ਧਰਤੀ ਵਿੱਚੋਂ ਲੱਭੇ ਹਜ਼ਾਰਾਂ ਸਾਲ ਪੁਰਾਣੇ ਮੰਦਿਰ Abu Simbel Temple | Punjabi Travel Couple | Ripan Khushi

แชร์
ฝัง
  • เผยแพร่เมื่อ 22 เม.ย. 2024

ความคิดเห็น • 232

  • @baljitkaur691
    @baljitkaur691 หลายเดือนก่อน +3

    ਬਹੁਤ ਵਧੀਆ ਜਾਣਕਾਰੀ ਧੰਨਵਾਦ ਜੀ ਆਪ ਜੀ ਦਾ

  • @darasran556
    @darasran556 หลายเดือนก่อน +24

    ਰਿਪਨ। ਖੁਸੀ।ਬਹੁਤ। ਬਹੁਤ। ਧਨਵਾਦ। ਨਵੇ।ਵਲੋਗ।ਵਖੋਨ। ਦੇ।ਲਈ

  • @RajinderSingh-pk6fm
    @RajinderSingh-pk6fm หลายเดือนก่อน +5

    ਭਾਰਤ ਦਾ ਪੁਰਾਣਾ ਇਤਿਹਾਸ ਬੁੱਧ ਨਾਲ਼ ਸਬੰਧਤ ਹੈ, ਤੇ ਹਰ ਜਗ੍ਹਾ ਇਸ ਦੇ ਪਰੂਫ ਮਿਲ ਰਹੇ ਹਨ,ਰਮਾਇਣ ਮਹਾਂਭਾਰਤ ਕਾਲਪਨਿਕ ਹਨ

    • @deku_4078
      @deku_4078 หลายเดือนก่อน

      Fhir gurubani vich jo sanatan dharm di gallan da jikar aunda hai oh v kalpanik han??

  • @bharatsidhu1879
    @bharatsidhu1879 หลายเดือนก่อน +1

    ਅੱਜ ਦਾ ਇਹ ਵਲੌਗ ਚ ਵਚਾਲੜੀ ਸੜਕ ਦਾ ਆਲਾ ਦੁਆਲਾ ਦੇਖਕੇ ਤਾਂ ਲੇਹ - ਲਦਾਖ ਦੀ ਯਾਦ ਆ ਗਈ । ਬਹੁਤ ਸੋਹਣਾ ਲੱਗਿਆ ਮਿਸਰ ਦੇਸ਼ ਦੇ ਬਹੁਤ ਵੱਧੀਆ ਲੱਗੇ ਏਥੋਂ ਦੇ ਮੰਦਰ । ਤੁਹਾਡਾ ਬਹੁਤ - ਬਹੁਤ ਧੰਨਵਾਦ ਮਿਸਰ , Egypt ਦੀ ਧਰਤੀ ਦਿਖਾਉਣ ਲਈ ।

  • @amritdhillon5313
    @amritdhillon5313 หลายเดือนก่อน +10

    ਰਿਪੱਨ ਤੇਰਾ ਸ਼ੁਕਰੀਆ ਕਿਸ ਤਰ੍ਹਾਂ ਕਰਾਂ ਮੇਰੇ ਕੋਲ ਕੋਈ ਸਬਦ ਨਹੀਂ ਬਸ ਏਨਾ ਕਹਿ ਸਕਦਾ ਬੱਲੇ ਪੰਜਾਬੀ ਸ਼ੇਰਾ

  • @SatnamSingh-fe3tg
    @SatnamSingh-fe3tg หลายเดือนก่อน +20

    Dhan Guru Nanak Dev g Chadikala Rakhna 🙏

  • @JagtarSingh-wg1wy
    @JagtarSingh-wg1wy หลายเดือนก่อน +15

    ਰਿਪਨ ਜੀ ਤੁਸੀਂ ਬਹੁਤ ਹੀ ਵਧੀਆ ਜਾਣਕਾਰੀ ਦਿੱਤੀ ਹੈ ਜੀ ਬਹੁਤ ਬਹੁਤ ਧੰਨਵਾਦ ਜੀ ਵਾਹਿਗੁਰੂ ਜੀ ਹਮੇਸ਼ਾ ਤੁਹਾਡੇ ਤੇ ਮਿਹਰਬਾਨ ਰਹਿਣ ਜੀ

  • @SukhwinderSingh-wq5ip
    @SukhwinderSingh-wq5ip หลายเดือนก่อน +3

    ਬਹੁਤ ਵਧੀਆ ਬਾਈ ਜੀ ਰੱਬ ਲੰਮੀ ਉਮਰ ਕਰੇ ਤੁਹਾਡੀ ਤਰੱਕੀਆਂ ਬਖਸ਼ੇ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖੇ ❤❤

  • @deep_hardeep2800
    @deep_hardeep2800 หลายเดือนก่อน +4

    ਬਹੁਤ ਵਧੀਆ ਜਾਣਕਾਰੀ ਦਿੱਤੀ ਆ ਵੀਰ ਜੀ

  • @harbhajansingh8872
    @harbhajansingh8872 หลายเดือนก่อน +16

    ਵਾਹਿਗੁਰੂ ਜੀ ਹਮੇਸ਼ਾ ਤਾਹਨੂੰ ਚੜ੍ਹਦੀ ਕਲਾ ਵਿਚ ਰੱਖੇ ❤❤

  • @ranbirsinghjogich197
    @ranbirsinghjogich197 หลายเดือนก่อน +32

    ਤੁਸੀਂ ਕਹਿ ਰਹੇ ਹੋ ਕਿ ਦੂਰ ਦੂਰ ਤੱਕ ਰੇਗਿਸਤਾਨ ਹੈ। ਫਿਰ ਵੀ ਸੜਕਾਂ ਬਹੁਤ ਸ਼ਾਨਦਾਰ ਬਣਾਈਆਂ ਹਨ ਆਪਣੇ ਲੋਕਾਂ ਲਈ ਸਹੂਲਤਾਂ ਦੇਣ ਦੀ ਕੋਈ ਕਮੀ ਨਹੀਂ ਰਹਿਣ ਦਿੱਤੀ।

    • @shivdevsingh3626
      @shivdevsingh3626 หลายเดือนก่อน +5

      ਇੱਥੇ ਸਾਰੀ ਦੁਨੀਆ ਤੋਂ ਯਾਤਰੂ ਆਉਂਦੇ ਹਨ ਜਿਹਨਾਂ ਤੋਂ ਮੋਟੀ ਫੀਸ ਲਈ ਜਾਂਦੀ ਹੈ | ਇਸ ਕਰਕੇ ਸੜਕਾਂ ਚੰਗੀਆਂ ਬਣਾਈਆਂ ਹਨ |

  • @sarabjitkaur2573
    @sarabjitkaur2573 หลายเดือนก่อน +4

    Ripan and Khushi God bless you 🎉🎉❤🎉🎉

  • @tractorloversuk7221
    @tractorloversuk7221 หลายเดือนก่อน +3

    ਰਿਪਨ ਬਾਈ ਐਮਾਜੋਨ ਦੇ ਜੰਗਲ ਵੀ ਦਿਖਾ ਦੋ 😂

  • @ShakeelHussainVlogs
    @ShakeelHussainVlogs หลายเดือนก่อน +3

    Love from wagha border village Lahore Punjab Pakistan❤🇵🇰

  • @amreekkaur4136
    @amreekkaur4136 หลายเดือนก่อน +1

    ਵੱਖ ਵੱਖ ਦੇਸ਼ ਦਿਖਾਉਣ ਵਾਸਤੇ ਧੰਨਬਾਦ

  • @KulwinderSingh-dc6be
    @KulwinderSingh-dc6be หลายเดือนก่อน +1

    One side lake one side desert lt is miracle scene of world thanks Ripan and Khushi God bless you

  • @swarnsingh6145
    @swarnsingh6145 หลายเดือนก่อน +1

    ਵੈਰੀ ਗੁਡ ਵੀਰ ਜੀ ਰਿੰਪਨ ਖੁਸ਼ੀ। ਸਵਰਨ ਸਿੰਘ ਮੱਲੀ ਪਾਤੜਾਂ ਪਟਿਆਲਾ

  • @sandeepkaur331
    @sandeepkaur331 หลายเดือนก่อน +2

    ਵਾਹਿਗੁਰੂ ਮੇਹਰ ਭਰਿਆ ਹੱਥ ਰਖੇ ਰਿਪਨ ਖੁਸੀ ਤੇ

  • @user-vs5ru2gd7g
    @user-vs5ru2gd7g หลายเดือนก่อน +3

    Ripan and Khushi di SSA ji

  • @manjindersinghbhullar8221
    @manjindersinghbhullar8221 หลายเดือนก่อน +8

    ਰਿਪਨ ਬਾਈ ਤੇ ਖੁਸ਼ੀ ਜੀ ਸਤਿ ਸ੍ਰੀ ਆਕਾਲ ਜੀ 🙏🏻🙏🏻 ਬਹੁਤ ਸੋਹਣੇ ਬਲੌਗ ਬਣਾਉਂਦੇ ਹੋ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਜਿਉਂਦੇ ਵਸਦੇ ਰਹੋ ਜਵਾਨੀਆਂ ਮਾਣਦੇ ਰਹੋ

  • @kaushiktvofficial
    @kaushiktvofficial หลายเดือนก่อน +1

    ਇਸ ਸਭ ਤੋਂ ਸਾਬਿਤ ਹੁੰਦਾ ਹੈ ਕਿ ਇਸ ਸੰਸਾਰ ਤੇ ਏਲੀਅਨ ਸੱਭਿਅਤਾ ਹੈ ਅਤੇ ਮੁੜ ਮਾਨਵ ਸੱਭਿਅਤਾ ਨੂੰ ਏਲੀਅਨ ਅੱਗੇ ਦਾ ਰਸਤਾ ਦਿਖਾਉਣਗੇ

  • @tejpalpannu2293
    @tejpalpannu2293 หลายเดือนก่อน +1

    Waheguru ji 🙏🙏🙏🇮🇳🌹🇮🇳🙏🙏🙏

  • @sandeepuk601
    @sandeepuk601 หลายเดือนก่อน +1

    Purane jmane vich lok 10/ 12f de hunde hone aw

  • @ORIGINHOMESTEAD
    @ORIGINHOMESTEAD หลายเดือนก่อน

    Ripan khushi god bless you

  • @sushilgarggarg1478
    @sushilgarggarg1478 หลายเดือนก่อน +3

    Satnam wahaguru ji 🙏 ❤❤❤❤

  • @suchasingh2663
    @suchasingh2663 หลายเดือนก่อน

    Very Very thanks Ripan g and Khushi ji

  • @JasssidhuJass-or7mn
    @JasssidhuJass-or7mn หลายเดือนก่อน +4

    🙏ਵਾਹਿਗੁਰੂ ਜੀ 🙏🙏

  • @harmankalra3433
    @harmankalra3433 หลายเดือนก่อน +1

    Eh mandir ne raje da mahal hai

  • @honeylifestyle1802
    @honeylifestyle1802 หลายเดือนก่อน

    Pharoan k mehal hai ye Allah pak n osy nail darya m zinda garq kr dia tha

  • @Dharm36913
    @Dharm36913 หลายเดือนก่อน +3

    ਵਾਹਿਗੁਰੂ ਜੀ

  • @manikatron4278
    @manikatron4278 หลายเดือนก่อน

    ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ

  • @ManpreetkaurSandhu-rb8jg
    @ManpreetkaurSandhu-rb8jg หลายเดือนก่อน

    ਵਾਹਿਗੁਰੂ ਜੀ ਮੇਹਰ ਕਰੋ ❤❤

  • @paramjitsinghsingh251
    @paramjitsinghsingh251 หลายเดือนก่อน

    ਬਹੁਤ ਵਧੀਆ ਜੀ ਰੱਬ ਮੇਹਰ ਕਰੇ ❤️❤️❤️❤️

  • @gurimaan9814
    @gurimaan9814 หลายเดือนก่อน +1

    Waheguru waheguru ji

  • @santokhsingh2519
    @santokhsingh2519 หลายเดือนก่อน +1

    ਬਹੁਤ ਵਧੀਆ ਜੀ 👍🏻

  • @jasbirkaur8274
    @jasbirkaur8274 หลายเดือนก่อน +1

    Wah ji kya baat...history hai

  • @KamalSingh-dl6yc
    @KamalSingh-dl6yc หลายเดือนก่อน

    Ripan and Khushi God bless you

  • @ramandeepsingh6007
    @ramandeepsingh6007 หลายเดือนก่อน

    Waheguru ji bless u both with good health and happiness in life

  • @gurtejkaur6431
    @gurtejkaur6431 หลายเดือนก่อน +5

    Thanks punjabi couple
    Most oldest temple, two types of flag country sudan

  • @amarjeetkaur5353
    @amarjeetkaur5353 หลายเดือนก่อน

    Waheguru chardikala ch rakhan ❤

  • @manjitsinghkandholavpobadh3753
    @manjitsinghkandholavpobadh3753 หลายเดือนก่อน

    ਸਤਿ ਸ੍ਰੀ ਅਕਾਲ ਜੀ ❤ ਪੰਜਾਬੀ ਜਿੰਦਾਬਾਦ ਜੀ ❤ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ❤

  • @himmatgill2090
    @himmatgill2090 หลายเดือนก่อน

    bhut sona lga bai ripan khusi tuhade volog dekh ke bhut maja anda God bless you bai ripan khusi

  • @manjitkaur9666
    @manjitkaur9666 หลายเดือนก่อน +2

    ਖੁਸ਼ੀ ਤੇ ਰਿਪਨ ਬਹੁਤ ਵਧੀਆ ਵਲੋਂਗ ਤੁਹਾਡਾ

  • @sukhdevkauratwal9609
    @sukhdevkauratwal9609 หลายเดือนก่อน

    God bless you beta both 🙏 🙌 ❤

  • @jaswantpanesar282
    @jaswantpanesar282 หลายเดือนก่อน

    Bahut shukria . Mera mann khush ho gaya .

  • @baljindersingh7802
    @baljindersingh7802 หลายเดือนก่อน +1

    Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru

  • @simrangill6936
    @simrangill6936 หลายเดือนก่อน +1

    Bless you guys 😊 stay safe and stay strong 💪

  • @gurjinderdhillon9841
    @gurjinderdhillon9841 หลายเดือนก่อน +1

    ਸਤਿ ਸੀ੍ ਅਕਾਲ ਪੰਜਾਬੀਉ

  • @ManpreetKaur-hp2br
    @ManpreetKaur-hp2br หลายเดือนก่อน

    Bhot dhanbad ji Ripan Khusi 🥰 bhot vadiya lage Mandir 😊😊

  • @renusarwan9966
    @renusarwan9966 หลายเดือนก่อน

    Thank u Ripan khushi 🎉🎉🎉🎉🎉

  • @surjitgrewal
    @surjitgrewal หลายเดือนก่อน

    I love all the Egyptian vlogs. They maintained the history very nicely. Thank you very much.

  • @Searchboy77
    @Searchboy77 หลายเดือนก่อน +1

    Waheguru ji 🙏 kirpa kare

  • @simranpreetkaur0
    @simranpreetkaur0 หลายเดือนก่อน

    God bless you Ripon and khushi

  • @chamkaur_sher_gill
    @chamkaur_sher_gill หลายเดือนก่อน +1

    ਸਤਿ ਸਰੀ ਅਕਾਲ ਜੀ ਸਾਰਿਆ ਭਰਾਵਾ ਨੂੰ 🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤

  • @sarjitsinghgill3649
    @sarjitsinghgill3649 หลายเดือนก่อน

    Thanks from vill bukanwala Moga

  • @gagandeepkaurgagandeepkaur2851
    @gagandeepkaurgagandeepkaur2851 หลายเดือนก่อน

    Khali roti dpere nale blog dekh lya ❤😂🎉

  • @shamoonmasih113
    @shamoonmasih113 หลายเดือนก่อน +3

    Very good veer and sister g

  • @AmritpalSingh-mg6ix
    @AmritpalSingh-mg6ix หลายเดือนก่อน +3

    tuhda vlog sade jan paji ❤❤❤❤❤❤❤❤❤❤

  • @jaswantsinghcheema1021
    @jaswantsinghcheema1021 หลายเดือนก่อน

    Ripan putte my birth 1964

  • @goldybhogal9687
    @goldybhogal9687 หลายเดือนก่อน

    Bai ji eh jhanda Italy 🇮🇹 & Spain 🇪🇸 de hai . Sabhi bai ji de parents country da 🙏🏻

  • @PremSingh-ly7lx
    @PremSingh-ly7lx หลายเดือนก่อน

    👍 👌 ❤sunam udham singh wala 22g sangrur pb 🎉

  • @komalpreetkaur575
    @komalpreetkaur575 หลายเดือนก่อน

    ਬਹੁਤ ਵਧੀਆ ਵੀਰ ਜੀ ❤❤

  • @Preet45266
    @Preet45266 หลายเดือนก่อน

    Waheguru ji 🎉🎉🎉🎉🎉🎉🎉

  • @sukhmohansingh7260
    @sukhmohansingh7260 หลายเดือนก่อน +1

    Ena vadiya Egypt kisi Indian vloger ney nahi dikhaya takriban 7 .8 dekh laye Thanks brother ❤

  • @kirankaur6877
    @kirankaur6877 หลายเดือนก่อน +3

    Hllo veer ji and bhan sat shari akal ji Waheguru bless u 🙏🙏🙏🙏🙏😘😘😘😘😘❤️❤️❤️

  • @rajindersingh-so4hw
    @rajindersingh-so4hw หลายเดือนก่อน

    ਬਹੁਤ ਵਧੀਆ ਵੀਰ

  • @ankitarai9125
    @ankitarai9125 หลายเดือนก่อน +2

    Hi Ripan, at the beginning you said that 🇮🇹It's Jordan, but it's Italy 😅
    This is the flag of Jordan 🇯🇴😊

  • @sushilgarggarg1478
    @sushilgarggarg1478 หลายเดือนก่อน +1

    Iam always first looking daily vlog 8P.M.on you tube and 7A.M on face book 📖 ❤😂❤❤

  • @parbhnoorkaur3656
    @parbhnoorkaur3656 หลายเดือนก่อน +2

    Wahguru jio

  • @JaswinderKaur-iu2vc
    @JaswinderKaur-iu2vc หลายเดือนก่อน

    Amezing Fgs Thanks

  • @user-rm4vb4wb9x
    @user-rm4vb4wb9x หลายเดือนก่อน

    ਦੋਹਾਂ (ਮਿਸਰ ਤੇ ਸੁਡਾਨ) ਦੀ ਆਪਸ ਵਿੱਚ 'ਲਾਗ ਡਾਟ' ਚਲਦੀ ਰਹਿੰਦੀ ਹੈ।

  • @sukhmultani6256
    @sukhmultani6256 หลายเดือนก่อน

    Pind Ghogra District Hoshiarpur to tuhanu dona nu dher Sara payar Rippan Bai.

  • @SatinderKaur-vp1zk
    @SatinderKaur-vp1zk หลายเดือนก่อน +1

    Wow nice vlog waheguru ji mehar kran ji

  • @user-ir4jq3oq2h
    @user-ir4jq3oq2h หลายเดือนก่อน +2

    Bohat vadya lga

  • @KuldeepSingh-xe5mr
    @KuldeepSingh-xe5mr หลายเดือนก่อน

    ਬਹੁਤ ਵਧੀਆ👍💯👍💯👍💯

  • @jatindersingh1724
    @jatindersingh1724 หลายเดือนก่อน

    Waheguru ji

  • @baljindersingh7802
    @baljindersingh7802 หลายเดือนก่อน +1

    I love you bata and bati

  • @Mehtab0064
    @Mehtab0064 หลายเดือนก่อน

    ਸਤਿ ਸ੍ਰੀ ਅਕਾਲ ਮਹਿਤਾਬ ਸਿੰਘ ਰਿਪਨ ਅਤੋ ਖੁਸ਼ੀ ਤੁਹਾਡਾ ਬਹੁਤ ਧੰਨਵਾਦ ਜੀ

  • @DilbagSingh-xh8sd
    @DilbagSingh-xh8sd หลายเดือนก่อน +2

    ਵਾਹਿਗੁਰੂ ਇਤਿਹਾਸਿਕ ਅਤੇ ਪੁਰਾਣੀਆਂ ਜਗਾ ਪੁਰਾਣੇ ਮੰਦਰ ਦਿਖਾਉਣ ਲਈ ਬਹੁਤ ਬਹੁਤ ਧੰਨਵਾਦ ਮਿਸਰ ਦੇਸ ਦੇ ਇਤਿਹਾਸਕ ਜਗ੍ਹਾ ਨੂੰ ਬਹੁਤ ਸਾਂਭ ਕੇ ਰੱਖਿਆ ਹੈ ਧਾਲੀਵਾਲ❤❤❤😂❤❤❤

  • @Noplansletstravel
    @Noplansletstravel หลายเดือนก่อน

    From one travel content creator to another, This video was really cool!!!!

  • @BalwinderSingh-qe8jv
    @BalwinderSingh-qe8jv หลายเดือนก่อน +2

    God bless you r k

  • @azeemiqbal9417
    @azeemiqbal9417 หลายเดือนก่อน +2

    veer g Paigambar Yusuf dy bary vich ve koi video bano

  • @AnjuSharma-it1nu
    @AnjuSharma-it1nu หลายเดือนก่อน

    God bless both of you and your channel 💐🌼🌺🌸🌹🌻

  • @avtarcheema3253
    @avtarcheema3253 หลายเดือนก่อน

    ਬਹੁਤ ਹੀ ਵਧੀਆ 👌👌

  • @ravinderkour7802
    @ravinderkour7802 หลายเดือนก่อน

    Old history😮

  • @balrajsingh4182
    @balrajsingh4182 หลายเดือนก่อน

    ਬਹੁਤ ਵਧੀਆ ਜੀ

  • @kaurkaur468
    @kaurkaur468 หลายเดือนก่อน

    ਧੰਨਵਾਦ ਵੀਰ ਜੀ ❤

  • @jimmysandhu5018
    @jimmysandhu5018 หลายเดือนก่อน

    Very attached with you guys. 🇬🇧

  • @sushilgarggarg1478
    @sushilgarggarg1478 หลายเดือนก่อน +1

    Thanks for see abu simbel oldest 🙏 temple 🛕 🙏 in Egypt 🇪🇬 🙌 👏 🙏 😀 ❤❤❤❤❤❤❤❤❤❤❤❤❤❤❤❤❤❤

  • @user-ws5uj2ht5h
    @user-ws5uj2ht5h หลายเดือนก่อน

    ❤❤❤ਬਾਈ ਜੀ ਬਹੁਤ ਘੈਟ ਜੱਟ ਪੰਜਾਂਬੀ ❤❤❤❤❤❤

  • @zahoorahmad456
    @zahoorahmad456 หลายเดือนก่อน

    Love 💕💕 you work bro thanks Love ❤ from Pakistan

  • @user-zp1io3hf4w
    @user-zp1io3hf4w หลายเดือนก่อน

    Ripan khusi thanks ❤🎉❤🎉🎉🎉🎉🎉🎉🎉🎉🎉🎉🎉🎉🎉🎉❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤

  • @KuldeepSingh-ug2di
    @KuldeepSingh-ug2di หลายเดือนก่อน

    ਸਤਿ ਸ੍ਰੀ ਅਕਾਲ ਜੀ ਪਿੰਡ ਰਤਨ ਗੜ੍ਹ ਅੰਮ੍ਰਿਤਸਰ

  • @mohindersingh9293
    @mohindersingh9293 หลายเดือนก่อน +1

    Apne v dukan vale forner turist de pishe pe jandene

  • @ManjitKaur-cl7su
    @ManjitKaur-cl7su หลายเดือนก่อน

    ਸਤਿ ਸ਼੍ਰੀ ਅਕਾਲ ਵੀਰ ਜੀ 😊

  • @hardipbansel9449
    @hardipbansel9449 หลายเดือนก่อน

    Thoroughly enjoyed this video - amazing scenery, temples and that huge key - 🙏👍

  • @user-hx8hh6pp1c
    @user-hx8hh6pp1c หลายเดือนก่อน

    Good bai ji 🎉🎉🎉🎉❤❤❤❤❤

  • @Searchboy77
    @Searchboy77 หลายเดือนก่อน +1

    Sat Shri akal ji 🙏

  • @kamaljeetsidhu3060
    @kamaljeetsidhu3060 หลายเดือนก่อน

    ਰਿਪਨ ਬੇਟਾ ਜੀ ਜਦੋਂ ਪੰਜਾਬ ਆ ਗਏ ਫਿਰ ਦੱਸਿਓ ਕਿ
    ਡੋਡੇ ਕਿੱਥੇ ਕਿੱਥੇ ਮਿਲਦੇ ਹਨ। ਫਿਰ ਅਸੀਂ ਵੀ ਜਾ ਕੇ ਆਵਾਂਗੇ।
    ਬੱਸ ਇਹ ਇੱਕ ਪ੍ਰੋਮਲਮ ਹੈ ਇਸ ਦਾ ਕੋਈ ਹੱਲ ਹੋਇਆ ਤਾਂ ਦੱਸ
    ਦਵੀ। ਤੇਰੇ ਪਿੰਡ ਆਊਗਾ ਮੈਂ ਜਾਣਕਾਰੀ ਲੈਣ ਲਈ ਜੇ ਕੋਈ
    ਹੱਲ ਹੋਇਆ ਤਾਂ।

  • @KuldeepSingh-fc4yj
    @KuldeepSingh-fc4yj หลายเดือนก่อน

    Sahoke 🎉🎉