ਸਮਾਂ ਕੋਈ ਵੀ ਮਾੜਾ ਨੀ ਹੁੰਦਾ, ਲੋੜ ਬੱਸ ਸਮਝਣ ਦੀ ਐ | Gal Te Gal 215 | Manveer Kaur | Harsi l B Social

แชร์
ฝัง
  • เผยแพร่เมื่อ 15 ธ.ค. 2024

ความคิดเห็น • 4

  • @SukhwinderSingh-wq5ip
    @SukhwinderSingh-wq5ip 7 ชั่วโมงที่ผ่านมา +1

    ਸੋਹਣਾ ਪ੍ਰੋਗਰਾਮ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤

  • @navneetkalra3772
    @navneetkalra3772 วันที่ผ่านมา +2

    ਅਕਸਰ ਹੀ ਕਿਹਾ ਜਾਂਦਾ ਹੈ ਕਿ, "ਚਾਦਰ ਵੇਖ ਕੇ ਪੈਰ ਪਸਾਰੋ", ਕਹਿਣ ਤੋਂ ਭਾਵ, ਆਪਣੀ ਆਮਦਨ ਦੇ ਦਾਇਰੇ ਵਿੱਚ ਰਹਿ ਕੇ ਖ਼ਰਚ ਕਰੋ। ਅਕਸਰ ਇਹ ਇਹ ਵੇਖਣ ਵਿੱਚ ਆਉਂਦਾ ਹੈ ਕਿ ਅਸੀਂ ਦੂਜਿਆਂ ਦੀ ਵੇਖੋ-ਵੇਖੀ ਅਸੀਂ ਕਿਸੇ ਵੀ ਪਰਿਵਾਰਕ ਸਮਾਗਮ ਵਿੱਚ ਜਿਵੇਂ "ਸ਼ਗਨ, ਵਿਆਹ, ਰਿਸੈਪਸ਼ਨ ਪਾਰਟੀ ਜਾਂ ਬੱਚੇ ਦੇ ਜਨਮਦਿਨ" ਦੇ ਪ੍ਰੋਗਰਾਮ ਵਿੱਚ ਅਸੀਂ ਆਪਣਾ ਨੱਕ (ਇੱਜ਼ਤ) ਬਚਾਉਣ ਲਈ ਅਸੀਂ ਆਪਣੀ ਆਮਦਨ ਦੇ ਵਸੀਲਿਆਂ ਤੋਂ ਵੱਧ ਖ਼ਰਚ ਕਰਦੇ ਹਾਂ ਜੋ ਕਿ ਬਿਲਕੁਲ ਵੀ ਠੀਕ ਨਹੀਂ ਹੈ ਕਿਉਂਕਿ ਕਹਿੰਦੇ ਹਨ ਕਿ "ਦੂਜਿਆਂ ਦੇ ਮਹਿਲ ਵੇਖ ਕੇ ਆਪਣੀ ਕੱਖਾਂ ਦੀ ਕੁੱਲੀ ਨਹੀ ਢਾਹੀਦੀ।" ਧੰਨਵਾਦ।

  • @bhagwantkaurbrar5615
    @bhagwantkaurbrar5615 วันที่ผ่านมา +2

    Good information beta

  • @RakeshKumar-pg3or
    @RakeshKumar-pg3or วันที่ผ่านมา +1

    ❤❤❤❤🎉🎉🎉🎉