Punjab 'ਚ ਸਰਕਾਰੀ ਬੱਸਾਂ 'ਚ ਮੁਫ਼ਤ ਸਫ਼ਰ ਕਰਨ ਵਾਲੀਆਂ ਔਰਤਾਂ ਲਈ ਵੱਡੀ ਖਬਰ || Free Bus Travel for Women

แชร์
ฝัง
  • เผยแพร่เมื่อ 20 ต.ค. 2024

ความคิดเห็น • 53

  • @kulwantkakrala7041
    @kulwantkakrala7041 4 หลายเดือนก่อน +13

    ਮੁਫਤ ਵਿੱਚ ਸਿਰਫ ਸਿਹਤ ਅਤੇ ਸਿੱਖਿਆ ਸਹੂਲਤਾਂ ਦਿੱਤੀਆਂ ਜਾਣ, ਬਾਕੀ ਸਾਰੀਆਂ ਮੁਫਤ ਦਿੱਤੀਆਂ ਜਾਣ ਵਾਲੀਆਂ ਸਹੂਲਤਾਂ ਬੰਦ ਕੀਤੀਆਂ ਜਾਣੀਆਂ ਚਾਹੀਦੀਆਂ ਨੇ ਅਤੇ ਵਾਜਿਬ ਰੇਟਾਂ ਤੇ ਚੰਗੀਆਂ ਸਹੂਲਤਾਂ ਜਨਤਾ ਨੂੰ ਦੇਣੀਆਂ ਚਾਹੀਦੀਆਂ ਹਨ।

  • @sunnybainsa2679
    @sunnybainsa2679 3 หลายเดือนก่อน +15

    ਅਸੀਂ ਤਾਂ ਕਦੀ ਸਕੀਮ ਦਾ ਲਾਭ ਲਿਆ ਹੀ ਨਹੀਂ ਅਸੀਂ ਜਿੰਨੀ ਵਾਰੀ ਵੀ ਗਏ ਆਂ ਕਿਰਾਇਆ ਦੇ ਕੇ ਗਏ ਆ ਜੋਰ ਚਾਰ ਪੰਜ 500 ਕਰਾਇਆ ਦਿੱਤਾ ਸੋਨੂੰ ਪਤਾ ਤਾਂ ਸੀ ਇਹ ਸਹੂਲਤਾਂ ਚੱਲ ਰਹੀਆਂ ਪਰ ਫਿਰ ਵੀ ਅਸੀਂ ਤੇ ਫਿਰ ਇਹ ਬੱਸਾਂ ਰੁਕਦੀਆਂ ਬੜੀ ਥਾਂ ਤੇ ਆ ਜਿਸ ਨਾਲ ਸਫਰ ਦੇ ਵਿੱਚ ਦੇਰੀ ਹੋ ਜਾਂਦੀ ਹੈ ਤੇ ਇੱਕ ਔਰਤ ਵਾਸਤੇ ਇਹੀ ਸੇਫ ਹੁੰਦਾ ਹੈ ਕਿ ਉਹ ਟਾਈਮ ਸਿਰ ਘਰੋਂ ਨਿਕਲੇ ਤੇ ਟਾਈਮ ਸਿਰ ਆਪਣੇ ਪੇਕੇ ਜਾਂ ਜਿੱਥੇ ਵੀ ਉਹਨੇ ਗੈਸਟ ਦੇ ਜਾਣਾ ਹੈ ਉੱਥੇ ਸੇਫਲੀ ਪਹੁੰਚ ਜਾਵੇ ਨਾ ਕੋਈ ਫਰੀ ਦੇ ਚੱਕਰ ਚ ਆਪਣੀ ਜਾਨ ਆਪਣੇ ਤੇ ਕੋਈ ਰਿਸਕ ਲੈ ਕੇ ਚੱਲੇ ਆਪਣੀ ਜਾਨ ਨੂੰ ਜੋਬਿਨ ਚ ਪਾਵੇ

    • @SahijnoorSingh
      @SahijnoorSingh 3 หลายเดือนก่อน

      W❤😂🎉😢😮😅

  • @SimranRani-l4m
    @SimranRani-l4m 3 หลายเดือนก่อน +2

    Dhan Dhan Satguru Tera Hi Aasra 🙏

  • @JaggaBk
    @JaggaBk 3 หลายเดือนก่อน +5

    ਨਹੀਂ ਗਰੀਬ ਔਰਤਾਂ ਵਿਚਾਰੀਆਂ ਜਾ ਆਉਂਦੀਆਂ ਸੀਗੀਆਂ ਆਪਦੀ ਰਿਸ਼ਤੇਦਾਰੀ ਚ ਚਾਹੀਦਾ ਨਹੀਂ ਯਾਰ ਬੰਦ ਹੋਣੇ ਆਧਾਰ ਕਾਰਡ😢

    • @JaggaBk
      @JaggaBk 3 หลายเดือนก่อน +1

      ਗਰੀਬ ਔਰਤਾਂ ਦਾ ਵਿਚਾਰੀਆਂ ਦਾ ਔਖਾ ਹੋ ਜਾਣਾ😢

  • @BaljinderKumar-vl9ur
    @BaljinderKumar-vl9ur 2 หลายเดือนก่อน

    Dhan dhan satguru tera hi asra

  • @karmjeetinsa5802
    @karmjeetinsa5802 4 หลายเดือนก่อน +5

    ਫਰੀ ਸਫ਼ਰ ਬੰਦ ਹੋਣਾ ਚਾਹੀਦਾ 50 ਸਾਲ ਤੋਂ ਉੱਪਰ ਦੇ ਮਰਦ ਔਰਤਾਂ ਨੂੰ ਫਰੀ ਸਫ਼ਰ ਹੋਣਾ ਚਾਹੀਦਾ ਫਰੀ ਰਾਸ਼ਨ ਫਰੀ ਸਫ਼ਰ ਦੀ ਬਜਾਏ ਸਰਕਾਰ ਬੇਰੁਜ਼ਗਾਰ ਨੌਜਵਾਨਾਂ ਨੂੰ ਸਰਕਾਰੀ ਨੌਕਰੀ ਦੇਣ ਫਰੀ ਕੁਛ ਨਹੀਂ ਹੋਣਾ ਚਾਹੀਦਾ ਜੀ 🙏👏🙏

    • @JasvirSingh-ri7zg
      @JasvirSingh-ri7zg 3 หลายเดือนก่อน +1

      ਔਰਤਾ ਦੀਆ ਵੋਟਾਂ ਵੀ ਬੰਦ ਕਰੋ ਫਿਰ ਅਸੀ ਨੀ ਕਿਸੇ ਨੂੰ ਵੀ ਵੋਟ ਪਾਉਣੀ ਔਰਤਾ ਦੀਆ ਵੋਟਾਂ ਵੀ ਬੰਦ ਹੋਨੀਆ ਚਾਹੀਦੀਆ ਆ ਫਿਰ ਤਾ ਕੋਈ ਪ੍ਰੋਗਲਮ 😡

  • @BalveerkaurJaito
    @BalveerkaurJaito 2 หลายเดือนก่อน

    ਜਿਵੇਂ ਡਰੀ ਮੱਝ ਵੇਖਦੀ ਹੈ ਪਰ ਸਾਰੇ ਨਹੀਂ 70% ਗਲਤ ਆ ਝਾਕਦੇ ਹਨ ਜੈਤੋ

  • @MadanLal-ye8hd
    @MadanLal-ye8hd 2 หลายเดือนก่อน

    Bahut badhiya pita Gaya ji

  • @roopsingh7412
    @roopsingh7412 4 หลายเดือนก่อน

    Dhan dhan satguru tera hi aasra 🦜🦜🦜🦜🦜🦜🦜🦜🦜🦜🦜🦜🦜♠️♠️♠️♠️♠️♠️♠️♠️♠️♠️♠️♠️♥️♥️♥️♥️♥️♥️♥️♥️♥️♥️♥️♥️♦️♦️♦️♦️♦️ ♦️♦️♦️♦️♦️♦️♦️♣️♣️♣️♣️♣️♣️♣️♣️♣️♣️♣️♣️♣️♣️♣️♣️♣️♣️

  • @BalwinderSingh-jq1pw
    @BalwinderSingh-jq1pw 4 หลายเดือนก่อน +1

    Dhan dhan satguru Tera hi aasra ❤

    • @kuldipgill3194
      @kuldipgill3194 3 หลายเดือนก่อน

      ਗੁਫ਼ਾ ਵਿਚ ਜਾ ਕੇ ਆਯਾ ਲਗਦਾ 😂😂

  • @boys6563
    @boys6563 3 หลายเดือนก่อน +1

    Wah ji wah

  • @Sangerhdphotography
    @Sangerhdphotography 4 หลายเดือนก่อน +1

    DHAN DHAN SATGURU TERA HI ASRA

  • @harbhajansingh2620
    @harbhajansingh2620 4 หลายเดือนก่อน +1

    Good efforts

  • @kulwantkakrala7041
    @kulwantkakrala7041 4 หลายเดือนก่อน

    Valuable Information

  • @jasvirsingh2024
    @jasvirsingh2024 4 หลายเดือนก่อน

    Good information

  • @ankitrawal3954
    @ankitrawal3954 4 หลายเดือนก่อน +1

    MSG❤

  • @paramjeetkaur370
    @paramjeetkaur370 4 หลายเดือนก่อน

    V.good

  • @kulwantmander7339
    @kulwantmander7339 4 หลายเดือนก่อน

    ❤❤

  • @noorkhaira4384
    @noorkhaira4384 3 หลายเดือนก่อน

    🎉🎉🎉

  • @sandeeppunj8140
    @sandeeppunj8140 4 หลายเดือนก่อน

    🙏

  • @TarsemRaj-lm5pl
    @TarsemRaj-lm5pl 4 หลายเดือนก่อน

    Good 👍

  • @vikassoni2612
    @vikassoni2612 3 หลายเดือนก่อน +1

    Free safr band kita jave koi bhi chgeda nahi hovega aty yes sir

  • @indersidhu6380
    @indersidhu6380 4 หลายเดือนก่อน

  • @parveeninsan4834
    @parveeninsan4834 4 หลายเดือนก่อน

    Wah🎉🎉🎉

  • @Amarjit-bf2hc
    @Amarjit-bf2hc 4 หลายเดือนก่อน

    Vadhia

  • @SeemaRani-i6w
    @SeemaRani-i6w 4 หลายเดือนก่อน

    🙏🙏

  • @rajinderkaur9220
    @rajinderkaur9220 3 หลายเดือนก่อน +1

    Sare gents ladies da kiraya half kr den jo v shulat milni aa oh equal honi chahidi hai

  • @Gurveer-tr3wv
    @Gurveer-tr3wv 3 หลายเดือนก่อน

    🙏🙏🙏🙏👏👏👏👏

  • @poojainsan7130
    @poojainsan7130 4 หลายเดือนก่อน

    Thankyou for informing

  • @KomalSharma-ih8gs
    @KomalSharma-ih8gs 3 หลายเดือนก่อน

    You are badhaye news hai

  • @HarjivanSinghBajak
    @HarjivanSinghBajak 4 หลายเดือนก่อน

    Okk

  • @bhupinderkaur5848
    @bhupinderkaur5848 3 หลายเดือนก่อน

    ਕੋਈ ਨਾ ਓ ਵਿ ਛੇਤੀ ਬਣਾ ਲਵਾਗੇ

  • @Preet-d5c
    @Preet-d5c 3 หลายเดือนก่อน

    Free wala vase thek c par Jo lok miss vehv krde ohnnu sja melni chidi baki sab thek c grab loka lyi ji Rong bolna wala auntiaa nu fine alo gal khtm ohan fr te auan duwra ji

  • @sushilbansal6658
    @sushilbansal6658 4 หลายเดือนก่อน

    Great

  • @rajjindal6827
    @rajjindal6827 3 หลายเดือนก่อน +1

    Free safar band kro

  • @mamchand377
    @mamchand377 4 หลายเดือนก่อน

    Good

  • @AvtarSingh-gs1si
    @AvtarSingh-gs1si 2 หลายเดือนก่อน

    ਝੂਠੀ ਖਬਰ ਕੋਈ ਸਫਰ ਬੰਦ ਨਹੀ ਹੋਇਆ ਜਦ ਤੱਕ ਭਗਵੰਤ ਮਾਨ ਨਹੀ ਕਹਿੰਦਾ ਯਕੀਨ ਨਾ ਕਰਿਓ

  • @geetuchandok2471
    @geetuchandok2471 3 หลายเดือนก่อน

    Please free safar band karo ji Sade kolo beyijati nahi karvai jande please bilkul band karo pehla he khata vich a sab kuch

  • @jarnailsingh2532
    @jarnailsingh2532 3 หลายเดือนก่อน

    Captun fudu di sab ton wadi galti c kiraya sirf garib aurtaan mardan da maf hona chahida c eh sirf mulajim aurtaan nu hi faida a jehdian lakh lakh tankha chandian ne

  • @gurdiyalmehra5434
    @gurdiyalmehra5434 3 หลายเดือนก่อน +1

    Band kar deo

  • @bhupinder9954
    @bhupinder9954 3 หลายเดือนก่อน

    Free wale kaam band karo

  • @gurdeepjhaj915
    @gurdeepjhaj915 3 หลายเดือนก่อน

    Good bnd kro free

  • @channicharanjeetsingh
    @channicharanjeetsingh 3 หลายเดือนก่อน

    Wrong

  • @KomalSharma-ih8gs
    @KomalSharma-ih8gs 3 หลายเดือนก่อน

    You are bade news hai

  • @deepakhudda2583
    @deepakhudda2583 4 หลายเดือนก่อน +1

    Dhan dhan satguru tera hi aasra

  • @sukhbir_kaur389
    @sukhbir_kaur389 4 หลายเดือนก่อน

    ❤❤

  • @GursewakinsanDandota
    @GursewakinsanDandota 4 หลายเดือนก่อน

    ❤❤