ਬੀਬੀਆਂ ਦਾ ਫ੍ਰੀ ਸਫ਼ਰ ਹੋਵੇਗਾ ਖ਼ਤਮ ! ਪ੍ਰਾਈਵੇਟ ਬੱਸਾਂ ਵਾਲਿਆਂ ਨੇ ਪਾ'ਤਾ ਗਾਹ, ਕਿਹਾ ''ਨਾ ਮੰਨੀ ਤਾਂ ਬੱਸਾਂ...

แชร์
ฝัง
  • เผยแพร่เมื่อ 20 ต.ค. 2024
  • #DailyPostPunjabi #PunjabNews #PrivateTransporters #Jalandhar
    ਬੀਬੀਆਂ ਦਾ ਫ੍ਰੀ ਸਫ਼ਰ ਹੋਵੇਗਾ ਖ਼ਤਮ ! ਪ੍ਰਾਈਵੇਟ ਬੱਸਾਂ ਵਾਲਿਆਂ ਨੇ ਪਾ'ਤਾ ਗਾਹ, ਕਿਹਾ ''ਨਾ ਮੰਨੀ ਤਾਂ ਬੱਸਾਂ ਫੂਕਾਂਗੇ'' !
    Watch Daily Post Punjabi and stay tuned for all the breaking news in Punjabi !
    Daily Post Punjabi is Punjab's leading News Channel. Our channel covers latest news in Politics, Religious, Entertainment, Pollywood , business and sports in Punjabi.
    ਪੰਜਾਬ ਦੀਆਂ ਸਾਰੀਆਂ ਤਾਜ਼ੀਆਂ ਖ਼ਬਰਾਂ ਦੇਖਣ ਲਈ ਜੁੜੋ ਡੇਲੀ ਪੋਸਟ ਪੰਜਾਬੀ ਨਾਲ ! ਡੇਲੀ ਪੋਸਟ ਪੰਜਾਬੀ ਪੰਜਾਬ ਦਾ ਪ੍ਰਮੁੱਖ ਨਿਊਜ਼ ਚੈਨਲ ਹੈ, ਇੱਥੇ ਤੁਹਾਨੂੰ ਮਿਲਣਗੀਆਂ ਰਾਜਨੀਤਿਕ, ਧਾਰਮਿਕ, ਮਨੋਰੰਜਨ, ਪੌਲੀਵੁੱਡ, ਕਾਰੋਬਾਰ ਦੀ ਹਰ ਅਪਡੇਟ ਪੰਜਾਬੀ ਵਿੱਚ
    Our Presence on Other Platform :
    Facebook : / dailypostpunjabi
    Instagram : / dailypostpunjabi.in
    Our Website : dailypost.in/
    Google Play App : play.google.co...
    IOS App : apps.apple.com...
    Jalandhar ,Punjab ,BusStand ,PrivateTransporters ,Protest ,BlackFlags ,PunjabGovt ,Dailypostpunjabi

ความคิดเห็น • 144

  • @sahilpreetsinghsingh4535
    @sahilpreetsinghsingh4535 2 ปีที่แล้ว +4

    ਘੱਟੋ ਘੱਟ ਨੋਕਰੀ ਬੀਬੀਆਂ ਕਿਰਾਏ ਦੇਣ

  • @santokhsingh571
    @santokhsingh571 2 ปีที่แล้ว +10

    ਮੁਫ਼ਤ ਸਫਰ ਬੰਦ ਕਰੋ ਅਤੇ ਬੇਰੁਜ਼ਗਾਰ ਨੌਜਵਾਨਾਂ ਨੂੰ ਰੁਜ਼ਗਾਰ ਮੁਹੱਈਆ ਕਰਵਾਉ ਜੀ

    • @its_simmi8896
      @its_simmi8896 2 ปีที่แล้ว

      Free safar toa v jy ga tu. Job ty tenu khndya ea mill jani a na

  • @germanpaddagermanpadda8283
    @germanpaddagermanpadda8283 2 ปีที่แล้ว +4

    ਘਾਟਾ ਕੋਈ ਨਹੀਂ ਪੈ ਰਿਹਾ ਬੱਸ ਇਹ ਕਿ ਬਸ ਵਿੱਚ ਤੁੰਨ ਪਤੁਨ ਨਹੀਂ ਹੁੰਦੀ ਸਵਾਰੀ ਆ ਹਰ ਬਸ ਵਿੱਚ ਹੁੰਦੀਆਂ ਨੇ

  • @arjun10a90
    @arjun10a90 2 ปีที่แล้ว +6

    ਵੀਰ ਮੇਰੇ ਇਥੇ ਰਿਕਸ਼ਾ ਚਲਾਉਣ ਵਾਲਾ ਮੁੱਲ ਦਾ ਆਟਾ ਖਾਂਦਾ ਤੇ ਅਮੀਰ ਦਾ ਫ੍ਰੀ ਰਾਸ਼ਨ ਕਾਰਡ ਬਣਿਆ

  • @js-cy5ev
    @js-cy5ev 2 ปีที่แล้ว

    ਪ੍ਰਾਈਵੇਟ ਟਰਾਂਸਪੋਰਟ ਬੰਦ ਕਰਨ

  • @socialmedianews973
    @socialmedianews973 2 ปีที่แล้ว +9

    ਮੁਫ਼ਤ ਤਾਂ ਕੋਈ ਵੀ ਚੀਜ਼ ਨਹੀਂ ਹੋਣੀ ਚਾਹੀਦੀ

  • @sukhwinderbatth9521
    @sukhwinderbatth9521 2 ปีที่แล้ว +11

    ਫਰੀ ਸਫਰ ਬੰਦ ਕਰੋ। ਬੱਚਿਆਂ ਨੂੰ ਨੌਕਰੀਆਂ ਦਿਉ। ਬੀਬੀਆ ਤਾਂ ਵਹਿਲੀਆ ਆ।

  • @gurdevsingh5161
    @gurdevsingh5161 2 ปีที่แล้ว +2

    ਆਪਣੀ ਬੱਸਾ ਬੰਦ ਕਰਦਉ

  • @sarbjitsingh2318
    @sarbjitsingh2318 2 ปีที่แล้ว +3

    ਸਰਕਾਰ ਨੂੰ ਮੁਫ਼ਤ ਖੋਰੀ ਬੰਦ ਕਰਨੀ ਚਾਹੀਦੀ ਆ

  • @amriksingh9589
    @amriksingh9589 2 ปีที่แล้ว

    ਬਾਈ ਜੇ ਪਰਾਈ ਵੇਟ ਬੱਸਾ ਵਾਲੇ ਆਪਣੇ ਸਿਰ ਤੇ ਲੇਡਿਜ ਦਾ ਕਿਰਾਇਆ ਲੈਣਾ ਬੰਦ ਕਰ ਦੇਣ ਇਨਾ ਦੀ ਕਮਾਈ ਵੀ ਵਧੂ ਗੀ ਸਵਾਰੀ ਤਾ ਪ੍ਰਾਈਵੇਟ ਬੱਸਾਂ ਵਿਚ ਹੀ ਸਫਰ ਕਰ ਕੇ ਰਾਜੀ ਹੈ ਤੁਸੀਂ ਇਟ ਦਾ ਜਵਾਬ ਪੱਥਰ ਨਾਲ ਦਿਉ ਜਨਾਨੀਆ ਦਾ ਕਿਰਾਇਆ ਫਰੀ ਕਰ ਦੇਣ ਪ੍ਰਾਈਵੇਟ ਬੱਸਾਂ ਵਾਲੇ

  • @neelamrani4042
    @neelamrani4042 2 ปีที่แล้ว

    ਟਰਾਂਸਪੋਰਟ ਸਾਰੀ ਸਰਕਾਰੀ ਹੋਣੀ ਚਾਹੀਦੀ ਹੈ ਜੀ

  • @RajKumari-rj6zr
    @RajKumari-rj6zr 2 ปีที่แล้ว +4

    ਅੱਗ ਲਾਕੇ ਕੀ ਹੋਵੇਗਾ?

  • @sewaksidhu5620
    @sewaksidhu5620 2 ปีที่แล้ว

    ਨਵੇਂ ਭਰਤੀ ਕਰਨ‌

  • @trafficmistakes
    @trafficmistakes 2 ปีที่แล้ว +8

    Private sector khatm hona chahida sarkar apni income wadhauni chahidi

  • @vedparkash-rd5uh
    @vedparkash-rd5uh 2 ปีที่แล้ว

    ਰੂਟ ਤੇ ਚਲ ਕੇ ਵੇਖੋ ਕਿ ਪ੍ਰਾਈਵੇਟ ਬੱਸਾਂ ਖਾਲੀ ਜਾਂਦੀਆਂ ਨੇ ਹਾ ਹਨ ਚੱਤਾ ਤੇ ਬੈਠ ਕੇ ਨਹੀਂ ਜਾਂਦੀਆਂ ਕੁਝ ਸਵਾਰੀ ਹੁਣ ਰੋਡਵੇਜ਼ ਵਿਚ ਬੈਠਣ ਲੱਗ ਪਈਆਂ

  • @yadvindersinghbrar9146
    @yadvindersinghbrar9146 2 ปีที่แล้ว +7

    Haryana di tran punjab ch vi private buses band honi chaiedi hay..

    • @ravneetsingh1107
      @ravneetsingh1107 2 ปีที่แล้ว

      Kio band honi chahidi jehde bande employed aa private ch ohna nu tu naukri denga?

  • @singhsatwinder5812
    @singhsatwinder5812 2 ปีที่แล้ว +7

    Demands theek han, half free suffer sirf school going children and old ladies nu hona chahida, pvt wale vi krn, tan ke Govt nu jiada nuksan na hove.

  • @gangboy2380
    @gangboy2380 2 ปีที่แล้ว +3

    ਬਹੁਤ ਬਹੁਤ ਮਾੜੀ ਗੱਲ ਕੀਤੀ ਗਈ ਹੈ ਪ੍ਰਾਈਵੇਟ ਬੱਸ ਵਾਲੇਆਂ ਨੇ ਇਹ ਸਰਕਾਰ ਨੇ ਜ਼ੋ ਚੰਗੇ ਕੰਮ ਕਿਤਾ ਸੀ ਇਹੇ ੳਦੇ ਹੀ ਖਿਲਾਫ ਹੋ ਗਏ ਪਾ੍ਈਵੇਟ ਬੱਸਾ ਨੂੰ
    ਬਨਦੰ ਕਿਤਾ ਜਾਵੇ

  • @Punjabihome
    @Punjabihome 2 ปีที่แล้ว +6

    ਇਹਨਾਂ ਪ੍ਰਾਈਵੇਟ ਬੱਸਾਂ ਵਾਲਿਆਂ ਦੀ ਹੜਤਾਲ ਦਾ ਕੋਈ ਤੁਕ ਨਹੀ ਬਣਦਾ

  • @mohinderkaur7867
    @mohinderkaur7867 2 ปีที่แล้ว

    Very good ji

  • @SandeepKaur-fh7ce
    @SandeepKaur-fh7ce 2 ปีที่แล้ว +1

    ਸਰਕਾਰ ਬੱਸਾ ਕਿਰਾਇਆ ਮਾਫ ਕਰਨਾ ਵਧੀਆ ਫੈਸਲਾ , ਕੁਝ ਰੋਜ਼ ਸਕੂਲ , ਕਾਲਜਾਂ ਜਾਣ ਵਾਲੇ ਵਿਦਿਆਰਥੀ ਆਪਣੀ ਪੜਾਈ ਔਂਕੜਾ ਸਾਹਮਣਾ ਵੀ ਕਰਨਾ ਪੈਦਾ । ਰਹੀ ਗੱਲ 50 ਹਾਜ਼ਰ ਦੀ ਨੌਕਰੀ ਕਰਨ ਵਾਲੇ ਬੱਸਾ ਚ ਨਹੀ ਜਾਂਦੇ । ਆਮ ਔਰਤਾਂ ਹੀ ਰੋਜ਼ ਕੰਮ , ਪੜਾਈ ਲਈ ਜਾਦੀਆ ।

    • @amankaur3449
      @amankaur3449 2 ปีที่แล้ว

      School college padh Diya ladkiyanthe suffer bilkul free Hona Chahida hai

  • @Punjabihome
    @Punjabihome 2 ปีที่แล้ว +3

    ਜੇ ਬੀਬੀਆਂ ਦਾ ਫਰੀ ਬੱਸ ਸਫਰ ਬੰਦ ਹੋ ਗਿਆ ਤਾਂ ਪੰਜਾਬ ਸਰਕਾਰ ਨੂੰ ਕਾਫੀ ਵਿਰੋਧ ਦਾ ਸਾਹਮਣਾ ਕਰਨਾ ਪੈ ਸਕਦਾ ਹੈ ,ਇਸ ਲਈ ਕੋਈ ਹੋਰ ਹੱਲ ਲੱਭੋ

  • @brarraj4194
    @brarraj4194 2 ปีที่แล้ว +5

    Sir, nahi band hona chida ,free he rehna chida ,agar koi service government dendi vi a othe opposition start ho jandi a ,veer ji eh sare private sector wale es lyi keh rahe because ehna de appne family members da te koi karaya nahi lagda because eh mostly ik doosre nu jande he honde a ,asi app dekhya minni buses ch ,so jehre private job karde ne and salary v eni nahi hondi ohna nu poucho sir jad monthly 1500 rupees jande a pay cho ,so, request a sab nu agar gov kug vadia kar rahi a te ho jaando and hun v kehra kug rukya eh sare private sector walia ne prtc walia naal fixing ketti hoyi hondi a k bus thooda 1 ja 2 min.agge piche kar lyio jad nu aggo private bus sawaria chak lyende a theek us ton badh prtc a jandi a .

  • @sarbjitsingh2318
    @sarbjitsingh2318 2 ปีที่แล้ว +3

    ਲੋਕ ਚਾਹੁੰਦੇ ਵਾ ਹਰੇਕ ਚੀਜ਼ ਸਸਤੀ ਹੋਣੀ ਚਾਹੀਦੀ ਆ ਫਰੀ ਨਹੀਂ ਇਹੋ ਕੰਮ ਪਹਿਲੀਆ ਸਰਕਾਰਾ ਕਰਦੀਆ ਰਹੀਆ

  • @singhsj5841
    @singhsj5841 2 ปีที่แล้ว

    ਫਰੀ ਸਫਰ ਬੰਦ ਹੋਣਾ ਚਾਹੀਦਾ ਹੈ ਵਿਹਲੜ ਫਿਰਦੀਆਂ ਭੋਕਦੀਆ

  • @Punjabihome
    @Punjabihome 2 ปีที่แล้ว +3

    ਹੁਣ ਦੇਖੋ ਜਿਹੜੇ ਗਰੀਬ ਬੱਚੀਆਂ ਨੇ ਅਬੋਹਰ ਤੋ ਚੰਡੀਗੜ੍ਹ ਜਾਣਾ ਹੋਵੇ ਉਹਨਾ ਨੂੰ ਕਿੰਨਾ ਨੁਕਸਾਨ ਹੈ

  • @HarpreetKaur-oc6zv
    @HarpreetKaur-oc6zv 2 ปีที่แล้ว +1

    Msa ta sade govt ne koi vdia kmm kita kyo dukhi krde o j kise greeb da fyda hundaa

  • @gurdeepkang6889
    @gurdeepkang6889 2 ปีที่แล้ว +6

    ਜਦੋਂ ਸਰਕਾਰ ਨੇ ਲਾਗੂ ਕੀਤਾ ਸੀ ਉਦੋਁ ੲਿਹ ਸਾਰੇ ਕਿਥੇ ਸੀ।

  • @brarsingh3832
    @brarsingh3832 2 ปีที่แล้ว +3

    ਬੁਹਤ ਵਧੀਆ ਲਾ ਦਿਓ ਅੱਗ ਤੁਸੀਂ ਵੀ ਬੁਹਤ ਗੰਦ ਪਾਇਆ ਬੁਹਤ ਲੁੱਟਿਆ ਤੁਸੀ ਵੀ ਪੰਜਾਬ ਨੂੰ

  • @g_aahi15798
    @g_aahi15798 2 ปีที่แล้ว +1

    ਹੋਰ ਕੰਮ ਕਰਲੋ tuc

  • @lekhraj8217
    @lekhraj8217 2 ปีที่แล้ว +3

    Govt. Knows very well what should be done.

  • @karamjitsingh5634
    @karamjitsingh5634 2 ปีที่แล้ว

    Very good

  • @parmindersinghtiwana
    @parmindersinghtiwana 2 ปีที่แล้ว +2

    Freebie politics could be curse 🙏🏻🙏🏻🙏🏻

  • @jeetbalvideos6889
    @jeetbalvideos6889 2 ปีที่แล้ว

    Good better great speech

  • @jasvirsidhu7820
    @jasvirsidhu7820 2 ปีที่แล้ว

    This is good

  • @yadvindersinghbrar9146
    @yadvindersinghbrar9146 2 ปีที่แล้ว +4

    Private industry sari Badal privar di hi hay...orbit bus ,,

  • @HarpreetKaur-oc6zv
    @HarpreetKaur-oc6zv 2 ปีที่แล้ว +1

    Bhut glt kr rhe aa free safr bnd krke
    J kise da bhla hunda thonu ki prblm aa ah private buses walia da awda kraia ta lgda ni na ina de family’s da lgda greeb nu kyo marde o

  • @JasveerSingh-ez2wf
    @JasveerSingh-ez2wf 2 ปีที่แล้ว

    Govt.Decision Right safar free

  • @bikramgoyal3316
    @bikramgoyal3316 2 ปีที่แล้ว

    Aahi Gal aa. Bai ji

  • @sukhjitkaur7930
    @sukhjitkaur7930 2 ปีที่แล้ว +3

    Koi hor kmm kr lao...na chalao buses....hun ta gunda raaj c...Deep bus waliyan da specially....Bathinda area ch....

  • @ramans5487
    @ramans5487 2 ปีที่แล้ว +1

    Students bu free rakho sade aa ta fees he bhutt ne sanu kioo mrde oo

  • @_yuvi__
    @_yuvi__ 2 ปีที่แล้ว +3

    Private bus waleya de ki pet dukhda hai ehna nu ki pblm hai kise gareeb de paise bache ne private wale krn ght paise

  • @navneetkaur175
    @navneetkaur175 2 ปีที่แล้ว

    Saturday and sunday free kardo sare khush 😁😁

  • @amankaur3449
    @amankaur3449 2 ปีที่แล้ว +2

    school college padh Diya ladkiyan Sab free karo

  • @ParamjitKaur-dy8lz
    @ParamjitKaur-dy8lz 2 ปีที่แล้ว +2

    Private sab kush band kro

    • @HardeepSingh-py6ve
      @HardeepSingh-py6ve 2 ปีที่แล้ว

      Bhene j private sab kuch bnd hu juo lok berojgar ho jan gye

  • @pamcosta6680
    @pamcosta6680 2 ปีที่แล้ว +1

    Bohat acha kita.bibiyaan ne att chuki hoi hai laaha lain dee adat hi pe gai ehna noo..baabyaa noo te mehange toh mehanga suit lain lai paise hai fer kiraya den lai kyun nahi.datay raho

  • @satwinderbrar1939
    @satwinderbrar1939 2 ปีที่แล้ว +3

    New deep wale raje waring ne theek kete

  • @dalbirkaur5556
    @dalbirkaur5556 2 ปีที่แล้ว

    free sfr bnd hona chahida .sarkar da khjana Khali ho javega

  • @yadvindersinghbrar9146
    @yadvindersinghbrar9146 2 ปีที่แล้ว

    Haryana state di traj tey,, Punjab ch only roadways buses ..

  • @civil3rdsem459
    @civil3rdsem459 2 ปีที่แล้ว +1

    band hona chahida bs

  • @sahilrandhawa9617
    @sahilrandhawa9617 2 ปีที่แล้ว +1

    Bussa vich te pair rakhn nu te jgah ni hundi phir vi eh lokan nu tunn tunn bhari jnde aa saleyo bus nu agg kon di gal kiti aa te mukhreyo na Navi bus 🚐 nu agg layeo video bnake jarur payeo

  • @surjitsingh9926
    @surjitsingh9926 2 ปีที่แล้ว

    Free safar band hona chahida hai

    • @yadvindersinghbrar9146
      @yadvindersinghbrar9146 2 ปีที่แล้ว

      Quon ,,, Jadon Badal sara Punjab lut key kha gayia ,, odon kitay si ,, tun,, jeh greab di dhee bhain free safar kar lao,, tenu ki problem hay,, jeh eni problem hay ,, pahlan leader nuh saval kar ,, key tunsi free di sohlut quon lah rahay ho..!, Nalay vaday ghar di ladies ni bus ch safar kardi,, quonkay una kol cars vi chaloun da time ni hunda,, sirf greab ghar diean ladies hi safar kardiean han,, jes toh tenu problem hay..

  • @gurdevsingh5161
    @gurdevsingh5161 2 ปีที่แล้ว

    ਸਾਰੀਆ ਨੂੰ ਅੱਗ ਲਾਗੇ

  • @rajeshsinghkalharamnha2035
    @rajeshsinghkalharamnha2035 2 ปีที่แล้ว +2

    Tushi ta private basha walwo luth macha rakhi c

  • @ssingh650
    @ssingh650 2 ปีที่แล้ว

    Sarkaari gool gaape, Sarkaari aloo tikki, sarkaari chicken ,free karo.
    Private sabzee free karo

  • @manypreetsingh4527
    @manypreetsingh4527 2 ปีที่แล้ว +1

    Private bus band kro

  • @SandeepSingh-kg9jf
    @SandeepSingh-kg9jf 2 ปีที่แล้ว

    Haf kiriya. Kro sab nu faida hovega

  • @ballyp6560
    @ballyp6560 2 ปีที่แล้ว +1

    Private bus ch chado hi na 😀

  • @gurjeetbrar7039
    @gurjeetbrar7039 2 ปีที่แล้ว +1

    Changa hoa band bebia biger rehia c .rashpal kaur brar. Bebia ny avaragrdi di dnd lah deti.aata daal v bnd kro.moft da kha k loki mehnt krn to bhaj gey.bachia no nokri deo .loki tax pay krn dy aady hon.sarkar ko fund jawey.thanks

  • @HarjeetSingh-zl5ns
    @HarjeetSingh-zl5ns 2 ปีที่แล้ว

    Sarkar nu new buses chaloniyan chaidia nale new vacancy kadn

  • @ABIkumar-iz4sy
    @ABIkumar-iz4sy 2 ปีที่แล้ว +1

    ਇਹਨਾਂ ਦੇ ਪਰਮਟ ਇੱਕ ਸਾਲ ਲਈ ਕੀਤੇ ਜਾਣ ਲੁੱਟ ਕੇ ਖਾ ਲਿਆ ਪੰਜਾਬ ਨੂੰ ਕੋਈ ਹੋਰ ਬੱਸ ਵਾਲੇ ਮਾਲਕ ਨੂੰ ਮੌਕਾ ਦਿੱਤਾ ਜਾਵੇ ✍️

  • @GurpreetSingh-to7xd
    @GurpreetSingh-to7xd 2 ปีที่แล้ว

    Private buses walia nu schl children lai v free krna chaida jy half kehde ny fr sara kuj half hona chaida....eh v

  • @karamjeetsingh9294
    @karamjeetsingh9294 2 ปีที่แล้ว

    All, tpt, always, free, of tax😂

  • @mahigill351
    @mahigill351 2 ปีที่แล้ว

    Free safr band karo......loka nu adat.paa gai

  • @mrsinghsaab7614
    @mrsinghsaab7614 2 ปีที่แล้ว

    Tickat sareye di honi chahadi a koi v hoye police wle hon ja busa wala hon

  • @sangmsekhon4838
    @sangmsekhon4838 2 ปีที่แล้ว

    Kk

  • @gopalhomecare4401
    @gopalhomecare4401 2 ปีที่แล้ว

    Police wale da v kro jo mulajm keh ke free safar krde ne eda v muda chukna chida

  • @jagdevdhaliwal9059
    @jagdevdhaliwal9059 2 ปีที่แล้ว +1

    Free band hova

  • @amangill1760
    @amangill1760 2 ปีที่แล้ว +4

    Free safar band karo

  • @balwantmann1774
    @balwantmann1774 2 ปีที่แล้ว +2

    ਮਾਫੀਆ ਬਾਰੇ ਵੀ ਬੋਲੋ

  • @MonuKumar-tn7ni
    @MonuKumar-tn7ni 2 ปีที่แล้ว

    Private mafiaa

  • @satwinderbrar1939
    @satwinderbrar1939 2 ปีที่แล้ว +1

    Puri bus ( moge ) ta chal di aa ajj

  • @ashwaninath2242
    @ashwaninath2242 2 ปีที่แล้ว +3

    private bus band honi cahide ha private bus valeya ne badmashi bahut kiti Hoi ha

  • @gkour6618
    @gkour6618 2 ปีที่แล้ว

    Eh gal bilkul galat free Safar karna Sharm honi chaidi haa

  • @sukhvinderkaur3652
    @sukhvinderkaur3652 2 ปีที่แล้ว

    Free safar. Eh gl pihla ton hi galat c . Free kush v nahi hona chahida . Rent have za electricity za hor v kush have.sab sasta have free na have.

  • @SatnamSingh-zk4ce
    @SatnamSingh-zk4ce 2 ปีที่แล้ว

    Capt ne ta bera ghark karta punjab da

  • @ManjitSingh-sd5io
    @ManjitSingh-sd5io 2 ปีที่แล้ว +2

    A staff keh k free safar kar lainde ne

  • @jasvirsidhu7820
    @jasvirsidhu7820 2 ปีที่แล้ว

    Best for poor

  • @rajgoyal5910
    @rajgoyal5910 2 ปีที่แล้ว

    Pvt bassa band kro govt hor pao

  • @simarjitkaur4022
    @simarjitkaur4022 2 ปีที่แล้ว

    Women nu free safer sarkaar ne dita. Private bus valya da kirya dekho. Eh v lot reh han loka nu.

  • @ammytoor4856
    @ammytoor4856 2 ปีที่แล้ว

    Band kro free sab kuj jo v milda kisa nu v a chahe

  • @harpreetsinghgill651
    @harpreetsinghgill651 2 ปีที่แล้ว +1

    Manna ehana da sare parmat khareed lay

  • @harpindersingh5015
    @harpindersingh5015 2 ปีที่แล้ว

    Parivat busa band honia chahidya aa bachya nu sarkari nukriya milneya chaheya

  • @guriguri4807
    @guriguri4807 2 ปีที่แล้ว

    Nhi hona chidia praitvat wala bot glat bolda wa

  • @malkiatsinghsingh8329
    @malkiatsinghsingh8329 2 ปีที่แล้ว

    Je mangan cm mande ne ta sarkar v lokhan nu chalin dite jae3 cm te sarkar da ki fieda

  • @gurdeepstar2601
    @gurdeepstar2601 2 ปีที่แล้ว +1

    Private vale sale Eve hi roi jade n

  • @parm475
    @parm475 2 ปีที่แล้ว

    Free buss safr band karna chaida

  • @rajeshsinghkalharamnha2035
    @rajeshsinghkalharamnha2035 2 ปีที่แล้ว +1

    Kadha sarkar ni tiknh dindhi lokha nu kadhi tohadha barga lok

  • @ParminderSingh-qq6is
    @ParminderSingh-qq6is 2 ปีที่แล้ว

    Free bus nalo koray Ghat hona chahiye

  • @manpreetshergill9827
    @manpreetshergill9827 2 ปีที่แล้ว +2

    Hun private buses Wale Rola pa rahe ne pehla jodo ladies nu kita lahuna painda c tan buses bhaja k la jande ne Sade kol tan time ne tuci tan vehliya ho ghar ne beh sakdiya bajurg bebiya nu eda bolde c hun ta pta lagiya ladies di value.sharam karo hun kyun ro rahe ho

  • @ranranjit237
    @ranranjit237 ปีที่แล้ว

    Private buses wale. Small Che do to char bus namah lender Han

  • @gulabludhiana869
    @gulabludhiana869 2 ปีที่แล้ว +1

    Jaldi age lagao 😂😂

  • @sukhjindersingh9179
    @sukhjindersingh9179 2 ปีที่แล้ว +1

    Bina permit bus chlande ne oh

  • @satvirbains7399
    @satvirbains7399 2 ปีที่แล้ว

    stop ladies traveling for women

  • @sangheramanminder3138
    @sangheramanminder3138 2 ปีที่แล้ว

    7885

  • @ssingh650
    @ssingh650 2 ปีที่แล้ว

    Viah Sahaadi free karo

  • @gurjitsingh4562
    @gurjitsingh4562 2 ปีที่แล้ว

    Waise free band hove

  • @gurdeepstar2601
    @gurdeepstar2601 2 ปีที่แล้ว

    Nhi bssa chldya ta rikshe pa lo

  • @tarunjeetsingh345
    @tarunjeetsingh345 2 ปีที่แล้ว

    tekh a sara din ave turea ferdea n

  • @mrsinghsaab7614
    @mrsinghsaab7614 2 ปีที่แล้ว

    Eme Rola paa rahe a jaan k bsss koi bethda ni ena di busa ch