ਬਾਬਾ ਸੱਟਾ ਦੇਹ ਜਮਾ ਮਰੇ ਪਏ ਆ //Baba satta deh jma me pae aw //punjabi comedy short movie//2024
ฝัง
- เผยแพร่เมื่อ 18 เม.ย. 2024
- ਬਾਬਾ ਸੱਟਾ ਦੇਹ ਜਮਾ ਮਰੇ ਪਏ ਆ //Baba satta deh jma me pae aw //punjabi comedy short movie//2024
#new video bandra ala chand
#bandra ala chand
#punjabi comedy video
#chand comedy video
#new punjabi comedy short movie
#trending punjabi short movie
#viral punjabi short film
#comedy
#comedyvideo
#chand
#funny
#funnyvideo
#shortvideo
#subscribe
#trending
#viral
#video
#video
#india
#youtube
#youtuber
#new
#bandra
#punjabi
#2024 - ตลก
ਵਾਕੇ ਹੀ ਸਹੀ ਗੱਲ ਹੈ ਵਿਹਲੇ ਘਰੇ ਬੈਠੇ ਹਾਂ ਭੁੱਕੀ ਦਾ ਕੰਮ ਚਲਾਉਣ ਨੂੰ ਦਿਲ ਕਰਦਾ,, ਪਰ ਲੱਤਾਂ ਭਾਰ ਨਹੀਂ ਝੱਲਦੀਆਂ,, ਆਪਾਂ ਚਿੱਟੇ ਵਾਲਾ ਕੰਮ ਚਲਾ ਕੇ ਲੋਕਾਂ ਦੇ ਘਰ ਨਹੀਂ ਪੱਟਣਾ ਚਾਹੁੰਦੇ,, ਪੋਸਤ ਅਫੀਮ ਦੇ ਠੇਕੇ ਖੋਲੇ ਜਾਣ,,, ਖਸਖਸ ਖੇਤੀ ਜਿੰਦਾਬਾਦ
ਭੁੱਕੀ ਨਾਲ ਕਿਸੇ ਦਾ ਘਰ ਨਹੀਂ ਪੱਟੀਆ ਜਾਂਦਾ ਵੀਰ ਚਿੱਟਾ ਨਹੀਂ ਵੇਚਣਾ ਚਾਹੀਦੀ ਪਰਮਾਤਮਾ ਵੀ ਨਰਕਾਂ ਵਿੱਚ ਤੋਰਦਾ ਚਿੱਟਾ ਵੇਚਨ ਵਾਲੇ ਦੀ ਬੂੰਡ ਮਾਰੋ ਜਾ ਮੇਰੇ ਕੋਲ ਲਿਆਉ ਉਹਦੇ ਕਸ਼ਟ ਦੂਰ ਕਰੀਏ
Band Pala Chand sira
ਕੋਈ ਨੀ ਰੋਕਦਾ
So funny 😆 😂 sera
Bhut Vdiya video y ji
ਬਹੁਤ ਹੀ ਵਧੀਆ ਬਾਈ
👌👌👌👌👌
ਮੱਥਾ ਟੇਕੂ ਹਜੇ ਚੰਦ 😅😅😅😅😅ਮਾਤਾ ਮੋਰੀ ਆਲੀ😅😅😅😅😅😅😅😅😅😅😅😅😅😅
ਚੰਦ ਬਾਈ ਤੇ ਬੰਤ ਤੇ ਪਾਲਾ ਗਮਦੂਰ ਵਧੀਆ ਐਕਟਿੰਗ ਡਾਈਲਾਗ ਸਿਰਾ ਵਧੀਆ ਵੀਡੀਓ ਬਣਾਉਂਦੇ ਨੇ
ਘੈਂਟ ਵੀਡੀਓ ਬਾਈ ਤੁਹਾਡੀ ਬਹੁਤ
ਚੰਦ , ਬੰਤ , ਪਾਲ਼ੇ ਦੀ ਐਕਟਿੰਗ ਘੈਂਟ ਆ ❤️ਆ ਬਾਂਦਰਾਂ ਵਾਲੇ ਬਾਬਿਓ 👍👍👌👌
ਬਹੁਤ ਵਧੀਆ ਵੀਡੀਉ ਚੰਦ ਸਿੰਘ ਪਾਲਾ ਸਿੰਘ ਗਮਦੂਰ ਸਿੰਘ ਪਰਮਾਤਮਾ ਤੁਹਾਡੀ ਸਾਰੀ ਟੀਮ ਨੂੰ ਚੜ੍ਹਦੀ ਕਲਾ ਬਖਸ਼ੇ ਬਹੁਤ ਹਾਸਾ ਆਉਂਦਾ ਹੈ
ਬੱਲੇ ਬੱਲੇ ਬੱਲੇ ਬੱਲੇ ਬੱਲੇ ਬੱਲੇ ਬੱਲੇ ਬੱਲੇ ਬੱਲੇ ਬੱਲੇ ਬੱਲੇ ਬੱਲੇ ਬੱਲੇ ਅੱਜ ਬੰਦ ਦੇ ਦਰਸ਼ਨ ਹੋ ਗਏ ਵਾਹ ਬਈ ਵਾਹ ਜਿਉਂਦਾ ਵਸਦਾ ਰਹਿ ਉਹ ਬਾਈ ਬੰਤ
ਬੰਤ ਮੂਨੀ ਲੱਗੜਾ ਨਾਥ😅😅😅😅
ਬਹੁਤ ਵਧੀਆ ਵੀਡੀਓ
ਬੰਤ ਤੇ ਚਦ ਗਾਲਾ ਬਿਨਾਂ ਗੱਲ ਬਣਦੀ❤😂
ਚੰਦ ਸਿੰਘ ਤੇ ਪਾਲਾਂ ਸਿੰਘ ਗਮਦੂਰ ਸਿੰਘ ਦੀ ਐਕਟਿੰਗ ਜਮਾਂ ਸਿਰਾਂ
ਜਿਉਂਦੇ ਰਹੋ ਸਾਰੀ ਟੀਮ ਵਾਲੇ ਵੀਰੋ ਬੰਤ ਬਾਈ ਜੀ ਨੂੰ ਵੀਡੀਉ ਵਿਚ ਸ਼ਾਮਿਲ ਕਰਨ ਲਈ 🎉🎉
ਬੰਤ ਸਿੰਘ ਦੀ ਐਕਟਿੰਗ ਵੀ ਜਮਾਂ ਸਿਰਾਂ
Bant is back😂
Tiya detta😂
ਜਸਪਾਲ ਸਿੰਘ🙏🙏🙏😂😂😂🎉🎉🎉❤❤🤣🤣🤣🤣🤣🤣👍✌❤❤❤✌👍✌👌👌👌👌👌👌💯👌💯💯👌👌✌👍👍🙏🏼🙏🏼🙏🏼🙏🏼🙏🏼🙏🏼🙏🏼🙏🏼🤣🤣🤣🤣🤣
ਹਰ ਇਕ ਵੀਡੀਉ ਵਿਚ ਬੰਤ ਸਿੰਘ ਨਾਲ ਰੱਖਿਆ ਕਰੋਂ
ਲਫਾਫੇ ਵਿੱਚ ਕੱਖ ਪਾਂ ਕੇ ਮਾਲ ਬਨਾਈ ਜਾਂਦੇ ਹਨ
Haha siraa babe
Bai bant aa giyaa swad aa gya❤❤❤❤
👍👍👍👌👌👌🙏🙏🌹Chand 22 janadabad janadabad janadabad janadabad Pala 22 janadabad 👍👍👍👌👌🙏🙏🌹🌹🌹🌹❤
Bant b ajj a gya😂😂
Jatt baba
Aa giya v velly Jatt bant tuhadi dova di jodi Chand te Suraj di
Polliya jiyan bahliya😂😂
ਸਿਰਾ ਵਾਈ ਉਏ ❤❤❤❤😂🎉🎉🎉🎉🎉🎉
ਬਹੁਤ ਵਧੀਆ ਵੀਡੀਉ ਹੈ ਬਾਈ ਜੀ ਸਿਰਾ ਲਾਤਾ ਡੇਲੀ ਵੀਡੀਉ ਪਾਆ ਕਰੋ ਬਾਈ ਜੀ
Ok good night ❤❤❤❤❤❤❤ sar dulhe Walia
Aa gye mere yaar asli hero Raju bhairupa
Es gede e krlo mai pra ho jana 😂😂😂😂😂
ਚੰਦ ਤੁਰਦਾ ਬਹਲਾ ਘੈਟ ਆ
ਆ ਗਏ ਨੰਬਰਦਾਰ ਸਾਹਿਬ ਜੀ 🎉🎉
ਆ ਗਏ ਨੰਬਰਦਾਰ ਸਾਬ ਧੰਨਵਾਦ ਕਰਦੇ ਹਾਂ ਬੰਤ ਨੂੰ ਵਿਡੀਓ ਵਿੱਚ ਸ਼ਾਮਿਲ ਕੀਤਾ ਬੰਤ ਬਿਨਾ ਜਚਦੀ ਨਹੀਂ ਬਹੁਤ ਵਧੀਆ ਵਿਡੀਓ ਸਿਰਾ❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤
Khichi chalo chand 😂
aa dabba liyayia andr tarde
ਬੰਤ ਆ ਗਿਆ ਓਏ
ਬੋਟਾ ਨੇ ਭੂੰਡ ਬਹੁਤ ਕੂੱਟਨਗੇ ਜੇ ਚੰਗੇ ਪੁਲਿਸ ਦੇ ਅੜਿੱਕੇ। 😅😅😅😅ਕੰਮ ਤਾਂ ਐਸਾ ਜਿਆ ਚੱਲੂ😅😅😅😅 ਪੇਸ਼ੇ ਚਿੱਤੜਾ ਤੇ ਬੰਨੇਆ ਕਰ ਡਾਂਗਾਂ ਦੀ ਪੀੜ ਘੱਟ ਹੋਓ😅😅😅ਕੱਪੜੇ ਵੀ ਕੰਜ਼ਰ ਦਿਓ ਸਾਰੇ ਪੰਜਾਬ ਹਰਿਆਣੇ ਚੋਂ ਲੱਭੇ ਹੋਏ ਨੇ। ਰੰਗ ਬਰੰਗੇ😅😅😅😅ਉਮਰ ਲੰਮੀਂ ਪਾਲੇ ਦੀ ਨਾਂ ਹੋਣ ਦੲਈ😅😅😅
Love u aa veero❤❤❤❤❤
ਯਾਰੋ ਅੱਜ ਤਾ ਸੱਚੀ ਗੱਲ ਸਿਰਾ ਲਾਤੀ❤❤❤❤❤❤❤❤❤❤❤❤
ਚੰਦ ਮੁਕੰਦ ਨੂੰ ਲਿਆਓ ਵੀਡੀਓ ਵਿੱਚ
ਬਹੁਤ ਵਧੀਆ ਨੰਬਰਦਾਰਾ ਖਿੱਚੀ ਰੱਖੋ ਕੰਮ ਕੁਲਵੰਤ ਕੋਟ ਭਾਰਾ
ਆਰਾ ਰਾਰਾਰਾਰਾ
Bandhan movie liya karo video mein
Chand Moore comment Paia mein
Very good ਚੰਦ ਬਈ ਜੇ ਵੈਰੀ good information
❤❤❤❤❤😂😂😂😂😂🎉🎉🎉🎉
SIRRRRA ACTING BAI BANT CHAND AND PALA AND GAMDOOR AND ALL'TEAM LOVE YOU TRUCK 🚛🚛🚛🚛🚛 BHAR K ❤❤🎉🎉
Kima o jatto kanak wad le chnd and bant and pala y ❤love you a jatto kichi rakho kam ❤
ਵਾਹ ਜੀ ਵਾਹ ਵੀਡਿਓ ਬਹੁਤ ਸੋਹਣੀ ਜੀ😅😅😅
2000 da note chlda thodde kni bai
Bai Bant chand nu tutta de dio 😂😂❤❤
Chand Bai Kanak wad lyi
Bai Bant Tusi Chand nu Lull Dev de Darshan karva dio 😂😂❤❤
Oa agea bant
ਬਾਈ ਚੰਦ ਅੱਛਾ ਕੇ ਕੀ ਹੂੰਦਾ
😂😂😂😂😂😂
ਬਹੁਤ ਵਧੀਆ ਵੀਡੀਓ ਬਾਈ ਚੰਦ। ਬੰਤ। ਪਾਲਾ। ਗੁਮਦੂਰ
Pale gussa na kari Bhai Galan Teriya Pardana Aaliya Ne😅😅😅
ਚੰਦ ਵੀਰ ਬਹੁਤ ਪੂਰੀ ਘੈਟ ਵੀਡੀਓ🎉🎉🎉🎉
👍👍👍
Aa kapde ni jachde chand bai
❤❤🔥🔥👌👌
गुरमीत।सिह20चक।वाला
Full sapot Bai ji
👌👌👌👌👌
ਬਹੁਤ ਵਧਿਆ ਵਿਡੀਓ ਬਾਈ ਚੰਦ
Khichi chalo chand
Sira gl baat ❤❤❤
Chand bant pala gumtur 👌👌👌
ਪਾਲਾ ਤੇ ਗਮਦੂਰ ਵੀ ਐਕਟਿੰਗ ਵਧੀਆ ਕਰਦੇ ਨੇ।
👌👌
GOOD VIDEO GOOD ACTING ALL'TEAM THANKS SO MUCH ❤❤❤❤🎉🎉🎉🎉
Fouja Cheema ❤❤
🎉
Sirra videos bro
Nice bro
🎉❤ great video ji ❤🎉
😂😂
Nyc ਵੀਡੀਓ 👌
Very nice video
❤❤
Ak rcpest a ver bant tussi Mack vdi la ka avo jar thodi voice vdi nahi andi jar
Kaim vedeo aa 🎉🎉
Eh video recording old aa but upload hun keeti aa
ਸਿਰਾ ਲੱਗ ਗਿਆ
aa gya bant 😂😂😂👌👌👌
ਆਗੇ ਬਾਂਦਰਾਂ ਆਲੇ
❤❤🎉
❤❤❤❤❤❤❤❤
Good 😂
Nice video 😂😂😂
O ble o
ਬੰਤ ਮੁਨੀ ਜੀ ਦੀ ਜੈ 😂😂
ਚੰਦ ਬਾਈ ਜ਼ਿੰਦਾਬਾਦ 😂😂
ਪਾਲਾ ਬਾਈ ਜ਼ਿੰਦਾਬਾਦ 😂😂
ਗਮਦੂਰ ਬਾਈ ਜ਼ਿੰਦਾਬਾਦ 😂😂
ਖਿੱਚੀ ਰੱਖੋ ਕੰਮ ਬਾਈ
ਲਗਾਤਾਰ ਆਉਣ ਦਿਉ ਵੀਡੀਓ ਬਾਈ 😂😂
👌👌👌👌
Bai jdo thodi video aundi fir ta Netflix dekhn nu v dil ni krda ❤❤😂😂❤😂