ਬੀਬੀ ਨੇ ਕੰਡਕਟਰ ਦੇ ਪਾੜੇ ਕੱਪੜੇ,52 ਸਵਾਰੀਆਂ ਪੂਰੀਆਂ ਹੋਣ ਤੇ ਬੱਸ ਅੱਡੇ ਵਿੱਚ ਹੋਇਆ ਹੰਗਾਮਾ, ਪੱਤਰਕਾਰ ਵੀ ਸੱਦਿਆਂ

แชร์
ฝัง
  • เผยแพร่เมื่อ 6 ม.ค. 2025

ความคิดเห็น • 401

  • @gurdevsingh161
    @gurdevsingh161 11 หลายเดือนก่อน +5

    ਬਹੁਤ ਵਧੀਆ ਵੀਡੀਓ ਸੀ ਹਾਸਾ ਬੜਾ ਆੲਿਆ

  • @rkmusic4920
    @rkmusic4920 11 หลายเดือนก่อน +36

    😂😂ਫੁੱਲ ਤਿਆਰੀ ਐ ਸਾਰਿਆਂ ਦੀ ਹਾਜ਼ਰ ਜਵਾਬ ਐ ਸਾਰੇ ਡਰਾਮੇ ਬਾਜ

  • @nishanchattha5614
    @nishanchattha5614 11 หลายเดือนก่อน +9

    ਆ ਫੇਂਕ ਪੱਤਰਕਾਰ ਵੀ ਜਮਾ ਸਿਰਾਂ ਕਰਾ ਦਿੰਦਾ ਹੈ, ਬਹੁਤ ਵਧੀਆ ਮੈਸਜ ਦਿੱਤਾ ਸਰਕਾਰ ਨੂੰ ਪਬਲਿਕ ਤੇ ਬੱਸਾਂ ਵਾਲਿਆਂ ਨੂੰ ਸਾਰੀ ਟੀਮ ਪੁਰੀ ਨਾਟਕ ਬਾਜ਼ ਏ😅😂

  • @mohammedzahid1768
    @mohammedzahid1768 7 วันที่ผ่านมา +1

    Hi you Every day you are CLUB you are so nice specially that lady when she tried to jump in the bus she got a funny sense of humour God bless you all and keep it up

  • @nirmalkaur7683
    @nirmalkaur7683 11 หลายเดือนก่อน +10

    ਮਲੂਕਾ ਜੀ ਤੇ ਭੈਣ ਜੀ ਮਉਨਰੱਜਨ ਨਾਲੇ ਸੁਜਾਅ ਤੇ ਨਾਲੇ ਕਮਾਈ ਧੰਨਵਾਦ

  • @jagmohansarao5273
    @jagmohansarao5273 11 หลายเดือนก่อน +3

    ਵਾਹ ਜੀ ਵਾਹ ਵਾਹ ਵਾਹ ਵਾਹ

  • @HarpritamKaur
    @HarpritamKaur 11 หลายเดือนก่อน +14

    ਵੀਰ ਜੀ ਫ੍ਰੀ ਸਫ਼ਰ ਨੇ ਅੌਰਤਾਂ ਦੀ ਕਦਰ ਘਟਾਂ ਦਿੱਤੀ ਹੈ ਜਿਵੇਂ ਵੀਰ ਤੂੰ ਵੀ ਬੜਾ ਗ਼ਲਤ ਆਵਾਜ਼ ਵਿੱਚ ਜ਼ਨਾਨੀ ਨਾਲ ਗੱਲ ਕਰ ਰਿਹਾ ਤੂੰ ਇੱਕ ਵਾਰ ਵੀ ਬੀਬੀ ਭੈਣੇਂ ਨਹੀਂ ਕਿਹਾ ਇਸ ਲਈ ਫ੍ਰੀ ਸਫ਼ਰ ਬੰਦ ਕਰੋਂ ਤੇ ਕਰਾਇਆ ਘੱਟ ਕਰੇਂ ਪੰਜਾਬ ਸਰਕਾਰ ਸਰਕਾਰੀ ਤੇ ਪ੍ਰਾਈਵੇਟ ਦੋਵੇਂ

  • @harbhajankaur8434
    @harbhajankaur8434 11 หลายเดือนก่อน +67

    ਜਨਾਨੀਆਂ ਦਾ ਫਰੀ ਸਫਰ ਬੰਦ ਹੋਣਾ ਚਾਹੀਦਾ

  • @NandSingh-fw5tj
    @NandSingh-fw5tj 11 หลายเดือนก่อน +34

    ਸਰਕਾਰੀ ਬੱਸਾਂ ਵਾਲੇ ਬੱਸ ਸਟੈਂਡ ਵਿੱਚ ਰੋਕਦਾ ਨਹੀਂ ਅੱਗੇ ਜਾਕੇ ਰੋਕਦੇ ਸਵਾਰੀਆਂ ਦੇਖੀਂ ਜਾਂਦੇ ਹੈ

    • @beantbilling7679
      @beantbilling7679 11 หลายเดือนก่อน +6

      Obhg.

    • @RelluDHALIWAL
      @RelluDHALIWAL 11 หลายเดือนก่อน

      ❤😅​@@beantbilling7679

  • @balbirgill9961
    @balbirgill9961 11 หลายเดือนก่อน +4

    ਇਹ ਡਰਾਮਾ ਰਚਿਆ ਗਿਆ।

  • @ranjitkaursaroay7609
    @ranjitkaursaroay7609 11 หลายเดือนก่อน +12

    ਮੁਲਕਾਂ bhut age a

  • @simmadhanjal1540
    @simmadhanjal1540 10 หลายเดือนก่อน

    ਗਲ ਅੜ ਗਈ ਬੲਈ

  • @surjitkaur8577
    @surjitkaur8577 5 หลายเดือนก่อน +1

    ਇਹ ਤਾ ਪਾਸ ਪੋਰਟ ਵਾਲੀ ਕੁੜੀ ਲਗਦੀ ਹੈ

  • @amriksidhu6571
    @amriksidhu6571 11 หลายเดือนก่อน +47

    ਜਨਾਨੀਆ ਦਾ ਫਿਰ ਸਫ਼ਰ ਬੰਦ ਹੋਣਾ ਚਾਹੀਦਾ ਹੈ

  • @himanshupahwa4312
    @himanshupahwa4312 11 หลายเดือนก่อน +1

    ਇਹ ਤਾਂ ਝਗੜੇ ਵਾਲਾ ਰੂਲ ਹੈ। ਧੱਕਾ ਹੈ ਬਾਈ ਧੱਕਾ। ਬੀਬੀ ਆ ਨੂੰ ਨਾ ਲਿਜਾਉਣ ਵਾਲੀ ਗੱਲ ਹੈ

  • @chahal-pbmte
    @chahal-pbmte 11 หลายเดือนก่อน +2

    ਇਹ ਚੈਨਲ ਸਿਰਫ਼ ਨਕਲੀ ਫਿਲਮਾਂ ਬਣਾ ਕੇ ਵਿਊ ਲੈਂਦਾ ਹੈ। ਧਿਆਨ ਨਾਲ ਵੇਖ ਕੇ ਪਤਾ ਲੱਗਦਾ।

    • @Shinda-ck2gk
      @Shinda-ck2gk 9 หลายเดือนก่อน +1

      👌👌👌👌👈👈

  • @kinderkaur7426
    @kinderkaur7426 4 หลายเดือนก่อน

    Driver veerji must make police report

  • @Ramjatin
    @Ramjatin 10 หลายเดือนก่อน

    Kudi Di acting att 😂😂😂😂😂😂😂😂😂😂😂😂😂😂

  • @baljinderkaur3083
    @baljinderkaur3083 11 หลายเดือนก่อน +23

    ਫਰੀ ਸਫਰ ਬੰਦ ਕਰਨਾ ਚਾਹੀਦਾ ਹੈ ਸਰਕਾਰ ਨੂੰ ।ਇਹ ਵਿਹਲੀਆਂ ਲੜਾਈ ਕਰਨ ਨੂੰ।

    • @PalwinderbalBal-zy4qh
      @PalwinderbalBal-zy4qh 11 หลายเดือนก่อน

      Bhai jji pray nu shirt Marne handy Na mini Nolan all hi nahi

  • @MajorSingh45111
    @MajorSingh45111 7 หลายเดือนก่อน

    ਕਿਡੀ ਮੁਰਖ ਜਨਾਨੀ ਆ

  • @JavedKhan-q8e
    @JavedKhan-q8e 10 หลายเดือนก่อน

    ਡਰਾਮਾ.ਵਧੀਆ. ਪਤਰਕਾਰ

  • @Ramjatin
    @Ramjatin 10 หลายเดือนก่อน

    😂😂😂😂😂 oye to pry hoo krda ki shattar murg 😂😂😂😂😂😂😂😂

  • @DilbagSingh-hk7rp
    @DilbagSingh-hk7rp 11 หลายเดือนก่อน +4

    ਇਹ ਕਿਹੜਾ ਚੰਗੀ ਤਰਾ ਬੁਸਾ ਰੋਕ ਦੇ ਪ੍ਰਾਈਵੇਟ ਬੱਸਾ ਤੋ ਪੈਸੇ ਲੇ ਲੇਦੇ ਨੇ ਤਾ ਇਹ ਬਸ ਨਹੀ ਰੋਕ ਦੇ

  • @sukhdevsingh-fr8fm
    @sukhdevsingh-fr8fm 11 หลายเดือนก่อน +25

    ਇਸ ਜਨਾਨੀ ਤੇ ਪਰਚਾ ਦਰਜ ਕਰਵਾਇਆ ਜਾਣਾ ਚਾਹੀਦਾ ਹੈ। ਇਸ ਨੂੰ ਜੇਲ੍ਹ ਵਿੱਚ ਬੰਦ ਕਰੋ

  • @jagmohansarao5273
    @jagmohansarao5273 11 หลายเดือนก่อน +2

    ਵਾਹ ਫਰੀ ਬੱਸ ਸੇਵਾ ਡਰਾਈਵਰ ਅਤੇ ਕਡਕਟਰ ਨੂੰ ਕਿਸਮਤ ਦੇ ਸਿਤਾਰੇ,,,,

  • @JaswinderKaur-qp5qt
    @JaswinderKaur-qp5qt 11 หลายเดือนก่อน +12

    ਇਹ ਤੋਂ ਬਵੰਜਾ ਸਵਾਰੀਆਂ ਦੇ ਪੈਸੇ ਵਸੂਲੇ ਜਾਣ।

  • @kamal__01__745
    @kamal__01__745 11 หลายเดือนก่อน +1

    ਮੈਂ ਤਾਂ ਕਿਹਨਾਂ ਵੀ ਆਧਰ ਕਾਰਡ ਬੰਦ ਕਰ ਦੇਣ ਟਿਕਟਾਂ ਲਿਆ ਕਰਨ

  • @manpreetkaur1168
    @manpreetkaur1168 11 หลายเดือนก่อน +2

    Sabji vali bibi ta dekh layi jehre bacheya de lecture miss hunde ne ohna da khamyaja kon bharuga

  • @HappySingh-jj3ei
    @HappySingh-jj3ei 11 หลายเดือนก่อน +1

    ਕੈਪਟਨ ਅਮਰਿੰਦਰ ਦੇ ਢਿੱਡ ਚ ਮਾਰੋ ਟੱਕਰ,, ਏ ਉੱਦੇ ਕੰਢੇ ਵੀਜੇ ਹੋਏ ਨੇ 😂😂😂❤

  • @prabhdhillon2348
    @prabhdhillon2348 11 หลายเดือนก่อน +7

    ਜ਼ਨਾਨੀਆਂ ਦਾ ਮੁਫ਼ਤ ਸਫ਼ਰ ਬੰਦ ਕਰ ਦੇਣਾ ਚਾਹੀਦਾ ਹੈ ਜੀ ਜਾਂ ਫਿਰ ਕਿਰਾਇਆ ਘੱਟ ਕਰਨਾ ਚਾਹੀਦਾ ਸੀ ਕਿਰਾਇਆ ਅੱਧਾ ਹੋਣਾ ਚਾਹੀਦਾ ਹੈ ❤❤

  • @GurucharanSingh-b2x
    @GurucharanSingh-b2x 5 หลายเดือนก่อน

    India vich kehra kanoon !

  • @KewalSingh-vg9mq
    @KewalSingh-vg9mq 11 หลายเดือนก่อน +17

    मलूका जी आपकी वीडियो बहुत अच्छी है

  • @DAWINDERSINGH-c6n
    @DAWINDERSINGH-c6n 11 หลายเดือนก่อน +1

    ਬਹੁਤ ਸੋਹਣੀ ਕਮੇਡੀ ਕੀਤੀ ਹੈ ਵਾਕਿਆ ਚੰਗਾ ਸਮਝਾਇਆ ਗਿਆ ਹੈ ਪਰ ਵਾਕਿਆ ਪੰਜਾਬ ਦਾ ਬੇੜਾ ਗਰਕ ਹੋ ਗਿਆ ਜਨਾਨੀਆਂ ਵੀ ਵੇਲੀਆਂ ਜਿਹੜੀਆਂ ਘਰੋਂ ਕੱਢੀਆਂ ਹੋਈਆਂ ਨੇ ਕਦੀ ਧਰਨਿਆਂ ਤੇ ਕਦੀ ਗੁਰਦੁਆਰਿਆਂ ਚ ਬਸ ਲੰਗਰ ਪਕਾ ਲਓ ਤੇ ਖਾ ਲਓ ਵਿਹਲੀਆਂ ਕੋਈ ਘਰਾਂ ਦਾ ਕੰਮ ਨਹੀਂ ਉਥੋਂ ਸਰਕਾਰਾਂ ਬੱਸਾਂ ਫਰੀ ਕਰਤੀਆਂ ਫਰੀ ਕੋਈ ਵੀ ਹੋਵੇ ਸਭ ਬੰਦ ਕਰੋ ਇਹਦੇ ਵਿੱਚ ਮੀਰ ਗਰੀਬ ਦੀ ਗੱਲ ਨਹੀਂ ਸਗੋਂ ਤਗੜੇ ਬੰਦੇ ਸਭ ਕੁਝ ਲੁੱਟ ਰਹੇ ਨੇ ਫਰੀ ਦਾ

  • @BhinderSran-ky8ok
    @BhinderSran-ky8ok 11 หลายเดือนก่อน +34

    ਬਹੁਤ ਵਧੀਆ ਵੀਡੀਓ ਹੈ ਬਾਈ ਹੱਸ ਹੱਸ ਕੇ ਦੂਰੇ ਕਰ ਦਿੱਤੇ ਹੈਂ ਬਾਈ

  • @rajinderkumar7474
    @rajinderkumar7474 11 หลายเดือนก่อน +1

    ਸਰਕਾਰੀ ਮੁਲਾਜ਼ਮਾ ਦੀ ਕੋਈ ਇਜਾਜ਼ਤ ਨਹੀ ਕਰਦਾ ਸਬ ਸਰਕਾਰ ਦੀਆ ਗਲਤੀਆ ਹਨ ਸਿਰੀ ਲਕਾ ਵਰਗਾ ਹਾਲ ਹੋਵੇ ਗਾ ਪੰਜਾਬ ਦਾ

  • @kiranpreet6394
    @kiranpreet6394 11 หลายเดือนก่อน +19

    ਬੀਬੀ ਪਕੀ.ਰਖ.ਲਈ .ਮਲੋਕੇ.ਨੇ

  • @gurisingh6171
    @gurisingh6171 11 หลายเดือนก่อน +8

    ਅੱਜ ਡਰਾਈਵਰ ਕੰਡਕਟਰ ਨੇ ਆਪਣੀ ਸੇਫਟੀ ਲਈ। ਉਹ ਕੰਮ ਕਰਤਾ ਜੌ ਅਸਲ ਕਾਨੂੰਨ ਹੈ। ਤਾਂ ਲੋਕ ਸੌ ਸੌ ਕੁੱਝ ਬੋਲਦੇ ਆ ਇਹਨਾ ਨੂੰ। ਜਦ ਫੁੱਲ ਭਰ ਕੇ ਲੈਕੇ ਜਾਂਦੇ ਸੀ ਬੱਸ ਉਦੋਂ ਕਹਿੰਦੇ ਸੀ ਹੋਰ ਕਿੱਥੇ ਚੜ੍ਹੇਗਾ। ਐਵੇਂ ਬੋਲਿਆ ਵਾਂਗ ਭਰੀ ਜਾਂਦਾ ਬੱਸ।
    ਉਹ ਸਿਰਫ਼ ਕਿਉ ਬੱਸ ਭਰਦੇ ਸੀ?
    ਮਹਿਕਮੇਂ ਦਾ ਫਾਇਦਾ ਹੋਜੂ ਤੇ ਲੋਕ ਟਾਇਮ ਨਾਲ ਕੰਮਾ ਕਾਰਾ ਤੇ ਪਹੁੰਚ ਜਾਣਗੇ। ਡਰਾਇਵਰ ਕੰਡਕਟਰ ਦਾ ਤਾਂ ਕੋਈ ਫ਼ਾਇਦਾ ਨਈ ਸੀ। ਉਲਟਾ ਲੋਕਾ ਤੋ ਵੀਹ ਕੁੱਝ ਸੁਣਦੇ ਸੀ। ਜੇਕਰ ਡਰਾਇਵਰ ਕੰਡਕਟਰ ਲੋਕਾ ਅਤੇ ਮਹਿਕਮੇਂ ਖ਼ਾਤਰ ਗੱਡੀ ਭਰ ਲਵੇ ਤਾਂ ਵੀ ਇਹ ਮਾੜੇ ਜੇਕਰ ਕਾਨੂੰਨ ਮੁਤਾਬਕ ਕੰਮ ਕਰਨ ਤਾਂ ਵੀ ਇਹ ਮਾੜੇ।
    ਬੱਲੇ ਓਏ ਲੋਕੋ।
    ਆਪਾ ਸਾਰੇ ਕੰਮ ਕਰਦੇ ਆ ਕੋਈ ਪ੍ਰਾਈਵੇਟ ਨੌਕਰੀ ਕਰਦਾ ਕੋਈ ਸਰਕਾਰੀ। ਆਪਣੇ ਵਿੱਚੋ ਕਿਹੜਾ ਜੌ ਆਪਣੇ ਅਧਿਕਾਰ ਖੇਤਰ ਵਿਚੋਂ ਬਾਹਰ ਜਾਕੇ ਬਿਨਾਂ ਕਿਸੇ ਲਾਲਚ ਤੋਂ ਕੰਮ ਕਰਕੇ ਦਿੰਦਾ।
    ਦਫ਼ਤਰਾਂ ਵਾਲੇ ਕਦੇ ਲੋਕਾ ਖ਼ਾਤਰ 5ਵਜੇ ਦੀ ਥਾਂ ਵਜਾਉਂਦੇ ਆ 6।
    ਜਾਂ ਕੋਈ ਆਉਂਦਾ ਆਪਣੇ ਟਾਇਮ ਤੋਂ ਪਹਿਲਾਂ।
    ਤਾਂ ਇਹ ਕਿਉ ਆਪਣੀਆਂ ਜਾਨਾਂ ਤੇ ਰਿਸਕ ਲੈਣ । ਇਹ ਵੀ ਕਿਸੇ ਦੇ ਜਵਾਕ ਨੇ। ਇਹਨਾ ਨੂੰ ਵੀ ਘਰ ਕੋਈ ਉਡੀਕਦਾ ਹੁੰਦਾ ਤੁਹਾਡੇ ਸਭ ਵਾਂਗ।
    ਇਹ ਵੀ ਬੰਦੇ ਨੇ ਯਰ ਕੋਈ ਮਸੀਨਾ ਜਾਂ ਜਾਨਵਰ ਤਾਂ ਨਹੀਂ

  • @manjindersingh2830
    @manjindersingh2830 11 หลายเดือนก่อน +6

    ਮੁਫ਼ਤ ਸਫਰ ਤਰੁਤ ਬੰਦ ਹੋਣਾ ਚਾਹੀਦਾ, ਸਬਜ਼ੀ ਲੈਣ ਲਈ ਬੁੱਢੀਆਂ ਬੱਸਾਂ ਤੇ ਆਉਂਦੀਆਂ ਹਨ, ਕਿੳ ਵੋਟ ਦੀ ਖਾਤਿਰ , ਪੰਜਾਬ ਦਾ ਦੀਵਾਲਾ ਕੱਡਿਆ ਜਾ ਰਿਹਾ,
    ਬਹੁਤ ਗੱਲਤ ਫੈਸਲਾ, ਮੁਫ਼ਤ ਸਫਰ

  • @davinderkumarbhagrakashyap383
    @davinderkumarbhagrakashyap383 11 หลายเดือนก่อน +9

    ਬੁਹਤ ਹੀ ਵਧੀਆ ਸੁਨੇਹਾ ਦੇਣ ਲਈ ਧੰਨਵਾਦ, 🚍 ਦੀ 🚍 ਕਰਾ ਦਿੱਤੀ ਜਸਕਰਨ ਸਿੰਘ ਮਲੂਕਾ ਜੀ

  • @gurmeetkaur2898
    @gurmeetkaur2898 11 หลายเดือนก่อน +15

    ਸ਼ਹਿਰ ਬੱਸ ਸਟੈਂਡ ਤੋਂ 52 ਸਵਾਰੀਆਂ ਨਾਲ ਬੱਸ ਭਰ ਜਾਂਦੀ ਹੈ ਪਿੰਡਾਂ ਵਾਲੇ ਕਿਧਰ ਜਾਣ

  • @SurinderSingh-li4mf
    @SurinderSingh-li4mf 11 หลายเดือนก่อน +1

    Bhut badhiya hai bilkul sahi rule is rule lok ta gunga na a ta bolda ni serker nu ki bus ho pyi Jan bhut badhiya kita driver conductor veera na

  • @DeepuDeepu-fh8tz
    @DeepuDeepu-fh8tz 11 หลายเดือนก่อน +1

    Pra wala siraa lona Tu teri koi vi video miss ni karde 😂😂😂 wala siraa banda y Tu love you pra ji raab teinu kusss rakhe

  • @BalwinderSingh-xd2sx
    @BalwinderSingh-xd2sx 11 หลายเดือนก่อน +7

    ਫਰੀ ਸ਼ਬਰ ਬੰਦ ਕੀਤਾ ਜਾਵੇ

  • @SandhuSaab-s9d
    @SandhuSaab-s9d 11 หลายเดือนก่อน

    ਬਹੁਤ ਵਧੀਆ ਵੀਡੀਓ ਆ ਬਾਈ

  • @kalapritpalsingh9679
    @kalapritpalsingh9679 11 หลายเดือนก่อน +11

    ਞਧੀਆ ਵੀਡੀਓ ਬਣਾਈ ਆ 🎉

  • @GurvinderSingh-f2r
    @GurvinderSingh-f2r 11 หลายเดือนก่อน

    Bhut vadiya message ❤

  • @baggagrewal
    @baggagrewal 11 หลายเดือนก่อน +9

    ਸਰਕਾਰ ਨੂੰ ਸ਼ਰਮ ਆਉਣੀ ਚਾਹੀਦੀ ਹੈ ਇਹੋ ਜਿਹੇ ਘਟੀਆ ਕਾਨੂੰਨ ਬਣਾ ਰਹੀ ਆ ਮੁਫ਼ਤ ਵਾਲੇ ,, ਇਹ ਮੁਫ਼ਤ ਸਫ਼ਰ ਵਾਲਾ ਕੰਮ ਬੰਦ ਹੋਣਾ ਚਾਹੀਦਾ ਜੇ ਮੁਫ਼ਤ ਕਰਨਾ ਹੈ ਤਾਂ ਘਟੋ ਘੱਟ 70 ਸਾਲ ਤੋਂ ਉੱਪਰ ਦੇ ਬਜ਼ੁਰਗਾਂ ਵਾਸਤੇ ਕਰਦੋ ।

    • @harbanslalsharma4052
      @harbanslalsharma4052 11 หลายเดือนก่อน

      Eh mulazamaan ne keeta hai, koi sarkari niyam nhi.

  • @gurcharnsingh6959
    @gurcharnsingh6959 11 หลายเดือนก่อน +32

    ਘਰ ਕੋਈ ਕੰਮ ਨਹੀਂ ਕਰਨਾ ਬੰਸਾ ਵਿੱਚ ਫਰੀ ਘੁੰਮਣਾ ਕੰਡਕਟਰ ਡਰਾਈਵਰਾਂ ਨਾਲ ਲੜਨਾ ਵਿਹਲੜ ਔਰਤਾਂ ਨੂੰ ਹੋਰ ਕੰਮ ਨਹੀਂ

  • @kinderkaur7426
    @kinderkaur7426 4 หลายเดือนก่อน

    I think passenger is wrong. Bus driver 💯 percent right. Pity driver.

  • @baldevkaur7168
    @baldevkaur7168 11 หลายเดือนก่อน

    ਨੀ ਭੈਣੇ ਤੈਨੇ ਤਾ ਹੱਦ ੲਈ ਕਰ ਦਿੱਤੀ😂😂

  • @rajinderkumar7474
    @rajinderkumar7474 11 หลายเดือนก่อน +2

    ਇਸ ਬਿਬੀ ਤੇ ਪਰਚਾ ਹੋਣਾ ਚਾਹੀਦਾ ਹੈ

  • @GurucharanSingh-b2x
    @GurucharanSingh-b2x 5 หลายเดือนก่อน +1

    Ik swari naal kee hunda se. Bus Wale nu kee hunda se.

  • @ashokrai48
    @ashokrai48 11 หลายเดือนก่อน +2

    ਬਾਈ ਜੀ ਪੁਰੀ ਸੱਚੀ ਗੱਲ ਲਗਦੀ ਹੈ ।ਪਰ ਹੈ ਕਾਮੇਡੀ

  • @Rajkumar-m1d3s
    @Rajkumar-m1d3s 8 หลายเดือนก่อน

    Ha Ha good video

  • @ariangill2010
    @ariangill2010 11 หลายเดือนก่อน +4

    I like this woman. She is so funny. I know same lady but good show. She is good. Haha.
    And stop this free travel.

  • @rinkusinghrai6580
    @rinkusinghrai6580 11 หลายเดือนก่อน +27

    ਇਹੋ ਜਿਹੀਆਂ ਔਰਤਾਂ ਨੂੰ ਸਜਾ ਦਿਉ

  • @gurcharansingh6373
    @gurcharansingh6373 11 หลายเดือนก่อน

    Govt nu do ladies police la denni chahda h bus ch😂😂😂😂

  • @AmarjitSingh-eq3rl
    @AmarjitSingh-eq3rl 11 หลายเดือนก่อน

    ਕਮੇਂਟ ਲੈਣ ਦਾ ਵਦਿਆ ਤਰੀਕਾ

  • @JaspalSingh-lc2eq
    @JaspalSingh-lc2eq 11 หลายเดือนก่อน +7

    ਇਹ ਪਾਸਪੋਰਟ ਵਾਲੀ ਕੁੜੀ ਹੁਣ ਸਵਾਰੀ ਬਣ ਗਈ ਇਹ ਪਾਸਪੋਰਟ ਵਾਲੀ ਹੁਣ ਕੁੜੀ ਹੁਣ ਕੰਡਕਟਰ ਨੂੰ ਸ਼ਤਰਮੂਰਗ ਦੱਸਦੀ ਆ ਉ

  • @SatinderpalSingh-j8y
    @SatinderpalSingh-j8y 11 หลายเดือนก่อน +1

    Bilkul sahi pater kar sahi bol rha. Ladies drivers te conctor rakhan .kerla kar sakda te punjab punjab kio nhi kar sakda

  • @satnamsingh1213
    @satnamsingh1213 11 หลายเดือนก่อน +8

    ਹੁਣ ਤੇ ਕੋਠੀਆਂ ਕਾਰਾ ਵਾਲੇ ਵੀ ਸਰਕਾਈ ਬੱਸ ਤੇ ਜਾਂਦੀਆਂ

  • @punjabsingh1632
    @punjabsingh1632 11 หลายเดือนก่อน

    ਪ੍ਰਾਈਵੇਟ ਤੋਂ ਯੂਨੀਅਨ ਨੇ ਮੋਟੇ ਪੈਸੇ ਲਏ ਨੇ

  • @shaheed955
    @shaheed955 11 หลายเดือนก่อน +4

    ਫਰੀ ਸਫਰ ਬੰਦ ਕਰੋ

  • @vinodbagifaridkot158
    @vinodbagifaridkot158 11 หลายเดือนก่อน

    Press reporter ji right ho ji

  • @sukhlehal5599
    @sukhlehal5599 11 หลายเดือนก่อน

    Bahut hi wadia video bnayi aa veere

  • @harbanssingh7374
    @harbanssingh7374 11 หลายเดือนก่อน

    ਇਹ ਪੱਤਰਕਾਰ ਵਿਊ ਭਾਲ਼ਦਾ ਹੈ

  • @GurpreetSingh-q2q9t
    @GurpreetSingh-q2q9t 11 หลายเดือนก่อน +12

    ਫਾਲਤੂ ਔਰਤਾਂ ਦਾ ਫ਼ਰੀ ਸਫ਼ਰ ਬੰਦ ਹੋਣਾ ਚਾਹੀਦਾ

  • @DilbagSingh-hk7rp
    @DilbagSingh-hk7rp 11 หลายเดือนก่อน

    ਕੰਡਕਟਰ ਨੂ ਅਕਲ ਬੋਲਣ ਦੀ

  • @HarpreetSingh-ju4ks
    @HarpreetSingh-ju4ks 11 หลายเดือนก่อน

    ਆ ਗਿਆ ਫਿਰ 😂😂😂 ਅੱਜ ਨਵੇਂ ਹੀਰੋ ਤੇਰੇ ਪੁਰਾਣੇ ਬਦਲਤੇ ਸਰਪੰਚ ਕਿਥੇ ਗਿਆ

  • @neelammahey5320
    @neelammahey5320 11 หลายเดือนก่อน

    Drama bahot vadia kar rhe team wah

  • @abhijotsingh6456
    @abhijotsingh6456 11 หลายเดือนก่อน +1

    ਕਮੇਡੀ 😂😂😂

  • @sockdevkaursidhu8418
    @sockdevkaursidhu8418 10 หลายเดือนก่อน

    Should start charging full bus fare to ladies. It's very unfair law which encourages ladies to travel on buses unlimited times and bad habits to use free bus ride unnecessarily, and occurs big losses to government transport Income.

  • @himanshupahwa4312
    @himanshupahwa4312 11 หลายเดือนก่อน +9

    ਬੀਬੀ ਰੋਜ ਜਾਣ ਨਾਲ ਔ ਚਾਰ ਦਿਨ ਦੀ ਸਬਜੀ ਇਕੱਠੀ ਲਿਆੲਇਆ।ਕਰ

  • @gurtarsingh3760
    @gurtarsingh3760 11 หลายเดือนก่อน

    ਚਗਲਾ ਦਾ ਵਿਆਹ ਧਗਲਾ ਗਾਉਦੀਆ

  • @surjitsingh5646
    @surjitsingh5646 11 หลายเดือนก่อน

    ਢੀਠ ਲੋਕ ਨੇ ਇਹ ਜੋ ਫ੍ਰੀ ਦੇ ਚੱਕਰ ਵਿਚ ਲੋਕਾਂ ਨੂੰ ਖਰਾਬ ਕਰਦੇ ਆ

  • @GurmeetSingh-ng1ey
    @GurmeetSingh-ng1ey 11 หลายเดือนก่อน +11

    ਬੇੜਾ ਬਹਾ ਤਾ ਸਰਕਾਰਾਂ ਨੇ ਜਨਾਨੀਆਂ ਦਾ ਕਰਾਇਆ ਫਰੀ ਕਰਕੇ ਤੀਜੇ ਦਿਨ ਰੁੱਸ ਕੇ ਪੇਕੇ ਭੱਜ ਜਾਦੀਆ ਨੇ ਨਿਆਣੇ ਰੋਲ ਕੇ ਰੱਖ ਦਿੱਤੇ ਏਹਨਾ ਜਨਾਨੀਆਂ ਨੇ

  • @HarpreetSingh-px3kf
    @HarpreetSingh-px3kf 11 หลายเดือนก่อน

    Waala haasa aa baayee

  • @sukhdevsingh-je6hp
    @sukhdevsingh-je6hp 11 หลายเดือนก่อน +7

    इस सवारी नू सजा होनी चाहिए जी मुफ्त वाला कम बंद होना चाहिए

  • @arshpeetmlk5283
    @arshpeetmlk5283 11 หลายเดือนก่อน +4

    ਇਕ ਦਿਨ ਕੰਡਕਟਰ ਇਸ ਮੈਡਮ ਦਾ ਆਸਕ ਬਣਿਆ ਹੋਇਆ ਸੀ ਤੁਹਾਡਾ ਡਰਾਮਾ ਮਲੁਕਾ ਜੀ ਬਹੁਤ ਵਧੀਆ

  • @Albaksh_singh
    @Albaksh_singh 11 หลายเดือนก่อน +1

    ਅਧਾਰ ਕਾਰਡ ਬੰਦ ਕਰਾਉ ਯਾਰ

    • @naturalvillagelife2788
      @naturalvillagelife2788 11 หลายเดือนก่อน +1

      Sarkari mulajam nu travl allowans milda and ministrs nu

  • @vikaselectrition4986
    @vikaselectrition4986 11 หลายเดือนก่อน

    Sahi gall a😂😂😂😂

  • @gurmeetkaurgrewal4118
    @gurmeetkaurgrewal4118 11 หลายเดือนก่อน

    Very very nice ji Right ha

  • @JoginderSingh-h4e1b
    @JoginderSingh-h4e1b 11 หลายเดือนก่อน

    Veru good. Vedio

  • @BaljeetSingh-fr3by
    @BaljeetSingh-fr3by 9 หลายเดือนก่อน

  • @prabhjitsingh6689
    @prabhjitsingh6689 11 หลายเดือนก่อน

    😮😂😂 ke krda chhar gang jea😅

  • @kesarsingh7440
    @kesarsingh7440 10 หลายเดือนก่อน +1

    ਇਹ ਪ੍ਰੈੱਸ ਰਿਪੋਰਟਰ ਵੀ ਸਹੀ ਸਵਾਲ ਮਨ੍ਹੀ ਕਰਦਾਇਹ ਫ਼ਿਲਮੀ ਨਾਟਕ ਹੀ ਲੱਗਦਾ ਹੈ ਸ਼ਾਹ ਬੀਬੀ ਤਾਂ ਬੇਅਕਲ ਹੀ ਲੱਗਦੀ ਹੈ ਮਾਨ ਸਾਹਬਤੀਵੀੰਆਂ ਦੀ ਫ੍ਰੀ ਸੇਵਾ ਬੰਦ ਕਰੋ

  • @RajSingh-ny3cq
    @RajSingh-ny3cq 11 หลายเดือนก่อน

    ਪ੍ਰਾਈਵੇਟ ਬੱਸ ਵਾਲੇ ਤੋ ਕਿੰਨਾਂ ਕਮਿਸ਼ਨ ਲਿਆ

  • @patrickkaur5799
    @patrickkaur5799 11 หลายเดือนก่อน +3

    Maluka ji, i am fan your all videos.. Madam de or tuhade acting sera Gader ha.. Best of luck your all groups..🙏🙏

  • @MajorSingh45111
    @MajorSingh45111 7 หลายเดือนก่อน

    ਡਰੈਵਰ ਕਨੇਟਰ ਰੋਲ ਤੇ ਮਾਨਸਰਕਾਰ ਨੇ

  • @SohanSingh-jn2lc
    @SohanSingh-jn2lc 11 หลายเดือนก่อน +4

    ਵਧੀਆ ਸੁਨੇਹਾ ਦਿੱਤਾ ਮੁਫਤ ਮੁਫਤ ਦੇ ਚੱਕਰ ਵਿੱਚ ਪੰਜਾਬ ਦੀ ਭੈਣ ਦੀ ਦੇ ਦਿੱਤਾ ਸਰਕਾਰ ਨੂੰ ਵੀ ਸੋਚਣਾ ਚਾਹੀਦਾ ਹੈ ਤੇ ਸਖਤੀ ਨਾਲ ਹੀ ਚੱਲਣਾ ਚਾਹੀਦਾ ਹੈ

  • @jassii5583
    @jassii5583 11 หลายเดือนก่อน +1

    Jassu bai zindabaad 😂😂

  • @ushajoria8630
    @ushajoria8630 11 หลายเดือนก่อน

    Film banai ਹੋਈ ਹੈ😁😁

  • @rajeshwardutt1421
    @rajeshwardutt1421 11 หลายเดือนก่อน

    Free pensioners go to on the Roof

  • @LovepreetSingh-c1u
    @LovepreetSingh-c1u 11 หลายเดือนก่อน

    Ha Bai beraa gurk krta eh loka ne

  • @KulwantSingh-d5j
    @KulwantSingh-d5j 11 หลายเดือนก่อน +1

    ਤੂੰ ਪਤਰਕਾਰ ਹੈਂ ਕਿ ਵਕੀਲ ਹੈ । ਤੈਨੂੰ ਵੀ ਜਨਾਨੀ ਨਾਲ ਇਸ ਤਰ੍ਹਾਂ ਨਹੀਂ ਬੋਲਨਾ ਚਾਹੀਦਾ ।

  • @dharmindersingh6535
    @dharmindersingh6535 11 หลายเดือนก่อน

    ਬੀਬੀ ਰੂਸ ਵਾਂਗ ਸਭ ਤੇ ਵੱਰੀ ਜਾਦੀ😅

  • @dharmveergharu-tb6ej
    @dharmveergharu-tb6ej 11 หลายเดือนก่อน +5

    Bai thudi teem sira karvo di aa 😂

  • @lakhuvodafonevodafone8651
    @lakhuvodafonevodafone8651 11 หลายเดือนก่อน

    Comady ha bai g😂

  • @MajorSingh45111
    @MajorSingh45111 11 หลายเดือนก่อน +7

    ਭੱਡ ਨੂੰ ਪੁਛਿਆ ਜਾਵੇ ਕੀ ਜਾਵੇ

  • @dhara1449
    @dhara1449 11 หลายเดือนก่อน +1

    W WAHEGURU JI !