ਮੇਲਾ ਝੁਨੀਰ Live ਖੁੱਲਾ ਅਖਾੜਾ ਚੰਦ ਐਂਡ ਬੰਤ //Live Mela jhunir 2024 //new punjabi comedy video

แชร์
ฝัง
  • เผยแพร่เมื่อ 7 เม.ย. 2024
  • ਮੇਲਾ ਝੁਨੀਰ Live ਖੁੱਲਾ ਅਖਾੜਾ ਚੰਦ ਐਂਡ ਬੰਤ //Live Mela jhunir 2024 //new punjabi comedy video
    #comedy
    #comedyvideo
    #funny
    #funnyvideo
    #trending
    #tranding
    #viral
    #video
    #viralvideo
    #shortvideo
    #shortvideo
    #youtube
    #india
    #new
    #bandra
    #punjabi
    #chand
    #2024
  • ตลก

ความคิดเห็น • 175

  • @HardeepSingh-ek7bn
    @HardeepSingh-ek7bn 13 วันที่ผ่านมา

    Y sodya video bahut vdya man khus ho gya

  • @user-fh3op2oh8e
    @user-fh3op2oh8e 2 หลายเดือนก่อน +29

    ਜ਼ਿੰਦਾਬਾਦ ਪੰਜਾਬੀ ਬੋਲੀ ਅਸਲ ਪੰਜਾਬ ਵਸਦਾ ਪਿੰਡਾ ਵਿੱਚ 🎉🎉

  • @cupofnews8754
    @cupofnews8754 2 หลายเดือนก่อน +17

    ਯਾਰ ਤੁਹਾਡੇ ਚ ਦਮ ਆ ਤੁੱਕਾ ਨੀ ਲਾਇਆ ਤੁਸੀ lots of hardwork ਦਿੱਖ ਰਿਹਾ ਤੁਹਾਡੀ ਤਰੱਕੀ ਨੂੰ ਕੋਈ ਨੀ ਰੋਕ ਸਕਦਾ

  • @CharanjitSingh-ws3se
    @CharanjitSingh-ws3se 2 หลายเดือนก่อน +7

    ਓ ਵਾਹ ਓ ਜੱਟੋ ਧੰਨ ਧੰਨ ਕਰਾਤੀ ਬਾਈ ਮੇਲਿਆਂ ਤੇ ਅਖਾੜੇ ਖਤਮ ਹੋ ਗਏ ਸੀ ਪਰ ਤੁਸੀਂ ਪ੍ਰਾਨੇ ਬੰਦਿਆ ਦਾ ਉਹ ਦਿਲ ਲਾਇਆ ਰੰਗ ਬਨ ਤੇ ਕੇ ਸਿਰਾ ਲਾ ਤਾਂ

  • @harindersingh4005
    @harindersingh4005 2 หลายเดือนก่อน +13

    ਝੁਨੀਰ ਆਲੇ ਲਾਇਕ ਕਰੋ ਆਪਾਂ ਚੰਦ ਦੇ ਫੈਨ ਆ

  • @rajindersharma5008
    @rajindersharma5008 2 หลายเดือนก่อน +19

    ਆਹ ਵਿਡੀਓ ਬਹੁਤ ਸਿਰਾ ਬਣਾਈ ਐ ਬੜੇ ਰੰਗ ਬੰਨੇ ਸੀ ਪਰ ਛੋਟੀ ਰਹਿਗੀ। ਵਾਕਿਆ ਬਹੁਤ ਘੈਂਟ ਆ ਬਾਈ😂😂

  • @jagdeepsidhu1313
    @jagdeepsidhu1313 2 หลายเดือนก่อน +5

    ਹਏ ਓਏ ਜੇ ਪਤਾ ਹੁੰਦਾ ਚੰਦ ਹੋਰੇ ਆਉਣਗੇ ਮੇਲੇ ਤੇ ਫੇਰ ਤਾਂ ਮੈਂ ਵੀ ਜਰੂਰ ਆਉਂਦਾ ਯਾਰ👍👍👍👍

  • @gurdeepshokar9665
    @gurdeepshokar9665 2 หลายเดือนก่อน +9

    ਬਹੁਤ ਬਹੁਤ ਵਧੀਆ ਵੀਡੀਓ

  • @balvirsingh-il3eb
    @balvirsingh-il3eb 2 หลายเดือนก่อน +3

    ਸਿਰਾ ਲਾਤਾ ਵਾਹ ਚੰਦ ਇਹਨਾਂ ਗੱਲਾਂ ਤੋਂ ਸਾਡੇ ਲੋਕ ਬਹੁਤ ਹਸਦੇ ਹਨ ਖੇਤ ਵਿਰਸਾ

  • @raghwinder7862
    @raghwinder7862 2 หลายเดือนก่อน +4

    ਸਿਰਾਂ ਵੀਰ ਦੂਜੇ ਪਿੰਡਾਂ ਚ ਜਾ ਕੇ ਦੁਨਿਆ ਖੁਸ਼ ਕਰ ਆ ਏ ❤❤😂😂😂😂

  • @user-dl7ls4km2g
    @user-dl7ls4km2g 2 หลายเดือนก่อน +6

    ਤੁਹਾਡੀ ਟੀਮ ਬਹੁਤ ਹੀ ਵਧੀਆ ਸਾਰੇ ਕਲਾਕਾਰਾਂ ਨੂੰ ਬੇਨਤੀ ਹੈ ਮੱਤਭੇਦ ਹੋ ਜਾਂਦਾ ਹੈ ਪਰ ਟੀਮ ਨੂੰ ਬਰਕਰਾਰ ਰੱਖਣਾ😅😅😅😅😅ਚੰਦ ਬੰਤ ਪਾਲਾ ਐ ਤਿੱਕੜੀ ਸੁਪਰ ਸਟਾਰ ਹੈ। ਗੁਰਦਿਆਲ ਗਮਦੂਰ ਵੀ ਵਧੀਆ ਕਲਾਕਾਰ ਨੇ। ਪਰ ਬਸ ਰਲਕੇ ਰਿਓ ਹਿੱਟ ਹੋ ਹਿੱਟ ਰਹੋਗੇ😅😅😅ਦੂਵਾਵਾ ਨੇ ਮੇਰੀਆਂ

  • @HarjinderBhullar6076
    @HarjinderBhullar6076 2 หลายเดือนก่อน +18

    ਅੱਜ ਬਾਂਦਰਾਂ ਵਾਲੇ ਜੱਟ ਸਾਡੇ ਝੁਨੀਰ ਮੇਲੇ ਤੇ ਆ ਗੇ ਬਾਂਦਰਾਂ ਵਾਲੇ ਜੱਟ ਛਾ ਗਏ

  • @pargatsingh9668
    @pargatsingh9668 2 วันที่ผ่านมา

    😂😂

  • @gurbajdoctor9455
    @gurbajdoctor9455 2 หลายเดือนก่อน +4

    ਠੇਠ ਪੰਜਾਬੀ ਸੱਭਿਆਚਾਰ ਨਜ਼ਾਰਾ ਬੰਨਤਾ ਬਹੁਤ ਖੂਬ ਅਸਲੀ ਕਲਾਕਾਰ

  • @user-fh3op2oh8e
    @user-fh3op2oh8e 2 หลายเดือนก่อน +91

    ਬਾਈ ਜੀ ਬੰਤ ਨਾਲ਼ ਹੀ ਵੀਡੀਉ ਸਿਰਾ ਲੱਗਦੀ ਹੈ ਕਿੰਨੇ ਵੀਰ ਸਹਿਮਤ ਹੋ?

    • @sukhmanderchahal5200
      @sukhmanderchahal5200 2 หลายเดือนก่อน +4

      Bant main character h

    • @rajindersharma5008
      @rajindersharma5008 2 หลายเดือนก่อน +5

      ਸਾਰੀ ਟੀਮ ਹੀ ਸਿਰਾ ਭਰਾ

    • @CharanjitSingh-ws3se
      @CharanjitSingh-ws3se 2 หลายเดือนก่อน +1

      ਬੰਤ ਬੰਤ ਬੰਤ ਬੰਤ

    • @Khushveerpb03
      @Khushveerpb03 2 หลายเดือนก่อน +1

      ਸਾਰੀ ਹੀ ਟੀਮ ਬੇਮਿਸਾਲ ਆ

    • @partapdhillon8239
      @partapdhillon8239 2 หลายเดือนก่อน +1

      ਸਹੀ ਗੱਲ ਵਾ ਬਾਈ

  • @kulwinderbhangu3958
    @kulwinderbhangu3958 2 หลายเดือนก่อน +2

    Jis din Sade pind cricket tournament kraiya asi v bolma gye ❤

  • @PalwinderSingh-lu4pr
    @PalwinderSingh-lu4pr หลายเดือนก่อน +1

    ਚੰਦ ਤੇ ਬੰਤ ਜਮਾ ਸਿਰਾਂ ਨੇ

  • @chahalbaba8212
    @chahalbaba8212 2 หลายเดือนก่อน +3

    ਬਾਈ ਯੋਗੀਪੀਰ ਮੇਲੇ ਤੇ ਆ ਜਾਇੳ ਬਹੁਤ ਵਧੀਆ ਕਮੇਡੀ ਆ

  • @happysandhu4135
    @happysandhu4135 2 หลายเดือนก่อน +2

    Siraa aa

  • @Jaspreet22923
    @Jaspreet22923 2 หลายเดือนก่อน +2

    Jeonde vasde raho mitro sade aale always ghaint asli Punjabi asli malwa mansa toh asli Punjabi zindabad asli Culture hassa makholl bhut e vdia jeonde raho ❤

  • @JaspreetSingh-wo4xr
    @JaspreetSingh-wo4xr 2 หลายเดือนก่อน +2

    ਬਹੁਤ ਘੈਂਟ ਵੀਡੀਓ ਬਾਈ ਚੰਦ ਤੇ ਬੰਤ ਬਾਈ❤❤❤❤❤❤❤

  • @user-fh3op2oh8e
    @user-fh3op2oh8e 2 หลายเดือนก่อน +4

    ਨੰਬਰਦਾਰ ਸਾਹਿਬ ਜੀ ਆ ਗਏ 🎉🎉

  • @kulwinderbhangu3958
    @kulwinderbhangu3958 2 หลายเดือนก่อน +2

    Sirra bande aa❤

  • @GurpreetSingh-jy1vm
    @GurpreetSingh-jy1vm 2 หลายเดือนก่อน +3

    ਬਹੁਤ ਵਧਿਆ ਜੀ

  • @BalkinderSingh-th1hr
    @BalkinderSingh-th1hr 2 หลายเดือนก่อน +1

    ਬਹੁਤ ਵਧਿਆ ਵੀਡੀਓ

  • @gursewaksingh477
    @gursewaksingh477 หลายเดือนก่อน +1

    Menu lagiya watar box kol a main othe ਸਾਊਂਡ layia c ਸਟੇਜ te

  • @chamkaurkharoud9065
    @chamkaurkharoud9065 2 หลายเดือนก่อน +2

    ਆਗੇ ਵੀ ਆਗੇ ਚੰਦ ਤੇ ਬੰਤ ਛਾ ਗਏ 😂 ਕਿਆ ਬਾਤਾਂ ਨੇ ❤

  • @rajveersingh3224
    @rajveersingh3224 2 หลายเดือนก่อน +1

    Sirra bhai ji

  • @HarwinderSingh-me1tr
    @HarwinderSingh-me1tr 2 หลายเดือนก่อน +1

    ਸਹੀ ਗੱਲ ਭਰਾ ਨਸੇ ਵਾਲੇ ਦੀ ਲਿਆਜ ਹੁੰਦੀ ਆਮ ਲਿਆਜ ਨਹੀ ਹੁੰਦੀ ਚੰਦ

  • @SatnamSingh-sk1tm
    @SatnamSingh-sk1tm 2 หลายเดือนก่อน +2

    ਬਹੁਤ ਵਧੀਆ ਵੀਡੀਉ ਹੈ ਬਾਈ ਜੀ ਸਿਰਾ ਲਾਤਾ ਡੇਲੀ ਵੀਡੀਉ ਪਾਆ ਕਰੋ ਬਾਈ ਜੀ

  • @Avi_Bhullar
    @Avi_Bhullar 2 หลายเดือนก่อน +3

    Bai ewe lgda jiwe purane punjab da mela hoe ajj to 50 saal pehla da kya bat aa bai ji sira 😂😂😂😂

  • @dildeeprai5792
    @dildeeprai5792 หลายเดือนก่อน

    ਚੰਦ ਤਾਂ ਕਾਰਡ ਨਾਲ ਕਰੇਚਰ ਵੀ ਸ਼ੌਂਕ ਨਾਲ ਖਾਂਦਾ 😅😅

  • @missonmocsh6641
    @missonmocsh6641 2 หลายเดือนก่อน +1

    Bahut badhiya bhai ji

  • @sagandeepsidhu6682
    @sagandeepsidhu6682 2 หลายเดือนก่อน +3

    ਚਿੱਟੀਆਂ ਦਾੜੀਆਂ ਵਾਲਿਓ ਲੋਕੋ ਸ਼ਰਮ ਕਰੋ ਸੁਣੀ ਜਾਨੇ ਹੋ ਝਨੀਰ ਦੇ ਲੋਕੋ ਸਾਰੇ ਲੋਕ ਚੋਰੀ ਹਨ ਬੈਠੇ ਹਨ ਜੋ

  • @user-fb6zl4yq8h
    @user-fb6zl4yq8h 2 หลายเดือนก่อน +1

    a jatt and koi ni ress kar sakda jata❤❤❤❤❤❤

  • @yugwinderbrar9125
    @yugwinderbrar9125 2 หลายเดือนก่อน +1

    Chand siraa karonda

  • @Pardeep59
    @Pardeep59 2 หลายเดือนก่อน +1

    Buhot vdiya y

  • @gurlalsingh-bh9fn
    @gurlalsingh-bh9fn 2 หลายเดือนก่อน

    ਚੰਦ ਬੰਤ ਐਡ ਪਾਰਟੀ ਜਿੰਦਾਬਾਦ ਪਰਮਾਤਮਾ ਚੜ ਦੀ ਕਲਾ ਵਿੱਚ ਰੱਖੇ ਸਾਰੀ ਟੀਮ ਨੂੰ❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤

  • @gurlabhsingh8072
    @gurlabhsingh8072 2 หลายเดือนก่อน +1

    ਭੰਡ ਬਣ ਗਏ

  • @Jaggilakhia05
    @Jaggilakhia05 2 หลายเดือนก่อน +5

    ਸਿਸਟਮ ਤਾ ਚੰਦ ਸਿੰਓ‌ ਸਰਸੇ ਵਾਲੇ ਨੇ ਹਿੱਲਾ ਤਾ ਹਨੀਪ੍ਰੀਤ ਦਾ😂😂😂😂

  • @HarwinderSingh-me1tr
    @HarwinderSingh-me1tr 2 หลายเดือนก่อน

    ਆ ਗਏ ਆ ਗਏ ਬਾਦਰਾਂ ਵਾਲੇ ਬਾਬੇ ਚੰਦ ਬੰਤ ਸਾਰੀਆ ਚਨੈਲਾ ਵਾਲੀਆਂ ਵੀਡੀਓ ਨਾਲੋ ਵਧੀਆ ਵੀਡੀਓ ਬਣਾਉਦੇ ਭਰਾ ਲਵ ਯੂ ।ਹਰਵਿੰਦਰ ਜਗਰਾਉਂ ਏਰੀਆ

  • @user-ei4yv7zd8x
    @user-ei4yv7zd8x 2 หลายเดือนก่อน +2

    Nice

  • @user-uf8od3zi4q
    @user-uf8od3zi4q 2 หลายเดือนก่อน +1

    Nice video brother

  • @BeantSingh-pn7td
    @BeantSingh-pn7td 2 หลายเดือนก่อน

    ਮੇਰਾਪਾਲਾਯਾਰਕਿਥੇਅਆ❤❤❤

  • @GillSaab-nv3hb
    @GillSaab-nv3hb 2 หลายเดือนก่อน +1

    ਵਾਲਾ ਸਿਰਾ ਕਰਦੇ ਊ❤❤❤❤😅😅

  • @satwal4941
    @satwal4941 2 หลายเดือนก่อน +1

    AJ ta sirra e karta

  • @palsinghpal4878
    @palsinghpal4878 2 หลายเดือนก่อน +1

    🎉🎉 very nice ji 😊😊🙂😊🙂🎉🎉

  • @user-xd7cc3bd2h
    @user-xd7cc3bd2h 2 หลายเดือนก่อน +1

    Nice bhai😮😮

  • @PammaSingh-kv9qx
    @PammaSingh-kv9qx 2 หลายเดือนก่อน +1

    Nice . video 😂😂😂

  • @SukhwinderSingh-wq5ip
    @SukhwinderSingh-wq5ip 2 หลายเดือนก่อน

    ਸੋਹਣੀ ਵੀਡੀਓ ਸੋਹਣੀ ਐਕਟਿੰਗ ਫੁੱਲ ਹਾਸਾ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ 😂😂😂❤❤

  • @JaswantSingh-je3zk
    @JaswantSingh-je3zk 2 หลายเดือนก่อน +1

    ਵੀਰ ਿੲਹ ਵੀਡਓ ਦਾ ਭਾਗ 2ਅੱਤੇ 3 ਜਰੂਰ ਬਣਾਓ

  • @pargat.sher.gill.2870
    @pargat.sher.gill.2870 2 หลายเดือนก่อน

    ਬਹੁਤ ਵਧੀਆ ਵੀਡੀਓ ਬਾਈ ਬੰਤ ਤੇ ਚੰਦ 👍👍👍👍👍👍👍

  • @vakhipaad2455
    @vakhipaad2455 2 หลายเดือนก่อน +1

    😂

  • @SandeepMann-sl3gc
    @SandeepMann-sl3gc 2 หลายเดือนก่อน

    Sirra la ta bai

  • @sewasingh135
    @sewasingh135 2 หลายเดือนก่อน +1

    Jindabad

  • @RavinderSingh-sx8jb
    @RavinderSingh-sx8jb 2 หลายเดือนก่อน +1

    Yaro mele t sirra krta

  • @amarjitsingh1946
    @amarjitsingh1946 2 หลายเดือนก่อน

    ਬਹੁਤ ਵਧੀਆ ਵੀਡਿਓ ਆ ❤❤

  • @sukhdeepsinghbilassingh
    @sukhdeepsinghbilassingh 2 หลายเดือนก่อน +1

    Very nice videos

  • @varindersinghbagga8559
    @varindersinghbagga8559 2 หลายเดือนก่อน +1

    Sirra bant te Chand y kich ke rakho kamm

  • @vakhipaad2455
    @vakhipaad2455 2 หลายเดือนก่อน +1

    ❤❤🎉

  • @SurinderSingh-ey8qh
    @SurinderSingh-ey8qh 2 หลายเดือนก่อน

    ਬਾਈ ਜੀ ਸਿਰਾ ਗੱਲ ਬਾਤ ❤❤❤।
    ਸੁਰਿੰਦਰ ਸਿੰਘ ਬੁਰਜ਼ ਕਾਹਨ ਸਿੰਘ ਵਾਲਾ

  • @rohisingh2525
    @rohisingh2525 2 หลายเดือนก่อน +1

    Very Very Nice

  • @noorsidhu-oo5dt
    @noorsidhu-oo5dt 2 หลายเดือนก่อน +1

    Sira y

  • @user-vd4bz6eb6v
    @user-vd4bz6eb6v 2 หลายเดือนก่อน

    Good bahi

  • @jagpalkaur6765
    @jagpalkaur6765 2 หลายเดือนก่อน +1

    Very Very good y ji

  • @user-iu9nl2yn3o
    @user-iu9nl2yn3o หลายเดือนก่อน

    Very nice.

  • @JimmyBhandari
    @JimmyBhandari 2 หลายเดือนก่อน +1

    Sirra veero lagge raho yar 😂😂❤❤

  • @sukhrode1277
    @sukhrode1277 2 หลายเดือนก่อน +1

    Siraa babe

  • @sonybrar1946
    @sonybrar1946 2 หลายเดือนก่อน +1

    Very good

  • @avtargill5627
    @avtargill5627 2 หลายเดือนก่อน +1

    Very nice

  • @yuabrajkhan1309
    @yuabrajkhan1309 2 หลายเดือนก่อน +1

    Wah ji aat krai firde....

  • @jagdeepgill8096
    @jagdeepgill8096 2 หลายเดือนก่อน

    ਬੰਤ ਤe ਚੰਦ ਸਿਰਾ ਹੀ ਲਾ ਤਾ ਵੀਡਿਓ ਵਿਚ ❤🎉❤🎉,👍💪💪💪

  • @sarbjeetsinghsarbjeetsikgh9756
    @sarbjeetsinghsarbjeetsikgh9756 2 หลายเดือนก่อน +1

    ਬਾਈ ਚੰਦ, ਬੰਤ, ਪਾਲਾ , ਗੁਰਦਿਆਲ, ਗਮ ਦੂਰ ਸਿਰਾ ਟੀਮ ਐ ਬਾਈ

  • @user-de5in7yy4q
    @user-de5in7yy4q 2 หลายเดือนก่อน

    Sirra lata bai

  • @sukhdeepsinghladdisingh8038
    @sukhdeepsinghladdisingh8038 2 หลายเดือนก่อน +1

    😂😂😂😂 nice 👍

  • @sharaftali7883
    @sharaftali7883 2 หลายเดือนก่อน

    Good msg❤❤❤

  • @boharsingh7725
    @boharsingh7725 2 หลายเดือนก่อน

    ਬਹੁਤ ਹੀ ਵਧੀਆ ਬਾਈ
    👌👌👌👌👌

  • @sewasingh135
    @sewasingh135 2 หลายเดือนก่อน +1

    Fine

  • @JaggiDeol-nm3so
    @JaggiDeol-nm3so 2 หลายเดือนก่อน +1

    Nice video

  • @gurpartapsinghtiwana450
    @gurpartapsinghtiwana450 2 หลายเดือนก่อน

    Good bhai bant chand

  • @user-pv5gb9li2v
    @user-pv5gb9li2v หลายเดือนก่อน

    Nice g ❤❤❤❤

  • @AvtarSingh-bx8ri
    @AvtarSingh-bx8ri 2 หลายเดือนก่อน

    Very good Bai ji

  • @gurpindersingh9519
    @gurpindersingh9519 2 หลายเดือนก่อน +1

    ❤❤❤

  • @user-pu1ue1fg9h
    @user-pu1ue1fg9h 2 หลายเดือนก่อน

    ❤❤❤❤❤❤ Sirra ji

  • @darshansinghcheema6383
    @darshansinghcheema6383 2 หลายเดือนก่อน

    Very nice video

  • @TarriSidhu
    @TarriSidhu 2 หลายเดือนก่อน +1

    Ahaslpujavi

  • @amarikrai7437
    @amarikrai7437 2 หลายเดือนก่อน +1

    Nice video 😂😂😂

  • @rampymaan1015
    @rampymaan1015 2 หลายเดือนก่อน +2

    book kreya krn gy lok Sonu 😂

  • @jassi3221
    @jassi3221 2 หลายเดือนก่อน

    Good luck🎉❤

  • @AnmolSingh-xg1ue
    @AnmolSingh-xg1ue 2 หลายเดือนก่อน +1

    ❤❤❤❤❤❤❤

  • @krishansharma-me6md
    @krishansharma-me6md 2 หลายเดือนก่อน

    Very very nice

  • @jagseermehta2677
    @jagseermehta2677 2 หลายเดือนก่อน

    Sirra 👌

  • @immortalcyanogen779
    @immortalcyanogen779 2 หลายเดือนก่อน +1

    Sirra lvata aitki

  • @AnmolSingh-xg1ue
    @AnmolSingh-xg1ue 2 หลายเดือนก่อน +1

    Good

  • @jagwindersingh6841
    @jagwindersingh6841 2 หลายเดือนก่อน

    ਬਹੁਤ ਵਧੀਆ

  • @user-xd7cc3bd2h
    @user-xd7cc3bd2h 2 หลายเดือนก่อน +1

    Fast comment

  • @Krishanlal-mu4lg
    @Krishanlal-mu4lg 2 หลายเดือนก่อน

    siirra babyo🎉

  • @sukhwindergill6842
    @sukhwindergill6842 25 วันที่ผ่านมา

    Bai moge aajo 2730

  • @user-tz8jk1wt9q
    @user-tz8jk1wt9q 2 หลายเดือนก่อน +5

    ਰੌਣਕੀ ਬੰਦੇ

  • @gurmailgill2901
    @gurmailgill2901 2 หลายเดือนก่อน

    Nice 🎉🎉🎉