Diljit Dosanjh ਨਾਲ ਧੱਕਾ ਕਿਉਂ…ਖਾਲੜਾ ਬਣਨ ‘ਤੇ ਕਿਸ ਨੂੰ ਤਕਲੀਫ਼?

แชร์
ฝัง
  • เผยแพร่เมื่อ 29 ม.ค. 2025

ความคิดเห็น • 74

  • @ravibhagat6448
    @ravibhagat6448 4 วันที่ผ่านมา +6

    ਸਹੀ ਖਬਰਾਂ ਦੀ ਜਾਣਕਾਰੀ ਸਾਂਝੀ ਕਰਨ ਲਈ ਧੰਨਵਾਦ ਟਹਿਣਾ ਸਾਹਿਬ

  • @sandeepmasih5143
    @sandeepmasih5143 4 วันที่ผ่านมา +7

    Keep it up Tehna ji your doing great job 🇺🇸🇺🇸🇺🇸🇺🇸🇺🇸🇺🇸🦁🦁🙏🙏

  • @jarnailsingh9949
    @jarnailsingh9949 5 วันที่ผ่านมา +6

    Second like Jarnail Singh Khaihira Retired C H T Seechewaal Pannjab Great India Prime program ❤

  • @kaurkharoud899
    @kaurkharoud899 5 วันที่ผ่านมา +11

    ਅੱਜ ਸੱਚੀਮੁੱਚੀ ਸਵਰਨ ਸਿੰਘ ਟਹਿਣਾ ਜ਼ਿੰਦਾਬਾਦ ਹੈ

  • @maannetwork9815
    @maannetwork9815 5 วันที่ผ่านมา +5

    ਬਹੁਤ ਵਧੀਆ ਜਾਣਕਾਰੀ ਦਿੱਤੀ ਹੈ ਵੀਰ

  • @SukhdevSinghDhaliwal-o3v
    @SukhdevSinghDhaliwal-o3v 4 วันที่ผ่านมา +3

    ਟਹਿਣਾ ਸਾਹਿਬ ਇਸ ਭਾਰਤ ਦੇਸ਼ ਵਿੱਚ ਸਿੱਖਾ ਨਾਲ ਹਮੇਸ਼ਾ ਹੀ ਬੇਇਨਸਾਫੀ ਹੁੰਦੀ ਹੈ

  • @gurbakshkaur6116
    @gurbakshkaur6116 5 วันที่ผ่านมา +5

    Sach kora lagda veere Sarkara nu

  • @NehalKhan-gp1td
    @NehalKhan-gp1td 4 วันที่ผ่านมา +4

    اپ کا پروگرام بہت اچھا ہوتا ہے

  • @jaswinderkaur1907
    @jaswinderkaur1907 วันที่ผ่านมา

    ਜਿਉਂਦੇ ਰਹੋ ਪੁਤਰ ਜੀ🙏🙏🙏🙏🙏

  • @PreetsandhuSandhu-y6r
    @PreetsandhuSandhu-y6r 3 วันที่ผ่านมา +1

    ਪੰਜਾਬੀਆਂ ਨਾਲ ਹੀ ਧੱਕਾ ਕਿਉਂ 😭😭😭

  • @parampreetsingh8911
    @parampreetsingh8911 3 วันที่ผ่านมา +1

    Diljit❤❤

  • @ranjitsangowal7555
    @ranjitsangowal7555 3 วันที่ผ่านมา +1

    ਟਹਿਣਾ ਸਾਹਿਬ ਸਚ ਦੀ ਅਵਾਜ ਹੈ

  • @sukhjindersingh771
    @sukhjindersingh771 3 วันที่ผ่านมา

    Bohat vdia tath lai k aye sir❤

  • @AmanpreetHansh
    @AmanpreetHansh 4 วันที่ผ่านมา +1

    👍👍💯

  • @deepjaspal6242
    @deepjaspal6242 3 วันที่ผ่านมา

    I am grate respect for tehna saab and makkar saab. ❤❤

  • @baldevjassar8059
    @baldevjassar8059 5 วันที่ผ่านมา +6

    *🙏❣️ਅੱਜ ਦਾ ਵਿਚਾਰ❣️🙏*
    *ਨੀਅਤ ਸਾਫ਼ ਕਰ ਲਵੋ! ਜ਼ਿੰਦਗੀ ਦੇ ਬਹੁਤ ਸਾਰੇ ਬੋਝ ਹਲਕੇ ਹੋ ਜਾਣਗੇ।*
    *ੴਵਾਹਿਗੁਰੂ ਜੀ ਕਾ ਖ਼ਾਲਸਾ ੴ*
    *🚩 ਵਾਹਿਗੁਰੂ ਜੀ ਕੀ ਫ਼ਤਹਿ 🚩*

  • @deepbrar.
    @deepbrar. 5 วันที่ผ่านมา +12

    ਸ਼ੂਕਦੇ ਦਰਿਆਵਾਂ ਦੀ ਤਰ੍ਹਾਂ ਸਦਾ ਵਗਦੇ ਰਹੋ
    *ਜਿੱਧਰ ਨੂੰ ਵੀ ਚੱਲੋ ਰਸਤੇ ਆਪੇ ਬਣ ਜਾਣ*

  • @luckytakyar1992
    @luckytakyar1992 4 วันที่ผ่านมา +1

    Bilkul sahi bolda

  • @gurmeetsinghsandhu8677
    @gurmeetsinghsandhu8677 4 วันที่ผ่านมา

    Bahut vadia Tehna Saab sach nu dbaya janda hamesha haqma valon sach to kursian nu khatra rehnda a

  • @RajdeepSandhu25
    @RajdeepSandhu25 3 วันที่ผ่านมา

    Koi na veer ji ye film jarur release hogi jo kuchh ho jave ❤❤❤❤

  • @harnekcks
    @harnekcks 3 วันที่ผ่านมา

    Great work jnab

  • @gurmeetsinghsandhu8677
    @gurmeetsinghsandhu8677 4 วันที่ผ่านมา

    Tehna Saab sach da oh vagda daria jinu bann launa bahut aukha salute you tehna saab ❤🙏

  • @Anjna-u9e
    @Anjna-u9e 5 วันที่ผ่านมา +4

    Punjabiya da ekka nhi😢

  • @rickysingh2775
    @rickysingh2775 4 วันที่ผ่านมา +1

    Tehna Sahib zee ❤❤❤❤❤you brother from California SFO i hope we get together one day soon 🔜

  • @gurmeetbrar6001
    @gurmeetbrar6001 วันที่ผ่านมา

    Waheguru ji Maher karna

  • @BlessingsofWaheguru-ds4zu
    @BlessingsofWaheguru-ds4zu วันที่ผ่านมา

    Diljit Dosanjh is very humble and honest

  • @manjitsinghaujla2551
    @manjitsinghaujla2551 4 วันที่ผ่านมา

    WAHEGURU JI KA KHALSA WAHEGURU JI KI FATEH

  • @sjsingh9921
    @sjsingh9921 วันที่ผ่านมา

    ਸਰਕਾਰ ਚਾਹੁੰਦੀ ਹੀ ਨਹੀਂ ਹੈ ਕਿ ਸਿੱਖ ਇਤਿਹਾਸ ਵਾਰੇ ਦੁਨੀਆਂ ਨੂੰ ਪਤਾ ਲੱਗੇ, ਉਹ ਆਪਣੇ ਢੰਗ ਨਾਲ ਸਿੱਖ ਇਤਿਹਾਸ ਨੂੰ ਦਿਖਾਇਆ ਜਾਣਾ ਪਸੰਦ ਕਰਦੀ ਹੈ

  • @BalkarSingh-dc1oq
    @BalkarSingh-dc1oq 4 วันที่ผ่านมา +2

    ਖਾਲਸਾ ਪੰਥ ਜਿੰਦਾ ਬਾਦ ਖਾਲਸਤਾਨ ਜਰੂਰੀ ਹੈ ਬਣਕੇ ਰਹੇ ਗਾ ਭੰਗਤਮਾਨ ਨੇ ਪੰਜਾਬ ਦਾ ਬੇੜਾ ਗਰਕ ਕਰ ਦਿੱਤਾ ਬਾਦਲ ਮਸੰਦ ਹੈ ਅਮ੍ਰਿਤ ਪਾਲ ਸਿੰਘ ਜਿੰਦਾ ਬਾਦ ਅਮ੍ਰਿਤਪਾਲ ਨੂੰ ਪੰਜਾਬ ਦਾ ਮੁਖਮੰਤਰੀ ਬਣਾਉ ਪੰਜਾਬੀਉ ਜਾਗੋ

  • @RanjitSingh-k2c6j
    @RanjitSingh-k2c6j 8 ชั่วโมงที่ผ่านมา

    Lakh di Lahnat Tran Tran walwea de... 😢😢😢

  • @BhagSingh-k2d
    @BhagSingh-k2d 5 วันที่ผ่านมา +1

    ਜਿਹੜੀਆਂ ਲਾਸ਼ਾਂ ਹਰੀਕੇ ਪੱਤਨ ਸੁੱਟੀਆਂ ਗਈਆਂ ਉਹਨਾਂ ਦਾ ਰਿਕਾਰਡ ਨਹੀਂ ਸੀ ਸਿਰਫ ਸ਼ਮਸ਼ਾਨ ਘਾਟਾਂ ਦਾ ਰਿਕਾਰਡ ਮੈਂ ਤੁਹਾਡੇ ਨਾਲ ਸਾਂਝਾ ਕੀਤਾ

  • @GurbajSingh-p7l
    @GurbajSingh-p7l 4 วันที่ผ่านมา

    Good rpooting

  • @kamaljitkang524
    @kamaljitkang524 4 วันที่ผ่านมา

    Wish you talk about the Emergency movie you are a good journalist.Emergency did a lot of cuts to release

  • @JagjitKahlon-g1t
    @JagjitKahlon-g1t วันที่ผ่านมา

    Right sir

  • @GurmukhSingh-e9r
    @GurmukhSingh-e9r 5 วันที่ผ่านมา +2

    ਟਹਿਣਾ ਸਾਬ ਜਸਵੰਤ ਸਿੰਘ ਖ਼ਾਲੜਾ ਜੀ ਦੀ ਕੁਰਬਾਨੀ ਦੀ ਦੇਣੀ ਨਈ ਦਿੱਤੀ ਜਾਂ ਸਕਦੀ ਓਰ ਉਹਨਾਂ ਦੇ ਪਰਵਾਰ ਦਾ ਸਤਿਕਾਰ ਤੁਸੀ ਕਹਿਣੇ ਉਹ ਲੋਕਾਂ ਨੇ ਉਹਨਾਂ ਨੂੰ ਹਰਾ ਦਿੱਤਾ ਜੇ ਉਹ ਆਜ਼ਾਦ ਚੋਣ ਲੜਦੇ ਤਾਂ ਜਰੂਰ ਜਿਤਨਾ ਸੀ ਪਰ ਸਿਮਰਣਜੀਤ ਮਾਨ ਜਿਨੂੰ ਬੋਲਣ ਦੀ ਨੀ ਅਕਾਲ ਬਾਕੀ ਕੰਮ ਛੱਡੋ ਉਹਦੀ ਪਾਰਟੀ ਚ ਕੋਈ ਵੀ wdia ਬੰਦਾ ਅਜੇ ਉਹ ਹਰੂਗਾ ਈ

  • @vickybham4642
    @vickybham4642 4 วันที่ผ่านมา

    👍

  • @kartarsingh-ps1ly
    @kartarsingh-ps1ly 3 วันที่ผ่านมา

    ਇਸ ਗੱਲ ਤੋਂ ਮੁਨਕਰ ਨਹੀਂ ਹੋਇਆ ਜਾ ਸਕਦਾ ਕਿ ਸਿੱਖਾਂ ਅਤੇ ਸਿੱਖ ਇਤਿਹਾਸ ਤੋਂ ਸਰਕਾਰਾਂ ਨੂੰ ਬਹੁਤ ਤਕਲੀਫ਼ ਹੁੰਦੀ ਹੈ

  • @luckytakyar1992
    @luckytakyar1992 4 วันที่ผ่านมา

    Jaswant Singh right 👍

  • @jindersingh6776
    @jindersingh6776 2 วันที่ผ่านมา

    True

  • @jasvirkaur6282
    @jasvirkaur6282 4 วันที่ผ่านมา

    Jaswant Singh khalra g jindabad

  • @RavinderSingh-np4gz
    @RavinderSingh-np4gz 3 วันที่ผ่านมา

    Khalra g bare

  • @davinderkaur9286
    @davinderkaur9286 4 วันที่ผ่านมา

    🙏

  • @deepbrar.
    @deepbrar. 5 วันที่ผ่านมา +8

    ਸਿਆਣੇ ਕਹਿੰਦੇ ਮਾੜਾ ਸਮਾਂ ਪੁੱਛਕੇ ਨਹੀਂ ਆਉਂਦਾ
    *ਜੱਜਾਂ ਨੂੰ ਵੀ ਵਕੀਲ ਕਰਨੇ ਪੈ ਜਾਂਦੇ ਆ*

  • @deepbrar.
    @deepbrar. 5 วันที่ผ่านมา +7

    ਖੁਦ ਦੀ ਔਕਾਤ ਹੋਵੇਗੀ ਤਾਂ ਦੁਨੀਆਂ ਕਦਰ ਕਰੇਗੀ
    *ਕਿਸੇ ਦੇ ਕੋਲ ਖੜ੍ਹੇ ਹੋਣ ਨਾਲ ਕਿਰਦਾਰ ਉੱਚਾ ਨਹੀਂ ਹੁੰਦਾ*

  • @MsSurinderChahal
    @MsSurinderChahal 4 วันที่ผ่านมา

    ਜਿਸ ਦਿਨ ਫਿਰਿਆ ਰੱਬ ਦਾ ਘੋਟਣਾ ਉਸ ਦਿਨ ਪਦਵੀਆਂ ਵਾਲੇ ਅਤੇ ਚੌਧਰਾਂ ਵਾਲੇ ਵੀ ਰਗੜੇ ਜਾਂਣਗੇ। ਦੇਖਦੇ ਰਹਿਓ ਰੱਬ ਦੀ ਅਦਾਲਤ ਸਹੀ ਨੂੰ ਹੀ ਸਜ਼ਾ ਦਿੰਦੀ ਹੈ।

  • @ParamjitsinghDaulatpurParamjit
    @ParamjitsinghDaulatpurParamjit 4 วันที่ผ่านมา

    ਸਭ ਪਿਆਰ ਭਰੀ ਸਤਿ ਸ਼੍ਰੀ ਅਕਾਲ ਇਹ ਚ ਕਸੂਰ ਕੇ ਤਾਂ ਸਾਡਾ ਆਪਣਾ ਸਾਡੇ ਸਾਡੇ ਕੋਲ ਸਾਡੇ ਪੰਜਾਬ ਦੇ ਵਿੱਚ ਹੈ ਹੀ ਨਹੀਂ ਕੁਝ ਵੀ ਸ ਫੁਕਰਪਣ ਹੈਗਾ ਕੋਈ ਜਾ ਟਰੈਕਟਰਾਂ ਦਾ ਮੇਲਾ ਕਰਾ ਲਓ ਜਾਂ ਟਰਾਲੀ ਲੱਦੀ ਉਹ ਪੂਰੀ ਖਿੱਚਣ ਦੀ ਮੇਲਾ ਕਰਾ ਲਓ ਬਸ ਆਹ ਆ ਸਾਡੇ ਤਾਂ ਉਹਨਾਂ ਨੂੰ ਇਤਿਹਾਸ ਨਾ ਸਿੱਖੀ ਨਾ ਕੋਈ ਲੈਣਾ ਦੇਣਾ ਸਭ ਟੀਕੇ ਦਾ ਪੈਦਾ ਹੋਏ ਸਾਲੇ 90 ਤੋਂ ਵੱਧ ਸਭ ਟੀਕੇ ਦੀ ਨਸਲ ਵਾ

  • @aninderpalsingh284
    @aninderpalsingh284 4 วันที่ผ่านมา +2

    🙏ਸੱਚ. ਨਹੀਂ ਝੂਠ ਬੋਲ ਬਾਲਾ ਇੰਡੀਆ ਵਿੱਚ ਜਿਆਦਾ

  • @dalwindersingh2818
    @dalwindersingh2818 4 วันที่ผ่านมา +2

    ਬੀਬੀ ਪ੍ਰਮਜੀਤ ਕੌਰ ਖਾਲੜਾ ਨੂੰ ਬਾਦਲ ਦਲੀਆਂ ਨੇ ਹਰਾਇਆ ਸੀ। ਅੱਜ ਬੀਬੀ ਜਗੀਰ ਕੌਰ ਅਤੇ ਬਾਦਲ ਦਲੀਏ ਕੰਧਾਂ ਨਾਲ ਵੱਜਦੇ ਫਿਰਦੇ ਆ।

  • @RavinderSingh-np4gz
    @RavinderSingh-np4gz 3 วันที่ผ่านมา

    Tehna saab kio kitab dass do jis vich poori jankari hove ...,

  • @jagdevsandhu6186
    @jagdevsandhu6186 2 วันที่ผ่านมา

    Shaheed Jaswant Singh Khalra a great Martyr of Sikhs and Punjabis and it’s a murder of Human Rights and shame for the Govt that a film based on his life is not cleared

  • @ranjeetSingh-hr4ko
    @ranjeetSingh-hr4ko 4 วันที่ผ่านมา

    Bharat vich, sarkar ne Film rukvayi mnn leya, videshaan vich film kyon nhi release hoyi Diljit dsse punjabia nu

  • @SapandeepSingh-n6w
    @SapandeepSingh-n6w 3 วันที่ผ่านมา

    Tehna saab fer apan log gulami ch reh rahe han jey political agenda satisfy karn walian kashmir files wargi film ban sakdi hai fer saad sach dikhan walian film kyun nhi dikhai ja sakdi eh dard hai sarkaran ch k punjab seer na chuk lave kyun baaki log ta gulami accept kari baithey hai

  • @rajwinderkaur-w3c6h
    @rajwinderkaur-w3c6h 3 วันที่ผ่านมา

    Emergency movie sikhan ne ban krai hun ohna ne Panjab 95 kra ti clear aa

  • @RajinderKumar-hm3rx
    @RajinderKumar-hm3rx 4 วันที่ผ่านมา

    Dalia emergency be theak ah je punjab 95 tu foki shaurat lie bolda

  • @deepbrar.
    @deepbrar. 5 วันที่ผ่านมา +5

    ਹਨ੍ਹੇਰੇ ਤੋਂ ਨਹੀਂ ਜੀ ਬਲਕਿ
    *ਹਨ੍ਹੇਰੇ ਵਿੱਚ ਰੱਖਣ ਵਾਲਿਆਂ ਤੋਂ ਬਚੋ*

  • @SandeepSingh-qc8ew
    @SandeepSingh-qc8ew 2 วันที่ผ่านมา

    ਭਗਵੰਤ ਮਾਨ ਮਰ ਗਿਆ ਦੱਲਾ

  • @PunjabiSongBlast
    @PunjabiSongBlast 3 วันที่ผ่านมา

    ਖਾਲੜਾ ਵਾਲੀ ਕਹਾਣੀ ਚ 80% ਝੂੱਠ ਆ ਐਵੇਂ ਲੋਕਾਂ ਚ ਆਕ੍ਰੋਸ਼ ਪੈਦਾ ਕਰ ਰਹੇ ਆ

  • @maannetwork9815
    @maannetwork9815 5 วันที่ผ่านมา +4

    ਕੌਮ ਦੇ ਹੀਰੇ ਵੀ ਬੈਨ ਕਰਤੀ ਸੀ

  • @rhauling4993
    @rhauling4993 4 วันที่ผ่านมา

    Dekho kaise kaise lok😂😂😂😂😂. Sala janani banda😂

  • @RajinderKumar-hm3rx
    @RajinderKumar-hm3rx 4 วันที่ผ่านมา

    Tera salia dura mapdand ah dona film te

  • @ranjitsinghbains2476
    @ranjitsinghbains2476 4 วันที่ผ่านมา

    Grunde raj ne india barbad karta

  • @amanahuja3105
    @amanahuja3105 4 วันที่ผ่านมา

    ghatiya desh ha eh

  • @singhshahib
    @singhshahib 4 วันที่ผ่านมา

    nice information veer jee

  • @dalipkumar3698
    @dalipkumar3698 5 วันที่ผ่านมา +1

    Diljit Singh drama party jindabad

    • @prabhjitsinghbal
      @prabhjitsinghbal 4 วันที่ผ่านมา +3

      ਕੰਗਣਾ ਟੁੱਟ ਗਿਆ ?😂

  • @SukhSingh-sx3lb
    @SukhSingh-sx3lb 3 วันที่ผ่านมา

    ਟਹਿਣਿਆ ਤੂੰ ਹਰ ਗੱਲ ਤੇ ਕਿੰਤੂ ਪਰੰਤੂ ਕਰਨਾ ਹੀ ਹੁੰਦਾ।ਐਵੇਂ ਹਰ ਗੱਲ ਤੇ ਕਿਲੀ ਦਾ ਨਹੀਂ ਹੁੰਦਾ ।

  • @devindersingh9410
    @devindersingh9410 4 วันที่ผ่านมา

    Tehna sahib please tell us any police officer person are good totally corrupted murder dakku drugs dealer

  • @MsSurinderChahal
    @MsSurinderChahal 4 วันที่ผ่านมา +1

    ਜਿਸ ਦਿਨ ਫਿਰਿਆ ਰੱਬ ਦਾ ਘੋਟਣਾ ਉਸ ਦਿਨ ਪਦਵੀਆਂ ਵਾਲੇ ਅਤੇ ਚੌਧਰਾਂ ਵਾਲੇ ਵੀ ਰਗੜੇ ਜਾਂਣਗੇ। ਦੇਖਦੇ ਰਹਿਓ ਰੱਬ ਦੀ ਅਦਾਲਤ ਸਹੀ ਨੂੰ ਹੀ ਸਜ਼ਾ ਦਿੰਦੀ ਹੈ।