The SHOCKING Reality of Canadian Raids (MUST WATCH!)

แชร์
ฝัง
  • เผยแพร่เมื่อ 11 ต.ค. 2024
  • #primeasiatv #primepodcast #CanadianRaids #lawenforcement #truecrimecommunity #communityimpact #mustwatch #immigrationcanada
    Subscribe To Prime Asia TV Canada :- goo.gl/TYnf9u
    24 hours Local Punjabi Channel
    NOW AVAILABLE ON SATELLITE IN INDIA - JIO FIBER #2006
    Available in CANADA
    TELUS #2364 (Only Indian Channel in Basic Digital...FREE)
    Bell Satellite #685
    Bell Fiber TV #677
    Rogers #935
    ******************
    Available Worldwide on
    All Smart TV (Samsung , LG ,TCL , Apple TV , ROKU TV , Android TV)
    TH-cam: goo.gl/TYnf9u
    FACEBOOK: / primeasiatvcanada
    WEBSITE: www.primeasiatv...
    INSTAGRAM: bit.ly/2FL6ca0
    PLAY STORE: bit.ly/2VDt5ny
    APPLE APP STORE: goo.gl/KMHW3b
    TWITTER: / primeasiatv
    YUPP TV: bit.ly/2I48O5K
    Apple TV App Download: apple.co/2TOOCa9
    Prime Asia TV AMAZON App Download: amzn.to/2I5o5TF
    Prime Asia TV ROKU App Download: bit.ly/2CP7DDw
    Prime Asia TV XBOXONE App Download: bit.ly/2Udyu7h
    *******************
    Prime Asia TV
    Contact : +1-877-825-1314
    Content Copyright @ Prime Asia TV

ความคิดเห็น • 15

  • @pappugrewal9019
    @pappugrewal9019 วันที่ผ่านมา +5

    ਇਹਨਾਂ ਨੇਂ ਬਹੁਤ ਵੇਚੀਆਂ ਗੱਲਾਂ ਹੁਣ ਇੰਝ ਕਰ ਰਿਹਾ ਜਿਵੇਂ ਸੁਪਰੀਮ ਕੋਰਟ ਦਾ ਵਕੀਲ ਹੁੰਦਾ ਨਾਲੇ ਬੇਸ਼ਰਮੀਂ ਦੀ ਹੱਦ ਦੇਖ ਲੋ ਕਹਿੰਦਾ ਸਰਕਾਰ ਬਹੁਤ ਲੇਟ ਜਾਗੀਆ ਤੁਹਾਡੇ ਟੈਕਸ ਦੇ ਪੈਸੇ ਖਰਾਬ ਹੁੰਦਿਆਂ ਪਰ ਇਹ ਨਹੀਂ ਕਹਿੰਦਾ ਸਾਡੇ ਕਰਕੇ ਗੌਰਮਿੰਟ ਦਾ ਤੇ ਕਨੇਡਾ ਦਾ ਬਹੁਤ ਨੁਕਸਾਨ ਹੋਇਆ ਸਾਡੇ ਕਰਕੇ ਹੀ ਅੱਜ ਕਨੇਡਾ ਦੀ ਕੋਈ ਇੱਜ਼ਤ ਨਹੀਂ ਰਹੀ।

  • @Travelwithme485
    @Travelwithme485 วันที่ผ่านมา +6

    Aman Khaira not honest person. I know his company and him since 2005.

  • @ajmerdhillon3013
    @ajmerdhillon3013 วันที่ผ่านมา +5

    ਸਰਕਾਰ ਦੀ ਗਲਤੀ ਘੱਟ ਸਾਡੇ ਆਪਣਿਆਂ ਦੀ ਗਲਤੀ ਜ਼ਿਆਦਾ ਹੈ ਹੁਣ ਜੋ ਮਰਜ਼ੀ ਸ਼ਫਾਈਆ ਦੇਵੋ। ਤੁਸੀ ਲੋਕਾ ਨੇ LMI ਦੇ ਝੂਠੇ ਸੌਦੇ ਕਰਵਾਏ ਹਨ ।

  • @goldyparmar2467
    @goldyparmar2467 วันที่ผ่านมา +8

    ਅੱਜ ਵੀ ਕੈਨੇਡਾ ਵਿੱਚ 90% ਸ਼ਰੇਆਮ ਓਪਨ ਮਾਰਕੀਟ ਵਿੱਚ ਐਲਐਮਆਈ(LMIA) ਵੇਚੀ ਜਾ ਰਹੀ ਆ ਇਮੀਗ੍ਰੇਸ਼ਨ ਕੰਸਲਟੈਂਟ 90% ਇੰਪਲੋਰਾ ਦੇ ਨਾਲ ਰਲ ਕੇ ਸ਼ਰੇਆਮ $30-40 ਹਜਾਰ ਦੀ ਐਲਐਮਆਈ ਵੇਚ ਰਹੇ ਨੇ ਗਵਰਮੈਂਟ ਨੂੰ ਸਭ ਪਤਾ ਆ ਪਰ ਇਹ ਗਵਰਨਮੈਂਟ ਹੀ ਭਰਿਸ਼ਟ ਆ ਇਹ ਉਹਨਾਂ ਦੇ ਖਿਲਾਫ ਕੁਝ ਕਰਨਾ ਹੀ ਨਹੀਂ ਚਾਹੁੰਦੀ। ਇਮੀਗਰੇਸ਼ਨ ਮਨਿਸਟਰ ਨੂੰ ਆਮ ਕਨੇਡੀਅਨ ਨੂੰ ਹਰੇਕ ਨੂੰ ਪਤਾ ਇੱਥੇ LMIA ਆ ਵਿਕਦੀਆਂ ਨੇ ਤੇ ਬਿਸਟਰ ਵਿਜੇ ਵਾਲਿਆਂ ਨੂੰ ਹੀ ਵੇਚਦੇ ਨੇ ਪਤਾ ਨਹੀਂ ਇਸ ਕਿਹੋ ਜਿਹੀ corrupt ਸਰਕਾਰ ਆ 10 ਸਾਲ ਵਿੱਚ ਪੂਰਾ ਹਾਲ ਕਰਤਾ ਕਨੇਡਾ ਦਾ

    • @SehajUs
      @SehajUs วันที่ผ่านมา

      Pra tainu ki hunda kihe gareeb da karja canada ah ke jeh utarda teri kio peed hundi ah aap tu sokha gharo duniya rohndi da swaad lainde panchod tere wrge jamne ni chaide duniya te aap salle set ah dujja apne track te aon lgda latta khichde

    • @JATTPB04WALA
      @JATTPB04WALA วันที่ผ่านมา

      Tere kole proof hou k LMIA sale hunde .. Employment and Social Development Canada nal karo ..

    • @JATTPB04WALA
      @JATTPB04WALA วันที่ผ่านมา

      Ya kisi ne LMIA laye paise de oh k complaint kar sakda .. comment likhn nal kush nahi hona .. j kar aap g nu pata k LMIA sale hunde te ehan ne layi karo kam shuru .. Employment and Social Development Canada nu complaint pao

    • @goldyparmar2467
      @goldyparmar2467 วันที่ผ่านมา

      @@JATTPB04WALA …ਉਹ ਭਾਈ ਕਿਉਂ ਮੂਰਖ ਬਣਾਉਣਾ ਸ਼ਰੇਆਮ ਲੋਕਾਂ ਨੂੰ ਪਤਾ LMIA ਵਿਕਦੀਆਂ ਨੇ ਨਾਲੇ ਇਹ ਕੰਮ ਸਰਕਾਰ ਦਾ ਆ ਮੇਰਾ ਨਹੀਂ ਹੈਗਾ.. ਤੇ ਵੇਚਦੇ ਵੀ ਆਪਣੇ ਹੀ ਬੇਸ਼ਰਮ ਲੋਕ ਇਹਨੂੰ ਜਿਹੜੇ ਉੱਤੇ ਭੁੱਖੇ ਨੰਗੇ ਸੀ ਚੰਗੇ ਦੇਸ਼ ਚ ਆ ਗਏ ਤੇ ਇੱਥੇ ਵੀ ਗੰਦ ਪਾ ਤਾ …ਭੁੱਖ ਨਹੀਂ ਛੱਡਦੇ ਇੱਥੇ ਵੀ ਆਪਣੀ.. ਤੈਨੂੰ ਬੜੀ ਤਕਲੀਫ ਹੋਈ ਹ ਕੀ ਚੱਕਰ ਆ ਤੂੰ ਵੀ ਇਹੀ ਕੰਮ ਕਰਦਾ ਆ

    • @goldyparmar2467
      @goldyparmar2467 วันที่ผ่านมา

      @@SehajUs…ਜੇ ਕੋਈ ਇਨਾ ਹੀ ਗਰੀਬ ਹੈ dubai ਜਾ ਕੇ ਕੰਮ ਕਰਨਾ ਸ਼ੁਰੂ ਕਰ ਦਵੇ ਇੱਥੇ ਆ ਕੇ ਕਨੇਡੀਅਨ ਸਿਸਟਮ ਨੂੰ corupt ਨਾ ਕਰੋ LMIA ਖਰੀਦ ਕੇ ਤੇ ਪੈਸਾ ਦੇ ਕੇ ਠੀਕ ਆ

  • @aashuaggarwal241
    @aashuaggarwal241 วันที่ผ่านมา +3

    mano n mano es agent ne boht log thagge ne mohali te surrey ch

  • @bains6218
    @bains6218 วันที่ผ่านมา +1

    This system made it mandatory to get an LMIA to drive a truck and other work . All people are constantly misusing this system and PR/citizens are not getting any job. Which fudu is checking this system

  • @pawanbadyal50
    @pawanbadyal50 14 ชั่วโมงที่ผ่านมา

    Same in uk

  • @Abcyyz-x5b
    @Abcyyz-x5b วันที่ผ่านมา +4

    Ihnu saly nu pusho pei aple farm ihde pra ne lmia vchia