ไม่สามารถเล่นวิดีโอนี้
ขออภัยในความไม่สะดวก

UP ਦੇ ਨੌਜਵਾਨ ਗਾਇਕ ਨੇ ਹਿਲਾਈ ਸੈਂਟਰ ਸਰਕਾਰ ,ਪਿਓ ਨੇ ਲ਼ਿਖਿਆ ਪੁੱਤ ਨੇ ਗਾਇਆ ਤੇ ਹਿੱਲ ਗਈ ਦਿੱਲੀ | THE KHALAS TV

แชร์
ฝัง
  • เผยแพร่เมื่อ 5 ธ.ค. 2020
  • UP ਦੇ ਨੌਜਵਾਨ ਗਾਇਕ ਨੇ ਹਿਲਾਈ ਸੈਂਟਰ ਸਰਕਾਰ ,ਪਿਓ ਨੇ ਲ਼ਿਖਿਆ ਪੁੱਤ ਨੇ ਗਾਇਆ ਤੇ ਹਿੱਲ ਗਈ ਦਿੱਲੀ | THE KHALAS TV
    UP ਦੇ ਨੌਜਵਾਨ ਗਾਇਕ ਨੇ ਹਿਲਾਈ ਸੈਂਟਰ ਸਰਕਾਰ
    ਪਿਓ ਨੇ ਲ਼ਿਖਿਆ ਪੁੱਤ ਨੇ ਗਾਇਆ ਤੇ ਹਿੱਲ ਗਈ ਦਿੱਲੀ
    The Khalas Tv is a Punjabi news channel. The Khalas Tv established its image as a voice for society, in a free and fair way, without fear or favour from any political or other vested interests.
    The Khalas Tv Broadcast and publish News, Documentaries, and Special reports to provide a voice to the society and to those without a voice. We at The Khalas Tv Conduct conferences, seminars and promote art and culture.
    We are your voice. We are for Human rights. Send your voice to us we will raise your voice. thekhalas.info@gmail.com
    Read news at www.khalastv.com

ความคิดเห็น • 1.3K

  • @sukhwantkaur8330
    @sukhwantkaur8330 3 ปีที่แล้ว +64

    ਸਿਮਰਦੀਪ ਪੁੱਤਰ ਬਹੁਤ ਸੋਹਣਾ ਗੀਤ ਤੁਸਾਂ ਕਿਸਾਨਾਂ ਲਈ ਗਾਇਆ।ਸੁਣ ਕੇ ਮਨ ਭਾਵਕ ਹੋ ਗਿਆ। ਵਾਹਿਗੁਰੂ ਤੁਹਾਡੀ ਉਮਰ ਲੰਬੀ ਕਰੇ।🙏🙏🙏🙏🙏🙏

  • @ManjeetKaur-ui8ru
    @ManjeetKaur-ui8ru 3 ปีที่แล้ว +47

    ਵੀਰੇ ਬਹੁਤ ਵਧੀਆ ਲਿਖਿਆ ਅਤੇ ਬੋਲਿਆ ਚੜਦੀ
    ਕਲਾ ਵਿਚ ਰਹਿ ਵੀਰੇ ਮਜ਼ਦੂਰ ਕਿਸਾਨ ਏਕਤਾ

  • @jagrajsandhu8421
    @jagrajsandhu8421 3 ปีที่แล้ว +31

    ❤️❤️❤️❤️❤️❤️❤️🙏🙏🙏🙏🙏👍 ਵਾਹਿਗੁਰੂ ਜੀ ਚੱੜਦੀਆਂਕਲਾਂ ਕਰਨੀਆਂ ਜੀ ਸੋਹਣੇ ਸ਼ੈਲ ਸ਼ਬੀਲੇ ਸਿੰਘ ਸਰਦਾਰ ਗੱਭਰੂ ਦੀ,❤️❤️❤️❤️❤️

  • @dhaliwalhouse913
    @dhaliwalhouse913 3 ปีที่แล้ว +5

    ਬਹੁਤ ਸੋਹਣਾ ਲਿਖਿਆ ਹੈ ਜੀ

  • @manpreet-jagatpur
    @manpreet-jagatpur 3 ปีที่แล้ว +227

    ਕਾਕਾ ਚਕ ਦੇ ਕੰਮ ਜਾਮੇ ਪੁੱਤਰਾਂ ਗੀਤ ਵਿੱਚ ਕਿਰਤੀ ਦਾ ਨਾਮ ਆਇਆ ਇਸੇ ਤਰਾਂ ਮਜਦੂਰ ਕਿਸਾਨ ਏਕਤਾ ਜ਼ਿੰਦਾਬਾਦ ਦਾ ਨਾਅਰਾ ਲਾਇਆ ਕਰੋ ਬਹੁਤ ਹੀ ਵਧੀਆ ਗੀਤ ਪੇਸ਼ ਕੀਤਾ ਗਿਆ

    • @arjundebgansharma6001
      @arjundebgansharma6001 3 ปีที่แล้ว +4

      Uttar Pradesh the Punjabi share

    • @AmritSingh-qg6po
      @AmritSingh-qg6po 3 ปีที่แล้ว

      @@arjundebgansharma6001 lf

    • @daljitgill8392
      @daljitgill8392 3 ปีที่แล้ว +2

      ਬਹੁਤ ਵਧੀਆ ਬੋਲ ਆਪਣੇ ਵਾਹਿਗੁਰੂ ਜੀ ਚੜ੍ਹਦੀ ਕਲਾ ਵਿੱਚ ਰੱਖੇ

    • @baljinderbuby6298
      @baljinderbuby6298 3 ปีที่แล้ว

      God bless you. Beta

    • @gurnamsingh8509
      @gurnamsingh8509 3 ปีที่แล้ว

      @@daljitgill8392 inna

  • @buntyjatt5567
    @buntyjatt5567 3 ปีที่แล้ว +264

    ਨਾਨਕ ਨਾਮ ਜਹਾਜ਼ ਏ ਚੜ੍ਹੇ ਸੌ ਉਤਰੇ ਪਾਰ।
    ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ।

  • @kultarsingh9161
    @kultarsingh9161 3 ปีที่แล้ว +44

    ਬਹੁਤ ਵਧੀਆ ਪੇਸ਼ਕਸ਼ ਕੀਤੀ ਹੈ ਪਿਓ-ਪੁੱਤਰ ਨੇ ਜੀ - ਵਾਹਿਗੁਰੂ ਤੁਹਾਨੂੰ ਚੜ੍ਹਦੀਕਲਾ ਵਿਚ ਰੱਖਣ ਜੀ । ਧੰਨਵਾਦ ਜੀ ।

    • @RajaRam-ze3vk
      @RajaRam-ze3vk 2 ปีที่แล้ว

      Kisan buro koi jo tusi koi majduron Wale bhi koi gana ga rahe ho theek hai per majbur hamare bhi socho kuchh Apne bare mein socha nahin hai Sara kuchh majedar

  • @sukhcharan5634
    @sukhcharan5634 3 ปีที่แล้ว +46

    ਜਿਓਦਾ ਰਹੇ ਮੇਰੇ ਕਿਸਾਨਾਂ ਬਾਈ ਜੀ ਵਾਹਿਗੁਰੂ ਜੀ ਹਮੇਸ਼ਾ ਚੜਦੀ ਕਲਾਂ ਰੱਖੇ ਖੁਸ਼ ਰਹੋ

  • @GurwinderSingh-fr8ij
    @GurwinderSingh-fr8ij 3 ปีที่แล้ว +233

    ਕਿਆਂ ਬਾਤ ਐ ਵੀਰ ਜੀ । ਦਿਲ ਖੁਸ਼ ਹੋ ਗਿਆ। ਵਾਹਿਗੁਰੂ ਚੜ੍ਹਦੀ ਕਲਾ ਵਿਚ ਰੱਖੇ। ਜੈ ਜਵਾਨ ਜੈ ਕਿਸਾਨ

  • @charanjitgill215
    @charanjitgill215 3 ปีที่แล้ว +183

    ਬਹੁਤ ਹੀ ਵਧੀਆ ਲਿਖਿਆ ਅਤੇ ਗਾਇਆ।
    ਚੜ੍ਹਦੀ ਕਲਾ ਵਿਚ ਰਹੋ ਗੁਰੂ ਦਾ ਹੱਥ ਤੁਹਾਡੇ ਸਿਰ ਤੇ ਹੈ।

  • @gurarpansingh3475
    @gurarpansingh3475 3 ปีที่แล้ว +39

    ਬੜਾ ਸੋਹਣਾ ਜੋਸ਼ ਨਾਲ ਗਾਣਾ ਕੱਢਿਆ ਦਿੱਲ ਖੁਸ਼ ਕਰਤਾ ਮੁੰਡੇ ਨੇ ਵਹਿਗੁਰੂ ਜੀ ਪਿਓ ਪੁੱਤਰ ਨੂੰ ਹਮੇਸ਼ਾਂ ਚੜਦੀ ਕਲਾ ਵਿੱਚ ਰੱਖੇ ਕਿਸਾਨ ਮਜ਼ਦੂਰ ਏਕਤਾ ਜਿੰਦਾ ਬਾਦ ਮੋਦੀ ਸਰਕਾਰ ਮੁਰਦਾਬਾਦ ਹੈ

    • @santokhsingh3830
      @santokhsingh3830 ปีที่แล้ว +1

      ਸ਼ਾਬਾਸ ਪਿਓ ਪੁੱਤਾਂ ਦੇ

    • @manmeet4818
      @manmeet4818 ปีที่แล้ว

      ⁵⁵⁵4
      .v toz

    • @SurjitKaur-bw8rb
      @SurjitKaur-bw8rb หลายเดือนก่อน

      Waa​@@santokhsingh3830

  • @kulwinderkaur3590
    @kulwinderkaur3590 3 ปีที่แล้ว +6

    ਵੀਰ ਬਹੁਤ ਵਧੀਆ ਜੈ ਕਿਸਾਨ ਜਿੱਤ ਹੋਣੀਆ ਕਿਸਾਨ ਦੀ

  • @ManpreetKaur-lc7kw
    @ManpreetKaur-lc7kw 3 ปีที่แล้ว +66

    ਵਾਉ ਵੀਰ ਜੀ ਤੁਹਾਨੂੰ ਤੇ ਕਿਸਾਨ ਵੀਰਾਂ ਤੇ ਫਤਿਹ ਨਸੀਬ ਹੋਵੇ ਵਾਹਿਗੁਰੂ ਜੀ ਮੇਹਰ ਭਰਿਆ ਹਥ ਰਖਿਆ ਜੀ ਕਿਸਾਨ ਵੀਰਾਂ ❤❤❤❤🙏🏻🙏🏻🙏🏻🙏🏻👍

  • @kulwinderkaur5102
    @kulwinderkaur5102 3 ปีที่แล้ว +425

    ਵੀਰੋ ਤੇ ਭੈਣੋ ਰਲ ਮਿਲ ਕੇ ਸਰਕਾਰ ਨੂੰ ਵਕਤ ਪਾਈਏ। ਵੀਰ ਜੀ ਦਾ ਗੀਤ ਬਹੁਤ ਵਧੀਆ ਹੈ।

    • @kanwarjitsinghbrar7835
      @kanwarjitsinghbrar7835 3 ปีที่แล้ว +7

      Chach. Kiha. By. Ji22ji. Jinda Bad.

    • @amanpreetkaur4096
      @amanpreetkaur4096 3 ปีที่แล้ว +3

      ਬਹੁਤ ਵਧੀਆ ਲਿਖਿਆ ਤੇ ਗਾਇਆ ਵਾਹਿਗੁਰੂ ਚੜਦੀ ਕਲਾ ਵਿਚ ਰੱਖਣ

    • @HarjinderKaur-qg1he
      @HarjinderKaur-qg1he 3 ปีที่แล้ว

      Waheguru ji

    • @paramjeetkaur9737
      @paramjeetkaur9737 3 ปีที่แล้ว

      Baout vadia likhaya te gaya giaya hai geet ji waheguru mehar karn ji waheguru di kirpa sadka eah aandolan jarur fatah hovega ji baout jaldi honsle buland rakhne han ji God bless you

    • @amneetsingh6534
      @amneetsingh6534 3 ปีที่แล้ว

      Good... Job.. G

  • @BaljitKaur-gg6os
    @BaljitKaur-gg6os 3 ปีที่แล้ว +5

    ਜਿਉਦਾ ਰਹੇ ਪੁੱਤ ਬਹੁਤ ਹੀ ਵਧੀਆ ਰੱਬ ਰਾਖਾ 🙏👍🤝

  • @harpreetgill3836
    @harpreetgill3836 2 ปีที่แล้ว +3

    ਬਹੁਤ ਖ਼ੂਬਸੂਰਤੀ ਨਾਲ ਲਿਖਿਆ ਤੇ ਬੜੇ ਜੋਸ਼ ਨਾਲ ਗਾਇਆ ਹੈ।
    ਇਕ ਗੀਤ ਮੈਂ ਵੀ ਲਿਖਿਆ ਤੇ ਗਾਇਆ ਹੈ। ਤੇ ਰਾਜ ਕਾਕੜਾ ਜੀ ਨੇ ਵੀ ਇਸ ਨੂੰ ਆਪਣੀ ਆਵਾਜ਼ ਦੇ ਕੇ ਮਾਣ ਬਕਸ਼ਿਆ ਹੈ 🙏🏼

  • @simaranbrarbrar4129
    @simaranbrarbrar4129 3 ปีที่แล้ว +8

    ਬਹੁਤ ਵਧੀਆ ਗਾਇਆ ਵੀਰ ਨੇ nd ਸੱਚ ਵੀ ਆ ਸਾਰੀਆਂ ਗੱਲਾਂ ਗੀਤ ਚ 👌🏻👌🏻👌🏻👌🏻👌🏻👌🏻👌🏻👍🏻👍🏻👍🏻👍🏻👍🏻

  • @gurpreetsinghshimlapuri8470
    @gurpreetsinghshimlapuri8470 3 ปีที่แล้ว +94

    ਇੱਦਾ ਹੀ ਧਰਤੀ ਦੀ ਹਿੱਕ ਤੋਂ ਇਨਕਲਾਬ ਉੱਠਦਾ ਹੈ,
    ਇਤਿਹਾਸ ਬਦਲ ਜਾਂਦਾ ਹੈ ਜਦੋਂ ਪੰਜਾਬ ਉੱਠਦਾ ਹੈ
    #Gurpreet_Singh_Shimlapuri

  • @singh1344
    @singh1344 3 ปีที่แล้ว +4

    ਬਹੁਤ ਵਧਿਆ ਗਾਇਆ ਵੀਰ ਨੇ

  • @laxmansingh11
    @laxmansingh11 3 ปีที่แล้ว +5

    ਬਹੁੱਤ ਖੂਬ ਵਾਹਿਗੁਰੂ ਆਪ ਜੀ ਦੀ ਚੜਦੀ ਕਲਾਂ ਕਰਨ ਜੀ

  • @harnidersinghharindersingh6305
    @harnidersinghharindersingh6305 3 ปีที่แล้ว +41

    ਵਾਹਿਗੁਰੂ ਜੀ ਚੜ੍ਹਦੀ ਕਲਾ ਵਿੱਚ ਰਖਣ

  • @harjitsingh5508
    @harjitsingh5508 3 ปีที่แล้ว +254

    ਹਰਸ਼ਰਨ ਕੌਰ ਭੈਣ ਜੀ,ਇਸ ਸੰਘਰਸ਼ ਵਿੱਚ ਤੁਹਾਡੇ ਵਲੋਂ ਕੀਤੀ ਮੇਹਨਤ ਰੰਗ ਲਿਆਵੇਗੀ!

  • @sheelarani5344
    @sheelarani5344 2 ปีที่แล้ว +1

    ਬਹੁਤ ਹੀ ਵਧੀਆ ਤਰੀਕੇ ਨਾਲ ਲਿਖਿਆ ਤੇ ਗਾਇਆ ਹੈ ਜੀ ਇਹ ਬਾਪ ਤੇ ਬੇਟੇ ਨੇ ਬਹੁਤ ਹੀ ਵਧੀਆ ਹੈ ਜੀ ਰੱਬ ਇਹਨਾਂ ਤੇ ਮੇਹਰ ਕਰੇ ਅਤੇ ਇਨਾਂ ਦਾ ਬਾਪ ਤੇ ਪੁੱਤ ਦਾ ਪਿਆਰ ਵੀ ਇਦਾ ਹੀ ਬਣਿਆ ਰਹੇ ਜੀ ਇਹ ਖੁਸ਼ ਰਹਿਣ ਜੀ

  • @d.s.dhaliwal8209
    @d.s.dhaliwal8209 ปีที่แล้ว +1

    ਬਹੁਤ ਹੀ ਸੋਹਣਾ ਗੀਤ ਗਾਇਆ ਜੀ ਸਮਰਜੀਤ ਜੀ ਤੁਸੀਂ ਹਮੇਸ਼ਾਂ ਚੜਦੀ ਕਲਾ ਵਿੱਚ ਰਹੋਂ ਤੁਹਾਡੀ ਸਾਰੀ ਫੈਮਿਲੀ ਅਤੇ ਕਿਸਾਨ ਭਰਾਵਾਂ ਤੇ ਮੇਹਰ ਭਰਿਆ ਹੱਥ ਬਣਾਈ ਰੱਖੇ ਮੇਰਾ ਸਤਿਗੁਰੂ ।ਔਰ ਸੈਂਟਰ ਸਰਕਾਰ ਨੂੰ ਤੁਸੀਂ ਸਾਰੇ ਲਲਕਾਰਦੇ ਰਹੋਂ ਜੀ।

  • @dhiansingh3103
    @dhiansingh3103 3 ปีที่แล้ว +66

    ਬੀਬਾ ਹਰਸ਼ਰਨ ਕੌਰ ਜੀ ਬਹੁਤ ਵਧੀਆ ਪੱਤਰਕਾਰੀ ਦੀ ਸੇਵਾ ਨਿਭਾ ਰਹੇ ਨੇ ਇਨ੍ਹਾਂ ਦਾ ਕੋਟ ਕੋਟ ਧਨਵਾਦ

  • @HarwinderSingh-rj1zr
    @HarwinderSingh-rj1zr 3 ปีที่แล้ว +15

    ਜੈ‌ਕਿਸਾਨ।ਜੈ।ਜਵਾਨ

  • @kamaljeetsingh8919
    @kamaljeetsingh8919 3 ปีที่แล้ว +24

    ਪਰਮਾਤਮਾ ਮੇਰੀ ਕੌਮ ਦਾ ਸਿਦਕ ਭਰੋਸਾ ਸਬਰ ਕਾਇਮ ਰੱਖੇ, ਅਸੀਂ ਇਸ ਨਾਜ਼ੀ ਸਰਕਾਰ ਨੂੰ ਝੁਕਾ ਸਕੀਏ।

  • @shinderpalsandhu1359
    @shinderpalsandhu1359 3 ปีที่แล้ว +3

    ਬੁੱਹਤ ਸੋਹਣਾ ਗੀਤ ਵੀਰ ਨੇ ਗਾਇੱਆ ਜਿਉਦਾ ਰਹਿ ਬੱਚਾ🙏🙏🙏

  • @sabiagroindustries1888
    @sabiagroindustries1888 3 ปีที่แล้ว +76

    ਵਾਹਿਗੁਰੂ ਜੀ ਸਦਾ ਚੜ੍ਹਦੀ ਕਲਾ ਬਕਸ਼ੇ ਮੇਰੇ ਵੀਰਾਂ ਭੈਣਾਂ ਮਾਂਤਾਂਮਾਂ ਬਜੁਰਗਾਂ ਨੂੰ

  • @rajajji4988
    @rajajji4988 3 ปีที่แล้ว +137

    ਮੋਦੀ ਸਰਕਾਰ ਨੂੰ ਰੋਣਾਂ ਪੇ ਜਾਵੇ ਦੇਸ਼ ਦੇ ਕਿਸਾਨਾਂ ਮਜ਼ਦੂਰਾਂ ਦੇ ਮੋਹਰੇ 👍 ਆਉ ਹੁਣ ਕਿਸਾਨਾਂ ਦੇ ਨਾਲ ਖੜੇ ਹੋ ਜਾਣਗੇ ਲੋਕ 🙏

  • @balbirkaur5818
    @balbirkaur5818 3 ปีที่แล้ว +9

    Bhut vadhiya geet de bol ne veer ji waheguru mehar karan

  • @sukhvindergill9480
    @sukhvindergill9480 3 ปีที่แล้ว +2

    ਵਾਹਿਗੁਰੂ ਜੀ ਚੜਦੀਕਲਾ ਵਿਚ ਰੱਖਣਾ ਜੀ ਬਹੁਤ ਵਧੀਆ ਗੀਤ ਸੁਣਾਇਆ ਹੈ ਕਿਸਾਨ ਮਜ਼ਦੂਰ ਯੂਨੀਅਨ ਏਕਤਾ ਜਿਦਾਂਬਾਦ

  • @Surjitsingh-zm3wf
    @Surjitsingh-zm3wf 3 ปีที่แล้ว +116

    ਵਾਹਿਗੁਰੂ ਮੇਹਰ ਕਰੇ
    ਸੰਗਰਸ਼ ਨੂੰ ਕਾਮਯਾਬ ਬਣਾਏ ਗੁਰੂ ਨਾਨਕ ਪਾਤਸ਼ਾਹ !!

  • @sunehakaurjhajj4509
    @sunehakaurjhajj4509 3 ปีที่แล้ว +5

    ਬਹੁਤ ਵਧੀਆ ਵੀਰ ਜੀ 💪💪💪💪💪👍👍👍👍

  • @harmailsingh37
    @harmailsingh37 3 ปีที่แล้ว +5

    ਬਹੁਤ ਵਧੀਆ ਵੀਰ ਜੀ ਵਾਹਿਗੁਰੂ ਤੁਹਾਡੀ ਵੱਡੀ ਉਮਰ ਕਰੇ ਤਰੱਕੀ ਬਖਸੇ ਸਤਿ ਸ੍ਰੀ ਅਕਾਲ

  • @sarbatdabhalla68
    @sarbatdabhalla68 3 ปีที่แล้ว +3

    Kisan Ekta Zindabad 💪🌾
    Very nice song 👍👍

  • @amarjitbajwa2242
    @amarjitbajwa2242 3 ปีที่แล้ว +75

    ਮੈਂ ਗੀਤ ਸੁਣਿਆ ਬੜਾ ਜੋਸ਼ ਸੀ, ਪਰ ਗੀਤ ਦੇ ਪਿੱਛੇ ਦੀ ਕਹਾਣੀ ਨੇ ਰਵਾ ਦਿੱਤਾ🙏

    • @akaur4533
      @akaur4533 3 ปีที่แล้ว +1

      😭😭😭😭😭😭

    • @SukhwinderSingh-hg6dm
      @SukhwinderSingh-hg6dm 3 ปีที่แล้ว

      Very beautiful 🙏🙏👌👍❤️

    • @sarkar-e-khalsa5216
      @sarkar-e-khalsa5216 3 ปีที่แล้ว

      ਬਹੁਤ ਬਹੁਤ ਵਧੀਆ

    • @tehalbrar
      @tehalbrar 3 ปีที่แล้ว

      Kindly advise the name of singer please. Can’t find his song..

    • @amarjitbajwa2242
      @amarjitbajwa2242 3 ปีที่แล้ว

      @@tehalbrar simrandeep

  • @gogei62xxxx65
    @gogei62xxxx65 3 ปีที่แล้ว +41

    ਕਿਸਾਨ ਮਜ਼ਦੂਰ ਜਥੇਬੰਦੀਆਂ ਏਕਤਾ ਜਿੰਦਾਬਾਦ

  • @gurbirsinghgulati9389
    @gurbirsinghgulati9389 3 ปีที่แล้ว +1

    ਇਸ ਜਵਾਨ ਦਾ ਗੀਤ ਬਹੁਤ ਹੀ ਵਧੀਆ ਲਿਖਿਆ ਹੈ ਇਸ ਦੇ ਪਿਤਾ ਨੇ ਅਤੇ ਇਸ ਵਿਚ ਕਿਸਾਨ ਨੂੰ ਸੁਚੇਤ ਕੀਤਾ ਗਿਆ ਹੈ ਅਤੇ ਸਰਕਾਰ ਨੂੰ ਜਗਾਉਣ ਦੇ ਜਤਨ ਕੀਤੇ ਹਨ।
    ਬਹੁਤ ਵਧੀਆ ਉਪਰਾਲਾ ਕੀਤਾ ਗਿਆ ਹੈ ਜੀ।

  • @navdeepsinghnavdeepsingh3816
    @navdeepsinghnavdeepsingh3816 3 ปีที่แล้ว +1

    ਬਹੁਤ ਵਧੀਆ ਗੱਲ ਕਹੀ ਆ ਵੀਰ ਨੇ ਧਿਆਨ ਰੱਖਿਊ ਜੀ ਇਸ ਗੱਲ ਸੇਰੋ ਤਗੜੇ ਹੋ ਕੇ ਲੜਨ ਦੇ ਲਈ ਆਪ ਸਭ ਦਾ ਧੰਨਵਾਦ ਜੀ ਵਾਹਿਗੁਰੂ ਸਾਡੇ ਨਾਲ ਹੀ ਹਨ

  • @kulwantkaur7816
    @kulwantkaur7816 3 ปีที่แล้ว +34

    Vr gd puttar Gbu

  • @charanjitkaur6699
    @charanjitkaur6699 3 ปีที่แล้ว +21

    We appreciate you and your family . God bless your family and our farmers 🌹

  • @ravinderkaur3059
    @ravinderkaur3059 3 ปีที่แล้ว +1

    ਸ਼ਾਨਦਾਰ ਬੇਟੇ।ਰੱਬ ਤਰੱਕੀਆਂ ਬਖਸ਼ੇ।

  • @paramjitsingh8012
    @paramjitsingh8012 2 ปีที่แล้ว +1

    ਗੁਰੂ ਸਾਹਿਬ ਜੀ ਆਪ ਜੀ ਨੂੰ ਚੜ੍ਹਦੀ ਕਲਾ ਬਖ਼ਸ਼ਣ ਜੀ ਖਾਲਸਾ ਜ

  • @roopsohal3541
    @roopsohal3541 3 ปีที่แล้ว +46

    Dhan guru Nanak Sahib ji

  • @ravneetkaurkhalsa2859
    @ravneetkaurkhalsa2859 3 ปีที่แล้ว +19

    Thankuu Khalas tv for good reporting

  • @RanjeetKaurSidhu-cx5tv
    @RanjeetKaurSidhu-cx5tv 2 หลายเดือนก่อน

    ਐਕਸੀਲੈਂਟ ਵੀਰੇ ਬਹੁਤ ਸੋਹਣਾ ਲਿਖਿਆ ਬਿਲਕੁਲ ਸੱਚ ਤੇ ਗਾਇਆ ਵੀ ਬਹੁਤ ਧੰਨਵਾਦ

  • @HSKHAIRA
    @HSKHAIRA 3 ปีที่แล้ว +2

    ਸ਼ਾਬਾਸ਼ ਨੌਜਵਾਨਾ ਤੇ ਧੰਨਵਾਦ ਟੀ ਵੀ ਖਾਲਸ ਟੀਮ।

  • @user-kc9od6eo8s
    @user-kc9od6eo8s 3 ปีที่แล้ว +80

    ਖਾਲਿਸਤਾਨ ਜਿੰਦਾਬਾਦ ਵੋਟਾਂ ਬਣਾਉ ਵੋਟਾਂ ਪਾਓ ਸਾਰੀਆਂ ਗੱਲਾਂ ਦਾ ਹੱਲ ਖਾਲਿਸਤਾਨ ਹੀ ਹੈ

    • @papucabrha
      @papucabrha ปีที่แล้ว

      ,

    • @user-rt6qo9oy2r
      @user-rt6qo9oy2r 5 หลายเดือนก่อน +1

      ਤੂੰ ਤੇ ਲੱਗਦਾ ਕੋਈ ਤਕੜਾ ਹੀ ਅੰਤਰਜਾਮੀ ਬੰਦਾ ਲੱਗਦਾ😂😂😂😂😂😂

    • @user-rt6qo9oy2r
      @user-rt6qo9oy2r 5 หลายเดือนก่อน

      ਵਿਚ ਜਾ ਵੇ ਜਾ ਕੀ ਸੰਗ ਪੜੀ ਜਾਨਾ ਵਾ😂😂😂😂😂😂😂

  • @kiransunrays518
    @kiransunrays518 3 ปีที่แล้ว +3

    Wow.. We from USA support you all..
    BABA NANAKJI dhee khet khetee haeji ..
    Oh Vaheguruji Sb denaal hn and blessing una dhee Sb nal hae ji.
    Vaheguruji🙏

  • @gumeetsingh5106
    @gumeetsingh5106 2 ปีที่แล้ว +1

    ਬਹੁਤ ਵਧੀਆ ਲਿਖਿਆ ਤੇ ਗਾਇਕੀ ਚੰਗੀ ਸੋਚ ਵਾਹਿਗੁਰੂ ਚੜ੍ਹਦੀ ਕਲਾਂ ਵਿੱਚ ਰੱਖਣ

  • @rkang3216
    @rkang3216 3 ปีที่แล้ว +9

    Waheguru ji 🙏🙏...lmbia umra Bakshi veere nu🙏🙏

  • @bipneetkaur6075
    @bipneetkaur6075 3 ปีที่แล้ว +25

    Bahut wadia ji

  • @ronniemann9209
    @ronniemann9209 3 ปีที่แล้ว +4

    ਸੁਆਦ ਅਾ ਗਿਆ !! ਖੂਨ ਨੂੰ ਗੜਕਾ ਦਵਾਣ ਵਾਲੇ ਬੋਲ ਨੇ ਵੀਰੇ , ਰੱਬ ਤੈਨੂੰ ਚੜਦੀ ਕਲਾ ਵਿੱਚ ਰੱਖੇ 🙏

  • @SurjitSingh-wy8ff
    @SurjitSingh-wy8ff 3 ปีที่แล้ว +3

    ਬਹੁਤ ਵਧੀਆ ਲਿਖਿਆ
    ਬਹੁਤ ਵਧੀਆ ਗਾਇਆ
    ਜੁਗ ਜੁਗ ਜੀਓ

  • @gurbachansingh4359
    @gurbachansingh4359 ปีที่แล้ว +3

    ਬਹੁਤ ਵਧੀਆ ਲਿਖਿਆ ਤੇ ਗਾਇਆ 👌

  • @parmjitkaur6612
    @parmjitkaur6612 3 ปีที่แล้ว +54

    Don't worry veerji wahaguru with us kissan jindbad

    • @dhaliwalhouse913
      @dhaliwalhouse913 3 ปีที่แล้ว +1

      ਹਾਜੀ ਹੌਸਲਾ ਰੱਖੋ ਵਾਹਿਗੁਰੂ ਭਲੀ ਕਰੇ ਗਾ ਜੀ

  • @satnaamkaur9192
    @satnaamkaur9192 3 ปีที่แล้ว +3

    ਦੇਗ਼ ਤੇਗ਼ ਫ਼ਤਿਹ ਹੋਣੀ ਹੈ 🙏

  • @user-mo7lz1kp5b
    @user-mo7lz1kp5b ปีที่แล้ว +1

    ਕਵਿਤਾ ਲਿਖਣ ਵਾਲੇ ਤੇ ਬੋਲਣ ਵਾਲੇ ਦੋਨੇ ਪਿਓ ਪੁੱਤਾਂ ਨੂੰ ਸਾਡੇ ਵੱਲੋਂ ਦਿਲੋਂ ਮੁਬਾਰਕ ਸਤਿਗੁਰੂ ਸਦਾ ਚੜਦੀ ਕਲਾ ਬਖ਼ਸ਼ਣ ਧੰਨਵਾਦ

  • @jasbirkaur3860
    @jasbirkaur3860 2 ปีที่แล้ว +2

    ਇਸ ਵੀਰ ਦੀ ਹਮੇਸ਼ਾਂ ਹਮੇਸ਼ਾਂ ਲਈ ਚੜ੍ਹਦੀ ਕਲਾ ਰਖਣਾ ਵਾਹਿਗੁਰੂ ਜੀ

  • @mohansingh8540
    @mohansingh8540 3 ปีที่แล้ว +20

    Dhan Baad vir ji maharaja kerpa kre ji🌷🙏🌷🥀💪🥀

  • @jivteshlongia8931
    @jivteshlongia8931 3 ปีที่แล้ว +20

    Buhat vadia... 🙏🙏

  • @harmanrandhawa4609
    @harmanrandhawa4609 3 หลายเดือนก่อน

    ਬਹੁਤ ਵਧੀਆ ਗੀਤ ਲਿਖਿਆ ਤੇ ਬਹੁਤ ਵਧੀਆ ਗੀਤ ਗਾਇਆ ਰੱਬ ਲੱਭੀਆਂ ਉਮਰਾਂ ਬਖਸ਼ੇ ❤️❤️❤️🙏🙏🙏🙏

  • @JagjeetSingh-hy3qb
    @JagjeetSingh-hy3qb 3 ปีที่แล้ว +2

    ਬਹੁਤ ਵਧੀਆ ਲਿਖਿਤ ਆ ਭਾਊ ਜੀ

  • @gurshansingh366
    @gurshansingh366 3 ปีที่แล้ว +18

    Good job 👏

  • @ManjeetKaur-dz4us
    @ManjeetKaur-dz4us 3 ปีที่แล้ว +8

    ਏਤਿ ਮਾਰ ਪੲੀ ਕੁਰਲਣੈ, ਤੈ ਕੀ ਦਰਦ ਨਾ ਆਇਆ
    ਬਾਬਰ ਜਾਬਰ ਔਰੰਗਜੇਬ ਮੋਦੀ ਨੂੰ ਲੱਖ ਲਾਹਨਤਾਂ।

  • @jaswantbonkura7981
    @jaswantbonkura7981 3 ปีที่แล้ว +1

    👌👍🙏💐
    ਸਾਨੂੰ ਬਾਪੂ ਦੀ ਜ਼ਮੀਨ, ਜਾਨ ਤੋਂ ਵੀ ਪਿਆਰੀ ਏ ||
    ਸਾਡਾ ਜਾਗਦਾ ਜ਼ਮੀਰ,ਸਾਡੀ ਕੌੰਮ ਨਿਆਰੀ ਏ |
    1.ਸਾਡੀ ਖ਼ੇਤਾਂ ਨਾਲ ਯਾਰੀ,ਖ਼ੇਤੀ ਹੀ ਸਹਾਰਾ ਨੀ
    ਸਾਡਾ ਇੱਕੋ ਰੱਖਵਾਲਾ,ਉਹ ਮਿੱਤਰ ਪਿਆਰਾ ਨੀ
    ਮੁੜਕੇ ਨਾ ਹੋਣੀ ਸਾਥੋਂ,ਭੁਲ ਕੀਤੀ ਇੱਕ ਵਾਰੀ ਜੇ |
    2.ਰੁੱਖ਼ ਸਾਡੇ ਪੁੱਤ ਨੇ,ਧੀਆਂ ਫ਼ਸਲਾਂ ਪਿਆਰੀਆਂ
    ਪਸ਼ੂ ਪੰਛੀ ਸਾਡੇ ਨਾਲ,ਗਾਉੰਦੇ ਸੱਚੀਆਂ ਕਹਾਣੀਆਂ
    ਅਸੀਂ ਕੁਦਰਤ ਦੇ ਜਾਏ,ਤੁਸੀਂ ਠਹਰੇ ਵੱਡੇ ਵਪਾਰੀ ਜੇ |
    3.ਬਾਪੂ ਹੱਢ ਵਾਹਿ ਕੇ,ਭੌੰਈ ਸੀ ਇਹ ਸਾਂਭੀ ਨੀ
    ਸੋਨਾ ਲੈਣਾ ਭਾਲਦੇ,ਬਰਾਬਰ ਤੁਸੀਂ ਚਾਂਦੀ ਨੀ
    ਸਾਡਾ ਹੱਕ ਖੋਹਿਣ ਦੀ,ਕੀਤੀ ਚੋਟ ਕਰਾਰੀ ਏ |
    4.ਬੌਡਰ ਦੇ ਉੱਤੇ ਅਸੀਂ,ਭੇਜੇ ਵੀਰ,ਪੁੱਤ ਨੇ
    ਲਗਦੇ ਤੁਹਾਡੇ ਵਾਲੇ,ਜ਼ਿਲਾ ਉਪਾਯੁਕਤ ਨੇ
    ਖੇ਼ਡਦੇ ਨੇ ਚਾਲ ਤੁਸੀਂ,ਲੋਕੀਂ ਜਾਣਦੇ ਹੁਣ ਸਾਰੀ ਏ |
    5.ਅਸੀਂ ਨੇਕੀ ਦੇ ਸ਼ਗੀਰਦ,ਮੇਹਨਤਾਂ ਦੇ ਹਾਣੀ ਨੀ
    ਵੈਰੀ ਦੇ ਵੀ ਮੁੱਖ ਵਿੱਚ,ਪਾਉੰਦੇ ਅਸੀਂ ਪਾਣੀ ਨੀ
    ਵੰਡੀਏ ਨਾਨਕ ਦਾ ਲੰਗਰ,ਉਹਦੀ ਹੀ ਨਾਮ ਖ਼ਮਾਰੀ ਏ |
    ਸਾਨੂੰ ਬਾਪੂ ਦੀ ਜ਼ਮੀਨ,ਜਾਨ ਤੋਂ ਵੀ ਪਿਆਰੀ ਏ ||
    💐ਜਸਵੰਤ ਸਿੰਘ ਬਾਂਕੁਰਾ 💐

  • @raovarindersingh7038
    @raovarindersingh7038 2 ปีที่แล้ว +2

    ਵਾਹ ਜੀ ਵਾਹ ਕਿਆ ਬਾਤ ਜੀ ਬਹੁਤ ਸੋਹਣਾ ਜੀ 👍👍👌👌🙏🙏

  • @harneksingh6970
    @harneksingh6970 3 ปีที่แล้ว +6

    बले मेरे वीर दे रब लबी उमर देवे मेरे वीर नू बहुत ही सोना गीत सी जो सब दी अनख जगाऊ गा अनखा ही सानू दिल्ली लहिया वा जित हो पजाब दी वाहेगुरू मेर करे

  • @balbirdhami1045
    @balbirdhami1045 3 ปีที่แล้ว +6

    Very beautiful 😍❤, heart touching. God bless you.

  • @chamblimandeer1475
    @chamblimandeer1475 3 ปีที่แล้ว +1

    ਬਹੁਤ ਹੀ ਵਧੀਆ ਗੀਤ ਗਾਇਆ ਅਤੇ ਲਿਖਿਆ ਵੀ ਵੈਰੀ good g

  • @AjitSingh-kb2ek
    @AjitSingh-kb2ek หลายเดือนก่อน

    ਬਹੁਤ।ਵਧੀਆ।ਗੀਤ।ਗਾਇਆ।ਪ੍ਰਮਾਤਮਾ।ਚੜਦੀ।ਕਲਾ।ਵਿੱਚ।ਰੱਖੇ।ਪੁਤ।ਬਾਬੇ।ਨਾਨਕ।ਮਹਿਰਤੇਰੇ।ਤੇ

  • @joda_apple7278
    @joda_apple7278 3 ปีที่แล้ว +11

    Waheguru Ji app Sab Nu Chardi Kala ch Rakhe Ji Satnam Ji Waheguru Ji 🙏🙏🙏

  • @princepabla9272
    @princepabla9272 3 ปีที่แล้ว +9

    👍👍👌

  • @anshveerbirring6630
    @anshveerbirring6630 ปีที่แล้ว

    ਬਹੁਤ ਵਧੀਆ ਪੁੱਤ ਜੀ ਹਮੇਸ਼ਾ ਵਾਹਿਗੁਰੂ ਜੀ ਆਪ ਨੂੰ ਚੜ੍ਹਦੀ ਕਲਾ ਵਿੱਚ ਰੱਖੇ

  • @shikandersingh6064
    @shikandersingh6064 3 ปีที่แล้ว +1

    ਬਹੁਤ ਵਧੀਆ ਹੈਜੀਰ।ਬਾਈ।ਨੇ।ਗਾਇਆ।ਜੀ

  • @bipneetkaur6075
    @bipneetkaur6075 3 ปีที่แล้ว +47

    Kisan Majdoor Ekta Zindabad.

  • @beejumarwah6431
    @beejumarwah6431 3 ปีที่แล้ว +9

    He is very handsome too.

  • @sansarmiani6516
    @sansarmiani6516 2 ปีที่แล้ว +2

    ਮਨ ਦੇ। ਵਲਵਲੇ। ਬਿਲਕੁੱਲ ਹੀ ਹਾਲਾਤ ਦੇ ਮੁਤਾਬਿਕ ਹਨ ਪਿੳ ਪੁੱਤਰ ਨੂੰ ਵਧਾਈ

  • @HarpreetKaur-vy9ki
    @HarpreetKaur-vy9ki 2 หลายเดือนก่อน

    ਪੁਤ ਬਹੁਤ ਵਧੀਆ ਪਰਮਾਤਮਾ ਤੈਨੂ ਅਤੇ ਤੇਰੇ ਪਿਤਾ ਚੜਦੀ ਕਲਾ ਵਿੱਚ ਰੱਖੇ ਵਾਹਿਗੁਰੂ

  • @harjindersingh8906
    @harjindersingh8906 3 ปีที่แล้ว +24

    ਬਹੁਤ ਵਧੀਆ ਲਿਖਿਆ ਜੀ ਪਰ ਇਹ ਗੀਤ ਨੀ
    ਛੰਦਾਬੰਦੀ ਮੁਤਾਬਕ ਇਹ (ਵਾਰ ਛੰਦ ਜੀਹਨੂੰ ਕਵੀਸ਼ਰੀ ਵਾਰ ਵੀ ਕਿਹਾ ਜਾਂਦਾ )

  • @jillgill7364
    @jillgill7364 3 ปีที่แล้ว +4

    Thanks simerdeep, your song is very encouraging. Thanks your father, who put his emotions in writing and you sang it. It is wonderful. Kisan jindabad

  • @whitehorse2543
    @whitehorse2543 3 ปีที่แล้ว +1

    ਮੇਰੇ ਵੀਰ ਮੈਨੂੰ ਵੀ ਨੀਂਦ ਨਹੀ ਆਉਦੀ ਆਪਣੇ ਬੁੱਢੇ ਮਾਪਿਆ ਦੇ ਜੌ ਡਾਗਾ ਪਈ ਉਸ ਦੀ ਪੀੜ ਮੈਨੂੰ ਆਪਣੀ ਪਿੱਠ ਤੇ ਮਹਿਸੂਸ ਹੁੰਦੀ। ਮੇਰੇ ਵੀਰ ਹਾਕਮ ਦੇ ਜਬਰ ਤੇ ਜੁਲਮ ਦਾ ਅੰਨਤ ਹੋਣਾ। ਬਸ ਤਕੜਾ ਹੋ ਜਾ । 🙏

  • @sarbatdabhalla68
    @sarbatdabhalla68 3 ปีที่แล้ว +2

    ਜੇ ਹੁਣ ਨਹੀਂ ਤਾਂ ਕਦੇ ਨਹੀਂ 💪💪💪💪💪🌾🌾🌾🌾🌾🇮🇳🇮🇳🇮🇳🚜🚜🚜🚜

  • @daljeetkaur9000
    @daljeetkaur9000 3 ปีที่แล้ว +28

    👍👍👍👍👍

  • @GurpreetKaur-qu3vv
    @GurpreetKaur-qu3vv 3 ปีที่แล้ว +19

    Waheguru ji

  • @NeerajSharma-ng3cq
    @NeerajSharma-ng3cq 3 ปีที่แล้ว

    ਹੇ ਮੇਰੇ ਮਾਲਕਾ ਕਿਸਾਨ ਵੀਰਾਂ ਨੂੰ ਉਨ੍ਹਾਂ ਦਾ ਹੱਕ ਜਲਦੀ ਮਿਲ ਜਾਵੇ ਅਤੇ ਇੱਕ ਵਾਰ ਫਿਰ ਤੋਂ ਸਾਡਾ ਹਸਦਾ ਖੇਡਦਾ ਪੰਜਾਬ ਘੁੱਗ ਵਸੇ 🙏

  • @santokhkaur2571
    @santokhkaur2571 3 ปีที่แล้ว +1

    ਪੂਰਾ ਜੋਸ ਅਵਾਜ ਵਿੱਚ ਰੱਬ ਮੇਹਰ ਕਰੇ👍

  • @bipneetkaur6075
    @bipneetkaur6075 3 ปีที่แล้ว +40

    Waheguru Ji

  • @indervirsidhu8549
    @indervirsidhu8549 3 ปีที่แล้ว +3

    Excellent.

  • @naunihalbhullar1788
    @naunihalbhullar1788 3 ปีที่แล้ว +1

    ਸਹੀ ਗਲ ਹੈ ਬਾਈ ਜੀ ਵਾਹਿਗੁਰੂ ਚੜਦੀ ਕਲਾ ਕਰੇਂ ਬਾਈ ਜੀ ਤੇ ਕਿਸਾਨ ਮਜ਼ਦੂਰ ਏਕਤਾ ਜ਼ਿੰਦਾਬਾਦ ਵਾਹਿਗੁਰੂ ਮੇਹਰ ਕਰੇ ਸਾਰਿਆਂ ਤੇ ਬਹੁਤ ਵਧੀਆ ਤਰੀਕੇ ਜਵਾਬ ਦਿੱਤਾ ਬਾਈ ਜੀ ਨੇ 🤝🙏💘👍

  • @pritamsingh2772
    @pritamsingh2772 2 ปีที่แล้ว

    ਮਾਲਕ ਬੇਟਾ ਤੁਹਾਨੂੰ ਚੜ੍ਹਦੀ ਕਲਾ ਚ ਰੱਖੇ ਬਹੁਤ ਵਧੀਆ ਅਵਾਜ ਜੋਸ 🙏👌👌👌👌

  • @MANJITKAUR-sh8qu
    @MANJITKAUR-sh8qu 3 ปีที่แล้ว +11

    Waheguru g mehar kro

  • @KulwinderKaur-tn7ps
    @KulwinderKaur-tn7ps ปีที่แล้ว

    ਪੁਤ੍ਰ ਬਹੁਤ ਵਧੀਆ ਗੀਤ ਗਾਇਆ ਵਾਹਿਗੁਰੂ ਤੁਹਾਡੀ ਉਮਰ ਲੰਬੀ ਕਰੇ। ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਇ

  • @tarsemkaur1502
    @tarsemkaur1502 3 ปีที่แล้ว +1

    Very True wording of Song about Our Kisaan Andolen and very Sung with Very Sweet VOICE .

  • @dhillon3995
    @dhillon3995 3 ปีที่แล้ว +6

    Wahegur Mehr kari

  • @harrysingh1195
    @harrysingh1195 3 ปีที่แล้ว +4

    Waheguru bless everyone

  • @jagirgill5098
    @jagirgill5098 3 ปีที่แล้ว +1

    Very good I proud of you u are very intelligent god bless you I love your sikhi from USA

  • @hardeepsinghcheema429
    @hardeepsinghcheema429 2 ปีที่แล้ว

    Sharm singh ਜੀ ਬਹੁਤ ਵਧੀਆ ਲਿਖਿਆ ਤੁਹਾਡੇ ਪੁੱਤ ਗਾਇਆ ਵੀ ਬਹੁਤ ਵਧੀਆ I

  • @gurbirsingh5807
    @gurbirsingh5807 3 ปีที่แล้ว +27

    Waheguru g