Singh sahibana valo bahut vadhiya faisle laye gaye han. Jo court ch nahi mande san oh hathiar sut ke hath jod ke khade ho gaye te har faisle nu kabool v keeta.
Badala de gunah te bahut han. Sukhbir badL nu hoe sakhat saza deni chahidi c. Jath saab jehde hor v gunah han ohna di v ehna te karvayi honi chahidi hai.
ਸ੍ਰੀ ਅਕਾਲ ਤਖਤ ਸਾਹਿਬ ਮਹਾਨ ਹੈ। ਬਹੁਤ ਨਿਰਪੱਖਤਾ ਨਾਲ ਸਜਾ ਸੁਣਾਈ ਗਈ ਹੈ। ਤਖਤ ਸਾਹਿਬ ਦੀ ਮਾਣ ਮਰਿਯਾਦਾ ਅਨੁਸਾਰ ਹੀ ਸਭ ਕੁੱਝ ਕੀਤਾ ਗਿਆ। ਦੋਸ਼ੀਆਂ ਨੂੰ ਸਖਤ ਨਿਰਦੇਸ਼ ਦਿਤੇ ਗਏ ਹਨ। ਸ੍ਰੀ ਅਕਾਲ ਤਖਤ ਸਾਹਿਬ ਸਰਬ ਉੱਚ ਅਦਾਲਤ ਹੈ ਸਿੱਖ ਪੰਥ ਦੀ।
ਪਤਾ ਨਹੀਂ ਮਾਣ ਏ ਜਾ ਅਪਮਾਣਿਤਾਂ ਹੈ
Hun har ek leader galat kam karn to pehle sochega ki saade to uper koi hasti hai jo menu v saza de sakde han. Lok te es gal nu bhuli baithe c.
@@GurnoorPannu-jv7xl ਦੇਖੋ ਇਹ ਫੈਸਲਾ ਬਹੁਤ ਦਲੇਰੀ ਵਾਲਾ ਹੈ। ਸਾਨੂੰ ਇਹ ਸਦਾ ਯਾਦ ਰਖਣਾ ਚਾਹੀਦਾ ਹੈ ਕਿ ਇਹ ਸਿਧਾਂਤਕ ਤੇ ਉੱਚ ਅਸਥਾਨ ਸਿਰਫ ਸਿੱਖ ਕੌਮ ਕੋਲ ਹੀ ਹੈ। ਦੁਨੀਆ ਵਿੱਚ ਹੋਰ ਕਿਸੇ ਨਹੀਂ। ਜੋ ਬੜੇ ਮਾਣ ਵਾਲੀ ਗੱਲ ਹੈ ਜੀ।
ਸ਼ਲਾਘਾਯੋਗ ਫ਼ੈਸਲਾ ਲਿਆ ਗਿਆ ਸਿੰਘ ਸਾਹਿਬ ਵਾਧਾ ਵੱਲੋਂ ਵਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ
ਸੇਵਕ ਦਾ ਦਰਜਾ ਸਭ ਧਰਮਾ ਤੋ ਉਪੱਰ ਹੈ ਏ ਇਸ ਸੇਵਾ ਨੂੰ ਸਜਾ ਨਹੀਂ ਕਹਿਣਾ ਚਾਹੀਦਾ ਮਾਫ ਕਰਨਾ ਗੁਰੂ ਘਰ ਬੁਹਤ ਪਵਿੱਤਰ ਸਥਾਨ ਹੈ ਇਥੇ ਦੇਵ ਤੇ ਵੀ ਤਰਸੇ ਦੇ ਹਨ ਸੇਵਾ ਲਈ 😊
Photo qp
ਸ਼ਲਾਘਾਯੋਗ ਫ਼ੈਸਲਾ ਸਿੰਘ ਸਾਹਿਬਾਨਾਂ ਵੱਲੋਂ ਵਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ
Singh sahibana valo bahut vadhiya faisle laye gaye han. Jo court ch nahi mande san oh hathiar sut ke hath jod ke khade ho gaye te har faisle nu kabool v keeta.
ਚਾਹਲ ਜੀ ਅਜੇ ਵਹਤ ਜਾਦਾ ਗੁਨਾ ਗਨਾ ਤਾ ਬਾਕੀ ਹੈ ਪੂਰੇ ਪੰਜਾਬ ਵਿਚ ਨਸਾ ਵੀ ਬਾਦਲਾ ਨੇ ਲਿਆਦਾ ਸੀ ਬਡਾ ਬਾਦਲ ਦੇ ਰਾਜ ਵਿਚ ਗੋਲਕਾ ਦਾ ਪੈਸਾ ਵੀ ਬਾਦਲ ਖਾਦੇ ਰਹੇ ਹੁਣ ਵੀ ਕੈਸ ਗੜ ਵਾਲੀਆ ਜਮੀਨਾ ਵੀ ਏਨਾ ਕੋਲੇ ਹੈ ਕੁਝ ਵੇਚ ਦੀਤੀਆ ਨੇ ਪੂਰੇ ਪੰਜਾਬ ਨੂੰ ਬਰਵਾਦ ਰਨ ਵਾਲੇ ਵੀ ਬਾਦਲ ਹੀਨੇ ਸਵੇਕ ਸੈਣੀ ਨੇ ਮੂਡੇ ਪੰਜਾਬ ਦੇ ਤੜਫਾ ਤੜਫਾ ਮਾਰੇ ਨੇ ਭਿਡਰਾ ਵਾਲੇ ਸੰਤਾ ਤੇ ਹਮਲਾ ਵੀ ਬਾਦਲਾ ਕਰਵਾਈਆ ਹੋਰਵੀ ਵਹੁਤ ਗਨਾ ਪੰਜਾਬ ਤੇ ਏਨੇ ਕੀਤੇ ਏ ਸਾਰਾਕੁਝ ਸੋਚ ਕੇ ਕੜੀ ਤੋ ਕੜੀਸਜਾ ਦੇਣੀ ਚਾਹਿਦੀ ਸੀ ਹੁਣ ਤਾ ਗਨਾ ਕਵੁਲ ਕਰ ਲਏ ਫੇਰ ਵੀ ਜਥੇ ਤਾਰ ਜੀ ਤਸੀ ਡਰ ਰਹੈ ਹੋ ਸਾਜਾ ਦੇਣ ਤੋ ਕਿਉ
Badala de gunah te bahut han. Sukhbir badL nu hoe sakhat saza deni chahidi c. Jath saab jehde hor v gunah han ohna di v ehna te karvayi honi chahidi hai.
ਸ਼ਲਾਘਾਯੋਗ ਫ਼ੈਸਲੇ, ਸਿੰਘ ਸਹਿਬਾਨ ਵੱਲੋਂ। ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ
ਵਾਹਿਗੁਰੂ ਜੀ ਵਾਹਿਗੁਰੂ ਜੀ 🙏
ਜੱਜ ਸਿੰਘ ਚਾਹਲ ਹੁਣ ਇਕੱਲੇ ਇਕੱਲੇ ਗੁਨਾਹ ਦੱਸੋ ਸਾਰੇ ਵਿਸਥਾਰ ਨਾਲ ਬਾਦਲਾਂ ਦੇ ਗੁਨਾਹ ਜਿਵੇਂ ਸਰਕਾਰ ਦੀਆਂ ਖਬਰਾਂ ਹੁੱਬ ਹੁੱਬ ਕੇ ਦੱਸਦੇ ਹੁੰਦੇ ਉ ਵਾਹ ਵਾਹ ਜੱਜ ਚਾਹਲ
ਸ਼ੁਕਰ ਹੈ ਹਜੇ ਅਕਾਲ ਤਖ਼ਤ ਸਾਹਿਬ ਆਪਣਾ ਕਮ ਕਰ ਰਿਹਾ ਹੈ ਨਿਰਪੱਖ ਤੌਰ ਤੇ
Hun har insan mehsoos karega ki sade uper v koi mahan hssti hai jis de sahmane asi jwab deh ha.
Fast comment kulwinder singh Dhillon Thakhan wadh moga
ਬਹੁਤ ਵਧੀਆ ਫੈਸਲੇ ਲਏ ਗਏ ਜੱਥੇਦਾਰ ਸਾਹਿਬ ਵੱਲੋ
ਮੈਂ ਫੈਸਲੇ ਤੋਂ ਸੰਤੁਸ਼ਟ ਹਾਂ
ਅੰਮ੍ਰਿਤਪਾਲ ਸਿੰਘ ਖ਼ਾਲਸਾ ਤੇ ਅੰਮ੍ਰਿਤਪਾਲ ਸਿੰਘ ਮਹਿਰੋ ਓਨਾਂ ਬਾਰੇ ਵੀ ਜੱਥੇਦਾਰ ਸਾਹਿਬ ਨੂੰ ਕੋਈ ਫੈਸਲਾ ਲੈਣਾ ਚਾਹੀਦਾ ਹੈ
Very nice.good khanara.
ਜੱਜ ਸਿੰਘ ਚੇਹੇਲ ਸਾਹਿਬ ਗੂਡ
ਸਿੰਘ ਸਾਹਿਬਾਨਾ ਵੱਲੋਂ ਫੇਸਲਾ ਸੁਣਾਇਆ ਗਿਆ ਹੈ ਲੇਕਿਨ ਕੲਈ ਭੇਡਾਂ ਅਜੇ ਵੀ ਇਸ ਫੇਸਲੇ ਤੇ ਕਿੰਤੂ ਪ੍ਰੰਤੂ ਕਰ ਰਹੀਆਂ ਹਨ ਜੋ ਨਹੀਂ ਕਰਨਾ ਚਾਹੀਦਾ।
Alal takhat de sahmame koi kusak nahi sakda. Oh ik supereme power hai.
Saja to bina sare akali dal nu gadar sabit karke sikhan sahmne pes kar ditta.hun sikh kaum di marji te chhad ditta.
Good news
Nice
ਜਥੇਦਾਰ।ਦੇਰ।ਆਏ।ਦਰੁਸਤ।ਆਏ।ਧੰਨਵਾਦ।ਜੀ
ना तो कोई लूट दी खबर देना कोई नशे ना मारे आजा
Good decision
Very nice program veer ji
Like no ੧੭🙏🏻🙏🏻🙏🏻🙏🏻 comments no ੧ ⭐⭐⭐⭐
Mouse Army (ਚੂਹਿਆ ਦੀ ਫੋਜ
ਸੁਖਬੀਰ ਨੁ ਸੇਵਾ ਬਰਸਾ ਫਡ ਕੇ ਕਯੋ ਗੁਰੂ ਬਾਣੀ ਮੁਤਾਬਕ ਤੀਰ ਤਲਵਾਰ ਸੇ ਜੋ ਲਡੇ ਸੋ ਤੋ ਸੂਰ ਨਾ ਹੋਅ ਮੋਹ ਮਾਯਾ ਤਜ ਭਗਤੀ ਕਰੇ ਸੂਰ ਕਹਾਵੇ ਸੋਅ
We use
Good
Cheema dellah ha sukhbir da
ਬਹੁਤ ਬਹੁਤ ਵਧੀਆ ਵੀਰ ਜੀ ਜੱਜ ਸਿੰਘ ਚਾਹਲ
Thnx to Jathedar g.. good decision
Hun saare Bharat nu pata lag giya hona ki sikha da akal takhat saab ik sarvuch adalat hai jis da faisla har ik manada hai.
Ahi Hall sh. Darbar sahib de galiare da hai, uthe vi chuhebohut han
From channo district sangrur
Sat Sri Akal Veer ji 🙏 (CHD)
🙏💯
♥️♥️🌹🙏
Ok
🙏🙏
Bot chengr gel ki jo ha wich ha ji ha ji ha ji ha ji ha ji
❤
Jaj s chahal g me p tv da patarkar banna ha
❤❤❤❤
😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊
Sikha wasta free hospital banwao aur school kholo sikha da koyi hospital nahi ha singh sahib order karn saromani kamate nu
Neeche wala laana SGPC de paise lutt rahe han. Dabar saab di bheta bahut hor v kayi income hai es te control karo te school te hospital banayo.
Kala
Sara akalidal gadat ban chukia han .hun kaum ch nhi aune chahida.
Nawa akali dal banana chahida.hai.
❤🌷.Good.🌺🌼💐🪷🌿🏵️🌸🌟💮⭐
Good