ਪ੍ਰੋਫ਼ੈਸਰ ਬਲਵਿੰਦਰ ਕੌਰ ਬਰਾੜ । ਰੂਬਰੂ । Prof. Balwinder Kaur Brar । ਪੰਜਾਬੀ ਵਿਭਾਗ I ਪੰਜਾਬੀ ਯੂਨੀ. ਪਟਿ. I

แชร์
ฝัง
  • เผยแพร่เมื่อ 4 ม.ค. 2025

ความคิดเห็น • 98

  • @parmjeetkaur5256
    @parmjeetkaur5256 9 หลายเดือนก่อน +8

    ਮੈਡਮ ਜੀ ਤੁਹਾਡੀਆਂ ਗੱਲਾਂ ਕਾਬਲੇ ਤਾਰੀਫ ਹਨ ਦਿਲ ਕਰਦਾ ਸੁਣੀ ਜਾਈਏ ਬਹੁਤ ਆਨੰਦ ਆ ਰਿਹਾ ਹੈ ਵਾਹਿਗੁਰੂ ਤੁਹਾਡੇ ਸਿਰ ਤੇ ਮਿਹਰ ਭਰਿਆ ਹੱਥ ਰੱਖੇ ਜੀ ❤🎉

  • @davinderkaur741
    @davinderkaur741 8 หลายเดือนก่อน +8

    ਬਿਲਕੁੱਲ ਸਹੀ ਮਰਦ ਦੀ ਅੱਖ ਕਦੇ ਸਾਫ ਨਹੀ ਹੰਦੀ, ਲੱਖਾ ਦੀ ਗੱਲ ਕਹੀ ਹੈ।

  • @charanjitkaur5225
    @charanjitkaur5225 ปีที่แล้ว +10

    ਦਿਲ ਕਰਦਾ ਹੈ ਤੁਹਾਡੀਆਂ ਗੱਲਾਂ ਸੁਣੀ ਜਾਈਏ

  • @jagjitsingh-xu2wi
    @jagjitsingh-xu2wi ปีที่แล้ว +6

    ਕਾਬਿਲੇ ਤਾਰੀਫ ਵਿਚਾਰ ਬਹੁਤ ਵਧੀਆ ਲੱਗਿਆ ਜੀ

  • @charanjitkaur5225
    @charanjitkaur5225 ปีที่แล้ว +6

    ਮਾਣ ਮਹਿਸੂਸ ਕਰਦੇ ਹਾਂ ਤੁਹਾਡੇ ਤੇ ਮੈਡਮ ਬਲਵਿੰਦਰ ਬਰਾੜ ਜੀ

  • @baljinderpurba5933
    @baljinderpurba5933 8 หลายเดือนก่อน +2

    ਬਲਵਿੰਦਰ ਕੌਰ ਬਰਾੜ ਜੀ ਨੂੰ ਮੈਂ ਕੈਲਗਰੀ ਇੱਕ ਸਮਾਗਮ 'ਚ ਮਿਲਿਆ ਸੀ। ਪੰਜਾਬੀ ਸਾਹਿਤ ਦੇ ਵਧੀਆ ਵਕਤਾ ਹਨ।

  • @SatinderMahil
    @SatinderMahil 7 หลายเดือนก่อน +4

    ਬਹੁਤ ਵਧੀਆ ਮੈਡਮ ਜੀ

  • @gurmeetbrar5524
    @gurmeetbrar5524 6 หลายเดือนก่อน +2

    ਬਹੁਤ ਵਧੀਆ ਮੈਡਮ ਜੀ ਭਾਸ਼ਾ ਸਾਰੀਆਂ ਹੀ ਵਧੀਆ ਨੇ ਜਰੂਰੀ ਹੈ ਤੁਹਾਡਾ ਗਿਆਨੀ ਹੋਣਾ ਼਼਼

    • @gurlalsran1383
      @gurlalsran1383 5 หลายเดือนก่อน

      ❤❤❤❤❤❤❤❤❤❤❤❤❤❤❤❤❤❤❤❤❤❤❤❤❤❤

  • @amrinderkaur6977
    @amrinderkaur6977 ปีที่แล้ว +1

    ਬਹੁਤ ਵਧੀਆ ਵਿਚਾਰ ਮੈਂ ਸੋਚਦੀ ਜੇਕਰ ਤੁਹਾਨੂੰ ਮਿਲੀ ਹੁੰਦੀ ਤਾਂ ਮੈਂ ਐਮ ਫਿਲ ਕਰਨ ਤੋਂ ਬਾਅਦ ਪੀ ਐਚ ਡੀ ਕਰਦੀ ਤੇ ਤਹਾਨੂੰ ਆਪਣਾ ਗਾਈਡ ਬਣਾਉਦੀ ਤਹਾਨੂੰ ਨੇੜੇ ਹੋ ਕੇ ਤੁਹਾਡੀ ਛਤਰ ਛਾਇਆ ਹੇਠ ਰਹਿਕੇ ਤੁਹਾਡੀ ਗੱਲਾਂ ਦਾ ਲਾਹਾ ਲੈਦੀ

  • @kuldeeproyal619
    @kuldeeproyal619 ปีที่แล้ว +5

    ਦਿਲੀਓ ਬੱਚੇ ਆਏ ਕਿਸੇ ਰਿਸ਼ਤੇਦਾਰ ਦੇ ਪੰਜਾਬ ਵਿੱਚ ਉਹ ਕਹਿਦੇ ਅਸੀਂ ਤਾਂ ਨੀ ਪੀਦੇ ਡੰਗਰਾਂ ਦਾ ਦੁੱਧ ਅਸੀਂ ਕਿਹਾ ਤੁਸੀਂ ਕਿਹੜਾ ਪੀਣੇ ਆ ਕਹਿਦੇ ਅਸੀਂ ਤਾਂ ਡਰੰਮ ਦਾ ਦੁੱਧ ਪੀਣੇ ਆ

  • @SukhjinderKaur-el8wd
    @SukhjinderKaur-el8wd 3 หลายเดือนก่อน +1

    ਮੈਂ ਤੁਹਾਡੀ ਮੁਰੀਦ ਹਾਂ ਭੈਣ ਜੀ

  • @roopsidhu4301
    @roopsidhu4301 ปีที่แล้ว +1

    ਧੰਨਵਾਦ ਮੈਡਮ ਜੀ ਸਾਗਰ ਗਾਗਰ ਵਿੱਚ ਐਨੀ ਸੋਹਣੀ ਪੰਜਾਬੀ ਬਿਲਕੁੱਲ ਠੇਠ ਆਮ ਬੋਲਚਾਲ ਮੁਹਾਵਰੇ ਬਿਲਕੁੱਲ ਢੁੱਕਵੇਂ ਅਨੰਦ ਆ ਗਿਆ

  • @rajinderkaurph.d976
    @rajinderkaurph.d976 ปีที่แล้ว +3

    ਵਧੀਆ ਵਿਚਾਰਾਂ ਦੀ ਸਾਂਝ ਪਾਉਣ ਲਈ ਸ਼ੁਕਰੀਆ ਜੀ 🙏

  • @HarinderSidhu-l8o
    @HarinderSidhu-l8o 2 หลายเดือนก่อน

    Harinder kaur sidhu calgery
    Mam mai tan tuhadi fan ho gayi 🙏🙏🙏🙏

  • @jatinderkaur4685
    @jatinderkaur4685 3 หลายเดือนก่อน

    Very nice good Message Mam ji i am Proud of you Assi Mam ji nu Milin lai Calgary jaki aye aa bahut Vadhya lughya C Milki ❤🎉🎉🎉❤❤

  • @Dalvirkaur24
    @Dalvirkaur24 หลายเดือนก่อน

    Bhot badiya ji

  • @Amanat_Gaming_Studio
    @Amanat_Gaming_Studio ปีที่แล้ว +1

    Mam mai tan tuhadi fan ho gayi .i wish zindgi witch ek bar tuhanu jarur milan..🙏

  • @ParamjeetKour-wh1tx
    @ParamjeetKour-wh1tx ปีที่แล้ว +1

    ਬਹੁਤ ਵਧੀਆ ਵਿਚਾਰ ਭੈਣ ਜੀ ਤੁਹਾਨੂੰ ਸੁਣ ਕੇ ਬਹੁਤ ਗਿਆਨ ਮਿਲਿਆ

  • @dilbaghsinghbrar7605
    @dilbaghsinghbrar7605 ปีที่แล้ว +2

    ਬਹੁਤ ਸ਼ਾਨਦਾਰ ਗੱਲਬਾਤ

  • @baljeetkooner137
    @baljeetkooner137 11 หลายเดือนก่อน

    Waheguruji Maher Keren tuhade te dil to salute aa

  • @NarinderKaur-mk6bd
    @NarinderKaur-mk6bd ปีที่แล้ว +1

    ਜਿੰਦਗੀ ਦੇ ਤਜਰਵੇ

  • @NarinderKaur-mk6bd
    @NarinderKaur-mk6bd ปีที่แล้ว +1

    ਜੀ ਕਰਦਾ ਬੀਬੀ ਜੀ ਦੀਆਂ ਗੱਲਾਂ ਸੁਣੀ ਜਾਵਾਂ

  • @saravinay0406
    @saravinay0406 3 หลายเดือนก่อน

    Madam g s s a g very good message g waheguru g 👍 👏 g

  • @ManjeetKaur-kq3rl
    @ManjeetKaur-kq3rl 8 หลายเดือนก่อน

    ਬਹੁਤ ਗੱਲਾਂ ਦੇ ਜਵਾਬ ਮਿਲਦਾ ਤੁਹਾਡੇ ਲੈਕਚਰ ਵਿੱਚੋ ਧੰਨਵਾਦ ਜੀ

  • @RupaKaur-x2r
    @RupaKaur-x2r ปีที่แล้ว +1

    Loved your energy ❤love from Assam the ignored northeast part of India .You are unique and special.Asi apna culture sambhal ke rakhya in this part of India 🙏

  • @ParamjitKaur-no5ov
    @ParamjitKaur-no5ov 9 หลายเดือนก่อน

    ਬਹੁਤ ਵਧੀਆ ਭੈਣ ਜੀ

  • @shashikarara3916
    @shashikarara3916 6 หลายเดือนก่อน

    Bahot Sundar lafzaan naal gallaan da bakhaan karde ho madam ji 🙏🌹🙏 time kinni jaldi beet jaanda hai,ptaa he nahee chalda🙏🌹🙏 bahot kuchh sikhne noo milda hai🙏💖🙏

  • @barindersingh7593
    @barindersingh7593 ปีที่แล้ว +1

    Wow. What a interesting and informative and wonderful valuable words thoughts of Dr Brar. I like her way of talking, perfomance and presentation skills in maa boli Panjabi. Bless you and yours family. I studied in Panjabi university Patiala in seventies. Master Barinder Singh Zakhmi. Presenter SIKH CHANNEL 768. Voice Of Yorkshire, England.

  • @malkitkaur3571
    @malkitkaur3571 5 หลายเดือนก่อน

    ਆਹ ਗੱਲ ਗਲਤ ਓਥੇ ਕਨੇਡਾ ਚ ਡਿਗਰੀ ਹੋਲਡਰ ਨੂੰ ਛੋਟੇ ਜਿਹੇ ਡਿਪਲੋਮੇ ਨਾਲ ਜੌਬ ਮਿਲ ਜਾਂਦੀ ਨਹੀਂ ਬਾਕੀ ਨਵੀ ਪਨੀਰੀ ਨੂੰ ਕੋਈ ਡਰ ਨਹੀਂ ਕੋਈ ਇਜਤ ਨਹੀਪਤਾ ਬਸ ਗੋਰਿਆਂ ਵਾਂਗ ਸੈਲਫ ਡਪਿੰਡ ਜੀਵਨ ਜਿਓਣਗੇ ਬੱਚੇ ਤੇ ਮਾ ਬਾਪ ਓਲਡ ਹੋਮ ਯੋਗੇ ਕੀ ਹੈ ਕਨੇਡਾ ?
    ਬਾਕੀ ਕਰਾਈਮ ਤੇ ਓਥੇ ਵੀ ਬਹੁਤ ਆ ਸ਼ੁਰੂ ਤੋਂ ਹੀ ਧੀਆਂ ਭੈਣਾਂ ਨੂੰ ਕੱਲੇ ਕਾਰੇ ਨ੍ਹੇਰੇ ਸਵੇਰੇ ਬਾਹਰ ਜਾਣ ਤੋਂ ਰੋਕਿਆ ਜਾਂਦਾ ਸੀ ਹੁਣ ਕੋਈ ਰੋਕ ਟੋਕ ਨਹੀਂ

  • @satbirkaur294
    @satbirkaur294 8 หลายเดือนก่อน

    🎉ਬਹੁਤ ਹੀ ਵਧੀਆ ਵਿਚਾਰ

  • @gurinderkaur5303
    @gurinderkaur5303 ปีที่แล้ว

    ਬਹੁਤ ਵਧੀਆ ਵਿਚਾਰ।

  • @malkitkaur3571
    @malkitkaur3571 5 หลายเดือนก่อน

    ਮੈ ਪੰਜਾਬ ਦੇ ਪਿਛੋਕੜ ਦੀ ਗੱਲ ਕੀਤੀ

  • @sukhdeepbrar945
    @sukhdeepbrar945 6 หลายเดือนก่อน +1

    Paramjit kaur brar good ji ❤

  • @MandeepKaurrattan
    @MandeepKaurrattan ปีที่แล้ว

    ਬਹੁਤ ਹੀ ਖੂਬਸੂਰਤ ਆਨੰਦ ਭਰਪੂਰ, ਸੇਧ ਮਈ ਵਿਚਾਰ
    ਸਤਿਕਾਰ ਮੈਡਮ ਜੀ
    ਤੁਹਾਡੇ ਵਿਚਾਰ ਅਸੀਂ ਸਾਰਾ ਪਰਿਵਾਰ ਸੁਣ ਰਹੇ ਸੀ।

  • @mandeeprandhawa8852
    @mandeeprandhawa8852 5 หลายเดือนก่อน

    superb madam ji

  • @KuljeetSinghWalia-b6s
    @KuljeetSinghWalia-b6s ปีที่แล้ว

    Great teacher Waheguru ji keep blessed

  • @gurmailsinghsekhon2018
    @gurmailsinghsekhon2018 ปีที่แล้ว

    ਬਹੁਤ ਵਧੀਆ ਭੈਣ ਜੀ।

  • @davindarkour4825
    @davindarkour4825 8 หลายเดือนก่อน

    so proud of you positive ideas ❤❤impressive speech madam ji 🎉🎉🎉🎉🎉

  • @HarpreetkaurDhillon-fy6ev
    @HarpreetkaurDhillon-fy6ev 6 หลายเดือนก่อน

    Proud of you mam❤

  • @charanjitkaur5225
    @charanjitkaur5225 ปีที่แล้ว

    ਬਹੁਤ ਅਨਮੋਲ ਵਿਚਾਰ

  • @HardeepGogna
    @HardeepGogna 8 หลายเดือนก่อน

    Thanks so much for sharing ❤ I love her way of thinking and give as our mother tongue Punjabi😍 beautiful words

  • @sukhwinder374
    @sukhwinder374 6 หลายเดือนก่อน

    Great Job

  • @charanjitkaur5225
    @charanjitkaur5225 ปีที่แล้ว

    ਬੇਹੱਦ ਖੂਬਸੂਰਤ ਸ਼ਖ਼ਸੀਅਤ

  • @roopasandrah3524
    @roopasandrah3524 8 หลายเดือนก่อน

    Absolutely true 💯 Dr Brar

  • @learntoearn9229
    @learntoearn9229 ปีที่แล้ว

    Bhot vadhia ji God bless you

  • @harmandeepsingh1883
    @harmandeepsingh1883 7 หลายเดือนก่อน

    ❤ very good madam ji

  • @malkitkaur3571
    @malkitkaur3571 5 หลายเดือนก่อน

    ਮੈ ਤਹਾਨੂੰ ਬਹੁਤ ਸੁਣਦੀ ਆ ਵਧੀਆ ਲੱਗਦਾ

  • @jeetkaur7733
    @jeetkaur7733 ปีที่แล้ว

    ਬਹੁਤ ਖੂਬਸੂਰਤ ਅੰਦਾਜ਼

  • @JasvirKaur-mq2tq
    @JasvirKaur-mq2tq 8 หลายเดือนก่อน

    Very nice madam ji ❤🎉🎉

  • @gillzcreation408
    @gillzcreation408 ปีที่แล้ว +2

    ਬਾਕਮਾਲ ਜੀ । ਮੈਂ ਮੈਡਮ ਨੂੰ ਕਨੇਡਾ ਤੋਂ ਵੀ ਸੁਣਦੀ ਹਾਂ ਜੀ

  • @shashiprabha8850
    @shashiprabha8850 8 หลายเดือนก่อน

    Mam, excellent interview❤❤

  • @HarvinderKaur-tq6nu
    @HarvinderKaur-tq6nu 8 หลายเดือนก่อน

    Nice interview

  • @harwindergrewal6679
    @harwindergrewal6679 ปีที่แล้ว

    Your thoughts are very great Dr Brar . I love the way you talk.. I wish hear you more,more always & all the times you never stop your conversation..thanks..

  • @jaswindercarativnature7187
    @jaswindercarativnature7187 11 หลายเดือนก่อน

    Apne pan he nal jana hai made ji 🙏🙏💕

  • @JaswinderKaur-ng5ft
    @JaswinderKaur-ng5ft ปีที่แล้ว

    Very good

  • @BalbirKaur-j3k
    @BalbirKaur-j3k 8 หลายเดือนก่อน

    Vrry nice

  • @RamandeepKaur-gh7fb
    @RamandeepKaur-gh7fb 7 หลายเดือนก่อน

    🙏🙏

  • @ramanjitgill2920
    @ramanjitgill2920 ปีที่แล้ว

    Nice madam ji🙏

  • @RamandeepSingh-w2y
    @RamandeepSingh-w2y ปีที่แล้ว

    Ssa mata Ji ❤🇺🇸❤️

  • @narinderjitkaurkaur2244
    @narinderjitkaurkaur2244 ปีที่แล้ว

    Very inspirational 👏 👏

  • @madhugupta8047
    @madhugupta8047 9 หลายเดือนก่อน

    I am so lucky that I am your student batch 1995-97

  • @bhupinderbasra6377
    @bhupinderbasra6377 10 หลายเดือนก่อน

    Very nice sister
    Bhupinder Basra Calgary

  • @baljeetkaur9378
    @baljeetkaur9378 7 หลายเดือนก่อน

    👏👏

  • @sonal60in
    @sonal60in ปีที่แล้ว

    We started our life with all items picked from trash like chair and table, pots and pans.

  • @gurinderkaur8478
    @gurinderkaur8478 ปีที่แล้ว

    Your words are golden 🙏

  • @Bind379
    @Bind379 ปีที่แล้ว

    Very very nice Nam

  • @manjitkaur6848
    @manjitkaur6848 ปีที่แล้ว +1

    Madam ji thodiea. Gallan bout. Vadia. Lagdea.

  • @AmrinderSandhu-u7b
    @AmrinderSandhu-u7b ปีที่แล้ว

    Nice g

  • @harpreetmann3333
    @harpreetmann3333 ปีที่แล้ว

    Nice madam ji

  • @ManpreetKaur-mq4ww
    @ManpreetKaur-mq4ww ปีที่แล้ว

    Nice mam ji

  • @mohinderpalkaur8383
    @mohinderpalkaur8383 ปีที่แล้ว

    ❤❤❤❤

  • @JAGDEEP_MAKHU
    @JAGDEEP_MAKHU ปีที่แล้ว

    Very nice mam 🙏

  • @inderjitkaurrandhawa3871
    @inderjitkaurrandhawa3871 ปีที่แล้ว +1

    Madam main tuhadian sarian kitaban khreed ke parna chahundi han.Please how can I get? I love,respect and worship u from the depths of my hearts.

  • @KUSAMKAMBOJ
    @KUSAMKAMBOJ 6 หลายเดือนก่อน

    Je madam je nal gal ho sakdi hai???

  • @balwindersingh-jo2od
    @balwindersingh-jo2od ปีที่แล้ว

  • @babusingh8289
    @babusingh8289 ปีที่แล้ว

    Mam fer nashe te v control hona chi da canda fer system shai maniya jave ga India bala hall hi aa canda v

  • @BalbirKaur-j3k
    @BalbirKaur-j3k 8 หลายเดือนก่อน

    My sister meet you

  • @newmanavjagartiandolan1882
    @newmanavjagartiandolan1882 ปีที่แล้ว

    दिल ख़ुश करता तुहानु मैडम जी, सच है हमें जड़ों नहीं कटना चाहिए। अपनी बोली भाषा का मान करना चाहिए, सवाल पढ़े लिखे या अनपढ़ का नहीं सारा खेल हमारे जज़्बेदार हुनर का है।
    महिपाल मानव हिसार हरियाणा

  • @mansasinghmann172
    @mansasinghmann172 ปีที่แล้ว

    Good

  • @mohansinghnagi8457
    @mohansinghnagi8457 ปีที่แล้ว

    You want to go Canada

  • @amargarhchc3814
    @amargarhchc3814 ปีที่แล้ว

    Heart attack da reason covid vaccine da side effect hai mam .

  • @brar6120
    @brar6120 ปีที่แล้ว +2

    Madam ji thode kolon gayinu 35 sal ho gaye ne je eh video dekh ke thonu Milan nu bahut je karda.

  • @surindergill7085
    @surindergill7085 ปีที่แล้ว

    Kitho ne madam

  • @charanjitkaur5225
    @charanjitkaur5225 ปีที่แล้ว

    ਸਹੀ ਕਹਿ ਰਹੇ ਹੋ

  • @ManpreetSingh-s9g3t
    @ManpreetSingh-s9g3t 8 หลายเดือนก่อน

    Madam cellphone number chahidi

    • @mrsidhu7151
      @mrsidhu7151 3 หลายเดือนก่อน

      Plz je number Hai tuhade Kol mainu bhi Deo.madam ji da

  • @dvindermand68
    @dvindermand68 ปีที่แล้ว +1

    Very good

  • @shashikarara3916
    @shashikarara3916 6 หลายเดือนก่อน

    Bahot Sundar lafzaan naal gallaan da bakhaan karde ho madam ji 🙏🌹🙏 time kinni jaldi beet jaanda hai,ptaa he nahee chalda🙏🌹🙏 bahot kuchh sikhne noo milda hai🙏💖🙏

  • @jasvirkaur4579
    @jasvirkaur4579 ปีที่แล้ว

    ❤❤❤❤❤

  • @BalbirSingh-pm1gd
    @BalbirSingh-pm1gd ปีที่แล้ว

    Good

  • @harkamalkaur5676
    @harkamalkaur5676 ปีที่แล้ว

  • @Avtarchand-sl1dt
    @Avtarchand-sl1dt 8 หลายเดือนก่อน

    Very nice

  • @ranjitkaur9495
    @ranjitkaur9495 ปีที่แล้ว

  • @jagirkaur4854
    @jagirkaur4854 9 หลายเดือนก่อน

  • @kamleshkaur460
    @kamleshkaur460 7 หลายเดือนก่อน

  • @jasmanbajwa7108
    @jasmanbajwa7108 4 หลายเดือนก่อน

    ❤❤