Bandea vang ralke video pao bhala din vich 4 pado ta vi chalangian par alag alag chennel nahi chlne jyada time lok pehlan samaj jande a ki ehna di bandi ni baki chand tu banda siana kioki siana banda pind ch tere arga hi hunda jehda kand tapke chor fadle
ਸਤਿ ਸ੍ਰੀ ਅਕਾਲ ਚੰਦ ਬਾਈ ਜੀ ਬੰਤ ਬਾਈ ਜੀ ਕੀ ਹਾਲ ਚਾਲ ਹੈ ਤੁਹਾਡਾ ਹੁਣ ਠੀਕ-ਠਾਕ ਹੋ ਕੀ ਹਾਲ ਹ ਵੀਰੇ ਬੰਤ ਬਾਈ ਬੰਤ ਚੜਦੀ ਕਲਾ ਚੋਂ ਚਲੋ ਪਰਮਾਤਮਾ ਚੜਦੀ ਕਲਾ ਚ ਰੱਖੇ ਬੰਤ
ਹਾਹਾਹਾਹਾਹਾਹਾ ਹਾਹਾਹਾਹਾਹਾਹਾ ਬਾਹਲ਼ਾ ਇੰਡ ਕਰਾਂਉੰਦੇ ਯਰ ਬੰਦੇ।ਚੰਦ ਦਾ ਨਰਮਈ ਜੀ ਚ ਹਰ ਗੱਲ ਕਹਿ ਜਾਣਾ ਤੇ ਬੰਤ ਬਾਈ ਦਾ ਜਵ੍ਹਾਂ ਦੇਸੀ ਪੁਰਾਣੇ ਬੁੜ੍ਹਿਆਂ ਆਲ਼ੇ ਸਟਾਈਲ ਚ ਜਿਆਦਾਤਰ ਗੱਲਾਂ ਤੇ ਤੱਤੀ ਜੀ ਗਾਲ਼੍ਹ ਕੱਢਣੀ ਤੇ ਹਾਜਰ ਜਵਾਬੀ ਬਾਹਲ਼ਾ ਸਿਰਾ ਕੰਮ ਆ ਯਰ।ਉਡੀਕ ਰਹਿੰਦੀ ਪੂਰੀ ਹਰ ਵੀਡੀਓ ਦੀ।ਕਈ ਵਾਰ ਤਾਂ ਘਰ ਦੇ ਵੀ ਪੁਛਦੇ ਹੁੰਦੇ ਆ ਕੇ ਅਜਿਹਾ ਕੀ ਆ ਜਿਹੜਾ ਹੱਸ ਹੱਸ ਦੂਹਰਾ ਹੋਈ ਜਾਨਾਂ।ਸਿਰਾ ਯਰ ਬਾਈ ਸਿਰਾ ਅਸਲੀ ਕਲਚਰ ਦਿਖਾ ਰਹੇ ਓ ਪੁਰਾਣਾ ਸਾਡਾ ਤੁਸੀਂ👍😂✌️ਕਬੱਡੀ ਕੁਮੈਂਟੇਟਰ ਸੁਖਚੈਨ ਬਰਾੜ
ਬਹੁਤ ਵਧੀਆ ਵੀਡੀਉ ਚੰਦ ਸਿੰਘ ਬੰਤ ਸਿੰਘ ਪਾਲਾਂ ਸਿੰਘ ਗਮਦੂਰ ਸਿੰਘ ਗੁਰਦਿਆਲ ਸਿੰਘ ਪਰਮਾਤਮਾ ਤੁਹਾਡੀ ਸਾਰੀ ਟੀਮ ਨੂੰ ਚੜ੍ਹਦੀ ਕਲਾ ਬਖਸ਼ੇ ਬਹੁਤ ਹਾਸਾ ਆਉਂਦਾ ਹੈ
ਚੰਦ ਬਾਈ ਤੁਸੀਂ ਸਭ ਤੋਂ ਅਲੱਗ ਤੇ ਨਵੀਂ ਨਵੀਂ ਸਟੋਰੀ ਲੈਕੇ ਆਉਣਾ ❤❤❤❤❤❤
ਜੋੜੀ ਚੰਦ ਤੇ ਬੰਤ ਵੀਰ ਦੀ ਇੰਨਾ ਨਾਲ ਹੀ ਵੀਡੀਉ ਸਿਰਾ ਬਣਦੀ ਆ 🎉🎉
ਜੋੜੀ ਚੰਦ ਤੇ ਬੰਤ ਬਾਈ ਦੀ
ਬੰਤ ਬੰਦਾ ਸਿਰਾ❤❤❤😂😅😊
ਬਹੁਤ ਵਧੀਆ ਵਿਡੀਓ ਬਾਈ ਸਿਰਾ ਬਾਈ ਨਾਗ ਮਣੀ ਵਾਲੀ ਵਿਡੀਓ ਦਾ ਅਗਲਾ ਭਾਗ ਜਲਦੀ ਪਾਇਓ❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤
ਆ ਗਏ ਜੀ ਨੰਬਰਦਾਰ ਸਾਹਿਬ ਜੀ 🎉🎉
ਆ ਗਏ ਉਏ ਸਾਡੇ ਆਲੇ ਆ ਗਏ ਉਏ ❤❤❤❤❤
ਚੰਦ ਬਾਈ ਨਾਗ ਮਨੀ ਦੀ ਵੀਡਿਓ ਬਣਾਓ
Jasvinder Brar Hanumangarh Rajsthan ton g
ਆ ਗਏ
Hahahaha hahahaha 🤣😂 siraaa y ji waheguru ji waheguru mehar karn ji ❤❤❤❤❤❤❤❤❤❤❤
ਚੰਦ ਤਾ ਸਵਾਦ ਲਿਆ ਦਿੰਦਾ ਗਂਲ ਕਰਕੇ ਬੰਤ ਵੀ ਵਧੀਆ ਸਾਥ ਦਿੰਦਾ ਬਾਕੀ ਪਾਲਾ ਵੀ ਵਧੀਆ ਬਾਕੀ ਸਾਰੀ ਟੀਂਮ ਹੀ ਵਧੀਆ
ਬੰਤ ਜਿਦਣ ਦਾ ਭਾਈ ਵੀਡੀਓ ਵਿੱਚ ਆਇਆ ਕੰਮ ਠੰਡਾ ਪੈ ਗਿਆ ਨਾ ਤਾ ਏ ਚੱਜ ਨਾਲ ਬੋਲਦਾ ਚੰਦ ਤੂੰ ਏਦੇ ਤੋ ਜੱਕੀ ਜਾਨਾ
ਬਹੁਤ ਹੀ ਵਧੀਆ ਬਾਈ
🤙🤙🤙🤙🤙
ਆਗਿਆ y ਤੇਰਾ ਯਾਰ ਭੀਖੀ ਆਲਾ ਪਬ31
ਸਾਡੇ ਪਿੰਡ ਦਾ ਨਾਂ ਲ ਵੀਰੇ ❤❤❤❤❤❤❤❤
ਡੰਗਰ ਡਾਕਟਰ ਚੰਦ ਵੀਡੀਓ ਬਣਾਓ
ਵਿੱਕੀ ਤੇਰਾ ਯਾਰ ਭੀਖੀ ਤੋ ਬਿੰਦਰ ਕੀ ਹਾਲ ਨੇ
GOOD VIDEO GOOD ACTING ALL'TEAM THANKS SO MUCH ❤❤❤❤🎉🎉🎉🎉
ਮੇਰੇ ਪਿੰਡ ਆਵਾਰਾ ਪਸੂ ਫੜਕੇ ਲੈ ਜਾਦੇ ਪਿੰਡਾਂ ਵਿਚੋ ਪੈਸੇ ਲੈਂਦੇ ਜਿਹੜਾ ਪਿੰਡ ਪੈਸੇ ਨਹੀਂ ਦਿੰਦੇ ਉਹ ਪਿੰਡ ਵਿਚ ਪਸੂ ਛੱਡ ਜਾਦੇ ।ਹਰਵਿੰਦਰ ਜਗਰਾਉਂ ਸਾਈਡ
A he km
❤❤🎉
Boha
गुरमीत।सिह20चक।वाला
❤❤
SIRRRRRRA ACTING BAI BANT CHAND PALA AMLI AND ALL TEAM LOVE YOU TRUCK 🚛🚛🚛🚛 BHAR K ❤❤🎉🎉
😂😂😂😂jva sira hi la denda chand
❤❤❤❤❤❤❤❤❤❤❤❤❤❤❤❤❤❤❤❤
Very.nice❤❤❤
Nice video y
Sirra babe
Hahaha Hahaha wala hasa
😂😂😂😂👌👌👌👌
ਬਰੇਟਾ ਬੋਹਾ
ਸਾਡੇ ਪਿੰਡ ਆਲਾ ਝੋਟਾ ਸੁਤ ਰੱਖਿਆ ਸੀ ਢੱਠੇ ਨੇ ਲਹੂ ਲੁਹਾਣ ਕਰ ਰੱਖਿਆ ਸੀ
Sira chand te banat
Bant bai rocks
Very nice video brother
❤🎉🎉😅
Siraaa
Nice 👍👍👍
❤❤🔥🔥👌👌
Bant aaa gaa y ooo
Chand bant sira
🎉🎉🎉🎉🎉😂😂😂😂
❤❤❤❤❤❤❤❤❤❤❤❤❤❤🎉🎉🎉🎉🎉🎉🎉
Nice
Good
Bai chand naag mani vala part viche e chdd ta.hun pehlan vangu ghaint video bnai bai hun tan susat ji video bnaune o
❤❤❤❤❤
Gall agan di aa
Bhai koi wdiya story leke video bnaya kro,,,ek jagah te hi galan karke video Puri kar dine ho
Bai Bant tu jado Chand di khubb thupp karda swaad aa janda 😂😂❤❤
last wale 4 mint 😂😂😂
ਬਾਈ।ਤੇਰੇ।ਬਿਨਾ।ਨਜਾਰਾ।ਨੀ।ਆਉਦਾ।ਔਲਖਾ।
😂😂😂
ਚੰਦ 😂
😂
A gye chobar back 😂😂😂😂😂
Y m soda bhot badda fan aaa ik video ch mera naam v la do kala jhunir
❤❤❤❤❤❤❤❤❤❤❤🎉🎉🎉🎉🎉🎉🎉😂😂😂😂😂
Bandea vang ralke video pao bhala din vich 4 pado ta vi chalangian par alag alag chennel nahi chlne jyada time lok pehlan samaj jande a ki ehna di bandi ni baki chand tu banda siana kioki siana banda pind ch tere arga hi hunda jehda kand tapke chor fadle
Good video
Y ida next part bhi bnao plz 😂
😂
😂😂😂😂
😂😂😂😂