ਗਧਿਆਂ ਨਾਲ ਖੇਤੀ ਕਰਦੇ ਮਿਸਰ ਦੇ ਲੋਕ Agriculture in Egypt | Punjabi Travel Couple | Ripan Khushi

แชร์
ฝัง
  • เผยแพร่เมื่อ 21 เม.ย. 2024

ความคิดเห็น • 301

  • @user-qy1qd6nl5m
    @user-qy1qd6nl5m หลายเดือนก่อน +12

    ਇਕ ਸਾਡੇ ਦੇਸ਼ ਦਾ ਵੀ ਗਧਾ ਹੈ ਉਸਨੂੰ ਵੀ ਮਿਸਰ ਲੈ ਜਾਵੋ 😂🤣😂

  • @sandeepkaur331
    @sandeepkaur331 หลายเดือนก่อน +8

    ਹੇ ਵਾਹਿਗੁਰੂ ਤੰਦਰੁਸਤੀ ਚੜਦੀਆਂ ਕਲਾਂ ਲੰਬੀਆਂ ਉਮਰਾਂ ਬਖਸਿਉ ਰਿਪਨ ਖੁਸੀ ਨੂੰ ਸਭ ਦਾ ਭਲਾ ਹੋਵੇ ਤੇਰੇ ਦਰਤੋ ਕੋਈ ਖਾਲੀ ਨਾ ਮੁੜੇ

  • @harbhajansingh8872
    @harbhajansingh8872 หลายเดือนก่อน +14

    ਜਿਉਂਦੇ ਵਸਦੇ ਰਹੋ ਵੀਰ ਵਾਹਿਗੁਰੂ ਜੀ ਹਮੇਸ਼ਾ ਤਾਹਨੂੰ ਚੜ੍ਹਦੀ ਕਲਾ ਵਿਚ ਰੱਖੇ ❤❤

  • @makhansingh3002
    @makhansingh3002 หลายเดือนก่อน +21

    ਜਿਥੇ ਘਰ ਕੱਚੇ ਉਥੇ ਪਿਆਰ ਸੱਚੇ

  • @SukhwinderSingh-wq5ip
    @SukhwinderSingh-wq5ip หลายเดือนก่อน +3

    ਜਿਉਂਦੇ ਵੱਸਦੇ ਰਹੋਂ ਬਾਈ ਜੀ ਰੱਬ ਲੰਮੀ ਉਮਰ ਕਰੇ ਤੁਹਾਡੀ ਤਰੱਕੀਆਂ ਬਖਸ਼ੇ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖੇ ❤❤❤

  • @chahal-pbmte
    @chahal-pbmte หลายเดือนก่อน +1

    ਖੁਸ਼ੀਰਿਪਨ ਤੁਸੀਂ ਅੱਜ ਨੀਲ ਨਦੀ ਵਿੱਚ ਮਿਸਰ ਦੇ ਇੱਕ ਟਾਪੂ ਦੇ ਪਿੰਡ ਦੇ ਬਹੁਤ ਸੋਹਣੇ ਦਰਸ਼ਨ ਕਰਵਾਏ। ਸਾਡੀ ਸੋਚ ਤੋਂ ਪਰੇ ਦੀ ਦੁਨੀਆਂ ਵਿਖਾਉਣ ਲਈ ਬਹੁਤ ਬਹੁਤ ਧੰਨਵਾਦ।

  • @hsgill4083
    @hsgill4083 หลายเดือนก่อน +3

    ਬਹੁਤ ਹੀ ਵਧੀਆ ਬਲੋਗ ਦੇਖਣ ਦਾ ਨਜ਼ਾਰਾ ਆ ਗਿਆ ਜੀ ਵਾਹਿਗੁਰੂ ਆਪ ਜੀ ਨੂੰ ਤੰਦਰੁਸਤੀ ਬਕਸ਼ੇ ਸਤਿ ਸ਼੍ਰੀ ਅਕਾਲ ਜੀ

  • @bharatsidhu1879
    @bharatsidhu1879 หลายเดือนก่อน +1

    ਬਹੁਤ ਵੱਧੀਆ ਲੱਗਿਆ ਮਿਸਰ , Egypt ਦਾ ਇਹ ਪਿੰਡ ਅੱਤੇ ਆਲਾ ਦੁਆਲਾ । ਤੁਹਾਡਾ ਬਹੁਤ - ਬਹੁਤ ਧੰਨਵਾਦ ਮਿਸਰ , Egypt ਦੀ ਇਹ ਧਰਤੀ ਦਿਖਾਉਣ ਲਈ । ਪਰਮਾਤਮਾ ਤੁਹਾਨੂੰ ਹਮੇਸ਼ਾ ਤੰਦਰੁਸਤ ਰੱਖੇ ।

  • @gamdoorbrar3417
    @gamdoorbrar3417 หลายเดือนก่อน +13

    ਲਹਿੰਦੇ ਪੰਜਾਬ,, ਵਰਗਾ ਲਗਦੈ,,ਆਪਣਾ ਪੰਜਾਬ 50 ਸਾਲ ਪਹਿਲਾਂ ਇਸ ਤਰ੍ਹਾਂ ਦਾ ਲਗਦਾ ਸੀ,,,

  • @manjeetkaurwaraich1059
    @manjeetkaurwaraich1059 หลายเดือนก่อน +4

    ਬਿਲਕੁਲ ਪੰਜਾਬ ਦਾ ਹੀ ਦਿ੍ਸ਼ ਦਿਖਦਾ ਜਿਵੇਂ ਫਸਲਾਂ ਤੇ ਅੰਬ ਖੰਜੂਰ ਦੇ ਦਰੱਖਤ ਹਨ ਲਿਪਟ ਤੇ ਖੁਸ਼ੀ ਵਾਹਿਗੁਰੂ ਤੁਹਾਨੂੰ ਸਦਾ ਚੜ੍ਹਦੀ ਕਲਾ ਵਿਚ ਰੱਖੇ ਬਹੁਤ ਵਧੀਆ ਦੇਸ਼ਾਂ ਦੀ ਸੈਰ ਕਰਵਾਈ

    • @baljinder685
      @baljinder685 หลายเดือนก่อน +1

      ਲਿਪਟ ਕੇ ਅਜਿਪਟ 😂😂😂😂

    • @yousafsardar8411
      @yousafsardar8411 หลายเดือนก่อน +1

      do have a palm tree in punjab

    • @abhijotsingh4523
      @abhijotsingh4523 หลายเดือนก่อน +1

      Ripan likna c ona mistake hogi

  • @Rajamrit549
    @Rajamrit549 หลายเดือนก่อน +8

    ਆਪਣੇ ਵਾਲੇ ਹੁੰਦੇ ਤਾ ਨੀਲ ਦਰਿਆ ਤੇ ਡੈਮ ਬਣਾ ਕੇ ਅੱਧਾ ਦੇਸ਼ ਡੋਬ ਦੇਣਾ ਸੀ

  • @RonakJasveer-pj7yf
    @RonakJasveer-pj7yf หลายเดือนก่อน +16

    ਮੈਨੂੰ ਲਗਦਾ ਮੈਂ ਤਾਂ ਵੀਡਿਓ ਦੇਖਣ ਹੀ ਆਇਆ ਦੁਨੀਆਂ ਤੇ।

    • @fashionsquare4673
      @fashionsquare4673 หลายเดือนก่อน +2

      😂

    • @balrajsingh-pd3rm
      @balrajsingh-pd3rm หลายเดือนก่อน

      ਸਾਰੀਆਂ ਨੂੰ ਇਦਾ ਏ ਲਗਦਾ ਭਾਉ

  • @amritnazavlogs
    @amritnazavlogs หลายเดือนก่อน +27

    ਰਾਤ ਦਾ ਖਾਣਾ ਖਾਣ ਲੱਗਿਆ ਅਸੀਂ ਤੁਹਾਡਾ vlog ਦੇਖਦੇ ਹਾਂ। ਜਿਸ ਦਿਨ ਤੁਹਾਡਾ vlog ਨਹੀਂ ਆਉਂਦਾ ਤਾਂ ਖਾਣਾ ਖਾਣ ਦਾ ਮਜ਼ਾ ਵੀ ਨਹੀਂ ਆਉਂਦਾ।

    • @kamalsidhu7525
      @kamalsidhu7525 หลายเดือนก่อน +3

      Y ਖਾਣਾ ਖਾਣ ਲੱਗੇ phone ne dekh a chaheda 😂😂

    • @user-ub5jl3rk8u
      @user-ub5jl3rk8u หลายเดือนก่อน +2

      Tusi promotion nai krwauni ajj apne channel di 😂😂

    • @user-gg2ou9xi8u
      @user-gg2ou9xi8u หลายเดือนก่อน +1

      Khana khan nahi Ann ja roti hunda

    • @amritnazavlogs
      @amritnazavlogs หลายเดือนก่อน

      ​@@kamalsidhu7525 tv ਤੇ ਦੇਖੀ ਦਾ ਹੈ ਜੀ

  • @manjindersinghbhullar8221
    @manjindersinghbhullar8221 หลายเดือนก่อน +7

    ਰਿਪਨ ਬਾਈ ਜੀ ਤੇ ਖੁਸ਼ੀ ਭੈਣ ਜੀ ਸਤਿ ਸ੍ਰੀ ਆਕਾਲ ਜੀ 🙏🏻🙏🏻🙏🏻 ਤੁਹਾਡੇ ਬਲੌਗ ਵੇਖ ਕੇ ਮਨ ਸੰਤੁਸ਼ਟੀ ਮਿਲਦੀ ਹੈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ 🙏🏻🙏🏻

  • @ShakeelHussainVlogs
    @ShakeelHussainVlogs หลายเดือนก่อน +2

    Love from Punjab Pakistan ❤🇵🇰

  • @user-gurijatana0786
    @user-gurijatana0786 หลายเดือนก่อน +1

    Duniya di saab toh khubsurat jodi a, waheguru ji 🙏 chardika ch rakhan 🙏

  • @parmindersinghdhanoa5102
    @parmindersinghdhanoa5102 หลายเดือนก่อน

    ਅਸੀਂ ਵੀ ਖੋਤੀ ਤੇ ਬਹੁਤ ਝੂਟੇ ਲਏ ਆ ਛੋਟੇ ਹੁੰਦਿਆਂ ❤❤❤❤❤ ਸਾਡੇ ਪਿੰਡ ਬਹੁਤ ਸੀ ਹੁਣ ਤੇ ਇਕ ਜਾਂ ਦੋ ਈ ਨੇ ਬਹੁਤ ਸੋਹਣਾ ਸੀ ਬਲੌਗ 🙏🙏🙏🙏🙏

  • @JagtarSingh-wg1wy
    @JagtarSingh-wg1wy หลายเดือนก่อน +1

    ਰਿਪਨ ਜੀ ਤੁਸੀਂ ਬਹੁਤ ਹੀ ਵਧੀਆ ਢੰਗ ਨਾਲ ਜਾਣਕਾਰੀ ਦਿੱਤੀ ਹੈ ਜੀ ਬਹੁਤ ਬਹੁਤ ਧੰਨਵਾਦ ਜੀ ਵਾਹਿਗੁਰੂ ਜੀ ਹਮੇਸ਼ਾ ਤੁਹਾਡੇ ਅੰਗ ਸੰਗ ਰਹਿਣ ਜੀ

  • @KamalSingh-dl6yc
    @KamalSingh-dl6yc หลายเดือนก่อน

    ਰਿਪਨ ਜੀ ਤੁਸੀਂ ਬਹੁਤ ਹੀ ਵਧੀਆ ਢੰਗ ਨਾਲ ਜਾਣਕਾਰੀ ਦਿੱਤੀ ਹੈ ਜੀ ਬਹੁਤ ਬਹੁਤ ਧੰਨਵਾਦ ਜੀ ,, kamaljit singh chandigarh to

  • @jps4954
    @jps4954 หลายเดือนก่อน

    ਵਾਹਿਗੁਰੂ ਜੀ 🙏 ਬਹੁਤ ਵੱਧੀਆ ਜਾਨਕਾਰੀ ਦਿੱਤੀ ਹੈ ਜੀ ❤ ਰਿਪਨ ਤੇ ਖੁਸ਼ੀ GBU 💓 ਇਹ ਨਜ਼ਾਰਾ ਨਹੀ ਲੱਭਣਾ ਘਰ ਕੱਚੇ ਨੇ ਮਜਬ ਦੇ ਪੱਕੇ ਨੇ ਲੱਗਦਾ ਨਹੀ ਤੁਸੀ ਮਿਸਰ ਚ ਹੋ ਇਹ ਅਸਲ ਪੰਜਾਬ ਸੰਤਾਲੀ 47 ਤੋਂ ਪਹਿਲਾਂ ਵਾਲਾ ਜਿਵੇਂ ਲੱਗਦਾ ਹੈ ਕੁਦਰਤ ਦੇ ਰੰਗ ਨਿਆਰੇ 💖🌹💙👍👌🙏

  • @DilbagSingh-xh8sd
    @DilbagSingh-xh8sd หลายเดือนก่อน

    ਵਾਹਿਗੁਰੂ ਤੁਹਾਨੂੰ ਚੜ੍ਹਦੀ ਕਲਾ ਵਿੱਚ ਰੱਖੇ ਲੋਕਾਂ ਨੂੰ ਦੇਸ਼ ਦਿਖਾਉਂਦੇ ਰਹੋ ਤੇ ਮਨੋਰੰਜਨ ਕਰਦੇ ਰਹੋ ਪਰਮਾਤਮਾ ਤੁਹਾਨੂੰ ਤੰਦਰੁਸਤੀਆਂ ਬਖਸ਼ੇ ਤੇ ਮਨੋਕਾਮਨਾ ਪੂਰੀਆਂ ਕਰੇ ਬਾਕੀ ਬਲੋਕ ਦੀ ਬਹੁਤ ਦੇਖਣ ਦੀ ਇੱਛਾ ਰਹਿੰਦੀ ਹੈ ਜਦ ਤੱਕ ਸ਼ਾਮ ਨੂੰ ਨਾ ਦੇਖੀਏ ਤੜਫ ਰਹਿੰਦੀ ਹੈ😂❤❤❤❤❤

  • @malkitsingh5872
    @malkitsingh5872 หลายเดือนก่อน

    ਮਿਸਰ ਨੂੰ ਨੀਲ ਨਦੀ ਦਾ ਦਾਨ ਕਹਿੰਦੇ ਹਨ ਕਿਤਾਬਾਂ ਵਿੱਚ ਪੜੵਦੇ ਹੁੰਦੇ ਸੀ। ਤੁਸੀਂ ਅੱਖੀਂ ਦਿਖਾ ਦਿੱਤਾ। ਧੰਨਵਾਦ।

  • @ZohaibBaloch666
    @ZohaibBaloch666 หลายเดือนก่อน

    Yaar gadhe pr chahre hoe bachon ny bachpan yaad krwa dea 😂😂😂😂 love from Pakistan ripan paa jee❤❤❤

  • @sushilgarggarg1478
    @sushilgarggarg1478 หลายเดือนก่อน +2

    Thanks for see agriculture in Egypt 🇪🇬 ❤❤❤❤❤

  • @baljitmehta8153
    @baljitmehta8153 หลายเดือนก่อน

    ਬਹੁਤ ਞਧੀਅ ਜਾਨਕਾਰੀ ਞਾਲਾ ਞਿਲੌਗ ਆ।

  • @manikatron4278
    @manikatron4278 หลายเดือนก่อน

    ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ

  • @makhansingh3002
    @makhansingh3002 หลายเดือนก่อน

    ਵਾਹਿਗੁਰੂ ਵੀਰ ਨੂੰ ਚੱੜਦੀ ਕਲਾ ਵਿੱਚ ਰੱਖੇ ਅਸੀਂ ਕੰਮ ਵਿੱਚ ਬਜੀ ਸੀ ਅੱਜ ਵੇਖਿਆ ਵੀਲੋਗ

  • @hardeepsinghdary5738
    @hardeepsinghdary5738 หลายเดือนก่อน

    ਹਮੇਸ਼ਾ ਚੜ੍ਹਦੀ ਕਲਾ ਵਿਚ ਰਹੋ❤ ਤੋਂ

  • @SatnamSingh-fe3tg
    @SatnamSingh-fe3tg หลายเดือนก่อน +3

    Dhan Guru Nanak Dev g Chadikala Rakhna 🙏

  • @MajorSingh-po6xd
    @MajorSingh-po6xd หลายเดือนก่อน

    ਧੰਨਵਾਦ ਜੀ ( ਮੇਜਰ ਸਿੰਘ ਜੈਤੋ ਫਰੀਦਕੋਟ ਪੰਜਾਬ)

  • @GurdeepSingh-su5ev
    @GurdeepSingh-su5ev หลายเดือนก่อน

    ਜਿਉਦੇ ਵੱਸਦੇ ਰਹੋ ਰਿੰਪਨ-ਖੁਸ਼ੀ ਜੀ ਸਾਰੀ ਦੁਨੀਆ ਸੈਰ ਕਰਵਾ ਰਹੇ ਹੋ ਤੁਸੀ ਧੰਨਵਾਦ ਜੀ

  • @user-ko5bi6bj8u
    @user-ko5bi6bj8u หลายเดือนก่อน +1

    Ripen Baae Eh Lok Bhahr Nahy Desh Rhey❤❤❤❤❤❤

  • @komalpreetkaur575
    @komalpreetkaur575 หลายเดือนก่อน

    ਵਾਹਿਗੁਰੂ ਜੀ ਤੁਹਾਨੂੰ ਚੜ੍ਹਦੀ ਕਲਾ ਬਖਸ਼ਣ ਜੀ 🙏🙏🌹🌹

  • @surjitgrewal
    @surjitgrewal หลายเดือนก่อน +1

    I feel like I am visiting my Nanke--Sehoura near Maloud in 1950. Very rich town in agriculture. But camel and oxes were used they were better than Egypt.

  • @jasbirsingh4931
    @jasbirsingh4931 หลายเดือนก่อน

    Good and jabardast program hai i love this parogram Jasbir Singh dera baba nanak gurdaspur PB india

  • @paramjitsinghsingh251
    @paramjitsinghsingh251 หลายเดือนก่อน

    ਬਹੁਤ ਵਧੀਆ ਜੀ ਰੱਬ ਮੇਹਰ ਰੱਖੇ ❤❤❤❤

  • @SatnamSingh-yl1rr
    @SatnamSingh-yl1rr หลายเดือนก่อน

    ਬਾਈ ਜੀ ਸਤਿ ਸ੍ਰੀ ਆਕਾਲ ਜੀ। ਧੰਨਵਾਦ ਭਰਾ ਦੁਨੀਆ ਦੀ ਘਰ ਬੈਠੇ ਨੂੰ ਸੈਰ ਕਰਵਾਉਣ ਦੇ ਲਈ

  • @ManjitKaur-cl7su
    @ManjitKaur-cl7su หลายเดือนก่อน +5

    ਸਤਿ ਸ਼੍ਰੀ ਅਕਾਲ ਵੀਰ ਜੀ 😊

  • @grewalgrewal1098
    @grewalgrewal1098 หลายเดือนก่อน

    ਆਪਣੇ ਲੋਕ ਸਿਆਣੇ ਨੇ ਤਾ ਨੀ ਖੋਤਾ ਰਖਦੇ ਇਹਦਾ ਪਤਾ ਨੀ ਲਗਦਾ ਕਦੋ ਬਾਹ ਜਿਨ੍ਹਾਂ ਲੰਮਾ ਕਢਕੇ ਖੜਜੇ ਤੇ ਫਿਰ ਇਹਨੂੰ ਦੇਖਕੇ ਜਨਾਨੀ ਦੀ ਤਮਾ ਵਧ ਜਾਂਦੀ ਆ ਤਾ ਹੀਤਾ ਘੁਮਿਆਰੀਆ ਵਧ ਖਰਾਬ ਹੁੰਦੀਆ 😂😂ਤੂੰ ਖੁਸ਼ੀ ਨੂੰ ਵਾਲਾ ਨਾ ਲਵੇ ਲੈਕੇ ਜਾਹ ਮੁੜਕੇ ਹਵਸੀ ਨਾਲ ਭਜ ਜਾਣਾ ਇਹਨੇ😂😂😂

  • @avtarcheema3253
    @avtarcheema3253 หลายเดือนก่อน

    ਬਹੁਤ ਹੀ ਖੂਬਸੂਰਤ 👌👌👌

  • @baljitkaur691
    @baljitkaur691 หลายเดือนก่อน

    ਵਾਹਿਗੁਰੂ ਮੇਹਰ ਕਰਨ ਸਭ ਤੇ

  • @NirmalSingh-yh8kk
    @NirmalSingh-yh8kk หลายเดือนก่อน

    Waheguru ji Chardi Kala Vich rakhen veer ji app no ❤❤

  • @balrajsingh-pd3rm
    @balrajsingh-pd3rm หลายเดือนก่อน

    ਜਿਹੜੇ ਭਾਉ ਘਰਾ ਚੋ ਕੋਈ ਵਸਦਾ ਨਹੀਂ ਜਾ ਮੁਰਮਤ ਭਾਲਦੇ ਉਹ ਸਭ ਅਮਰੀਕਾ ਕੈਨੇਡਾ ਚਲੇ ਗਏ ਮੁੜ ਕਹਿਣਗੇ ਵੀ ਕੇ ਜੜ੍ਹ ਨਾਲੋ ਟੁੱਟਣਾ ਨਹੀਂ ਬੱਟ ਮਾਲਿਕ ਜਾਣੇ

  • @baljindersingh7802
    @baljindersingh7802 หลายเดือนก่อน

    Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji

  • @jeetkaur7733
    @jeetkaur7733 หลายเดือนก่อน

    ਧੰਨਵਾਦ ਜੀ

  • @Searchboy77
    @Searchboy77 หลายเดือนก่อน +1

    Waheguru ji 🙏 kirpa kare

  • @GurpreetSingh-os4gn
    @GurpreetSingh-os4gn หลายเดือนก่อน

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਵਾਨ ਕਰਿਆ ਕਰੋ ਜੀ

  • @hansaliwalapreet812
    @hansaliwalapreet812 หลายเดือนก่อน

    WAHEGURU ❤ji, bless 🙌 to both of you ❤❤❤❤ji

  • @dollarbawa5957
    @dollarbawa5957 หลายเดือนก่อน

    God bless you both love you both ❤

  • @user-it8wr9cj3u
    @user-it8wr9cj3u หลายเดือนก่อน

    Ac ਰੇਗਿਸਤਾਨ ਵਿਚ ਸਕਿੰਨ ਡਰਾਈ ਕਰ ਦਿੰਦਾ ਸਕਿੰਨ,acਨਾਲ ਖੁਸਖ ਹੋ ਜਾਂਦੀ ਹੈ ਜਦੋਂ ਲੋ ਵਗਦੀ ਹੋਵੇ ਕੂਲਰ ਸਹੀ ਰਹਿੰਦਾ

  • @santokhsingh2519
    @santokhsingh2519 หลายเดือนก่อน

    ਬਹੁਤ ਬਹੁਤ ਵਧੀਆ ਜੀ 👍🏻

  • @sushilgarggarg1478
    @sushilgarggarg1478 หลายเดือนก่อน +1

    Enjoy a tour of agriculture in Egypt 🇪🇬 ❤❤❤❤❤

  • @user-nd2op8js8y
    @user-nd2op8js8y หลายเดือนก่อน

    ਵੀ ਰ ਫਿਰੋਨ ਬਾਦਸ਼ਾਹ ਦਾ ਇਤਿਹਾਸ ਜ਼ਰੂਰ ਵਿਖਾਉ

  • @manjitsinghkandholavpobadh3753
    @manjitsinghkandholavpobadh3753 หลายเดือนก่อน

    ਸਤਿ ਸ੍ਰੀ ਅਕਾਲ ਜੀ ❤ ਪੰਜਾਬੀ ਜਿੰਦਾਬਾਦ ਜੀ ❤ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ❤

  • @simrangill6936
    @simrangill6936 หลายเดือนก่อน +1

    Stay always happy 😊

  • @balrajsingh4182
    @balrajsingh4182 หลายเดือนก่อน

    ਬਹੁਤ ਵਧੀਆ ਜੀ

  • @baljindersingh4504
    @baljindersingh4504 หลายเดือนก่อน +1

    ਵਾिਹਗੁਰੂ ਜੀ

  • @lakhbirkaurcheena6122
    @lakhbirkaurcheena6122 หลายเดือนก่อน

    Waheguru ji

  • @rupinderuppal9094
    @rupinderuppal9094 หลายเดือนก่อน

    Waheguru ji 🙏☺️❤️

  • @teachercouple36
    @teachercouple36 หลายเดือนก่อน

    ਕਮਾਲ ਦਾ ਵਿਊ । ਧੰਨਵਾਦ ਰਿਪਨ ਖੁਸ਼ੀ। ਜਿਉਂਦੇ-ਵੱਸਦੇ ਰਹੋ ❤

  • @muhmmadjafar452
    @muhmmadjafar452 หลายเดือนก่อน

    دیہات بلکل پنجاب کی طرح کاشتکاری کرتے ہیں ڈھینگلی کے ذریعے کھیتوں کو پانی دیتے ہیں

  • @user-dz1tj6ke4s
    @user-dz1tj6ke4s หลายเดือนก่อน

    ਜਿਉਂਦੇ ਵੱਸਦੇ ਰਹੋ ਖੁਸਂ ਰਹੋ ❤🙏❤

  • @manpreetsingh-jr7ul
    @manpreetsingh-jr7ul หลายเดือนก่อน +1

    ਮਨਪ੍ਰੀਤ ਸਿੰਘ ਮਨੀ
    ਘਨੌਰੀ ਖੁਰਦ
    ਸੰਗਰੂਰ

  • @user-qs2jr4rh2x
    @user-qs2jr4rh2x หลายเดือนก่อน

    ਰਿਪਨ ਵੀਰ ਜੀ ਭੈਣ ਜੀ ਨੁੰ ਬਹੁਤ ਬਹੁਤ ਧੰਨਵਾਦ ਜੀ ❤❤❤❤

  • @sushilgarggarg1478
    @sushilgarggarg1478 หลายเดือนก่อน +2

    Iam always first looking daily vlog 8P.M.on you tube and 7A.M on face book 📖 ❤❤❤❤❤

  • @navroopkaur1991
    @navroopkaur1991 หลายเดือนก่อน

    Waheguru ji🙏

  • @AK-fk7wt
    @AK-fk7wt หลายเดือนก่อน

    ਆਪਣੇ ਵੀ‌ ਇੱਟ ਭੱਠਿਆਂ ਉਪਰ ਇੱਟਾਂ ਢਾਹਉਣ ਲਈ ਵੀ ਹੁੰਦੇ ਸੀ ਗਧੇ

  • @ZohaibBaloch666
    @ZohaibBaloch666 หลายเดือนก่อน

    Original Old Islamic ghar aisy hi thy kunky Misrr bahut purana shehar hai aur us time ka trading hub tha us waqt ky hisaab sy yeh. Ameer tareen shehar tha Misarr

  • @surinderpal7460
    @surinderpal7460 หลายเดือนก่อน +5

    ਰਿਪਨ ਵੀਰ ਇੰਗਲੈਂਡ ਜਾਣ ਤੋਂ ਬਾਅਦ ਅੰਗਰੇਜ਼ੀ ਦੇ ਤਾਂ ਤੂੰ ਚਿੱਬ ਕੱਢੇ ਹੋਏ ਨੇ।

  • @sarjitsinghgill3649
    @sarjitsinghgill3649 หลายเดือนก่อน

    Thanks from vill bukanwala Moga

  • @SatinderKaur-vp1zk
    @SatinderKaur-vp1zk หลายเดือนก่อน

    Nice vlog waheguru ji mehar kran ji

  • @romy6649
    @romy6649 หลายเดือนก่อน

    Nice bai more ee ashiashhhh.nice God bless both of you ...

  • @PremSingh-ly7lx
    @PremSingh-ly7lx หลายเดือนก่อน

    👍 👌 ❤sunam udham singh wala 22g sangrur 🎉Thanks

  • @user-mw3fh5qs3q
    @user-mw3fh5qs3q หลายเดือนก่อน

    ਬਹੁਤ ਵਧੀਆ ਵਲੌਗ

  • @MerapunjabPB03
    @MerapunjabPB03 หลายเดือนก่อน

    ਆਉ ਵੀਰ ਜੀ ਸਾਰੇ ਜਾਣੇ ਬਲੋਗ ਦੇਖੀਏ ਜੀ

  • @raghbirchand9878
    @raghbirchand9878 หลายเดือนก่อน +1

    Daily I see fresh episode very interesting and hard working by you .I like your way of pbi talking

  • @KuldeepSingh-ug2di
    @KuldeepSingh-ug2di หลายเดือนก่อน

    ਸਤਿ ਸ੍ਰੀ ਅਕਾਲ ਜੀ ਪਿੰਡ ਰਤਨ ਗੜ੍ਹ ਅੰਮ੍ਰਿਤਸਰ

  • @jasbirsingh4931
    @jasbirsingh4931 หลายเดือนก่อน +2

    ਰਿਪਨ ਮੋਸਮ ਦੇ ਹਿਸਾਬ ਨਾਲ ਦੇਸ਼ ਘੁੰਮਣ ਜਾਇਆ ਕਰੋ ਤੂਹਾਡਾ ਰੰਗ ਕਾਲਾ ਹੋ ਗਿਆ ਹੈ ਜੀ ਜਸਬੀਰ ਸਿੰਘ ਡੈਰਾ ਬਾਬਾ ਨਾਨਕ

  • @anuvermaverma4741
    @anuvermaverma4741 หลายเดือนก่อน

    Asi jindagi vich ade nahi ena travel nahi kar sakte par tussi ena travel kar de o.fe Sanu vi dikhne ho 😊😊😊😊😊😊😊😊😊😊

  • @BalwinderSingh-qe8jv
    @BalwinderSingh-qe8jv หลายเดือนก่อน

    God bless you rk

  • @sarabjitkaur3367
    @sarabjitkaur3367 หลายเดือนก่อน

    Bahut vadea lagea dekh k ❤❤ italy

  • @baljindersingh7802
    @baljindersingh7802 หลายเดือนก่อน

    I love you bata and bati

  • @zahoorahmad456
    @zahoorahmad456 หลายเดือนก่อน

    Love 💕💕 you work bro thanks Love ❤ from Pakistan

  • @AnjuSharma-it1nu
    @AnjuSharma-it1nu หลายเดือนก่อน

    God bless both of you and your channel 💐🌹🌻🌼🌸🌺

  • @shawindersingh6931
    @shawindersingh6931 หลายเดือนก่อน

    🌹ਬਹੁਤ ਸੋਹਣਾ ਵਲੋਗ🌹

  • @ParwinderSingh-ru6mc
    @ParwinderSingh-ru6mc หลายเดือนก่อน

    God bless you 😊

  • @Preet45266
    @Preet45266 หลายเดือนก่อน

    Waheguru ji ❤❤❤❤❤❤❤❤

  • @DECENTMANSHORTS
    @DECENTMANSHORTS หลายเดือนก่อน

    Singh sahab tussi rockstar ho ❤❤❤❤❤❤❤❤❤❤

  • @nareshdeepika9420
    @nareshdeepika9420 หลายเดือนก่อน

    Good effort Thanks for this,🙏

  • @sarbjitsingh2221
    @sarbjitsingh2221 หลายเดือนก่อน

    Bhaji Buhat Garmin aa

  • @hammaddhanhisar3283
    @hammaddhanhisar3283 หลายเดือนก่อน

    Great 😮

  • @nirmalbhattinirmalbhatti490
    @nirmalbhattinirmalbhatti490 หลายเดือนก่อน

    Neel river nic ripan kushi thanks

  • @bhupindersehmbi7315
    @bhupindersehmbi7315 หลายเดือนก่อน

    Beautiful place

  • @KuldeepSinghNimana-cn1bo
    @KuldeepSinghNimana-cn1bo หลายเดือนก่อน

    Good knowledge,at home

  • @himmatgill2090
    @himmatgill2090 หลายเดือนก่อน

    bhut vadia lga bai ripan khusi sat shiri akal ji tusi chardicala ch rakhn

  • @JasssidhuJass-or7mn
    @JasssidhuJass-or7mn หลายเดือนก่อน

    🙏ਵਾਹਿਗੁਰੂ ਜੀ 🙏🙏

  • @raviwarring764
    @raviwarring764 หลายเดือนก่อน

    Very nice ji best wishes sir ji Good job God bless you both 🙏 ❤🎉❤🎉

  • @entertainmentpetsanimal
    @entertainmentpetsanimal หลายเดือนก่อน

    ਘੈਟ ਬਾੲਈ ਜੀ

  • @user-vs5ru2gd7g
    @user-vs5ru2gd7g หลายเดือนก่อน

    Ripan veer ji and Khushi di SSA ji

  • @gurpindersingh8405
    @gurpindersingh8405 หลายเดือนก่อน

    ਜਿੳਦੇ ਰਹੋ ਰਿਪਨ ਖੁਸ਼ੀ