ਨਾਮ ਜਪੁ, ਨਾਮ ਸਿਮਰਨ ਖੋਜ

แชร์
ฝัง
  • เผยแพร่เมื่อ 18 ต.ค. 2024

ความคิดเห็น • 85

  • @SatJapProductions
    @SatJapProductions  4 หลายเดือนก่อน +12

    Maafi g ik tuk alag bol gya - Niche dekh sakde ho Baba Nanak refer kar rahe ki Bahot jap,tap pooja karan de tarike ne, par bahot da Man udas h hai
    "ਅਸੰਖ ਜਪ ਅਸੰਖ ਭਾਉ ॥"
    "ਅਸੰਖ ਪੂਜਾ ਅਸੰਖ ਤਪ ਤਾਉ ॥"
    "ਅਸੰਖ ਗਰੰਥ ਮੁਖਿ ਵੇਦ ਪਾਠ ॥"
    "ਅਸੰਖ ਜੋਗ ਮਨਿ ਰਹਹਿ ਉਦਾਸ ॥"

    • @ENNENNCOMMUNICATIONS
      @ENNENNCOMMUNICATIONS 3 หลายเดือนก่อน

      BBBBBBBBBBBBBBBBBBBBBBBBBBBBBBBBBBBB bbBBBBb bbbb bb b bbbbbb h bhBhbbhbbnnnhbbhbbbnNNBnznnbbbbbbbbnbbbbBNNNNnbnbbnnnBnnnbNNNNNNNNNNNnbbHZbzzzz

  • @aslitarasingh
    @aslitarasingh 2 หลายเดือนก่อน +2

    ਗੁਰੂ ਗ੍ਰੰਥ ਸਾਹਿਬ ਜੀ ਅਤੇ ਦਸਮ ਗ੍ਰੰਥ ਜੀ ਦੀ ਗੁਰਬਾਣੀ ਸਮਝ ਕੇ ਲਾਈਫ ਵਿੱਚ ਇੰਪਲਾਈਮੈਂਟ ਕਰਨ ਲਈ ਹੈ ਅਤੇ ਵਾਹਿਗੁਰੂ ਨਾਮ ਸਿਮਰਨ ਪ੍ਰਮਾਤਮਾ ਦੀ ਪ੍ਰਾਪਤੀ ਕਰਨ ਲਈ ਹੈ

  • @SukhvinderSinghSidhu-i3o
    @SukhvinderSinghSidhu-i3o หลายเดือนก่อน

    Waheguru ji ♥️🙏

  • @aslitarasingh
    @aslitarasingh 2 หลายเดือนก่อน +1

    ਇਸ ਹਿਸਾਬ ਨਾਲ ਤਾਂ ਵਾਹਿਗੁਰੂ ਜੀ ਤੁਸੀ ਸੰਤ ਮਸਕੀਨ ਜੀ, ਸੰਤ ਜਰਨੈਲ ਸਿੰਘ ਭਿੰਡਰਾਵਾਲੇ ਜੀ, ਭਾਈ ਸੇਵਾ ਸਿੰਘ ਤਰਮਾਲਾ ਜੀ ਸਭ ਨੂੰ ਤੁਸੀ ਗ਼ਲਤ ਸਾਬਿਤ ਕਰ ਦਿੱਤਾ ਇਹ ਸਾਰੇ ਬ੍ਰਹਮਗਿਆਨੀ ਤਾਂ ਵਾਹਿਗੁਰੂ ਨਾਮ ਸਿਮਰਨ ਕਰਦੇ ਵੀ ਅਤੇ ਕਰਵਾਂਦੇ ਸੀ ਸਭ ਨੂੰ

  • @Nihang_singh84
    @Nihang_singh84 4 หลายเดือนก่อน +2

    ਏਕੋ ਨਾਮੁ ਹੁਕਮ ਹੈ। ਗੁਰੂ ਜੀ ਦਾ ਹੁਕਮ ਮੰਨਨਾ ਹੀ ਨਾਮ ਜਪਣਾ ਹੈ
    ਨਾਮ ਭਾਵ ਹੁਕਮ ਜਪਣਾ ਭਾਵ ਦ੍ਰਿੜ ਕਰਨਾ ।

  • @harjinderkaur6066
    @harjinderkaur6066 2 หลายเดือนก่อน +1

    ਵਾਹਿਗੁਰੂ ਗੁਰਮੰਤ੍ਰ ਹੈ ਜਪਿ ਹਉਮੈ ਖੋਈ।

  • @Nihang_singh84
    @Nihang_singh84 4 หลายเดือนก่อน +2

    ਸੰਗਤ ਜੀ ਮੇਰਾ ਵੀ ਭਲਾ ਹੋਇਆ ਹੈ ਵੀਰ ਭੁਪਿੰਦਰ ਸਿੰਘ the living treasure channel ਤੋਂ ਆਪ ਜੀ ਨੂੰ ਵੀ ਬੇਨਤੀ ਹੈ ਕਿ ਇਸ ਵੀਰ ਜੀ ਦੀ ਗੱਲ ਨੂੰ ਵੀਰ ਭੁਪਿੰਦਰ ਸਿੰਘ ਜੀ ਨੇ ਬਹੁਤ ਸੋਹਣੇ ਤਰੀਕੇ ਨਾਲ ਸਮਝਾਇਆ ਹੈ ਉਨ੍ਹਾਂ ਦੀ ਜਪ ਜੀ ਦੀ ਬਾਣੀ ਦੀ ਵਿਆਖਿਆ ਸੁਣ ਕੇ ਦੇਖੋ ਸਾਰੇ ਵਹਿਮ ਭਰਮ ਕਰਮਕਾਂਡ ਦੂਰ ਹੋ ਜਾਣਗੇ । ਮੈਨੂੰ ਤਾਂ ਉਹ ਹੀ ਇੱਕਲੇ ਗੁਰੂਆਂ ਦੇ ਵੇਲੇ ਵਰਗੇ ਸਿੱਖਾਂ ਦੀ ਮੱਤ ਰੱਖਣ ਵਾਲੇ ਲੱਗੇ ਹਨ । ਬੇਨਤੀ ਹੈ ਕੇ ਇਕ ਵਾਰ ਜਰੂਰ ਸੁਣਕੇ ਦੇਖਣਾ ਜੀ । ਅਸਲ ਸਿੱਖੀ ਕਿ ਸੀ ਸਮਝ ਆ ਜਾਵੇਗੀ।

  • @ManpreetSingh-ve4ig
    @ManpreetSingh-ve4ig 2 หลายเดือนก่อน

    Videos full details ਨਾਲ ਹੁੰਦੀਆਂ ਬਾਈ ਤੇਰੀਆਂ ❤️❤️❤️

  • @Nihang_singh84
    @Nihang_singh84 4 หลายเดือนก่อน +2

    ਗੁਰੂਆਂ ਨੇ ਕਦੇ ਵੀ ਨਾਮ ਨਹੀਂ ਜਪਾਇਆ ਜੀ । ਅਸਲ ਸਿੱਖੀ ਸਮਝਣੀ ਬਹੁਤ ਸੌਖੀ ਹੈ ।ਪਰ ਪਰਦੇ ਬਹੁਤ ਪਾਏ ਨੇ ।ਸਿੱਖਣਾ ਹੀ ਸਿੱਖ ਦਾ ਕੰਮ ਹੈ ਜੀ।

  • @pritpalkaur5600
    @pritpalkaur5600 2 หลายเดือนก่อน +1

    ਹਾਂ ਜੀ ਵਾਹਿਗੁਰੂ ਵਾਹਿਗੁਰੂ ਗੁਰਮੰਤ੍ਰ ਹੈ ਜਿਸ ਨੂੰ ਜਪ, ਜਪ, ਕੇ ਨਾਮ ਪ੍ਰਾਪਤ ਹੁੰਦਾ ਹੈ ਜਿਸਨੂੰ ਆਪਾ, ੲਿਕ, ਧੁੰਨ ਦੇ ਰੂਪ ਵਿੱਚ ਸੁਣਦੇ ਹਾਂ ਜਿਸਨੂੰ ਗੁਰਬਾਣੀ ਵਿੱਚ ਵਾਜੇੇਅਨਹਦਤੂਰੇ, ਕਹਿੰਦੇ ਹਨ ਜੋ ਸਾਰੇ ਬਰਹਿਮੰਡ ਵਿੱਚ ਚਲ ਰਿਹਾ ਹੈ 🌺🌸🌸🌺🌹🌹🌹🙏🏻🙏🏻🙏🏻🙏🏻🙏🏻🙏🏻

  • @JaswinderKaur-mi1sf
    @JaswinderKaur-mi1sf หลายเดือนก่อน

    Waheguru ji waheguru ji

  • @sharnjeetsingh4719
    @sharnjeetsingh4719 หลายเดือนก่อน

    Waheguru simran karn naal Mann tikda hai gurbani sunnan te boln naal Gyan milda ki aap da jiwan kaisa hona chaida eh Gyan sanu guru ji ne gurbani de roop vich Dita es lai us guru di permesar di ustat he hai waheguru waheguru eho he is di game hai us naal ek mik hon di

  • @gurdeepkaur3837
    @gurdeepkaur3837 หลายเดือนก่อน

    ਵੀਰ ਜੀ ਥੋੜੇ ਮਹੀਨੇ ਪਹਿਲਾਂ ਮੈਂ ਕੋਈ ਹੁਕਮਨਾਮਾ ਸਾਹਿਬ ਪੜਿਆ ਸੀ ਯਾਦ ਤਾਂ ਨਹੀਂ ਪਰ ਮਤਲਬ ਸੀ ਕਿ ਸਿਮਰਨ ਹੀ ਨਹੀਂ ਬਾਣੀ ਪੜਨਾ ਹੀ ਪ੍ਰਾਪਤੀ ਕਰਾ ਦਿੰਦਾ ੳੁਦੋਂ ਮੈਂ ਵੀ ੳੁਲਝਣ ਵਿੱਚ ਸੀ ਕਿ ਬਾਣੀ ਪੜਨੀ ਚਾਹੀਦੀ ਜਾ ਸਿਮਰਨ ਕਰਨਾ ਲੇਕਿਨ ਬਾਣੀ ਸਾਡੇ ਪੜਨ ਤੇ ਬੁੱਝਣ ਲਈ ਹੀ ਪ੍ਗਟ ਹੋਈ ਹੈ 🙏

  • @sawinder8654
    @sawinder8654 หลายเดือนก่อน

    🙏🙏🙏

  • @JASWANTSINGH-ch6mp
    @JASWANTSINGH-ch6mp 4 หลายเดือนก่อน +10

    ਦਰਅਸਲ ਸਿੱਖ ਮਤ ਵਿੱਚ ਨਾਮ ਸੰਬੋਧਨ ਹੈ ਪਰਮਾਤਮਾ ਦੇ ਗੁਣਾਂ ਦਾ। ਗੁਰੂ ਨਾਨਕ ਜੀ ਨੇ ਕਦੇ ਵੀ ਪਰਮਾਤਮਾ ਨੂੰ ਕੋਈ ਵਿਸ਼ੇਸ਼ ਸੰਬੋਧਨ ਜਾਂ ਨਾਮ ਨਹੀਂ ਦਿੱਤਾ। ਉਨ੍ਹਾਂ ਨੇ ਕੇਵਲ ਪਰਮਾਤਮਾ ਲਈ ਵਰਤੇ ਜਾਣ ਵਾਲੇ ਸਮਕਾਲੀ, ਪ੍ਰਚਲਿਤ ਨਾਵਾਂ ਦੀ ਵਰਤੋਂ ਕੀਤੀ। ਉਨ੍ਹਾਂ ਨਾਵਾਂ ਦੀ ਵਰਤੋਂ ਦਾ ਮਕਸਦ ਕੇਵਲ ਲੋਕਾਂ ਤਕ ਆਪਣੇ ਮਤ ਨੂੰ ਪਹੁੰਚਾਉਂਣਾ ਸੀ। ਗੁਰੂ ਨਾਨਕ ਨੇ ਪਰਮਾਤਮਾ ਨੂੰ ਕੇਵਲ ਉਸ ਦੇ ਗੁਣਾਂ (ਮੂਲਮੰਤਰ) ਰਾਹੀਂ ਸੰਬੋਧਿਤ ਕੀਤਾ ਕਿਉਂ ਕਿ ਸਚ ਕੇਵਲ ਗੁਣਾਂ ਰਾਹੀਂ ਹੀ ਪ੍ਰਗਟ ਹੋ ਸਕਦਾ ਹੈ ਨਾ ਕਿ ਕਿਸੇ ਸੰਬੋਧਨ ਨਾਲ। ਉਨ੍ਹਾਂ ਨੇ ਪਰਮਾਤਮਾ ਲਈ ਕੋਈ ਨਾਮ ਨਹੀਂ ਘੜਿਆ। ਕਿਉਂ ਕਿ ਉਨ੍ਹਾਂ ਦੀ ਫ਼ਿਲਾਸਫ਼ੀ ਦੇ ਮੁਤਾਬਿਕ ਪਰਮਾਤਮਾ ਕੇਵਲ ਉਸ ਦੇ ਗੁਣਾਂ (ਸਚ) ਰਾਹੀਂ ਬਿਆਨ ਕੀਤਾ ਜਾ ਸਕਦਾ ਹੈ ਨਾ ਕਿ ਘੜੇ ਹੋਏ ਸੰਬੋਧਨਾ ਨਾਲ। ਉਨ੍ਹਾਂ ਨੇ ਇਸ ਡੂੰਘੀ ਸੋਚ ਦੇ ਚਲਦੇ ਸਭ ਤੋਂ ਪਹਿਲਾਂ ਪਰਮਾਤਮਾ ਨੂੰ ਇੱਕ (੧) ਰੂਪੀ ਗੁਣ ਰਾਹੀਂ ਬਿਆਨ ਕੀਤਾ।
    ਸਾਨੂੰਂ ਇਸ ਨੁਕਤੇ ਤੋਂ ਚਲ ਕੇ ਨਾਮ ਨੂੰ ਇਸ ਦੀ ਸੰਪੂਰਨਤਾ ਵਿੱਚ ਸਮਝਣ ਦਾ ਯਤਨ ਕਰਨਾ ਚਾਹੀਦਾ ਹੈ। ਕੁੱਝ ਥਾਵਾਂ ਤੇ ਗੁਰੂ ਸਾਹਿਬ ਨੇ ‘ਸਾਚਾ ਨਾਮ` ਵਰਗੇ ਸ਼ਬਦ ਵਰਤੇ ਹਨ। ਇਹ ਸ਼ਬਦ ਪਰਮਾਤਮਾ ਦੇ ਸਚੇ ਗੁਣਾਂ ਪ੍ਰਤੀ ਜਾਂ ਉਨ੍ਹਾਂ ਦੇ ਆਪਣੇ ਸਚੇ ਮਤ ਪ੍ਰਤੀ ਹਨ। ਦਰਅਸਲ ਨਾਮ ਇੱਕ ਸੰਬੋਧਨ ਹੈ ਪਰਮਾਤਮਾ ਦੇ ਗੁਣਾਂ ਦਾ ਅਤੇ ਉਨ੍ਹਾਂ ਗੁਣਾਂ ਪ੍ਰਤੀ ਸਿਖ ਧਰਮ ਫ਼ਲਸਫ਼ੇ ਦਾ। ਜੇ ਅਸੀਂ ਇਹ ਸਮਝੀਏ ਤਾਂ ਪਤਾ ਚਲੇ ਗਾ ਕਿ ਗੁਰੂ ਜੀ ਦੇ ਦਸੇ ਹੋਏ ਜੀਵਨ ਮਾਰਗ ਦਾ ਮਤਲਬ ਹੀ ਨਾਮ ਹੈ। ਅਤੇ ਇਹੀ ਮਾਰਗ ਪਰਮਾਤਮਾ ਦੇ ਨਾਮ ਦੇ ਅਸਲੀ ਮਤਲਬ ਅਤੇ ‘ਉਸ` ਦੇ ਗੁਣਾਂ ਨੂੰ ਦਰਸਾਉਂਦਾ ਹੈ।

    • @SatJapProductions
      @SatJapProductions  4 หลายเดือนก่อน +5

      ਬਹੁਤ ਖ਼ੂਬਸੂਰਤ ਜੀ, ਬਿਲਕੁਲ ਸਹਿਮਤ ਜੀ। ਮੈ ਵੀ ਇਸੀ ਵਕਤ ਬੈਠਾ ਇਹ ਹੀ ਪੜ ਰਿਹਾ ਸੀ। ਗੁਣ ਮਹਿ ਗਿਆਨੁ ਪਰਾਪਤਿ ਹੋਇ ।। ਤੁਸੀ ਨਾਮ ਸਮਝਣਾ ਆਸਾਨ ਕਰ ਦਿੱਤਾ, ਗਿਆਨ ਤੇ ਗੁਣਾਂ ਦਾ ਸੁਮੇਲ ਵੀ ਸਮਝ ਆ ਰਿਹਾ ।

    • @cesiumion
      @cesiumion 4 หลายเดือนก่อน

      ਕਾਮਰੇਡ

  • @amarjitsandhu9983
    @amarjitsandhu9983 4 หลายเดือนก่อน +1

    Waheguru ji ka khalsa Waheguru ji ki fateh🙏🙏 sehj path samj k karo ... counting ni k anne path kar le ....Waheguru ji shri Guru Granth sahib ji to vadha koi gyaan ni🙏 jis te mehar hunde a o app sab smja dinda a 🙏

  • @Sandeep-dr8dn
    @Sandeep-dr8dn 4 หลายเดือนก่อน

    Waheguru ji 🙏 kirpa karo 🙏

  • @bakhshishgill86
    @bakhshishgill86 2 หลายเดือนก่อน

    Waheguru ji

  • @waheguruji7514
    @waheguruji7514 4 หลายเดือนก่อน

    Veer ji twade Gyan toh mennu v sahi raah milri hai bot bot thank u apna channel bnaya..aah sada sabna da channel hai
    Khalsa ji di fateh always
    I love u veer ji from ur Nikki bhen...
    Hasda vasda rahe tussi mere veera

  • @sumitabairwal3755
    @sumitabairwal3755 4 หลายเดือนก่อน +1

    Bht hi Sohna ji ♥️♥️

  • @jagdeepkaur9420
    @jagdeepkaur9420 4 หลายเดือนก่อน

    ਬਹੁਤ ਧੰਨਵਾਦ ਬੇਟਾ ਜੀ ❤ ਬਹੁਤ ਕੁਝ ਸਿੱਖਣ ਨੂੰ ਮਿਲਿਆ ❤

  • @SandeepSaini-uk5mb
    @SandeepSaini-uk5mb 4 หลายเดือนก่อน +1

    ਵਾਹਿਗੁਰੂ ਜੀ

  • @kuldipkaur7476
    @kuldipkaur7476 4 หลายเดือนก่อน

    ❤❤❤

  • @KuldipSingh-bt4rq
    @KuldipSingh-bt4rq 4 หลายเดือนก่อน

    God bless you veer ji waheguru ji

  • @surindersandhu4107
    @surindersandhu4107 4 หลายเดือนก่อน

    This is a amazing Grace of Guru ki Bani, Dhan Dhan Guru Granth shaib ji. Salute to Dear Bir,you are giving a wonderful gift of spiritual wisdom. Thanks millions.

  • @1gs3
    @1gs3 4 หลายเดือนก่อน

    ਜਪੋ ਤਾਂ ਇਕੋ ਨਾਮਾ। ਇਹ ਸ਼ਬਦ ਦੀ ਵਿਚਾਰ ਕਰ ਸਕਦਾ ਹਾਂ।

  • @firstguyz2148
    @firstguyz2148 4 หลายเดือนก่อน

    thanks sir❤

  • @tejasvirsingh9654
    @tejasvirsingh9654 4 หลายเดือนก่อน

    Jo tusi das rahe ho very true bahut knowledge hai tuhd kol God bless you always 👍🙏❤️

  • @AmarjitSingh-se8yp
    @AmarjitSingh-se8yp 4 หลายเดือนก่อน +1

    ਵਾਹੋ ਵਾਹੋ ਕਰੇ ਸੇਈ ਜਨ ਸੋਹਣੇ
    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਅਸੀ ਕਰ ਰਹੇ ਹਾ ਉਹ ਦੇਖਿਆ ਤਾ ਨਹੀ ਹੈ ਪਰ ਗੁਰਬਾਣੀ ਚ ਗਿਆਨ ਰਾਹੀ ਉਸ ਦਾ ਵਰਣਨ ਕੀਤਾ ਹੇ ਮਨਾ ਐਸਾਹੇ ਜਿਸ ਨੂੰ ਤੁੰ ਚੇਤੇ ਕਰ ਰਿਹਾ ਹੈ
    ਉਸ ਦੇ ਸਾਰੇ ਗੁਣ ਸੁਭਾਅ ਸਾਡੇ ਚ ਆਣ ਲਗ ਪੈਣਗੇ ਬੇਸਕ ਉਸ ਚ ਕੋਈ ਗੁਣ ਨਹੀ ਉਹ ਨਿਰਾਕਾਰ ਹੈ
    ਭਾਵੇਂ ਬਿਨਾ ਜਪ ਦੇ ਧਿਆਨ ਲਾ ਲਵੋ

  • @rajdhaliwal5544
    @rajdhaliwal5544 4 หลายเดือนก่อน +1

    ਵਾਹਿਗੁਰੂ

  • @RanjodhSingh-r4f
    @RanjodhSingh-r4f 4 หลายเดือนก่อน

    ਗਿਆਨ ਗੁਰੂ ਹੈ ਗਿਆਨ ਦੋ ਤਰ੍ਹਾਂ ਐ ਇਕ ਕਿਤਾਬੀ ਦੂਜਾ ਅੰਦਰ ਦਾ ਜੋ ਕਿਤਾਬ ਤੋਂ ਨਹੀਂ ਗੁਰੂ ਤੋਂ ਮਿਲਦਾ ਹੈ।ਜੋ ਗੁਰੂ ਹੀ ਦਸ ਸਕਦੇ ਹਨ।ਜੋ ਅੰਦਰੋਂ ਧਿਆਨ ਵਿੱਚ ਦੇਖ ਕੇ ਸਿਖਦੇ ਹਾਂ

    • @preetkaran5800
      @preetkaran5800 4 หลายเดือนก่อน

      Sab sikhan ko hukum hai Guru manyo garanth 🙏🏻. Te guru garanth sahib vich aapan nu oh gyan milna jo guru nanak dev ji aapan nu de ke gye aa🙏🏻

  • @pavittarsingh3215
    @pavittarsingh3215 4 หลายเดือนก่อน

    🙏🙏🙏🙏🙏

  • @Kaur870
    @Kaur870 4 หลายเดือนก่อน

    Dhanwaad ji bahut bahut. Tuc bhut hi vdia treeke nal samjaya sab. Specially ke rabb ta sare hi kite aa par fer bhi asi bahro labhan di try krde aa. Sari jindgi jisnu labde aa oh ta sareyan de ander aa te apne bhi andar aa. Lots of respect 🙏

  • @malkitsingh7229
    @malkitsingh7229 4 หลายเดือนก่อน

    Dhanwad waheguru sab te kirpa kro 🙏🙏🌺🌺

  • @ashukalra6835
    @ashukalra6835 4 หลายเดือนก่อน

    Dhan guru nanak dev ji

  • @amarjitsandhu9983
    @amarjitsandhu9983 4 หลายเดือนก่อน +1

    Sanu te sade Guru tars karke Mehar karke sade man da bhojan tyar karke de gye hun khana kive a o sab da appo apna method🙏 jado baba Farid ji bhagat naamdev varge vadhe vadhe bhagat hoye odo onna ne eh gayaan kitho prapet kita 🙏 waheguru naam jahaj hai chade so uttere paar🙏 vaar vaar jap k kite ek vaar a gyea
    gayaan appe ho ju 🙏🙏

  • @balvirsaini74
    @balvirsaini74 4 หลายเดือนก่อน

    Sack khoj academy nu follow karo .. tuanu helpful hoe ge sach khoj lai......❤❤❤

  • @tejasvirsingh9654
    @tejasvirsingh9654 4 หลายเดือนก่อน

    🙏❤️👍

  • @Advika_Anant
    @Advika_Anant 4 หลายเดือนก่อน

    Very very beautiful 🌹

  • @harsimransingh1054
    @harsimransingh1054 4 หลายเดือนก่อน

    sach khoj academy to smje ho tuc hna👍

  • @preetkaran5800
    @preetkaran5800 4 หลายเดือนก่อน

    Thank you veerji🙏🏻. Koi doubt nai reh jandi thodi video dekh ke 🙏🏻

  • @Daljitkaur-fm1xl
    @Daljitkaur-fm1xl หลายเดือนก่อน

    Mai veer ji10 saal es bharm ch he gw lea

  • @RanjodhSingh-r4f
    @RanjodhSingh-r4f 4 หลายเดือนก่อน +2

    ਵੀਰ ਜੀ ਜਿਥੇ ਧੜੇ ਬਣ ਜਾਦੇ ਹਨ ੳਥੇ ਭਗਤੀ ਨਹੀਂ ਹੂੰਦੀ ਜੀ। ਜਿਸ ਜਗ੍ਹਾ ਤੇ ਰਾਜਨੀਤਕ ਲੋਕ ਹਿਸਾ ਲੈਣ ੳਥੇ ਵੀ ਭਗਤੀ ਨਹੀਂ ਹੋ ਸਕਦੀ ਚਾਹੇ ਉਹ ਧਾਰਮਿਕ ਜਗ੍ਹਾ ਮੰਦਰ ਮਸਜਿਦ ਗੁਰਦਵਾਰੇ ਵੀ ਕਿੳ ਨਾ ਹੋਵੇ। ਸਾਨੂੰ ਦੇਖ ਲੈਣਾ ਚਾਹੀਦਾ ਹੈ ਕਿ ਇਹ ਜਗ੍ਹਾ ਕਿਸੇ ਸਤਿਗੁਰ ਜੀ ਦੇ ਹੁਕਮ ਅਨੁਸਾਰ ਬਨੀ ਹੈ ਜਾਂ ਕਿਸੇ ਹੋਰ ਨੇ ਤਿਆਰ ਕੀਤੀ ਹੈ। ਕਿ ਇਥੇ ਕੋਈ ਨਾਮ ਜਪਣ ਵਾਲੀ ਰੁਹ ਹੈ।ਜੋ ਭਗਤੀ ਦਾ ਰਸਤਾ ਦਸ ਸਕੇ ।ਜੇ ਅਜੇਹਾ ਨਹੀਂ ਤਾਂ ੳਥੋ ਪਰਮਾਤਮਾ ਬਾਰੇ ਕੋਈ ਜਾਣਕਾਰੀ ਨਹੀਂ ਮਿਲਣੀ ਜੀ ਧੰਨਵਾਦ।।

  • @Advika_Anant
    @Advika_Anant 4 หลายเดือนก่อน

    💐💐

  • @sharnjeetsingh4719
    @sharnjeetsingh4719 หลายเดือนก่อน

    Waheguru ji o insan da naam daso jo bina gurbani de Gyan tuo waheguru sabad da jaap karda hai kai Kai gante

  • @gagandeepkaurhanda3373
    @gagandeepkaurhanda3373 4 หลายเดือนก่อน

    You are right brother ...
    Guru Nanak Dev Ji ne khud v us parmatma di ustat kiti or kirat v keeti...asi jehde purpose lai janam leya h...us purpose nu poora karan lai gyaan da hona bahut jaroori h...Gurbani sanu eh hi sikhandi h ki keerat karo naam japo ate vand chako...or naam japan da matlab gyaan hasil karo,hun gyaan hasil karan da tareeka harek insaan lai alag ho sakda h ....koi pyaar naal waheguru da simran kar sakda h ...or koi manukhta di seva karke us parmatma naal jud janda h.

  • @SmartPcbRepair
    @SmartPcbRepair 2 หลายเดือนก่อน

    Vir ji nale kehnde naam oh hunda jado Sanu anhad naad sunai dinda

  • @tkalsi81
    @tkalsi81 2 หลายเดือนก่อน +1

    यूंही कोई मिल गया था सरे राह चलते चलते,वहीं थमके रह गई है मेरी रात ढलते ढलते। यह चिराग बुझ रहे हैं मेरे साथ जलते जलते।
    चिराग बुझने से पहले कोई आ जाता है जो तुम्हारे दिए को तेल से भर देता है और तुम्हारी रौशनी फिर से पूरी ज्वलंत हो उठती है,कोई आ जाता है तुम्हारी रात ढलने से पहले जो तुम्हें सुबह का पैगाम दे जाता है।तुम बस सो न जाना,जिसने तुम्हारा अंधेरा मिटाना है उसको तुमसे ज्यादा फिक्र है।रात ढलने से पहले सुबह की पहली किरण के दर्शन हो जाते हैं यदि तुम जागृत हो,दिए को बुझने से पहले तेल से भरने वाला कोई आ जाता है।जिसकी जिंदगी में उजाला होना होता है, हो जाता है,ऐसे ही सरे राह चलते चलते कोई मिल जाता है जो अजनबी होकर भी प्रियतम हो जाता है।जगत में ऐसे लोग ऐसे ही आवारा घूमते हुए मिल जाते हैं जो तुम्हारी जिंदगी में फिर से रंग भर देते हैं -महासागर

  • @Spreadhappinessji
    @Spreadhappinessji 4 หลายเดือนก่อน +1

    Naam do tarh da hunda a g ek ta barnatmak ek dhunatmak sada main maksad a dhunatmak nam tak pahuchna jo ki asi barnatmak naam de jriye pahuch skde ha 😊

  • @ramansharma888
    @ramansharma888 4 หลายเดือนก่อน

    Mere ander vichar bhot chalde rende a

  • @rajniseda8951
    @rajniseda8951 หลายเดือนก่อน

    Bhaji sari speech vadia but suspence tan tuci v rakh gaye .Tuhade saab naal asi ki ker k us param pita de diva Parkash de darshan pa sakde han

  • @rajitdhariwal6704
    @rajitdhariwal6704 2 หลายเดือนก่อน

    Does anyone feel khalsa raaj is coming , i feel it quite strongly

  • @sarbatt.da.bhala.
    @sarbatt.da.bhala. 2 หลายเดือนก่อน +1

    ਵੀਰ ਜੀਓ ਕਿਸੇ ਵੀਰ ਨੇ ਦੱਸਿਆ ਸੀ ਕਿ ਨਾਮ ਜਪਨਾ ਵਾਹਿਗੁਰੂ ਜੀ ਦੀ ਹੋਂਦ ਨੂੁੰ ਹਰ ਸਮੇ ਮਹਿਸੂਸ ਕਰਦੇ ਰਹਿਣਾ ਹੈ ਇੱਕ ਵਾਰ ਵਾਹਿਗੁਰੂ ਕਿਹਾ ਨਾਲ ਹੀ ਵਾਹਿਗੁਰੂ ਜੀ ਨੂੰ ਮਹਿਸੂਸ ਕਰਨਾ ਕਿ ਉਹ ਮੇਰੇ ਕੋਲ ਹੈ ਨਾਮ ਦਾ ਅਰਥ ਹੋਂਦ (ਮੋਜੂਦਗੀ) ਹੈ ਪਿਆਰੇ ਜੀਓ ਇਸ ਵਾਰੇ ਸਮਝਾਇਓ ਜੀ

    • @SatJapProductions
      @SatJapProductions  หลายเดือนก่อน

      ਜਰੂਰ ਵਾਹਿਗੁਰੂ ਜੀ

  • @ramansharma888
    @ramansharma888 4 หลายเดือนก่อน

    Y g plz a das do ke dhyan karna keme a

  • @BlackwhitegodYT
    @BlackwhitegodYT 2 หลายเดือนก่อน

    Veer g tusi te simranjit singh Tuhana da base Gurugranth sahib hi hai meaning tuhade diffrent ne . Mere varge ta tuhade different geyan h hi ulj rahe ha. Veer g tusi te simranjit singh tuhana g aamne samme baith ke video banao sahi ki te galt ki. saanu sahi raah dikhao please.request aa.

  • @Inner_life_is_real
    @Inner_life_is_real 4 หลายเดือนก่อน +1

    Dhun mai dyan dyan mai janeya fir ki howega bro agar dyan lgona naam japp nhi ta plz reply ❓

    • @SatJapProductions
      @SatJapProductions  4 หลายเดือนก่อน +1

      Veer fer choti jae video bna dau, comment bhot lamba huna te message clear ni hunda.

    • @Inner_life_is_real
      @Inner_life_is_real 4 หลายเดือนก่อน

      @@SatJapProductions ji jarur mai wait kraga 🙏

    • @Inner_life_is_real
      @Inner_life_is_real 4 หลายเดือนก่อน +1

      @@SatJapProductions ਬਾਕੀ ਮੈ ਓਹੀ ਸੱਜਣ ਹਾਂ ਜਿਹਨੇ ਤੁਹਾਡੇ ਇੰਨਸਟਾ post ਤੇ ਇਹ ਕਮੈਂਟ kita c
      ਮਨ ਦੀ ਸਾਂਝ ਤੇਰੇ ਤੰਨੁ ਨਾ ਪਾਕੇ
      ਉਹ ਦਾਤੇ ਖੇਡ ਰਚਾਈ
      ਗਿਣਤੀ ਦੇ ਤੈਂਨੂੰ ਸਾਹ ਨੇ ਦਿੱਤੇ
      ਤੂੰ ਲੱਗਾ ਕਰਨ ਬੁਰਾਈ !
      ਭੁੱਲਿਆ ਜੋਤ ਸਰੂਪ ਸੀ ਤੂੰ ਤਾ
      ਹੱਥ ਪੰਜਾਂ ਵਾਗ ਫੜਾਈ !
      ਵਿੱਚ ਰੰਗਾ ਦੁਨੀਆਂ ਘੁਲਿਆਂ ਐਸਾ
      ਬੱਸ ਭਾਲਦਾ ਫਿਰੇ ਵਡਿਆਈ !

  • @KamaljitKaler-i5o
    @KamaljitKaler-i5o 4 หลายเดือนก่อน

    Very nice

  • @Veenataneja-qx8by
    @Veenataneja-qx8by 3 หลายเดือนก่อน +1

    Prabh milne ka Chao Moga

  • @sukhbhangra9083
    @sukhbhangra9083 4 หลายเดือนก่อน

    Atma te partama năm bath k japna puu ga
    Atma hi body cho Nikl jndi aa

  • @RanjodhSingh-r4f
    @RanjodhSingh-r4f 4 หลายเดือนก่อน

    ਗੁਰ ਦਾ ਭਾਵ ਕੀ ਹੈ ਗੁਰਬਾਣੀ ਵਿਚ ਸਤਿਗੁਰ ਕਿਸਨੂੰ ਕਹਿੰਦੇ ਹਨ। ਸਤਿਗੁਰ ਮਾਸਟਰ ਹੈ ਜਾਂ ਕਿਤਾਬ ਦਸੋ।। ਧੰਨਵਾਦ

    • @tkalsi81
      @tkalsi81 2 หลายเดือนก่อน

      ਗੁਰੂ ਰਾਹੀਂ ਗਿਆਨ ਮਿਲਦਾ ਹੈ ਤੇ ਸਤਿਗੁਰੂ ਰਾਹੀਂ ਅਨੁਭਵ ਮਿਲਦਾ ਹੈ
      ।।ਤੁਰੀਆ ਗੁਣੁ ਮਿਲਿ ਸਾਧ ਪਛਾਨੇ।।

  • @tajbrar8545
    @tajbrar8545 4 หลายเดือนก่อน

    Veer ji, Baba Farid ji kehnde ne te bani vich vaar vaar aunda hai ke jo Bhagti da pyala hai oh khali pyala v parmatma aap dinda hai bharan lyi pr ohnu jo sache dilon os ton mangda hai. Parmatma thoda karam nai dekhda ke tuc nam jpya ya tuc gyaan hasil kita . Parmatma thodi soch dekhda . Ke tuc eh kyo kr rhe o. Jo tuc naam jp rhe o jo gyaan hasil kr rhe o ohde pich kaarn ki hai. J tuc parmatma nu miln lyi naam jap rhe o, par thonu gyaan di zrurat hai tn o thonu aap gyaan dvega , j tuc gyaan hasil kr rhe o, pr thonu naam di zrurat hai o thonu naam v dvega. Gal sari ardaas te khdi hai. Bs ik gl da khyaal rkhna bhut zruri hai . Oh hai maaya. Rasta chahe jo v hai maaya ne auna hai thode kol ( bnaya os nu v parmatma ne hi hai) . Es raste te 5 vikaran cho ik vikar jo sb ton vdh havi hunda o hankaar hai. Kyonke eh rasta thonu baki dunia ton alag krda hai te hankaar krke bht naam japan vale te gyaan vale insaan bhatak gye. Hun swaal hai maaya ton bchya kiven jave. Naam jap ke ya gyaan hasil krke . Gal fer thodi soch te and thodi Ardaas te a gyi . Bchauna v os ne hi hai. Sb ohi hai ੴ da arath jo mai smjhda reha o c ke parmatma ik hai . Hun Guru sahib smjha rhe ke sb kuch hi ik hai. Hun eh gyaan menu naam japan krke milya ya gyaan krke mera naam japan nu hor dil krda. Kuch pta ni. Bs o krva reha. 🙏🏼

  • @AmandeepBrar-gl8ux
    @AmandeepBrar-gl8ux 3 หลายเดือนก่อน

    Pnone no pls

  • @gurbhejsran4320
    @gurbhejsran4320 4 หลายเดือนก่อน +3

    ਮਾਫ ਕਰਨਾ ਵੀਰ ਜੀ ..ਪਰ ਮੈਨੂੰ ਲੱਗਦਾ ਗੁਰਬਾਣੀ ਵੀ ਆਪਾਂ ਨੂੰ ultimately ਨਾਮ ਜਪਣ ਵਾਲੇ ਪਾਸੇ ਹੀ ਲੈ ਕੇ ਜਾਂਦੀ ਹੈ..

    • @preetkaran5800
      @preetkaran5800 4 หลายเดือนก่อน

      Tusi gurbani viacharo veerji🙏🏻 iss video vich veerji ne ehi samjaya ki gurbani vich naam jappan nu kiha ta ohda ki meaning hai naam jappana kihnu kehinde aa🙏🏻

    • @Mangrha_janvi
      @Mangrha_janvi 4 หลายเดือนก่อน

      Sach nal milna te sach da simarn krke means jad sache ho gye os sach nu felana according to my view. Baki menu knowledge nhi bohti .

  • @Livegoodonenessteam
    @Livegoodonenessteam 4 หลายเดือนก่อน +5

    Y tusi galt ho ... naam parmatma de mukh di awaj aa..... sara barhmand hi naam nal chal rya hai .. naam nareentar chal rya apni body vich pure universe vichh.. sab kuchh naam de asre hi khatam ho rya and naam de asre hi utpan ho rya .. naam nal hi dharti akash ik duje de vich nai takra rahe ... naam nal hi sadi body nu energy mill rahi .. naam ke thare .........
    Waheguru ji jini k mainu samj lagi gurmkha nu sun k oho main likhiya ... tusi v sahi ho sakde aa apne level te ... maf krna j galti hoi hove ....
    kise pahunchi hoi rooh naal jarur viachar krio kro koi v gurbani di viakhian krn lai kio j apa kise nu galt das rahe ha ehda matlab apa loka tak gurbani galt tarike nal forward kr rahe hai
    Waheguru app bakshan har ne bhul baksh lena ji

    • @SatJapProductions
      @SatJapProductions  4 หลายเดือนก่อน

      Bhot dhanwad veer pyaar nal vichar rakhan layi, sehmat han g, bas jis nu tusi naam keh rhe ho us nu main anhad naad da spandan(vibration) kehnda han g. Ya shabad da spanadan, Mainu gurmukhan di language nhi aundi g.

    • @davinderkaur6417
      @davinderkaur6417 4 หลายเดือนก่อน

      Bhot dhanwad veer ji
      Bhot vdiya samjaya tusi .

  • @SehajKaur-fl2ts
    @SehajKaur-fl2ts 4 หลายเดือนก่อน

    Mi k. H bm .nm nmb n

  • @ramansharma888
    @ramansharma888 4 หลายเดือนก่อน

    Y plz tuce apna number comment ch likh sakde o me thode nal gal karna chona.

    • @simar1846
      @simar1846 หลายเดือนก่อน

      Tusi ehna da live session join karlo ehna de Instagram to

  • @RsSingh-uw8yk
    @RsSingh-uw8yk 3 หลายเดือนก่อน

    ❤❤❤

  • @sudeshrani9663
    @sudeshrani9663 4 หลายเดือนก่อน

    Waheguru ji

  • @parmjitbhanot4219
    @parmjitbhanot4219 4 หลายเดือนก่อน

    🙏🙏

  • @nikkykaur2750
    @nikkykaur2750 4 หลายเดือนก่อน

    ❤❤❤