What have Nihangs done to stop chitta in Punjab? They themselves use opium. What are Sikhs doing to stop chori of gurudwara funds and gurudwara properties
@@anjaananjaan5107ye jo sarkaren bnate hai hum, MP, MLA, DC, SP, kis liye hai Only desh ko lootne ke liye. De do panjab inke hath me ho jau chitta khatam
Bhot Wadiya kita khalsa ji Ehna nu Asi vi ik Wari Bolke aaye Si Karwai TUC krti bhot Wadiya kita eda hi panjab desh da bhala hona nachar bhedu kalakara te vi karwai honi chahi di jehde panjab desh de haqq ch Kalam krde ne ohna nu Sunde ne hun panjabi
Guru ki foz nihanug singh ne bohit vadhiaa kom kita hea 💖 SROMNI CAMEITI NE KOUJH NAHI KARNA ?EH GOLIKA LOUTEN JOGE NE ?NIHANUG SINGHA NE EAHNA NOO ROKENGE 🎉
I am a 30 yr old girl , eh Faisla bilkul Sahi hai , ehna ne nchara vala gnd payea aa , jinne aauna aawe nahi auna te na awe, knjria da kotha ghr bnao guru ghr nahi
Gurudwara Sahib ch koi galat kam allowed nahi aa Uthe jisne aana Sangat ban ke aayo tuhanu jeda nachaar bananda shounk aa bahar ja ke karlo ashiqi te nachaar
ess Radical soch na beda garak karna..kita eda na howa ek din ki sahmna Church Banya howa sara Vada gurudwaria de sahmna... coment vekh ka lag reha ki lok vi bahut radicalization val nu vadh raha a..soo lagda auon vala din hun bahuta changa ni...
Aaho , te jehde ithe aa k view vaaste darbar sahib ji nu club banaye hoyea hai , ehna nu na roko , taan aghe tuon darbar sahib ik manoranjan di jagha ban jaave
ਅੱਜਕਲ੍ਹ ਲੋਕ ਦਰਬਾਰ ਸਾਹਿਬ ਸਿਰਫ਼ ਘੁੰਮਣ ਆਉਂਦੇ ਨੇ ਸਿੰਘਾਂ ਨੇ ਵਧੀਆ ਕਾਰਜ ਕੀਤਾ ਜੋ ਦਰਬਾਰ ਸਾਹਿਬ ਦੀ ਮਰਿਆਦਾ ਨੂੰ ਕਾਇਮ ਨਹੀਂ ਰੱਖਦੇ ਉਹਨਾਂ ਦੇ ਜੁੱਤੀ ਵੀ ਫੇਰੋ
ਬਹੁਤ ਵਧੀਆ ਸਿੰਘ ਜੀ ਨੇ ਕੀਤਾ
ਬਹੁਤ ਵਧੀਆ ਫੈਸਲਾ ਬਾਬਾ ਜੀ ਹਰੇਕ ਨੰਗੇ ਸਿਰ ਰੀਲਾ ਵੀਡੀਓ ਬਣਾਉਣ ਆਉਦੇ ਹਨ ਕੁੱਝ ਦੱਲੇ ਦਲਾਲ ਗੱਦਾਰ ਸਿੱਖ ਵਿਰੋਧੀ ਤਾ ਗਲਤ ਕਹਿਣਗੇ ਪ੍ਰਵਾਹ ਨਾ ਕਰਿਉ ਧੰਨਵਾਦ ਦਿਲੋ ਸਲੂਟ
ਬਹੁਤ ਵਧੀਆ ਉਪਰਾਲਾ ਹੈ ਸਾਡੀਆਂ ਗੂਰੁ ਦੀਆਂ ਫੌਜਾਂ ਨੂੰ ਦਿਲੋਂ ਸਲੂਟ ਹੈ ਸਾਡੀ ਐਸ ਜੀ ਪੀ ਸੀ ਤਾਂ ਗੋਲਕਾਂ ਖਾਣ ਤੱਕ ਸੀਮਤ ਰਹਿ ਗਈ ਹੈ ❤❤
What have Nihangs done to stop chitta in Punjab? They themselves use opium. What are Sikhs doing to stop chori of gurudwara funds and gurudwara properties
@@anjaananjaan5107ye jo sarkaren bnate hai hum, MP, MLA, DC, SP, kis liye hai Only desh ko lootne ke liye. De do panjab inke hath me ho jau chitta khatam
ਬਹੁਤ ਵਧੀਆ ਸਿੰਘ ਸਾਹਿਬ ਜਰੂਰੀ ਸੀ
ਬਹੁਤ ਵਧੀਆਂ ਫੈਸਲਾ ਖਾਲਸਾ ਜੀ🙏
ਬਹੁਤ ਵਧੀਆ ਉਪਰਾਲਾ ਕੀਤਾ ਗਿਆ ਹੈ
ਵਾਹਿਗੁਰੂ ਜੀ ਅੰਮ੍ਰਿਤਸਰ ਦਾ ਇਤਿਹਾਸ ਪੜੋ ਜੀ ਫਿਰ ਪਤਾ ਲੱਗੋ ਵੀ ਕੀ ਤੇ ਕਿਵੇਂ ਪਿਆ ਇਸ ਤਰਾਂ ਦੀਆਂ ਫੋਟੋਆ ਨਾ ਖਿੱਚੀਆਂ ਕਰੋ ਦਰਬਾਰ ਸਾਹਿਬ ਨਤਮਸਤਕ ਹੂਓ ਸ਼ਰਧਾ ਨਾਲ ਮੱਥਾਂ ਟੇਕੋ 🙏
ਬਹੁਤ ਵਧੀਆ ਕਾਰਜ ਕੀਤਾ ਗਿਆ ਜ਼ਰੂਰਤ ਹੈ ਸਖਤ ਨਿਯਮਾਂ ਦੀ ਤਾਂ ਜੋ ਕੋਈ ਵੀ ਵਿਅਕਤੀ ਸ਼੍ਰੀ ਗੁਰੂ ਦਰਬਾਰ ਸਾਹਿਬ ਜੀ ਦੀ ਪਵਿੱਤਰਤਾ ਨੂੰ ਕਿਸੇ ਵੀ ਤਰ੍ਹਾਂ ਦਾ ਨੁਕਸਾਨ ਕਰ ਸਕੇ
ਜਦੋੰ ਵੀ ਕੋਈ ਨੇਤਾ ਸ਼੍ਰੀ ਦਰਬਾਰ ਸਾਹਿਬ ਆਵੇ ਤਾਂ ਕੈਮਰਾ ਬਿਲਕੁਲ ਬੰਦ ਹੋਣਾ ਚਾਹੀਦਾ ਹੈ, ਗੁਰੁਦਵਾਰੇ ਤੋਂ ਬਾਹਰ ਜੋ ਮਰਜ਼ੀ ਕਰਣ।
ਛਿੱਤਰ ਫੇਰੋ ਓਦੋਂ ਇਹਨਾਂ ਸਮਝਣਾ ਨਹੀਂ ਬਹੁਤ ਵਧੀਆ ਸਟੈਪ ਹੈ।
ਗੁਰੂ ਘਰ ਚ ਲੋਕਾ ਸਰਮ ਲਾਹ ਦਿੱਤੀ ਹੈ ਏਨੀ ਬੇਸ਼ਰਮੀ ਹਦ ਕੋਈ ਨਹੀ ਗੁਰੂ ਘਰ ਚ ਮਸਾ ਮਨ ਟਿਕਦਾ ਜਦੋ ਕਿਸੇ ਗਲਤ ਨੂੰ ਦੇਖੀ ਦਾ ਮਨ ਟੁਟ ਜਾਂਦਾ ਹੈ
ਬਹੁਤ ਵਧੀਆ ਕੀਤਾ ਸਿੰਘੋ, ਧੰਨਵਾਦ ਤੁਹਾਡਾ
ਬਾਬਾ ਜੀ ਬਹੁਤ ਵਧੀਆ ਕਾਰਜ ਕੀਤਾ ਚਵਲਾਂ ਦੇ ਹੌਸਲੇ ਦਿਨੋ ਦਿਨ ਵੱਧ ਰਹੇ ਨੇ
ਬਹੁਤ ਵਧੀਆ ਕਦਮ ਪੁੱਟਿਆ ਖਾਲਸਾ ਜੀ। ਵਾਹਿਗੁਰੂ ਚੜ੍ਹਦੀ ਕਲਾ ਬਖਸ਼ਣ 🙏
ਬਹੁਤ ਵਧੀਆ ਉਪਰਾਲਾ ਹੈ ❤❤❤
ਭੰਡ ਅਤੇ ਉਸਦੇ ਬੌਕਰਾਂ-ਕੂਚੀਆਂ ਵਾਲੇ ਚਮਚਿਆਂ ਨੂੰ ਜਦ ਪੈਸਾ ਇਕੱਠ ਕਰਨ ਤੋਂ ਜਦ ਵਹਿਲ ਮਿਲੇਗੀ ਤਾਂ ਕੋਈ ਗੱਲ ਨਹੀਂ ਪੰਜਾਬ ਦਾ ਹਾਲ-ਚਾਲ ਵੀ ਜਾਣ ਲੈਂਣਗੇ
Bhut vadhyia ji
ਅੱਜ ਕੱਲ੍ਹ ਸਿੰਘ ਤੁਰ ਹੀ ਪਏ ਹਨ ਗੁਰੂ ਦੇ ਦੱਸੇ ਰਾਹਾਂ ਉੱਪਰ, ਪਾਪੀਆਂ ਨੂੰ ਸਬਕ ਸਿਖਾਉਣ ਲਈ, ਕਿਉਂਕਿ ਸਿੰਘਾਂ ਨੂੰ ਪਤਾ ਹੀ ਹੈ ਕਿ ਸਰਕਾਰਾਂ ਹੁਣ ਕੁੱਝ ਨਹੀਂ ਸੰਵਾਰਦੀਆਂ ਲੋਕਾਂ ਦਾ, ਭੰਡ ਅਤੇ ਉਹਦੇ ਬੌਕਰਾਂ-ਕੂਚੀਆਂ ਵਾਲੇ ਚਮਚੇ ਤਾਂ ਪੰਜਾਬ ਦੇ ਪੈਸੇ ਨਾਲ ਆਪਣੇ ਘਰਾਂ ਨੂੰ ਭਰਨ ਲੱਗੇ ਹੋਏ ਹਨ ਜੀ
बिल्कुल सही कहा निहंग सिंह जी ने
ਬਾਬਾ ਜੀ ਬਹੁਤ ਬਹੁਤ ਵਧਾਈਆ ਕੀਤਾ 🚩🚩⚔️⚔️
ਬਹੁਤ ਵਧੀਆ ਉਪਰਾਲਾ ਨਿਹੰਗ ਸਿੰਘਾਂ ਜੀ ਦਾ,ਹੁਣ ਆਪਣੇ ਆਪ ਹੰਬਲਾ ਮਾਰੋ ਸਿੱਖੀ ਤੇ ਪੰਜਾਬ ਨੂੰ ਬਚਾਉਣ ਲਈ,ਨਿਹੰਗ ਗੁਰੂ ਕੀ ਫੋਜ🙏🙏
ਸਿੰਘ ਜੀ ਇਹ ਕੱਚੇ ਪਿੱਲੈ ਨਾਮ ਰੱਖ ਕੇ ਸਿੰਘਾਂ ਨੂੰ ਬਦਨਾਮ ਨਹੀ ਕਰ ਸਕਦੇ ਕੋਈਵਾਰ ਪਤਾ ਨਹੀਂ ਹੁੰਦਾ ਭਾਲਾ ਪਣ ਦੇ ਲੋਕ ਹੁੰਦੇ ਹਨ ਨਿਹੰਗ ਸਿੰਘ ਚੰਗੇ ਅਤੇ ਸੱਚੇ ਸਟੈਂਡ ਲੈਣ
ਬਹੁਤ ਵਧੀਆ ਉਪਰਾਲਾ ਏ ਗੁਰੂ ਦੀ ਮਾਰਿਆਦਾ ਨੂੰ ਭੁੱਲਕੇ ਬੱਸ ਨੰਗੇ ਸਿਰਾ ਤੋ ਅਦ ਫਟੇ ਕੱਪੜੇ ਪਾਕੇ ਵੀਡੀਓ ਬਣਾਉਣ ਲੱਗ ਗਏ ਹੁਣ ਕੀ ਬਣੂ ਇਹਨਾ ਲੋਕਾਂ ਦਾ ਵਾਹਿਗੁਰੂ ਵਾਹਿਗੁਰੂ 🙏🙏
How many Sikhs actually listen to Akhand path or follow what gurbani says. Most Sikhs probably can't name 10 Gururs..
@@anjaananjaan5107Tere problem ki hai. Teri gal manda nahi jande honge, tu engrege di ulad a
@@SurjitSingh-tj8sz Nanak naam chardi kala, tere bhany sarbat ki bhala. Read back my question.
@@anjaananjaan5107 waheguru ji ka Khalsa, waheguru ji ki Fateh 🙏🙏
I'm not understand English
ਬਹੁਤ ਵਧੀਆ ਕੰਮ ਕੀਤਾ ਬਾਬਾ ਜੀ
ਬਹੁਤ ਵਧੀਆ ਕੀਤਾ ਸਿੰਘ ਸਾਹਿਬ
ਬਾਬਾ ਜੀ ਸਹੀ ਗਲ ਹੈ ਜੀ ਡਾਂਗ ਚੱਕੇ ਤੋਂ ਬਿਨਾ ਲੋਟ ਨਹੀਂ ਆਓਣਗੇ
ਇਹਨਾਂ ਲੋਕਾਂ ਨੇ ਤੇ ਧਾਰਮਿਕ ਜਗਤ ਨੂੰ ਵੀ ਪੰਜਾਬ ਬਣਾਇਆ ਗਿਆ ਹੈ❤
ਸਿੰਘ ਪਰਾਠਾ ਜਾਂ ਸਿੰਘ ਬਰਗਰ ਤਾਂ ਮੰਨਿਆ ਜਾ ਸਕਦਾ ਹੈ, ਪਰ ਪਰਾਂਠਾ ਸਿੰਘ ਤਾਂ ਗਲਤ ਹੈ
ਜ਼ਿਆਦਾ ਤਰ ਕੈਮਰੇ ਵਿਦੇਸ਼ੀ ਲੋਕਾਂ ਕੋਲ ਹੀ ਹੁੰਦੇ ਹਨ ਇਹਨਾਂ ਵਿਦੇਸ਼ੀ ਵੀਰਾਂ ਨੂੰ ਪਿਆਰ ਨਾਲ ਸਮਝਾਉ ਧੱਕਾ ਠੀਕ ਨਹੀਂ ਹੈ ਜੀ।।
Waheguru ji
ਸੱਚਖੰਡ ਸ੍ਰੀ ਦਰਬਾਰ ਸਾਹਿਬ ਬਹੁਤ ਪਵਿੱਤਰ ਦਰਬਾਰ ਹੈ❤ ਇੱਥੇ ਜੋ ਵੀ ਫੋਟੋਆਂ ਵਗੈਰਾ ਇਹ ਗਲਤ ਕੁਝ ਕਰਦਾ ਉਸ ਨੂੰ ਟੋਕਣਾ ਚਾਹੀਦਾ ਹੈ ਸਾਰਿਆਂ ਦਾ ਹੱਕ ਹੈ❤
Bahut vadiya kita khalsa ji
ਸ਼੍ਰੀ ਸੱਚਖੰਡ ਸਾਹਿਬ ਅੰਦਰ ਵੀਡੀਓ ਖਿੱਚਣਾ ਬਿਲਕੁਲ ਬੰਦ ਹੋਣਾ ਚਾਹੀਦਾ ਹੈ❤
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫ਼ਤਹਿ
SGPC ਦੀਆਂ ਸਰਾਵਾਂ ਵਿੱਚ ਬੈਠੇ ਸਿੰਘ ਵੀ ਇਹੋ ਜਿਹੇ ਐਸ਼ਪ੍ਰਸਤ ਲੋਕਾਂ ਨੂੰ ਵੱਧ ਕਮਰੇ ਦਿੰਦੇ ਨੇ, ਜਦੋਂਕਿ ਦੁਰੋ ਦੂਰੋ ਪਿੰਡਾਂ ਵਿਚੋਂ ਆਏ ਲੋਕ ਤਾਂ ਪ੍ਰਕਰਮਾ ਵਿੱਚ ਹੀ ਸੁੱਤੇ ਮਿਲਦੇ ਹਨ
ਬਹੁਤ ਵਧੀਆ ਬਾਬਾ ਜੀ
ਬਹੁਤ ਧੰਨਵਾਦ ਤੁਹਾਡਾ 🙏🏻
ਭੰਡ ਪੈਸਾ ਇਕੱਠਾ ਕਰ ਰਿਹਾ ਰੇਤ ਵਿੱਚੋਂ ਅਤੇ ਭਾਕੀ ਉਸਦੇ ਬੌਕਰ-ਕੂਚੀਆਂ ਵਾਲਿਆਂ ਨੇ ਹਰ ਪੁਲਿਸ ਥਾਣੇ ਦੇ SHO ਤੋਂ ਹਫਤਾ ਜਾਂ ਮਹੀਨਾ ਬੰਨਿਆਂ ਹੋਇਆ ਥਾਣਾ ਮੁੱਖੀ ਨੂੰ ਬੌਕਰ ਦੀ ਸਖ਼ਤ ਹਦਾਇਤ ਹੈ ਕਿ ਐਨਾ ਪੈਸਾ ਇਕੱਠਾ ਕਰਕੇ ਦੇਣਾ ਹੀ ਦੇਣਾ ਹੈ ਭਾਂਵੇਂ ਔਖੇ ਸੌਖੇ ਕੁੱਝ ਵੀ ਕਰੋ, ਇੱਧਰ ਪੁਲਿਸ ਵਾਲੇ ਵੀ ਗਰੀਬ ਲੋਕਾਂ ਦੇ ਗਲ ਵੱਢ ਰਹੇ ਹਨ
ਇੱਥੋਂ ਦੇ ਮਾਲਕ ਨੂੰ ਤਪਦੇ ਤੰਦੂਰ ਦਾ ਸੇਕ ਦੇ ਕੇ ਪੁਛੋ ਕੇ ਹੁਣ ਦਸ ਤੂੰ ਪਰਾਂਠਾ ਬਨਣਾ ਹੈ ਕਿ ਸਿੰਘ ਬਨਣਾ ਹੈ, ਸ਼ਿਵਚਰਨ ਸਿੰਘ ਮੁੰਡੀਜਮਾਲ, ਮੋਗਾ ਰੋਡ ਕੋਟ ਈਸੇਖਾਂ
ਇਹ ਕਮੈਂਟ ਬੀਰ ਤੱਕ ਉਪੜਦਾ ਕਰ ਦਿਓ ਮੈਡ ਸੰਧੂ ਵਰਗੇ ਸਿਰ ਤੇ ਪੱਗ ਬੰਨ ਕੇ ਮਰਦੋ ਬਣੇ ਜਨਾਨਾ ਕੀ ਤੈਨੂੰ ਭੀੜ ਪਈ ਨਚਾਰਾ ਵਾਂਗ ਨੱਚਦੇਆ ਇਹਨਾਂ ਦੇ ਲਈ ਵੀ ਖਾਲਸਾ ਜੀ ਕੋਈ ਉਪਰਾਲਾ ਕਰੀਏ ਇਹਨਾਂ ਨੇ ਸਾਨੂੰ ਨਚਾਰ ਬਣਾ ਕੇ ਛੱਡਿਆ ਇਦਾਂ ਦੇ ਹੋਰ ਬਹੁਤ ਮਿਲ ਜਾਣਗੇ ਮੇਰੇ ਵੀਰ ਹੰਬਲਾ ਮਾਰੀਏ ਸਰਕਾਰਾਂ ਨੇ ਕੁਝ ਨਹੀਂ ਕਰਨਾ ਸਾਨੂੰ ਆਪੇ ਪੈਣਾ ਮਰਨਾ ਇੱਕ ਹੋਈਏ ਇਹ ਵਲੋਗ ਰੀਲਰ ਲੋਕਾਂ ਦਾ ਬੇੜਾ ਗਰਕ ਕੀਤਾ ਜਾਵੇ ਇਹ ਸਾਡਾ ਕਰਨ ਤੇ ਲੱਗਿਆ ਪਰ ਇਹਨਾਂ ਨੂੰ ਪਤਾ ਨਹੀਂ ਬਾ ਕਿੰਨਾਂ ਦੇ ਨਾਲ ਪਇਆ
Good job
ਸਹੀ ਕੀਤਾ ਵੀਰਾ ਨੇ SGPC ਤਾਂ ਸੁੱਤੀ ਪਈ ਇਹਨਾਂ ਨੇ ਤਾ ਕੁਝ ਕਰਨਾ ਨੀਂ ਕਿਸੇ ਗੁਰੂ ਦੇ ਸਿੰਖ ਨੇ ਤਾਂ ਕੁਰਬਾਨੀ ਤਾਂ ਹੈ
ਇਹ ਧਾਰਮਿਕ ਜਗ੍ਹਾ ਤੇ ਲੋਕੀ ਮੱਥਾ ਟੇਕਣ ਆਉਂਦੇ ਜਾਂ ਵੀਡੀਓਗ੍ਰਾਫੀ ਕਰਨ ਆਉਂਦੇ ਨੇ❤
Bahut vadia keeta very good
bahut vadia kita singha ne
Bohot vadiya baba ji
ਵਾਹਿਗੁਰੂ ਸਿਰ ਤੇ ਕੱਪੜਾ ਨਹੀਂ ਲੈ ਸੱਕਦਾ
Bhot vadiya
Vvvvv Good
Bhut vadia kita
Guru ghar vi ina ne shair chhapta samjea hoea
❤ Waheguru Ji
ਨਿਹੰਗ ਸਿੰਘ ਜੀ, ਤੁਸੀਂ ਵਾਰ ਵਾਰ ਪੰਜਾਬ ਤੋਂ ਬਾਅਦ ਕੋਈ ਪਰੌਂਠਾ ਸਿੰਘ ਰਖ ਲਵੇ , ਪਰ ਪੰਜਾਬ ਚ ਨਹੀਂ ਰਖਣ ਦੇਵਾਂਗੇ। ਪੰਜਾਬ ਤੋਂ ਬਾਹਰ ਕਿਉਂ ਨਹੀਂ ਐਕਸ਼ਨ ਲੈਣਾ?
Bahut hi vadiya
Sach keha baba ji
Waheguru Ji Ka Khalsa Waheguru Ji Ki Fateh Chardi Kala Ji
Bahut hi vadia kita singh saab g
Boht vadiya kita ji eh dharmik sthaan aa na k koi pick Nick spot
Very good 👍👍
Canda bhajo ji Punjab baan reha hai Bihar ji AAM aadmi party ji
Gud job
Bhot Wadiya kita khalsa ji Ehna nu Asi vi ik Wari Bolke aaye Si Karwai TUC krti bhot Wadiya kita eda hi panjab desh da bhala hona nachar bhedu kalakara te vi karwai honi chahi di jehde panjab desh de haqq ch Kalam krde ne ohna nu Sunde ne hun panjabi
Good a veer
Bahut Vadia Eh Sab Rukna Chaida Ji
ਧਾਮੀ ਸ਼ਰਮ ਕਰ ਨਹੀਂ ਤੇ ਡੁੱਬ ਮਰ ਅਦੇ ਦਾ ਸਤਿਕਾਰ ਆ ਪਰ ਤੇਰੇ ਜਿਹੇ ਗਦਾਰ ਆ ਬਾਦਲ ਜੁੰਡਲੀ ਵਾਂਗੂ ਸਿੱਖ ਪੰਥ ਵਿੱਚ
Eh Dhan Guru Gobind Singh ji Maharaj de Singh e ne , Jo ehna nu Nathhh pa Sakde ne ji
Sahi faisla hai
Guru ki foz nihanug singh ne bohit vadhiaa kom kita hea 💖 SROMNI CAMEITI NE KOUJH NAHI KARNA ?EH GOLIKA LOUTEN JOGE NE ?NIHANUG SINGHA NE EAHNA NOO ROKENGE 🎉
Waheguru ji 🙏🙏
❤🙏🙏🙏👍
I am a 30 yr old girl , eh Faisla bilkul Sahi hai , ehna ne nchara vala gnd payea aa , jinne aauna aawe nahi auna te na awe, knjria da kotha ghr bnao guru ghr nahi
👍👍👍
Saanu akali baba phula Singh ji
Swarge jathedarji di lodh hai
❤
Nihang singh ji jaker help na karan ta punjab te dharmik asthan de disha badal jaigee thanks guru dee fauj chardikala
ਕੁੱਟ ਮਾਰ ਨਾ ਕਰੋ ਕੈਮਰੇ ਖੋਲੋ ਠੀਕ ਅਤੇ ਚੰਗਾ ਕੀਤਾ ਵਿੰਡੋ ਸਿਸਟਮ ਗਲਤ ਹੈ ਫੇਮ ਵਿੰਡੋਜ਼ ਬਣਾਉਣ ਵਾਲੇ ਵਿਊ ਵਧਾਉਣ ਦੇ ਚੱਕਰਾਂ ਵਿੱਚ ਬਹੁਤ ਕੁੱਝ ਗਲਤ ਕਰਦੇ ਹਨ ਧੰਨਵਾਦ ਜੀ ਬਸ ਨਿਹੰਗ ਸਿੰਘ ਵੀ ਬਗੈਰ ਮਤਲਬ ਤੋ ਕਤਲ ਨਾਂ ਕਰਨ ਸਾਡੇ ਹੀ ਲੋਕ ਹਨ
Guru Ghar mathan tekkan aan waleya nu Rok Rok ke photo khichan layi piche piche ghumi jande ne mareya nhi kamre hi rakhe si
Sgpc da ki roll hai,sirf maal chhakna. ਮੋਟੀਆਂ ਮੋਟੀਆਂ ਤਨਖਾਹਾਂ ਲੈਂਦੇ ਨੇ, ਇਹ ਰੋਕਣ ਇਹਨਾਂ ਕੰਜਰਾਂ ਨੂੰ।
Bahut wadhiya singho..jutt phero ehna kanjran nu
Very nice
good
ਬਹੁਤ ਅਫਸੋਸ ਹੈ । ਪਰੌਂਠਾ ਸਿੰਘ ਜਾਇਜ਼ ਹੈ ਨਾਂ ਰੱਖਣਾ । ਜੇ ਤੁਸੀਂ ਸਿੱਖ ਹੈ ਤੁਹਾਨੂੰ ਸਮਝ ਹੋਣੀ ਚਾਹੀਦੀ ਹੈ ਸਿੱਖ ਸੋਚ ਹੋਣੀ ਚਾਹੀਦੀ ਹੈ । ਜਿਹੜੇ ਰੀਲਾਂ ਬਣਾਉਣ ਆਉਂਦੇ ਹਨ ਉਨ੍ਹਾਂ ਲੋਕਾਂ ਨੂੰ ਵੀ ਸਮਝ ਹੋਣੀ ਚਾਹੀਦੀ ਹੈ ਆਸੀ ਸੱਚ ਖੰਡ ਚੱਲੇ ਓ । ਪਿਕਨਿਕ ਮਨਾਉਣ ਨਹੀਂ ।
Good
Sare takhta se jathadar guru de singh hona chaheda han
Right
Bro Jo bahro state cho aunde ne oh eh Kam Karan aunde ne .oh kewal ghuman ja firan nu aunde ne ..but ki sara theeka nihanga ne laya a
Sgpc is zero 😂😂😂😂😂😂😂😂
Vadiya krya Singha ny
❤❤❤❤❤❤
I think Singh was originally used by Rajputs first.
Shai aa paisea vste camra fadd k behh jnde aa
Eh log guru ghar nu v piknic salebration he samjde han
Sakath to shaath saja dani chahidi hai. People think this is a hall not gurdwara sahib. Shame on them. No manners at all.
How many Sikhs actually follow gurbani in their daily lives?
Should monay Sikh like this anchor be allowed to have singh as part of the name?
गलत किया गया है भाई
Ikko question "mazaak da paatar" eh ki journalism aa lol
Gurudwara Sahib ch koi galat kam allowed nahi aa
Uthe jisne aana Sangat ban ke aayo tuhanu jeda nachaar bananda shounk aa bahar ja ke karlo ashiqi te nachaar
GREWAL JI COVER YOUR HEAD SIR YOU ARE FROM SIKHS RELIGIOUS WHAT ARE YOU DOING
Pyar nal na samjao tuhanu pata lok darr nal gurduwara sab jade ni
Aap log bohot galat kar rahe ho.. Aap logo ne kya dharm ka theka le rakha hai
ess Radical soch na beda garak karna..kita eda na howa ek din ki sahmna Church Banya howa sara Vada gurudwaria de sahmna... coment vekh ka lag reha ki lok vi bahut radicalization val nu vadh raha a..soo lagda auon vala din hun bahuta changa ni...
Sirf aadmi ja aurat to bger singh name kittay v nhi rkhna chahida
ਇਹੋ ਜਿਹੇ ਹਾਲਾਤ ਬਣਾ ਦਵੋ ਕਿ ਕੋਈਂ ਡਰਦਾਂ ਦਰਬਾਰ ਤੇ ਮੱਥਾ ਟੇਕਣ ਨਾ ਆਵੇ 🙏
Na aave koi turrets jega
ਨਾ ਆਵੇ ਜਿਹੜਾ ਸਰਧਾ ਨਹੀ ਰੱਖਦਾ
Tere na aan nal Darbar Sahib di manta nahi ghtan laggi
Aaho , te jehde ithe aa k view vaaste darbar sahib ji nu club banaye hoyea hai , ehna nu na roko , taan aghe tuon darbar sahib ik manoranjan di jagha ban jaave
ਲੱਖ ਲਾਹਨਤ ਤੇਰੇ ਜੰਮਣ ਵਾਲਿਆਂ ਉੱਪਰ।
👎👎👎👎
ਨੀਲੀ ਫਰਾਕਾ ਵਾਲੇ ਵੀ ਤਾਲੀਬਾਨ ਤੋਂ ਘੱਟ ਨਹੀਂ 😅