਕਦੇ ਗੁਰੂ ਦੀ ਗੋਲਕ ਚੋਂ ਗਰੀਬ ਸਿੱਖ ਨੂੰ ੫ ਡਾਲਰ ਦਿੱਤੇ ਨੇ

  • @happymaan844
    @happymaan844 9 หลายเดือนก่อน

    ਬੂੱਟਾੁੁਤੇੁੁਡਾੁੁਰੱਗਰੇਟਾੁੁਦੋਨੋੁੁੁਚੋਰ

  • @JaswantSingh-fg3qs
    @JaswantSingh-fg3qs ปีที่แล้ว +1

    ਬੋਟਾ ਚੋਰ ਤਾਂ ਝੋਟੇ ਬਾਈ ਦੇ ਖਿਲਾਫ ਵੀ ਬੋਲ ਗਿਆ

  • @काली_पहाङी_वाला_साधू

    ☬ ਖਾਲਿਸਤਾਨ ਜ਼ਿੰਦਾਬਾਦ ☬

  • @GursharanSingh-j9i
    @GursharanSingh-j9i 6 หลายเดือนก่อน

    ਬਹੁਤ ਤਕੜਾ ਜਿਗਰਾ ਬੂਟਾ ਸਿੰਘ ਦਾ😅

  • @kulwindersinghninda375
    @kulwindersinghninda375 ปีที่แล้ว +1

    ਸੰਗਤ ਜੀ ਇੱਦਾ ਦਾ ਪਾਠੀ ਸਿੰਘ ਸੰਗਤ ਨੂੰ ਕੀ ਸਿਖਾਏਗਾ ਇਹ ਗੱਲਾਂ ਬਣਾ ਰਿਹਾ ਮੈਨੂੰ ਰਿਵਾਲਵਰ ਲਗਾਏਆ ਸੀ ਪਹਿਲੀ ਵੀਡੀਓ ਵਿੱਚ ਇੱਸ ਪਤਾ ਨਹੀ ਸੀ ਲੱਗ ਰਿਹਾ ਕੇ ਕੀ ਜਵਾਵ ਦੇਣਾ

  • @HarjitSingh-oc6lg
    @HarjitSingh-oc6lg ปีที่แล้ว

    ਬੂਟਾ ਤਾਂ ਸ਼ਕਲੋਂ ਹੀ ਚੋਰ ਹੈ।

  • @Q-singh526
    @Q-singh526 ปีที่แล้ว +4

    ਪੰਜਾਬੀ ਲੋਕ ਚੈਨਲ ਦੀ ਅਗਲੀ ਪੇਸ਼ਕਸ਼--ਗੋਲਕ ਬੁਗਨੀ ਡਾਲਰ ਤੇ ਬੂਟਾ ਚੋਰ

    • @Gurlove0751
      @Gurlove0751 ปีที่แล้ว +1

      😂😂😂😂।
      ਪਤੰਦਰੋ ਤੁਸੀਂ ਨਾਂ ਸਾਹ ਲੈਣ ਦਿਓ ਅਗਲੇ ਨੂੰ ਹੁਣ 😂😂

    • @Q-singh526
      @Q-singh526 ปีที่แล้ว +1

      @@Gurlove0751 😂😂😂

  • @happymaan844
    @happymaan844 9 หลายเดือนก่อน

    ਬੂੱਟਾੁੁਛੱਰਮੁੁਨਾਲੁੁਡੁੱਬੁੁਮੱਰ

  • @ajayajayajayajay5672
    @ajayajayajayajay5672 ปีที่แล้ว

    ਫੇਰ ਕਹਿਣਾ ਬੂਟਾ ਡਾਲਰ ਚਕਦਾ

  • @paramjitsingh1392
    @paramjitsingh1392 ปีที่แล้ว +1

    ਬੁਟੇ ਗੰਪੀ ਵਾਗੂੰ ਬੁਟਾਂ ਮਾਰਦਾਂ ਸ਼ੀ ਗੰਪ ਅਜ ਆਗਿਆਂ ਸਾਹਮਣੇ ਹੁਣ ਕੀ ਬਣੁੰ ???

  • @SukhwinderSingj-i9l
    @SukhwinderSingj-i9l ปีที่แล้ว +1

    ਮੇਰਾ ਪੂਰਾ ਪਰਿਵਾਰ ਗੁਰਸਿਖ ਹੈ

  • @user-hl2oo4gm3f
    @user-hl2oo4gm3f ปีที่แล้ว

    ੳਏ ਢਿਪਾਲੀ ਛਰਮ 🎉ਹੈ

  • @gurwantsingh1895
    @gurwantsingh1895 ปีที่แล้ว

    ਬੂਟੇ ਵਰਗੇ ਬੰਦੇ ਤਾ ਸਿੱਖੀ ਦੇ ਨਾ ਤੇ ਕਲੱਕ ਨੇ

  • @jaswiderjassaljaswiderjass8219
    @jaswiderjassaljaswiderjass8219 ปีที่แล้ว

    ਬੂਟਾ ਗਾਹਲਾਂ ਕੱਢਦਾ। ਏਹ rss ਦਾ ਬੰਦਾ

  • @HimmatSingh-qp4up
    @HimmatSingh-qp4up ปีที่แล้ว +1

    yah look slkh ne h

  • @user-hl2oo4gm3f
    @user-hl2oo4gm3f ปีที่แล้ว

    ਤੁਹਾਨੂ 🎉ੳਏ ਕੀ ਕਹਿ ਏ

  • @Panjabi22
    @Panjabi22 ปีที่แล้ว +2

    😂😂😂 sala main v kaha ehnu sikhi sikha to enni nafrat kyun ajj pta lga masla sara dollar da 😂😂

  • @dalersingh5082
    @dalersingh5082 ปีที่แล้ว +1

    ਸਾਰੇ ਸਿੰਘ ਸਹੀ ਦੱਸ ਰਹੇ ਹਨ। ਬੂਟਾ ਚੋਰ ਬਹਿਰੂਪੀਆ ਹੈ, ਸਿੱਖ਼ੀ ਬਾਣੇ ਵਿੱਚ ।।

  • @jogasingh-wv6eh
    @jogasingh-wv6eh ปีที่แล้ว

    ਸਾਰੇ ਚੋਰ