ਜਾਦੂਗਰ ਚੰਦ ,ਨੇ ਬੰਤ ਦਾ ਕਰਤਾ ਸਮਾਨ ਗੈਵ //Jadugar chand ka khel//new comedy video bandra ala Chand

แชร์
ฝัง
  • เผยแพร่เมื่อ 29 มี.ค. 2024
  • ਜਾਦੂਗਰ ਚੰਦ ,ਨੇ ਬੰਤ ਦਾ ਕਰਤਾ ਸਮਾਨ ਗੈਵ //Jadugar chand ka khel//new comedy video bandra ala Chand
    #trending
    #viral
    #viralvideo
    #comedy
    #comedyvideo
    #funny
    #funnyvideo
    #youtube
    #youtuber
    #shortvideo
    #subscribe
    #tranding
    #video
    #new punjabi trending short movie
    #new viral short movie
    #trending short film
    #punabi short film
    #new
    #bandra
    #punjabi
    #chand
    #2024
  • ตลก

ความคิดเห็น • 91

  • @SandeepDhaliwal-ko9zf
    @SandeepDhaliwal-ko9zf 2 หลายเดือนก่อน +13

    ਦੇਖਣ ਤੋਂ ਪਹਿਲਾਂ ਹੀ ਲਾਈਕ ਤੇ ਕਮੈਂਟ

  • @jagsirTungwali041
    @jagsirTungwali041 2 หลายเดือนก่อน +4

    ਬਹੁਤ ਵਧੀਆ ਵੀਡੀਉ ਚੰਦ ਸਿੰਘ ਬੰਤ ਸਿੰਘ ਪਾਲਾਂ ਸਿੰਘ ਗਮਦੂਰ ਸਿੰਘ ਵਹਿਗੁਰੂ ਤੁਹਾਡੀ ਸਾਰੀ ਟੀਮ ਨੂੰ ਚੜ੍ਹਦੀ ਕਲਾ ਬਖਸ਼ੇ ਬਹੁਤ ਹਾਸਾ ਆਉਂਦਾ ਹੈ

    • @ggs0022
      @ggs0022 2 หลายเดือนก่อน +1

      ਤੇਰਾ ਬਾਬਾ ਆਹੀ comment ਹੁੰਦਾ ਹਰ video te ਲਗਦਾ ਪੱਕਾ fan ਆ ਤੂੰ ਵੀ ਬਾਂਦਰਾ ਵਾਲਿਆ ਦਾ

  • @gurmelram5171
    @gurmelram5171 2 หลายเดือนก่อน +4

    ਵਾਹ ਉਹ ਬੰਤ ਵਾਹ ਉਹ ਚੰਦ ਜਮਾ ਹੀ ਫੱਟੇ ਚੱਕੀ ਜਾਂਦੇ ਆ

  • @HusanpreetGharu
    @HusanpreetGharu 6 วันที่ผ่านมา

    👌👌👌

  • @user-fh3op2oh8e
    @user-fh3op2oh8e 2 หลายเดือนก่อน +4

    ਸਿਰਾ ਵੀਡੀਉ 🎉🎉

  • @tejindermann2780
    @tejindermann2780 2 หลายเดือนก่อน +2

    ਬਹੁਤ ਵਧੀਆ ਪੁਰਾਣਾ ਵਿਰਸਾ

  • @boharsingh7725
    @boharsingh7725 2 หลายเดือนก่อน +3

    ਬਹੁਤ ਹੀ ਵਧੀਆ ਬਾਈ
    👌👌👌👌👌

  • @HusanpreetGharu
    @HusanpreetGharu 6 วันที่ผ่านมา

    💚💚

  • @BhupinderSingh-yg8cg
    @BhupinderSingh-yg8cg 2 หลายเดือนก่อน +5

    ਆ ਗਏ ਜੀ,,, ਆ ਗਏ,,, ਬਾਂਦਰਾ ਵਾਲੇ,,,, ਚੰਦ ਸਿੰਘ,,,, ਬੰਤ ਸਿੰਘ,,,, ਪਾਲਾ,,,, ਗਮਦੂਰ ਸਿੰਘ ਖੋਪਾ,,,,, ਆ ਗਏ ਜੀ ਖਿੱਚ ਕੇ ਰੱਖੋ ਕੰਮ ਨੂੰ ਬਾਈ ਜੀ।

    • @HarpreetSingh-xw4fs
      @HarpreetSingh-xw4fs 2 หลายเดือนก่อน +5

      ਵੀਰ ਹਰ ਵਾਰ ਤੂੰ ਇਹ ਹੀ ਕੁਮੈਂਟ ਕਰਦਾ,, ਲੱਗਦਾ ਪੱਕਾ ਸੇਵ ਕਰਕੇ ਰੱਖਿਆ😂😂😂😂

    • @BhupinderSingh-yg8cg
      @BhupinderSingh-yg8cg 2 หลายเดือนก่อน +2

      @@HarpreetSingh-xw4fs ਵੀਰ ਜੀ ਹਰ ਵਾਰ ਨਵਾਂ ਕੁਮੈਟ ਲਿਖੀ ਦਾ ਹੈ।

    • @ggs0022
      @ggs0022 2 หลายเดือนก่อน +1

      ​@@BhupinderSingh-yg8cgਅਸੀਂ ਤਾਂ ਜਦੋਂ ਵੀ ਵੇਖਿਆ ਇਹੀ comment ਹੁੰਦਾ ਵੀਰੇ

    • @ggs0022
      @ggs0022 2 หลายเดือนก่อน

      ​@@HarpreetSingh-xw4fsਬਿਲਕੁਲ ਸਹੀ ਗੱਲ ਆ 😂😂

    • @BhupinderSingh-yg8cg
      @BhupinderSingh-yg8cg 2 หลายเดือนก่อน +1

      @@ggs0022 ਵੀਰ ਜੀ ਠੀਕ ਕਿਹਾ ਜੀ ਤੁਸੀਂ

  • @jagdeepsidhu1313
    @jagdeepsidhu1313 2 หลายเดือนก่อน +4

    ਚੰਦ ਬਾਈ ਜਵਾਕਾਂ ਸਾਹਮਣੇ ਲੁੱਚਪੁਣਾ ਨਾਂ ਕਰੋ ਯਾਰ ਜਵਾਕ ਬਿਗੜ ਜਾਣਗੇ ਬਾਕੀ ਸਭ ਠੀਕ ਆ 👍

  • @pargatsingh9668
    @pargatsingh9668 หลายเดือนก่อน

    😂😂👍👍

  • @user-fh3op2oh8e
    @user-fh3op2oh8e 2 หลายเดือนก่อน +1

    ਜਿਉਂਦੇ ਰਹੋ ਵੀਰ ਸਾਰੇ 🎉🎉

  • @palsinghpal4878
    @palsinghpal4878 2 หลายเดือนก่อน +1

    🎉❤ very nice video ji ❤🎉

  • @HarpreetSingh-rj5yl
    @HarpreetSingh-rj5yl 2 หลายเดือนก่อน +2

    Nice veer

  • @ggs0022
    @ggs0022 2 หลายเดือนก่อน +1

    ਬੰਤ ਝੋਟਾ ਫਿਰਦਾ ਬੁੱਕਦਾ,,,,,,,, ਕੱਟੜ fan ਚੰਦ ਤੇ ਬੰਤ ਦੇ ਏਦਾ ਹੀ ਰੌਣਕਾਂ ਲਾਉਂਦੇ ਰਹੋ ਵੀਰੇ

  • @SukhwinderSingh-wq5ip
    @SukhwinderSingh-wq5ip 2 หลายเดือนก่อน +2

    ਸੋਹਣੀ ਵੀਡੀਓ ਸੋਹਣੀ ਐਕਟਿੰਗ ਫੁੱਲ ਹਾਸਾ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ

  • @gurpreet2991
    @gurpreet2991 2 หลายเดือนก่อน

    Aa gye mere yaar asli hero Raju bhairupa

  • @user-uj6tg9gw1b
    @user-uj6tg9gw1b 2 หลายเดือนก่อน +2

    Very good

  • @Gurpindersingh9572
    @Gurpindersingh9572 2 หลายเดือนก่อน +2

    Nice 👍😀😀🤣🤣🤣😜😜😜😜

  • @Aadvladdi
    @Aadvladdi 2 หลายเดือนก่อน

    ਬਾਈ ਬੰਤ ਤੇ ਚੰਦ ਅਪਣਾ ਵੀਡੀਉ ਬਣਾਉਣ ਵਾਲੇ ਨੂੱ ਸਮਝਾਉ ਕਿਉਂ ਕਿ ਹਸਣਾ ਕੋਈ ਮਾੜੀ ਗੱਲ ਤੇ ਨਾ ਹੀ ਵੱਸ ਹੁੰਦਾ ਪਰ ਹਰ ਵਾਰ ਸਾਰੀ ਵੀਡੀਓ ਚ ਹਸੀ ਜਾਂਦਾ ਤੇ ਕਈ ਵਾਰ ਤੁਹਾਡੇ ਬੋਲ ਬੀ ਸਮਝ ਆਉਂਦੇ ਬਾਕੀ ਕੰਮ ਖਿੱੱਚ ਕਿ ਰੱਖੋ

  • @jagseersingh4506
    @jagseersingh4506 2 หลายเดือนก่อน

    GOOD VIDEO GOOD ACTING ALL'TEAM THANKS SO MUCH ❤❤❤❤🎉🎉🎉

  • @charanjeetsandhu1669
    @charanjeetsandhu1669 2 หลายเดือนก่อน +3

    ਚੰਦ ਸਿਰਾ ਲਾਈ ਜਾਂਦਾ

  • @AngrejGhumaan-kx1tl
    @AngrejGhumaan-kx1tl 2 หลายเดือนก่อน +1

    ❤❤

  • @charanjeetsandhu1669
    @charanjeetsandhu1669 2 หลายเดือนก่อน +1

    ਚੰਦ ਕੰਜਰ ਦਾ ਬਾਹਲ਼ਾ ਖੁਰਾਬ ਆ। ਫੱਟੇ ਚੱਕੀ ਜਾਂਦਾ

  • @championgamemap6485
    @championgamemap6485 2 หลายเดือนก่อน

    ❤ਬਹੁਤ ਵਾਧੀਆ 😂❤

  • @jagseersingh4506
    @jagseersingh4506 2 หลายเดือนก่อน

    SIRRRRA ACTING BAI BANT CHAND AND PALA AND GAMDOOR AND ALL'TEAM LOVE YOU TRUCK 🚛🚛🚛🚛🚛 BHAR K ❤❤🎉🎉

  • @GurpreetSingh-ve1vm
    @GurpreetSingh-ve1vm 2 หลายเดือนก่อน

    ਆ gey Bandra wale 😂😂😂

  • @HarwinderSingh-me1tr
    @HarwinderSingh-me1tr 2 หลายเดือนก่อน +2

    ਚੰਦ ਪੁਰਾਣੇ ਬਜੁਰਗਾ ਵਾਂਗ ਬੋਲਦੇ ਵੀਡੀਓ ਲੇਟ ਆਉਦੀਆ ਚੰਦ

  • @kulveersaini702
    @kulveersaini702 2 หลายเดือนก่อน +1

    ਪ੍ਰਧਾਨ

  • @jaspreetsingh5744
    @jaspreetsingh5744 2 หลายเดือนก่อน +1

    ਘੀਚੂ ਮੀਚੂ

  • @sukhdeepsinghbilassingh
    @sukhdeepsinghbilassingh 2 หลายเดือนก่อน

    Nice videos

  • @sukhmanderchahal5200
    @sukhmanderchahal5200 2 หลายเดือนก่อน +1

    Chand bhi bant toh hi lott ayunda😂

  • @chamkaursinghhappy4342
    @chamkaursinghhappy4342 2 หลายเดือนก่อน

    ਸਿਰਾ ਕਰਾਤਾ

  • @jinderdeol3814
    @jinderdeol3814 2 หลายเดือนก่อน

    Ghaint bro 😅

  • @user-tz8jk1wt9q
    @user-tz8jk1wt9q 2 หลายเดือนก่อน +1

    ਜਾਦੂਗਰ

  • @vakhipaad2455
    @vakhipaad2455 2 หลายเดือนก่อน +1

    ❤❤🎉

  • @studiodhaliwalpatiala.2957
    @studiodhaliwalpatiala.2957 2 หลายเดือนก่อน

    ਚੰਦ ਸਵਾਦ ਨਹੀਂ ਆ ਰਿਹਾ ਯਰ ਪਹਿਲਾ ਵਾਲੀਆ ਵੀਡਿਓ ਲੈਕੇ ਆਓ ਯਰ ਬਾਕੀ ਸਾਰੀ ਟੀਮ ਨੂੰ ਵਾਹਿਗੁਰੂ ਚੜ ਦੀ ਕਲਾ ਵਿੱਚ ਰੱਖੇ

  • @Jassasekhonbhebalkalan
    @Jassasekhonbhebalkalan 2 หลายเดือนก่อน

    Very good ji

  • @jagdeepgill8096
    @jagdeepgill8096 2 หลายเดือนก่อน

    Kico mico good

  • @avtargill5627
    @avtargill5627 2 หลายเดือนก่อน

    Very nice

  • @mandeepkhaira6567
    @mandeepkhaira6567 2 หลายเดือนก่อน

    😂😂😂 sirrrrrrrra lata y

  • @sumarbhaati4885
    @sumarbhaati4885 2 หลายเดือนก่อน +1

    😂😂👌👌🙏🙏🙏🥛🥛

  • @sukhmanderchahal5200
    @sukhmanderchahal5200 2 หลายเดือนก่อน +1

    Bant ta jaan h team di😂

    • @ggs0022
      @ggs0022 2 หลายเดือนก่อน

      Bilkul ਸਹੀ ਬੰਤ ਸਿਰਾ

  • @rajudhaliwal2711
    @rajudhaliwal2711 2 หลายเดือนก่อน

    Very nice bai ji ❤

  • @SurinderSingh-ey8qh
    @SurinderSingh-ey8qh 2 หลายเดือนก่อน

    🎉🎉🎉

  • @user-mj6xc7gd2f
    @user-mj6xc7gd2f 2 หลายเดือนก่อน

    very.good

  • @user-yr4lb5mi9o
    @user-yr4lb5mi9o 2 หลายเดือนก่อน +2

    गुरमीत।सिह20चक।वाला

  • @ggs0022
    @ggs0022 2 หลายเดือนก่อน

    Ghechu mechu ghechu 😂😂😂😂

  • @avtarmaan6736
    @avtarmaan6736 2 หลายเดือนก่อน

    Nice 😂😂

  • @tejindermann2780
    @tejindermann2780 2 หลายเดือนก่อน +1

    ਗਮਦੂਰ ਡਿੱਗ ਨਾ ਪਵੇ ਇਹਨੂੰ ਵੱਧ ਖੁਰਾਕ ਦਿਆ ਕਰੋ ਬਾਈ ਜੀ

  • @user-jh5kz8hh4o
    @user-jh5kz8hh4o 2 หลายเดือนก่อน

    A gye babe bandra wale 😂😂😂

  • @ManpreetSingh-qi1oj
    @ManpreetSingh-qi1oj 2 หลายเดือนก่อน +1

    ਕੱਲ ਨੂੰ ਆਉਣਾ ਚਾਹੀਂਦਾ ਆ part ਸਿਰਾ ਗੱਲਬਾਤ ਝੋਟਿਓ 😂

  • @user-bv2fc8pq9z
    @user-bv2fc8pq9z 2 หลายเดือนก่อน +1

    🤣

  • @sukhdeepsinghladdisingh8038
    @sukhdeepsinghladdisingh8038 2 หลายเดือนก่อน +1

    ਬੰਤ ਦੀ ਬੁੰਡ ਚੋਂ ਰੁਪਿੲਏ ਕੱਡਤੈ😂😂😂

  • @user-dl7ls4km2g
    @user-dl7ls4km2g 2 หลายเดือนก่อน

    ਕੰਜਰ ਦਿਓ ਜਵਾਕਾਂ ਨੂੰ ਨਾ ਲਾਓ ਐ ਪੰਗੇ ਲੈਣ ਨੂੰ😅😅😅😅😅

  • @jugdevsahota7522
    @jugdevsahota7522 2 หลายเดือนก่อน +1

    😂😂😂😂

  • @user-gw8zd5eq4p
    @user-gw8zd5eq4p 2 หลายเดือนก่อน

    Craa

  • @RajaSingh-mq2bx
    @RajaSingh-mq2bx 2 หลายเดือนก่อน

    Nice ❤❤❤👍👍👍👍🌹🌹🌹🌹🌹👌👌👌👌👌

  • @smartphonedoctor1242
    @smartphonedoctor1242 2 หลายเดือนก่อน +1

    Eh video vdia nhi lagi Chand shuru shuru ch tusi video ch 2 kudiya le k video bnonde hunde c ik chote jehe kad di kudi c ik Gori g lambi g kudi c ohna no nal le k video bneya kro

  • @VeerpalSaav-er1gd
    @VeerpalSaav-er1gd 2 หลายเดือนก่อน

    Rajsthan

  • @kirpalsidhu9642
    @kirpalsidhu9642 2 หลายเดือนก่อน

    Sirra

  • @VarinderSekhon-xv8hu
    @VarinderSekhon-xv8hu 2 หลายเดือนก่อน

    😂😂

  • @sukhmanderchahal5200
    @sukhmanderchahal5200 2 หลายเดือนก่อน +1

    app ta penn jayijana😂

  • @user-ig3vd5dj3d
    @user-ig3vd5dj3d 2 หลายเดือนก่อน

    ❤😅🎉❤

  • @parmindersingh2492
    @parmindersingh2492 2 หลายเดือนก่อน

    ❤❤😂😂

  • @Khushveerpb03
    @Khushveerpb03 2 หลายเดือนก่อน

    ਟਲਿਓ ਨਾ 😂😂

  • @user-jh5kz8hh4o
    @user-jh5kz8hh4o 2 หลายเดือนก่อน

    ,😂😂😂

  • @sukhmanderchahal5200
    @sukhmanderchahal5200 2 หลายเดือนก่อน +1

    Tere massad nu😂

  • @rajveergharuoffical
    @rajveergharuoffical 2 หลายเดือนก่อน

    Aage jhotio 😂😂😂

  • @IqbalBrar-cz2sj
    @IqbalBrar-cz2sj 2 หลายเดือนก่อน

    Ba..oa

  • @ssbdiary5258
    @ssbdiary5258 2 หลายเดือนก่อน

    ਕੋਈ ਖਜਾਨੇ ਦੇ ਚੱਕਰ ਸੁੱਤੇ ਪਏ ਦੀ ਚੰਦ ਦੀ ਬੁੰਡ ਨਾ ਪਾੜ ਦੇਵੇ
    ਹੋਰ ਹਾਸੇ ਹਾਸੇ ਚ ਚੰਦ ਦੀ ਜਾਹਜਾਂਦੀ ਹੋ ਜੇ

  • @parmjeetg.m6168
    @parmjeetg.m6168 2 หลายเดือนก่อน

    ਸਿਰਾਂ ਲਾ ਦਿੱਤਾ ,,ਸਲਿਉਟ ਐ ਜੀ ਸਾਰੀ ਟੀਮ ਨੂੰ

  • @RajinderSingh-eg8gs
    @RajinderSingh-eg8gs 2 หลายเดือนก่อน

    ਪਾਲੇ ਦੀ ਬੂੰਡ ਚ ਦੇ ਦੇ ਵੇਲਣਾ😂😂

  • @harjitmehlanchowk4820
    @harjitmehlanchowk4820 2 หลายเดือนก่อน

    Children should not be in these types of videos.

  • @fanmoosejaatda3267
    @fanmoosejaatda3267 2 หลายเดือนก่อน

    Oh ਏਹ ਤਾਂ purani pati

  • @HusanpreetGharu
    @HusanpreetGharu 6 วันที่ผ่านมา

    💚💚

  • @raghveersingh7504
    @raghveersingh7504 2 หลายเดือนก่อน

    😂😂😂😂

  • @GurpreetSingh-jy1vm
    @GurpreetSingh-jy1vm 2 หลายเดือนก่อน

    😂😂😂

  • @surindersinghjyoti
    @surindersinghjyoti 2 หลายเดือนก่อน

    😂