Bikram Majithia ਨੇ Navjot Sidhu ਬਾਰੇ ਕਹੀਆਂ ਵੱਡੀਆਂ ਗੱਲਾਂ | News18 Rising Punjab

แชร์
ฝัง
  • เผยแพร่เมื่อ 12 ม.ค. 2025

ความคิดเห็น • 399

  • @gksangha3772
    @gksangha3772 3 ปีที่แล้ว +78

    ਨਾ ਅਕਾਲੀ ਦਲ ਨਾਂ ਕਾਂਗਰਸ ਹੁਣ ਆਮ ਆਦਮੀ ਪਾਰਟੀ ਦੀ ਸਰਕਾਰ ਬਣਾਉਣੀ ਹੈ ਪੰਜਾਬ ਵਿੱਚ 100 percent ji

    • @vickylatalamasih3799
      @vickylatalamasih3799 3 ปีที่แล้ว +1

      Sahi aa bro

    • @gebasingh2870
      @gebasingh2870 3 ปีที่แล้ว +3

      Nai bro sarkar ouni shromni akali dal di

    • @kiranpalsingh2708
      @kiranpalsingh2708 3 ปีที่แล้ว +2

      ਇਮਾਨਦਾਰ ਨੂੰ ਵੋਟ ਪਾਓ, ਦਲ ਨਾ ਦੇਖੋ !

    • @Hitleryt7726
      @Hitleryt7726 3 ปีที่แล้ว +3

      ਆਮ ਆਦਮੀ ❤️❤️❤️❤️❤️❤️❤️

    • @DeepakKumar-oh4cb
      @DeepakKumar-oh4cb 3 ปีที่แล้ว

      @@satbirsingh2182 teek keha veer ji sare lidra ne guru peera di darti te pehla hi gand paya

  • @sukhwindersukhi8301
    @sukhwindersukhi8301 3 ปีที่แล้ว +15

    ਬਿਲਕੁਲ ਸੱਚੀਆਂ ਗੱਲਾ ਨੇ ਘਰ ਦਾ ਭੇਤੀ ਲੰਕਾ ਢਾਹੇ

  • @navdeepjindal2996
    @navdeepjindal2996 3 ปีที่แล้ว +54

    ਜਿਹੜੇ ਖਿੱਤੇ ਵਿੱਚ ਇਹੋ ਜਿਹੇ ਲੋਕਾਂ ਨੂੰ ਤਵੱਜ਼ੋ ਮਿਲਣ ਲੱਗ ਜਾਵੇ, ਤਾਂ ਉਸ ਖਿੱਤੇ ਦਾ ਪਤਨ ਤੈਅ ਹੈ।

  • @dssandhuu4393
    @dssandhuu4393 2 ปีที่แล้ว +3

    ਮਜੀਠੀਆ ਜੀ ਤੁਸੀਂ ਪੰਜਾਬ ਦੀ ਜਵਾਨੀ ਬਰਬਾਦ ਕਰ ਦਿੱਤੀ ਨਸ਼ਿਆਂ ਨਾਲ ਗੁਰੂ ਗ੍ਰੰਥ ਸਾਹਿਬ ਦੇ ਅਗ ਗਲੀਆਂ ਵਿੱਚ ਰੋਲੇ ਬਰਗਾੜੀ ਦਾ ਕਾਂਡ ਲੋਕਾਂ ਨੂੰ ਯਾਦ ਹੈ ਪੰਜਾਬ ਅਤੇ ਸਿੱਖ ਕੌਮ ਦੇ ਦੁਸ਼ਮਣ ਹੋ ਤੁਸੀਂ

  • @kiranpalsingh2708
    @kiranpalsingh2708 3 ปีที่แล้ว +6

    ਸ. ਨਵਜੋਤ ਸਿੰਘ ਦੀਆਂ ਗੱਲਾਂ ਵਿੱਚ ਦਮ ਹੈ, ਗੰਭੀਰਤਾ ਨਾਲ ਵਿਚਾਰੀਏ !

  • @HarpreetSingh-rd9bw
    @HarpreetSingh-rd9bw 3 ปีที่แล้ว +1

    ਪੰਜਾਬ ਦਾ ਨਵਾਂ ਮੁੱਖ ਮੰਤਰੀ ਹਿੰਦੂ ਭਾਈਚਾਰੇ ਚੋ ਅਕਾਲੀ ਦਲ ਦਾ ਮੁੱਖ ਫੈਸਲਾ. ਮਜੀਠੀਆ ਸਾਬ੍ਹ ਦੱਸੋ.

  • @shilparani7934
    @shilparani7934 3 ปีที่แล้ว +2

    ਜੋ ਪੰਜਾਬ ਤੇ 3 ਲੱਖ ਕਰੋੜ ਦਾ ਕਰਜ਼ਾ ਹੈ , ਉਹ ਕਿੱਥੇ ਗਿਆ , ਹੁਣ ਤਕ ਤਾ ਅਕਾਲੀ ਤੇ ਕਾਂਗਰਸੀ ਹੀ ਸਨ ਪੰਜਾਬ ਵਿੱਚ , ਦੱਸੋ ਇਹ ਸਾਰਾ ਪੈਸਾ ਕਿੱਥੇ ਗਿਆ , 👀 ਮਾਰਦਾ ਗੱਲਾਂ
    ਹੁਣ ਨਹੀਂ ਲਗਦੇ ਲੋਕ ਤੇਰੇ ਮਗਰ 😀
    ਦਿਓ ਹਿਸਾਬ ਇਸ ਸਾਰੇ ਕਰਜ਼ੇ ਦਾ
    ਆਪ ਜਿੰਦਾਬਾਦ

    • @princekainth2342
      @princekainth2342 3 ปีที่แล้ว

      Je ehna nu hraana ta wash to wadh vote AAP nu pwaao....nh ta ehna ne pher jitt jaana....paise nall🤔🧐

  • @AvtarSingh-qg2gl
    @AvtarSingh-qg2gl 3 ปีที่แล้ว +5

    ਤੁਸੀਂ ਕਿੰਨੇ ਕੁ ਹਿੰਦੂ ਮੁੱਖ ਮੰਤਰੀ ਬਣਾਏ ਸੀ ,ਤਸਕਰ ਸਾਬ, ਕਿੰਨੇ ਕੂ ਐਸ ਸੀ ?

  • @rkgorayan8667
    @rkgorayan8667 3 ปีที่แล้ว +11

    Good Sidhu Sab Next Cm Banao

    • @rkgorayan8667
      @rkgorayan8667 3 ปีที่แล้ว +3

      Sidhu Sab Next Cm Banao 2022

  • @jagdishsingh2362
    @jagdishsingh2362 ปีที่แล้ว +1

    Bhut vdhiya discussion majithiyaji. Very good .God bless you. SAD ZINDABAD JaiBharat.

  • @varinderdhawan4613
    @varinderdhawan4613 3 ปีที่แล้ว +9

    ਜਿੰਨੇ ਇਨਸਾਨੀਅਤ ਦੇ ਕੰਮ ਸਰਦਾਰ ਨਵਜੋਤ ਸਿੰਘ ਸਿੱਧੂ ਨੇ ਤੂੰ ਕੀ ਕੀਤਾ

  • @RajRaj-uh6bv
    @RajRaj-uh6bv 3 ปีที่แล้ว +27

    ਬਾਦਲਾਂ ਦਾ ਇਤਹਾਸ ਦੇਖ ਕੇ ਇਹਨਾਂ ਗੁਰੂ ਦੋਖੀਆਂ ਦਾ ਨਾਸ ਕਰੋ ਵਾਹਿਗੁਰੂ

  • @GagandeepSingh-ko1ek
    @GagandeepSingh-ko1ek 3 ปีที่แล้ว +12

    💯 aam aadmi party 🕯️🕯️🕯️

    • @Humanity0101
      @Humanity0101 ปีที่แล้ว

      Kejriwal rss da parvar hai na diggo bhaiya de peri

    • @GagandeepSingh-ko1ek
      @GagandeepSingh-ko1ek ปีที่แล้ว

      @@Humanity0101 Badal Modi da Banda
      Captain Modi da Banda
      Channi Rahul Gandhi da Banda
      🤣🤣🤣🤣🤣🤣

  • @vajindersingh7016
    @vajindersingh7016 3 ปีที่แล้ว +13

    Only AAP.......kejriwal he hun kuch kar sakda punjab lae..... Baki ta apas vich ladi jande hun

    • @vickylatalamasih3799
      @vickylatalamasih3799 3 ปีที่แล้ว +1

      Right

    • @HR45Indri
      @HR45Indri 3 ปีที่แล้ว

      Fir Punjab Delhi se hi chalega

    • @vajindersingh7016
      @vajindersingh7016 3 ปีที่แล้ว

      @@HR45Indri jado punjab vicho chalda c..... Ta kehra kuch ho gaya

    • @vajindersingh7016
      @vajindersingh7016 3 ปีที่แล้ว

      @@HR45Indri sir imandari b koi cheez ha

  • @Randhawa1339
    @Randhawa1339 3 ปีที่แล้ว +15

    Sidhu di jutti wargga v nahi aa

    • @kingssunny7381
      @kingssunny7381 3 ปีที่แล้ว +1

      Sidhu vrga ghtia bnda vi dunia ch nh khana es desh da gulami krni Pakistan di

  • @baljindermaan1905
    @baljindermaan1905 3 ปีที่แล้ว +4

    ਚਿੱਟੇ ਵੇਚਦੇ ਵੇਚਦੇ ਦਾੜੀ ਚਿੱਟੀ ਹੋ ਗਈ ਮਜੀਠੀਏ ਦੀ।

  • @rashmeetkaurkaur4302
    @rashmeetkaurkaur4302 3 ปีที่แล้ว +4

    ਚਿ਼ੱਟਾ zindabad

  • @v-docs7345
    @v-docs7345 3 ปีที่แล้ว +17

    Channi is a good leader. Majithia is responsible for facilitating drug mafia in Punjab.

  • @pb13kabootarbaj37
    @pb13kabootarbaj37 2 ปีที่แล้ว

    ਭਗਵਤ,ਮਾਨ,ਨੂ,ਮੋਕਾ,ਦੇਉਹ,ਨਹੀ,ਫੇਰ,ਇਹ,ਕਜਰ,,ਤੁਹਾਡੇ,ਜੋਤੀਆ,ਲੋਣਗੇ,,ਇਹ,ਸਭ,ਮਿਲ,ਹੋਏ,ਨੇ,,,ਆਪ,ਵਿਚ,ਲੜੀ,ਜਾਦੇ,ਨੇ,ਪੰਜਾਬ,ਵਾਰੇ,ਕੋਈ,ਨਹੀ,ਸੋਚ,ਰਹਿਆ,,ਖਾ,ਗ,ਏ,ਲੁਟਕੇ,ਸਭ,ਕੁਝ,,ਆਪ,ਨੂ,ਮੋਕਾ,ਦਾਉ,ਵੀਰੋ,ਜਾਗੋ

  • @rpshundal3128
    @rpshundal3128 3 ปีที่แล้ว

    ਆਕਲੀ ਸਰਕਾਰ ਤਾਂ ਬਣ ਸਕਦੀ ਜੇ ਬਾਸਪਾ ਦਾ CM ਹੋਵੇ

  • @kuldeepsohalkuldeepsohal1634
    @kuldeepsohalkuldeepsohal1634 2 ปีที่แล้ว +3

    Majithia sahib 👌👍🙏

  • @varindersinghdhaliwal4305
    @varindersinghdhaliwal4305 3 ปีที่แล้ว +1

    ਸ਼੍ਰੋਮਣੀ ਅਕਾਲੀ ਦਲ ਜਿੰਦਾਬਾਦ ⚖️⚖️⚖️⚖️⚖️✌️✌️✌️✌️✌️👍👍👍🙏🙏

  • @Onlyone174
    @Onlyone174 2 ปีที่แล้ว

    20th February *Ballot Revolution* in Punjab.

  • @gurmansingh3876
    @gurmansingh3876 3 ปีที่แล้ว +10

    King sidhu

  • @indianhindu1002
    @indianhindu1002 2 ปีที่แล้ว +2

    Vote for AAP only!

  • @VarinderSingh-bh6ym
    @VarinderSingh-bh6ym 3 ปีที่แล้ว

    ਜਰਨੈਲ ਚੰਗਾ ਇਹ ਜਮਾਨਤਾਂ ਕਰਵਾਉਂਦਾ ਫਿਰ ਰਹਿ ।

  • @mangasingh4390
    @mangasingh4390 3 ปีที่แล้ว +1

    ਹੁਣ ਮੈਂ ਕਦੇ ਵੀ ਨਹੀਂ ਵੋਟ ਚਿਟੇ ਦਲ ਪਾਵੇਗਾ

  • @Onhuntt
    @Onhuntt 3 ปีที่แล้ว +8

    0:54 Jakhar Jat hi hunde vese

  • @ranbirsingh7960
    @ranbirsingh7960 2 ปีที่แล้ว +2

    i will vote only for aap.. my cm Sardaar Bhagwant singh maan saab only we want change

  • @rajvinderkaur8340
    @rajvinderkaur8340 3 ปีที่แล้ว +3

    Vikram jee true jee

  • @JaspalSingh-qm4oy
    @JaspalSingh-qm4oy 3 ปีที่แล้ว +1

    ਜੀਹਨੇ ਡਾਇਰ ਨੂੰ ਭੋਜਨ ਦਿੱਤਾ

  • @amanindergill1710
    @amanindergill1710 2 ปีที่แล้ว

    ਪੰਜਾਬ ਦਿਓ ਲੋਕੋ ਸ਼ਰਮ ਖਾਲੋ, ਥੋਡਾ ਕੁਛ ਨੀ ਹੋ ਸਕਦਾ ਬੇਸ਼ਰਮਾ ਦਾ

  • @lakhwinderkaur4814
    @lakhwinderkaur4814 2 ปีที่แล้ว +1

    ਮੇਰੇ ਵੀਰ ਜੀ ਮਜੀਠੀਆ ਜੀ ਮਾਂਝੇ ਦੇ ਜੱਟ ਉਚੇ ਸੁੱਚੇ ਸੁਰਮੇਂ ਦਾ ਪੱਤਾ ਨਹੀਂ ਪੱਤਾ ਨਹੀਂ ਲੱਗਦਾ ਰੰਧਾਵਾ ਜੱਟਾਂ ਦਾ ਉਚੇ ਸੁੱਚੇ ਸੁਰਮੇਂ ਜੱਟਾਂ ਦਾ ਧੀਆਂ ਮੱਝੇ ਦੀਆਂ ਉਚੀਆਂ ਸੁਚੀਆਂ ਦਾ ਪਤਾ ਨਹੀਂ ਲੱਗਦਾ ਮਾਝੇ ਦੇ ਬਾਜ਼ ਸੀ ਰੰਧਾਵਾ ਜੀ ਪੱਤਾ ਨਹੀਂ ਲੱਗਦਾ ਮੀਡੀਆ ਨੂੰ ਕਰਤਾਰਪੁਰ ਸਾਹਿਬ ਜੀ

  • @khushwinderkumar340
    @khushwinderkumar340 3 ปีที่แล้ว +5

    Chatty da boss 😜

  • @kuldeepsohalkuldeepsohal1634
    @kuldeepsohalkuldeepsohal1634 2 ปีที่แล้ว +2

    Full support karo majithia sahib nu.

  • @ShivaSingh-df6bm
    @ShivaSingh-df6bm 2 ปีที่แล้ว

    Khali majethia🇮🇳🇮🇳🇮🇳 jindabad💪💪. 💪💪💪💪

  • @gurpreetgurpret5854
    @gurpreetgurpret5854 3 ปีที่แล้ว +7

    Aap nu vote ta sapoot karo

  • @saddahaq4256
    @saddahaq4256 3 ปีที่แล้ว +10

    Munni🤣😂

  • @gurwindersinghbuttar81
    @gurwindersinghbuttar81 3 ปีที่แล้ว +1

    ਸਾਰਾ ਪੰਜਾਬ ਚਿੱਟੇ ਤੇ ਲਾ ਕੇ ਹੁਣ ਗੱਲਾਂ ਮਾਰਦਾ ਮਜੀਠੀਆ।

  • @babbusingh9532
    @babbusingh9532 3 ปีที่แล้ว +2

    Good

  • @narindersingh4750
    @narindersingh4750 3 ปีที่แล้ว +3

    Channi sahab jindabaad

  • @gurtejkaur2244
    @gurtejkaur2244 3 ปีที่แล้ว +2

    Aap only

  • @rajanpalyal8856
    @rajanpalyal8856 2 ปีที่แล้ว

    Love you majihta saab galla bhuth end ne y di

  • @jagrajsinghdhillon6948
    @jagrajsinghdhillon6948 2 ปีที่แล้ว +15

    No talk of development, not a word on corruption , feel sorry for the people who are sitting der and laughing at this. I hope bhagwant Maan wins this time. Punjab needs a change.

    • @jinu03
      @jinu03 2 ปีที่แล้ว +1

      Bas ji Logon ne in sab Selfish Politicians ko Rast dikhaaya... BHAGWANT MAAN is now the CM. And This should be the start of WAKE UP CALL to all the POWER GREEDING politicians.

  • @santokhbhari4795
    @santokhbhari4795 3 ปีที่แล้ว +17

    Hun kihte bhaj gay tusi Majithia SAHB😂😂

  • @RajRaj-uh6bv
    @RajRaj-uh6bv 3 ปีที่แล้ว +1

    ਗੁਰੂ ਘਰ ਦੇ ਦੋਸ਼ੀ ਕਿਸੇ ਬਾਰੇ ਕੀ ਆਖਣਗੇ

  • @chathams9223
    @chathams9223 3 ปีที่แล้ว +13

    Satguru ji ne Chitra vechan da kadon sabk ditta se

  • @jotkhangura8565
    @jotkhangura8565 3 ปีที่แล้ว +2

    Very nice person 👍👌♥️♥️♥️

  • @bhoopsingh9579
    @bhoopsingh9579 3 ปีที่แล้ว +7

    Bikram is not a lion of Majha but he is a jackel of Majha

  • @nirmalsinghsingh8972
    @nirmalsinghsingh8972 3 ปีที่แล้ว +1

    Sadhu sir jindabad

  • @harjinder4407
    @harjinder4407 3 ปีที่แล้ว +1

    . मजीठिया साहब अगर अकाली दल सत्ता में वापस आता है तो क्या आप अनिल जोशी को मुख्यमंत्री बनाएंगे क्योंकि अनिल जोशी हिंदू भाईचारे से आता है

  • @GurpreetSingh-wx7pq
    @GurpreetSingh-wx7pq 3 ปีที่แล้ว

    ਮਜੀਠੀਆ ਸੁਪਰ ਮੇਨ

  • @harjitsandhu1402
    @harjitsandhu1402 3 ปีที่แล้ว +15

    Wa wa wa es bande da dimaag dekho, es nu dar aa sidhu je cm ban geya, Sade dandda chadu, channi toh ta kuj ni hona, eh dimaag aa es da, ehna nu dar aa bas

    • @GREWALGOfficial
      @GREWALGOfficial 3 ปีที่แล้ว +3

      J sidhu v cm banya tan v kuch ni krna ohne....eh gallan tere mere warge loka nu hi aundia ne ...eh ni pata ki es interview ton bad ekhate Beth k hasde hon nal botal kholi howe....dur reh veere ena gandia politics gallan ton...bus entertainment aa

    • @kiranpalsingh2708
      @kiranpalsingh2708 3 ปีที่แล้ว +1

      GREWAL G. Official
      He will do

    • @harjitsandhu1402
      @harjitsandhu1402 3 ปีที่แล้ว +2

      Oh ta hai, 22 koi sikh ko k sikhn di ta eh gal karn, hai ta sidhu vi eho jeha par koi vada chor koi shota chor.

  • @JaspalSingh-qm4oy
    @JaspalSingh-qm4oy 3 ปีที่แล้ว +1

    ਚਿੱਟੇ ਵਪਾਰੀ ਦਾ ਲੁਕਾਈ ਕੀ

  • @sureshdadhwal3235
    @sureshdadhwal3235 2 ปีที่แล้ว +1

    I love navjot honest jindabad

  • @VishalSharma-ft6fs
    @VishalSharma-ft6fs 3 ปีที่แล้ว

    ਪੰਜਾਬ ਵਿੱਚ ਟਿਕਟਾਂ ਵੇਚਦੀ ਫੜੀ ਗਈ ਆਮ ਆਦਮੀ ਪਾਰਟੀ, ਰਾਘਵ ਚੱਡਾ,
    ਕੇਜਰੀਵਾਲ ਚੋਰ ਹੈ ਦੇ ਲੱਗੇ ਨਾਅਰੇ
    #TicketBlackiaAap

  • @harjotguron1887
    @harjotguron1887 3 ปีที่แล้ว

    BSP+SAD jindabad

  • @ranasandhu5550
    @ranasandhu5550 2 ปีที่แล้ว

    Bilkul sahi kiha sir

  • @wordsareswords
    @wordsareswords 2 ปีที่แล้ว

    hahaha Thoko taalide vich te...... best line

  • @itube1984
    @itube1984 3 ปีที่แล้ว +45

    I love the way Majithia called him characterless 😂🤣

  • @gurjitsingh1990
    @gurjitsingh1990 3 ปีที่แล้ว

    ਸ਼੍ਰੋਮਣੀ ਅਕਾਲੀ ਦਲ ਜ਼ਿੰਦਾਬਾਦ ਬਿਕਰਮ ਮਜੀਠੀਆ ਜ਼ਿੰਦਾਬਾਦ

  • @narinderjaidka7429
    @narinderjaidka7429 2 ปีที่แล้ว +4

    MAJITHIA JINDABAD

  • @JagjeetSingh-et6iw
    @JagjeetSingh-et6iw 3 ปีที่แล้ว +14

    Vikram Majithia ne ajj feem bad khadi a gappi sire da

  • @harjindersahota1976
    @harjindersahota1976 3 ปีที่แล้ว

    Citte da rate v ds Dio janab

  • @jagdishsingh2362
    @jagdishsingh2362 ปีที่แล้ว

    Badals bhut chaange aa.Very good donein their own regimes. God bless you badal Sahib. Majithiyaji God bless you.

  • @bobbyrishi1
    @bobbyrishi1 3 ปีที่แล้ว +16

    He is absolutely right about Thoko Taali

  • @parwindersingh8057
    @parwindersingh8057 3 ปีที่แล้ว +4

    ਚਿੱਟੇ ਵਾਲੇ

  • @sonuchopra3971
    @sonuchopra3971 3 ปีที่แล้ว +1

    Am admi party

  • @avtaarsingh6706
    @avtaarsingh6706 3 ปีที่แล้ว

    ਮੈਨੂੰ ਤਾ ਸਾਰੇ ਲੀਡਰ ਕਾਮੇਡੀਅਨ ਲਗਦੇ ਨੇ ਯਾਰ ਕੋਈ ਵਧੀਆਂ ਲੀਡਰ ਕਾਦੋ ਆਵੇ ਗਾ ਜੈ ਭੀਮ ਜੈ ਭਾਰਤ ਜੈ ਸੰਵਿਧਾਨ

  • @rockycheema6742
    @rockycheema6742 3 ปีที่แล้ว +3

    Bai ji tusi ve jetali de jumaybarri chukki se os bare ve dasso

  • @Param1984peace
    @Param1984peace 3 ปีที่แล้ว +3

    Drug dealer 🤣🤣

  • @baldevsinghnishan-a-khalsa76
    @baldevsinghnishan-a-khalsa76 3 ปีที่แล้ว +2

    ਝੂਠ ਝੂਠ ਅਕਾਲੀ ਦਲ

  • @gagansandhu7379
    @gagansandhu7379 3 ปีที่แล้ว +6

    Tere varga nhi Navjot Singh Sidhu....he is very honest person but majhithia you are very currupt

  • @daljitgill8496
    @daljitgill8496 3 ปีที่แล้ว

    😂😂😂 ਬਿਲ ਕੁੱਲ ਸਹੀ ਕਿਹਾ ਮਜੀਠਿਆ ਸਾਹਿਬ

  • @mohinderdhaliwal4244
    @mohinderdhaliwal4244 3 ปีที่แล้ว +1

    ਤੁਸੀਂ ਲੋਕ ਤਾਂ ਬੁੜੀਆਂ ਨਾਲੋ ਵੀ ਮਾੜੇ ਹੋ ਓਹ ਵੀ ਇਕ ਦੂਜੀ ਨੂੰ ਮੇਹਣੇ ਘੱਟ ਦਿੰਦਿਆ ਹਨ ਤੁਸੀਂ 5 ਸਾਲ ਇਹੋ ਕੰਮ ਕਰਦੇ ਹੋ ਮੇਹਣੋ ਮੇਹਣੀ ਸ਼ਰਮ ਕਰੋ ਕੁਝ ਤੁਸੀ ਲੋਕਾਂ ਨੇ ਪੰਜਾਬ ਦਾ ਕੀ ਸਵਾਰਨਾਂ ਘਗਰੀਆਂ ਪਾਕੇ ਘਰ ਬੈਠੋ ਚੰਗੇ ਬੰਦਿਆ ਨੂੰ ਅਗੇ ਔਣ ਦਿਓ ਜੋ ਪੰਜਬ ਦੇ ਲੋਕਾਂ ਲਈ ਚੰਗਾ ਕੰਮ ਕਰਨ ਅਸੀਂ ਬੇਵਕੂਫ ਨਹੀ ਹਾਂ ਤੁਸੀ ਹਰ 5 ਦਾ ਠੇਕਾ ਨਹੀ ਲਿਆ

  • @jorasingh6777
    @jorasingh6777 3 ปีที่แล้ว +5

    Lucha Landa Choudhary,te ,,,,,,,,,,,, ,,,,,,,,pardhan , jagdish bhola yaad hai majithia sab ?

  • @baljitsingh4741
    @baljitsingh4741 3 ปีที่แล้ว +13

    Aa dekh lo.hun dharm de na te loga vich fot pa rahe aa.waheguru ehna nu sach boln di himmat deye

  • @officialbhaisohansingh
    @officialbhaisohansingh 3 ปีที่แล้ว +1

    ਵਾਹਿਗੁਰੂ ਜੀ ਕਿਰਪਾ ਕਰਿਉ ਸਾਰੇ ਲੀਡਰ ਚੜਦੀਆਂ ਕਲਾ ਵਿੱਚ ਰਹਿਣ ਵਾਹਿਗੁਰੂ ਜੀ ਕਿਰਪਾ ਕਰਿਉ

  • @harshchouhary9251
    @harshchouhary9251 3 ปีที่แล้ว +2

    Only Bhagwant mann

  • @rajsoni4291
    @rajsoni4291 2 ปีที่แล้ว

    App jindabad

  • @dharmindersingh3463
    @dharmindersingh3463 3 ปีที่แล้ว

    Sachia galla majithia sahab

  • @indianhindu1002
    @indianhindu1002 2 ปีที่แล้ว

    Kejriwal ji is best...he will change the Punjab

  • @GurpreetSingh-jz7gv
    @GurpreetSingh-jz7gv 3 ปีที่แล้ว +6

    Koi b party raj kare par meun koi dekte nahi ma koi Punjab da Raja nahi par vikram majihta jaha Punjab da nukshan karre koi nahi kar sakda

  • @satwantsingh1986
    @satwantsingh1986 3 ปีที่แล้ว

    ਛੂਪ 😂😂😂😂😂😂ਸਾਲਾ ਤੋਤਲਾ

  • @Crush-qp5pm
    @Crush-qp5pm 3 ปีที่แล้ว +1

    Maa es bande nu vadiya tan nahi samjada par jo vi ehne navjot sidhu baate keya oh bilkul sach keya

  • @gurdipnayar1625
    @gurdipnayar1625 3 ปีที่แล้ว +1

    Aap is coming in punjab

  • @kuldeeplidder2661
    @kuldeeplidder2661 3 ปีที่แล้ว +8

    BJP akali dal karkre shaddi si Sidhu ne

  • @vashishattravels2366
    @vashishattravels2366 3 ปีที่แล้ว +4

    Topi master

  • @mohitmanu8581
    @mohitmanu8581 2 ปีที่แล้ว

    Logical

  • @krishangopal2690
    @krishangopal2690 3 ปีที่แล้ว

    Sahi

  • @RanjeetSingh-vo4ov
    @RanjeetSingh-vo4ov 3 ปีที่แล้ว +2

    Vikramjeet Majithia chittani milta ki kara

  • @jotkhangura8565
    @jotkhangura8565 3 ปีที่แล้ว +1

    Very good

  • @wanderlust6708
    @wanderlust6708 3 ปีที่แล้ว

    Pot calling the kettle black....😂🤣

  • @mukeshkumarnarang1190
    @mukeshkumarnarang1190 3 ปีที่แล้ว +5

    Beadbi Vale kade ni aune

  • @PrinceKumar-cf7ek
    @PrinceKumar-cf7ek 3 ปีที่แล้ว +4

    🙏💐💐💐💐💐🙏.....,,,

  • @gitkarmassaraipurwala7111
    @gitkarmassaraipurwala7111 3 ปีที่แล้ว +1

    ਇਹ ਸਾਰੇ ਚੋਰ ਆ ਜੀ, ਇਸ ਵਾਰ ਭਗਵੰਤ ਮਾਨ,

  • @SatnamSingh-rb4by
    @SatnamSingh-rb4by 3 ปีที่แล้ว +2

    Jindabaad majithya

  • @jagmalgirijagmalgiri4442
    @jagmalgirijagmalgiri4442 ปีที่แล้ว

    Sidhu bare Jo kiha SB shi

  • @lovedeepharike1303
    @lovedeepharike1303 2 ปีที่แล้ว

    ਪੰਜਾਬ ਦੇ ਲੀਡਰਾਂ ਦੀ ਕਰਤੂਤ ਆਈ ਸਾਹਮਣੇ, ਮੁੰਡੇ ਨੇ ਕੱਲੇ ਕੱਲੇ ਮੰਤਰੀ ਦੀਆਂ ਖੋਲ ਦਿੱਤੀਆਂ ਪੋਲਾਂ।
    🔴👉 th-cam.com/video/WnxRoXt3nLo/w-d-xo.html

  • @meregeettemain2058
    @meregeettemain2058 3 ปีที่แล้ว +3

    Tu sariyan videos vekhda sidhu diyann