SIGNATURES with Irshad Kamil l EP 27 l Gurdeep Kaur Grewal l B Social

แชร์
ฝัง
  • เผยแพร่เมื่อ 15 ธ.ค. 2024

ความคิดเห็น • 21

  • @MegaRicky26
    @MegaRicky26 2 ปีที่แล้ว +4

    B Social ਦੀ ਪੂਰੀ ਟੀਮ ਨੂੰ ਸਤਿ ਸ੍ਰੀ ਆਕਾਲ ਜੀ, ਮੈ ਇੱਕ ਅਧਿਆਪਕ ਹਾਂ ਅਤੇ ਵਿਦਿਆਰਥੀਆਂ ਨੂੰ ਵਿੱਦਿਅਕ ਸਿਖਲਾਈ ਦੇਣ ਤੋਂ ਇਲਾਵਾ, ਉਹ ਇੱਕ ਚੰਗੇ ਨਾਗਰਿਕ ਬਣ ਸਕਣ ਸਬੰਧੀ ਵੀ ਉਹਨਾਂ ਨੂੰ ਪ੍ਰੇਰਨਾ ਦੇਣ ਦਾ ਯਤਨ ਕਰਦਾ ਹਾਂ, ਤੁਹਾਡੇ ਸਾਰੇ ਪ੍ਰੋਗਰਾਮ ਬਹੁਤ ਚੰਗੇ ਹਨ ਅਤੇ ਜ਼ਿੰਦਗੀ ਨੂੰ ਚੰਗੀ ਬਣਾਉਣ ਵਾਲੇ ਅਤੇ ਕੁਝ ਨਵਾਂ ਸਿਖਾਉਣ ਵਾਲੇ ਹਨ। ਗੁਰਦੀਪ ਜੀ ਦੇ interview ਲੈਣ ਦਾ ਅੰਦਾਜ਼ ਬਹੁਤ ਹੀ ਸ਼ਲਾਘਾਯੋਗ ਹੈ। ਉਹਨਾਂ ਦਾ ਨਾ Gurdeep K Grewal ਲਿਖਣ ਦੀ ਥਾਂ ਪੂਰਾ ਹੀ ਲਿਖਣਾ ਚਾਹੀਦਾ ਹੈ। ਸਾਰੀ ਟੀਮ ਤਾਰੀਫ਼ ਏ ਕਾਬਿਲ ਹੈ। ਬਹੁਤ ਬਹੁਤ ਧੰਨਵਾਦ, ਮੇਰੀ ਅਰਦਾਸ ਹੈ ਕਿ B Social ਦਿਨ ਦੁੱਗਣੀ ਅਤੇ ਰਾਤ ਚੌਗੁਣੀ ਤਰੱਕੀ ਕਰੇ।

  • @narinderbhaperjhabelwali5253
    @narinderbhaperjhabelwali5253 2 ปีที่แล้ว +1

    ਚਰਖਾ ਚਲਾਈ ਜਾ ਪੂਣੀਏ ਮਕਾਈ ਜਾ ਇਨ੍ਹਾਂ ਦਾ ਇਹ ਗੀਤ ਬਹੁਤ ਮਸ਼ਹੂਰ ਹੈ ਡਾ ਨਰਿੰਦਰ ਭੱਪਰ ਝਬੇਲਵਾਲੀ ਪਿੰਡ ਤੇ ਡਾਕਖਾਨਾ ਝਬੇਲਵਾਲੀ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ

  • @AmritVoyages
    @AmritVoyages 2 ปีที่แล้ว +6

    I specifically watch Lyricist & Writer's video on B Social. Thanks ❤️

  • @narinderbhaperjhabelwali5253
    @narinderbhaperjhabelwali5253 2 ปีที่แล้ว +5

    ਸਤਿ ਸ੍ਰੀ ਅਕਾਲ ਗੁਰਦੀਪ ਕੌਰ ਗਰੇਵਾਲ ਅਤੇ ਭਰਾ ਇਰਸ਼ਾਦ ਕਾਮਲ ਜੀ ਕਾਮਲ ਜੀ ਤਾਂ ਗੀਤਕਾਰੀ ਵਿੱਚ ਕਮਾਲ ਕਰ ਦਿੰਦੇ ਹਨ ਅਤੇ ਗਰੇਵਾਲ ਭੈਣ ਜੀ ਇੰਟਰਵਿਊ ਲੈਣ ਲੱਗੇ ਕਮਾਲ ਕਰ ਦਿੰਦੇ ਹਨ
    ਡਾ ਨਰਿੰਦਰ ਭੱਪਰ ਝਬੇਲਵਾਲੀ ਪਿੰਡ ਤੇ ਡਾਕਖਾਨਾ ਝਬੇਲਵਾਲੀ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ

  • @GurpreetSingh-sc6oj
    @GurpreetSingh-sc6oj 2 ปีที่แล้ว +1

    Wah ji wah 🥰🤗💯❣️

  • @GurpreetSingh-sc6oj
    @GurpreetSingh-sc6oj 2 ปีที่แล้ว +1

    Thanks ☺️👍🏻

  • @gaganwadhwa9535
    @gaganwadhwa9535 2 ปีที่แล้ว +2

    Very nice interview 👌👌
    Thank you so much #GurdeepGrewal ma'am and channel #Bsocial for this interview.
    #IrshadKamil Sir thank you so much for giving us so many wonderful and memorable songs.

  • @el.sidhu1
    @el.sidhu1 2 ปีที่แล้ว +1

    Mainu nhi c pata k kaamil sahab Malerkotla Punjab ton ne
    Eh te sade malvai hoye fir💓

  • @ArjunSingh-cd8tr
    @ArjunSingh-cd8tr 2 ปีที่แล้ว +1

    One of the best episode 👍 thank you🙏

  • @DeepsinghDeepsingh-bo4ns
    @DeepsinghDeepsingh-bo4ns ปีที่แล้ว

    V v nice irshad sir Punjabi vadiya bolde

  • @tirathsingh6539
    @tirathsingh6539 2 ปีที่แล้ว

    ਬਹੁਤ ਖੂਬਸੂਰਤ ਮੁਲਾਕਾਤ ❤️❤️

  • @veervarindermann8971
    @veervarindermann8971 2 ปีที่แล้ว

    ਵੀਹ ਦਹਾਕੇ ਨਹੀਂ.. ਦੋ ਦਹਾਕੇ 🙏

  • @harmangrewal4520
    @harmangrewal4520 2 ปีที่แล้ว +1

    Iss ton pehlan pta nai c ki sir mere shehar Malerkotla ton ne :)

  • @ramgarhiaproduction49
    @ramgarhiaproduction49 2 ปีที่แล้ว

    ਬਹੁਤ ਵਧੀਆ 👍👍

  • @Yours12589
    @Yours12589 2 ปีที่แล้ว

    ਬਹੁਤ ਵਧੀਆ ਇਨਸਾਨ ਹਨ

  • @MukeshKumar-sp9ft
    @MukeshKumar-sp9ft ปีที่แล้ว

    ਪੰਜਾਬ ਦੀ ਸ਼ਾਨ ਇਰਸ਼ਾਦ ਕਾਮਿਲ

  • @amarjitsingh8388
    @amarjitsingh8388 ปีที่แล้ว

    This is not just an interview, it is a documentary .

  • @heritageartacademy4287
    @heritageartacademy4287 2 ปีที่แล้ว

    You are genius dear.
    parminder singh sunam Sgr.

  • @GurjitSinghYT
    @GurjitSinghYT 2 ปีที่แล้ว

    best lyricist

  • @sagarkhan5551
    @sagarkhan5551 2 ปีที่แล้ว +3

    Punjabi jeonde vasde rehn

  • @Punjzaabi_guy_
    @Punjzaabi_guy_ 2 ปีที่แล้ว

    Ikk program punhab vich change hunndi demography .....ghat rahi abadi atay aun Vale samay vich iss kaaran hon valia mushkila baare gll zaroor kro.....