Toofan Singh (Full Movie) Ranjit Bawa - Punjabi Full Movies 2018 - New Punjabi Movies

แชร์
ฝัง
  • เผยแพร่เมื่อ 21 พ.ย. 2024

ความคิดเห็น • 10K

  • @GurpreetSingh-qo6qb
    @GurpreetSingh-qo6qb 4 ปีที่แล้ว +59

    ਜੁਗਰਾਜ ਸਿੰਘ ਤੂਫ਼ਾਨ I MISS You, ਅਤੇ ਜਿੰਨੇ ਵੀ ਖਾੜਕੂ ਸਿੰਘ ਸ਼ਹੀਦ ਹਨ ਉਨ੍ਹਾਂ ਸਾਰਿਆਂ ਨੂੰ MISS ਕਰਦੇ ਹਾਂ ਅਸੀਂ, ਬਾਕੀ ਫਿਲਮ ਬਹੁਤ ਵਧੀਆ👍💯 ਸੀ। ਖਾਲਿਸਤਾਨ ਜਿੰਦਾਬਾਦ ਵੱਲੋ ਗੁਰਪੀ੍ਤ ਸਿੰਘ ਬਾਠ, ਅਜਨਾਲਾ।

  • @RangHassan-tv7nv
    @RangHassan-tv7nv 11 หลายเดือนก่อน +83

    This movie litterly cry me as Muslim I am respect toofan singh because his fight against cruel injustice. Respect from Pakistan 🇵🇰🇵🇰🇵🇰🇵🇰

    • @jashanpreetsingh7955
      @jashanpreetsingh7955 8 หลายเดือนก่อน +21

      yes but we fight for our nation we make khalistan soon 😊

    • @Junaid-mw4hy
      @Junaid-mw4hy 7 หลายเดือนก่อน +4

      @@jashanpreetsingh7955
      InnshAllah 🙏🏼

    • @gumnam357
      @gumnam357 7 หลายเดือนก่อน

      @@jashanpreetsingh7955 teri phn de fudde ch bnu Khalistan ta.

    • @gumnam357
      @gumnam357 7 หลายเดือนก่อน

      @@Junaid-mw4hy ma di fuddi teri allah di nal ganduuu mohmad diiii

    • @jason-s8c
      @jason-s8c 6 หลายเดือนก่อน +4

      Toofan Singh was a good man

  • @sajansajandeep8785
    @sajansajandeep8785 5 ปีที่แล้ว +186

    ਓ ਕੋਮਾ ਹਮੇਸਾ ਚੜਦੀ ਕਲਾ ਵਿੱਚ ਰਹਿੰਦੀਅਾ ਨੇ ਜਿੰਥੇ ਤੁਹਾਡੇ ਵਰਗੇ ਸਿੰਘ ਜਨਮ ਲੈਦੇੇ ਨੇ ਮੇਰੇ ਵੱਲੋ ਦਿਲੋ ਸਲਾਮ Ranjit BAWA ਵੀਰ ਨੂੰ ੲਿਹ movie ਬਣਾੳੁਣ ਲੀ

  • @AshokKumar-go5oo
    @AshokKumar-go5oo 2 ปีที่แล้ว +9

    ਮੈਂ ਵੀ ਸੱਚਖੰਡ ਸ਼੍ਰੀ ਹਰਮੰਦਿਰ ਸਾਹਿਬ (ਅੰਮ੍ਰਿਤਸਰ ] ਦੇ ਇਲਾਕੇ ਦਾ ਰਹਿਣ ਵਾਲਾ ਹਾਂ
    ਮੈਂ ਅਤੇ ਮੇਰੇ ਵਰਗੇ ਲੱਖਾ ਲੋਕ ਬੜੇ ਖੁਸ ਨਸੀਬ ਹਨ ਜੋ ਇਸ ਪਾਵਣ ਧਰਤੀ ਤੇ ਰਹਿ ਰਹੇ ਹਨ
    ਓਹਨਾਂ ਨੂੰ ਕੋਟਿ ਕੋਟਿ ਪ੍ਰਣਾਮ

  • @RamandeepSingh-dg3yx
    @RamandeepSingh-dg3yx 7 ปีที่แล้ว +113

    ਵਾਹਿਗੁਰੂ ਜੀ ਧੰਨਵਾਦੀ ਹਾ ਫਿਲਮ ਬਣਾਉਣ ਵਾਲੇ ਦੇ ਦਿਲੋ ਸਲੂਟ ਆ ਭਾਈ ਤੋਫਾਨ ਸਿੰਘ ਜੀ ਨੂ

  • @DeepSingh-oh4hn
    @DeepSingh-oh4hn 5 ปีที่แล้ว +261

    ਅੱਜ 8 ਅਪਰੈਲ ਅ ਸ਼ਹੀਦ ਬਾਬਾ ਜੁਗਰਾਜ ਸਿੰਘ ਤੂਫਾਨ ਜੀ ਦਾ ਸ਼ਹੀਦੀ ਦਿਹਾੜਾ

  • @sekhon7013
    @sekhon7013 5 ปีที่แล้ว +163

    ਸਾਰੀ ਫਿਲਮ ਬੜੀ ਵਾਰ ਵੇਖੀ ਪਰ ਅੰਤ ਨੀਂ ਵੇਖਿਆ ਜਾਂਦਾ ਮੈਥੋਂ
    ਧੰਨ ਬਾਬਾ ਤੂੰ

  • @__lovepreet.singh84
    @__lovepreet.singh84 ปีที่แล้ว +86

    ਧੰਨ ਨੇ ਉਹ ਮਾਪੇ ਜਿਨ੍ਹਾਂ ਨੇ ਤੂਫ਼ਾਨ ਸਿੰਘ ਜੀ ਵਰਗੇ ਯੋਧਿਆਂ ਨੂੰ ਜਨਮ ਦਿੱਤਾ ਼਼਼🙏🙏
    ਸਾਡੇ ਪਿੰਡ ਦੇ ਨੇੜੇ ਹੀ ਸ਼ਹੀਦ ਹੋਏ ਸੀ ਇਹ ਯੋਧੇ

  • @mandeepsinghdeol6811
    @mandeepsinghdeol6811 6 ปีที่แล้ว +75

    ਇਹੋ ਜਿਹੀ Film Punjabi industry ਵਿੱਚ ਕਦੇ ਨੀ ਬਣੀ Salute aa. Film nu. Dilo

  • @desmalwa3740
    @desmalwa3740 4 ปีที่แล้ว +101

    ਸਾਨੂੰ ਵੈਰੀ ਤੋਂ ਕੋਈ ਖ਼ਤਰਾ ਨੀ
    ਡਰ ਲੱਗਦਾ ਆਪਣਿਆ ਯਾਰਾਂ ਤੋਂ🙏

  • @muhammaduzair9582
    @muhammaduzair9582 5 ปีที่แล้ว +204

    Love from lehnda punjab
    Wafadar hai mitti punjabi wali🖑
    Wafadar hai khoon punjabiya da🦁
    Rab toofan singh di aulaad nu sada hasda wasda rakhe
    Charhda punjab alyo like kryo

    • @punjabjaan2242
      @punjabjaan2242 4 ปีที่แล้ว +14

      Khalistan jindbad sant jarnial singh khalsa Bhindra wale babar Sher jindbad🐆🐆🐆🐆🐆🐆🐆🐆🐆

    • @punjabjaan2242
      @punjabjaan2242 4 ปีที่แล้ว +5

      Thofan singh Sher dil

    • @hindurashtravadi2563
      @hindurashtravadi2563 4 ปีที่แล้ว +3

      Sikh kaum kadi kisi nuin taang Nahi kardi phir ee sab kuch sade lekhe kyon

    • @hindurashtravadi2563
      @hindurashtravadi2563 4 ปีที่แล้ว +5

      Phen dee fudi hinduan dee

    • @balrajsingh7027
      @balrajsingh7027 4 ปีที่แล้ว +1

      🙏🙏🙏🙏🙏💪🏼🦁🦁🦁🦁

  • @sarbjitsinghbabbar
    @sarbjitsinghbabbar ปีที่แล้ว +3

    Bahut vadhia movie ...eda dia ਹੋਰ movies ਬਣਾ ਕੇ ਲੋਕਾਂ ਤੱਕ ਪਹੁੰਚਾਉਣ ji❤❤❤

  • @msshergill1112
    @msshergill1112 3 ปีที่แล้ว +164

    ਵਾਹ ਮੇਰੇ ਕੋਲ ਸ਼ਬਦ ਨਹੀਂ ਬੋਲਣ ਲਈ ਮੇਰੇ ਵੱਲੋਂ ਬਾਬਾ ਤੂਫਾਨ ਸਿੰਘ ਜੀ ਨੂੰ ਦਿਲੋਂ ਸ਼ਰਧਾਜਲੀ 🙏🙏🙏🙏🙏 ਰੋਣਾ ਅਾ ਗਿਅਾ ਦੇਖ ਕੇ ਵਾਹਿਗੁਰੂ ਮੇਹਰ ਭਰਿਆ ਹੱਥ ਰੱਖੇ ਪੂਰੇ ਪੰਜਾਬ ਤੇ

    • @jindamanjindaman6516
      @jindamanjindaman6516 2 ปีที่แล้ว

      I love paksitan,I am from punusb

    • @binderrajput2237
      @binderrajput2237 ปีที่แล้ว +2

      Bilkul veer ji 😭😭ik gradar ne marwa diya 😭😭😭😭

  • @surindersingh5431
    @surindersingh5431 4 ปีที่แล้ว +498

    ਅੱਖਾ ਵਿਚੋਂ ਹੰਜੂ ਆ ਜਾਦੇ ਨੇ
    ਜਦੋ ਵੀ ਮੂਵੀ ਦੇਖਦੇਆ
    ਤੇ ਮਾਣ ਵੀ ਹੁੰਦਾ
    ਭਾਈ ਜੁਗਰਾਜ ਸਿੰਘ ਜੀ ਹਮੇਸਾ ਸਾਡੇ ਦਿਲ
    ਵਿਚ ਜਿਦਾ ਰਹਿਣਗੇ

    • @simarpreetkaur4844
      @simarpreetkaur4844 4 ปีที่แล้ว +8

      👍

    • @GurvinderSingh-eg1dk
      @GurvinderSingh-eg1dk 4 ปีที่แล้ว +4

      Sahi gall ji thadi meri v akha vich hanju aa gaye movi nu vakh ke

    • @simarpreetkaur4844
      @simarpreetkaur4844 4 ปีที่แล้ว +7

      Rona a gya movie dekhh ke inna zulam😔🙏🙏

    • @SurjitSingh-hv6mt
      @SurjitSingh-hv6mt 4 ปีที่แล้ว +6

      ਅਣਖੀ, ਸੁਰਮੇ, ਸਹੀਦ, ਤੁਫਾਣ, ਸਿੱਘ, ਜੀ

    • @surindersingh5431
      @surindersingh5431 3 ปีที่แล้ว +6

      @@deepchoudhry3234 ਤੇਰੀ ਕੇਹੜੀ ਜਮੀਨ ਤੇ ਕਬਜਾ ਕਰਲਿਆ ਸ਼ਾਲਿਆ ਸੂਰਮੇ ਸੀ ਉਹ ਸ਼ਿੱਖ ਕੌਮ ਦੇ ਦੀਆ ਭੈਣਾਂ ਦੀ ਇੱਜਤ ਕਰਦੇ ਸ਼ੀ ਤੇਰੇ ਵਰਗੇ ਕੁੱਤੇ ਆਵਦੀ ਮਾ ਦੀ ਕੁੱਖ ਨੂੰ ਵੀ ਲਾਜ ਲਾ ਦਿੰਦੇ ਆ ਉਹ ਵੀ ਸੋਚਦੀਆ ਕਿ ਅਸੀਇਹੋ ਜਿਹਾ ਕਮੀਨਾ ਕਿਉ ਜੰਮਿਆ

  • @guridhaliwal5064
    @guridhaliwal5064 4 ปีที่แล้ว +516

    ਅੱਜ ਭਾਈ ਸਾਹਿਬ ਜੀ ਦਾ ਸ਼ਹੀਦੀ ਦਿਹਾੜਾ। ਪ੍ਰਣਾਮ ਸੂਰਮੇ ਨੂੰ। ਤੇ ਨਾਲ ਦੀ ਨਾਲ 2020 ਵਾਲੇ ਹਾਜ਼ਰੀ ਲਵਾਓੁ ਹਿੱਟ ਲਾਈਕ

    • @goldykotia1749
      @goldykotia1749 4 ปีที่แล้ว +12

      Film wale Arvind ram da real name pta vrr??

    • @guridhaliwal5064
      @guridhaliwal5064 4 ปีที่แล้ว +6

      Goldy Virk ਗੋਬਿੰਦ ਰਾਮ ਸੀ ਨਾਮ ਕਹਿੰਦਾ ਹੁੰਦਾ ਸੀ ਕਿ “ਆਪਣੇ ਗੁਰੂ ਗੋਬਿੰਦ ਨੂੰ ਭੁੱਲ ਜਾਓਗੇ ਇੱਕੋ ਨਾਮ ਯਾਦ ਰੱਖੋਗੇ ਗੋਬਿੰਦ ਰਾਮ” ਹਲਕਿਆ ਕੁੱਤਾ ਸੀ ਸਾਲਾ

    • @rajbirsidhumehma6413
      @rajbirsidhumehma6413 4 ปีที่แล้ว +7

      tokhebz

    • @ranram4807
      @ranram4807 4 ปีที่แล้ว +1

      but how vbuhgggiovgggljhb

    • @HARVINDER_66
      @HARVINDER_66 3 ปีที่แล้ว +5

      Main 2021 ch dekh ji🙏

  • @rathershahid5648
    @rathershahid5648 ปีที่แล้ว +31

    Waheguru ji Khalsa
    Waheguru ji fateh
    Sing is king
    I am from jk kashmiri muslim boy
    Respect Sikh brother's
    😭😭😭😭😭😭

  • @amarjeetsingh-coa915
    @amarjeetsingh-coa915 7 ปีที่แล้ว +54

    ਜਾਤ-ਪਾਤ ਦੇ ਭੇਦਭਾਵ ਨਹੀ ਹੋਣਾ ਚਾਹੀਦਾ। ਫਿਰ ਅੱਧੇ ਮਸਲਿਆਂ ਦਾ ਹੱਲ ਆਪੇ ਹੀ ਹੋ ਜਾਉ। 👉I proud to be sikh 👈

    • @ms0161
      @ms0161 6 ปีที่แล้ว +1

      BC jad tak apne Kutte Leader's zinda hai tad tak kuch ne ho sada... ena salya ne ave he 1 duje ne lada ke marva dena..ap salle safe ne..

  • @imkaur001
    @imkaur001 6 ปีที่แล้ว +141

    Kaum da heera ....TOOFAN SINGH...well done Ranjit Bawa...u did miraculous job to play such a live character in this movie... salute to your courage... ਪੁਲਿਸ ਤਸੱਸਦ ਅਸੀਂ ਤਾਂ ਵੇਖ ਨਹੀਂ ਸਕਦੇ ਪਰ ਧੰਨ ਸਨ ਗੁਰੂ ਕੇ ਲਾਲ ਜਿਨ੍ਹਾਂ ਆਪਣੇ ਉੱਤੇ ਇਨ੍ਹਾਂ ਜੁਲਮ ਸਹਿ ਕੇ ਸੀ ਵੀ ਨਹੀਂ ਕੀਤਾ। ਇਹ ਸਚਾਈ ਹੈ ਕਿ ਸਿੱਖ ਕੌਮ ਦੇ ਗਦਾਰਾਂ ਨੇ ਹੀ ਕੌਮ ਨੂੰ ਨੀਵਾਂ ਦਿਖਾਉਣ ਦੀ ਕੋਸ਼ਿਸ਼ ਕੀਤੀ ਹੈ ...

    • @PS-mb4sz
      @PS-mb4sz 6 ปีที่แล้ว +2

      Maninder Kaur Hanji mere lage da pind cheema khudi

    • @veerpalmaan516
      @veerpalmaan516 6 ปีที่แล้ว +1

      Maninder Kaur L lekgkll5

    • @harkiratsinghrehal4455
      @harkiratsinghrehal4455 6 ปีที่แล้ว +1

      Nice

    • @sumitsiwach1482
      @sumitsiwach1482 6 ปีที่แล้ว +1

      Ye movie bhot bhot wadiya lagi Sanu we ..... Salute for Sahid Toofan Singh

    • @BaljinderSingh-ot6fx
      @BaljinderSingh-ot6fx 6 ปีที่แล้ว +1

      Maninder Kaur ਢਖਘਟ

  • @sonupunjabi201
    @sonupunjabi201 4 ปีที่แล้ว +22

    ਬਾਜ਼ ਸਿੰਘ ਤੂਫਾਨ ਜ਼ਿੰਦਾਬਾਦ, ਦਿਲ ਤੋਂ ਸੈਲਿਊਟ ਹੈ ਉਸ ਜਾਂਬਾਜ ਨੂੰ

  • @nehakamboj1015
    @nehakamboj1015 11 หลายเดือนก่อน +11

    Is movie nu dekh ker me bhot royi 😭 mennu apne Sikh kom te proud feel hunda ha kadi kisi da mada na karo or nahi dekho jinna apneya to ho sake jarooratmand lokka di maddat karo asi vi kerde aa or merde dam Tak karange
    Waheguru ji ka Khalsa
    Waheguru ji ki Fateh 🙏🙏

  • @aman.machanik3243
    @aman.machanik3243 5 ปีที่แล้ว +627

    tufan singh jindha badh 🙏🙏🙏🙏💖💖💖💖dekho support kinne k krde aa y nu like krke dsso ji

  • @Mann251
    @Mann251 5 ปีที่แล้ว +250

    ਭਾਈ ਜੁਗਰਾਜ ਸਿੰਘ ਤੂਫਾਨ ਜੀ ਨੂੰ ਦਿਲੋਂ ਸਲੂਟ ਹੈ ...... ਸਿੱਖ ਕੌਂਮ ਦਾ ਬੱਬਰ ਸ਼ੇਰ ਯੋਧਾ ਸੀ ਭਾਈ ਜੁਗਰਾਜ ਸਿੰਘ ਤੂਫਾਨ 🔫 ☝🙏🙏🙏🙏👏👏👏

    • @stephenchodhry8861
      @stephenchodhry8861 5 ปีที่แล้ว +2

      Parnaam Shahida nu

    • @sabirandhawasingh370
      @sabirandhawasingh370 4 ปีที่แล้ว +3

      Waheguru ji

    • @BalwinderSingh-yu6rk
      @BalwinderSingh-yu6rk 4 ปีที่แล้ว

      Parnam sahida nu Bhai jagraj Singh ji toffan aap di sahidi nu kot kot parnam and Ranjit bawa veer da dhanwad jis ne bhai sahib di Zindagi te film bna ke Bhai sahib te kaum da itihas dasya

    • @nomanbajwa8818
      @nomanbajwa8818 2 ปีที่แล้ว

      Nice 🙂🙂👍 comment

    • @leilhaniemendones6647
      @leilhaniemendones6647 2 ปีที่แล้ว

      ​@@sabirandhawasingh370 ,,)..

  • @pritam_preet1968
    @pritam_preet1968 3 ปีที่แล้ว +36

    ਵਾਹਿਗੁਰੂ ਜੀ ਇਸੇ ਤਰਾਂ ਦੇ ਤੂਫ਼ਾਨ ਪੁੱਤ ਯਮਦੀਆਂ ਰਹਿਣ ਮਾਵਾਂ ....

  • @sukhpreetkaur6323
    @sukhpreetkaur6323 ปีที่แล้ว +2

    ਬਹੁਤ ਵਧੀਆ ਫਿਲਮ ਹੈ ਇਸ ਤਰ੍ਹਾਂ ਦੀਆਂ ਫਿਲਮਾਂ ਬਣੀਆਂ ਚਾਹੀਦੀਆਂ ਹਨ 👌👌👌👌👌

  • @armnsidhu6850
    @armnsidhu6850 5 ปีที่แล้ว +63

    ਮੈਂ ਧੂੜ ਹਾਂ ਉਨ੍ਹਾਂ ਸਾਰੇ ਸਿੰਘਾਂ ਦੇ ਚਰਨਾਂ ਦੀ ਜਿੰਨ੍ਹਾਂ ਕੌਮ ਦੇ ਲਈ ਬਿਪਤਾ ਝੱਲੀ 💝...ਜਥੇਦਾਰ ਜੁਗਰਾਜ ਸਿੰਘ ਤੂਫਾਨ ਅਮਰ ਰਹੇ,ਸਾਡੇ ਆਪਣੇ ਸਾਡੇ ਨਾਲ ਗਰਦਾਰੀ ਕਰ ਗਏ, ਪਰ ਸਾਡਾ ਬੱਬਰ ਸ਼ੇਰ ਅੱਜ ਵੀ ਸਾਡੇ ਦਿਲਾਂ ਚ ਜਿਉਂਦਾ.💝💪💪

  • @Sandhu.chanal
    @Sandhu.chanal 4 ปีที่แล้ว +87

    👍💯
    ਹੁਣ ਮੌਜੂਦਾ ਪੰਜਾਬ ਤੇ ਗਦਾਰ ਘਰਾिਣਆਂ (ਖਾਣਦਾਨ) ਦਾ ਰਾਜ ਹੈ

  • @harmangalib239
    @harmangalib239 4 ปีที่แล้ว +67

    Waheguru ਜੀ ਏਨਾ ਕੇਹਰ ਕਰਦੇ ਸੀ ਸਿੱਖਾਂ ਤੇ 😔😔😔

  • @motivationline3952
    @motivationline3952 2 ปีที่แล้ว +45

    Muje ni pta tha Sikh ki history
    In logon ne apne haqq k lie kaafi qurbania di..Soo heart touching 😭😭🇵🇰

  • @jagdeeprajgarh9066
    @jagdeeprajgarh9066 5 ปีที่แล้ว +203

    ਕੌਮ ਤੁਹਾਡੀ ਸ਼ਹਾਦਤ ਨੂੰ ਹਮੇਸ਼ਾ ਯਾਦ ਰਖੂਗੀ।।
    ਤੁਹਾਡੀ ਸ਼ਹਾਦਤ ਨੂੰ ਕੋਟਿ ਕੋਟਿ ਪ੍ਰਣਾਮ।

    • @loveaa4586
      @loveaa4586 5 ปีที่แล้ว

      tx

    • @gaggubhtti6830
      @gaggubhtti6830 4 ปีที่แล้ว

      Thanks you

    • @gaggubhtti6830
      @gaggubhtti6830 4 ปีที่แล้ว

      👌👌💪💪💪💪💪💪💪💪💪💪💪💪💪💪💪💪💪💪💪💪💪💪🏋️🏋️🏋️

    • @gaggubhtti6830
      @gaggubhtti6830 4 ปีที่แล้ว

      I bro ☹️😍😍😍😍😍😍😍😍

  • @kashifrose
    @kashifrose 5 ปีที่แล้ว +101

    im muslim and i strongly believe that sikhs are our truly inter religion brothers........this sikh nation has been suffered injustice in the history......may ALLAH bless them with the path which is best for sikh nation.

    • @rizvi13765
      @rizvi13765 2 ปีที่แล้ว

      Muslims killed sikh guru

    • @jibonjyotichetia9847
      @jibonjyotichetia9847 2 ปีที่แล้ว

      Your allah can do nothing to other religion.

    • @nayanpratapsingh1762
      @nayanpratapsingh1762 2 ปีที่แล้ว

      Yeah your ancestors done great with Sikh gurus don't provoke Sikhs and Hindus are like brothers islam is toxic muslims kills the minor example pakistan killed lakhs of Sikhs and Hindus before independent more than 24% are Hindus and Sikhs but now only 2% how it's possible your nation killed them

    • @durlabhkinggemings2656
      @durlabhkinggemings2656 ปีที่แล้ว +1

      Gjbbb ❤️❤️ A

    • @samraricky5836
      @samraricky5836 ปีที่แล้ว +1

      Waheguru ji ka khalsa Sri Waheguru ji ki fateh bai ji 🙏 sanu sabna nu maan he ji ohna di SHAHEEDI te te sdda maan krdi rahu sikh kom

  • @desipanjaban
    @desipanjaban 7 ปีที่แล้ว +113

    ਬਹੁਤ ਵਧੀਆ ਫਿਲਮ ਹੈ ...... ਐਨਾ ਜ਼ੁਲਮ ਲੋਕਾਂ ਤੇ ਹੋਇਆ ਇਹੋ ਕਹਿ ਸਕਦੀ ਹਾਂ "ਤੈਂ ਕੀ ਦਰਦ ਨਾ ਆਇਆ"

  • @jasspbo6736
    @jasspbo6736 2 ปีที่แล้ว +109

    ਸਾਡੇ ਪਿੰਡ ਵੀ ਰਹੇ ਸੀ ਭਾਈ toffan singh g 🙏🏽

    • @IShow_Indian
      @IShow_Indian 2 ปีที่แล้ว +1

      its fake that he died because I saw he make songs in 2019 and 2020 and 2021

    • @lolnagra
      @lolnagra 2 ปีที่แล้ว

      @@IShow_Indian Are you stupid? Ranjit Bawa played as the actor. Toofan singh died in 1990, this is a real story of the massacare, the guy Ranjit bawa singer played as the actor. Go educate your self idiot.

    • @SikanderSingh-xb8pl
      @SikanderSingh-xb8pl ปีที่แล้ว +1

      @@IShow_Indian No bro toofan singh was killed in 90s by police

    • @JaskaranSingh-mg6qi
      @JaskaranSingh-mg6qi ปีที่แล้ว

      ​@@IShow_Indian bro he is different toofan singh not this

  • @AshokKumar-go5oo
    @AshokKumar-go5oo 3 ปีที่แล้ว +38

    ਮੈਂ ਇੱਕ ਹਿੰਦੂ ਹੋ ਕੇ ਵੀ ਇਸ ਵੀਰ ਦਾ ਸਮਰਥਨ ਕਰਦਾ ਹਾਂ

  • @sukhsimransinghsandhu2089
    @sukhsimransinghsandhu2089 6 ปีที่แล้ว +235

    ਮੇਰੇ ਵੱਲੋਂ ਭਾਈ ਜੁਗਰਾਜ ਸਿੰਘ ਜੀ ਨੂੰ ਦਿਲੋਂ ਸਲੂਟ
    ਆ ਜੀ

  • @harjitsinghkhalsa5395
    @harjitsinghkhalsa5395 3 ปีที่แล้ว +135

    ਸਾਨੂੰ ਵੈਰੀ ਤੋਂ ਕੋਈ ਖਤਰਾ ਨਹੀਂ ਡਰ ਲੱਗਦਾ ਆਪਣਿਆਂ ਯਾਰਾਂ ਤੋਂ । ਵਾਹਿਗੁਰੂ ਜੀ 🙏🙏

  • @armantechkhan3794
    @armantechkhan3794 ปีที่แล้ว +15

    Tofan Singh Zindabad all shikh brother Zindabad 🇵🇰🇵🇰🇵🇰🇵🇰

  • @SandeepSingh-qr7wj
    @SandeepSingh-qr7wj 4 ปีที่แล้ว +375

    Jinu aa movie pasand aa oo like kro

    • @HARVINDER_66
      @HARVINDER_66 3 ปีที่แล้ว +12

      22, sari sikh panth nu eh movi pnd a🙏

  • @AshokKumar-go5oo
    @AshokKumar-go5oo 3 ปีที่แล้ว +93

    ਵੀਰ ਜੀ ਅਗਰ ਮੈ ਹਿੰਦੂ ਹਾਂ ਤਾਂ ਇਹਨਾਂ ਗੁਰੂਆਂ ਦੇ ਬਦੋਲਤ ਹੀ ਅੱਜ ਮੌ ਅਸ਼ੋਕ ਕੁਮਾਰ ਹਾਂ ਵਰਨਾਂ
    ਅੱਜ ਮੈਂ ਅਸ਼ੋਕ ਮੁਹੰਮਦ ਹੁੰਦਾ

    • @harbilassingh832
      @harbilassingh832 2 ปีที่แล้ว +5

      ਪਰ ਸਿੱਖਾਂ ਨੂੰ ਖਤਮ ਕਰਨ ਵਾਸਤੇ ਹਿੰਦੂਵਾਦ ਪੈਰਾਂ ਭਾਰ ਕਿਉ ਹੋਗਿਆ ਕਦੇ ਸੋਚਿਆ, ਕਦੇ ਸੋਚਿਆ ਜੋ ਗੁਰੂ ਗੋਬਿੰਦ ਸਿੰਘ ਨੇ ਸਿੰਘ ਬਣਾਏ ਆ ਓ ਹਰ ਮਨੁੱਖ ਦਾ ਭਲਾ ਕਰਦੇ ਆ ਫੇਰ ਉਹਨਾਂ ਨੂੰ ਕਿਉ ਕਾਤਿਲ ਕੀਤਾ ਭਾਰਤ ਨੇ ਸੋਚਣਾ ਕਿਉ ਸਿੰਘਾਂ ਦੇ ਰਾਜ ਤੋਂ ਜ਼ਾਲਿਮ ਡਰਦੇ ਆ ਇਹ ਸੋਚਣਾ

    • @LakhwinderSingh-bw6pt
      @LakhwinderSingh-bw6pt 2 ปีที่แล้ว +4

      Koi gll ni veer Hindu v sade veer aa sare Hindu iko je ni kyi veer Guru teg bhadur di kurbani nu ntmastk hunde aa pr kyi arode te nishant shrme arge Guru di kurbani to munkr hoyea

    • @AshokKumar-go5oo
      @AshokKumar-go5oo 2 ปีที่แล้ว +8

      ਪੰਜਾਬ ਹੀ ਇਕੋ ਇੱਕ ਅਜਿਹਾ ਸੂਬਾ ਹੈ ਜਿਥੇ ਭੁਖਮਰੀ ਹੋਵੇ ਪੰਜਾਬੀ ਸਭ ਤੋਂ ਅੱਗੇ ਜਿਥੇ ਪਾਣੀ ਦੀ ਕਮੀ ਕਰ ਕੇ ਲੋਕ ਪਿਆਸੇ ਮਰ ਰਹੇ ਹੋਣ ਉਥੇ ਪੰਜਾਬੀ ਸਭ ਤੋਂ ਅੱਗੇ
      ਗਰਮੀਆਂ ਦੇ ਇਹਨਾਂ ਦਿਨਾਂ ਵਿੱਚ ਦੂਜੇ ਪ੍ਰਾਂਤਾਂ ਵਿੱਚ ਪਾਣੀ ਦੀ ਭਾਰੀ ਕਮੀ ਹੋ ਜਾਂਦੀ ਹੈ
      ਪੰਜਾਬ ਵਿੱਚ ਥਾ ਥਾਂ ਛਬੀਲਾਂ ਲਗਾ ਦਿੱਤੀਆਂ ਜਾਂਦੀਆਂ ਹਨ।
      ਜਿਥੇ ਬਾਬੇ ਨਾਨਕ ਜੀ ਦੇ 20 ਰੁਪਏ ਦੇ ਲੰਗਰ ਅੱਜ ਵੀ ਲਗਾਤਾਰ ਲਗਦੇ ਹਨ
      ਕੀ ਸਿਫਤ ਕਰਾਂ ਪੰਜਾਬੀਆਂ ਦੀ ਪੰਜਾਬ ਦੀ ਸ਼ਬਦ ਮੁੱਕ ਜਾਂਦੇ ਹਨ।
      ਧੰਨਵਾਦ

    • @nimraiqbal5671
      @nimraiqbal5671 2 ปีที่แล้ว

      Ssssssss

    • @gurbakshsinghsohalsohal5729
      @gurbakshsinghsohalsohal5729 2 ปีที่แล้ว +1

      Are you right veer

  • @angelpriya5005
    @angelpriya5005 5 ปีที่แล้ว +379

    ਤੂਫ਼ਾਨ ਸਿੰਘ ਰਹਿੰਦੀ ਦੁਨੀਆਂ ਤੱਕ ਅਮਰ ਰਹੂੰਗਾ 🙏🙏

    • @DeepsinghGill
      @DeepsinghGill 3 ปีที่แล้ว +11

      ਰਹਿੰਦੀ ਦੁਨੀਆ ਤੋਂ ਬਾਅਦ ਵੀ ਭਰਾ

    • @MonuKumar-by2dq
      @MonuKumar-by2dq 2 ปีที่แล้ว

      @@DeepsinghGill Jo devmal padhar

  • @pbxpubg3046
    @pbxpubg3046 2 ปีที่แล้ว +5

    काम करो ऐसा कि एक पहचान बन जाए,
    हर कदम चलो ऐसा कि निशान बन जाए,
    यहां जिंदगी तो हर को‌‌ई काट लेता है,
    जिंदगी जियो इस कदर कि मिसाल बन जाए।❤️❤️

  • @mrjami4010
    @mrjami4010 4 ปีที่แล้ว +68

    Tofan singh taire sadqea.
    Sikh qoom tea punjabiyan the maan
    God blessed

  • @jatindersingh-ke5ht
    @jatindersingh-ke5ht 3 ปีที่แล้ว +185

    ਖਾੜਕੂ ਭਾਈ ਗੁਰਜੰਟ ਸਿੰਘ ਬੁੱਧ ਸਿੰਘ ਵਾਲਾ ਜੀ
    ਖਾੜਕੂ ਭਾਈ ਰਛਪਾਲ ਸਿੰਘ ਛੰਦੜਾ ਜੀ
    ਤੇ ਵੀ Film ਬਣਨੀ ਚਾਹੀਦੀ ਹੈ।
    ਜੋ ਜੋ ਇਹ ਚਾਹੁੰਦਾ ਹੈ ਉਹ ਕਿਰਪਾ ਕਰਕੇ Like ਕਰਕੇ ਜ਼ਰੂਰ ਦੱਸੋ।

    • @kuldeepsinghjeeda5762
      @kuldeepsinghjeeda5762 2 ปีที่แล้ว +1

      Rigth bai

    • @sidhusaabsidhusaab3389
      @sidhusaabsidhusaab3389 2 ปีที่แล้ว +2

      ਬਿਲਕੁਲ ਸਹੀ ਆਖਿਆ ਜੀ 🙏🙏🙏🙏🙏🙏😭😭😭😭😭

    • @sarabjeetkaur9553
      @sarabjeetkaur9553 ปีที่แล้ว +1

      Right

    • @rajurj6829
      @rajurj6829 ปีที่แล้ว +1

      Han ji bhut jaruri hai ji, ek series Film ajehi hove,jis vich hrek yode te surme di Full life story hove

  • @Jagdijameer
    @Jagdijameer 6 ปีที่แล้ว +310

    ਮੇਰੇ ਬਹੁਤ ਹੀ ਬਹਾਦਰ ਤੇ ਜੁਝਾਰੂ ਮਾਮਾ ਜੀ ਤੁਸੀ ਸਾਡੀ ਜਿੰਦ ਜਾਨ ਹੋ ਹਮੇਸ਼ਾ ਸਾਡੇ ਦਿਲ ਚ ਹੋ ਕਾਸ ਮੇਰੇ ਨਿਥਾਵੇ ਤੋਂ ਵੀ ਗੁਰੂ ਸਾਹਿਬ ਤੁਹਾਡੇ ਵਰਗੀ ਕੌਮ ਦੀ ਸੇਵਾ ਲੈ ਲੈਣ ਮੇਰਾ ਜੀਵਨ ਵੀ ਕੌਮ ਦੇ ਲੇਖੇ ਚ ਲਗ ਜਾਵੇ ਤਾਂ ਇਸ ਜੱਗ ਚ ਆਇਆ ਸਫਲ ਹੋਜੇ I miss you so much mama Ji 😢😰😭

    • @mulamkumarmulamkumar6573
      @mulamkumarmulamkumar6573 5 ปีที่แล้ว +11

      Police is very bad

    • @DaNish-ud6bw
      @DaNish-ud6bw 5 ปีที่แล้ว +7

      ਮਾਮਾ ਜੀ ਕਿਹਨੂੰ ਕੇਹ ਰਹੇ ਜੀ ਤੁਸੀ

    • @balvircheema1266
      @balvircheema1266 5 ปีที่แล้ว +4

      ਵਾਹਿਗੁਰੂ ਜੀ ਆਪ ਨੂੰ ਖੁਸ਼ ਰੱਖਣ

    • @himm79
      @himm79 5 ปีที่แล้ว +4

      Toofan Singh tuhade mama c?

    • @mehaktablamusic5267
      @mehaktablamusic5267 5 ปีที่แล้ว +11

      ਬਾਬਾ ਜੀ ਤੁਹਾਡਾ ਮਾਮਾ ਜੀ ਸੀ।
      ਤੁਸੀਂ ਤਾਂ ਬਹੁਤ ਹੀ ਕਰਮਾਂ ਵਾਲੇ ਹੋ

  • @Bab893
    @Bab893 ปีที่แล้ว +27

    I Love Sikh community❤
    Talking of way 👑❤🤗😍
    Love From Sindh Province Of Pakistan❤🇵🇰

  • @Harjeevanpreet
    @Harjeevanpreet 4 ปีที่แล้ว +469

    ਅੱਜ ਸ਼ਹੀਦ ਭਾਈ ਜੁਗਰਾਜ ਸਿੰਘ ਤੂਫਾਨ ਦਾ ਸ਼ਹੀਦੀ ਦਿਹਾੜਾ ਹੈ, ਕੌਣ ਕੌਣ ਅੱਜ ਇਹ ਫਿਲਮ ਦੇਖ ਰਿਹਾ

    • @SonuSonu-fi3nz
      @SonuSonu-fi3nz 4 ปีที่แล้ว +5

      Toofan singh very good vedio 😀😍😘

    • @jattsardar517
      @jattsardar517 3 ปีที่แล้ว +2

      Not jugraaj its gurbaaj

    • @naseermistri8939
      @naseermistri8939 3 ปีที่แล้ว

      @@jattsardar517 Yugo high I foul hoi pig holy kith of high gig Luigi gig Gigi Yuki my Gigi Yuki my hak UK king Hugh kg GUI used UK go hug it tohhai uh Gough milk hi Jul just you I bug you I bug this Giuseppe Highfield GI Gough hug Gough hug hoti Iggy km kia kia Hugh hoi high hoi high thigh of I it Gigi hoi koi koi Yuki hi you hi Yuki high I ko ki hoti bhi hi you I koi Yuki hi of I go hug if if if he kia kia is is hi Yuki hi Yuki hi you I ko Kikuyu I high UK his Jodi Hugh Yuki hi Yuki I I hui guy going had bhi go you I go ki hi Yuki hi I high I ko ki jiffy if highohigh Kikuyu I ki hi hi I hug if high UK O'Higgins O'Higgins on high I jug high hip I you he boy

    • @deepchoudhry3234
      @deepchoudhry3234 3 ปีที่แล้ว

      Sala aatkwadi

    • @ParminderSingh-yk9hd
      @ParminderSingh-yk9hd 3 ปีที่แล้ว +1

      @@jattsardar517 ਭਾਈ ਸਾਹਿਬ ਭਾਈ ਜੁਗਰਾਜ ਸਿੰਘ ਤੂਫਾਨ

  • @jabarjangsays
    @jabarjangsays 4 ปีที่แล้ว +55

    ਮੈਨੂੰ ਗਰਵ ਹੈ
    ਕਿ ਮੈਂ ਉਸ ਗੁਰਦਾਸਪੁਰ ਜਿਲ੍ਹੇ ਵਿੱਚ ਪੈਦਾ ਹੋਇਆ
    ਜਿੱਥੇ ਤੂਫ਼ਾਨ ਸਿੰਘ ਵਰਗੇ ਸੂਰਮੇ ਨੇ ਜਨਮ ਲਿਆ
    ਇਹ ਫ਼ਿਲਮ ਵੇਖ ਕੇ ਮੇਰਾ ਕਿੰਨੀ ਵਾਰ ਖੂਨ ਖੌਲਿਆ ਮੈਂ ਦੱਸ ਨਹੀਂ ਸਕਦਾ
    ਤੂਫ਼ਾਨ ਸਿੰਘ ਨੂੰ ਮੇਰੇ ਵੱਲੋਂ ਸ਼ਰਧਾਂਜਲੀ

  • @SANDHU1538
    @SANDHU1538 4 ปีที่แล้ว +17

    I am watching this movie after watching Lakhwinder singh Pakhowal bai ji de documenrty with Bai Jugraj singh Family. Thanks Lakhwinder pakhowal bai ji, eni vadya jankari diti🙏🙏🙏

  • @charanjitkaur2667
    @charanjitkaur2667 10 หลายเดือนก่อน +6

    Toofan Singh is a legend fighting for his culture man was he something R.I.P ♥️

  • @talathayyat5622
    @talathayyat5622 7 ปีที่แล้ว +75

    ma 1 pakistani ho or mugha sing bhaio sa bht pyr h ma inki dil sa azat krta ho inko jb b dhkta ho dhk k khushi hoti ha love u sing bhio and bhano

    • @singhjeet916
      @singhjeet916 7 ปีที่แล้ว +3

      talat hayyat lub ju 2 bhai ida mil k raho singh sab da sath den ge

    • @timepass2013
      @timepass2013 7 ปีที่แล้ว +1

      awesome

    • @unrulyfalcon8739
      @unrulyfalcon8739 7 ปีที่แล้ว +5

      Sikhs love Indian and Pakistani people. I am Sikh. We love our beloved Nation called *India* .
      It was black days of Indian History. Hope such black would never come back.
      May peace also prevail in Pakistan.

    • @yournameonhitlist2428
      @yournameonhitlist2428 7 ปีที่แล้ว +3

      MONU
      I call india my country when those culprits like sumedh saini, sajjan kumar... Are dead by Indian government but now they are protected by india government. #fuckindiagovernment
      And i said india gov. Not indian people.

    • @unrulyfalcon8739
      @unrulyfalcon8739 7 ปีที่แล้ว +2

      baldev singh Brother not even International Sikh and other our own Sikh organizations are doing for Justice. What have they done through judiciary so for? Why are they failed to perform their part ?
      Problem is our own Political parties ... Problem lies within SGPC which has become political committee rather Religious organisation.
      Problem lies within us. We fall pray to those who make us fool in name of Religion.

  • @ਸੁਖਵਿੰਦਰਧਾਲੀਵਾਲ
    @ਸੁਖਵਿੰਦਰਧਾਲੀਵਾਲ 5 ปีที่แล้ว +190

    ਵੀਹਵੀਂ ਸਦੀ ਦੇ ਮਹਾਨ ਯੋਧੇ ਸ਼ਹੀਦ ਭਾਈ ਜੁਗਰਾਜ ਸਿੰਘ ਖਾਲਸਾ ਜੀ ਤੂਫਾਨ ਜ਼ਿੰਦਾਬਾਦ

  • @gurdassingh6818
    @gurdassingh6818 4 ปีที่แล้ว +384

    2020 ਵਾਲੇ ਹਾਜਰੀ ਲਵਾਓ ਜੀ

  • @dhaliwalmahekpreet3817
    @dhaliwalmahekpreet3817 2 ปีที่แล้ว +6

    Heart ❤️ tuch movie 🎥 bhout vdya movie c te salut aa bhai jagtar singh te jo apni sikhi dharm lye sahied ho gye 😭😭😭

  • @jatindersingh2160
    @jatindersingh2160 5 ปีที่แล้ว +88

    ਪੁਲਿਸ ਪਹਿਲਾਂ ਵੀ ਗਾਡੂ ਸੀ ਤੇ ਅਜ ਵੀ ਗਾਡੂ ਆ ਮੇਰੀ ਸਾਲੀ ਗਾਡੂ ਰਿਸਵਤਖੋਰੀ ਪੁਲਿਸ ਮੇਰੇ ਗਾਡੂ ਮੁਲਕ ਦੀ

    • @sukhwinderhansrahansra987
      @sukhwinderhansrahansra987 4 ปีที่แล้ว +2

      Mulak nu gal ni kadni mere veer

    • @whatsthatman807
      @whatsthatman807 4 ปีที่แล้ว +3

      Saali police shuru toh hi fuddu aa

    • @drakulagaming8959
      @drakulagaming8959 4 ปีที่แล้ว +1

      Sari police na ta pahlan hi gandu c na aj pahlan ta mainu tu hi gandu lagda fudi deya

    • @pargatsinghsarao
      @pargatsinghsarao 4 ปีที่แล้ว +1

      @@drakulagaming8959 ਤੇਰੀ ਗਾਡੀ ਤੇ ਮਿਰਚਾਂ ਕਿਉਂ ਲੱਗਿਆ

    • @sukhrajdhillonsingh
      @sukhrajdhillonsingh 4 ปีที่แล้ว +2

      Pr oh ikk bndaa police da vdiyaa c jinaa Arvind ram da cooler thik krvaya

  • @sidhuson1722
    @sidhuson1722 5 ปีที่แล้ว +82

    Punjabi de ਸ਼ਾਨ ਤੂਫ਼ਾਨ ਸਿੰਘ ਸਾਹਿਬ ਜੀ 🙏🙏🙏🙏🙏🙏🙏🙏🙏ਸਤਿਨਾਮ ਸ੍ਰੀ ਵਾਹਿਗੁਰੂ ਜੀ

  • @ranjitsingh1440
    @ranjitsingh1440 3 ปีที่แล้ว +577

    ਜੇ ਸਿੱਖ ਕੌਮ ਵਿੱਚ ਗਦਾਰ ਨਾ ਹੁੰਦੇ ਤਾਂ ਅੱਜ ਸਿੱਖ ਕੌਮ ਵਰਗੀ ਕੋਈ ਕੌਮ ਨਹੀ ਸੀ 😭😭😭

    • @simranjeetsinghdilruba3033
      @simranjeetsinghdilruba3033 3 ปีที่แล้ว +22

      ਸਹੀ ਆ ।ਸ਼ੁਰੂ ਤੋ ਹੀ ਗੱਦਾਰਾਂ ਕੇ ਹੀ ਕੰਮ ਖਰਾਬ ਹੋਇਆ,, ਰਾਜ ਗਿਆ ਗਦਾਰੀ ਨਾਲ , ਸਿੰਘ ਸ਼ਹੀਦ ਹੋਏ ,ਗੱਦਾਰੀ ਨਲ

    • @arshdeepkaurbca4116
      @arshdeepkaurbca4116 3 ปีที่แล้ว +26

      ਵੀਰ ਜੀ ਅੱਜ ਵੀ ਸਿੱਖ ਕੌਮ ਵਰਗੀ ਕੋਈ ਕੌਮ ਨਹੀਂ🙏🙏
      ਬੱਸ ਮੋਦੀ ਕੁੱਤੇ🐕 ਨੂੰ ਕਿੱਸੇ ਬੰਨੇ ਲਾ ਦਈਏ

    • @annoyedshub9146
      @annoyedshub9146 3 ปีที่แล้ว +8

      Koi gall ni veree kuj nahi vigraya Jay chiyee tan bhot kuch ho sakda .

    • @Nazimali-fh6fe
      @Nazimali-fh6fe 3 ปีที่แล้ว +3

      😭🙏

    • @jarnailsingh387
      @jarnailsingh387 3 ปีที่แล้ว +5

      Shi a vr gl teri ..

  • @ramangill9123
    @ramangill9123 2 ปีที่แล้ว

    ਬਹੁਤ ਵਾਰ ਇਹ ਫਿਲਮ ਦੇਖੀ ਆ ਹਰ ਵਾਰ ਦੇਖਣ ਤੇ ਅੱਖਾ ਵਿੱਚੋ ਪਾਣੀ ਆ ਜਾਦਾ ਵਾਹਿਗੁਰੂ ਮੇਹਰ ਕਰੇ

  • @jattlifejatt7027
    @jattlifejatt7027 4 ปีที่แล้ว +530

    Kon kon 2020 wich dekh reha like kro

  • @gurikaur7316
    @gurikaur7316 7 ปีที่แล้ว +21

    punjabi film industry di one of best movie a ji eh.....bs toofan singh nu marna nai c chaida yr...thats moment do emotional me...all over this movie is superaaaab ...thanks for upload it.....thanks a lot dear..😭

    • @GursewakSingh-fb3pg
      @GursewakSingh-fb3pg 7 ปีที่แล้ว +4

      guri kaur ਭੈਣ ਜੀ ਸੂਰਮੇ ਮਰਦੇ ਨਹੀਂ ਉਹ ਸਾਡੇ ਦਿੱਲਾ ਵਿੱਚ ਵੱਸਦੇ ਆ

    • @gurikaur7316
      @gurikaur7316 7 ปีที่แล้ว +1

      Gursewak Singh ..tusi theek bol rahe ho virji...bt mai ida da scene dekh k phr sara din hi emotional ho jandi a virji..becoz i can feel that pain as a mother's heart bro ..so...😓

    • @sukhpreetsingh-sg1qq
      @sukhpreetsingh-sg1qq 7 ปีที่แล้ว +1

      ਭੈਣ ਜੀ ਇਹ ਸ਼ਹੀਦ ਭਾਈ ਜੁਗਰਾਜ ਸਿੰਘ ਤੂਫ਼ਾਨ ਦੀ ਅਸਲੀ ਕਹਾਣੀ ਆ ਸੋ ਇਹ ਵੀ ਸ਼ਹਾਦਤ ਦਾ ਸੀਨ ਵੀ ਜਰੂਰੀ ਸੀ

    • @gurikaur7316
      @gurikaur7316 7 ปีที่แล้ว +1

      sukhpreet singh ...ok virji..nd thanku for tell me exact mean of that....🤔

    • @gurikaur7316
      @gurikaur7316 7 ปีที่แล้ว +1

      Yamraaj ...hanji virji...all r equal...nd same

  • @abdullahshafiq1873
    @abdullahshafiq1873 5 ปีที่แล้ว +90

    Haven't watched such movie before in my whole life.. Truly Sikh brothers are real sons of their Mother land.. Respect from Pakistan!

    • @hindurashtravadi2563
      @hindurashtravadi2563 4 ปีที่แล้ว +11

      Sikh, Muslims are like brothers Khalistan zindabad

    • @deepsidhu4497
      @deepsidhu4497 4 ปีที่แล้ว +4

      Thanks for respect bro

    • @KingHunter3597
      @KingHunter3597 2 ปีที่แล้ว +4

      Abdullah Ji 👍🏻,
      SIKHS & MUSLIMS is Two Brothers Name ✅
      From :
      S∆RD∆R-ZIMID∆R™
      & Company PANJAB

  • @RanjitSingh-pc2hy
    @RanjitSingh-pc2hy 2 ปีที่แล้ว

    ਅੱਖਾਂ ਵਿਚ ਪਾਣੀ ਆ ਗਿਆ ਫਿਲਮ ਦੇਖ ਦਿਆ ਲੱਖਾ ਫਿਲਮਾਂ ਆਈਆ ਹੋਣ ਗੀਆ ਪਰ ਅੱਜ ਤੱਕ ਦੀ ਸਭ ਤੋਂ ਸੋਹਣੀ ਫਿਲਮ ਤੂਫਾਨ ਸਿੰਘ

  • @imuhammadasif1890
    @imuhammadasif1890 7 ปีที่แล้ว +27

    Main Aisi film Zindagi Mein Kabhi Nahi Dekhi ese dekh kar bahut kuch Sikha maine good luck Ranjit Bawa ji

  • @kulvirsingh2087
    @kulvirsingh2087 5 ปีที่แล้ว +34

    ਬਾਈ ਇਹ ਫਿਲਮ ਨੀ ਸੋਟਰੀ ਨੀ ਆਸਲ ਸੋਟਰੀ ਜੋ ਫਿਮਲ ਕਹਿ ਦੇ ਉਹਨੇ ਲਾਈ ਆ ਇਹ ਕੈਮਟ ਇਤਸਹ ਆ ਪੰਜਬ ਦਾ

  • @Mandeep14singh
    @Mandeep14singh 7 ปีที่แล้ว +69

    Best movie i think i had ever seen in punjabi industry ..
    I think today our industry has to show these movies for our punjab's youth to take back Sikhism .....

  • @deepmusic4729
    @deepmusic4729 2 ปีที่แล้ว

    ਬੁਹੁਤ ਸੋਹਣੀ ਫਿਲਮ ਆ , ਅੱਖਾਂ ਚੋਂ ਪਾਣੀ ਆ ਜਾਂਦਾ ਦੇਖ k

  • @sukhjeetbrar9792
    @sukhjeetbrar9792 6 ปีที่แล้ว +115

    Siraa ਬੰਬ ਫਿਲਮ a
    Ma fan ho gai
    ਵਾਹਿਗੁਰੂ ਜੀ

  • @junaidyousaf6176
    @junaidyousaf6176 6 ปีที่แล้ว +347

    I am from Pakistan and I respect sikh culture and toofan Singh who created a story for those people..

    • @publicvoice481
      @publicvoice481 5 ปีที่แล้ว +19

      It's real story

    • @jaswirindersingh9731
      @jaswirindersingh9731 5 ปีที่แล้ว +22

      Junaid Yousaf sir it is totally real

    • @pindijatt
      @pindijatt 5 ปีที่แล้ว +17

      junaid bro thanks for ur compliment nd love from punjab for ur muslim community

    • @qwerasdf4067
      @qwerasdf4067 2 ปีที่แล้ว +3

      @@jaswirindersingh9731 p

    • @parmindersinghDeo
      @parmindersinghDeo 2 ปีที่แล้ว +4

      its not a story its realty 80,90stime dear

  • @ranjotsingh4129
    @ranjotsingh4129 6 ปีที่แล้ว +85

    ਏ ਕੋਈ ਫਿਲਮ ਨਹੀ ਸੀ, ਏ ਇੱਕ ਸਚਾਈ ਹੈ ਜਿਹੜੀ ਸਿਖਾਂ ਨਾਲ ਵਾਪਰੀ ਸੀ ਤੇ ਅੱਜ ਵੀ ਵਾਪਰ ਰਹੀ ਹੈ।

  • @malikaliawan2743
    @malikaliawan2743 ปีที่แล้ว +4

    I Am From Pakistan And I Respect Sikh Culture And Toofan Singh Who Created A Story For Those People

  • @karmjeetgill864
    @karmjeetgill864 4 ปีที่แล้ว +57

    ਸਾਡਾ ਦੇਖ ਕੇ ਦਿਲ ਭਰ ਆਉਂਦਾ ਉਨ੍ਹਾ ਤੇ ਬੀਤੀਆ ਵਾਹਿਗੁਰੂ ਜੀ 🙏 ❤

  • @SurinderKaur-om4hh
    @SurinderKaur-om4hh 5 ปีที่แล้ว +72

    ਸਲੳੂਟ ਹੈ ਭਾੲੀ ਜੂਗਰਾਜ ਸਿੰਖ ਨੂੰ।

  • @manibans6794
    @manibans6794 6 ปีที่แล้ว +28

    ਕੌੲੀ ਨਹੀ ਭੁੱਲ ਸਕਦਾ ੲਿਹ ਕੁਰਾਬਨੀ ਨੂੰ ਜੀ

  • @muhammadmazhar0406
    @muhammadmazhar0406 11 หลายเดือนก่อน +2

    TOOFAN SINGH ZINDABAD ❤
    LOVE FROM PAKISTAN 🇵🇰

  • @malikshairafgan9620
    @malikshairafgan9620 4 ปีที่แล้ว +361

    I am Pakistani Muslim but we love Sikh Jo boly so nihaal sat Siri akaal

  • @balwinderkaur9691
    @balwinderkaur9691 5 ปีที่แล้ว +34

    Saheed baba ji Toofan SINGH ji nu salute bottom from my heart.I'm crying during all movie and after thinking about these hindu Ssp his name is Ram that time how he cruelly killing Sikhs.this is really story.we never forget ..I'm proud of you all martyrs .Sikh kom dare Gadara tu......

    • @azhariqbal1792
      @azhariqbal1792 5 ปีที่แล้ว +1

      they really save sikh identitiy

    • @naughtykid7958
      @naughtykid7958 4 ปีที่แล้ว +1

      Bhai Jugraj Singh Tufan.

  • @haroonkayani2291
    @haroonkayani2291 6 ปีที่แล้ว +36

    What a great story ..!! Wht a great man ..!! Kiya azeem insan thaa aaj pata chala khalsa mai kitni qurabaniya de Sikh ney ..!!
    Es brave insan ko meri taraf sey salute ..!!
    Support khalsa ✌✌💝
    Love from Pakistan 💝💝

  • @manpreetsingh-ky8vd
    @manpreetsingh-ky8vd ปีที่แล้ว +1

    ਅੱਜ ਵੀ ਪੰਜਾਬ ਦੀ ਪੁਲਿਸ ਵੀ ਇਹ ਜ਼ੁਰਮ ਕਰਦੀਆਂ ਜਦੋਂ ਆਪਣੇ ਹੀ ਗਰਦਾਰ ਹੋਣ ਤਾਂ ਕੀ ਕੋਈ ਵੀ ਪਾਲ ਨੀ ਹੁੰਦਾ

  • @mannsaini7629
    @mannsaini7629 6 ปีที่แล้ว +31

    Really Such a great movie.... I am punjabi and i proud to be a punjabi or born in a sikh religion .... I m not believed in a religion system because i respect for all religion and my salute for all the religion🙏🙏waheguru mehar rakhe sb te

  • @sanamdeepbains6094
    @sanamdeepbains6094 6 ปีที่แล้ว +99

    Eh Movie Inspirational aah,Is Movie Nu dekh k Bhooooot Jyada Proud Hunda To Be A Sikh
    Shri WaheGuru Ji Ka Khalsa
    Shri WaheGuru Ji Ki Fateh Ji

    • @preetman9127
      @preetman9127 6 ปีที่แล้ว +1

      Sanamdeep Bains

    • @gursimransingh5583
      @gursimransingh5583 ปีที่แล้ว

      Fateh Naal (Shri) shabd daa istmaal nahin karna chahida g

  • @YasirAli-lr5zi
    @YasirAli-lr5zi 4 ปีที่แล้ว +112

    Muslim + sikh .. brother and love

  • @VkrmRandhawa
    @VkrmRandhawa 6 หลายเดือนก่อน +4

    ਭਾਰਤ ਨੇ ਸਿੱਖਾ ਓਪਰ ਬਹੁਤ ਜਿਆਦਾ ਜੁਰਮ ਕੀਤਾ ਇਨਸਾਫ ਹੁਣ ਅਕਾਲ ਪੁਰਖ ਹੀ ਕਰੂ

  • @bbawa2714
    @bbawa2714 5 ปีที่แล้ว +281

    ਅੱਜ ਸ਼ਹੀਦੀ ਦਿਨ ਬਾਬਾ ਜੁਗਰਾਜ ਸਿੰਘ ਤੂਫਾਨ

  • @anyarlatif2738
    @anyarlatif2738 ปีที่แล้ว +4

    I'm Muslim from Kashmir Pakistan butt i love sikh❤ JutT 1

  • @singhsaabbhangu2233
    @singhsaabbhangu2233 5 ปีที่แล้ว +55

    🙏ਧੰਨਵਾਦ ਅਕਾਲ ਪੁਰਖ ਦਾ ਜਿਨੇ ਏ ਬੰਦਾ ਬਨਾਏਆ 🙏

  • @GianiHarinderSingh
    @GianiHarinderSingh 6 ปีที่แล้ว +113

    ਭਾਈ ਤੂਫਾਨ ਸਿੰਘ ਜੀ ਦੀ ਸ਼ਹੀਦੀ ਨੂੰ
    ਕੋਟੀ ਕੋਟਾਨ ਨਮਸ਼ਕਾਰ 🙏👳🙏

  • @punjabistatusworld1995
    @punjabistatusworld1995 6 ปีที่แล้ว +30

    Bahut bahut vdhia movie....rona aa janda movie dekh ke😥😥😥😥

  • @instantknowledge2157
    @instantknowledge2157 2 ปีที่แล้ว +1

    Waheguru Ji waheguru Ji Bhai Rona Agya ye movie dhek kar me Apne asu nhi rok Paya Danywaad Ashi ithasik movie banane ke liye bhot bhot dhanwaad waheguru Ji Chardiklan bhakshn ashi tarah guru Ji da hukam Mani chlo guru Ji de bhade under raho I love you ranjit Bawa paji

  • @naughtykid7958
    @naughtykid7958 4 ปีที่แล้ว +105

    Dhan Sant Jarnail Singh Khalsa bhindranwale
    Dhan Bhai Amrik Singh ji
    Dhan Bhai Subheg Singh ji
    Dhan Bhai Jugraj Singh Toofan ji
    Dhan Baba Gurubachan Singh Manochahal
    Dhan Jathedar Bhai Gurudev Singh Kaunke
    And Baki all Jujharu Singh soorme

    • @viraltalks872
      @viraltalks872 4 ปีที่แล้ว +10

      Bole so Nihal sat shri akal

    • @jassasingh9108
      @jassasingh9108 4 ปีที่แล้ว +8

      KHALISTAN ZINDABAD

    • @sonalibalida4602
      @sonalibalida4602 2 ปีที่แล้ว +1

      @@jassasingh9108 Khalistani is Pakistan occupied Punjab not here

    • @ansavatsa7370
      @ansavatsa7370 ปีที่แล้ว +1

      @@jassasingh9108 bahut jald 1984 repeat hoga
      Wait and watch

    • @VishavjeetsinghVerka
      @VishavjeetsinghVerka ปีที่แล้ว +2

      ​@@ansavatsa7370this time our people will not sit quiet will also reply adequately

  • @Julfiqar_Kalonjee_waaley
    @Julfiqar_Kalonjee_waaley 4 ปีที่แล้ว +17

    Bhai Jugraj Singh Ji Toofaan nu Shat Shat Parnaam....
    Kaum de heeray, WMK

  • @mrgenmen5808
    @mrgenmen5808 3 ปีที่แล้ว +37

    i don't know why this movie got ban it was just a truth never forget 1984

  • @karankahlon3223
    @karankahlon3223 2 ปีที่แล้ว +2

    ਭਾਈ ਜੁਗਰਾਜ ਸਿੰਘ ਤੂਫ਼ਾਨ ❣️🚩🚩
    ਸਦਾ ਅਮਰ ਰਹੇ ਮੇਰਾ ਵੱਡਾ ਵੀਰ
    ਰਾਜ਼ ਕਰੇਗਾ ਖ਼ਾਲਸਾ ਖ਼ਾਲਿਸਤਾਨ ਜ਼ਿੰਦਾਬਾਦ 🚩🚩
    ਰੋਣਾ ਆ ਗਿਆ ਵੇਖ ਕੇ
    ਵਾਹਿਗੁਰੂ ਜੀ 🙏😭 ਇੱਕ ਵਾਰ ਫਿਰ ਦੁਆਰਾ ਭੇਜ਼ ਦੋ ਭਾਈ ਜੁਗਰਾਜ ਸਿੰਘ ਤੂਫ਼ਾਨ ਹੋਰਾਂ ਨੂੰ ਸੰਤ ਬਾਬਾ ਜਰਨੈਲ ਸਿੰਘ ਜੀ ਹੋਰਾਂ ਨੂੰ ਕੌਮ ਦੇ ਹੀਰਿਆਂ ਨੂੰ ਸੂਰਮਿਆਂ ਨੂੰ 🙏🙏

  • @Ankit078
    @Ankit078 3 ปีที่แล้ว +161

    जे मोदी ना मना तो फिर से इतिहास दोहराना पड़ेगा
    किसान मजदूर एकता जिंदाबाद🙏🙏🙏

    • @VijayRajput-fj8xl
      @VijayRajput-fj8xl 3 ปีที่แล้ว +4

      Jai bhole baba

    • @surehtiyafilms3547
      @surehtiyafilms3547 3 ปีที่แล้ว +6

      मोदी का थारे त बाल भी ना पाटे पर ज तेरे इस कॉमेंट पर रिपोर्ट होगी तो तेरा जरूर पाट जागा

    • @Pathak.creatures
      @Pathak.creatures 3 ปีที่แล้ว +1

      @@surehtiyafilms3547 shi kjya bhai kti moj krdi👍🏻

    • @Cricket_vansh
      @Cricket_vansh 3 ปีที่แล้ว +1

      @@surehtiyafilms3547 kissan ekta jindabad

    • @pardeepbains2967
      @pardeepbains2967 3 ปีที่แล้ว

      Salo tuma itna mara gya ho lakin tuma smaj ni aati

  • @gurajohal1652
    @gurajohal1652 4 ปีที่แล้ว +71

    ਇੱਕ ਵਾਰ ਹੋਰ ਦੇਖਲੀ
    2020 ਚ ਕੌਣ ਕੌਣ ਦੇਖਦਾ

    • @amanpreetSingh-jz8xn
      @amanpreetSingh-jz8xn 3 ปีที่แล้ว

      Salea waheguru keh la

    • @gurajohal1652
      @gurajohal1652 3 ปีที่แล้ว +2

      @@amanpreetSingh-jz8xn ਤੂੰ ਕੁੱਤੀ ਦਿਆਂ ਰੱਬ ਨਾ ਬਾਹਲਾ ਜੱਟ ਤੇ ਬੌਂਡੂਆਂ ਦੱਲਿਆਂ

    • @akasvaid4285
      @akasvaid4285 3 ปีที่แล้ว

      2021

    • @ManpreetSingh-es6rc
      @ManpreetSingh-es6rc 3 ปีที่แล้ว

      2021 vich ve

  • @jattrandhawa6385
    @jattrandhawa6385 5 ปีที่แล้ว +43

    Movie dakhn li v jigra chahida ha ........ waheguru kyu tuhde Singha te Ene juram hnde ha

  • @MewaSingh-l5g
    @MewaSingh-l5g 7 วันที่ผ่านมา

    ਸਲੀਮ ਦੀ ਕੰਟਿੰਗ ਗਲਤ ਹੋਈ ਐ,
    ਬਾਕੀ ਉਹਨਾਂ ਸਮਿਆਂ ਵਿੱਚ ਸਲੀਮ ਨਿੱਕਾ ਜਿਹਾ ਹੁੰਦਾ ਸੀ,
    ਹੰਸ ਰਾਜ ਹੰਸ ਦਾ ਮੇਕਅੱਪ ਕਰ ਕੇ ਪਤਾ ਪਤਾ ਸਿੰਘਾਂ ਦਾ ਵੈਰੀ ਗਾਉਣਾ ਸੀ

  • @urvashisaanvee7631
    @urvashisaanvee7631 6 ปีที่แล้ว +67

    I've no words... The more I come to know about the history of Punjab... The more I respect and salute the Shaheed and become strong and come close to Sikhism. This movie got me the similar feelings while watching 'Char Sahibzadein'. The torture and third degree shown in the movie is similar to Mughals. I'm writing this while having tears in my eyes and strength in my heart. Waheguru Ji Ka Khalsa Waheguruji Ki Gateh.🙏

    • @deepbawa8575
      @deepbawa8575 2 ปีที่แล้ว +1

      L

    • @deepbawa8575
      @deepbawa8575 2 ปีที่แล้ว

      L

    • @ricksharma9754
      @ricksharma9754 2 ปีที่แล้ว

      Urvashi whr r u from ? I mean in Which city u r belonged?

    • @harshsharma196
      @harshsharma196 ปีที่แล้ว

      this is fake .there is no true incodent in this movie.
      first know about baljit kaur. then know about bhindranwale and the terrorism in punjab

    • @samraricky5836
      @samraricky5836 ปีที่แล้ว

      Humne sabhi religion ko respect krna or apne religion ko protect krna papio se yahi sikhata he humara dharam humeh so i am always proud to be a part of Sikhism Waheguru Waheguru ji 🙏

  • @tarunlalru294
    @tarunlalru294 4 ปีที่แล้ว +143

    TO(O)FAN SINGH DE FAN DhoKo like

  • @sabarx_kaur
    @sabarx_kaur 6 ปีที่แล้ว +101

    ਪੰਜਾਬ 1984 ਤੋਂ ਤਾਂ 100 ਗੁਣਾ ਜਿਆਦਾ ਵਧੀਆ ਇਹ movie ਲੱਗੀ ਮੈਨੂੰ,,,ਜਿਸ ਵਿੱਚ ਇੱਕ ਸੱਚੇ ,ਇਮਾਨਦਾਰ ,ਤੇ ਨਿਡਰ ਸੂਰਮੇ ਦੀ ਜਿੰਦਗੀ ਦੀ ਕਹਾਣੀ ਨੂੰ ਪੇਸ਼ ਕੀਤਾ ਹੈ..ਹੁਣ ਦੇ ਸਮੇਂ ਚ ਵੀ ਏਹੋ ਜਿਹੇ ਸੂਰਮੇ ਦੀ ਲੋੜ ਆ...
    ਬਾਕੀ ਰਹੀ movie ਬਾਰੇ ਗੱਲ #.ਰਣਜੀਤ ਵੀਰੇ ਨੇ ਬੜੀ ਸ਼ਿੱਦਤ ਨਾਲ ਆਪਣਾ ਰੋਲ ਅਦਾ ਕੀਤਾ..ਉਮੀਦ ਕਰਦੀ ਆ ਵੀ ਜੇਕਰ ਇਸ ਤਰਾਂ ਦੀਆਂ movies ਹੋਰ ਬਣਨ ,ਜੋ ਸਿੱਖ ਇਤਿਹਾਸ ਨਾਲ ਸੰਬੰਧਿਤ ਹੋਣ ,ਤਾਂ ਸਾਨੂੰ ਬਹੁਤ ਕੁਝ ਸਿੱਖਣ ਨੂੰ ਮਿਲੇਗਾ...I hope toofan Singh 2 ਵੀ ਬਣਾਈ ਜਾਵੇ🙏🙏🙏🙏🙏🙏🙏

    • @jattsaab14341
      @jattsaab14341 6 ปีที่แล้ว

      arshdeep bains ..2 kidda bann jau tofaan singh te sahid hoge c

    • @jattsaab14341
      @jattsaab14341 6 ปีที่แล้ว

      th-cam.com/video/KjR6Zqnenik/w-d-xo.html aa vekheya real ghar ja nhi?

    • @bm.successlife
      @bm.successlife 6 ปีที่แล้ว

      arshdeep bains hii

    • @bm.successlife
      @bm.successlife 6 ปีที่แล้ว

      arshdeep bains

    • @bharpurjassar3574
      @bharpurjassar3574 6 ปีที่แล้ว

      arshdeep bains right g

  • @dawindersingh5824
    @dawindersingh5824 2 ปีที่แล้ว

    ਸਹੀ ਗੱਲ ਆ100%ਇਸੇ ਤਰ੍ਹਾਂ ਹੀ 1984 ਵਿੱਚ ਸਿਖਾ ਨਾਲ ਅੱਜ ਤਕ insaaf ਨਹੀਂ ਮਿਲਿਆ

  • @ravi_jaat315
    @ravi_jaat315 3 ปีที่แล้ว +34

    इतिहास गवाह है जब तक अपना कोई हमारे साथ गद्दारी ना करें
    हमारा कोई कुछ नहीं बिगाड़ सकता👍🏼👍🏼🤦‍♂️
    यह बात कल भी सत्य थी और आज भी सत्य है

    • @santbhindranwalejidefanche8767
      @santbhindranwalejidefanche8767 3 ปีที่แล้ว

      Iska matlab Bhai?

    • @rahulkakran8335
      @rahulkakran8335 ปีที่แล้ว

      अगर विभीषण गद्दारी ना करता तो रावण को कोई मारने वाला नहीं था

    • @Sarbloh_singh
      @Sarbloh_singh ปีที่แล้ว

      ​@@santbhindranwalejidefanche8767 apneya di gaddari karan hi harda banda nahi tan wal wi winga ni kar sakda koi wi

  • @dhaliwal887
    @dhaliwal887 7 ปีที่แล้ว +60

    ਇੱਕ ਵਧੀਆ ਫਿਲਮ ਭਾਈ ਤੁਫਾਨ ਨਾਲ ਹਰਜਿੰਦਰ ਸਿੰਘ ਪਾੜਾ ਤੇ ਸੁਰਿੰਦਰ ਸਿੰਘ ਸ਼ਿੰਦਰ ਵੀ ਦਿਖਾਏ ਜੋ ਸੂਰਮੇ ਕਨੇਡਾ ਦਾ ਕਾਲਜ ਪੜਾਈ ਛੱਡ ਕੇ ਪੰਜਾਬ ਚਲੇ ਗਏ ਤੇ ਸ਼ਹੀਦੀਆਂ ਪਾ ਗਏ 1985 ਤੋ 1992 ਦੇ ਵਿੱਚ ਵਿੱਚ