@@ashokklair2629 yes the RSSb Guru has decieved lots....his wife died Mysteriously in UK just before courts in India asked for her accounts... His nephews are in jail because of his money scam He rides in a helicopter and keeps bodyguards...guru is suppose to be nirbhao nirvair, God is your protection... All this pakhand has come out in the open, if you want to turn a blind eye then so be it
Veerji bharosa na chhadeo jaruri nai sadana Kardiya hi kuj hove bass us di bakshish kado v ho sakdi guru sahib kahnde parmata achanak miluga bas os nu piyar naal yaad Karo eh koshish na Karo ki kuj houga Jo Hou aapne aap hou
ਸੱਚ ਆ ਬਾਈ ਜਮਾਂ ❤❤❤ ਬਿਆਨ ਨਹੀਂ ਕੀਤਾ ਜਾ ਸਕਦਾ ਪਰਮਾਤਮਾ ਬਾਰੇ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ love you all jio or jeene do God bless you all jio ❤❤❤
After covid bhut saria dia spiritual awakenings ho raheo.. I am on same path bhaji,, bhut peace milda sachi gal a bilkul atal sach. Kalyug khatam ese tara hona ,, eh sab parmatma da hi hukam hoya. Nanak naam chadhdi kaala, tere bhane sarbT da bhala. Waheguruji 🙏🏼
guru granth sahib VICH KOI MANAHI NI KITI KUNDALANI JAGRAT KARAN DI VIR G SIRF HATHYOG NAL NI KARNI GURBANI DA ABHIAS NAL KARAN NU KIHA A .GURU GRANTH SAHIB CH LIKHIA HAI ( KUNDALI SURJI SATSANGAT ) MATLUB SAT SANGAT ATE NAAM JAPP NAL KUNDALI JAGDI HAI
Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji
Sach ae bilkul .. hunda iddan. Par iddan de anand di koi tulna nai kise v chij nal … paramAnand di ik lafaz hai.. apar bakhshish hi keh sakde an us waheguru di 🙏🏼 Apna experience Sanjha karan lai dhanwad veer ji
Waheguru ji wahegiru wahegiru wahegiru wahegiru wahegiru wahegiru wahegiru ji wahegiru ji wahegiru ji wahegiru ji wahegiru ji wahegiru ji❤❤❤❤❤❤❤❤❤❤🎉🎉🎉🎉🎉🎉🎉🎉🎉🎉
Veer ji bht vadia dasya mai v chlna suru kita aw kuj problem aundi rhndi ji dunyavi loga kar ke aa rhi mai frr uthe he phuch jani aa jitho turdi aa but aj tuhadi video dekh ke stemp lagg gyi ki mnu chlde rhna hai parmata di v ehi rza aw mainu sab nu ek passe rakh ke chlna pau thnx veere ji jankari share karn lyi 🙏🏻🙏🏻🙏🏻
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਗੁਰੂ ਜੀ ਕੀ ਫ਼ਤਹਿ। ਬਹੁਤ ਚੰਗਾ ਦਸਿਆ ਵੀਰ ਜੀ। ਮੇਰਾ ਵੀ ਕੁਝ ਇਦਾ ਦਾ experience ਸੀ ਮੇਰਾ crown chakra ਆਪਣੇ ਖੁਲ ਰਿਹਾ ਸੀ ਅਤੇ ਮੈਂ realize ਕੀਤਾ ਕਿ ਬਿਨਾਂ ਬਾਕੀ ਚੱਕਰ ਖੋਕੇ ਸਿੱਧਾ crown chakra ਨਹੀਂ ਖੁੱਲਣਾ ਚਾਹੀਦਾ। ਮੈਨੂੰ ਇਸ ਜੀਵਨ ਵਿਚ ਕੁਛ ਚੰਗੇ ਕਰਮ ਕਰਨੇ ਪੈਣੇ ਨੇ ਜੀਹਦੇ ਨਾਲ ਅੱਗੇ ਚਲ ਕੇ ਮੇਰਾ ਪਰਮਾਤਮਾ ਨਾਲ ਮਿਲਣਾ ਹੈ। ਪ੍ਰਭ ਮਿਲਣੇ ਕਾ ਚਾਉ। ਬਹੁਤ ਚੰਗਾ ਲਗਿਆ ਤੁਹਾਡੀ explanation ਸੁਣ ਕੇ।
Mere nak v same ho rha. Tusi kime balance kita
ਰੱਬ ਦੀਆਂ ਗੱਲਾਂ ਸੁਣ ਕੇ ਮਨ ਬਹੁਤ ਖੁਸ਼ ਹੋਇਆ ਧੰਨਵਾਦ ਵੀਰ ਜੀ ਬਹੁਤ ਬਹੁਤ ਧੰਨਵਾਦ
❤ ਬਹੁਤ ਖੁਸ਼ ਹੋਇਆ ਪ੍ਰਮਾਤਮਾ ਦਿਆਂ ਗਲਾਂ ਸੁਣ ਕੇ ਧਨ ਵਾਦ ਵਿਰ ਜੀ ,,
ਬੁੱਲ੍ਹੇ ਸ਼ਾਹ ਦਿਨ ਰਹਿ ਗਏ ਥੋੜੇ ਜ਼ਿੰਦਗੀ ਮੁਕਦੀ ਜਾਵੇ
ਮੁਰਸ਼ਦ ਬਾਂਝੋ ਰੱਬ ਨੀ ਮਿਲਣਾ ਦੱਸ ਕਿਹੜਾ ਸਮਝਾਵੇ
ਪਰਮਾਤਮਾ ਦੀ ਗੱਲ ਸੁਣਾਈ ਧੰਨਵਾਦ ਪਰਮਾਤਮਾ ਤੁਹਾਨੂੰ ਬਲ ਬਖਸ਼ਣ ਜੀ
0:50 ਭਾਈ ਸਾਹਬ ਜੀ ਤੂੰ ਪੁੱਠੇ ਰਾਹ ਨਾ ਪਾਓ। ਤੇ ਤੂੰ ਗੁਰਮਤਿ ਭੁੱਲ ਗਿਐ, ਗੰਦੇ ਕਪੜੇ, ਇਸਨਾਨ ਨਹੀ ਕਰਨਾ, ਇਹ ਗੱਲਾ ਕਰਨੀਆ ਚੰਗੀਅ ਨਹੀ।
*ਜੀਅਹੁ ਨਿਰਮਲ, ਬਾਹਰਹੁ ਨਿਰਮਲ।। ਬਾਹਰੋ ਤ ਨਿਰਮਲ, ਜੀਅਹੁ ਨਿਰਮਲ, ਸਤਿਗੁਰ ਤੇ ਕਰਣੀ ਕਮਣੀ।।*
ਬਿਨੁ ਭਾਗਾ ਸਤਸੰਗੁ ਨਾ ਲੱਭੇ ਬਿਨ ਸੰਗਤ ਮੇਲ ਭਰੇਜੇ ਜੀਓ।
ਅੰਮ੍ਰਿਤ ਵੇਲਾ ਦੀ ਸੰਭਾਲ ਕਰੋ।ਸਾਰੇ ਹੀ ਸੱਚਾ ਸੁੱਚਾ ਜੀਵਨ ਜੀਓ। ਰੱਬ ਜ਼ਰੂਰ ਮਿਲਦਾ।
ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭ ਪਾਇਓ।
ਏਹੀ ਹਾਲਾਤ ਮੇਰੇ ਵੀ ਹੋਏ ਨੇ ਪਰ ਧੰਨ ਨੇ ਗੁਰੂ ਰਾਮਦਾਸ ਜੀ ਜਿਨ੍ਹਾਂ ਨੇ ਆਪਣੇ ਦਰ ਤੇ ਬੁਲਾ ਕੇ ਏਨੀ ਇਕੱਠੀ ਹੋਈ ਊਰਜਾ ਨੂੰ ਆਪਣੇ ਦਰ ਘਰ ਵਿਖ਼ੇ ਸਮੇਟ ਲਿਆ ਨਹੀਂ ਤੇ ਸਿਰ ਦੋ ਫਾੜ ਹੋਣ ਨੂੰ ਫਿਰਦਾ ਸੀ ਆਪਣੀ ਹੀ ਕੀਤੀ ਹੋਈ ਜਾਪ ਸ਼ਕਤੀ ਨੂੰ ਸਹਿਣਾ ਬਹੁਤ ਮੁਸ਼ਕਿਲ ਸੀ ਗੁਰੂ ਤੋਂ ਬਿਨਾਂ ਪਰ ਗੁਰੂ ਰਾਮਦਾਸ ਜੀ ਨੇ ਗੁਰੂ ਹੋਣ ਦਾ ਫਰਜ਼ ਨਿਭਾਇਆ ਸਿਰ ਵਿੱਚੋ ਏਨੇ ਦਰਦ ਨਾਲ ਸ਼ਕਤੀ ਗੋਲੇ ਦੇ ਰੂਪ ਵਿਚ ਨਿਕਲੀ ਸੀ ਸ਼ਹੀਦਾਂ ਸਾਹਿਬ ਕੇ ਅੱਜ ਵੀ ਰੂਹ ਕੰਬ ਜਾਂਦੀ ਏ ਸੋਚ ਕੇ ਕਿ ਜਾਨ ਕਿਵੇਂ ਬਚ ਗਈ ਧੰਨ ਧੰਨ ਸ਼੍ਰੀ ਗੁਰੂ ਰਾਮਦਾਸ ਜੀ ਧੰਨ ਧੰਨ ਬਾਬਾ ਦੀਪ ਸਿੰਘ ਜੀ
Means,
@@jassmeenkaur2367 ਮਤਲਬ ਕਿ ਮੈਂ ਪਹਿਲਾ ਸ਼ਿਵ ਜੀ ਦੀ ਭਗਤੀ ਕਰਦੀ ਸੀ ਪ੍ਰੇਮਾਂ ਭਗਤੀ ਅੱਠਵੀਂ ਕਲਾਸ ਤੋਂ ਲਗਾਤਾਰ ਸੋਲਾਂ ਸਾਲ ਵਰਤ ਰੱਖੇ ਸੋਮਵਾਰ ਦੇ ਚਾਰ ਚਾਰ ਘੰਟੇ ਸਮਾਧੀ ਚ ਬੈਠੇ ਰਹਿਣਾ ਆਗਿਆ ਚੱਕਰ ਤੇ ਧਿਆਨ ਲਗਾ ਕੇ ਓਮ ਨਮ ਸ਼ਿਵਾਏ ਦਾ ਜਾਪ ਕਰਦੇ ਰਹਿਣਾ ਗੁਰੂ ਕੌਈ ਸੀ ਨਹੀਂ ਮਾਲਾ ਤੇ ਜਾਪ ਕਰਦੀ ਨਹੀਂ ਸੀ ਸੋ ਸਾਰੀ ਜਾਪ ਊਰਜਾ ਸਰੀਰ ਅੰਦਰ ਇਕੱਠੀ ਹੋਣੀ ਸ਼ੁਰੂ ਹੋ ਗਈ ਫੇਰ ਸਿਰ ਬਹੁਤ ਭਾਰਾ ਰਹਿਣ ਲੱਗ ਪਿਆ ਇੰਜ ਲਗਦਾ ਸੀ ਦੋ ਹਿੱਸੇ ਵਿਚ ਫੱਟ ਜਾਣਾ ਏ ਕਿਯੋੰਕ ਮੈਂ ਕੌਈ ਰਿਧ ਸਿੱਧ ਤਾਂ ਜਾਣਦੀ ਨਹੀਂ ਨਾ ਕਿਸੇ ਕਾਰਜ ਲਈ ਵਰਤਦੀ ਸੀ ਜਾਪ ਨੂੰ ਮੇਰੀ ਪ੍ਰੀਖਿਆ ਸ਼ੁਰੂ ਹੋ ਗਈ ਸੀ ਰੱਬ ਵਲੋਂ ਕਿਸੇ ਬਾਬਾ ਜੀ ਨੂੰ ਮਿਲੀ ਉਹਨਾਂ ਨੂੰ ਪਤਾ ਲੱਗ ਗਿਆ ਕੇ ਮੇਰੇ ਅੰਦਰ ਕਿਹੜੀ ਤਾਕਤ ਇਕੱਠੀ ਹੋ ਚੁਕੀ ਹੈ ਉਹਨਾਂ ਕਿਹਾ ਕੇ ਤੁਸੀਂ ਵਾਹਿਗੁਰੂ ਜਪੋ ਅੱਜ ਤੋਂ ਮੇਰੇ ਲਈ ਬਹੁਤ ਮੁਸ਼ਕਿਲ ਸੀ ਇਹੇ ਕਾਰਜ ਪਰ ਉਹਨਾਂ ਨੇ ਸੰਗਤ ਵਿਚ ਕਿਸੇ ਨੂੰ ਚੁਪੈਹਰੇ ਕੱਟਣ ਲਈ ਕਿਹਾ ਜੋ ਕੇ ਮੈਂ ਸੁਣ ਕੇ ਉਹਨਾਂ ਨੂੰ ਕਿਹਾ ਕੇ ਮੈਂ ਛੇ ਚੁੱਪਹਿਰੇ ਕੱਟ ਕੇ ਫੇਰ ਤੁਹਾਡੇ ਕੋਲ ਆਵਾਂਗੀ ਛੇ ਕਾਹਦੇ ਫੇਰ ਮੈਂ ਦੋ ਸਾਲ ਲਗਾਤਾਰ ਚੁਪੈਹਰੇ ਕੱਟੇ ਪਰ ਬਹੁਤ ਮੁਸ਼ਕਿਲ ਹੋਈ ਫੇਰ ਦਰਬਾਰ ਸਾਹਿਬ ਜਾਣਾ ਸ਼ੁਰੂ ਕੀਤਾ ਅੰਮ੍ਰਿਤ ਛਕਿਆ ਤਾਂ ਆਵਾਜ਼ ਆਈ ਕੇ ਤੁਹਾਨੂੰ ਦੋਬਾਰਾ ਅੰਮ੍ਰਿਤ ਛੱਕਣਾ ਪਵੇਗਾ ਸਮਾਂ ਬੀਤਦਾ ਗਿਆ 16 ਸਾਲ ਦੀ ਕੀਤੀ ਪ੍ਰੇਮਾਂ ਭਗਤੀ ਦੇ ਜਾਪ ਨੂੰ ਕੀਰਤਨ ਸੁਣ ਸੁਣ ਕੇ ਸੇਵਾ ਕਰ ਕਰ ਕੇ ਗੁਰੂ ਰਾਮਦਾਸ ਜੀ ਨੇ ਜਿਥੇ ਰੱਖਣਾ ਸੀ ਉਥੇ ਰੱਖ ਲਿਆ ਸਭ ਤੋਂ ਜ਼ਿਆਦਾ ਉਦੋਂ ਪਤਾ ਲਗਿਆ ਜਦੋ ਇਕ ਵਾਰੀ ਸ਼ਹੀਦਾਂ ਸਾਹਿਬ ਅਰਦਾਸ ਕਰਦੀ ਪਈ ਸੀ ਦੇਗ ਕਰਾ ਕੇ ਤਾਂ ਇਕ ਦਮ ਸਿਰ ਬਹੁਤ ਕੰਬਯਾ ਤੇ ਇਕ ਊਰਜਾ ਦਾ ਪੁੰਜ ਸਿਰ ਦੇ ਰਸਤੇ ਹਵਾ ਚ ਉੱਡ ਗਿਆ ਏਨੇ ਦਰਦ ਨਾਲ ਸਿਰ ਦੀ ਕੌਈ ਨਾੜ ਵੀ ਫੱਟ ਸਕਦੀ ਸੀ ਫੇਰ ਗੁਰੂ ਰਾਮਦਾਸ ਜੀ ਨੇ ਭੇਜਿਆ ਸੀ ਉਸ ਦਿਨ ਸ਼ਹੀਦਾਂ ਸਾਹਿਬ ਬਾਬਾ ਜੀ ਤੋਂ ਜੋ ਕਾਰਜ ਕਰਾਉਣਾ ਉਹੋ ਕਰਵਾ ਲਿਆ ਹੁਣ ਵੀ ਕਈ ਵਾਰੀ ਊਰਜਾ ਇਕੱਠੀ ਹੁੰਦੀ ਏ ਪਰ ਅਰਦਾਸ ਬੇਨਤੀ ਨਾਂਲ ਜਾਪ ਥਾਂਏ ਪੈ ਜਾਂਦਾ ਏ
Tusi bahut vadiya ਅਨੁਭਵ ਸ਼ੇਅਰ ਕੀਤਾ
ਹਾਏ !!ਤੁਸੀਂ ਕਿੰਨੇ ਕਿਸਮਤ ਵਾਲੇ ਹੋ।ਕੀ ਵਾਹਿਗੁਰੂ ਜੀ ਕਦੇ ਸਾਡੇ ਤੇ ਵੀ ਇੰਨੀ ਕਿਰਪਾ ਕਰਨਗੇ?? ਪਰਮਾਤਮਾ ਤੁਹਾਡੇ ਅੰਗ ਸੰਗ ਸਹਾਈ ਰਹੇ 🙏🙏
@@AmanDeep-ct9hk waheguru ji 🙏🏻🙏🏻
ਸਹੀ ਗੱਲ ਹੈ
ਬਾਣੀ ਦਾ ਵੀ ਫੁਰਮਾਨ ਹੈ
ਕਹਬੇ ਕੋ ਸੌਬਾ ਨਹੀਂ ਦੇਖਿਆ ਪ੍ਰਵਾਨ ।।
ਬਹੁਤ ਸੋਹਣੀ ਜਾਣਕਰੀ ਨਵੇ ਇਨਸਾਨ ਨੂ ਇਸ ਰਸਤੇ ਤੇ ਤੁਰਨ ਚ ਮਦਦ ਮਿਲੂਗੀ ਜੀਉ
ਵਾਹਿਗੁਰੂ ਜੀ ਬਹੁਤ ਵਧੀਆ ਲੱਗਿਆ ਜੀ ਆਪ ਜੀ ਦਾ ਅਨੁਭਵ ਸੁਣ ਕੇ ਪਰਮਾਤਮਾ ਦੀਆਂ ਗੱਲਾਂ ਸੁਣ ਕੇ ਸਾਡੇ ਮਨ ਚ ਚਾਹਾਂ ਪੈਦਾ ਹੋਵੇ ਗਾ ਵਾਹਿਗੁਰੂ ਜੀ ਨੂੰ ਮਿਲਣ ਦਾ 🥀
0:50 ਭਾਈ ਸਾਹਬ ਜੀ ਤੂੰ ਪੁੱਠੇ ਰਾਹ ਨਾ ਪਾਓ। ਤੇ ਤੂੰ ਗੁਰਮਤਿ ਭੁੱਲ ਗਿਐ, ਗੰਦੇ ਕਪੜੇ, ਇਸਨਾਨ ਨਹੀ ਕਰਨਾ, ਇਹ ਗੱਲਾ ਕਰਨੀਆ ਚੰਗੀਅ ਨਹੀ।
*ਜੀਅਹੁ ਨਿਰਮਲ, ਬਾਹਰਹੁ ਨਿਰਮਲ।। ਬਾਹਰੋ ਤ ਨਿਰਮਲ, ਜੀਅਹੁ ਨਿਰਮਲ, ਸਤਿਗੁਰ ਤੇ ਕਰਣੀ ਕਮਣੀ।।*
ਅਖੀਰ ਤੇ ਸਹੀ ਗੱਲ ਕੀਤੀ ਬਾਈ ਜੀ ਤੁਸੀ ਇਹ ਖਿੱਚ ਹੀ ਏਥੇ ਤੱਕ ਲੈ ਆਈ ਮੈ ਅੱਜ ਤੁਹਾਡੀ ਹੈਡਲਾਇਨ ਦੇਖੀ ਤੇ ਵਿਡੀਉ ਸੇਵ ਕਰ ਕੇ ਰੱਖ ਲਈ ਸੀ ਬਾਅਦ ਚ ਦੇਖਣ ਲਈ ਤੇ ਹੁਣ ਪੂਰੀ ਵਿਡਿਉ ਵੇਖ ਕੇ ਕਮੈਟ ਕਰ ਰਿਹਾ ਹਾਂ !! ਬਚਪਨ ਤੋ ਹੀ ਮੈਨੂੰ ਬੜੀ ਦਿਲਚਸਪੀ ਹੈ ਇਹ ਧਰਤੀ ਜਾਨਵਰ ਜਾ ਕਹਿ ਲਵੋ ਕੁਦਰਤ ਦੇ ਨੇੜੇ ਮੈ ਬਚਪਨ ਤੋ ਹੀ ਹਾਂ ਤੇ ਏਸ ਉਮੀਦ ਚ ਹੀ ਲੱਗਿਆ ਰਹਿੰਨਾ ਵੀ ਇਹ ਸਭ ਕੁੱਝ ਬਣਾਣ ਚਲਾਣ ਵਾਲਾ ਕਿਵੇ ਇਹ ਸਭ ਕਰ ਰਿਹਾ ਹੋਣਾ ਕਿਥੇ ਇਨਸਾਨ ਤੇ ਕਿਥੇ ਭੂਤ ਪ੍ਰੇਤ ਪੰਛੀ ਜਾਨਵਰ ਪੇੜ ਪੋਦੇ ਬੜੀ ਅਜੀਬ ਗੱਲ ਆ ਇਹ ਮੇਰੇ ਲਈ ਪਰ ਆਮ ਲੋਕਾ ਨੂੰ ਇਹ ਸਭ ਨੋਰਮਲ ਲੱਗਦਾ ਹੋਣਾ
Menu v ehi khyal aunda h k kida sb kuch hunda h atma kida kithe jandi h te baad ch ki ki hunda h sb kuch pta krn da
❤ਹੇ ਅਕਾਲ ਪੁਰਖ ਪਰਮੇਸ਼ੁਰ ਤੇਰਾ ਹਰ ਪਲ ਸ਼ੁਕਰਾਨਾ ਕਰਦਾ ਰਹਾ🙏🙏❤❤
ਭਾਈ ਸਾਹਿਬ ਜੀ ਧੰਨਵਾਦ ਆਪ ਜੀ ਬਹੁਤ ਵਧੀਆ ਦੱਸਿਆ ਅਸੀਂ ਇਸ ਮਾਰਗ ਤੇ ਚਲ ਰਹੇ ਹਾ। ਰਸਤਾ ਠੀਕ ਚੱਲ ਰਿਹਾ ਹੈ
Bhut vadhia guru g🙏🙏💫💫
ਜਦੋ ਤੁਸੀ ਆ ਮਾਰਗ ਤੇ ਚੱਲ ਪੈਂਦੇ ਹੋ.. ਵਾਹਿਗੁਰੂ ਆਪ ਤੁਹਾਨੂੰ ਤੁਹਾਡੇ ਸਵਾਲਾਂ ਦੇ ਜਵਾਬ ਦਿੰਦੇ ਨੇ hint ਦੇ ਰੂਪ ਚ... 😢😢😢 ਧੰਨ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ.... ਬਹੁਤ help ਕਰਦੇ ਨੇ.... ਪ੍ਰਮਾਤਮਾ ਨਾਲ਼ ਮਿਲਾਉਣ ਵਿੱਚ 😢😢🙏🏻🙏🏻🙏🏻🙏🏻
0:50 ਭਾਈ ਸਾਹਬ ਜੀ ਤੂੰ ਪੁੱਠੇ ਰਾਹ ਨਾ ਪਾਓ। ਤੇ ਤੂੰ ਗੁਰਮਤਿ ਭੁੱਲ ਗਿਐ, ਗੰਦੇ ਕਪੜੇ, ਇਸਨਾਨ ਨਹੀ ਕਰਨਾ, ਇਹ ਗੱਲਾ ਕਰਨੀਆ ਚੰਗੀਅ ਨਹੀ।
*ਜੀਅਹੁ ਨਿਰਮਲ, ਬਾਹਰਹੁ ਨਿਰਮਲ।। ਬਾਹਰੋ ਤ ਨਿਰਮਲ, ਜੀਅਹੁ ਨਿਰਮਲ, ਸਤਿਗੁਰ ਤੇ ਕਰਣੀ ਕਮਣੀ।।*
@@ashokklair2629 yes the RSSb Guru has decieved lots....his wife died Mysteriously in UK just before courts in India asked for her accounts...
His nephews are in jail because of his money scam
He rides in a helicopter and keeps bodyguards...guru is suppose to be nirbhao nirvair, God is your protection...
All this pakhand has come out in the open, if you want to turn a blind eye then so be it
ਬਹੁਤ ਵਧੀਆ ਲੱਗਿਆ ਭਾਈ ਸਾਹਿਬ ਤੁਹਾਡਾ ਅਨੁਭਵ ਸੁਣ ਕੇ। ਸਾਨੂੰ ਹੌਸਲਾ ਵੀ ਮਿਲਿਆ ਕਿਉਂ ਕਿ ਮੈਂ ਵੀ ਪਰਮਾਤਮਾ ਦੀ ਕਿਰਪਾ ਨਾਲ ਇਸ ਰਾਹ ਤੇ ਤੁਰਨ ਦੀ ਕੋਸ਼ਿਸ਼ ਕਰ ਰਿਹਾ ਹਾਂ। ਕਈ ਵਾਰੀ ਮਨ ਵਿਚਿੱਲਿਤ ਹੋ ਜਾਂਦਾ ਵੀ ਸ਼ਾਇਦ ਕੋਈ ਗੱਲ ਬਣੇ ਪਰ ਤੁਹਾਡੇ ਵਰਗਿਆਂ ਦੀਆਂ ਵੀਡੀਓ ਦੇਖ ਕੇ ਮਨ ਨੂੰ ਬਲ ਮਿਲਦਾ ਹੈ ਜੀ । ਕਿਰਪਾ ਕਰਕੇ ਅਗਾਂਹ ਤੋਂ ਵੀ ਆਪਣਾ ਅਨੁਭਵ ਸਾਂਝਾ ਕਰ ਦੇ ਰਹੋ। crown ਚੱਕਰ ਦੀ ਸਾਧਨਾ ਤੁਸੀਂ ਕਿਵੇਂ ਕੀਤੀ ਸੀ ਇਹ ਵੀ ਦੱਸਿਓ। ਬਹੁਤ ਧੰਨਵਾਦ ਭਾਈ ਸਾਹਿਬ ਆਪ ਜੀ ਦਾ
Veer tuci Guru sahib di sangat karea karo
@@Ravneetkaur-qh4cu💯🙏🙏🙏🙏🙏🌺🌺🌺🌺🌺
Veerji bharosa na chhadeo jaruri nai sadana Kardiya hi kuj hove bass us di bakshish kado v ho sakdi guru sahib kahnde parmata achanak miluga bas os nu piyar naal yaad Karo eh koshish na Karo ki kuj houga Jo Hou aapne aap hou
ਵਾਹਿਗੁਰੂ ਜੀ ਵਾਹਿਗੁਰੂ ਜੀ 💕🌹👏
ਵਾਹਿਗੁਰੂ ਜੀ ਹੋਰ ਵੀਡਿਉ ਸ਼ੋ ਨਹੀਂ ਹੋ ਰਹੀਆਂ ਸਿਰਫ ਚਾਰ ਹੀ ਹਾਂ
ਸੱਚ ਆ ਬਾਈ ਜਮਾਂ ❤❤❤ ਬਿਆਨ ਨਹੀਂ ਕੀਤਾ ਜਾ ਸਕਦਾ ਪਰਮਾਤਮਾ ਬਾਰੇ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ love you all jio or jeene do God bless you all jio ❤❤❤
After covid bhut saria dia spiritual awakenings ho raheo..
I am on same path bhaji,, bhut peace milda sachi gal a bilkul atal sach.
Kalyug khatam ese tara hona ,, eh sab parmatma da hi hukam hoya.
Nanak naam chadhdi kaala, tere bhane sarbT da bhala. Waheguruji 🙏🏼
Bahut bahut danwaad veer g Waheguru g sade te kirpa kre waheguru g
Dhanwad veer ji ainia sohnia glln dsn lae❤
ਭਰਾ ਜੀ ਤੁਸੀਂ ਧੰਨ ਹੋ, ਤੁਹਾਨੂੰ ਆਪਣੇ ਵਿੱਚ ਮਿਲਾਉਣ ਵਾਲੇ ਦਾ ਮੈ ਧੰਨਵਾਦ ਕਰ ਸਕਾ ਉਹ ਸ਼ਬਦ ਮੇਰੇ ਕੋਲ ਨਹੀਂ ਹਨ, ਫ਼ਿਰ ਵੀ ਉਸ ਪਾਰ-ਬਹ੍ਮ ਪਰਮੇਸ਼ੁਰ ਦਾ ਮੈ ਸੁਕਰ ਤੇ ਧੰਨਵਾਦ ਕਰਦਾ ਹਾਂ ਕਿ ਆਪ ਦੀ ਗੱਲ ਬਾਤ ਸੁਣ ਸਕਿਆ, ਜੇਕਰ ਫੋਨ ਤੇ ਗੱਲ ਹੋ ਜਾਵੇ ਤਾਂ ਹੋਰ ਵੀ ਧੰਨਵਾਦੀ ਹੋਵਾਗਾ, ਸਤਿ ਸ੍ਰੀ ਅਕਾਲ ਜੀ🙏🙏🙏🙏🙏
Bhut acha 💯 true hai jis nu us di lagen legi hai ohi Jan sakda thank you veerji 🙏
Waheguru g waheguru waheguru mehar kro
Waheguru ji Waheguru ji Waheguru ji Waheguru ji Waheguru ji
ਸਿਮਰਨ ਅਭਿਆਸ ਵਾਹਿਗੁਰੂ ਵਾਹਿਗੁਰੂ ਧੁੰਨ ਵਿੱਚ ਧਿਆਨ ਰੱਖ ਕੇ ਵਾਹਿਗੁਰੂ ਗੁਰਮੰਤਰ ਹੈ ਜੱਪ ਹੋਕੇ ਖੋਏ ਭਾਈ ਸੇਵਾ ਸਿੰਘ ਜੀ ਤਰਮਾਲਾ ਰੋਲੀ ਰੋੜ ਮੋਗਾ🙏🙏
ਸੇਵਾ ਸਿੰਘ ਤੇ ਦਲਬੀਰ ਸਿੰਘ ਨੇ ਲੋਕਾਂ ਨੂੰ ਬਹੁਤ ਠਗਿਆ
explain it please how by giving some examples
@@noorzoneytgaming7148 ਮੋਗੇ ਜਿਥੇ ਡੇਰਾ ਪਾਇਆ ਉਥੇ ਅੱਠ ਹਜ਼ਾਰ ਨੂੰ ਜ਼ਮੀਨ ਖਰੀਦ ਕੇ ਪ੍ਰੇਮੀਆਂ ਨੂੰ ਅੱਠ ਲੱਖ ਨੂੰ ਦਿੱਤੀ ਉਨ੍ਹਾਂ ਉਥੇ ਕੋਠੀ ਪਾਈ ਇਕ ਕਰੋੜ ਲਾ ਕੇ ਹੁਣ ਦਲਬੀਰ ਸਿੰਘ ਰਜਿਸਟਰੀ ਕਰਕੇ ਨਹੀਂ ਦਿੰਦਾ ਉਹ ਪਰਵਾਰ ਕੋਠੀ ਛੱਡ ਕੇ ਚਲਿਆ ਗਿਆ ਇਕ ਪਰਵਾਰ ਨਾਲ ਕਰੋੜ ਦੀ ਠੱਗੀ ਮਾਰੀ
I agreed 100%
Namskar ji the best views ❤
ਬਹੁਤ ਬਹੁਤ ਧੰਨਵਾਦ ਵੀਰ ਜੀ 💖🙏🏼
ਭੈਣ ਜੀ ਅਤੇ ਭਰਾ ਜੀ ਦਾ ਤਹਿ ਦਿਲੋਂ ਧੰਨਵਾਦ ਕਰਦਾ ਹਾਂ, ਜਦੋਂ ਆਪ ਦੀ ਗੱਲ ਬਾਤ ਸੁਣਦੇ ਹਾਂ ਮੇਰੇ ਸਵਾਲ ਖਤਮ ਹੋਣੇ ਸ਼ੁਰੂ ਹੋ ਜਾਂਦੇ ਹਨ, ਸੋ ਬਹੁਤ ਹੀ ਧੰਨਵਾਦ ਸਤਿ ਸ੍ਰੀ ਅਕਾਲ ਜੀ🙏🙏🙏🙏🙏
ਗੁਰੂ ਗ੍ਰੰਥ ਸਹਿਬ ਜੀ ਵਿੱਚ ਕੁੰਡਲਨੀ ਜਗਾਉਣ ਨੂੰ ਮਨਾ ਕੀਤਾ ਹੈ ਇਹ ਪ੍ਰਾਣਾਯਾਮ ਨਾਲ ਜੋਗੀ ਜਗਾਇੰਦੇ ਸੀ।ਕੋਈ ਸ਼ੱਕ ਨਹੀਂ ਕਿ ਅਸੀਂ ਬਗੈਰ ਗੁਰੂ ਤੋਂ ਕੁੰਡਲਨੀ ਜਗਾ ਸਕਦੇ ਹਾਂ ਪਰ ਪਰਮਾਤਮਾ ਨਾਲ ਨਹੀਂ ਮਿਲ ਸਕਦੇ j ਜਦੋਂ ਤੁਸੀ ਸਿਮਰਨ ਕਰਦੇ ਹੋ ਤਾਂ ਆਤਮਾ ਬਲਵਾਨ ਹੁੰਦੀ ਹੈ je ਗੁਰੂ ਪੂਰਾ ਹੈਗਾ ਤਾਂ ਪਰਮਾਤਮਾ ਮਿਲੂ ਨਹੀਂ ਤਾਂ ਇੰਜ ਹੀ ਪਾਗਲਾ ਵਾਂਗੂ ਫਿਰਨਾ ਪਓ। ਇਸ ਲਈ ਇਸ ਮਾਰਗ ਤੇ ਜੈ ਚਲਣਾ ਗੁਰੂ ਧਾਰੋ
Nhi ji
guru granth sahib VICH KOI MANAHI NI KITI KUNDALANI JAGRAT KARAN DI VIR G SIRF HATHYOG NAL NI KARNI GURBANI DA ABHIAS NAL KARAN NU KIHA A .GURU GRANTH SAHIB CH LIKHIA HAI ( KUNDALI SURJI SATSANGAT ) MATLUB SAT SANGAT ATE NAAM JAPP NAL KUNDALI JAGDI HAI
True
Veer g thankio soooooooo much. Waheguru g tuci dhann ho 🙏🙏🙏🙏🙏
waheguru ji waheguru ji waheguru ji waheguru ji waheguru ji 🙏🙏🙏🙏💫
Waheguru ji kirpa kro ji🙏
ਸੋਈ ਅਜਾਣੁ ਕਹੈ ਮੈ ਜਾਨਾ ਜਨਣਹਾਰੁ
ਨ ਛਾਨਾ ਰੇ।।
Bahut achha laga video, bautyfull experience
🎉Jub te sadh sangat mohe paai bisar gayi sub taat parai... Naa ko berry nahi begana sagal sung hum ko banyai... Ek noor te sub jug upgia....🎉
❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤ ਵੀਰ ਜੀ ਸਤਿ ਸ੍ਰੀ ਅਕਾਲ ਜੀ ,ਸਤਿਗੁਰੂ ਤੁਹਾਨੂੰ ਹਮੇਸ਼ਾ ਹੀ ਚੜ੍ਹਦੀ ਕਲਾ ਵਿੱਚ ਰੱਖਣ, ਤੁਹਾਡਾ ਗਿਆਨ ਬਿਲਕੁਲ ਸੱਚਾ ਹੈ ਸਤਿਗੁਰੂ ਤੁਹਾਡੇ ਤੇ ਦਇਆ ਮਿਹਰ ਰਹਿਮਤ ਬਣਾਈ ਰੱਖਣ ਅਤੇ ਪਰਮਾਰਥ ਦੇ ਖੋਜੀਆਂ ਲਈ ਤੁਸੀਂ ਇੱਕ ਸਵੇਰ ਦੇ ਸੂਰਜ ਦੀ ਕਿਰਨ ਦੀ ਤਰ੍ਹਾਂ ਨਵਾਂ ਉਜਾਲਾ ਲੈ ਕੇ ਆਏ ਹੋ ਵਾਹਿਗੁਰੂ ਤੁਹਾਨੂੰ ਹਮੇਸ਼ਾ ਖੁਸ਼ ਰੱਖੇ ❤
ਵੀਰ ਜੀ ਤੁਹਾਡੀਆਂ ਗੱਲਾਂ ਕਾਫ਼ੀ ਹਦ ਤਕ ਸੱਚ ਨੇ ਏਦੇ ਵਿਚ ਕੋਈ ਸ਼ੱਕ ਨੀ ਪਰ ਵੀਰ ਜੀ ਗੁਰੂ ਗ੍ਰੰਥ ਸਾਹਿਬ ਦਰਜ ਹੈ k koi pura ਗੁਰੂ ਸਾਡੇ ਤੇ ਮੇਹਰ ਬਖਸੀਸ ਕਰੇਗਾ o ਸਾਡੀ ਆਤਮਾ ਨੂੰ ਨਾਮ ਜਾ ਸਬਦ ਨਾਲ ਜੋੜ ਦੇਵੇਗਾ ਫੇਰ ਕਿਤੇ ਜਾ ਕੇ ਅਸੀਂ ਮਾਲਕ ਪਰਮਾਤਮਾ ਨਾਲ 1 ਹੋ ਸਕਾ ਗੇ
Tuci kde ਗੁਰਦਵਾਰਾ ਪ੍ਰਭੁ ਮਿਲਣੇ ka chao.. gye o?? Moge..
@@needlework6960 nhi g
Gurbani vich bohat Shakti a ji
Waheguruji tara suker hye
ਵਾਹਿਗੁਰੂ ਜੀ ਮੇਹਰ ਭਰਿਆ ਹੱਥ ਸਦਾ ਸਿਰ ਤੇ ਰੱਖਣ
waheguruji maher karna
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿ ਮੇਰੇ ਵਾਹਿਗੁਰੂ ਜੀ ਆਪ ਜੀ ਦਾ ਲੰਖ ਲੰਖ ਸ਼ੁਕਰਾਨਾ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿਗੁਰੂ ਜੀ
ਲੱਖ ਲੱਖ ਸ਼ੁਕਰਾਨਾ
ਹਾਂ ਜੀ ਆਪ ਜੀ ਦੀ ਗੱਲ ਬਿਲਕੁਲ ਸੱਚੀ ਹੋ ਸਕਦੀ ਮੇਰੇ ਨਾਲ ਵੀ ਇਹ ਹੋਇਆ ਹੈ
ਸੁਣਕੇ ਬਹੁਤ ਵਧੀਆ ਲੱਗਾ ਵਾਹਿਗੁਰੂ ਜੀ ਸਬਨਾਂ ਦੀ ਝੋਲੀ ਭਰਨ
Ah such hai. God bless you with all family👪💖👍. Thanku.
Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji
Waheguru ji Waheguru ji sade te vi kirpa kro ji
Waheguru ji waheguru ji waheguru ji waheguru ji waheguru ji
Sach ae bilkul .. hunda iddan. Par iddan de anand di koi tulna nai kise v chij nal … paramAnand di ik lafaz hai.. apar bakhshish hi keh sakde an us waheguru di 🙏🏼
Apna experience Sanjha karan lai dhanwad veer ji
Bhut vadia jaankari diti veer ji dhanwad tuhada bhut bhut 🙏🙏🙏🙏
Thank you veer ji ਆਪ ਜੀ ਦਾ ਅਨੁਭਵ ਅਤੇ ਵਿਚਾਰ ਬਿਲਕੁਲ ਸੱਚ ਹੈ
bahut sohni video A 🥰🥰dil khush ho gya
Radhe radhe ji👍👍🙏🏼🙏🏼🙌🏻🙌🏻👏🏽🙏🏼🙏🏼❤❤
ਵਾਹਿਗੁਰੂ ਗੁਰਮੰਤ੍ਰ ਹੈ ਜਪ ਹਾਉਮੈ ਖੋਈ
Veer ji waheguru ji bare hor deso parmtma baery buhot Soni gal dasi tusi hamesa khus raho veer ji
❤❤❤Radha Soami ji
Veer ji mera vi dhian jari hai Waheguru ji Waheguru ji Waheguru ji ❤🌻💐🌺🙏
Everything necessary for safe hygiene. Rest for spirituality nothing special required only, god grace and pure "nirmal mann"
Bhut VdiA jankari ji
Waheguru ji da sukar ha Waheguru ji Guru sahib di sangat bahut Jarori ha.
Sada vichola Ha Guru Sahib Ji
Is Akal Purkh Nal Milan da😊
You are on right path. God bless you. Thank you so much for sharing this wonderful experience.
Sir mai tohadi eh vdo deak reha c tohada same time te 2nd vdo te comment aa gya..its Amazing
ਭਾਜੀ ਬਿਲਕੁਲ ਠੀਕ ਕਿਹਾ ਹੈ ਜਦੋਂ ਸਾਨੂੰ ਉਸ d khich ਪੈਦਾ ਹੋ ਜਾਂਦੀ ਆ ਤੇ ਸਾਡੇ ਸਵਾਲਾਂ ਦੇ ਉੱਤਰ ਵੀ ਉਹ ਕਿਸੇ ਨਾ ਕਿਸੇ ਰੂਪ ਵਿਚ ਦੇ ਹੀ ਦਿੰਦਾ ਹੈ । ਮੇਰੀ ਲੀ e ਤੁਹਾਡੀ ਵੀਡੀਓ ਉਸ ਦਾ ਉੱਤਰ ਹੀ ਹੈ।
Bilkul ap ne kus sach hi hai app charde kala vich eda menu feel hunda c waheguru ji ❤❤❤❤🙏🙏🙏🙏❤️❤️❤️❤️❤️
Thankyou for sharing this wonderful experience . may waheguru ji bless each and every soul with unconditional love .. lots of gratitude 🙏🙏
Waheguru ji. Bhagan Wale o veer ji.
Waheguru ji 101% sach aa tusi jo bi keha bilkul sach aa ji ❤
Bhot bhot danwad veer ji,He waheguru ji aapne ess papi bache wal vi nigha maro ,aapne chrna vich jodo, bolo satnam waheguru ji 🙏
Bahut bahut shukriya tuhada virt ji
ਧੰਨ ਧੰਨ ਗੁਰੂ ਰਾਮਦਾਸ ਸਾਹਿਬ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਆਪ ਜੀ ਦਾ ਬਹੁਤ ਬਹੁਤ ਧੰਨ ਵਾਦ ਜੀ
Waheguru g.
Dhan Guru Ramdas ji Tare Shukar hai ji 🙏🙏🙏🙏🙏 Dhan Dhan Baba Deep Singh ji Tare Shukar hai ji 🙏🙏🙏🙏🙏
🙏🙏
Dhan dhan baba deep Singh ji
Waheguru ji wahegiru wahegiru wahegiru wahegiru wahegiru wahegiru wahegiru ji wahegiru ji wahegiru ji wahegiru ji wahegiru ji wahegiru ji❤❤❤❤❤❤❤❤❤❤🎉🎉🎉🎉🎉🎉🎉🎉🎉🎉
ਵਾਹਿਗੁਰੂ ਜੀ ਬਹੁਤ ਬਹੁਤਵਧੀਆ ਹੈ ਜੀ ❤❤
Parmatma Tera Dhanvad sab te karipa karne jo thonu chonde ne me v waheguru ji❤❤️🙏🏻🙏🏻🙏🏻🙏🏻
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀਓ 🙏 ❤❤❤❤❤❤🙏
ਵਹਿ ਗੂਰ ਜੀ
🙏🌹 Waheguru Ji 🌹🙏
Ap ji di bahut meharbaani ji, bHut he vadia lgga, ap ji da experience sun k🙏
wah veer ji..🙏🙏
Waheguru ji kirpa kairn ji
Waheguru ji wahegiru ji wahegiru ji wahegiru ji wahegiru ji wahegiru ji wahegiru ji wahegiru ji wahegiru❤❤❤🎉🎉🎉🎉
ਵਹਿਗੁਰੂ ਜੀ
Waheguru❤❤❤
Veer jio bahut bahut thanku
Waheguru ji charhdikala bakshan ji❤
ਇਕ ਬੇਨਤੀ ਹੈ ਵੀਰੇ ਵਾਹਿਗੁਰੂ ਜੀ ਤੋੰ Amrit ਦੀ ਦਾਤ ਵਾਸਤੇ ਜਰੂਰ ਬੇਨਤੀ ਕਰੋ। ਦਸਮ ਪਿਤਾ ਜੀ ਨੇ ਵੀ ਖੰਡੇ ਦੀ ਪਹੁਲ ਛਕੀ ਸੀ। ਬਾਕੀ ਬਹੁਤ ਚੰਗੀ ਗਲ ਆਪ ਨਾਮ ਜਪਦੇ ਹੋ ਬਾਕੀਆਂ ਨੂੰ ਵੀ ਨਾਮ ਜਪਣ ਦਾ ਹੌਕਾ ਦੇਂਦੇ ਹੋ। 🙏
ਸੱਚਿਆਂ ਗਲਾਂ ਭਾਈ ਸਾਹਿਬ
Thanks very much 🙏🙏
Nice information ji 🙏🙏
Satnam jii Warhammer jii
Thanu vere
ਮਾਹਾਰਾਜ ਜਿਸ ਬੰਦੇ ਤੇ ਦਿਆਲ ਹੁੰਦਾ ਹੈ ਊਸ ਨੂੰ ਹੀ ਮਿਲਦਾ ਹੈ
Hanji 👍 right g, thanku , waheguru ji ka Khalsa waheguru ji ki fateh
Waheguru ji Waheguru ji
Veer ji bht vadia dasya mai v chlna suru kita aw kuj problem aundi rhndi ji dunyavi loga kar ke aa rhi mai frr uthe he phuch jani aa jitho turdi aa but aj tuhadi video dekh ke stemp lagg gyi ki mnu chlde rhna hai parmata di v ehi rza aw mainu sab nu ek passe rakh ke chlna pau thnx veere ji jankari share karn lyi 🙏🏻🙏🏻🙏🏻
Kise di parwah nahi Karni Vera bas Malik agy ardas Karni na shadio
Tusi karma vala ho sab duniya ta bhatki di hai bahar .
@@amanjot636 god bless you abundantly 💛waheguru ji sab te mehar karn 💛💛
@@SukhbirsinghBhullar-f4q god bless you abundantly 💛💛
Sat bachan mahapurkho
ਮੈਂ ਵੀ ਇੱਕ ਦਿਨ ਬੱਸ ਵਿਚ ਨਾਮ ਜਪ ਰਿਹਾ ਸੀ , ਪਤਾ ਨਹੀਂ ਕੀ ਹੋਇਆ , ਮੈਂ ਸਭ ਨੂੰ ਪਤਾ ਪਿਛਲੀ ਸੀਟ ਉੱਤੇ ਪਿਆ ਸੀ , ਮੈਨੂੰ ਐਦਾ ਮਹਿਸੂਸ ਹੋਣ ਲੱਗਾ ਜਿਵੇਂ ਮੇਰੇ ਸਰੀਰ ਉੱਤੇ ਬਹੁਤ ਜ਼ਿਆਦਾ ਬਜਨ ਰੱਖ ਦਿੱਤਾ ਹੋਵੇ , ਮੈਂ ਆਪਣੀਆਂ ਲੱਤਾਂ , ਬਾਹਾਂ ਉਠਾਉਣ ਲਈ ਕੋਸ਼ਿਸ਼ ਕਰ ਰਿਹਾ ਸੀ , ਪਰ ਬਿਲਕੁਲ ਵੀ ਉਹਨਾਂ ਤੇ ਕੋਈ ਅਸਰ ਨਹੀਂ ਹੋਇਆ,,,, ਜੇਕਰ ਕੋਈ ਇਸ ਬਾਰੇ ਕੁਝ ਜਾਣਦਾਂ ਹੋਵੇ,, ਤਾਂ ਮੈਨੂੰ ਜ਼ਰੂਰ ਦੱਸੋ ,, ਇਹ ਕੀ ਹੋਇਆ ਸੀ ਮੇਰੇ ਨਾਲ।।।। ਮੈਨੂੰ ਵੀ ਤੁਹਾਡੀ ਵੀਡੀਓ ਬਹੁਤ ਵਧੀਆ ਲੱਗੀ ,,, ਮੇਰੇ ਸਵਾਲ ਦਾ ਵੀ ਜਵਾਬ ਦਿਓ ਜੀ,,, ❤❤
Tuhade charna vich koti koti parnam sant jio❤
Waheguru ji dhanwad veer ji🙏