Exclusive Interview: जानिए MLA Baljinder Kaur और Sukhraj Ball के रिश्ते की पूरी कहानी

แชร์
ฝัง
  • เผยแพร่เมื่อ 17 พ.ย. 2024

ความคิดเห็น • 778

  • @jagtarsingh531
    @jagtarsingh531 2 ปีที่แล้ว +8

    ਬਹੁਤ ਜ਼ਿਆਦਾ ਨਿੱਘੇ ਸੁਵਾਹ ਨੇ ਬਲਜਿੰਦਰ ਕੋਰ ਜੀ ਬਹੁਤ ਚੰਗੇ ਇਨਸਾਨ ਨੇ ।ਬੱਲ ਸੀਰੀਅਸ ਨੀ ਪਰ ਮੈਡਮ ਬਹੁਤ ਸੀਰੀਅਸ ਨੇ । ਸਾਨੂੰ ਬਹੁਤ ਪਸੰਦ ਨੇ ਮੈਡਮ ਜੀ ।
    ਜਗਦੇ ਦੀਵੇ ਦੀ ਕਲਮ ਤੋਂ ਮਾਸਟਰ ਹਰਮੇਸ਼ ਸਿੰਘ ਜੀ

  • @AmandeepSingh-ks9ob
    @AmandeepSingh-ks9ob 5 ปีที่แล้ว +22

    Veere chahe love chahe arrange .tuc ae dekho dono khush aa sadi v ae he dua va agge v khush rehan congratulation both of you

  • @bnderma
    @bnderma 5 ปีที่แล้ว +63

    ਨੀ ਮੈਂ ਮਾਝੇ ਦਾ ਸਰਦਾਰ,ਸਾਰੇ ਪਿੰਡ ਦਾ ਨੰਬਰਦਾਰ।ਹੋ ਗਿਆ ਤੇਰੇ ਨਾਲ਼ ਪਿਆਰ,ਨੀ ਤੂੰ ਬੋਲ ਹੱਸ ਕੇ।
    ਵੇ ਮੈਂ ਪੜ੍ਹੀ ਲਿਖੀ ਮੁਟਿਆਰ,ਜੇ ਤੂੰ ਮਾਝੇ ਦਾ ਸਰਦਾਰ।ਮੈਨੂੰ ਅੱਖਾਂ ਨਾ ਪਿਆ ਮਾਰ,ਮੈਂ ਕਿਉਂ ਬੋਲਾਂ ਹੱਸ ਕੇ।
    ਖੁਸ਼ ਰਹੋ,ਕਿਸੇ ਵੱਲੋਂ ਕੀਤੀ ਮਾੜੀ ਟਿੱਪਣੀ ਦਿਲ'ਤੇ ਨਾ ਲਾਉਣਾ।

    • @singhsaab3081
      @singhsaab3081 5 ปีที่แล้ว

      DHANNA SINGH is rght kise di gl dil te na layeo par veere loki boln lge dkhde nai oda

    • @harpreetkaurvirk9672
      @harpreetkaurvirk9672 5 ปีที่แล้ว

      DHANNA SINGH good 😊

  • @jagdevsinghmaan7257
    @jagdevsinghmaan7257 5 ปีที่แล้ว +87

    ਜੋੜੀ ਬਹੁਤ ਸੋਹਣੀ ਹੈ

  • @kulwantsingh4696
    @kulwantsingh4696 3 ปีที่แล้ว +3

    ਮੁੰਡੇ ਦੇ ਵਿਚਾਰ ਬਹੁਤ ਵਧੀਆ ਹਨ ਅਤੇ ਵਡਿਆਈ ਬਾਬਾ ਦੀਪ ਸਿੰਘ ਜੀ ਨੂੰ ਦਿੱਤੀ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ

  • @makhankalas660
    @makhankalas660 5 ปีที่แล้ว +6

    ਮੁਬਾਰਕਾਂ ਜੀ ਬਹੁਤ ਬਹੁਤ ਬਹੁਤ ਬਹੁਤ ਬਹੁਤ

  • @msinghsandhu1812
    @msinghsandhu1812 2 ปีที่แล้ว +11

    ਅੱਜ ਥੱਪੜ ਮਾਰ ਰਿਹਾ ਆ ਬੰਦਾ respect ਜਰੂਰੀ ਆ ਰਿਸ਼ਤੇ ਚ

    • @parminderkaur8563
      @parminderkaur8563 2 ปีที่แล้ว +1

      Sahi aa ajj rishte nu nibhona chahida hun kuttmaar kioun karda aa ghardian gallan ghar ch hi rakho har mushkil da hall hunda

  • @gurpreetchahal2677
    @gurpreetchahal2677 5 ปีที่แล้ว +42

    ਯਾਰਾਂ ਦਾ ਯਾਰ ਸੁਖਰਾਜ ਬੱਲ।ਔਖੇ ਸਮੇਂ ਸੀ ਬਾਈ ਨੇ ਮੇਰੀ ਮੱਦਦ ਕੀਤੀ ਸੀ।ਵਾਹਿਗੁਰੂ ਹਮੇਸ਼ਾ ਬਾਈ ਨੂੰ ਤੰਦਰੁਸਤੀ ਅਤੇ ਤਰੱਕੀ ਬਖਸ਼ੇ

  • @gurpreetchahal2677
    @gurpreetchahal2677 5 ปีที่แล้ว +25

    ਬਹੁਤ ਸੋਹਣੀ ਜੋੜੀ ਏ,ਸੁਖਰਾਜ ਬੱਲ ਤੇ ਬਲਜਿੰਦਰ ਕੌਰ ਜੀ ਦੀ।ਰੱਬ ਹਮੇਸ਼ਾ ਖੁਸ਼ੀਆਂ ਬਖਸ਼ਣ

  • @Gurpreetsingh-yz7gy
    @Gurpreetsingh-yz7gy 5 ปีที่แล้ว +274

    Dono ਅੱਗੇ ਜਾ ਕੇ ਸੁਖਵੀਰ ਬਾਦਲ ਤੇ ਹਰਸੀਮਰਤ ਬਣਨਗੇ

  • @jagandeepsinghadvocate9863
    @jagandeepsinghadvocate9863 2 ปีที่แล้ว +1

    Who is here after latest News

  • @punjabi1854
    @punjabi1854 5 ปีที่แล้ว +136

    ਬੱਲ ਸਾਹਿਬ ਇੱਹ ਦੱਸੋ ਤੁਸੀ ਇਸ ਨੂੰ ਕਿਵੇ ਫੱਸਾਇਆ। ਕਿਵੇ ਕੱੜਿਕੀ ਵਿੱਚ ਲੱਈ । ਬਾਕੀ ਸਾਨੂੰ ਸਾਰਾ ਪੱਤਾ ਹੀ ਹੈ। ਹੈ ਤਾ ਇਹ ਲੱਵ ਮੈਰਿਜ ਜੋ ਕੇ ਕੋਈ ਮਾੜੀ ਗੱਲ ਨੱਹੀ ਹੈ। ਪੱਰ ਇੱਕ MLA ਨੂੰ ਕੜਿਕੀ ਵਿੱਚ ਲੈਣਾ ਥੋੜਾ ਵੱਖਰਾ ਹੈ।

    • @brarallrounder6724
      @brarallrounder6724 5 ปีที่แล้ว +6

      bai menu lagda bal kol paisa bahut hou ...kiuke eh aurat bahut lalchi aa ..

    • @saraosarao1429
      @saraosarao1429 5 ปีที่แล้ว +1

      @@brarallrounder6724 ryt bro

    • @jeetsg1316
      @jeetsg1316 5 ปีที่แล้ว +2

      bal ne nahi ,mla nhe fassiyaaa

    • @peacefulpositive9220
      @peacefulpositive9220 5 ปีที่แล้ว +3

      Punjabi ... ਬੱਲੀ ਜੀ ਸਾਡੀ ਜੂਨੀਅਰ ਸੀ।
      ਬਹੁੱਤ ਚੰਗੀ ਕੁੜੀ ਹੈ।I mean never anything bad.
      She is calm and very understanding girl.

    • @ranthesingh6003
      @ranthesingh6003 5 ปีที่แล้ว +1

      H

  • @user-lu3ri5fp8q
    @user-lu3ri5fp8q 3 ปีที่แล้ว +3

    ਆਊਣ ਵਾਲੀ ਮੁੱਖ ਮੰਤਰੀ ਐ 🍢🍡ਬੀਬੀ ਜੀ ਬਲਜਿੰਦਰ ਕੋਰ

  • @miselfoptions7125
    @miselfoptions7125 5 ปีที่แล้ว +54

    ਕਿਸੇ ਦੀ ਪਰਸਨਲ ਜਿੰਦਗੀ ਐ ਤੁਸੀਂ ਵੜੇਮੇਂ ਲੈਣੇ ਐ ? ਕੋਈ ਗੈਰ ਸਮਾਜਿਕ ਕੰਮ ਤਾਂ ਨੀ !

    • @BaldevSingh-nv2hk
      @BaldevSingh-nv2hk 3 ปีที่แล้ว +1

      ' ੭"੭੭੭੭੭੭੭੭੭੭੭੭੭੭੭੭੭੭੭੭੭੭੭੭੭੭੭੭੭੭੭੭੭੭੭੭੭੭੭੭੭੭੭੭੭੭੭੭੭੭੭੭੭੭੭੭੭੭੭੭੭੭੭੭੭੭੭੭੭੭੭੭੭ਗ

  • @sarjeetbains9671
    @sarjeetbains9671 5 ปีที่แล้ว +65

    ਪਰਮਾਤਮਾ ਜੋੜੀ ਸਦਾ ਬਣਾਈ ਰੱਖੇ ਜੀ

    • @aarnavsingh4369
      @aarnavsingh4369 5 ปีที่แล้ว +2

      .. ...

    • @sawarnkaur1884
      @sawarnkaur1884 3 ปีที่แล้ว

      @@aarnavsingh4369 ĺ. 5.

    • @GurbachanSingh-rt8ur
      @GurbachanSingh-rt8ur 3 ปีที่แล้ว

      🙏🙏🌹🌹🌹💞💞💞💞💞

    • @GurbachanSingh-rt8ur
      @GurbachanSingh-rt8ur 3 ปีที่แล้ว

      वाहे गुरुजी वाहे गुरुजी जोड़ी नु खुश रखना 🌹🌹🌹🌹🇮🇳🇮🇳🇮🇳🇮🇳🇮🇳🇮🇳💞💞💞💞💞

    • @GurbachanSingh-rt8ur
      @GurbachanSingh-rt8ur 3 ปีที่แล้ว

      देनिक सवेरा नु गुड

  • @preetgrewal1718
    @preetgrewal1718 5 ปีที่แล้ว +8

    ਵਧੀਆ ਕੀਤਾ ਏ ਬੀਬਾ ਤੁਸੀਂ ਘਰ ਵਸਾ ਲਿਆ ਹੁਣ ਤੁਹਾਨੂੰ ਲੋਕਾਂ ਦਿੱਲੀ ਹੀ ਭੇਜਣਾ ਆ

  • @punjabi1854
    @punjabi1854 5 ปีที่แล้ว +23

    First Congratulations. ਦੁੱਜੀ ਗੱਲ ਹੈ ਕਿ ਬੱਲਜਿਦਰ ਕੋਰ ਆਪ ਪਾਰਟੀ ਵਿੱਚ ਚੰਗੇ MLA ਹੱਨ ਪੱਰ ਹੁੱਣ ਦਿੱਸ਼ਾ ਬੱਦਲ ਗੱਈ ਹੈ ਅੱਗਲੀ ਵਿਧਾਨ ਸੱਭਾ ਵਿੱਚ ਆਪ ਪਾਰਟੀ ਦੇ ਸਾਰੇ MLA ਨੂੰ ਪੰਜਾਬੀ ਏਕਤਾ ਪਾਰਟੀ ਬੱਦਲ ਦੇਵੇਗੀ ਇਹ ਇਨਾ ਦਾ ਪਹਿਲਾ ਅੱਤੇ ਅੰਖੀਰਲਾ ਆਹੁਦਾ ਹੈ ਆਪ ਪਾਰਟੀ ਨਾਲ। ਕੇਜਰੀਵਾਲ ਇਨਾ ਨੂੰ ਦਿਲੀ ਤੋ ਚੋਣ ਲੱੜਾਵੇਗਾ।

  • @gurpreetchahal2677
    @gurpreetchahal2677 5 ปีที่แล้ว +14

    ਸੁਖਰਾਜ ਬੱਲ ਹੀਰਾ ਬੰਦਾ ਏ ,ਸਾਫ਼ ਦਿਲ ਇਨਸਾਨ ਏ

  • @gurpreetchahal2677
    @gurpreetchahal2677 5 ปีที่แล้ว +20

    ਸੁਖਰਾਜ ਬੱਲ ਨੇਕ ਦਿਲ ਇਨਸਾਨ ਆ,ਲੋੜ ਪੈਣ ਤੇ ਹਰੇਕ ਗਰੀਬ ਬੰਦੇ ਦੀ ਮੱਦਦ ਕੀਤੀ ਏ,ਪਰ ਕਦੇ ਪਬਲਸਿਟੀ ਨਹੀਂ ਕੀਤੀ।ਮੇਰੀ ਵੀ ਬਾਈ ਨੇ ਬਹੁਤ ਮੱਦਦ ਕੀਤੀ ਏ।

  • @PatialvicatererS
    @PatialvicatererS 5 ปีที่แล้ว +32

    ਬਲਜਿੰਦਰ ਕੌਰ ਬਹੁਤ ਸੁਝਵਾਨ ਨੇ ਜੀ

  • @arshdeepkaurkaur5815
    @arshdeepkaurkaur5815 5 ปีที่แล้ว +4

    God bless both of you

  • @darshansingh9000
    @darshansingh9000 3 ปีที่แล้ว +3

    Marriage is a private affair. It is understanding between the two souls. It is not good to poke dirty nose in others affairs.One should minds one's own business. God bless you both with prosperous life. Nice addressing

    • @KulwantSingh-lu3hh
      @KulwantSingh-lu3hh 2 ปีที่แล้ว

      Jarnel waali gal bahut thik kahi bal saab w g ji 👍

  • @harbanslal3304
    @harbanslal3304 3 ปีที่แล้ว +1

    Mubark jori nu sada salamt rahe jori sath sath lok sewa ch rahe thanks

  • @BalwinderSingh-py9ce
    @BalwinderSingh-py9ce 5 ปีที่แล้ว +2

    ਮੁੰਡਾ ਤੇ ਕਿਤੇ ਵੀ ਨਹੀਂ ਜਚ ਦਾ ਕੁੜੀ ਬਹੁਤ ਹੀ ਵਧੀਆ ਹੈ ਚਵਲ ਲੱਗ ਰਿਹਾ ਬਲ਼ ਬਾਕੀ ਫੇਸ ਸੋਹਣਾ ਨਹੀਂ ਲੱਗਦਾ ਗਲ਼ ਜਨਾਨੀ ਵਾਂਗ ਕਰ ਰਿਹੈ ਹੈ good speech Baljinder Kour BAL fak Lag Da hai y

  • @JasbirSingh-sj9ft
    @JasbirSingh-sj9ft 3 ปีที่แล้ว +2

    ਰੱਬ ਇਸ ਜੋੜੀ ਨੂੰ ਸਹੀ ਸਲਾਮਤ ਰੱਖੇ

  • @amritpal7473
    @amritpal7473 2 ปีที่แล้ว +2

    Thapprh..👋🏽

  • @rjanrandhawa8073
    @rjanrandhawa8073 5 ปีที่แล้ว +1

    ਮਝੈਲ ਬਹੁਤ ਹੀ ਸ਼ੱਕੀ ਸੁਭਾਅ ਦੇ ਹਨ

  • @amybrar852
    @amybrar852 5 ปีที่แล้ว +106

    ਮੁਬਾਰਕਾਂ ਬਹੁਤ ਬਹੁਤ -- ਰਾਜਨੀਤੀ ਤੇ ਨਿੱਜੀ ਜ਼ਿੰਦਗੀ ਨੂੰ ਵੱਖ ਵੱਖ ਤੌਰ ਤੇ ਦੇਖਿਆ ਕਰੋ ਵੀਰੋ - ਇੱਜਤ ਹਰ ਇੱਕ ਲਈ ਓਨੀ ਈ ਜ਼ਰੂਰੀ ਐ ਜਿੰਨੀ ਸਾਡੇ ਲਈ

  • @ruralconnectngowelfaresoci5384
    @ruralconnectngowelfaresoci5384 5 ปีที่แล้ว +18

    ਰੱਬ ਚੜ੍ਹਦੀ ਕਲਾਂ ਵਿੱਚ ਰੱਖੇ ਦੋਵਾਂ ਨੂੰ

  • @butasinghsandhuchandigarh1662
    @butasinghsandhuchandigarh1662 5 ปีที่แล้ว +5

    Waheguruji tuhanu hmeshan Khush rakhe te trkiyan deve

  • @amirshahzad8668
    @amirshahzad8668 5 ปีที่แล้ว +5

    Congratulations both of you,love from Punjab Pakistan

  • @MrGanganagar
    @MrGanganagar 5 ปีที่แล้ว +3

    Very beautiful couple. Congratulations 🎉❣️

  • @punjabi1854
    @punjabi1854 5 ปีที่แล้ว +45

    ਬੱਲਜਿਦਰ ਕੋਰ ਵੀ ਅੱਗੈ ਆਉਣ ਵਾਲੀ ਵਿਧਾਨ ਸੱਭਾ ਚੋਣਾ ਵਿੱਚ ਅੱਕਾਲੀ ਦੱਲ ਵਿੱਚ ਚੱਲੇ ਜਾਣਗੈ। ਇੱਹ ਲੱਵ ਮੈਰਿਜ ਹੈ ਬਾਕੀ ਕੱਹਾਣੀਆ ਜਿਸ ਤੱਰਾ ਮੱਰਜੀ ਬੱਣਾ ਲੱਵੋ। ਕਿਥੇ ਤੱਲਵੱਡੀ ਸਾਬੋ ਕਿਥੇ ਅੱਮਰਿਤਸਰ ਇਹ ਤਾ ਕਿਤੇ ਅੱਖ ਹੀ ਲੱੜੀ ਹੇ ਚਾਹੇ ਕੋਈ ਮੱਨੇ ਜਾ ਨਾ।

  • @sukhwindersinghzira6001
    @sukhwindersinghzira6001 5 ปีที่แล้ว +1

    ਵਾਹਿਗੁਰੂ ਜੀ ਕਿਰਪਾ ਕਰੇ

  • @joravarsingh3901
    @joravarsingh3901 5 ปีที่แล้ว +13

    Bahut sohni jodi aa..
    Waheguru tuhade ta mehar parea hath rakhe..

  • @sukhdeepkaur6393
    @sukhdeepkaur6393 5 ปีที่แล้ว +3

    god bless you both

  • @malkitl2374
    @malkitl2374 3 ปีที่แล้ว

    ਗੁੱਡ। ਬਾਈ। ਬਾਕੀ। ਤੁਹਾਡੀ। ਕਿਸਮਤ। ਕਰਮਾ। ਦੀ।ਮਮ੍ਤਮਾ। ਨੇ। ਪਹਿਲਾ। ਲਿਖੀ। ਹੁੰਦੀ। ਵਾਹਿਗੁਰੂ ਜੀ। ਚੜਦੀ ਕਲਾਂ ਵਿੱਚ। ਰੱਖਣ। ਜੀ

  • @russelwiper3112
    @russelwiper3112 5 ปีที่แล้ว +6

    Very good congratulations unlimited both of you

  • @satpalsharma6096
    @satpalsharma6096 5 ปีที่แล้ว +7

    Have a prosperous, dedicated and decorous life for this young couple.

  • @agamgill9563
    @agamgill9563 5 ปีที่แล้ว +1

    Nyc jodi...god bless u both...

  • @amansandhu7590
    @amansandhu7590 5 ปีที่แล้ว +1

    Vry good veer waheguru thunu kush rekhe

  • @Pardeepsingh0044
    @Pardeepsingh0044 5 ปีที่แล้ว +42

    ਬੰਦਾ ਏਨਾ ਵੀ ਸਾਫ ਨਾ ਹੋਵੇ ਦਿਲ ਦਾ , ਸਾਲਾ ਿੲਹੋ ਜਿਹਾ ਗਾਣਾ ਵੀ ਕੋਈ ਆਪਣੀ wife ਲਈ ਗਾਉਂਦਾ !! 😁

    • @baltejsingh1185
      @baltejsingh1185 5 ปีที่แล้ว +7

      Rightly said, I don't consider Amrit Maan as a singer even. He should have quoted Waris Shah or shiv Kumar batalvi or prof Mohan Singh.

    • @bobykherasingh5532
      @bobykherasingh5532 5 ปีที่แล้ว +3

      @Param Singh shi aa .soch samj ke bolna chaida si es nu

    • @saraosarao1429
      @saraosarao1429 5 ปีที่แล้ว +1

      Hahaha ryt

    • @baljitgrewal8145
      @baljitgrewal8145 5 ปีที่แล้ว +5

      Pardeep singh ਲੋਕ ਕਿੰਨੇ ਪਾਗਲ ਹਨ ਜੋ ਇਹੋ ਜਿਹੇ ਛਛੋਰੇ ਬੰਦਿਆ ਨੂੰ ਅੱਗੇ ਲਿਉਦੇ ਹਨ।ਇਨੇ ਜਿ਼ਮੇਵਾਰ ਅਹੁੱਦਿਆ ਤੇ ਹੁੰਦੇ ਹੋਏ ਇਹ ਕੀ 16 ਸਾਲਾ ਦੇ ਬੱਚਿਆ ਵਾਂਗ ਗੱਲਾਂ ਕਰਦੇ ਹਨ। ਜਿੰਨਾ ਲੋਕਾਂ ਨੂੰ ਉਮਰ ਦੇ ਲਿਹਾਜ ਨਾਲ ਗੱਲ ਕਰਨੀ ਨਹੀਂ ਆਉਂਦੀ ਦੇਸ਼ ਦਾ ਕੀ ਸਵਾਰਨਗੇ। ਹੋਛੇ ਲੋਕ।

  • @shamsherkahlon9121
    @shamsherkahlon9121 5 ปีที่แล้ว

    Bahut vadia hoya .

  • @jaswindermann6645
    @jaswindermann6645 2 ปีที่แล้ว

    Prof nice lady

  • @RajSingh-gi6od
    @RajSingh-gi6od 3 ปีที่แล้ว +5

    CONGRATULATIONS TO BOTH OF YOU.Retired principal is fully hopeful that my daughter and son will must put their contribution to make an INDIA A DEVELOPED COUNTRY.From California

  • @kulveersingh369
    @kulveersingh369 5 ปีที่แล้ว +1

    baljinder Kaur ji ek well understanding wale ne o sukhraj ji nu v buht kuj sikha k agge lai k auin gye all the best both of you for your future planings.

  • @gamdurgrewal8658
    @gamdurgrewal8658 5 ปีที่แล้ว +2

    ਵਧੀਆ

  • @jujharhundal3673
    @jujharhundal3673 5 ปีที่แล้ว +45

    ਸਪੀਚ ਏਨੀ ਵਧੀਆ ਨਹੀਂ ਤੇਰੀ ਬਾਈ MLA saab ਹਰ ਗੱਲ ਸੋਚ ਸਮਝ ਕੇ ਕਰਦੇ ਨੇ ਬਹੁਤ ਵਧੀਆ ਰਹੀ ਗੱਲ ਮਾਝੇ ਵਾਲਿਆਂ ਦੀ ਏਨੀ ਰੁਖੀ ਬੋਲੀ ਨਹੀਂ ਹੁੰਦੀ ਮਾਝੇ ਦੀ

    • @GURSEWAKSINGH-v7h
      @GURSEWAKSINGH-v7h 3 ปีที่แล้ว

      ਇਹ ਬਾਈ ਬਹੁਤ ਫੁਕਰਾ ਲਗਦੇ ਜੋ ਪਊਏ ਜਿੱਡੀਏ ਦੱਸਦੇ ਪਰ ਉਹ ਸੋਚ ਸਮਝ ਕਿ ਰਿਸਪੈਕਟ ਨਾਲ ਬੋਲਦੀ ਐ

  • @harbhajansingh1931
    @harbhajansingh1931 2 ปีที่แล้ว

    Very nice couple mubark ji

  • @GURPREETSingh-js6zj
    @GURPREETSingh-js6zj 5 ปีที่แล้ว +32

    Pagal insan you don't know manner how to talk in publicly regarding his wife .

    • @mmgrichforever4462
      @mmgrichforever4462 5 ปีที่แล้ว +3

      Culture da bera gark karta

    • @kinggill8849
      @kinggill8849 5 ปีที่แล้ว

      jva sahi bai bal ta lagda aam lokan ch boln wala v nii

    • @mruncle5347
      @mruncle5347 5 ปีที่แล้ว

      Khulle dil majhe waleya de putt
      Ho sakda ho ghar galt boldi howe

  • @parmindersandhu8543
    @parmindersandhu8543 5 ปีที่แล้ว +4

    Congrats ji

  • @gurshangill8074
    @gurshangill8074 3 ปีที่แล้ว

    GOD bless you, congratulations dear

  • @bablibansal572
    @bablibansal572 2 ปีที่แล้ว

    ⛱️Sache Patshah Ais pyare Couple 💑 nu Khush rkho🙏

  • @harbakhshishsingh9825
    @harbakhshishsingh9825 2 ปีที่แล้ว

    Biba ji bahut sohna munda milia hai tuhanu lucky ho tusi ji

  • @Humanity113
    @Humanity113 5 ปีที่แล้ว +4

    Bht vadia couple..👍

  • @abishesksingh5964
    @abishesksingh5964 3 ปีที่แล้ว

    Very smart Jodi ji God bless you.

  • @sumankumari1330
    @sumankumari1330 5 ปีที่แล้ว +3

    Very nice boy.
    Good people in AAP.

  • @gurcharnsingh8342
    @gurcharnsingh8342 5 ปีที่แล้ว

    Well wish for engagement long lives g

  • @tripplesttar9243
    @tripplesttar9243 2 ปีที่แล้ว +1

    😁😁 *ਮੈਂ ਤਾਂ ਇਹਨਾਂ ਨੂੰ ਬੁਲਾਇਆ ਵੀ ਨਹੀਂ ਸੀ ਜੇ ਸੱਚ ਪੁੱਛੋ ਤਾਂ 😁 ਬੱਸ ਸਿੱਧਾ ਚਪੇੜਾਂ ਹੀ ਮਾਰੀਆਂ*

  • @ranjitsingh3765
    @ranjitsingh3765 5 ปีที่แล้ว

    ਬਲ ਿਜੰਦਰ ਜੀ ਬਹੁਤ ਵੱਡੀ ਗਲਤੀ ਕਰਲੀ ,ਮੇਰੀ ਜਾਂ ਚਾਰੇ ਚੌਕੇ ਨਾਲ. ਹੋਰ ਮੁੰਡੇ ਪੰਜਾਬੀ ਿਕੱਥੇ ਨੇ.

  • @funofpubg492
    @funofpubg492 5 ปีที่แล้ว +1

    Vvv Niceee Jiii

  • @BeHappy-ci6nl
    @BeHappy-ci6nl 5 ปีที่แล้ว +20

    @ 2:02 ਪਤੰਦਰਾ ਇਹ ਗੱਲਾਂ ਕੈਮਰੇ ਤੇ ਨਹੀਂ ਬੋਲੀਆਂ ਜਾਂਦੀਆਂ 😂😂😂🤷‍♂️🤷‍♂️🤷‍♂️
    ਸਰਕਾਰੀ ਕੰਮਾਂ ਬਾਰੇ ਇਵੇਂ ਨਹੀਂ ਬੋਲੀਦਾ ਹੁੰਦਾ,, ਚਲਾਕੀਆਂ ਸਿੱਖਲੋ ਦੂਜਿਆਂ ਵਾਂਗੂ ਜੇ ਤੋਰੀ ਫੁਲਕਾ ਚਲਾਉਣਾ ਤਾਂ। 😂😂😂

  • @baljindersingh5925
    @baljindersingh5925 5 ปีที่แล้ว +9

    ਮੇਰਾ ਨਾਂ ਵੀ ਬਲਜਿੰਦਰ ਸਿੰਘ ਹੈ। ਜੇ ਕਿਤੇ ਰੱਬ ਆਪਣੀ ਜੋੜੀ ਬਣਾਉਂਦਾ ਤਾਂ ਸਹੁੰ ਰੱਬ ਦੀ ਅੱਜ ਦਿਨ ਹੀ ਕੁੱਝ ਹੋਰ ਹੋਣਾ ਸੀ। ਪਰ ਰੱਬ ਅੱਗੇ ਕੋਈ ਜੋਰ ਨੀ।

  • @sandeepbains2524
    @sandeepbains2524 3 ปีที่แล้ว

    ਆਮ ਆਦਮੀ ਪਾਰਟੀ ਜ਼ਿੰਦਾਬਾਦ ਜ਼ਿੰਦਾਬਾਦ ਜ਼ਿੰਦਾਬਾਦ 🙏🙏🙏🙏🙏🌹🌹

  • @Gurpreetsingh-k8b1i
    @Gurpreetsingh-k8b1i ปีที่แล้ว

    GurpreetGrewal-niceji❤

  • @babasatnamsinghji
    @babasatnamsinghji 5 ปีที่แล้ว +10

    ਵਿਅਾਹ ਕਰਨਾ ਘਰ ਬੈਠ ਕਿ ਵੀ ਹੋ ਸਕਦਾ ਰੌਲ ਪਾੳੁਣ ਦੀ ਲੋੜ ਨਹੀ ਹੁੰਦੀ

  • @shubvirk7820
    @shubvirk7820 3 ปีที่แล้ว

    Bahut hi samjdar te sau shrif kudi aa rab saria nu eho jhi hamsafr deve Bai bahut Lucky aa eho jihi wife mile

  • @ਗੁਰਦੀਪਸਿੰਘਟਿਵਾਣਾ
    @ਗੁਰਦੀਪਸਿੰਘਟਿਵਾਣਾ 3 ปีที่แล้ว +1

    ਵੈਰੀ ਵੈਰੀ ਵੈਰੀ ਗੁਡ ਬਾਈ ਜੀ ਭੈਣ ਜੀ👍🙏👌👌👌👍

  • @gejasingh2253
    @gejasingh2253 3 ปีที่แล้ว

    So. Nice,😊😊😍😍😊😊.

  • @AmanDeep-pc6di
    @AmanDeep-pc6di 5 ปีที่แล้ว

    ਖੁਸ਼ ਰਹੋ ਬੀਬਾ ਜੀ

  • @iqbalsingh4431
    @iqbalsingh4431 2 ปีที่แล้ว

    Mubarak ho god bless you love you

  • @karan-hw8gk
    @karan-hw8gk 5 ปีที่แล้ว +3

    Nice

  • @mickykhera2662
    @mickykhera2662 2 ปีที่แล้ว +1

    Ehna di interview hun dubara honi chahidi hey

  • @kulbirsingh3348
    @kulbirsingh3348 3 ปีที่แล้ว

    👌 veer

  • @inderpalsingh750
    @inderpalsingh750 5 ปีที่แล้ว +7

    God bless you

  • @varindersohivarindersohi4342
    @varindersohivarindersohi4342 3 ปีที่แล้ว

    congratulations g

  • @rights7328
    @rights7328 5 ปีที่แล้ว +5

    Congratulations 🎊🎉🍾

  • @VinodKumar-ce5cq
    @VinodKumar-ce5cq 3 ปีที่แล้ว +1

    Godblessyou

  • @kinudhaliwalkaur80
    @kinudhaliwalkaur80 3 ปีที่แล้ว

    Congratulationsji

  • @KesarSingh-ph9kv
    @KesarSingh-ph9kv 3 ปีที่แล้ว

    Congratulations ji.May God bless.

  • @Pardeepsingh0044
    @Pardeepsingh0044 5 ปีที่แล้ว +15

    ਬਲਜਿੰਦਰ ਕੌਰ ਨੇ ਸਹੀ ਇੰਟਰਵਿਉ ਦਿੱਤੀ ਆ - ਦਿਲੋਂ ਲੱਗੀ

  • @baldevsingh3568
    @baldevsingh3568 3 ปีที่แล้ว +1

    Biba g bohut vadhia leader Han ilaka niwasi ina nu bar bar jitaun

  • @karamsingh2135
    @karamsingh2135 5 ปีที่แล้ว +7

    ਬਹੁਤ ਬਹੁਤ ਮੁਬਾਰਕ ਬਾਦ

  • @pargatsosan7378
    @pargatsosan7378 5 ปีที่แล้ว

    Very good news

  • @paramvirgosal
    @paramvirgosal 2 ปีที่แล้ว

    Navjot Singh Sidhu is from Malwa
    ..Anchor is not having proper information about it.. Navjot Sidhu hails from village Kakarwal near Dhuri, District Sangrur

  • @sahilkhajuria3045
    @sahilkhajuria3045 5 ปีที่แล้ว +3

    Good

  • @inderjeetsingh72413
    @inderjeetsingh72413 5 ปีที่แล้ว +15

    ਨਚਾਰ ਜਿਹਾ ਲਗਦਾ ਏ ਬੱਲ
    ਬੋਲਣ ਦਾ ਵਧੀਆ ਤਰੀਕਾ ਨਹੀਂ ਆਉਂਦਾ ਇਸਨੂੰ
    ਟੀਚਾ ਬੋਲਣ ਦੀ ਜਗ੍ਹਾ ਤੇ ਟਿਚਾ ਬੋਲ ਰਿਹਾ ਏ 20:00

  • @yudhvirgoodviewsingh9487
    @yudhvirgoodviewsingh9487 2 ปีที่แล้ว

    Congratulations mla Baljinder kaur ji

  • @raghubirsingh3372
    @raghubirsingh3372 3 ปีที่แล้ว

    Bibi Punjab de lye ki Kita works da ki kta

  • @rajeshkumarhomeopathydocto4139
    @rajeshkumarhomeopathydocto4139 5 ปีที่แล้ว +7

    ਨਵੇਂ ਮੁੰਡੇ ਕੁੜੀਆਂ ਮਿੰਟ ਲਾਉਂਦੇ ਹਨ,ਸੈਟਿੰਗ ਕਰਨ ਲਈ।

  • @amarjitkaur1969
    @amarjitkaur1969 5 ปีที่แล้ว +1

    Good wishes

  • @malkitsingh5409
    @malkitsingh5409 3 ปีที่แล้ว

    Very good very nice 👍

  • @jatindersingh531
    @jatindersingh531 3 ปีที่แล้ว

    Congratulations
    God bless u

  • @sonukhaira4382
    @sonukhaira4382 5 ปีที่แล้ว +1

    congrats sister

  • @JagdeepSingh-yu4nn
    @JagdeepSingh-yu4nn 5 ปีที่แล้ว +39

    ਭਾੳੁ ਤੇਰਾ ਕੰਮ ਸੂਤਰ ਅਾ ਗਿਅਾ ਜੇ, ਹੁਣ ਤੂੰ ਅਪਣੀ ਪਤਨੀ ਨੂੰ ਪੳੁਅਾ ਦੱਸਣ ਡਿਅਾਂ ੲੇਂ

  • @sabi-mansa
    @sabi-mansa 2 ปีที่แล้ว

    Pehla Mubarak dona nu

  • @JSK-xk4wl
    @JSK-xk4wl 5 ปีที่แล้ว +1

    Nice ji

  • @nachhatarkaur7813
    @nachhatarkaur7813 3 ปีที่แล้ว

    Ball bhau bai ji mubraka and baljinder k bahut buhat mubaraka

  • @navdipsingh6242
    @navdipsingh6242 5 ปีที่แล้ว +2

    Congratulation

  • @Allinone-pw9xf
    @Allinone-pw9xf 5 ปีที่แล้ว +2

    Nice.Congratulations ji