Exclusive | ਰਾਜਾ ਵੜਿੰਗ ਜ਼ਰੂਰ ਸੁਣੇ ਵੱਡੇ ਬਾਦਲ ਦਾ ਇਹ ਬਿਆਨ | TV Punjab

แชร์
ฝัง
  • เผยแพร่เมื่อ 1 ม.ค. 2025

ความคิดเห็น • 1.1K

  • @avtarsingh1952
    @avtarsingh1952 5 ปีที่แล้ว +29

    ਬਾਦਲ ਸਾਬ ਜੀ ਦੀ ਚੜ੍ਹਦੀ ਕਲਾ ਹੋਵੇ ਲੰਮੀਆਂ ਉਮਰਾਂ ਹੋਣ

    • @JaswinderSingh-u7q
      @JaswinderSingh-u7q หลายเดือนก่อน

      Balder kkkkkkkkkkkkkkkkkkkkkkkkkkkkkkkkkkkkkkkkkkkkkkkkkkkkkkkkkkkkkkkkkkkkkkkkkkkkkkk RRRRR NNNNNNN to the same to you too much time Armin 24 🦿🦾 to halomaang videa tieieavoodg

  • @jagjitpal1574
    @jagjitpal1574 หลายเดือนก่อน +1

    ਬਾਦਲ ਸਾਹਿਬ ਬਹੁਤ ਹੀ ਵਧੀਆ ਅਤੇ ਸੁਲਝੇ ਹੋਏ ਲੀਡਰ ਸਨ❤❤❤❤❤❤❤

  • @sewasinghsidhu8687
    @sewasinghsidhu8687 5 ปีที่แล้ว +44

    ਪੰਜਾਬ ਦੇ ਪੱਤਰਕਾਰ ਬੜੇ ਸ਼ਰੀਫ਼ ਹਨ। ਬੜੇ ਪੋਲੇ ਪੋਲੇ ਸਵਾਲ ਪੁੱਛਦੇ ਹਨ। ਬਾਹਰਲੇ ਦੇਸ਼ਾਂ ਦੇ ਪੱਤਰਕਾਰ ਸਵਾਲਾਂ ਰਾਹੀ ਰਾਜਨੀਤਕਾਂ ਨੂੰ ਦਿਨੇ ਤਾਰੇ ਵਿਖਾ ਦਿੰਦੇ ਹਨ।

  • @stsamaj4262
    @stsamaj4262 5 ปีที่แล้ว +29

    ਸਿਆਣਾ ਬੰਦਾ ਸਿਆਣੀ ਹੀ ਗੱਲ ਕਰਦਾ ਹੈ

  • @guru.g_
    @guru.g_ หลายเดือนก่อน +5

    ਪੰਜਾਬ ਦੇ ਭਾਗ ਵੀ ਨਾਲ ਹੀ ਲੈ ਗਿਆ ਸਰਦਾਰਾਂ। ਤੇਰੇ ਹੁੰਦਿਆਂ ਚੜ੍ਹਾਈ ਸੀ। ਹੁਣ ਤੇ ਬਦਨਾਮੀ ਹੀ ਆ।

  • @ssm_gamer7840
    @ssm_gamer7840 3 ปีที่แล้ว +25

    ਬਾਦਲ ਸਾਹਿਬ ਜੀ ਨੇ ਮੋਦੀ ਸਰਕਾਰ ਗੁਣ ਗਾਈ ਜਾਂਦੇ ਹੁਣ ਨਾਤਾ ਨਹੀਂ ਰਿਹਾ

  • @manikaushik40
    @manikaushik40 5 ปีที่แล้ว +12

    ਸਭ ਤੋ ਵੱਡਾ ਸਿਆਸਤਦਾਨ ਸ ਪ੍ਰਕਾਸ ਬਾਦਲ

  • @ਤੇਜ਼ੀਜਟਾਣਾ
    @ਤੇਜ਼ੀਜਟਾਣਾ 5 ปีที่แล้ว +25

    ਵੀਰ ਜੀ ਸਤਿ ਸਰੀ ਆਕਾਲ ਜੀ..ਵੀਰੇ ਮੈ ਤੁਹਾਨੂੰ ਸਾਰੇ ਕਮੈਟਾ ਵਾਲੇ ਵੀਰਾ ਨੂੰ ਇੱਕ ਸਵਾਲ ਪੁੱਛਣਾ ਹੈ ਕਿ ਜੋ ਬਾਦਲ ਪਰਿਵਾਰ ਨੇ ਪੰਜਾਬ ਨੂੰ ਲੁੱਟਿਆ ਤੇ ਗੁਰੂ ਗ੍ਰੰਥ ਸਾਹਿਬ ਦੀ ਬੇਅਬਦੀ ਕਰਵਾਈ ਕੀ ਇਸਦਾ ਫਲ ਇਨ੍ਹਾਂ ਨੂੰ ਇੱਥੇ ਹੀ ਭੁਗਤਣਾ ਪਵੇਗਾ ਕਿ ਨਹੀ ਦੱਸਿਓ ਵੀਰੇ ਕਮੈਟ ਕਰਕੇ

    • @sidhu9321
      @sidhu9321 5 ปีที่แล้ว +2

      ਜਰੂਰ ਭੁਗਤਣਾ ਪਵੇਗਾ ਵੀਰ

    • @kiransamra125
      @kiransamra125 5 ปีที่แล้ว +2

      Hji jarur bhugtna pana you r right jasi krni vasy bharni

    • @darshansingh-kf5rr
      @darshansingh-kf5rr 3 ปีที่แล้ว +1

      Bhrawa isda jwab sun lai. Asin tan hun tak ih hi sunde aaye haan ki "Bhagwan de ghar der hai par andher nahi. Kehnde ik vaar kise bahut vade sadhu mahatma di kise ne raje kol chugli kar ditti te raje ne sadhu nu suli te chaaran da hukam de ditta. Us wele rajian dian jehlan de saamne khullah maiden hunda C te usde vichkaar ik puraane darkhat da pora 10-12 foot da gaddia hunda C te uppron mistrian ne usnu tashke nokdar bnaya hunda C. Usnu Suli kiha Janda C. Jisnu suli te charaona hunda usnu hath pichhe bannhke jalad usnu nanga karke te suli nu tel naal kula karke suli te charrhan wale paurian laake suli de upper tika ke usdi guda de with nok set karke bitha dinde te jalad aap door ho jande. Tusi khud hi soch lao ki us di ki halat hundi hovegi. Sadhu jad maut ton baad dargah ch pahunchia te usne Dharamraj de agge itraj khara kar ditta ke meinu mere pichhle 100 janam da gyan hai mein kade V koi bura kamm nahin kita phir menu is janam ch ih saja kyon mili? Kite na kite kol galti hoyi hai, meinu dassia javelin Ji. Dharamraj kehnde Mahatma ji ithe tan galti hon da swal hi paida nahin hunda. Maharaj tuci baitho hune hi tuhaade saamne check kar lainde haan. Dharamraj ne apne sbandhat able nu (dealing clerk) babe da 100 janma ton pehlan da record pesh karn da hukam ditta. Clerk ne 101ven janam di service book kholke dassia ke ik indrraj lambat chalia aa riha C te usda pata is janam laggan te usda faisla hoke saja mili hai hai. Dharamraj kehnde oh saari kahani (details) mahatmaji nu dasso. Oh (dealing clerk) kehnde "Ji 101ven janam ch ih pashu chraa rahe C te khetan ch baithe C te ik Tidda jakhmi halal ch dargah ton is kol digg pia. Isne usnu phar ke kikker di ik sul laike usdi guda ch agge -pichhe karan lag pia te phir saari sool vaarke usnu maar ditta. Ih haale tak lamkda aa riha C te haale tak te kata nahi wajia C. Te ih karvayi hun hoi hai. Sadhu nu puchhia ke maharaj hun tuhadi tsalli ho gai ? Sadhu kehnda JI Ho Gai. So bhai hisab -kitab tan zarror hou, par hou kadon ih nahin pata.

    • @kalnasingh5243
      @kalnasingh5243 6 หลายเดือนก่อน

      Bilkul ji

    • @jasakaranjeetsingh1590
      @jasakaranjeetsingh1590 หลายเดือนก่อน

      😢 ਆਪਣੇ ਰਾਜ ਵਿੱਚ ਆਪ ਇਹ ਘਟਨਾਵਾਂ ਕਰਾਂ ਕੇ,ਆਪਣੀ ਸਰਕਾਰ ਸਿੱਟ ਲਈ। ????
      ਰਾਜਨੀਤੀਵਾਨ ਤਾਂ ਮੜੀਆਂ ਦਾ ਉਦਘਾਟਨ ਵੀ ਨਹੀਂ ਛੱਡਦੇ?? ਨੰਬਰ ਬਣਾਉਣ ਨੂੰ
      ਅਕਾਲੀ 1984 ਦੇ ਮੱਦੇ ਤੇ ਘੇਰਦੇ ਸੀ
      ਅਕਾਲੀਆਂ ਨੂੰ ਘੇਰਨ ਨੂੰ ਇਹ ਘਟੀਆ ਖੇਡ ਖੇਡਿਆ ਗਿਆ

  • @balkarsinghchahal8733
    @balkarsinghchahal8733 3 ปีที่แล้ว +18

    ਪੰਜਾਬ ਦੀ ਬਰਵਾਦੀ ਚ ਬਾਦਲ ਪਰਿਵਾਰ ਦਾ ਸੱਭ ਵੱਡਾ ਹੱਥ ਐ

    • @jasakaranjeetsingh1590
      @jasakaranjeetsingh1590 หลายเดือนก่อน +1

      😢ਆਪਣੇ ਰਾਜ ਵਿੱਚ ਆਪ ਇਹ ਘਟਨਾਵਾਂ ਕਰਾਂ ਕੇ,ਆਪਣੀ ਸਰਕਾਰ ਸਿੱਟ ਲਈ। ????
      ਰਾਜਨੀਤੀਵਾਨ ਤਾਂ ਮੜੀਆਂ ਦਾ ਉਦਘਾਟਨ ਵੀ ਨਹੀਂ ਛੱਡਦੇ?? ਨੰਬਰ ਬਣਾਉਣ ਨੂੰ
      ਅਕਾਲੀ 1984 ਦੇ ਮੱਦੇ ਤੇ ਘੇਰਦੇ ਸੀ
      ਅਕਾਲੀਆਂ ਨੂੰ ਘੇਰਨ ਨੂੰ ਇਹ ਘਟੀਆ ਖੇਡ ਖੇਡਿਆ ਗਿਆ

    • @jasakaranjeetsingh1590
      @jasakaranjeetsingh1590 หลายเดือนก่อน

      ਆਪਣੇ ਰਾਜ ਵਿੱਚ ਆਪ ਇਹ ਘਟਨਾਵਾਂ ਕਰਾਂ ਕੇ,ਆਪਣੀ ਸਰਕਾਰ ਸਿੱਟ ਲਈ। ????
      ਰਾਜਨੀਤੀਵਾਨ ਤਾਂ ਮੜੀਆਂ ਦਾ ਉਦਘਾਟਨ ਵੀ ਨਹੀਂ ਛੱਡਦੇ?? ਨੰਬਰ ਬਣਾਉਣ ਨੂੰ
      ਅਕਾਲੀ 1984 ਦੇ ਮੱਦੇ ਤੇ ਘੇਰਦੇ ਸੀ
      ਅਕਾਲੀਆਂ ਨੂੰ ਘੇਰਨ ਨੂੰ ਇਹ ਘਟੀਆ ਖੇਡ ਖੇਡਿਆ ਗਿਆ

  • @KuldeepSingh-yv6ry
    @KuldeepSingh-yv6ry 5 ปีที่แล้ว +47

    ਕੈਪਟਨ ਨੇ ਤਾਂ ਗੁਟਕੇ ਤੇ ਹੱਥ ਰੱਖਕੇ ਸੌਂਹ ਖਾਦੀ,,ਪਰ ਤੁਸੀਂ ਕੰਜਰੋ ਗੁਰੂ ਗ੍ੰਥ ਸਾਹਿਬ ਨੂੰ ਰੂੜੀਅਾਂ ਤੇ ਰੋਲਿਅਾ

    • @GSSS-l8l
      @GSSS-l8l 3 ปีที่แล้ว +3

      ਵੱਡਾ ਬੱਦਲਾ ਹੱਸਦਾ ਕਿਹਦਾ ਲੈ ਹਫਤੀਆ ਵਿਚ ਕਹਿੰਦੇ ਸੀ ਨੱਸ਼ੇ ਬੰਦ ਕੱਰ ਦਿਆਂਗੇ ਕੱਰ ਵਿਖਾਉ,ਦਸ ਸਾਲਾਂ ਵਿੱਚ ਪਿੰਡ ਪਿੰਡ ਸ਼ਹਿਰ ਸ਼ਹਿਰ ਪਹੁਚਾ ਦਿੱਤਾ

    • @GurlalSran-c1s
      @GurlalSran-c1s 2 หลายเดือนก่อน +1

      ਹੁਣ ਵੀ ਅਕਾਲੀ ਦਲ ਕਰੁ ਰਹਿ ਗੁਰੂ ਦੀ ਬੇਅਦਬੀ

    • @sartajvirk8003
      @sartajvirk8003 หลายเดือนก่อน +2

      Hun v vdh ho rehi bedebi tusi peda ne badal badnam kita

  • @surjitsinghchohan5944
    @surjitsinghchohan5944 5 ปีที่แล้ว +4

    ਲੋਕ ਵਿਕਾਸ ਚਾਹੁੰਦੇ ਹਨ। ਹੱਸ ਕੇ ਵਿਖਾਉਣ ਨਾਲ ਤੁਹਾਨੂੰ ਕੋਈ ਵੋਟ ਨਹੀਂ ਦੇਵੇਗਾ । ਅਕਾਲੀ ਦਲ ਦੇ ਪਿੰਡਾਂ ਵਾਲੇ 80%ਆਗੂ ਗਲਤ ਕੰਮ ਕਰਨ ਵਾਲੇ ਲੋਕਾਂ ਦਾ ਸਾਥ ਦਿੰਦੇ ਹਨ

  • @kirtansingh7124
    @kirtansingh7124 3 ปีที่แล้ว +55

    ਬਾਦਲ ਪਰਕਾਸ਼ ਸਿੰਘ ਬਾਦਲ ਕੈਪਟਨ ਅਮਰਿੰਦਰ ਸਿੰਘ ਨੇ ਬੇੜਾ ਗ਼ਰਕ ਕਰ ਦਿੱਤਾ ਹੈ ਪੰਜਾਬ ਦਾ👍

    • @balkarsran6305
      @balkarsran6305 หลายเดือนก่อน

      ਜਾ ਗਾ ਤੂੰ ਵੱਡਾ ਲੀਡਰ

    • @karanjf
      @karanjf หลายเดือนก่อน

      Tu cm. Ban

  • @arshdeepsingh5494
    @arshdeepsingh5494 5 ปีที่แล้ว +37

    ਪੱਤਰਕਾਰ ਸਾਹਿਬ ਇਨ੍ਹਾਂ ਨੂੰ ਕਰੜੇ ਸਵਾਲ ਪੁੱਛਿਆ ਕਰੋਂ

  • @gurpalsingh1865
    @gurpalsingh1865 5 ปีที่แล้ว +95

    ਪੰਜਾਬ ਦਾ ਬੇੜਾ ਗ਼ਰਕ ਕਰਤਾ ਬਾਦਲ ਪਰਿਵਾਰ ਨੇ । ਇਹਨਾ ਨੂੰ ਵੋਟ ਨਾ ਪਾਇਉ ਪੰਜਾਬੀਉ

  • @SurinderSingh-io4uh
    @SurinderSingh-io4uh 3 ปีที่แล้ว +3

    ਬਾਦਲ ਤੇ ਕੋਈ ਯਕੀਨ ਨਹੀਂ ਕਰਦਾ ਹੁਣ

  • @sukhdevsingh8961
    @sukhdevsingh8961 3 ปีที่แล้ว +18

    ਇਹਨਾਂ ਨੂੰ ਭਜਾਉ ਭੋਲੇਉ ਪੰਜਾਬੀਓ ਐਤਕੀਂ ਆਮ ਆਦਮੀ ਪਾਰਟੀ ਲੈਆਓ ਪੰਜਾਬ ਬਚਾਓ

  • @GulabSingh-ql9fu
    @GulabSingh-ql9fu 5 ปีที่แล้ว +70

    ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕੋਈ ਲੀਡਰ ਸਰਸੇ ਵਾਲੇ ਬਾਰੇ ਬੋਲਦਾ ਨਹੀਂ ਨਾ ਮੋਰਚੇ ਵਾਲੇ

    • @jashansilhi1414
      @jashansilhi1414 4 ปีที่แล้ว

      ਇਹਨੇ ਬੇਬੇ ਚੁਦ ਵਾਈ

    • @JassiSingh-et8cf
      @JassiSingh-et8cf 3 ปีที่แล้ว

      ਅਪਣੇ ਆਪ ਨੂੰ ਬਰ ਬਣਾਅ ਰਹੁ ਆ ਹੈ

    • @garryytz410
      @garryytz410 3 ปีที่แล้ว

      Bai ji sarkaraa de sir tee naa rahoo aaoo ekathe hoo k punjab de ldye ladyee🙏🙏

  • @msrayat6409
    @msrayat6409 3 ปีที่แล้ว

    ਨੀਤ ਠੀਕ ਹੈ ਨੀਤੀ ਠੀਕ ਹੈ, ਸਵਾਰਥ ਤਿਆਗ ਕੇ ਨੇਤਾ ਲੋਕਾਂ ਦੀਆ ਬੁਨਿਆਦੀ ਲੋੜਾਂ ਪੂਰੀਆਂ ਕਰਨ ਲਈ ਕੰਮ ਕਰਨ, ਰਾਜ ਦੇਸ਼ ਤਰੱਕੀ ਤੇ ਖੁਸ਼ਹਾਲੀ ਹੋਵੇਗੀ 👆🙏🙏

  • @princegurdaspur5285
    @princegurdaspur5285 3 ปีที่แล้ว +7

    ਗੱਦਾਰ ਏ ਕੌਮ
    ਕਾਲੀ ਦਾਲ
    ਹਨੇਰਾ ਸ਼ਿਉ ਬਾਦਲ
    ਪ੍ਕਾਸ ਇੰਸ਼ਾ

  • @manjeetstudiolehragaga5312
    @manjeetstudiolehragaga5312 หลายเดือนก่อน

    ਬਹੁਤ ਯਾਦ ਆੳਦੀ ਐ ਬਾਦਲ ਸਾਹਿਬ ਤੁਹਾਡੀ

  • @NirmalSingh-cg7mi
    @NirmalSingh-cg7mi 5 ปีที่แล้ว +116

    ਸ੍ਰੀ ਗੁਰੂ ਗ੍ਰੰਥ ਦੀ ਬੇਅਦਬੀ ਬਾਰੇ ਦੱਸ ਬਾਦਲਾ

    • @majorsingh7477
      @majorsingh7477 5 ปีที่แล้ว

      Kotta badl gdar badl

    • @mangasaab9984
      @mangasaab9984 5 ปีที่แล้ว

      vír índrα gαndhí nαí tuhαnu díkhdí

    • @goldydhillo3027
      @goldydhillo3027 5 ปีที่แล้ว

      @@mangasaab9984 teri bund ch mircha ldi jndiyan...

    • @sssss-fm6bq
      @sssss-fm6bq 5 ปีที่แล้ว

      @@mangasaab9984 indra gandhi nu v akali dal ne .sadha dita c .attack krn lyi

    • @SunilSingh-vt4st
      @SunilSingh-vt4st 5 ปีที่แล้ว

      @@mangasaab9984 m

  • @amrindersinghamrindersingh6979
    @amrindersinghamrindersingh6979 4 ปีที่แล้ว +1

    ਸਿਰੋ ਮੁੱਨੀ ਕਾਲੀ ਦਲ। ਪ੍ਰਈਵੇਟ ਲਿਮਿਟੇਡ ਕੰਪਨੀ ਬਣ ਗਈ ਹੈ ਸੁਖਬੀਰ ਅਤੇ ਮਜੀਠੀਆ ਇਸ ਨੂੰ ਚਲਾ ਰਹੇ ਹਨ।

  • @raviverma3192
    @raviverma3192 5 ปีที่แล้ว +169

    ਜਿਹੜੇ 44 ਜਵਾਨ ਸਹੀਦ ਹੋਏ ਨੇ ਬਾਦਲ ਭੁੱਲ ਗਿਆ ਕਹਿੰਦਾ ਇੱਕ ਵੀ ਫੌਜੀ ਨੀ ਮਰਿਆ

    • @jsdpunjab
      @jsdpunjab 5 ปีที่แล้ว +4

      Akali Dal badal jindabad

    • @goldydhillo3027
      @goldydhillo3027 5 ปีที่แล้ว +7

      @@jsdpunjab Akali Dal Murdabad...Ram Rahim da chela Parkash Chand Insa Murdabad

    • @lovedeeplovedeep8599
      @lovedeeplovedeep8599 5 ปีที่แล้ว +2

      Badal da dimag ni Kam karda

    • @goldydhillo3027
      @goldydhillo3027 5 ปีที่แล้ว +3

      @@lovedeeplovedeep8599 sb kuj kmm krda..Meesna budda h eh...Sukhbir ta cirre da gunda

    • @jsdpunjab
      @jsdpunjab 5 ปีที่แล้ว

      Tera kutea jiada Karda dallea

  • @GurlalSran-c1s
    @GurlalSran-c1s 2 หลายเดือนก่อน +2

    ਸ਼੍ਰੋਮਣੀ ਅਕਾਲੀ ਦਲ ਜ਼ਿੰਦਾਬਾਦ

  • @chamkaursingh7828
    @chamkaursingh7828 5 ปีที่แล้ว +57

    ਦੱਲਾ ਦੱਲਾ ਦੱਲਾ ਕਿੰਨੇ ਵਾਰੀ ਲਿਖ ਲਓ ਇਹਦੇ ਲੲਈ ਥੋੜਾ ਹੈ।

    • @HarbansSingh-zb1xl
      @HarbansSingh-zb1xl 3 ปีที่แล้ว

      ਬਾਦਲ ਆਪਣਾ ਹੀ ਸਭ ਕੁਝ ਬਣਾਇਆ ਪੰਜਾਬ ਬਰਬਾਦ ਕਰ ਦਿਤਾ ਚੌਰ ਦਾ ਬਾਪੂ ਮਹਾਂ ਚੌਰ

  • @jashansidhusidhu4868
    @jashansidhusidhu4868 5 ปีที่แล้ว +2

    ਜੇਹਡ਼ਾ ਆਪਣੀ ਮਾਂ ਪਾਰਟੀ ਦਾ ਨੀ ਬਣਿਆ ਉਹ ਕਿਸੇ ਦਾ ਕੀ ਬਣੂ

    • @kirtansingh7124
      @kirtansingh7124 3 ปีที่แล้ว

      ਅੰਤ ਸਮਾਂ ਨੇੜੇ ਹੈ ਬਾਦਲ ਪਰਕਾਸ ਸਿੰਘ ਬਾਦਲ ਕੈਪਟਨ ਅਮਰਿੰਦਰ ਸਿੰਘ ਸਾਬਕਾ ਮੁੱਖ ਮੰਤਰੀ ਪੰਜਾਬ ਜੱਟ ਜੱਟੂ ਸੰਤ ਗੁਰਮੀਤ ਰਾਮ ਰਹੀਮ ਸਿਰਸੇ ਵਾਲਾ ਹੁਣ ਚੱਲੇ ਹੋਏ ਕਾਰਤੂਸ ਨੇ ਮਜ਼ਦੂਰ ਦਲਿਤ ਏਕਤਾ ਆਮ ਜਨਤਾ ਛੋਟੇ ਮੁਲਾਜ਼ਮ ਛੋਟੇ ਕਿਸਾਨ ਛੋਟੇ ਕਲਾਕਾਰ 👍

  • @subasingh5458
    @subasingh5458 5 ปีที่แล้ว +23

    ਕਾਂਗਰਸ ਦਾਪਰਧਾਨ ਮੰਤਰੀ ਬਾਦਲ ਨੂੰ ਵੱਡੇ ਗੱਫੇ ਦੇਂਦਾ ਸੀ ੲਿਹ ਖਾਂਦਾ ਕਾਂਗਰਸ ਦਾ ,,ਤੇ ਵਡਿਅਾੲੀ ਮੋਦੀ ਦੀ ਕਰਦਾ ਾ

  • @kholisidhu
    @kholisidhu 6 หลายเดือนก่อน +2

    ਸ੍ਰੋਮਣੀ ਅਕਾਲੀ ਦਲ ਜਿੰਦਾਬਾਦ ਸ ਸੁਖਬੀਰ ਸਿੰਘ ਬਾਦਲ ਜਿੰਦਾਬਾਦ

  • @gurtejmallhi8510
    @gurtejmallhi8510 5 ปีที่แล้ว +39

    ਤੂੰ ਕਿਸੇ ਦੀ ਨਿੰਦਿਆ ਨਹੀਂ ਕੀਤੀ ਪਰ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਬਦੀ ਜ਼ਰੂਰ ਕੀਤੀ ਏ

  • @officialraaz5570
    @officialraaz5570 5 ปีที่แล้ว +2

    ਮੈ ਬਠਿੰਡੇ ਹੀ ਰਹਿਣਾ ਬਾਪੂ ,,, ਵਿਕਾਸ ਇਸ ਨੂੰ ਕਹਿੰਦੇ ਆ ਤਾ ਸਾਨੂ ਨਹੀਂ ਚਹੀਦਾ ,, ਲੋਕੋ ਤੁਹਾਨੂੰ ਫੁਦੁ ਬਣਾਉਂਦਾ

  • @nardevsingh4276
    @nardevsingh4276 5 ปีที่แล้ว +43

    ਬਾਦਲਾ ਰੱਬ ਨੂੰ ਜਾਨ ਦੇਣੀ ਏ

  • @yaartera383
    @yaartera383 3 ปีที่แล้ว +1

    ਬਾਦਲ ਬੁੱਢੇ ਗੁਰੂ ਨੂੰ ਬਖਸ਼ਦੋ ਸਰੂਪ ਕਿੱਥੇ ਗੲੇ

  • @basantbhullar6915
    @basantbhullar6915 5 ปีที่แล้ว +117

    ਬਾਦਲ ਸਹਿਬ ਇਸ ਉਮਰ ਵਿੱਚ ਵੀ ਡਰਾਈਵਿੰਗ ਲਾਈਸੈਸ ਨਹੀ ਬਣਦਾ,

    • @navdeepkumar7886
      @navdeepkumar7886 5 ปีที่แล้ว

      MODI BEST SOLDIERS P M

    • @navdeepkumar7886
      @navdeepkumar7886 5 ปีที่แล้ว

      Desh ka waffa dar

    • @navdeepkumar7886
      @navdeepkumar7886 5 ปีที่แล้ว +1

      Congress ne desh ne fifty year lutta hai

    • @goldydhillo3027
      @goldydhillo3027 5 ปีที่แล้ว +2

      @@navdeepkumar7886 Chokidar Chor h...BJP Murdabad...zumlebaz Modi Murdabad...Jai Kissan..Jai Jwan..

    • @yodha-agreatwarriorandsati7045
      @yodha-agreatwarriorandsati7045 5 ปีที่แล้ว +2

      @@navdeepkumar7886
      Kumar Ji,
      जो पार्टी बादल दल के साथ गठबंधन करती है ,वो पंजाब के हित में नहीं हो सकती।

  • @amrinderdhillonamrinderdhi9869
    @amrinderdhillonamrinderdhi9869 5 ปีที่แล้ว +125

    ਸਿੱਖਾਂ ਦਾ ਕਤਲੇਆਮ ਕਰਨ ਵਾਲਾ ਇਹ ਬੁੜਾ

  • @sukhsailbrah3422
    @sukhsailbrah3422 5 ปีที่แล้ว +104

    ਮੋਦੀ ਤਾ ਪੰਜਾਬ ਨੂੰ ਬਿਹਾਰ ਬਣਾ ਦਿਉ ਬਚ ਜੋ ਪੰਜਾਬੀਅੋਂ

    • @babbubhattal9257
      @babbubhattal9257 5 ปีที่แล้ว +3

      ਕਾਂਗਰਸ ਨੇ ਕੀ ਕੀਤਾ ਪੰਜਾਬੀਆਂ ਨਾਲ

    • @goldydhillo3027
      @goldydhillo3027 5 ปีที่แล้ว +1

      @@babbubhattal9257 all political parties r crrupt...sb bhain chod ne...

    • @awaz-e-punjab5182
      @awaz-e-punjab5182 5 ปีที่แล้ว

      @@babbubhattal9257 modi bhagat àa??

    • @babbubhattal9257
      @babbubhattal9257 5 ปีที่แล้ว

      @@awaz-e-punjab5182 ਕਾਂਗਰਸ ਨੂੰ ਹਰਾਉਣ ਲਈ ਮੋਦੀ ਨੂੰ ਵੋਟ ਪਾਉਣੀ ਆ । ਕਾਂਗਰਸ ਪਾਰਟੀ ਨੇ ਸਿੱਖਾਂ ਨਾਲ ਬਹੁਤ ਮਾੜਾ ਕੀਤਾ ਆ

    • @sharanbirkhaira7556
      @sharanbirkhaira7556 4 ปีที่แล้ว

      Bna ta aj veer

  • @harmeetsingh-bz7vj
    @harmeetsingh-bz7vj 5 ปีที่แล้ว +10

    2012 ਵਿੱਚ10 ਪਾਸ ਵਾਲੇ ਲੇਪਟੋਪ ਤੇ ਪੇਸ਼ਨ ਵੀ ਮਿਲਗੀ

  • @yodha-agreatwarriorandsati7045
    @yodha-agreatwarriorandsati7045 5 ปีที่แล้ว +33

    जो पार्टी बादल दल के साथ गठबंधन करती है ,वो पंजाब के हित में नहीं हो सकती।

  • @rajindersingh-dp6sw
    @rajindersingh-dp6sw 5 ปีที่แล้ว +1

    ਬੰਦ ਤਾਂ ਹੋਜੂ ਪੈਹਲਾ ਬੇਚਣ ਦੀ ਕੀ ਲੋੜ ਸੀ

  • @KulwinderSingh-ub5hj
    @KulwinderSingh-ub5hj 5 ปีที่แล้ว +17

    ਰਾਜਾ ਵੜਿੰਗ ਤੋਂ ਕੂਝ ਨੀ ਹੋਣਾ ਨਾ ਐਨਾ ਦੇ ਕੈਪਟਨ ਅਮਰਿੰਦਰ ਸਿੰਘ ਤੋਂ

  • @davindersinghsikh3436
    @davindersinghsikh3436 3 ปีที่แล้ว +2

    Veri👍👍🎤🎤 good

  • @bakhshishsingh9292
    @bakhshishsingh9292 5 ปีที่แล้ว +27

    ਕਾਤਲਾਂ ਗੁਰੂ ਗ੍ਰੰਥ ਸਾਹਿਬ ਜੀ ਦਾ ਬਾਦਲ

    • @vickywaraich9964
      @vickywaraich9964 3 ปีที่แล้ว

      Khusia tu kahda sikh wa granth sahab da katal das reha jo jugo jag atal hai waheguru

  • @anmolbrar3391
    @anmolbrar3391 3 ปีที่แล้ว +1

    ਕਦੇ ਸੌ ਏਕੜ ਜ਼ਮੀਨ ਵਾਲਾ ਸਿੱਖ ਅਜ ਦੁਨੀਆਂ ਭਰ ਦੇ ਵਿੱਚ ਸਿੱਖਾਂ ਤੋਂ ਸਭਨਾਂ ਤੋਂ ਵੱਧ ਧਨਾਢ ਅਮੀਰ ਬਣਿਆ ਹੋਇਆ ਹੈ।ਮੰਤਰ ਵੀ ਤਾਂ ਇਹਨਾਂ ਤੋਂ ਪੁੱਛਿਆ ਜਾਵੇ ਕਿ ਅਜਿਹਾ ਕੀ ਇਹਨਾਂ ਵਲੋਂ ਵੀ ਤਾਂ ਇਹ ਕੰਮ ਕੀ ਕੀਤਾ ਗਿਆ ਹੈ ਜੀ ਧੰਨਵਾਦ ਜੀਉ।

  • @Ramgharia-yl6hs
    @Ramgharia-yl6hs 5 ปีที่แล้ว +11

    ਬੇਅਦਬੀ ਵੀ ਪਾਰਟੀ ਕਰਾਉਦੀ ਏ

  • @msrayat6409
    @msrayat6409 3 ปีที่แล้ว

    ਅੱਛਾ ਸ਼ਾਸ਼ਿਕ ਉਹ ਹੀ ਹੈ ਜੋ ਅਪਣਾ ਸਵਾਰਥ ਤਿਆਗ ਕੇ ਲੋਕਾਂ ਦੀਆ ਬੁਨਿਆਦੀ ਲੋੜਾਂ ਤੇ ਕੰਮ ਕਰੇ. ਸੇਹਿਤ, ਸ਼ਿਕਸ਼ਾ, ਰੋਜਗਾਰ,, ਮਕਾਨ, Rs3000 ਪੈਨਸਨ,ਸੁੱਧ ਵਾਤਾਵਰਨ ਦੀ ਸੰਬਾਲ 👆🙏

  • @attjashan5841
    @attjashan5841 5 ปีที่แล้ว +17

    ਬਾਬਾ ਜੀ ਤੁਸੀ ਕੁੰਵਰ ਵਿਜੇ ਪਰਤਾਪ ਦੀ ਬਦਲੀ ਕਿੳਂ ਕਰਵਾਈ ਦੱਸੋ ?

  • @ksmbirtalabnews7908
    @ksmbirtalabnews7908 5 ปีที่แล้ว +35

    ਇਹ ਤਾ ਸਾਰੀ ਜਮੀਨ ਆਪਦੇ ਨਾ ਕਰਵਾਉਣ ਲਈ ਕਹਿੰਦਾ ਹੈ

  • @singhkoreke8281
    @singhkoreke8281 5 ปีที่แล้ว +170

    ਤੂੰ ਕਿਸੇ ਦੀ ਨਿੰਦਿਆ ਨਹੀਂ ਕੀਤੀ ਪਰ ਗੁਰੂ ਦੀ ਪਿੱਠ ਚਾ ਛੁੱਰਾ ਜਰੂਰ ਮਾਰਿਆ

    • @baljindersdeol5406
      @baljindersdeol5406 5 ปีที่แล้ว +2

      Meesna buraa ya par es war gal in banni

    • @RajwinderSingh-ih4ke
      @RajwinderSingh-ih4ke 5 ปีที่แล้ว

      Hun sukha gappi kithy aa

    • @manpreetsingh-sm7zo
      @manpreetsingh-sm7zo 5 ปีที่แล้ว +2

      Caption ne banni di chuthi soh kha k kehda guru da sir uper kitta

    • @sidhu9321
      @sidhu9321 5 ปีที่แล้ว

      @@manpreetsingh-sm7zo capton de hkk ch ta koi bolia e ni

    • @GJ-yx1nb
      @GJ-yx1nb 5 ปีที่แล้ว +1

      How about operation blue star done by congress

  • @gurdialsingh9732
    @gurdialsingh9732 4 ปีที่แล้ว +1

    ਫੈਸਲਾ ਤਾਂ ਬਹੁਤ ਸੋਚ ਕੇ ਕਰਾਗੇ ਕਿਉਂਕਿ ਜਨਤਾ ਕਾਂਗਰਸ ਅਤੇ ਅਕਾਲੀ ਤੋਂ ਬਹੁਤ ਦੁਖੀ ਨੇ ਆਮ ਆਦਮੀ ਪਾਰਟੀ ਜਿਦਾਵਾਦ ਮਾਨ ਸਾਹਿਬ ਆਉਣ ਵਾਲੇ ਮੁੱਖ ਮੰਤਰੀ ਹਨ

  • @ksmbirtalabnews7908
    @ksmbirtalabnews7908 5 ปีที่แล้ว +80

    ਇਸ ਨੂੰ ਪੁੱਛੋ ਬੀੜ ਤਲਾਬ 2 ਕਿਲੋਮੀਟਰ ਬਠਿੰਡੇ ਤੋ ਦੂਰ ਹੈ ਉਹਥੇ ਕੀ ਕੀਤਾ ਹੈ ਉਹਥੇ ਸਾਰੇ ਐਸੀ ਰੈ ਹੰਦੇ ਨੇ

  • @Chardikalag
    @Chardikalag หลายเดือนก่อน

    ਫੈਸਲਾ ਬਾਦਲ ਸਾਹਿਬ ਦਾ ਆਪਣਾ ਹੁੰਦਾ ਹੈ ,
    ਨਾਮ ਪਾਰਟੀ ਫੈਸਲਾ ਕਰੇਗੀ , ਅਕਸਰ ਕਿਹਾ ਜਾਦਾਂ ਹੈ ।

  • @HarvinderSingh-vh9hb
    @HarvinderSingh-vh9hb 5 ปีที่แล้ว +7

    ਗੁਰੂ ਗ੍ਰੰਥ ਸਾਹਿਬ ਦੀ ਵਖੀ ਚ ਛੂਰਾ ਪਿਛੋਂ ਦੀ ਤੁਸੀ ਮਾਰਿਆ ਕਹਿਦਾ ਮੈ ਨਿਦਿਆ ਨੀ ਕੀਤੀ

  • @msrayat6409
    @msrayat6409 3 ปีที่แล้ว

    CM,PM ਦੀ ਪੋਸਟ ਬਹੁਤ ਜ਼ੁੰਮੇਵਾਰੀ ਹੈ ਸਟੇਟ, ਦੇਸ ਰਾਜ ਵਿੱਚ ਕੋਈ ਵੀ ਵਿਅਕਤੀ ਰੋਜ਼ਗਾਰ, ਸਿੱਖਿਆ, ਸਿਹਤ, Rs3000 ਪੈਨਸਨ, ਸੁੱਧ ਵਾਤਾਵਰਣ ਬੁਨਿਆਦੀ ਸਹੂਲਤਾਂ ਤੋਂ ਵਾਂਝਾ ਨਾ ਰਹੇ 👆🙏🙏🙏

  • @GurvinderSingh-li2nc
    @GurvinderSingh-li2nc 5 ปีที่แล้ว +26

    ਆਰ ਐਸ ਐਸ ਦਾ ਪੱਕਾ ਸਾਥੀ

  • @kirtansingh7124
    @kirtansingh7124 3 ปีที่แล้ว +1

    ਬੇੜਾ ਗ਼ਰਕ ਕਰ ਦਿੱਤਾ ਬਾਦਲ ਕੈਪਟਨ ਅਮਰਿੰਦਰ ਸਿੰਘ ਨੇ ਪੰਜਾਬ ਦਾ

  • @rdsc.455
    @rdsc.455 5 ปีที่แล้ว +63

    """ਕੁੰਵਰ ਵਿਜੇ ਪ੍ਤਾਪ ਦੀ ਟਰਾਂਸਫਰ ਬਾਰੇ ਨਾ ਅਸੀਂ ਕਿਸੇ ਨੂੰ ਕੁੱਝ ਆਖਿਆ ਤੇ ਨਾਂ ਹੀ ਸਾਡਾ ਕੁੱਝ ਲੈਣਾਂ ਦੇਣਾ ਇਹਦੇ ਨਾਲ"" ਤਾਂ ਫੇਰ ਬਾਦਲ ਦਲ ਨਰੇਸ਼ ਗੁਜਰਾਲ ਦੀ ਅਗਵਾਈ ਵਿੱਚ ਕੁੰਵਰ ਵਿਜੇ ਪ੍ਤਾਪ ਦੀ ਸ਼ਿਕਾਇਤ ਲੈਕੇ ਕਿਉਂ ਵਾਰ ਵਾਰ ਮਿਲਦਾ ਸੀ ਇਲੈਕਸ਼ਨ ਕਮਿਸ਼ਨ ਨੂੰ ਤੇ ਉਹਦੀ ਬਦਲੀ ਮੰਗਦਾ ਸੀ ?? ਸਹੀ ਗੱਲ ਹੈ ਵਾਰਿਸ ਸ਼ਾਹ ਦੀ "ਮਕਾਰੀ ਬੰਦੇ ਦੇ ਖੂਨ ਤੇ ਹੱਡਾਂ ਵਿੱਚ ਰਚ ਜਾਂਦੀ ਹੈ",ਨਾਲ ਈ ਜਾਉ ਅਖੀਰ ਤਾਈਂ।

  • @premnafri981
    @premnafri981 3 ปีที่แล้ว +1

    ਲੋਕੋ ਵੇਖ ਲੳ ਚੌਰਾ ਅਜੇ ਵੀ ਮੋਦੀ ਦੀਆ ਸਿਫਤਾਂ ਕਰੀ ਜਾਦਾ

  • @swaransjnghbhullar4607
    @swaransjnghbhullar4607 3 ปีที่แล้ว +22

    This old man has destroyed punjab.

  • @ਜਥੇਦਾਰਰਜਿੰਦਰਸਿੰਘਸੰਘਾ

    ਸਰਦਾਰ ਪਰਕਾਸ਼ ਸਿੰਘ ਬਾਦਲ ਜੀ ਮੈਂ ਜਥੇਦਾਰ ਰਜਿੰਦਰ ਸਿੰਘ ਸੰਘਾ ਤੁਹਾਡਾ ਬਹੁਤ ਬਹੁਤ ਹੀ ਧੰਨਵਾਦੀ ਹਾਂ ਕਿਉਂਕਿ ਤੁਸੀਂ ਜੋ ਕੀਤਾ ਉਹ ਦੂਸਰੇ ਨਹੀਂ ਕਰ ਸਕਦੇ ਰਬ ਤੁਹਾਡੀ ਲੰਮੀ ਉਮਰ ਬਖਸ਼ੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਮੈਂ ਜਥੇਦਾਰ ਰਜਿੰਦਰ ਸਿੰਘ ਸੰਘਾ ਤੁਹਾਡਾ ਬਹੁਤ ਬਹੁਤ ਹੀ ਧੰਨਵਾਦੀ ਹਾਂ ਕਿਉਂਕਿ ਇਸ ਉਮਰ ਵਿਚ ਪੰਜਾਬ ਦੇ ਲੋਕਾਂ ਦੇ ਮਸਲੇ ਜੋ ਤੁਸੀਂ ਉਠਾਉਂਦੇ ਹੋ ਅਤੇ ਆਪਣੀ ਸਰਕਾਰ ਵਿੱਚ ਪੂਰੇ ਕਰਦੇ ਹੋ ਉਹ ਦੂਸਰੇ ਨਹੀਂ ਕਰ ਸਕਦੇ

  • @swaranjitbhullarswaranjitb9511
    @swaranjitbhullarswaranjitb9511 5 ปีที่แล้ว +113

    ਇਹ ਤਾਂ ਪੱਕਾ ਈ ਰਿਸ਼ਤੈ ਸਭ ਨੂੰ ਪਤਾ ਹੈ ਕਿਉਂਕਿ ਤੂੰ rss ਦਾ ਦੱਲਾ ਐਂ

    • @sonuchatha6463
      @sonuchatha6463 5 ปีที่แล้ว

      Swaranjit Bhullar Swaranjit Bhullar

    • @sonuchatha6463
      @sonuchatha6463 5 ปีที่แล้ว

      Swaranjit Bhullar Swaranjit Bhullar

    • @harisingh303
      @harisingh303 5 ปีที่แล้ว

      Swaranjit Bhullar Swaranjit Bhullar

  • @yadwindermaan1103
    @yadwindermaan1103 3 ปีที่แล้ว +1

    Kisan majdor ekta jindabad

  • @randhirsingh515
    @randhirsingh515 3 ปีที่แล้ว

    ਬਾਦਸ਼ਾਹ ਪੰਜਾਬ ਨੂੰ ਲੁੱਟਣ ਲਈ ਦੁਬਾਰਾ ਆਉਣਾ ਹੈ

  • @balwindersingh5204
    @balwindersingh5204 5 ปีที่แล้ว +15

    ਸਾਰੀ ਉਮਰ ਕੌਮ ਦੀਆ ਜੜਾਂ ਚ ਤੇਲ ਜਰੂਰ ਪਾਇਆ

    • @jashansilhi1414
      @jashansilhi1414 4 ปีที่แล้ว

      ਬਹੁਤ ਮਾਦਰ ਚੋਦ ਕੁਤਾ

  • @SimranjitSingh-k8e
    @SimranjitSingh-k8e หลายเดือนก่อน

    Good 👍 👍

  • @faridkotPb.1356
    @faridkotPb.1356 5 ปีที่แล้ว +66

    ਨਿਦਿਆਂ ਨਹੀਂ ਕਰਦਾ ਬਾਦਲ,, ਬੱਸ ਲੁੱਟ ਕੇ ਖਾ ਗਿਆ ਪੰਜਾਬ ਨੂੰ।।
    ਤੁਸੀਂ ਵੀ ਤਾਂ ਪਹਿਲੀ ਵਾਰ ਮੁਖ ਮੰਤਰੀ ਬਣੇ ਸੀ । ਓਦੋ ਕਿਹੜਾ ਤੁਹਾਨੂੰ ਸਾਰਾ ਤਜਰਬਾ ਸੀ।

    • @AmanSingh-hg8ob
      @AmanSingh-hg8ob 5 ปีที่แล้ว

      Vakeel Singhm

    • @gurjeetsidhu1813
      @gurjeetsidhu1813 5 ปีที่แล้ว

      Vakeel Singh sahi Aa tuhadi ji

    • @varmarajinder8427
      @varmarajinder8427 3 ปีที่แล้ว

      Congrass nay ta bda gark kr k rakh Dita Punjab da ohh nhi vekh rhe tusi log

  • @KanwaljitSingh-n5e
    @KanwaljitSingh-n5e หลายเดือนก่อน

    ਪੰਜਾਬ ਦੀ ਆਰਥਿਕ ਤੇ ਸਿੱਖ ਧਰਮ ਦੀ ਬਰਬਾਦੀ ਦਾ ਹੀਰੋ ਪ੍ਰਕਾਸ਼ ਬਾਦਲ।

  • @lovelysidhu8067
    @lovelysidhu8067 5 ปีที่แล้ว +4

    Right Badal sabb 👍

  • @kirtansingh7124
    @kirtansingh7124 3 ปีที่แล้ว

    ਜੱਟ ਪਰਕਾਸ਼ ਸਿੰਘ ਬਾਦਲ ਕੈਪਟਨ ਅਮਰਿੰਦਰ ਸਿੰਘ ਸਾਬਕਾ ਮੁੱਖ ਜੱਟ ਜੱਟੂ ਸੰਤ ਗੁਰਮੀਤ ਰਾਮ ਰਹੀਮ ਸਿਰਸੇ ਵਾਲਾ ਜਿੰਦਾਬਾਦ 👍

  • @ranjitsingh4897
    @ranjitsingh4897 5 ปีที่แล้ว +15

    ਤੁਸੀਂ ਤਾਂ ਖਤਮ ਹੋ ਪੰਜਾਬ ਵਿੱਚੋਂ ਠੱਗੋ

  • @ਮੁਖਾਬਾਬਾ
    @ਮੁਖਾਬਾਬਾ 3 ปีที่แล้ว

    ਜੋ ਕੈਪਟਨ ਸਹਿਬ ਨੇ ਗੁਰੂ ਘਰ ਦਮਦਮਾ ਸਹਿਬ ਤੋਂ 30 ਕਿਲੋਮੀਟਰ ਗੁਟਕਾ ਸਹਿਬ ਦੀ ਸਹੁੰ ਚੁੱਕੀ ਸੀ ਕੀ ਮੈਂ 4 ਹਫਤਿਆਂ ਲੱਕ ਤੋੜੋ ਮੈਂ ਵੈਰੀ ਗੁੱਡ ਆਖਿਆ ਸੀ ਵਧੀਆ ਨੀਤੀ ਸੀ ਕੈਪਟਨ ਸਹਿਬ ਦੀ ੲਿਹ ਗੱਲ ਨਹੀਂ ਹੋਣੀ ਚਾਹੀਦੀ ਬਾਦਲ ਸਹਿਬ ਅੱਜ ਹੀ ਮੁੰਡਾ ਜੰਮੇ ਅੱਜ ਹੀ ਪੜ ਜਾਵੇ ਅੱਜ ਨੋਕਰੀ ਲੱਗੇ ਅੱਜ ਹੀ ਮੁੰਡੇ ਦਾ ਵਿਆਹ ਹੋਵੇ ਵਦੀਆ ਨੀਤੀ ਸੀ ਕੈਪਟਨ ਸਹਿਬ ਦੀ ਜੇਹੜੇ ੲਿਨਸਾਨ ਦੀ ਨੀਤੀ ਨਹੀਂ ਉਸ ਬੰਦੇ ਨੂੰ ਜਿੰਦਗੀ ਜਿਉਣ ਦਾ ਕੋਈ ਅਧਿਕਾਰ ਨਹੀਂ

  • @ravindersinghgill314
    @ravindersinghgill314 3 ปีที่แล้ว +13

    ਬਾਦਲ ਨੇ ਸਾਰੀ ਜਿੰਦਗੀ ਟਕਸਾਲੀਆਂ ਅਤੇ ਦੂਜਿਆਂ ਦੀਆਂ ਜੜਾਂ ਵੱਢੀਆਂ ਪਰ ਨਿੰਦਿਆ ਨਹੀਂ ਕੀਤੀ ।।

  • @AvtarSingh-ev8hv
    @AvtarSingh-ev8hv 3 ปีที่แล้ว +1

    ਬਰਗਾੜੀ ਗੋਲੀਕਾਂਡ ਵਾਰੇ ਵੀ ਪੁਛਿਆ ਕਰੋ

  • @deepgobindgarh8406
    @deepgobindgarh8406 5 ปีที่แล้ว +45

    ਪਾਰਟੀ ਕਹਿੰਦਾ ਮਾਂ ਹੁੰਦੀ ਆ
    ਮਾਂ ਕਿਸੇ ਨੂੰ ਲੁੱਟਦੀ ਨੀ ਹੁੰਦੀ ਬਾਦਲ ਸਾਹਿਬ

    • @mehakpunia6032
      @mehakpunia6032 3 ปีที่แล้ว

      ਇਹ ਤਾਂ ਜਗਮੀਤ ਬਰਾੜ ਨੂੰ ਮਸਕਰੀ ਕਰਗੀਆ

    • @kirtansingh7124
      @kirtansingh7124 3 ปีที่แล้ว

      ਬਾਦਲ ਪਰਕਾਸ਼ ਸਿੰਘ ਕੈਪਟਨ ਅਮਰਿੰਦਰ ਸਿੰਘ ਮੁਰਦਾਬਾਦ 👍

  • @parasdhillon1642
    @parasdhillon1642 3 ปีที่แล้ว +1

    ਇਸ ਬੰਦੇ ਦੀ ਮਿੱਠੀ ਬੋਲ ਬਾਣੀ ਦੀ ਵਜਾ ਕਰਕੇ ਇਹ ਬੰਦਾ 5 ਵਾਰੀ ਪੰਜਾਬ ਦਾ ਪਰੇਮ ਮਨਿਸਟਰ ਬਣਿਆ

  • @JaspreetSingh-dp2vx
    @JaspreetSingh-dp2vx 5 ปีที่แล้ว +4

    ਤੁਹਾਡੇ 10 ਸਾਲ ਦੇ ਰਾਜ ਵਿੱਚ ਪੰਜਾਬ ਚੌ ਬੲਈਐ ਅਤੈ ਗੁੱਜਰ ਵਸ ਗਏ ਸਿੱਖ ਉਜੜਗੇ ਇਹ ਤੁਹਾਡਾ ਪਲਾਨ ਸੀ ਕਿਨੇ ਸਿੱਖ ਮਰੇ ਉਸ ਦਾ ਹਿਸਾਬ ਦੇ ਦੇਓ ਬਾਦਲ ਸਾਹਬ

  • @Avtarsingh-ns6co
    @Avtarsingh-ns6co หลายเดือนก่อน

    ਦਿਲੋ ਸਲੂਟ ਬਾਦਲ ਸਾਬ ਨੂੰ

  • @piarabajwa1419
    @piarabajwa1419 5 ปีที่แล้ว +23

    ਤਾਂਹੀ ਤੇਰੀਅਾ ਬੱਸਾ ਲੋਕਾ ਨੂੰਮਾਰਦੀਅਾ ਹੁਣ ਵੀ ਝੂਠ ਬੋਲੀ ਜਾਨਾ ਸਰਮ ਕਰੋ

  • @jasakaranjeetsingh1590
    @jasakaranjeetsingh1590 หลายเดือนก่อน

    ❤ good

  • @gursewaksing7939
    @gursewaksing7939 5 ปีที่แล้ว +87

    ਬਾਦਲ ਬੁਢਾਪੇ ਵਿਚ ਝੱਠ ਬੋਲੀ ਜਾਂਦਾ

  • @kamalsingh3973
    @kamalsingh3973 6 หลายเดือนก่อน +1

    Badal saab jindabad l❤

  • @yodha-agreatwarriorandsati7045
    @yodha-agreatwarriorandsati7045 5 ปีที่แล้ว +11

    ਪ੍ਰਕਾਸ਼ ਬਾਦਲ ਤਾਂ ਖਚਰਾ ਬੁੱਢਾ ਹੈ।

  • @kirtansingh7124
    @kirtansingh7124 3 ปีที่แล้ว

    ਮਹਾਨ ਹੈ ਪਰਕਾਸ਼ ਸਿੰਘ ਬਾਦਲ ਕੈਪਟਨ ਅਮਰਿੰਦਰ ਸਿੰਘ ਸਾਬਕਾ ਮੁੱਖ ਮੰਤਰੀ ਪੰਜਾਬ ਜੱਟ ਜੱਟੂ ਸੰਤ ਗੁਰਮੀਤ ਰਾਮ ਰਹੀਮ ਸਿਰਸੇ ਵਾਲਾ ਜ਼ਿੰਦਾਬਾਦ 👍

  • @AmritpalSingh-so8hy
    @AmritpalSingh-so8hy 3 ปีที่แล้ว +15

    ਬਾਈ ਜੀ ਬੋਟ ਪਾਉਣੀ ਝਾੜੂ ਨੂੰ

    • @GurlalSran-c1s
      @GurlalSran-c1s 2 หลายเดือนก่อน

      ਹੁਣ ਭੇਡਾਂ ਨੇ ਕਰਤਾ ਬੇੜਾ ਗ਼ਰਕ

  • @KulveerSingh-rp6ei
    @KulveerSingh-rp6ei 3 ปีที่แล้ว

    ਬਠਿੰਡੇ ਦੇ ਵਿਸੇ ਤੇ ਕੀਤੀ ਗੱਲ ਬਿਲਕੁਲ ਠੀਕ ਹੈ

  • @sukhiramgarh178
    @sukhiramgarh178 5 ปีที่แล้ว +8

    ਜਦੋਂ ਬਾਦਲ ਨਾਲ ਹੁੰਦਾ ਐ ਉਦੋਂ ਤੱਕ ਟਕਸਾਲੀ ਜੇ ਇਹਨਾ ਤੋਂ ਪਾਸੇ ਹੋ ਜਾਵੇ ਤਾਂ ਕਾਂਗਰਸ ਦੀ ਬੀ ਟੀਮ ।

  • @palwindersingh9078
    @palwindersingh9078 3 ปีที่แล้ว

    ਕਰਜੇ ਵਿਚ ਵੀ ਦੱਸਿਓ ਪੰਜਾਬ ਨੂੰ ਨੰਬਰ ਵਨ ਕਿਸ ਨੇ ਬਣਾਇਆ ਹੈ ਤੇ ਉਸ ਕਰਜੇ ਦਾ ਕੀਤਾ ਕੀ

  • @waraichsingh9065
    @waraichsingh9065 5 ปีที่แล้ว +4

    ਸਿਆਣੇ ਬਣੋ ਵੀਰੋ ਤ ਬੈਣੋ,ਗੁਰੂ ਗ੍ਰੰਥ ਸਾਹਿਬ ਜੀ ਦਾ ਕੋਈ ਵੀ ਕਤਲ ਨਹੀਂ ਕਰ ਸਕਦਾ, ਏਹ ਪੰਜਾਬੀਆਂ ਨੂੰ ਪਾੜਨ ਦੀ ਇਕ ਚਾਲ ਹੈ

  • @kamalrkamalr2014
    @kamalrkamalr2014 3 ปีที่แล้ว

    ਇਹਦਾ ਸੁੱਖਾ ਅਮਲੀ ਹੀ ਦੂਜਿਆਂ ਦੀਆਂ ਗੱਲਾਂ ਸੱਭ ਤੋਂ ਵੱਧ ਕਰਦਾ,

  • @msrayat6409
    @msrayat6409 3 ปีที่แล้ว +4

    Educated, Experinced & Honest leader can do Shining Punjab INDIA.ਜਾਤ-ਪਾਤ, ਕੌਮ, ਮਜ਼੍ਹਬ ਦੇ ਨਾ ਤੇ ਸਿਆਸਤ ਵੱਧ ਖ਼ਤਰਨਾਕ ਹੈ👆👆🙏🙏

  • @kirnveer5292
    @kirnveer5292 3 ปีที่แล้ว +1

    ਪਰਕਾਸ ਬਾਦਲ ਜਿੰਦਾਬਾਦ

  • @harjeetsingh4376
    @harjeetsingh4376 5 ปีที่แล้ว +9

    ਬੇੜਾ ਗਰਕ ਕਰਤਾ ਤੁਸੀਂ ਪੰਜਾਬ ਦਾ ਭੈਣ ਦੇਣਿਓਂ।

  • @SinghSatnam-x6n
    @SinghSatnam-x6n หลายเดือนก่อน

    A a p c m maan g good work 30,year c m maan g jindabad jindabad jindabad jindabad ❤❤❤❤❤❤❤❤❤❤❤❤❤❤❤❤❤❤❤❤❤❤❤

  • @JasvirSingh-ol6ie
    @JasvirSingh-ol6ie 5 ปีที่แล้ว +47

    ਲਉ ਜੀ ਬਾਦਲ ਨੂੰ ਪੁਛੋ ਇਹ ਪੰਜਾਬ ਦਾ ਮੁੱਦਾ ਕਿਧਰ ਗਏ ਪੰਜਾਬੀ ਇਲਾਕੇ ਕਿਧਰ ਗਿਆ ਪਾਣੀ ਹੁਣ ਮੋਦੀ ਦੀ ਆਰਤੀ ਕਰਦਾ ਬਾਦਲ।

  • @harvinderbhular7470
    @harvinderbhular7470 3 ปีที่แล้ว +1

    ਧਰਮਲਪਲਾਟ ਕਿਸ ਨੇ ਵੇਚੀਆਂ

    • @anmol962
      @anmol962 หลายเดือนก่อน

      😂

  • @ਸਿਧੂਬਰਾੜਕੇ
    @ਸਿਧੂਬਰਾੜਕੇ 3 ปีที่แล้ว +4

    ਵਾਕਿਆ ਜੋ ਕਾਂਗਰਸ 50 ਸਾਲ ਵਿੱਚ ਨਹੀਂ ਕਰ ਸਕੀ ਥੋਡੇ ਮੋਦੀ ਨੇ ਤਾਂ 5-7 ਸਾਲ ਵਿੱਚ ਹੀ ਦੇਸ਼ ਨੂੰ ਵੇਚ ਦਿੱਤਾ।

    • @satwindersingh2815
      @satwindersingh2815 3 ปีที่แล้ว

      ਵਾਕਿਆ ਹੈ ਸੱਚ ਪਰ ਬਾਦਲ ਪਰਿਵਾਰ ਮੋਦੀ ਦੇ ਸੋਹਲੇ ਗਾਉਣ ਤੋ ਨਹੀ ਹੱਟਦੇ ****

  • @GurjeetSingh-vh6er
    @GurjeetSingh-vh6er 5 ปีที่แล้ว +1

    ਤਜਾਰਬਾ ਤਾ ਤੈਨੂ ਵੀ ਬਹੁਤਅਾ ਕਰੀਅਾ ਤਾਂ ਤੁਵੀ ਓਹ ਕੁਸ ਅਾ ਜਹਿੜਾ ਕਦੇ ਕਿਸੇ ਤੋ ਨਹੀ ਹੋੲੀਅ ਬੇ ਅਦਵੀ ਵਰਗੇ

  • @harjeetsingh4376
    @harjeetsingh4376 5 ปีที่แล้ว +37

    ਕੰਮੀਨਾ ਬੁੜਾ ਸਿਂਖ ਪੰਥ ਦਾ ਗਦਾਰ

  • @sukhchainbheelattarlasrsin2970
    @sukhchainbheelattarlasrsin2970 3 ปีที่แล้ว +2

    Nice
    Good

  • @waraichsingh9065
    @waraichsingh9065 5 ปีที่แล้ว +3

    ਆਦਿ ਸਚੁ ਜੁਗਾਦਿ ਸਚੁ।।ਹੈ ਭੀ ਸਚੁ ਨਾਨਕ ਹੋਸੀ ਭੀ ਸਚੁ

  • @RajinderSingh-ob2su
    @RajinderSingh-ob2su 3 ปีที่แล้ว

    ਸ਼੍ਰੋਮਣੀ ਅਕਾਲੀ ਦਲ ਪਾਰੲਇਵੇਟ ਲਿਮਟਿਡ ਪਾਰਟੀ

  • @jagtarsingh1186
    @jagtarsingh1186 3 ปีที่แล้ว +10

    ਇਹ ਮਿਚਕਮੀਣਾ ਆ ਛਿਤਰ ਵੀ ਮਾਰਦੇ ਪਤਾ ਨੀ ਲਗਦਾ