Interview with Parm Nimana || Poet || Gurdeep Grewal || Rang Punjab De

แชร์
ฝัง
  • เผยแพร่เมื่อ 15 ธ.ค. 2024

ความคิดเห็น • 270

  • @kyrabhullar
    @kyrabhullar 6 ปีที่แล้ว +21

    ਆਉਣ ਵਾਲੀ ਕਿਤਾਬ “ਕਿਤਾਬ” ਲਈ ਬਹੁਤ - ਬਹੁਤ ਮੁਬਾਰਕਾਂ ਪਰਮ .... ਰੱਬ ਤੁਹਾਨੂੰ ਚੜ੍ਹਦੀਕਲਾ ‘ਚ ਰੱਖੇ !! ਉਡੀਕ ਰਹੇਗੀ ਤੁਹਾਡੀ ਕਿਤਾਬ ਦੀ ਕਿ ਕਦੋਂ ਹੱਥਾਂ ‘ਚ ਆਵੇ ਅਤੇ ਤੁਹਾਡੇ ਲਫਜ਼ਾਂ ਨੂੰ ਮਾਣੀਏ !

  • @jigrepunjabiande
    @jigrepunjabiande 6 ปีที่แล้ว +49

    ਨਿੱਕੀ ੳੁਮਰੇ ਸੁਲਝਿਅਾਂ ੲਿਨਸਾਨ ਹੈ ਪਰਮ ਡਾ.ਸਰਤਾਜ ਵਾਂਗ ਖੂਬ ਨਾਮਣਾ ਖੱਟੇ ਗਾ,,,ਪਿਅਾਰ ਭੇਜ ਦੇ ਹਾਂ ਪਰਮ ਲੲੀ....ਪਰਮਿੰਦਰ (ਕੁਸ਼ਤੀ ਪੇਜ਼ ਜਿਗਰੇ ਪੰਜਾਬੀਅਾਂ ਤੋਂ)

    • @ParmNimana
      @ParmNimana 6 ปีที่แล้ว +2

      ਜਿਗਰੇ ਪੰਜਾਬੀਅਾਂ ਦੇ Jigre Punjabian De ਪਿਆਰ

  • @harjinderdhaliwal6867
    @harjinderdhaliwal6867 6 ปีที่แล้ว +17

    ਬਾਈ ਨਿਮਾਣਾਂ ਬਹੁਤ ਵਧੀਆ ਫਨਕਾਰ ਆ ...ਪਰ ਸਰਤਾਜ ਸਾਹਬ ਦੀ ਝਲਕ ਪੈਂਦੀ ..ਕੋਸ਼ਿਸ਼ ਕਰੇ ਆਪਣਾਂ ਆਪ ਅੱਗੇ ਲੈ ਕੇ ਆਵੇ ...ਦੁਆਵਾਂ 💖💖💖

  • @LakhvirSingh-rp9bn
    @LakhvirSingh-rp9bn 5 ปีที่แล้ว +1

    ਕਿੰਨੀ ਸੋਹਣੀ ਇੰਟਰਵਿਊ ਹੈ ਸੁਣ ਕੇ ਚੰਗਾ ਲੱਗਾ ਜਿਉਂਦੇ ਰਹੋ ਨਿਮਾਣਾ ਜੀ

  • @MANPREETSINGHATWAL
    @MANPREETSINGHATWAL 6 ปีที่แล้ว +8

    ਡਾ. ਸਤਿੰਦਰ ਸਰਤਾਜ ਦਾ ਬਹੁਤ ਜ਼ਿਆਦਾ ਪ੍ਰਭਾਵ ਨਜ਼ਰ ਆ ਰਿਹਾ,,,,
    ,,,,,, ਥੋੜਾ ਜਿਹਾ ਬਾਹਰ ਨਿਕਲਣ ਦੀ ਲੋੜ ਹੈ,,,

  • @bnderma
    @bnderma 6 ปีที่แล้ว +10

    ਤੁਰਿਆ ਰਹਿ ਜਵਾਨਾ,ਰੱਬ ਸੁੱਖ ਰੱਖੇ।

  • @surinderaulakh8817
    @surinderaulakh8817 6 ปีที่แล้ว +5

    ਬਹੁਤ ਖੂਬਸੂਰਤ ਢੰਗ ਨਾਲ ਗੱਲਾਂ ਕੀਤੀਆਂ ਪਰਮ ਬਹੁਤ ਸਾਰਾ ਪਿਆਰ ਵੀਰ ਅਸੀਂ ਖੁਸ਼ਨਸੀਬ ਆ ਜੋ ਤੁਹਾਡੇ ਨਾਲ ਜੂੜੇ ਆ।ਪਰਮਾਤਮਾ ਚੜ੍ਹਦੀ ਕਲਾਂ ਵਿੱਚ ਰੱਖੇ।

  • @mdeepsinghrehal4650
    @mdeepsinghrehal4650 4 ปีที่แล้ว

    ਨਹੀਂ ਰੀਸਾਂ ਸੋਹਣਿਆਂ ਤੇਰੀਆਂ ! ਜਿਉਂਦਾ ਰਹਿ. ਪ੍ਰਮਾਤਮਾ ਤੈਨੂੰ ਚੜ੍ਹਦੀ ਕਲਾ ਬਖਸ਼ੇ !!

  • @harbirlahoria8291
    @harbirlahoria8291 5 ปีที่แล้ว +1

    ਅਸੀਂ ਪੰਜਾਬੀ ਹੁੰਦੇ ਆ ਸਾਨੂੰ ਪੰਜਾਬੀ ਹੋਣ ਤੇ ਮਾਣ ਆ,,,
    ਕਿਉਂਕਿ ਪੰਜਾਬੀ ਮਾਂ ਬੋਲੀ ਕਰਕੇ ਹੀ ਦੁਨੀਆਂ ਵਿੱਚ ਸਾਡੀ ਪਹਿਚਾਣ ਆ,,
    ਜਦੋਂ ਵੀ ਵਲੈਤਾ ਚ ਪੰਜਾਬੀ ,ਪੰਜਾਬੀ ਨਾਲ ਗੱਲ ਕਰਦਾ ਐਵੇ ਮਹਿਸੂਸ ਹੁੰਦਾ ਜਿਵੇਂ ਜਿੱਤ ਲਿਆ ਅਸੀਂ ਜਹਾਨ ਆ,,
    ਹਰਬੀਰ ਸਿਆ ਪੰਜਾਬੀ ਬੋਲਣ ਚ ਕਾਦੀ ਸਰਮ ਇਸ ਪੰਜਾਬੀ ਮਾਂ ਬੋਲੀ ਨੇ ਤੇ ਵਲੈਤਾ ਚ ਵਧਾਇਆ ਸਾਡੲ ਮਾਣ ਆ,,✍️ਹਰਬੀਰ ਲਾਹੌਰੀਆ

  • @harphanjraa
    @harphanjraa 6 ปีที่แล้ว +7

    ਪਰਮਾਤਮਾ ਕਰੇ ਸਬ ਦੀ ਸੋਚ ਤੁਹਾਡੇ ਵਰਗੀ ਹੋਵੇ ਵੀਰ ਜੀ। ਜਿਓੰਦੇ ਰਹੋ, ਤਰੱਕੀਆਂ ਕਰੋ।

  • @BalwinderSingh-kh5ey
    @BalwinderSingh-kh5ey 6 ปีที่แล้ว +72

    ਲਗਦਾ ਤਾਂ ਹੈ ਕਿ ਪਰਮ ਨਿਮਾਣਾ ਨਿਮਾਣਾ ਬਣ ਕੇ ਹੀ ਰਹੇਗਾ ਪਰ ਪੁਤਰ ਮੇਰੇ ਦਿਲ ਦੀ ਤਮੰਨਾ ਹੈ ਕਿ ਤੂੰ ਨਿਮਾਣਾ ਬਣ ਕੇ ਤਰੱਕੀਆਂ ਕਰੇਂ।ਜਮੀਨ ਨਾਲ ਜੁੜਿਆ ਇਨਸਾਨ ਕਦੇ ਵੀ ਗਿਰਦਾ ਨਹੀਂ।

  • @dilpreetkaurkhalsa8415
    @dilpreetkaurkhalsa8415 6 ปีที่แล้ว +9

    ਹਾਂਜੀ ਵੀਰ ਮੈ ਪੜਨੀ ਅਾ ਨਵੀ ਕਿਤਾਬ ...
    ਬਹੁਤ ਵਧੀਅਾ ਅਵਾਜ ਤੇ ਲੇਖਕ ..
    ਦਿਲੋ ਦੁਅਵਾਂ ਤੁਹਾਨੂੰ 👍👍

  • @daasameersingh
    @daasameersingh 5 ปีที่แล้ว

    ਬਹੁਤ ਹੀ ਵਧੀਆ ਇਨਸਾਨ ਦੋਵੇਂ ਹੀ।
    ਇੱਕ ਅੱਛਾ ਲੇਖਕ ਅਤੇ ਬਹੁਤ ਵਧੀਆ ਏਂਕਰ।
    ਸ਼ੁਕਰੀਆ ਗੁਰਦੀਪ ਜੀ।

  • @palvindersingh1344
    @palvindersingh1344 4 ปีที่แล้ว +1

    ਬਹੁਤ ਖੂਬ

  • @satnamji.3078
    @satnamji.3078 7 วันที่ผ่านมา

    ਵਾਹਿਗੁਰੂ ਰਹਿਮਤ ਬਖਸ਼ੇ...

  • @shinderpalsingh6301
    @shinderpalsingh6301 6 ปีที่แล้ว +11

    ਨਿਮਾਣਾ ਸਾਬ ਜੀ ਕਿਤਾਬਾ ਕਿਥੋ ਮਿਲਣਗੀਆਂ ਮੈ ਤਰਨ ਤਾਰਨ ਤੋਂ

  • @gurusahabsingh6318
    @gurusahabsingh6318 6 ปีที่แล้ว +1

    Boht khoobsurat INSAAN aa PARM BAI TU.. Waheguru ji hamesha hi chardikala ch rakhan tenu aate khushiyan bakshan.

  • @prabhdyalsingh4722
    @prabhdyalsingh4722 5 ปีที่แล้ว +3

    ਜਿਨਾ ਨੇ ਇਸ਼ਕ ਕੀਤਾ। ਜੇ ਉਨਾਂ ਨੂੰ ਕਿਸੇ ਕਾਰਨ ਪਿਆਰਾ ਨਾ ਮਿਲੇ ਤਾਂ ਜਿਵੇਂ ਪਹਾੜਾਂ ਦੇ ਪੱਥਰ ਪਾੜ ਪਾਣੀ ਨਿਕਲ ਆਉਦਾ! ਉਨਾਂ ਦੇ ਅੰਦਰੋਂ ਕਵਿਤਾ ਸੀਨਾ ਪਾੜ ਕੇ ਨਿਕਲਦੀ ਹੈ। ਉਹ ਅਸਲ ਸ਼ਾਇਰੀ ਹੁੰਦੀ ਹੈ। ਉਹ! ਅੱਜ ਕਲ ਦੇ ਆਸ਼ਕਾ ਵਾਂਗ ਮਰਦੇ ਜਾਂ ਮਾਰਦੇ ਨਹੀ।

    • @jassinghkhokhar7661
      @jassinghkhokhar7661 5 ปีที่แล้ว

      Bahut vadhiya parm veer g same de nal nal hor v tuhade kalaa vich nikhar aauga best of luck future de layi

  • @pbxgaming839
    @pbxgaming839 3 ปีที่แล้ว +1

    ਕਿਆ ਬਾਤਾਂ..🔥🙏

  • @amansidhu7088
    @amansidhu7088 6 ปีที่แล้ว +4

    Wah ji wah kina rsookh boli vch eho j lok v aa dunia te kini nimrata sachi nimana god bless u.. trakki bakshe rabb tuhanu

  • @GurpreetSingh-pk3qu
    @GurpreetSingh-pk3qu 5 ปีที่แล้ว

    ਪਰਮ ਨਿਮਾਣਾ ਵੀਰ ਬਹੁਤ ਵਧੀਆ ਲਿਖ ਰਿਹਾ ਹੈ ਸੋ ਪਰਮਾਤਮਾ ਵੀਰ ਨੂੰ ਬਹੁਤ ਅੱਗੇ ਲੈਕੇ ਜਾਵੇ

  • @BuntyJharon
    @BuntyJharon 6 ปีที่แล้ว +1

    ਬਹੁਤ ਸਾਰੀਆਂ ਦੁਆਵਾਂ ਭਰਾ ਨਵੀਂ ਕਿਤਾਬ (ਕਿਤਾਬ) ਲਈ🌷🌹🌷🌷🌹🙏🙏🙏

  • @HarjeetSingh-jh9fw
    @HarjeetSingh-jh9fw 6 ปีที่แล้ว +3

    ਬਹੁਤ ਵਧੀਆ ਲੇਖਣੀ ਵੀਰ ਦੀ👌👌👌

  • @BalwinderSingh-kh5ey
    @BalwinderSingh-kh5ey 6 ปีที่แล้ว +8

    ਛੋਟੀ ਉਮਰੇ ਵੱਡੀਆਂ ਗੱਲਾਂ।ਸ਼ਾਬਾਸ਼!

  • @gurindergillgill5578
    @gurindergillgill5578 6 ปีที่แล้ว +3

    Very nice ji. Parm Waheguru mehar Kare ji aap ji te. Bahuat vadya aah

  • @inderjeetsinghinderjeetsin2948
    @inderjeetsinghinderjeetsin2948 6 ปีที่แล้ว +9

    Veer Teri umar chotti par salute Teri kalm nu wah ji wah waheguru tenu tarki deve

  • @karansahi4183
    @karansahi4183 6 ปีที่แล้ว +4

    ਰੱਬ ਵੀਰ ਤੇਰੀ ਕਲਮ ਨੂੰ ਬੱਲ ਬੱਖਸ਼ੇ!

  • @amritjot36
    @amritjot36 5 ปีที่แล้ว +3

    ਪਰਮ ਵੀਰ ਤੇਰੀ ਉਮਰ ਲੌਕ ਗੀਤ ਜਿਨੀਂ ਹੋਵੇ।

  • @atinderpalsinghparmar4697
    @atinderpalsinghparmar4697 5 ปีที่แล้ว +1

    ਬਹੁਤ ਵਧੀਆ ਜੀ, ਉੱਚਾ ਉੱਠਣ ਲਈ ਨੀਵੇਂ ਹੋਣਾ(ਨਿਮਰਤਾ) ਹੀ ਇੱਕੋ ਇੱਕ ਜਰੀਆਂ, ਰੱਬ ਤਰੱਕੀਆਂ ਬਖਸ਼ੇ

  • @loveneetsingh8864
    @loveneetsingh8864 6 ปีที่แล้ว +2

    bohat vdiya parm vr kush raho hamesha tuc brother

  • @joganazranable
    @joganazranable 6 ปีที่แล้ว +2

    Waheguru kirpa kre Parm ji te...... Punjabi maa boli di sewa kre... Es tra de insaana di jaroorat hai punjabi maa boli nu.... Parmatma Parm nu Sartaj to v vadha Sitara bnave..... 👍

  • @MrBhattilk
    @MrBhattilk 5 ปีที่แล้ว

    Parm Nimana Ji
    Very nice ji, Bauth Vadhya Shayri aap ji di , First Time tuhadi Interview dekh rahya, Sukar hai koi Punjabi Poet v hai aaj kal de time vich very Great

  • @vickheer2884
    @vickheer2884 6 ปีที่แล้ว +1

    kya baat aa...bot vadhia g Parm Nimana Ji

  • @HarpalSingh-uv9ko
    @HarpalSingh-uv9ko 5 ปีที่แล้ว +1

    Waheguruji WaheGuru ji chardikala ch rakhe.

  • @JaspalSingh-bh9td
    @JaspalSingh-bh9td 5 ปีที่แล้ว +1

    Bahut khoob,
    Charhdi kalaa

  • @jagjeetsinghsraa6848
    @jagjeetsinghsraa6848 6 ปีที่แล้ว +1

    Wah mere veer waheguru tenu hor Lafz de ,
    Tenu hoy Ishq kise Sahyer nal’
    Tu kre tabah zindgi osdi ,
    Bhri mehfil vich oh apni mahobat nu byan kre,

  • @beinghuman4282
    @beinghuman4282 5 ปีที่แล้ว +1

    Aaj fer kise nu sun ke inj lagya fer kise ne mere jajbata nu bolya a
    aaj fer kise nu sun ik lagya aaj fer kise ne mere dil de dard pharolya a
    Teri takat a param sayra Tu apne dard nu kalam cha proya a
    Sambi yara is is ehsas nu sambi yara nahi asak ta tute dil vale sade varge vi bohat duniya te hoye ne jinha likha ta kuch nahi par sari rata kale baith yaar di khatar roye ne
    God bless you

  • @navideol2644
    @navideol2644 6 ปีที่แล้ว +2

    Wah g wahh sawaad agaya de veer bol sun ke..

  • @jagroopsingh4507
    @jagroopsingh4507 6 ปีที่แล้ว +3

    Wa wa. Waheguru veer de hamesa kush rakhe. God bless you bro.

  • @brartalwara
    @brartalwara 6 ปีที่แล้ว +1

    Bhot vdia yy tarki kre yy tu baba mehr kre

  • @MaheyClicks
    @MaheyClicks 6 ปีที่แล้ว +6

    Bahut hi khoobsurt te pyara likhn wlaa sada veer parm nimnaa bht saraaa pyaar mere veer nu te duwannn aun wali kitaab lai 💕💕

  • @BuntyJharon
    @BuntyJharon 6 ปีที่แล้ว +5

    ਜੀਓ ਬਾਬਿਓ👌👌👌

  • @jagdeephundal1078
    @jagdeephundal1078 5 ปีที่แล้ว

    ਵਾਹਿਗੁਰੂ ਚੱੜਦੀਕੱਲਾ ਰੱਖੇ ਵੀਰ ਤੇਰੀ

  • @preetrai1103
    @preetrai1103 5 ปีที่แล้ว

    Duavaan.. 🙏🙏waheguru bhut trakki bakhshe.. Laajvaab

  • @satvirmand2370
    @satvirmand2370 3 ปีที่แล้ว

    ਲਫ਼ਜ਼ ਛੋਟੇ ਪੈ ਰਹੇ ਨੇ ਤਾਰੀਫ਼ ਕਰਨ ਲਈ । ਇਨੀੰ ਛੋਟੀ ਉਮਰ ਵਿੱਚ ਇੱਕ ਵਧੀਆਂ ਲਿਖਾਰੀ ਤੇ ਸਾਹਿਤ ਨਾਲ ਇੰਨਾਂ ਪਿਆਰਹੋਣਾ ਇਹ ਦੱਸਦਾ ਕਿ ਜ਼ਿੰਦਗੀ ਵਿੱਚ ਪਰਮ ਬਹੁਤ ਉਚਾਈਆਂ ਨੂੰ ਛੂਹੇਗਾ।

  • @gurdeepsinghmattu1540
    @gurdeepsinghmattu1540 6 ปีที่แล้ว +3

    Waheguru Mehar Karan Veer.

  • @jasdeepdhanoa2561
    @jasdeepdhanoa2561 5 ปีที่แล้ว +1

    Veere tainu rab tarakia bakshe.

  • @harjindkaurvlogs
    @harjindkaurvlogs 5 ปีที่แล้ว +2

    ਬਹੁਤ ਸੋਹਣਾ ਵੀਰ ਜੀ

  • @KuldeepSingh-hi1gn
    @KuldeepSingh-hi1gn 5 ปีที่แล้ว

    God bless u Param ji! Bahut vadhiya laggi tuhadi interview

  • @sunilkapoor9468
    @sunilkapoor9468 3 ปีที่แล้ว

    Bahut wadeya veer cra veer ji👍

  • @kellykhela2730
    @kellykhela2730 4 ปีที่แล้ว

    Very nice beta,God bless you

  • @tinderpandori1829
    @tinderpandori1829 6 ปีที่แล้ว +4

    ਵਾਹਿਗੁਰੂ ਤੁਹਾਨੂੰ ਤਰੱਕੀ ਬਖਸ਼ੇ ਵੀਰ ਜੀ

  • @MrBRAR60
    @MrBRAR60 6 ปีที่แล้ว +1

    Bhut vadia vichaar

  • @bkalsee
    @bkalsee 5 ปีที่แล้ว

    God bless you beta waheguru aapnu chaddi kala rakhe

  • @FATEHProduction
    @FATEHProduction 6 ปีที่แล้ว +27

    ਹਰਮਨਜੀਤ ਦੀ ਵੀਡੀਓ ਕਰੋ ਜੀ ਜਿਸ ਨੇ ਰਾਣੀ ਤੱਤ ਲਿਖੀ ਬਹੁਤ ਵਧੀਆ ਕਿਤਾਬ ਆ

  • @dhaliwalsukh9648
    @dhaliwalsukh9648 6 ปีที่แล้ว +3

    vry gud param gud bless u

  • @bhupinder543
    @bhupinder543 6 ปีที่แล้ว +1

    Bahut wadiya soch de malik aa mere shote veer

  • @simrandeepkaur5278
    @simrandeepkaur5278 6 ปีที่แล้ว +2

    waheguru ji

  • @rajbhakhrial700
    @rajbhakhrial700 5 ปีที่แล้ว

    ਵਾਹਿਗੁਰੂ ਮੇਹਰ ਕਰੇ ਤਰੱਕੀ ਬਕਸੇ ਤੁਹਾਨੂੰ

  • @kuldipsumal6826
    @kuldipsumal6826 6 ปีที่แล้ว +5

    Very good parm well done god bless you 🙏

  • @GurpalSingh-ir9sp
    @GurpalSingh-ir9sp 6 ปีที่แล้ว +4

    boht vadia veer ji...Good luck for your upcoming book

  • @changill3008
    @changill3008 5 ปีที่แล้ว +1

    ਰੱਬ ਤੁਹਾਨੂੰ ਲੱਬੀ ਉਮਰ ਬਕਸੇ

  • @pikkakambo4698
    @pikkakambo4698 5 ปีที่แล้ว

    ਬਹੁਤ ਵਧੀਆ ਇੰਟਰਵਿਊ ਭੈਣ ਜੀ

  • @shersingh5495
    @shersingh5495 5 ปีที่แล้ว

    ਬਹੁਤ ਵਧੀਆ ਜੀ

  • @dilshayaramansandhu7037
    @dilshayaramansandhu7037 6 ปีที่แล้ว +1

    wah ver ji very nice bhut vadiy likde ho tuse ate tuhda gal karn da andaaj ve bahut he nice v ver ji ,,,,ate menu ve lekhan da bahut shook hi

  • @sukhsimar692
    @sukhsimar692 6 ปีที่แล้ว +1

    Bahut sunder g

  • @amankhiala8313
    @amankhiala8313 4 ปีที่แล้ว

    ਬਹੁਤ ਵਧੀਆਂ ਵੀਰੇ

  • @gurkamalsidhu1328
    @gurkamalsidhu1328 6 ปีที่แล้ว +1

    bahut vdia aa vire bahut sohni kalm aa baba g sode te mehr bnayi rakhn veer

  • @harpreetsinghharry3497
    @harpreetsinghharry3497 6 ปีที่แล้ว +1

    waheguru ji mehar krn

  • @shavibrar6160
    @shavibrar6160 5 ปีที่แล้ว

    nice g bhut.... ghaint

  • @kimwillie6798
    @kimwillie6798 5 ปีที่แล้ว

    Love your thinking brother
    God bless you and Madam Gurdeep Kaur
    REMEMBER...........
    Phal nivia rulha nu Lagde
    Gurdaas Chand waangu maan na Kari...........

  • @DPDTelevision
    @DPDTelevision 6 ปีที่แล้ว +1

    ਬਹੁਤ ਵਧੀਅਾ ਵਿਚਾਰ

  • @sandhuz9812
    @sandhuz9812 6 ปีที่แล้ว +1

    Gurdeep bhut soni a dilo love u

  • @saabsandhu407
    @saabsandhu407 4 ปีที่แล้ว

    ਬਹੁਤ ਵਧੀਆ ਸੋਚ

  • @kushimann2286
    @kushimann2286 4 ปีที่แล้ว

    Bhut shona bro 👌👌

  • @JASVEERSINGH-rw9mm
    @JASVEERSINGH-rw9mm 5 ปีที่แล้ว

    Kia batt yg .chhotty omar vaddy Elam.

  • @surinderharika814
    @surinderharika814 5 ปีที่แล้ว

    Very good Param god bless u very nice

  • @DalbirSingh-hn6wy
    @DalbirSingh-hn6wy 6 ปีที่แล้ว +1

    Salute You Paji

  • @dhillon6087
    @dhillon6087 6 ปีที่แล้ว

    Wa ji wa rab tuhdi umar lami kre

  • @gurwindersingh-wq2tk
    @gurwindersingh-wq2tk 5 ปีที่แล้ว

    Rabb tenu trakiya bakhshe chhote veer...

  • @lowikup2285
    @lowikup2285 5 ปีที่แล้ว

    Very nice SO much veer G

  • @hsgoshasingh1908
    @hsgoshasingh1908 6 ปีที่แล้ว +3

    jionde rhn eho je wrihter Veer

  • @liveyungthinkhappy8139
    @liveyungthinkhappy8139 6 ปีที่แล้ว +1

    ssa gurdip ji

  • @RaviPanwar-if6by
    @RaviPanwar-if6by 3 ปีที่แล้ว

    Bot vadiya vir 🙏

  • @JourneyWithCharnjeet
    @JourneyWithCharnjeet 5 ปีที่แล้ว +3

    She is a wonderful and down to earth anchor :)

  • @harjinderpandher1562
    @harjinderpandher1562 6 ปีที่แล้ว +12

    ਤੁਹਾਡੀ ਲਿਖਣੀ ਵਿਚ ਸਤਿੰਦਰ ਸਰਤਾਜ ਦੀ ਵੀ ਝਲਕ ਮਿਲਦੀ ਹੈ ਓਵੇ ਦਾ ਅੰਦਾਜ਼ ਲੱਗਦਾ ਬਾਕੀ ਤੁਸੀ ਬਹੁਤ ਵਧਿਆ ਲਿਖ ਦੇ ਓ

  • @ak47records95
    @ak47records95 5 ปีที่แล้ว

    Bhut wadia soch

  • @SandeepSingh-ou4kb
    @SandeepSingh-ou4kb 6 ปีที่แล้ว +2

    very nice brother.God bless u.

  • @karansahi4183
    @karansahi4183 6 ปีที่แล้ว +1

    ❤️🙏🙏🙏🙏🙏ਵਾਹ ਬਾਈ ਵਾਹ 🙏🙏🙏🙏🙏❤️

  • @GurvinderSingh-mp9jx
    @GurvinderSingh-mp9jx 6 ปีที่แล้ว

    Bhut hi gud poet ji usstad jii

  • @soniabaringalone2884
    @soniabaringalone2884 6 ปีที่แล้ว +2

    So nyc vir ji God bless u 👍🏻👍🏻

  • @StudyAnotherWay
    @StudyAnotherWay 6 ปีที่แล้ว +1

    Bhut khoob bro Param
    🔥🔥🔥🔥🔥🔥🔥🔥

  • @JKaur-rq4lt
    @JKaur-rq4lt 6 ปีที่แล้ว +5

    Veer ji 🙏🏻🌷🌷🌷💕🇨🇭

  • @ontheway2710
    @ontheway2710 6 ปีที่แล้ว +5

    Very nice brother

  • @gavirandhawa7001
    @gavirandhawa7001 6 ปีที่แล้ว +5

    Gud luck nimana g

  • @pcha6238
    @pcha6238 5 ปีที่แล้ว

    ਜੀਉ ਮੇਰੇ ਵੀਰ 🙏🙏

  • @stretchendurance.punjabpun5700
    @stretchendurance.punjabpun5700 6 ปีที่แล้ว +12

    ਪੰਜਾਬੀ ਗੀਤਾਂ ਲਈ ਜਰੂਰੀ ਹੋ ਸਕਦਾ ਹੈ ਕਿ ਕਿਸੇ ਗਾਊਣਵਾਲੇ ਜਾਂ ਗੀਤਕਾਰ ਨੂੰ ਕਿਸੇ ਕੁੜੀ ਨੇ ਧੋਖਾ ਦਿੱਤਾ ਹੋਵੇ ਪਰੰਤੂ
    ਜਿੱਥੋਂ ਤੱਕ ਸ਼ਾਇਰੀ ਗਜਲ ਨਜਮ ਕਾਵਿ ਕਵਿਤਾ ਦਾ ਸਵਾਲ ਹੈ ਓਸ ਸ਼ੇਅਰ ਗਜਲ ਨਜਮ ਕਵਿਤਾ ਦੇ ਲੇਖਕ ਦਾ ਰੱਬ ਪ੍ਰਮਾਤਮਾ ਅੱਲ੍ਹਾ ਨਾਲ ਸੰਬੰਧ ਜਰੂਰੀ ਹੈ ਬੱਸ।।
    ਕੋਈ ਵੀ ਦੁਨਿਆਵੀ ਰਿਸ਼ਤਾ ਕਿਸੇ ਗਜਲ ਕਵਿਤਾ ਸ਼ੇਅਰ ਨਜਮ ਦਾ ਵਿਸ਼ਾ ਬਣ ਸਕਦਾ ਹੈ ਪ੍ਰੰਤੂ ਲਿਖਣ ਵਾਲੇ ਦਾ ਆਧਾਰ ਨਹੀ ਬਣ ਸਕਦਾ ਜੀ।।

  • @param561
    @param561 5 ปีที่แล้ว

    Babe terya lafja ch jindgi aa rabb rakha

  • @sunnygill5810
    @sunnygill5810 3 ปีที่แล้ว

    Love you bhaip

  • @gillacharwal1990
    @gillacharwal1990 5 ปีที่แล้ว

    Wmk kre vr te ❤️🙏🏻