ਬੇਅਦਬੀਆਂ ਖਿਲਾਫ਼ ਟਾਵਰ ‘ਤੇ ਡਟੇ ਸਿੰਘ ਦੇ ਹੱਕ ‘ਚ ਗਰਜਿਆ ਝੋਟਾ

แชร์
ฝัง
  • เผยแพร่เมื่อ 5 พ.ย. 2024

ความคิดเห็น • 65

  • @gurmelsinghchahal5654
    @gurmelsinghchahal5654 วันที่ผ่านมา +23

    ਬਿਲਕੁਲ ਸਹੀ ਗੱਲ ਕੀਤੀ ਹੈ ਵੀਰ ਪਰਮਿੰਦਰ ਸਿੰਘ ਝੋਟਾ ਜੀ ਨੇ ਭਾਈ ਅੰਮ੍ਰਿਤਪਾਲ ਸਿੰਘ ਜੀ ਖਾਲਸਾ ਨੂੰ ਲੈਕੇ ਆਓ ਇੰਡੀਅਨ ਸਟੇਟ ਦੀਆਂ ਅੱਖਾਂ ਵਿੱਚ ਅੱਖਾਂ ਪਾ ਕੇ ਗੱਲ ਕਰਨ ਵਾਲੇ ਸੱਚੀਂ ਸੁੱਚੀ ਇਮਾਨਦਾਰ ਸ਼ਖ਼ਸੀਅਤ ਨੂੰ ਭਾਈ ਅੰਮ੍ਰਿਤਪਾਲ ਸਿੰਘ ਜੀ ਖਾਲਸਾ ਲੱਖਾਂ ਸਿਧਾਣਾ ਇਹ ਦੋਵੇਂ ਬਹੁਤ ਹੈ ਪੰਜਾਬ ਨੂੰ ਬਚਾਉਣ ਲਈ

    • @KalaSerron
      @KalaSerron 7 ชั่วโมงที่ผ่านมา +1

      ਬਾਈ ਜੀ ਕਿਹੜਾ ਪਿੰਡ ਹੈ

  • @AvtarSingh-pw7fv
    @AvtarSingh-pw7fv 23 ชั่วโมงที่ผ่านมา +13

    ਝੋਟਾ ਬਾਈ ਜੀ ਜਿੰਦਾਬਾਦ

  • @robinkhinda2168
    @robinkhinda2168 วันที่ผ่านมา +16

    Bilkul sach gall hai 👍👍

  • @Kuljeet2001
    @Kuljeet2001 23 ชั่วโมงที่ผ่านมา +16

    ਬਾਈ ਲੱਖਾ ਸਿਧਾਣਾ ਵੀ. ਨਿਧੱੜਕ ਹੈ. ਪਰ ਲੋਕ. ਸਾਥ. ਨੀ. ਦਿੰਦੇ. 1000%

    • @luckysingh3868
      @luckysingh3868 8 ชั่วโมงที่ผ่านมา

      Chor aa sala

  • @Simran205
    @Simran205 7 ชั่วโมงที่ผ่านมา +3

    Bilkul sahi

  • @jagadevsingh7303
    @jagadevsingh7303 23 ชั่วโมงที่ผ่านมา +9

    ਝੋਟਾ y ਸੱਚ ਗੱਲ ਹੈ

  • @DavinderSingh1634.wx4km
    @DavinderSingh1634.wx4km 21 ชั่วโมงที่ผ่านมา +3

    ਵਾਹਿਗੁਰੂ ਜੀ 💖🙏

  • @JagjeetSingh-r4q
    @JagjeetSingh-r4q 19 ชั่วโมงที่ผ่านมา +3

    ਵਾਹਿਗੁਰੂ

  • @JagjeetSingh-r4q
    @JagjeetSingh-r4q 19 ชั่วโมงที่ผ่านมา +2

    ਵਾਹਿਗੁਰੂ ਜੀ

  • @RamShyam-bp3ru
    @RamShyam-bp3ru 23 ชั่วโมงที่ผ่านมา +8

    Waheguru waheguru waheguru ji 🎉🎉🎉🎉🎉 very nice 👍

  • @jogasingh91
    @jogasingh91 9 ชั่วโมงที่ผ่านมา +1

    Waheguru Waheguru

  • @NirvairBaba
    @NirvairBaba 10 ชั่วโมงที่ผ่านมา +1

    ਰਾਜ ਕਰੇਗਾ ਖਾਲਸਾ ਆਕੀ ਰਹੇ ਨਾ ਕੋਇ ਖੁਆਰ ਹੋਏ ਸਭ ਮਿਲੇਗੇ ਬਚੇ ਸ਼ਰਨ ਜੋ ਹੋਇ ਇਕੋ ਇਕ ਹੱਲ ਖਾਲਿਸਤਾਨ ਦੀ ਪ੍ਰਾਪਤੀ ਲਈ ਜਾਗਰੂਕ ਹੋਵੋ ਸੰਗਤ ਜੀ

  • @sukhjitsingh6668
    @sukhjitsingh6668 23 ชั่วโมงที่ผ่านมา +4

    Waheguru ji hamesha chrhdi kla vich rakhe

  • @balvirsingh5810
    @balvirsingh5810 10 ชั่วโมงที่ผ่านมา +1

    ਇਸ ਤਰਾਂ ਐਮ ਪੀ ਅੰਮ੍ਰਿਤ ਪਾਲ ਸਿੰਘ ਖਾਲਸਾ ਤੇ ਨਜਾਇਜ਼ ਐਨ ਐਸ ਏ ਦੇ ਵਰੁੱਧ ਵੀ ਇਕੱਠੇ ਹੋ ਜਾਉ ਸਿੰਘੋ ਵਧੀਆ ਲੀਡਰ ਪੜਿਆ ਲਿਖਿਆ ਨੌਜਵਾਨ ਹੈ ਅੰਮ੍ਰਿਤ ਪਾਲ ਤਾਹੀਂ ਸਰਕਾਰਾਂ ਰਾਹੀ ਆਰ ਐਸ ਐਸ ਦੇ ਲੀਡਰ ਬਣਾ ਕੇ ਸਰਕਾਰ ਤੇ ਕਾਬਜ ਨਿਕਲਣ ਨਹੀਂ ਦਿੰਦੇ

  • @gsantokhsinghgill8657
    @gsantokhsinghgill8657 23 ชั่วโมงที่ผ่านมา +4

    Sahi gallan kitia a is Bay ne very good ji dhanwad ji sabh da waheguru ji 🙏🙏

  • @BhupinderSingh-yx8oq
    @BhupinderSingh-yx8oq 23 ชั่วโมงที่ผ่านมา +3

    WAHEGURU Ji

  • @SukhjitDhaliwal-o4v
    @SukhjitDhaliwal-o4v วันที่ผ่านมา +5

    Waheguru ji mehar karn 🙏🙏

  • @chandermani345
    @chandermani345 วันที่ผ่านมา +4

    Waheguru ji ❤

  • @KhushiDhaliwal-gc6qo
    @KhushiDhaliwal-gc6qo วันที่ผ่านมา +4

    Waheguru ji 🗡️🪯🦁🦅

  • @sikandersingh6194
    @sikandersingh6194 9 ชั่วโมงที่ผ่านมา +1

    Sahi gal a y

  • @jatinderlamba9390
    @jatinderlamba9390 วันที่ผ่านมา +9

    ਜਥੇਦਾਰ ਹਰਪ੍ਰੀਤ ਸਿੰਘ ਚੱਢਾ ਦੇ ਵਿਆਹ ਵਿੱਚ ਚੱਲੇ ਗਏ ਸੀ ਹੁਣ ਕਿਦੇ ਵਿਆਹ ਤੇ ਵਿਅਸਥ ਨੇ ਜਥੇਦਾਰ ਸਾਹਿਬ I

  • @AmandeepSingh-bu4wn
    @AmandeepSingh-bu4wn 54 นาทีที่ผ่านมา

    ਫੇਲ ਸਰਕਾਰ ਏ

  • @Harsh_BANWAIT_3806
    @Harsh_BANWAIT_3806 22 ชั่วโมงที่ผ่านมา +1

    Waheguru ji ka Khalsa waheguru ji ki Fateh

  • @harmeetsingh5939
    @harmeetsingh5939 วันที่ผ่านมา +3

    Waheguru ji

  • @gurmelsinghchahal5654
    @gurmelsinghchahal5654 10 ชั่วโมงที่ผ่านมา +1

    ਅੰਮ੍ਰਿਤਪਾਲ ਸਿੰਘ ਨੂੰ ਬਦਨਾਮ ਕਰਨ ਲਈ ਤੇ ਕਿਸੇ ਝੂਠੇ ਕੇਸ ਵਿੱਚ ਫਸਾਉਣ ਦੇ ਲਈ ਸਰਕਾਰ ਦਾਂ ਸਾਥ ਦਿਓ ਸਰਕਾਰ ਤੁਹਾਨੂੰ ਸਰਕਾਰੀ ਸਹੂਲਤਾਂ ਸਰਕਾਰੀ ਨੌਕਰੀ ਕਰੋੜ ਰੁਪਏ ਨਾਲ ਜਿੰਨੀ ਮਰਜ਼ੀ ਸਕਿਓਰਟੀ ਲੈ ਲਿਓ ਭਾਵੇਂ ਪੰਜਾਹ ਬੰਦੇ ਸਕਿਓਰਟੀ ਦੇ ਨਾਲ ਲੈ ਲਿਓ ਇਹ ਔਫਰ ਸਿਰਫ ਇੱਕ ਨੌਜਵਾਨ ਅੰਮ੍ਰਿਤਪਾਲ ਸਿੰਘ ਦੇ ਖਿਲਾਫ ਭੁਗਤਣ ਵਾਲੇ ਲੋਕਾਂ ਲਈ ਹੈ

    • @sabi-mansa
      @sabi-mansa 5 ชั่วโมงที่ผ่านมา +1

      ਮਰੀਆ ਜਮੀਰਾ ਵਾਲੇ ਡੋਗਰਿਆਂ ਲਈ ਔਫਰ ਵਧੀਆ

  • @RanjodhSingh-ue2me
    @RanjodhSingh-ue2me 8 ชั่วโมงที่ผ่านมา

    Satnam waheguru 🙏

  • @TalwinderSingh-w1u
    @TalwinderSingh-w1u 11 ชั่วโมงที่ผ่านมา

    Waheguru ji ♥️🙏

  • @HARJEETSINGH-mx4kg
    @HARJEETSINGH-mx4kg 23 ชั่วโมงที่ผ่านมา +2

    ❤❤❤❤

  • @Singh12bor
    @Singh12bor วันที่ผ่านมา +3

    Nice

  • @Sada_panjab_
    @Sada_panjab_ 23 ชั่วโมงที่ผ่านมา +1

    ਜੀ ਤਾਂ ਬਹੁਤ ਕਰਦਾ ਜੀ ਆਉਣ ਨੂੰ ਪਰ ਮੇਰੇ ਬਾਪੂ ਜੀ ਬਿਮਾਰ ਆ 2 ਲੱਖ ਰੁਪਏ ਚਾਹੀਦਾ ਇਲਾਜ ਲਈ ਤਾ ਹੀ ਆਇਆ ਨਹੀਂ ਜਾਂਦਾ ਕੁਝ ਸਿੰਘਾ ਨੇ ਮਦਦ ਕੀਤੀ ਆ ਸਾਡੀ ਬਾਪੂ ਦੇ ਇਲਾਜ ਲਈ

  • @DeepSingh-g2m
    @DeepSingh-g2m 12 ชั่วโมงที่ผ่านมา

    Waheguru g 👏

  • @GursahibSingh-y8b
    @GursahibSingh-y8b 6 ชั่วโมงที่ผ่านมา

    ਜਥੇਦਾਰ ਕਿੱਥੇ ਜਿਹੜਾ ਵੱਡੇ ਵੱਡੇ ਹੰਜੂ ਛੱਡਦਾ ਸੀ ਹੁਣ ਅੱਜ ਇਹ ਦੱਸੇ ਖੜੇ ਇਥੇ ਜਿਹੜੇ ਬੰਦੇ ਕੌਮ ਦੇ ਪਿੱਛੇ ਕੋਈ ਕਰ ਹੀ ਨਹੀਂ ਸਕਦੇ ਖੜ ਜਾਂਦੇ ਅਸੀਂ ਇੱਥੇ ਤਾਂ ਲੈਣਾ ਕੀ ਆ

  • @reeallifed.s.bhullar7698
    @reeallifed.s.bhullar7698 9 ชั่วโมงที่ผ่านมา

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਖ਼ਾਲਸਾ ਜੀ 🙏 ਬੇਨਤੀ ਹੈ ਜੀ ਕਿ ਮੈਨੂੰ ਇਹ ਦੱਸੋ ਜੀ
    ਇਹ ਧਰਨਾ ਕਿੱਥੇ ਲੱਗਾ ਹੈ ਜੀ 🙏 ਕਿਹੜੇ ਸ਼ਹਿਰ,ਕਿਹੜੀ ਥਾਂ ਤੇ ਹੈ ਜੀ 🙏 ਧੰਨਵਾਦ

  • @Arshdeep-d6z
    @Arshdeep-d6z วันที่ผ่านมา +2

    Bole So Nihal Sat Sri Akal, Revolution de din nerhe ne, Gambeer badlav honge.

  • @HardeepSingh-c2x
    @HardeepSingh-c2x 7 ชั่วโมงที่ผ่านมา

    Whaeiguruji

  • @DaljitSingh-u3l
    @DaljitSingh-u3l 10 ชั่วโมงที่ผ่านมา +1

    ਦਿਲਜੀਤ ਦੋਸਾਂਝ ਨਿਮਰਤ ਨੂੰ ਬੁਲਾ ਲੋ ਦੇਖੋ ਫਿਰ ਆਦੇ ਦੇਖੋ ਲੋਕ ਪਰ ਸੱਚ ਪਿੱਛੇ ਟਾਈਮ ਨਈ ਆਪਣੇ ਗੁਰੂ ਪਿੱਛੇ ਕੋਈ ਨਈ ਆਦੇ

    • @sabi-mansa
      @sabi-mansa 5 ชั่วโมงที่ผ่านมา +1

      ਮੀਡੀਆ ਵੀ ਸੋਨੀ ਸੀਤੋ ਵਾਲ਼ਾ ਤੇ ਗੋਪੀ ਬੱਕਰੀਆ ਵਾਲੇ ਪਿੱਛੇ ਕੈਮਰੇ ਲੇ ਫਿਰਦਾ

  • @s.k.haridas6726
    @s.k.haridas6726 22 ชั่วโมงที่ผ่านมา

    ਕੀ ਧਾਰਮਿਕ ਸਥਾਨਾਂ ਤੇ ਅੱਤਵਾਦੀ ਰਹ ਸਕਦੇ ਨੇ

  • @GursahibSingh-y8b
    @GursahibSingh-y8b 6 ชั่วโมงที่ผ่านมา

    ਲੋਕਾਂ ਨੂੰ ਜਾਣਾ ਚਾਹੀਦਾ ਬਾਬੇ ਦੀ ਮਦਦ ਕਰਨ ਵਾਸਤੇ ਗੌਰਮੈਂਟ ਨੂੰ ਵੀ ਪਤਾ ਲੱਗੇ ਉਹ ਤਾਂ ਬਥੇਰੀਆਂ ਲੋਕ ਗੱਲਾਂ ਮਾਰਦੇ ਨੇ ਆਪਦੇ ਇੱਕ ਧਰਮ ਵਾਸਤੇ ਆਪਦੇ ਗੁਰੂ ਵਾਸਤੇ ਨਹੀਂ ਕੱਢ ਸਕਦੇ ਫਿਰ ਜ ਜਿਸ ਦਿਨ ਲੋਕਾਂ ਦਾ ਕੀ ਜਿਉਣਾ ਵਾ

  • @atamjitsingh4933
    @atamjitsingh4933 8 ชั่วโมงที่ผ่านมา

  • @jobanjeetjobanjeet1382
    @jobanjeetjobanjeet1382 10 ชั่วโมงที่ผ่านมา

    🙏🙏

  • @SukhSidhu-t1l
    @SukhSidhu-t1l 22 ชั่วโมงที่ผ่านมา +1

    Good jhotha

  • @lakhtindersingh6314
    @lakhtindersingh6314 วันที่ผ่านมา +2

    Prod,tosingh

  • @BajWa-d9l
    @BajWa-d9l 22 ชั่วโมงที่ผ่านมา +1

    Jarrur koi sakht Ton shakt kanünn bnauna chahida sarkaran nu ji koi guru sahib ji di biadbi na kare ji waheguru ji 🙏

  • @ManiderSingh-op1uk
    @ManiderSingh-op1uk 13 ชั่วโมงที่ผ่านมา

    Vaa o chote vir maan aa tera ta koi ta pohnchiaa

  • @gurpreetsahil9256
    @gurpreetsahil9256 7 ชั่วโมงที่ผ่านมา

    Ikjut ho jao punjabio zameer jagaa lo ikjut ho jao guru saab d beadbi ho rahi a..utt kharo punjabio

  • @chandermani345
    @chandermani345 วันที่ผ่านมา

    Lakha sidhana nu thokgeya jhota

  • @atamjitsingh4933
    @atamjitsingh4933 8 ชั่วโมงที่ผ่านมา

    , .

  • @ramandeepkaur4711
    @ramandeepkaur4711 6 ชั่วโมงที่ผ่านมา

    ਪਰਮਿੰਦਰ ਸਿੰਘ ਸਿੰਘ ਜੀ ਤੁਹਾਨੂੰ ਚੰਗੀ ਤਰ੍ਹਾਂ ਪਤਾ ਹੈ ਕਿ ਗੁਰੂ ਗ੍ਰੰਥ ਸਾਹਿਬ ਜੀ ਤੋਂ ਹਮਲਾ ਕਰਵਾਉਣ ਵਾਲੇ ਚਿੱਟ ਕੱਪੜੀਏ ਤੇ ਜਥੇਬੰਦੀਆਂ ਜਥੇਦਾਰ ਹੀ ਨੇ ਇਹਨਾਂ ਨੇ ਅੱਜ ਤੱਕ ਕਿਸੇ ਦੋਸ਼ੀ ਸਜ਼ਾ ਦਿੱਤੀ ਜਾ ਸਜ਼ਾ ਦੇਣ ਵਾਲੇ ਸਿੰਘ ਦਾਂ ਸਾਥ ਦਿੱਤਾ,, ਚਾਹੇਂ ਸਾਰੇ ਟਾਵਰਾਂ ਤੇ ਚਿੜੀਏ ਤੇ ਕਨੂੰਨ ਬਣਾਉਣ ਤੇ ਲਾਗੂ ਹੋਣ ਤੇ ਵੀ ਗੁਰੂ ਸਾਹਿਬ ਤੇ ਹਮਲੇ ਬੰਦ ਨਹੀਂ ਹੋਣੇ ਕਿਉਂਕਿ ਠੋਸ ਸਬੂਤ ਨਾਂ ਹੋਣ ਦਾਂ ਨਾਂ ਦੇ ਕੇ ਸਨਮਾਨਿਤ ਨਾਲ ਬਰੀ ਇਕ ਹੀ ਹੱਲ਼ ਚਿੱਟ ਕੱਪੜੀਏ,, ਲੱਮੇ ਚੋਲਿਆਂ ਵਾਲਿਆਂ ਦੇ ਕੌਮ ਜੁੱਤੀ ਫੇਂਕਨੀ ਚਾਲੂ ਕਰਨ

  • @BhupinderSingh-yx8oq
    @BhupinderSingh-yx8oq 22 ชั่วโมงที่ผ่านมา +2

    WAHEGURU Ji

  • @jobanjeetjobanjeet1382
    @jobanjeetjobanjeet1382 10 ชั่วโมงที่ผ่านมา +1

    🙏🙏

  • @BhupinderSingh-t1q
    @BhupinderSingh-t1q วันที่ผ่านมา +2

    Waheguru ji

  • @IshveerbrarSingh
    @IshveerbrarSingh 22 ชั่วโมงที่ผ่านมา +1

    ❤❤❤❤

  • @GurmeetSingh-qc7pb
    @GurmeetSingh-qc7pb วันที่ผ่านมา +1

    Waheguru ji

  • @jobanjeetjobanjeet1382
    @jobanjeetjobanjeet1382 10 ชั่วโมงที่ผ่านมา

    🙏🙏

  • @jobanjeetjobanjeet1382
    @jobanjeetjobanjeet1382 10 ชั่วโมงที่ผ่านมา

    🙏🙏

  • @jobanjeetjobanjeet1382
    @jobanjeetjobanjeet1382 10 ชั่วโมงที่ผ่านมา

    🙏🙏