ਇਹ ਕਹਾਣੀ ਤੁਹਾਨੂੰ Fears ਨੂੰ Overcome ਕਰਨਾ ਸਿੱਖਾਂ ਦੇਵੇਗੀ | Suman Jaitly | Josh Talks Punjabi

แชร์
ฝัง
  • เผยแพร่เมื่อ 22 ธ.ค. 2024

ความคิดเห็น • 573

  • @JoshTalksPunjabi
    @JoshTalksPunjabi  2 ปีที่แล้ว

    💪 ਸਿੱਖੋ Spoken English ਤੇ Personality Development ਐਕਸਪਰਟ ਦੇ ਨਾਲ! 💪
    ਹੁਣੇ ਹੀ ਸ਼ੁਰੂ ਕਰੋ ਜੋਸ਼ Skills App ਦੇ ਨਾਲ : joshskills.app.link/nlZpijkcerb

  • @ParamjitSingh-ok8he
    @ParamjitSingh-ok8he 4 ปีที่แล้ว +24

    ਬੇਟੇ ਜੀ ਤੁਹਾਨੂੰ ਫੀਲਡ ਪੱਤਰਕਾਰ ਦੇ ਤੌਰ ਤੇ ਵਿਚਰਦੇ ਦੇਖਿਆ। ਤੁਸੀਂ ਬਹੁਤ ਵਧੀਆ ਰਿਪੋਰਟਿੰਗ ਕਰਦੇ ਹੋ।ਪੰਜਾਬੀ ਬੋਲਣ ਚ ਤੁਹਾਡੀ ਰਵਾਨਗੀ ਬਹੁਤ ਵਧੀਆ ਹੁੰਦੀ ਹੈ।

  • @Mrbantysingh
    @Mrbantysingh 4 ปีที่แล้ว +44

    ਖੁਸ਼ ਰਹਿ ਭੈਣੇ ਆਪਣੇ ਖ਼ੇਤਰ ਵਿੱਚ ਬੁਲੰਦੀਆਂ ਨੂੰ ਛੁਵੇਂ ਬਾਬੇ ਨਾਨਕ ਦੇ ਚਰਨਾਂ ਵਿਚ ਇਹ ਅਰਦਾਸ ਕਰਦਾ ਤੁਹਾਡੇ ਲਈ ਤੁਹਾਡੀ ਇਹ ਸਟੋਰੀ ਹੋਰ ਵੀ ਬਹੁਤ ਸਾਰੀਆਂ ਭੈਣਾਂ ਨੂੰ ਹਿੰਮਤ ਅਤੇ ਹੋਂਸਲਾ ਦੇਵੇਗੀ ਜਿੰਦਗੀ ਵਿਚ ਕੁਛ ਕਰ ਕੇ ਵਖਾਉਣ ਦਾ

  • @sikanders7725
    @sikanders7725 4 ปีที่แล้ว +32

    ਧੀਅਾਂ िਸਰਫ ਹੋਂਸਲਾ ਮੰਗਦੀਅਾਂ ਹੋਰ ਕੁਝ ਨਹੀ ...

  • @jugrajsingh4198
    @jugrajsingh4198 4 ปีที่แล้ว +94

    ਸਾਰੀਆਂ ਇੱਕੋ ਜਿਹੀਆਂ ਨਹੀਂ ਹੁੰਦੀਆਂ ਹਮੇਸ਼ਾਂ ਆਪਣੀ ਧੀ ਨੂੰ ਸੂਰਜ ਵਰਗੀ ਬਣਾਓ ਨਾ ਕਿ ਚੰਦ ਅਰਗੀ

    • @RajSingh-ev9mg
      @RajSingh-ev9mg 3 ปีที่แล้ว

      Sharma karo

    • @Love-dd5yi
      @Love-dd5yi 3 ปีที่แล้ว

      wow, bhot vadia gal kahi bhaa ji....

  • @hardeephapey9287
    @hardeephapey9287 4 ปีที่แล้ว +1

    ਸੁਮਨ ਰੱਬ ਤੇਰੀ ਉਮਰ ਲੰਮੀ ਕਰੇ ਤੁਸੀਂ ਹਮੇਸ਼ਾ ਚੜਦੀ ਕਲਾ ਵਿੱਚ ਰਹੋ.

  • @manindersingh7426
    @manindersingh7426 4 ปีที่แล้ว +35

    ਬਹੁਤ ਵਧੀਆ ਸੋਚ ਤੁਹਾਡੀ ਭੈਣ ਜੀ। ਵਾਹਿਗੁਰੂ ਜੀ ਚੜ੍ਹਦੀ ਕਲਾ ਚ ਰੱਖਣ

  • @sharayansh
    @sharayansh 4 ปีที่แล้ว +1

    ਸਦੀਆਂ ਤੋਂ ਹੀ ਇਸ ਧਰਤੀ ਤੇ ਮਹਾਨ ਦਾਰਸ਼ਨਿਕਾਂ ਨੇ ਜਨਮ ਲੈ ਕੇ ਇਸ ਲੋਕਾਈ ਨੂੰ ਗਿਆਨ ਦਾ ਚਾਨਣ ਵੰਡਿੰਆ ਪਰ ਅਸੀਂ ਉਨ੍ਹਾ ਨੂੰ ਤਾਂ ਮੰਨਦੇ ਰਹੇਆ ਪਰ ਉਨ੍ਹਾਂ ਦੀ ਮੰਨਦੇ ਨਹੀਂ ਕਿਉਂਕਿ ਅਸੀਂ ਇੱਕ ਐਸੇ ਬੇਕਰਕ ਸਮਾਜ਼ ਦਾ ਹਿੱਸਾ ਰਹੇ ਹਾਂ ਜਿਥੇ ਕਿੱਤੇ ਬਰਾਬਰੀ ਦੀ ਗੱਲ ਹੋਵੇ ਤਾਂ ਅਸੀਂ ਇਹ ਕਹਿਕੇ ਪੱਲ੍ਹਾ ਤਾਂ ਚਾੜ ਲੈਂਦੇ ਆ ਵੀ ਇਸ ਸਮਾਜ ਦਾ ਕੁੱਛ ਨੀ ਹੋ ਸਕਦਾ ਪਰ ਸਾਡੇ ਅੰਦਰ ਖ਼ੁਦ ਬਦਲਾਵ ਉਭਾਲੇ ਨੀ ਮਾਰਦਾ ਅੱਜ ਬਹੁਤ ਮਾੜਾ ਸਮਾਂ ਇਸ ਦੁਨੀਆ ਤੇ ਆਇਆ ਹੋਇਆ ਕਿਤੇ ਮਨੁੱਖਤਾ ਦੀ ਸੇਵਾ ਜਿੱਥੇ ਕਿਨ੍ਹੇ ਹੀ ਬਜ਼ੁਰਗ ਅਪਣੇ ਹੀ ਖ਼ੂਨ ਦੇ ਦੁਰਕਾਰੇ ਹੋਏ ਜ਼ਿੰਦਗੀ ਦੇ ਸਾਂਹ ਕੱਟ ਰਹੇ ਨੇ ਉਨ੍ਹਾਂ ਵੀਡੀਓ ਨੂੰ ਦੇਖਕੇ ਲੋਕ ਸ਼ੇਅਰ ਕਰਨਗੇ ਕੂੰਮੇਟ ਕਰਨਗੇ ਪਰ ਕਈ ਘਰ ਜਾਕੇ ਓਹੀ ਗੱਲ ਪਾਣੀ ਦਾ ਗਿਲਾਸ ਨੀ ਫੜਾਉਂਦੇ ਹੋਣੇ ਫੇਰ ਸਾਡਾ ਸਮਾਜ ਕਹਿੰਦਾ ਵੀ ਕੁੜੀਆਂ ਹੀ ਮੁੰਡਿਆ ਨਾਲ਼ੋਂ ਚੰਗੀਆ ਨੇ ਜੋ ਘੱਟੋ ਘੱਟ ਫਿਕਰ ਤਾਂ ਕਰਦੀਆਂ ਨੇ ਤੇ ਕਿਸੇ ਨੇ ਇਹ ਨੀ ਸੋਚਿਆ ਹੋਣਾ ਵੀ ਉਨ੍ਹਾਂ ਕੁੜੀਆਂ ਦੇ ਸੁਪਨੇ ਮਾਰਕੇ ਜਾ ਸਲਾਹਾਂ ਦੇ ਦੇ ਕੇ ਵੀ ਨਹੀਂ-ਨਹੀਂ ਕੁੜੀ ਨੇ ਬਾਰਾਂ ਕਲਾਸਾਂ ਪੜ ਲਈਆ ਇਹਦਾ ਵਿਆਹ ਕਰਦੋ ਮਾਹੋਲ ਮਾੜਾ ਇਸ ਤਰਾਂ ਦੇ ਲੋਕ ਸਾਡੇ ਆਸ ਪਾਸ ਬਹੁਤ ਹੁੰਦੇ ਨੇ ੨੪ ਘੰਟੇ ਲੋਕਾਂ ਦੇ ਘਰੇ ਹੀ ਦੇਖਣ ਵਾਲੇ ਇਸ ਗੱਲ ਦਾ ਕਿਸੇ ਨੂੰ ਨਹੀਂ ਪਤਾ ਕੇ ਇਹ ਬਦਲਾਵ ਕਦੋ ਤੇ ਕਿਵੇਂ ਹੋਵੇਗਾ ਇੱਕ ਸੁਝਾਓ ਜ਼ਰੂਰ ਹੈ ਇਸ ਆਖਰੀ ਉਮੀਦ ਤੇ ਵੀ ਅਸੀਂ ਸੋਚ ਬਦਲਾਂਗੇ ਤੇ ਸਮਾਜ ਬਦਲਾਂਗੇ ਚੰਗੀਆ ਕਿਤਾਬਾਂ ਪੜਾਂਗੇ ਤੇ ਬੱਚਿਆ ਨੂੰ ਪੜਾਵਾਂਗੇ ਤਾਂ ਜ਼ਰੂਰ ਦਿਮਾਗੀ ਕੂੜ ਸਾਫ਼ ਹੋ ਜਾਵੇਗਾ ।

  • @RAJINDERSINGH-fu5zd
    @RAJINDERSINGH-fu5zd 4 ปีที่แล้ว

    ਬਹੁਤ ਵਧੀਆ ਪੱਤਰਕਾਰ ਨੇ ਸੁਮਨ ਜੇਤਲੀ ਜੀ ਮੈ ਬਹੁਤ ਵਾਰ ਦੇਖਦਾ ਇਹਨਾਂ ਦੀ ਖਬਰ , ਬਹੁਤ ਬੇਬਾਕੀ ਨਾਲ ਵਧੀਆ ਗੱਲ ਕਰਦੇ ਹਨ ਅਤੇ ਬਹੁਤ ਸੱਚੀ ਅਤੇ inspirational story ਹੈ। ਬਹੁਤ ਕੁਝ ਸਿੱਖਣ ਲਈ ਮਿਲਦਾ ਐਸੇ ਇੰਨਸਾਨ ਸਾਨੂੰ ਉਤਸਾਹਿਤ ਕਰਦੇ ਹਨ, ਅਤੇ ਤੁਹਾਡਾ ਪ੍ਰੋਗਰਾਮ ਬਹੁਤ ਵਧੀਆ , ਜੋਸ਼ TALK ਉਤਸਾਹਿਤ ਕਰਦਾ । ਬਹੁਤ ਬਹੁਤ ਧੰਨਵਾਦ।

  • @parmindersingh8027
    @parmindersingh8027 4 ปีที่แล้ว

    ਪੰਜਾਬ ਅਤੇ ਪੰਜਾਬੀਅਤ ਦਾ ਮਾਣ
    ਧੀਆਂ ਲਈ ਚਾਨਣ ਮੁਨਾਰਾ ਇਹ ਸੁਰੀਲੀ ਆਵਾਜ਼ ਵਾਲੀ ਧੀ

  • @sandhunishansingh1058
    @sandhunishansingh1058 4 ปีที่แล้ว +28

    Salute Suman ji..ਮੈਂ ਤੁਹਾਡਾ ਪਹਿਲਾ ਵੀ ਫੈਨ ਆ ਪਰ ਇਸ ਜੋਸ਼ ਟਾਕ ਤੇ ਸੁਣਨ ਤੋਂ ਬਾਅਦ super ਫੈਨ ਹੋ ਗਿਆ ..keep it up nd best of luck 👍👍👌🏻👌🏻

  • @gn.sahibsinghsaabar4288
    @gn.sahibsinghsaabar4288 4 ปีที่แล้ว

    ਵਾਹ ਪੰਜਾਬ ਦੀਏ ਕੁੜੀਏ , ਵਾਹ ਕਿਆ ਬਾਤ ਹੈ , ਗੁਰੂ ਸਾਹਿਬ ਤੈਨੂੰ ਹੋਰ ਬੁਲੰਦੀ ਤੇ ਪਹੁਂਚੌਣ !

  • @goldykhangura2063
    @goldykhangura2063 4 ปีที่แล้ว +20

    ਬਹੁਤ ਵਧੀਆ ਲੱਗਿਆ ਜੀ ਤੇ ਹੁਣ ਵਾਲੇ ਸਮੇਂ ਵਿੱਚ ਤੁਹਾਡੇ ਕੋਲ ਸਵਾਲ ਬਹੁਤ ਨੇ ਅੱਗੇ ਵਾਲੇ ਨੂੰ ਜਵਾਬ ਨਹੀਂ ਆਉਦੇ

  • @pirtpalboora4108
    @pirtpalboora4108 4 ปีที่แล้ว +95

    ਬੱਲੇ ਨੀ ਪੰਜਾਬ ਦੀਏ ਸੇਰ ਬੱਚੀਏ

  • @1234568064
    @1234568064 4 ปีที่แล้ว +17

    She is very brave, humble and loving family member of our channel. God bless you Suman.

  • @rajanchauhan1888
    @rajanchauhan1888 4 ปีที่แล้ว +24

    Sade office di shann bestt reporter🔥❤🙏gbu suman #dailypostpunjabi

  • @nirmalsohi937
    @nirmalsohi937 4 ปีที่แล้ว +2

    ਬੁਹੁਤ ਚੰਗਾ ਲੱਗਿਆ ਜੀ ਤੁਹਾਡੀ ਇੰਟਰਵਿਊ ਦੇਖ ਕੇ ਸਮਨ ਜੇਟਲੀ
    ਤੁਹਾਡੀ ਮਿਹਨਤ ਤੁਹਾਡੇ ਕੰਮ ਚੋਂ ਝਲਕ ਰਹੀ ਆ ਜੀ।

  • @SeeBeautyThroughMyEyes
    @SeeBeautyThroughMyEyes 4 ปีที่แล้ว +5

    Confidence comes not from always being right but from not fearing to be wrong! Keep up the great work Suman !!!

  • @RupinderKaur-cg2gs
    @RupinderKaur-cg2gs 4 ปีที่แล้ว +99

    She is looking like Rupinder Handa nd her voice is same as her.

  • @palijatt09
    @palijatt09 4 ปีที่แล้ว +8

    She is one of the superb journalists/reporters. So moved to learn that even she had to overcome several internal & external obstacles to become what she is now.
    Keep up the good work Suman Jaitley ji !!

  • @prozindagi51
    @prozindagi51 4 ปีที่แล้ว

    ਇਹ ਭੈਣ ਸਾਡੀ ਬਹੁਤ ਸਿਆਣੀ ਹੈ ਅਸੀ ਇਸ ਭੈਣ ਦੀ ਸਪੋਟ ਕਰਦੇ ਹਾਂ ਮੈ ਤਾਂ ਬਹੁਤ ਕਦਰ ਕਰਦਾ ਇਸ ਭੈਣ ਦੀ ਫੇਨ ਵੀ ਹਾ

  • @gurwinderkaur7271
    @gurwinderkaur7271 4 ปีที่แล้ว +4

    Tuhde dar ne hi tuhnu aj ethe tak pohchya sister god bless you

    • @user-uj4tc2ej5r
      @user-uj4tc2ej5r 4 ปีที่แล้ว +1

      ਹਾ ਜੀ ਸਹੀ ਗੱਲ ਹੈ

  • @JaggieTv
    @JaggieTv 4 ปีที่แล้ว +23

    Respect 🙏

  • @vickysidhu3398
    @vickysidhu3398 4 ปีที่แล้ว +9

    ਬੁਹੁਤ ਚੰਗਾ ਲੱਗਿਆ ਜੀ ਤੁਹਾਡੀ ਇੰਟਰਵਿਊ ਦੇਖ ਕੇ
    ਤੁਹਾਡੀ ਮਿਹਨਤ ਤੁਹਾਡੇ ਕੰਮ ਚੋਂ ਝਲਕ ਰਹੀ ਆ ਜੀ

  • @khushigill1377
    @khushigill1377 4 ปีที่แล้ว +14

    ਬਹੁਤ ਖੂਬ । ਜ਼ਿੰਦਗੀ ਜ਼ਿੰਦਾਬਾਦ ।✌️🙏

  • @ArpanKaurPannu
    @ArpanKaurPannu 4 ปีที่แล้ว +6

    I always seen a Stability in her personality .. thats her real beauty... Her actions speak louder than Words ..She is more than that she tells ..I always feels she is a beautiful Person

  • @ManjotSingh-ym6rm
    @ManjotSingh-ym6rm 4 ปีที่แล้ว +27

    ਏ ਹਰ ਘਰ ਦੀ ਹਰ ਧੀ ਭੈਣ ਦੀ ਕਹਾਣੀ ਅਾ

    • @amritpalkaurbrar2170
      @amritpalkaurbrar2170 4 ปีที่แล้ว

      U r great

    • @ManjotSingh-ym6rm
      @ManjotSingh-ym6rm 4 ปีที่แล้ว

      @Jaswinder Singh ਸ਼ੁਕਰੀਆ ਵੀਰੇ

    • @ManjotSingh-ym6rm
      @ManjotSingh-ym6rm 4 ปีที่แล้ว

      @@amritpalkaurbrar2170 ਸ਼ੁਕਰੀਆ ਭੈਣੇ, ਏ ਤੁਹਾਡਾ ਵਡੱਪਣ ਅਾ ੳਦਾ ਇਸ ਲਫ਼ਜ਼ ਦੇ ਕਾਬਿਲ ਨੀ ਮੈ

    • @lovepreetkaurkhaira5285
      @lovepreetkaurkhaira5285 4 ปีที่แล้ว

      Shi gal aa ji 👍

  • @vickysran1384
    @vickysran1384 4 ปีที่แล้ว

    ਤੁਸੀਂ ਮੈਨੂੰ ਕੌਮੈਂਟ ਕਰਨ ਲਈ ਮਜਬੂਰ ਕਰ ਦਿੱਤਾ
    You are my favourite reporter
    Great job keep it up 👍🏼

  • @ranjitsingh-tb8mv
    @ranjitsingh-tb8mv 4 ปีที่แล้ว +1

    ਪ੍ਰਮਾਤਮਾ ਵੀ ਉਹਨਾਂ ਦੀ ਸਹਾਇਤਾ ਕਰਦਾ ਹੈ ਜਿਹੜੇ ਆਪਣੀ ਸਹਾਇਤਾ ਆਪ ਕਰਦੇ ਹਨ l

  • @prozindagi51
    @prozindagi51 4 ปีที่แล้ว

    ਭੈਣ ਚ ਟੈਲੇੰਟ ਬਹੁਤ ਹੈ ਸਲੂਟ ਹੈ ਭੈਣ ਨੂੰ
    ਸੁਮਨ ਜੇਟਲੀ ਜਿੰਦਾਬਾਦ

  • @gurindersingh2317
    @gurindersingh2317 4 ปีที่แล้ว +6

    ਜਿੰਨਾ ਬੱਚਿਆਂ ਨੂੰ ਮਾਂ ਬਾਪ ਦੀ ਸਪੋਟ ਨਹੀਂ ਕਰ ਸਕਦੇ ਉਹਨਾਂ ਦਾ ਜਜ਼ਬਾ ਵੀ ਸਾਹਮਣੇ ਲੈ ਕੇ ਆਇਆ ਕਰੋ ਤਾਂ ਜੋ ਮਜਬੂਰ ਬੰਦੇ ਦਾ ਹੌਸਲਾ ਹੋਰ ਵਧੇ ਜਿੰਨਾ ਨੂੰ ਕੋਈ ਨਹੀਂ ਜਾਣਦਾ ਤੁਸੀਂ ਉਹ ਲੋਕ ਦਿਖਾ ਰਹੇ ਹੋ ਜਿੰਨ੍ਹਾਂ ਨੂੰ ਲੋਕ ਪਹਿਲਾਂ ਤੋਂ ਹੀ ਜਾਣਦੇ ਹਨ

  • @tamanna_soni
    @tamanna_soni 4 ปีที่แล้ว +1

    Suman you are true winner on your fear ! You are a precious diamond not only of your family , queen of daily post but an asset for our society ! You are a great anchor / reporter full of confidence and determination ! And slap on damn fool relatives who are good for nothing except leg pulling , discouraging and gossiping ...Your journey is a true description of women power ! Woman who travels from different paths and can show total transformation of Maa Durgaa to Maa saraswati to Maa Kali when time tests !
    Most successful media personality !
    Proud of you my child :-)

  • @babachahal9381
    @babachahal9381 3 ปีที่แล้ว

    ਬਹੁਤ ਵਧੀਆ ਸੋਚ ਤੇ ਹਿੰਮਤ ਵਾਲਾ ਕੰਮ ਕੀਤਾ ਕੁੜੇ

  • @uSandeepSingh
    @uSandeepSingh 4 ปีที่แล้ว +1

    ਬਹੁਤ ਹੀ ਵਧੀਆ ਸੋਚ ਭੈਣ ਦੀ ਵਾਹਿਗੁਰੂ ਜੀ ਮੇਹਰਾ ਰੱਖੀ ਭੈਣ ਤੇ

  • @jaswindergill973
    @jaswindergill973 4 ปีที่แล้ว +1

    ਮਿਹਨਤ ਰੰਗ ਲਾਉਂਦੀ ਹੈ।

  • @Mandeepkaur-vo6xh
    @Mandeepkaur-vo6xh 4 ปีที่แล้ว

    ਵਾਹਿਗੁਰੂ ਤੂਹਾਨੂੰ ਹਮੇਸ਼ਾ ਚੜ੍ਹਦੀਕਲਾ ਚ ਰੱਖੇ🙏🙏

  • @kamalmatharu6795
    @kamalmatharu6795 4 ปีที่แล้ว +9

    ਬਹੁਤ ਵਧੀਆ ਜੀ ਜਿਉਂਦੇ ਵਸਦੇ ਰਹੋ ਬੇਟਾ

  • @gurdevballdev3611
    @gurdevballdev3611 4 ปีที่แล้ว

    ਵਾਹਿਗੁਰੂ ਚੜਦੀ ਕਲਾਂ ਰੱਖੇਂ ਹਮੇਸ਼ਾ

  • @RanjeetSingh-pw4tw
    @RanjeetSingh-pw4tw 4 ปีที่แล้ว +52

    ਮੈਂ ਰਣਜੀਤ ਸਿੰਘ। ਮੈਂ ਵੀ ਗਾਉਣ ਅਤੇ ਲਿਖਣ ਦਾ ਸ਼ੌਕ ਰੱਖਦਾ ਹਾਂ ਜੀ। ਗਾ ਵੀ ਲੈਂਦਾ ਹਾਂ ਜੀ।(ਸਿਰਫ਼ ਸਾਫ਼ ਸੁਥਰੀ ਗਾਇਕੀ ਹੀ)
    ਪਰ ਪੱਤਰਕਾਰੀ ਵਿੱਚ ਮੇਰੀ ਬਹੁਤ ਦਿਲਚਸਪੀ ਹੈ ਜੀ। ਪਰ ਅਫਸੋਸ ਪੜ੍ਹਿਆ ਮੈਂ ਸਿਰਫ਼ ਬਾਰਾਂ ਹੀ ਹਾਂ ਜੀ। ਕਾਲਜ਼ ਵਿੱਚ ਵੀ ਪੜ੍ਹਿਆ ਸੀ ਪਰ ਬੀ.ਏ ਨਾਂ ਕਰ ਸਕਿਆ। ਉਥੇ ਵੀ ਮੇਰੇ ਪ੍ਰੋਫੈਸਰ ਸਾਹਿਬ ਜੀ ਨੇ ਪੱਤਰਕਾਰੀ ਦੀ ਪੜ੍ਹਾਈ ਕਰਨ ਲਈ ਕਿਹਾ ਸੀ।(ਪਰ ਓਸ ਵੇਲੇ ਗਾਇਕੀ ਦਾ ਜਨੂੰਨ ਜ਼ਿਆਦਾ ਸੀ ਤੇ ਪੱਤਰਕਾਰੀ ਦਾ ਘੱਟ ਸੀ।)
    ਉਦੋਂ ਵੀ ਮੇਰੀ ਘਰੇਲੂ ਮਜਬੂਰੀ ਸੀ ਤੇ ਹੁਣ ਵੀ ਕਿ ਮੈਨੂੰ ਆਪਣੇ ਪਰਿਵਾਰ ਦਾ ਗੁਜ਼ਾਰਾ ਮੱਝਾਂ ਚਾਰ ਕੇ ਤੇ ਦੁੱਧ ਵੇਚ ਕੇ ਕਰਨਾ ਪੈਂਦਾ ਸੀ। ਜਿਸ ਕਰਕੇ ਨਾਂ ਮੈਂ ਪੱਤਰਕਾਰ ਬਣ ਸਕਿਆ ਅਤੇ ਨਾ ਹੀ ਇੱਕ ਵਧੀਆ ਗਾਇਕ।
    ਪਰ ਸ਼ੌਕ ਦੋਵੇਂ ਹੀ ਦਿਲ ਵਿੱਚ ਪੂਰੇ ਨੇ ਹਾਲੇ ਵੀ।

    • @k.psingh4238
      @k.psingh4238 4 ปีที่แล้ว +3

      ਕੋਈ ਨਾ ਤੁਰਿਆ ਚੱਲ ਸਹਿਜੇ ਸਹਿਜੇ 👍👍

    • @amandeep-vk2mg
      @amandeep-vk2mg 4 ปีที่แล้ว +2

      ਕੋੲੀ ਨੀ ਵੀਰ ਨੈਟ ਤੇ ਜਿਹੜੀ ਮਰਜੀ ਚੀਜ ਸਿੱਖਲੌ ਕੋਸਿਸ ਕਰ ਬਾਬਾ ਸਾਥ ਦਿੳੂ

    • @kulwinderbhatia1983
      @kulwinderbhatia1983 4 ปีที่แล้ว +4

      ਵੀਰ ਜੀ ਇਕ ਕੰਮ ਕਰੋ ਇੱਕ ਆਪਣੀ ਕਿਸੇ ਗੀਤ ਦੀ ਵੀਡੀਓ ਬਣਾ ਕੇ TH-cam ਤੇ ਅਪਲੋਡ ਕਰ ਦੇਵੋ! ਏਹ ਇੱਕ ਬਹੁਤ ਵਧੀਆ ਪਲੇਟਫਾਰਮ ਹੈ ਆਪਣੇ ਆਪ ਨੂੰ introduce ਕਰਨ ਦਾ! ਬਾਕੀ ਵਾਹਿਗੁਰੂ ਜੀ ਮੇਹਰ ਕਰਨਗੇ!

    • @RanjeetSingh-pw4tw
      @RanjeetSingh-pw4tw 4 ปีที่แล้ว

      @@kulwinderbhatia1983 ਹਾਂ ਜੀ ਵੀਰ ਜੀ ਪਾਈ ਸੀ ਇੱਕ ਵਾਰੀ । ਤੁਸੀਂ ਵੀ ਦੇਖ ਸਕਦੇ ਹੋ ਜੀ।
      "Rabba mereya by ranjeet singh" ਲਿੱਖ ਕੇ ਦੇਖੋ । ਕੋਕਾਕੋਲੀ ਪੱਗ ਵਾਲਾ ਮੈਂ ਹੀ ਹਾਂ ਜੀ।

    • @RanjeetSingh-pw4tw
      @RanjeetSingh-pw4tw 4 ปีที่แล้ว

      @@k.psingh4238 ਠੀਕ ਹੈ ਵੀਰ ਜੀ। ਬਹੁਤ ਬਹੁਤ ਧੰਨਵਾਦ ਜੀ।

  • @LakhwinderSingh-xj8nh
    @LakhwinderSingh-xj8nh 4 ปีที่แล้ว +4

    ਏ ਆ ਅਰੂਣ ਜੇਟਲੀ ਦੀ ਧੀ ਜੋ ਖਜਾਨਾ ਮੰਤਰੀ ਆ ਵੀਰ ਜੀ

  • @MSinghbmjaitu
    @MSinghbmjaitu 4 ปีที่แล้ว

    ਸੁਮਨ ਜੇਤਲੀ ਜੀ
    ਬਹੁਤ ਵਧੀਆ ਰਾਹ ਦਸੇਰਾ

  • @gagandhaliwal9033
    @gagandhaliwal9033 4 ปีที่แล้ว

    Menu ta pehle din to hi Suman Jaitly di patarkari boht changi lagi c
    Rest Punjab Proud of you Suman Ji
    Tere vergian kudiya ajj kal hai kithe Tuci sachi Bibbe Putt o
    I also proud of her
    From Chandigarh

  • @ernsbrtp
    @ernsbrtp 4 ปีที่แล้ว +1

    Your presentation and Punjabi pronunciation is lot better than most female reporters..Very impressive voice

  • @amritpalsingh5785
    @amritpalsingh5785 4 ปีที่แล้ว +1

    ਆਪਾ ਤੇਰੇ ਫਾਈਨ ਆ ਭੈਣੇ ਬਹੁਤ ਵਧੀਆ ਜੋਬਨ ਕਰਦੇ ਹੋ ਮੈ ਤੁਹਾਡੀਆ ਇੰਟਰਵੀਊ ਸਾਰੀਆਂ ਸੁਨਦਾ ਆ

    • @sikanders7725
      @sikanders7725 4 ปีที่แล้ว

      ਜੋਬਨ ਨਹੀ ਜੌਬ ਪ੍ਧਾਨ

  • @roop4271
    @roop4271 4 ปีที่แล้ว +1

    ਬਹੁਤ ਸਿੱਖਿਆ ਦੇਣ ਵਾਲੀ ਵੀਡੀਓ 👍

  • @JagdeepSingh-fd4rs
    @JagdeepSingh-fd4rs 4 ปีที่แล้ว

    ਵਾਹਿਗੁਰੂ ਮੇਹਰ ਕਰੇ ਚੱੜਦੀ ਕਲਾ ਬਖਸ਼ੇ

  • @angrycoala6470
    @angrycoala6470 4 ปีที่แล้ว +1

    This is the story of every another woman but parents can do lot your parents done very good job salute to your hard work as well

  • @parmveer.dhiman
    @parmveer.dhiman 4 ปีที่แล้ว +19

    My favorite female reporter

  • @navichahal1922
    @navichahal1922 4 ปีที่แล้ว

    ਜਿਉਦੀ ਰਹਿ ਧੀਏ

  • @lifeexperiences211
    @lifeexperiences211 4 ปีที่แล้ว +1

    Same here, my relatives have not been talking to me since july 2013. Because I had joined university for the post-graduation and they wanted me do tuitions after graduation. They started blame game etc. Till day, I try to talk to them but they don't. I want to ask them certain questions. Now, I am satisfied in my life. I am working as Assistant Professor.

  • @babburupana29
    @babburupana29 4 ปีที่แล้ว +6

    My Favorite Female News Reporter ❤

  • @gurindersinghguggu1464
    @gurindersinghguggu1464 4 ปีที่แล้ว

    ਪੰਜਾਬ ਦੀ ਸੇਰ ਧੀ

  • @manjeetKaur-bz7kw
    @manjeetKaur-bz7kw 4 ปีที่แล้ว +4

    Very nice Didi ji Mai Sonu daily post te har ek interview suni

  • @palvindersingh1344
    @palvindersingh1344 4 ปีที่แล้ว +5

    ਇਸ ਚੈਨਲ ਨੇ ਮੇਰੀ ਜਿੰਦਗੀ ਵਿਚ ਬਹੁਤ ਬਦਲਾਵ ਲਿਆਂਦੇ ਹਨ

  • @shayangarg8602
    @shayangarg8602 4 ปีที่แล้ว +2

    M apko bhut sunta hu apke channel pr ..apki story sun k acha lga god bless u..tarrakiyan krde rwo khush rwo forever

  • @ajitghuman4073
    @ajitghuman4073 2 ปีที่แล้ว

    Absolutely truth well said v daring intelligent young daughter God bless you!

  • @jashandeep3004
    @jashandeep3004 2 ปีที่แล้ว

    Suman Jaitly ji tusi inspiration ho youth lyi😊👌👌👌👌
    I really your big fan

  • @harmandeepsingh9496
    @harmandeepsingh9496 4 ปีที่แล้ว +1

    Suman ji tusi apna kam jaari rakho.Aj Punjab nu tuhade warge reporter di bhut jaroorat hai jo sach da saath dinde ne, sach nu loka sahmne leonde ne, loka nu insaf dilvaun ch madad karde ne. Tuhadi news reports vicho hamesha daleri te bebaaki jhalakdi hai. Rab chardi kala bakshe.

  • @sahilbaisal7374
    @sahilbaisal7374 4 ปีที่แล้ว +2

    ਡਰ ਕੇ ਆਗੇ ਜੀਤ ਹੈ ਵਾਹਿਗੁਰੂ ਮੇਹਰ ਕਰੇ

  • @hksbajwa
    @hksbajwa 4 ปีที่แล้ว +6

    You’re way more than you let on, Ms. Jaitly! So humble.

  • @sukhchainsinghkang1313
    @sukhchainsinghkang1313 4 ปีที่แล้ว +5

    well done sister ....amazing ,,,really hats off u

  • @harrykabadwal2081
    @harrykabadwal2081 4 ปีที่แล้ว +2

    She is a very gud, calm and polite reporter indeed

  • @JoshTalksPunjabi
    @JoshTalksPunjabi  4 ปีที่แล้ว +38

    ਜੋਸ਼ Talks ਨਾਲ ਹਰ ਸਮੇਂ ਜੁੜੇ ਰਹਿਣ ਲਈ ਜੁੜੋ ਜੋਸ਼ talks ਦੇ Instagram Handle ਨਾਲ : bit.ly/2kYf5qq

    • @arjunsinghhanjra6414
      @arjunsinghhanjra6414 4 ปีที่แล้ว

      Eh sbb kive ho jandaa bina spott to menu ajj 6 sal ho gye mere mergg nu te mera husband mere te enne julmm krda menu ta koi rastaa ni disdaa te na hi koi job disde aa k jinu krr main apnne bache pall laa te oss insann ni hameshaaa lyi sdd daa dso koi rahh

    • @jagtarpadda4091
      @jagtarpadda4091 4 ปีที่แล้ว

      Jagtarpaddaitaliamillnonovaramomo

  • @liaysbawacomlias2739
    @liaysbawacomlias2739 4 ปีที่แล้ว

    Tusi bhut vadia gallan dasia mai thuda bhut bada fan ha ji

  • @nitishswami718
    @nitishswami718 4 ปีที่แล้ว +11

    Le ristedar hun:-asi taa pehle hi keya c a kudi bhot badi patarkaar bnugi..😁😁😁

  • @jp8750
    @jp8750 4 ปีที่แล้ว +4

    Well said.WHERE IS WILL THERE IS WAY.I already said you are brilliant and your hard work.
    ( jp reehal )

  • @harpreetsinghsahota2593
    @harpreetsinghsahota2593 4 ปีที่แล้ว +1

    ਬਹੁਤ ਵਧੀਆ ਰਿਪੋਟਰ

  • @MeenakshiSharma-ws8ol
    @MeenakshiSharma-ws8ol 4 ปีที่แล้ว +4

    Congratulations dear. Ur strong very interested nd inspired. I really respect ur father saab nd ur taya g..they were supported u nd trust on u.keep it up.
    God bless you 🙏🙏

  • @binnymanhas8326
    @binnymanhas8326 4 ปีที่แล้ว +2

    Are you very strong💪 God bless you👍 My Sister... I will pray before god always be happy you and yours family👪 I am your younger brother from jammu....

  • @ankushkumar-wq9xl
    @ankushkumar-wq9xl 4 ปีที่แล้ว +3

    Great Personality👌👌We learned so many things from u,,,,,,Most Humble and best example of "Naari Shakti". God Bless u Madam🙏

  • @narindersinghsandhunarinde9827
    @narindersinghsandhunarinde9827 4 ปีที่แล้ว

    God bless you penaa suman jettely ji waheguru ji tuhanu chardikala vich rakhan

  • @sukhjindersinghsarai6018
    @sukhjindersinghsarai6018 4 ปีที่แล้ว

    Verry verry nice video bhen ji good bless you tusi bahut hi vadia suneha dita a bhen ji dhanwad tuhada bhen ji

  • @baljeetgrewal2951
    @baljeetgrewal2951 3 ปีที่แล้ว

    Bahut vadia soch hai bahan Suman g

  • @ArpanKaurPannu
    @ArpanKaurPannu 4 ปีที่แล้ว +4

    kya baat great...Proud of you Suman

  • @HarpalSingh-uv9ko
    @HarpalSingh-uv9ko 4 ปีที่แล้ว +3

    Tusi bht vadiya patterkar o god bless you dear.

  • @arifali6762
    @arifali6762 4 ปีที่แล้ว

    Great job betijan. If more girls follow your steps then boys will stop abusing girls. Salute to you from 🇺🇸👏.

  • @manjeetkaur3694
    @manjeetkaur3694 4 ปีที่แล้ว

    Excellent mere kol words nhi jo likh
    saka God bless u keep it up ristedaar kade cum nhi ande jo
    sochna apne lai acha socho

  • @harsimransingh4708
    @harsimransingh4708 4 ปีที่แล้ว +51

    Now rishtedars be like.....arre baba...yeh to bht bezti kr di....😜😜😜

    • @lifeexperiences211
      @lifeexperiences211 4 ปีที่แล้ว

      ਰਿਸ਼ਤੇਦਾਰਾਂ ਦੇ ਤਾਂ ਦੰਦਲਾ ਪੈਂਦੀਆਂ ਹੋਣੀਆਂ ਬਈ, ਕੁੜੀ ਇਸ ਮੁਕਾਮ ਤੇ ਪਹੁੰਚ ਗਈ । ਜੋ ਵੀ ਹੈ, ਕੁੜੀ ਦੀਆਂ interviews ਵਿੱਚ ਇਸ ਦੇ ਕੰਮ ਦੀ ਲਗਨ ਤੇ ਸੰਜੀਦਗੀ ਦਾ ਅੰਦਾਜ਼ਾ ਲਗਾਇਆ ਜਾ ਸਕਦਾ ਹੈ ।

  • @ranjeethanjra51
    @ranjeethanjra51 4 ปีที่แล้ว +1

    Thank you sister so much 👍

  • @GodIsOne010
    @GodIsOne010 4 ปีที่แล้ว +1

    U Great sister ji 🙏🏻 waheguru ji 🙏🏻. Bhan te Mehar kro ji please ji 🙏🏻 Satnam ji waheguru ji 🙏🏻

  • @ranjeethanjra51
    @ranjeethanjra51 4 ปีที่แล้ว

    Bhut vadia sister sira lata

  • @ruqsadahemad2323
    @ruqsadahemad2323 4 ปีที่แล้ว +5

    I mproud of you and your family
    Papa is great

  • @sonudhanju9179
    @sonudhanju9179 4 ปีที่แล้ว

    good job bhane rab tuhanu trakya hor dave

  • @darshdhaliwal3716
    @darshdhaliwal3716 4 ปีที่แล้ว +71

    Ik ta Ristedar ni lot Aunde har passe ah jande aa😐

    • @NishantSharma-cv9ww
      @NishantSharma-cv9ww 4 ปีที่แล้ว +3

      fudu hunde aa rishtedaar apna kam taan krde. nhi saale

    • @RupinderKaur-nh8fn
      @RupinderKaur-nh8fn 4 ปีที่แล้ว

      Darsh Dhaliwal haha ryt tanga arande rehnde

    • @darshdhaliwal3716
      @darshdhaliwal3716 4 ปีที่แล้ว

      Rupinder Kaur hnji😖

    • @itsoktobdesi2572
      @itsoktobdesi2572 4 ปีที่แล้ว +4

      Eh rishtedaar v auntiya ee hundiya jo vehliyan hundiya so dooje de ghar dekh k gallan edr odr krdiya rehndiya. Eho kite pdha likha k kam te layiya hundiya te sadi society kite vdiya honi c. Hun time badal reha kudiya nu brabri mil rahi aa nai te ghare reh k te na duniya da pta lgda na hor kuch.

    • @darshdhaliwal3716
      @darshdhaliwal3716 4 ปีที่แล้ว

      itsoktob desi Ryt Jma Sahi keha 🙏🏻

  • @binnysapra2667
    @binnysapra2667 4 ปีที่แล้ว +4

    very nice.... I have seen her work on daily post channel, she do it very perfectly.......

  • @sukhdevkalsi7044
    @sukhdevkalsi7044 4 ปีที่แล้ว

    Bhut wadiya salute to you and quite famous journalist really really nice madam

  • @eknoorsingh7147
    @eknoorsingh7147 4 ปีที่แล้ว

    Thanks sister god bless you

  • @JASBIRSINGH-cm8ev
    @JASBIRSINGH-cm8ev 4 ปีที่แล้ว +3

    Darr KE agge Jeet hai Jeet KE piche Darr hai Darr KE piche kuch nahi 😀

  • @sukhminderdeol2533
    @sukhminderdeol2533 4 ปีที่แล้ว +1

    Brave and gentle

  • @arifali6762
    @arifali6762 4 ปีที่แล้ว

    Lots of love and respect for you and your efforts. Good job keep it up. God bless you dear beti. 👍❤️🙏.

  • @poonamsharma-eu4qz
    @poonamsharma-eu4qz 4 ปีที่แล้ว +2

    My favourite anchor

  • @PremSingh-ip3yr
    @PremSingh-ip3yr 4 ปีที่แล้ว

    Lots of love lots of respect
    And step touch sister
    U r divine personality

  • @harmankaler1840
    @harmankaler1840 4 ปีที่แล้ว +1

    Keep it mam ... don't think about others .....u r the best reporter I know .... everytime I watch u on daily Post ....

  • @gurvindersingh7522
    @gurvindersingh7522 4 ปีที่แล้ว

    Very good
    May God bless u more strength 💪

  • @jaanpreetgill9663
    @jaanpreetgill9663 4 ปีที่แล้ว +7

    Leave your fears behind ,, if you wanna successful.😊

  • @harnoordhami3253
    @harnoordhami3253 4 ปีที่แล้ว +6

    Ur my fvrt, reporter 👍

  • @gurmeetsingh9244
    @gurmeetsingh9244 4 ปีที่แล้ว +1

    I SALUTE TO YOU SUMAN JAITLEY

  • @karamaulakh4403
    @karamaulakh4403 4 ปีที่แล้ว

    suman didi bhot vdiya lgga tuhadi inyerview vekh k , kuj kuj story mere wang tuhadi

  • @sukhpreetsandhu8633
    @sukhpreetsandhu8633 3 ปีที่แล้ว

    Waheguru mehar karn🙏

  • @jaspreetjassi559
    @jaspreetjassi559 4 ปีที่แล้ว

    Bhut vadiya sister suman jaitley ji your struggles story . Jaspreet singh patiala