ਮਾਇਆ ਦਾ ਭਰਮ ਅਤੇ ਗੁਰੂ ਦੀ ਖੇਡ|

แชร์
ฝัง
  • เผยแพร่เมื่อ 7 ก.ย. 2024
  • ‪@SatJapProductions‬ ‪@paramKhepar1‬

ความคิดเห็น • 24

  • @Kitty-qh8qj
    @Kitty-qh8qj 9 วันที่ผ่านมา

    🙏

  • @meharsekhon2368
    @meharsekhon2368 หลายเดือนก่อน +5

    ਜਦੋ ਲੋਕ ਕਠੇ ਹੋ ਕੇ ਬਹਿੰਦੇ ਹਨ ਤੇ ਗੱਲਾਂ ਹੋਰ ਕਰਦੇ ਹਨ ਪਰ ਜੋ ਆਤਮ ਦੀਆਂ ਗਲਾਂ ਕਰਨ ਲੋਕ ਪਰਾਂ ਹੋਣ ਲੱਗ ਦੇ ਹਨ ਚੁਗਲੀਆਂ ਕੱਪੜੇ ਘਰੇਲੂ ਗੱਲਾਂ ਇਹ ਪਸੰਦ ਹੈ ਲੋਕਾਂ ਦੀ
    ਪਰ ਸਮੇਂ ਦੀ ਲੋੜ ਹੈ ਆਤਮ ਨੂੰ ਜਾਨਣ ਦੀ
    ਧੰਨਵਾਦ ਬੱਚਿਓ ਮੈਨੂੰ ਖੁਸ਼ੀ ਹੋਈ ਚੰਗਾ ਲੱਗਾ ❤

  • @waheguruji7514
    @waheguruji7514 หลายเดือนก่อน +1

    Khalsa veero twanu dovan nu fateh ji..

  • @kirandeepdosanjh4672
    @kirandeepdosanjh4672 หลายเดือนก่อน +2

    ਪਰਜਾ ਅੰਧੀ ਗਿਆਨ ਬਿਨ ‘ਇਹ ਕਿਤਾਬ ਪੜੋ

  • @manjitsingh7887
    @manjitsingh7887 22 วันที่ผ่านมา +1

    ਸੰਗਤ ਵਿੱਚ ਜਾਗਰੁਕਤਾਆਉਣ ਕਾਰਣ ਬਾਬਿਆਂ ਨੇ ਇਹ ਗੱਲ ਕਹਿਣਾ ਛੱਡ ਦਿੱਤੀ ਕਿ ਮਾਇਆ ਪਿੱਛੇ ਨਾ ਭੱਜੋ

  • @1Singhgill
    @1Singhgill หลายเดือนก่อน +2

    🙏🏼🙏🏼🙏🏼🙏🏼🙏🏼🙏🏼

  • @Sukhwantsingh_
    @Sukhwantsingh_ หลายเดือนก่อน +1

    ਮਨ ਦੀ ਅਵਸਥਾ ਨੂੰ ਆਨੰਦ ਦੀ ਅਵਸਥਾ ਤਕ ਪਹੁੰਚ ਣ ਤੇ ਮਾਇਆ ਚ ਵੀ ਆਨੰਦ ਆ ਜੀ ਉਸ ਅਵਸਥਾ ਨੂੰ ਹੀ ਪਰ+ਆਤਮਾ ਕਹਿੰਦੇ ਹਨ ਜੀ

  • @NihangSingh-ue5lr
    @NihangSingh-ue5lr หลายเดือนก่อน +3

    ਮਾਇਆ ਮੇਰੇ ਮਨ ਦਾ ਖਿਆਲ ਹੈ । Exemple ਜਿਵੇਂ ਸੋਨਾ ਹੈ ਇਹ ਤਾਂ ਏਕ ਧਾਤੂ ਹੈ ਧਰਤੀ ਵਿੱਚੋਂ ਆਈ ਹੈ । ਇਸ ਪ੍ਰਤੀ ਮੇਰਾ ਕਿ ਵਿਚਾਰ ਹੈ ਮੈਂ ਕਿਵੇਂ ਭੁੱਖ ਵਿਖਾ ਕੇ ਲਾਲਚੀ ਬਣਕੇ ਇਸਨੂੰ ਪਾਉਣ ਮੰਗਰ ਦੌੜਦਾ ਹਾ। ਇਹ ਮਾਇਆ ਹੈ । ਹੋਰ ਕੁਝ ਨਹੀਂ । Etc

  • @heavenoo4999
    @heavenoo4999 หลายเดือนก่อน

    🙏🏻🙏🏻🙏🏻🙏🏻

  • @BaljinderKaur-db8yl
    @BaljinderKaur-db8yl หลายเดือนก่อน +1

    🙏🙏ਗੁਰੂਬਾਣੀ ਕਹਿੰਦੀ ਹਉਮੈ ਬਿੱਖ ਪਾਈ ਜਗਤ ਉਪਾਇਆ ਸ਼ਬਦ ਬਸੈ ਬਿੱਖ ਜਾਏ।ਖੇਡ ਹੀ ਸ਼ਬਦ ਦੀ (ਹੁਕਮ ਦੀ),🙏🙏

  • @sumitabairwal3755
    @sumitabairwal3755 หลายเดือนก่อน

    ਸਤਿ ਸ੍ਰੀ ਆਕਾਲ ਜੀ 🌹🌹♥️ 🙏🙏

  • @dev...4417
    @dev...4417 หลายเดือนก่อน

    ❤🙏

  • @AvtarSingh-xv9kc
    @AvtarSingh-xv9kc 22 วันที่ผ่านมา

    Bachya nu kitra esh raah tey paiye

  • @sarbjeetkaur2816
    @sarbjeetkaur2816 หลายเดือนก่อน +1

    🙏🙏

  • @Sukhwantsingh_
    @Sukhwantsingh_ หลายเดือนก่อน

    Time ik bharm aa guru nanak dev g kudrti tor te present ch hi han

  • @manpreetkaurkhalsa2433
    @manpreetkaurkhalsa2433 หลายเดือนก่อน

    Waheguru ji is video nu like krr do plz eh 8k compitition h 🙏

  • @NihangSingh-ue5lr
    @NihangSingh-ue5lr หลายเดือนก่อน +8

    ਬਾਹਰ ਦਾ ਸੰਸਾਰ ਮਾਇਆ ਨਹੀਂ ਇਹ ਤ ਰੱਬ ਦਾ ਰੂਪ ਹੈ ਪਰ ਮੇਰੇ ਅੰਦਰ ਦਾ ਸੰਸਾਰ ਮਾਇਆ ਹੈ ਮੇਰੇ ਅੰਦਰ ਦਾ ਜੱਗ ਹੀ ਧੂਏ ਦਾ ਪਹਾੜ ਹੈ ਮੇਰੇ ਅਪਣੇ ਗੰਦੇ ਵਿਚਾਰ ਹੀ ਮਾਇਆ ਹੈ ਵਿਕਾਰ ਮਾਇਆ ਹੈ । ਜਿਹੜੀ ਚੀਜ਼ ਮੈਨੂੰ ਰੱਬ ਨਾਲ ਨਹੀ ਜੂੜਨ ਦਿੰਦੀ । ਹਰ ਸਮੇਂ ਮੈਨੂੰ ਰੱਬ ਨੂੰ ਯਾਦ ਨਹੀ ਰੱਖਣ ਦਿੰਦੀ । ਜਿਵੇਂ ਜਦ ਮੈ ਪਾਠ ਕਰਾ ਤੇ ਮੇਰੇ thaughts ਮੈਨੂੰ ਪਾਠ ਨ ਕਰਨ ਦੇਣ distration ਮਾਇਆ ਹੈ ।ਜੌ ਚੀਜ਼ ਮੈਨੂੰ ਚੈਨ ਨਾਲ ਸ਼ਾਂਤ ਸੁਖੀ ਨ ਰਹਿਣ ਦੇਵੇ ਉਹ ਮਾਇਆ ਹੈ । ਇਥੇ ਹੋਰ ਕੁਝ ਵੀ ਮਾਇਆ ਨਹੀ ਹੈ।

    • @rituarora6892
      @rituarora6892 หลายเดือนก่อน

      Waheguru ji .. bht sohni vichar ji❤

  • @harjinderheer9609
    @harjinderheer9609 หลายเดือนก่อน

    Hnji satsriakal veere
    Mak tuhadia videos dekhda and feel krda kind of indication jo kudrat dena chaundi kuj things jive mera man krda mai kes rakha turban bna but mera doubt and question agar mai apne hair grow krda then in canada sade further immigration process vch koi issue tani aunda jive mai just apnj study kri aa complete and mai jdo v haircut lyi jnda ja krda mainu specially o din and uda v vibes ni good aundia mann aa k baal rkha gura wala bna but process to dar lgda
    Mafi man vich vhut kuj chlda samj nj aa rhi ki mai exact push paya v agar tusi clear kr sko ji

  • @nikkykaur2750
    @nikkykaur2750 หลายเดือนก่อน +1

    Bajhi tusi khud Jayda bolya kro please

  • @NihangSingh-ue5lr
    @NihangSingh-ue5lr หลายเดือนก่อน

    ਜਿੱਤਣਾ ਮੈਂ ਮਨ ਤੋਂ ਹੈ ਅਤੇ ਵਿਕਾਰ ਤੋ ਤੇ ਹਰਨਾ ਗੁਰੂ ਅੱਗੇ innervoice ਅੱਗੇ । ਆਪਣੀ ਮਰਜੀ ਛੱਡਕੇ ਹਰਨਾ ਹੈ innervoice ਅੱਗੇ ।

  • @1Singhgill
    @1Singhgill หลายเดือนก่อน

    ❤❤❤❤❤❤